ਜਲਦੀ ਚੁੱਕਿਆ ਜਾ ਸਕਦਾ ਬਰਗਾੜੀ ਮੋਰਚਾ, ਸੁਣੋਂ ਕੀ ਬੋਲੇ ਮੰਡ

Поделиться
HTML-код
  • Опубликовано: 23 янв 2025

Комментарии • 132

  • @sukhpalsingh-vh8vg
    @sukhpalsingh-vh8vg 6 лет назад +8

    ਭਾਈ ਸਾਹਿਬ ਆਵਾਜ ਪਹਿਲਾ ਵਾਲੀ ਨੀਤ ਲਗਦੀ ਦਾਲਾ ਵਿਚ ਕਾਲਾ ਹੈ

  • @vazeersingh3113
    @vazeersingh3113 6 лет назад +37

    ਤੇਰੀ ਬਦਲੀ ਹੋੲੀ ਅਵਾਜ ਸੱਕ ਪੈਦਾ ਕਰ ਗੲੀ ਮੰਡ ਜੀ ।

    • @narindersidhu7540
      @narindersidhu7540 6 лет назад +1

      HahH ki boliya Dekh liya...hje fasla final nai Dsiya ohna

    • @dilpreetsingh5548
      @dilpreetsingh5548 6 лет назад

      Bol bani ty kuj hor hi das rhi rhi gall havara sab sarkar khud chdde na ena fer v chadan nhi dena.kdi na sunya ena dy muu to jis dy nam thhle raj chla rhe nai mand ty daduval badal badal kri jande.

    • @ManjitSingh-rm1vo
      @ManjitSingh-rm1vo 6 лет назад

      Ha ji veer

  • @Daske.WaleSahi
    @Daske.WaleSahi 6 лет назад +7

    ਜਥੇਦਾਰੋ ਕੋਈ ਮੰਗ ਮੰਨੀ ਨਹੀਂ ਗਈ ਤੁਸੀਂ ਪੈਰ ਛੱਡ ਗਏ ਹੋ ਕੌਮ ਤਹਾਨੂੰ ਕਦੀ ਮੁਆਫ਼ ਨਹੀਂ ਕਰੇਗੀ । ਕਿਸ ਤੇ ਵਿਸ਼ਵਾਸ ਕਰੇਗੀ ਕੌਮ ਸਾਰੀ ਸੰਗਤ ਜਥੇਦਾਰਾਂ ਨੂੰ ਜਰੂਰ ਸਵਾਲ ਪੁੱਛੋ ਕਿਉਂ ਕੌਮ ਨੂੰ ਬਿਨਾਂ ਵਿਸ਼ਵਾਸ ਚ ਲਏ ਤੁਸੀਂ ਇਕੱਲੇ ਕਿਵੇਂ ਫੈਸਲਾ ਲੈ ਸਕਦੇ ਹੋ

  • @thind6844
    @thind6844 6 лет назад +37

    ਪਹਿਲਾਂ ਜਥੇਦਾਰ ਹਵਾਰਾ ਸਿੰਘ ਨੂੰ ਬਰੀ ਕਰਵਾਉਣਾ ਚਾਹੀਦਾ ਹੈ ਅਤੇ ਕੁੱਤੇ ਬਾਦਲਾਂ ਨੂੰ ਜੇਲ੍ਹ ਭੇਜਣ ਫਿਰ ਮੋਰਚਾ ਫਤਿਹ ਕਰਨਾਂ ਚਾਹੀਦਾ ਹੈ

  • @jaswindersandhu9570
    @jaswindersandhu9570 6 лет назад +11

    ਜਥੇਦਾਰ ਸਾਬ ਤੁਹਾਡੇ ਤੇ ਕੋਮ ਨੂੰ ਭਰੋਸਾ ਐ ਵੇਖਿਉ ਕਿਤੇ ਸਰਕਾਰ ਪਿੱਛੇ ਲੱਗ ਕੇ ਮੰਗਾਂ ਮੰਨਣ ਤੋ ਪਹਿਲਾਂ ਮੋਰਚਾ ਨਾ ਚੁੱਕ ਦਿਆ ਜੇ

  • @sukhcharan5634
    @sukhcharan5634 6 лет назад +49

    ਬਰਗਾੜੀ ਮੋਰਚਾ ਲੱਗਾ ਰਾਹਣਾ ਚਾਹੀਦਾ ਜਿਨ੍ਹਾਂ ਚਿਰ ਸਿੰਘ ਜੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਨਹੀਂ ਜਾਦੇ

    • @TarsemSingh-ue1iz
      @TarsemSingh-ue1iz 6 лет назад

      Waheguru Ji ka Khalsa Waheguru Ji ki Fateh, AAP morche di Agawai thiek hi kar rahe ho Ji,🇬🇧🇮🇳🇵🇰🇬🇧 😎👏🏼👍🏻🙏🏽📢 ! ! !

    • @gurmelsingh8837
      @gurmelsingh8837 6 лет назад

      You really

    • @sukhvindersingh2167
      @sukhvindersingh2167 6 лет назад

      Mand sahib ji tuhadi badli huee awaj to pata lagda k daal ch kujh kala hai

    • @punjabdikuri5599
      @punjabdikuri5599 6 лет назад

      @@sukhvindersingh2167 manu tha lagda ki mand sab ni sarkar tu pasa lai laya hovaga kug tha dalll cha kala hai kio mand ni baljit singh daduwal di salah v nhi lai !!!

  • @chandsinghgill163
    @chandsinghgill163 6 лет назад +1

    ਮੰਡ ਸਾਹਿਬ ਕੋਮ ਨੇ ਤੁਹਾਡੇ ਤੇ ਬਹੁਤ ਵਡਾ ਭਰੋਸਾ ਕੀਤਾ ਮੰਗਾ ਮਨਵਾ ਕੇ ਮੋਰਚਾ ਸਮਾਪਤ ਕਰਨਾ

    • @parmindersinghdhaula7568
      @parmindersinghdhaula7568 6 лет назад

      ਲੋਕਾਂ ਦਾ ਭਰੋਸਾ ਖੋਹ ਚੁੱਕੇ ਨੇ ਮੰਡ ਸਾਹਿਬ ਰੰਜੀਵ ਲੌਂਗੋਵਾਲ ਵਾਲਾ ਤਾਂ ਸਮਝੌਤਾ ਤਾਂ ਨਹੀਂ ਉਸ ਦਾ ਦੂਸਰਾ ਰੂਪ ਹੈ

  • @ManpreetSingh-xm4vv
    @ManpreetSingh-xm4vv 6 лет назад +5

    ਜੇ ਤੁਸੀਂ ਮੋਰਚਾ ਚੁੱਕ ਲਿਆ ਤਾ ਅੱਗੇ ਤੋਂ ਕਿਸੇ ਵੀ ਮੋਰਚੇ ਨੂੰ ਲੋਕਾਂ ਨੇ ਹਮਾਇਤ ਨੀ ਕਰਨੀ ...ਜੇ ਤੁਸੀ ਸਿੱਖ ਪੰਥ ਦੇ ਸਚੇ ਹਮਾਇਤੀ ਹੋ ਤਾ ਇਹ ਗੱਲ ਦਾ ਖਿਆਲ ਰੱਖੋ .... ਜੇ ਤੁਸੀਂ ਵਿਸ਼ਵਾਸ ਤੋੜਤਾ ਤਾ ਫਿਰ ਕਦੀ ਵੀ ਕਿਸੇ ਸਿੱਖ ਸੰਗਰਸ ਨੂੰ ਹਮਾਇਤ ਨੀ ਮਿਲਣੀ ....ਜਰਾ ਸੋਚ ਸਮਝ ਕੇ ਚਲਣਾ ਭਾਈ ਸਾਹਿਬ

  • @ManpreetSingh-xm4vv
    @ManpreetSingh-xm4vv 6 лет назад +6

    ਜੇ ਮੋਰਚਾ ਐਦਾ ਖਤਮ ਹੋ ਗਿਆ ਬਿਨਾ ਕਿਸੇ ਨਤੀਜੇ ਤੁਸੀਂ ਬਿਲਕੁਲ ਜ਼ੀਰੋ ਤੇ ਗਦਾਰ ਬਾਦਲ ਫਿਰ ਤੋਂ ਹੀਰੋ

    • @mohansinghpannu9023
      @mohansinghpannu9023 6 лет назад +2

      Manpreet Singh kussa
      ਵਿਚਾਰਾ ਨਾਲ ਸਹਿਮਤ।

  • @gurjeetsinghfath4042
    @gurjeetsinghfath4042 6 лет назад +4

    ਮੰਡ ਸਾਹਿਬ ਜੀ ਤੁਸੀ ਸਾਫ ਕਿਓਂ ਨਹੀ ਕਹਿ ਦੇਂਦੇ? ਕੀ ਮਿਲਿਆ? ਕੀ ਬੰਦੀ ਸਿੰਘਾਂ ਦੀ ਰਿਹਾਈ? ਬੇਅਦਬੀ ਕਰਨ ਵਾਲੇ ਗਿਰਫਤਾਰ? ਕੀ ਕੀ ਹੋਇਆ

  • @jaswindersandhu941
    @jaswindersandhu941 6 лет назад

    ਸਿੰਘ ਸਾਹਿਬ ਜੀ ਮੰਗਾਂ ਮੰਨੇ ਬਿਨਾਂ ਮੋਰਚਾ ਨਾ ਹਟਾਓ ਸੰਗਤ ਦਾ ਤੁਹਾਡੇ ਤੇ ਪੂਰਾ ਭਰੋਸਾ ਹੈ ,ਵੇਖਓ ਕਿਤੇ ਭਰੋਸਾ ਨਾ ਤੋੜ ਦਿਓ।

  • @tarlochansingh7083
    @tarlochansingh7083 6 лет назад +11

    ਅਜੇ ਮਸਲਾ ਹਲ ਹੋੲਿਅਾ ਨਹੀ ਲਗਦਾ ਜਥੇਦਾਰ ਜੀ ਵੇਖਿਓੁ ਕਿਤੇ ਥਿੜਕ ਨ ਜਾੲਿਓੁ , ਗੁਰੂ ਸਾਹਿਬ ਅਾਪੇ ਫਤਹਿ ਬਖਸ਼ਨ ਗੇ, ਸਾਰੀਅਾ ਜਥੇਬਦੀਅਾ ਤੋ ਸਮਰਥਨ ਨਹੀ ਮਿਲ ਰਿਹਾ ,ਪਰ ਕੋੲੀ ਤੁਸੀ ਗੁਰੀ ਸਾਹਿਬ ਤੇ ਭਾਰੋਸਾ ਰਖੋ ,ਤੇ ਡਟੇ ਰਹੋ ਵਰਨਾ ਸਿਖ ਕੌਮ ਨੂੰ ਬਰਬਾਦ ਤੇ ਬਦਨਾਮ ਕਰਨ ਵਾਲਿਅਾ ਚ ਤੁਹਾਡਾ ਵੀ ਨਾਮ ਅਾਵੇਗਾ ,ਅਸ਼ੀ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਹਾ ਤੁਹਾਡੇ ਤੇ ਮਿਹਰ ਰਖੇ ਤੇ ਚੜਦੀ ਕਲਾ ਰਹੋ ,

  • @BalvirSingh-jo3yu
    @BalvirSingh-jo3yu 6 лет назад +16

    ਬਹੁਤ ਖੂਬ ਕੌਮ ਨੂੰ ਜਜਵਾਤੀ ਕਰਕੇ ਖੂਬ ਕਮਾਈ ਕੀਤੀ ਕੌਮ ਨੇ ਇਹਨਾਂ ਮੌਕਾ ਪ੍ਰਸਤ ਲੋਕਾਂ ਪਿੱਛੇ ਲਗ ਕੇ ਕੀ ਖੱਟਿਆ ਇਹ ਮੰਡ ਪੈਸੇ ਪੈਸੇ ਦਾ ਨੂੰ ਕਦੋਂ ਦੇਵੇਗਾ ਧੋਖੇਬਾਜ਼ ਦਾਦੂਵਾਲ ਵਰਗੇ ਕੌਮ ਦੇ ਗਦਾਰ ਮੌਕਾ ਪ੍ਰਸਤ ਭਾਈ ਰਣਜੀਤ ਸਿੰਘ ਨੇ ਸੱਚ ਕਿਹਾ ਸੀ ਲੀਡਰ ਭਰੋਸੇ ਯੋਗ ਨਹੀਂ ਖਹਿਰਾ ਸਾਹਿਬ ਤੇ ਬੈਸ ਸਾਹਿਬ ਨੂੰ ਅੱਗੇ ਸੰਭਲ ਕੇ ਚੱਲਣਾ ਚਾਹੀਦਾ

    • @nachhattarsingh8643
      @nachhattarsingh8643 6 лет назад +1

      Balvir Singh veer tuci bilkul sahi keha eh sab pasee de yar nay ehna nu kom nal koi pyar nai eh ta sab apna MATLAB kadde ne yr kom nu kdo koi changa leedar miluga

  • @tarlochangill1118
    @tarlochangill1118 6 лет назад +7

    ਦਾਲ ਚ ਕਾਲਾ ਲਗਦਾ ਕੁਝ👉 ਸਰਕਾਰਾ ਖਰੀਦ ਲੈਦੀ ਆ ਨੇ ਜਾ ਫਿਰ ਕੋਈ ਜੁਗਾੜ ਲਾ ਲੈਣ ਗੀਆ

  • @jagdishsinghhanda242
    @jagdishsinghhanda242 6 лет назад +3

    ਮਁਡ ਸਾਹਿਬ ਜੀ,ਆਕਾਲੀ ਫ੍ਲਾ ਸਾਹਿਬ ਵਾਲਾ ਵਾਦਾ

  • @gursewakvoltha1238
    @gursewakvoltha1238 6 лет назад +8

    ਜਿਨ੍ਹਾਂ ਚਿਰ ਸਿੰਘ ਦੀ ਜੇਲ ਤੋ ਰਿਹਾਅ ਕਰ ਦਿਤਾ ਜ਼ਾਦੇ

  • @avtarsingh516
    @avtarsingh516 6 лет назад +3

    ਦੇਖੀਂ ਕਿਤੇ ਤੇਰਾ ਵੀ ਪਿੰਡਾਂ ਵਿਚ ਵੜਨਾ ਬਦ ਨਾ ਹੋ ਜਾਏ

  • @tarlochangill1118
    @tarlochangill1118 6 лет назад +3

    ਮੰਡ ਸਹਿਬ ਨੇ ਇਹ ਕਿਹਾ ਸੀ ਕੇ ਕੌਮ ਨੂੰ ਸੀਸ ਦੀ ਲੋੜ ਏ ਇਸ ਲਈ ਮੈ ਇਹ ਘਰੋ ਧਾ ਕੇ ਆਇਆ

  • @kushikushi4798
    @kushikushi4798 6 лет назад +4

    ਮੰਡ ਤੇ ਦਾਦੂਵਾਲ ਵਿਕਗੇ ਅਵਾਜ ਦੱਸਦੀ ਐ

  • @gurpartapbains2112
    @gurpartapbains2112 6 лет назад +20

    ਕਾਗਰਸ ਸਰਕਾਰ ਤੋ ਇਨਸਾਫ ਨਹੀ ਮਿਲਣਾ

  • @preetkhokhar9636
    @preetkhokhar9636 6 лет назад +4

    ਇਹ ਮਾਰਨ ਗੇ ਕੋਮ ਨੂੰ

  • @sohi5443
    @sohi5443 6 лет назад +4

    ਬਿਕਗੇ ਜਥੇਦਾਰ ਮੰਡ ਜਥੇਦਾਰ ਦਾਦੂਵਾਲ ਲਾ ਦਿੱਤਾ ਲੱਲਰ
    ਸੰਘਰਸ਼ ਤਿੱਖਾ ਕਰਨਾ ਚਾਹੀਦਾ ਸੀ
    ਇਨਸਾਫ ਤਾ ਇੱਕ ਵੀ ਨਹੀਂ ਦਿੱਤਾ

  • @vpp7530
    @vpp7530 6 лет назад +6

    ਸਿੱਖਾਂ ਕੌਮ ਨੂੰ ਧੋਖਾ ਦਿੱਤਾ ਇਹਨਾਂ ਦੋਵੇਂ ਜਥੇਦਾਰਾਂ ਨੇ। ਇਹ ਪੈਸੇ ਦੀ ਖਾਤਰ ਵਿਕ ਗਏ ਹਨ।

  • @gurlabhsingh8072
    @gurlabhsingh8072 Год назад

    ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਰੀ ਦੁਨੀਆਂ ਦਾਤਾ ਮੰਗਦੀ ਹੈ ਇਹ ਕੀ ਗੁਰੂ ਸਾਹਿਬ ਜੀ ਨੂੰ ਇਨਸਾਫ ਦਵਾ ਦੇਣ ਗੇ ਗੁਰੂ ਜੀ ਆਪ ਹੀ ਇਨਸਾਫ ਕਰ ਰਹੇ ਹਨ ਇਹ ਲੋਕ ਤਾਂ ਸਿਆਸਤ ਅਤੇ ਪੈਸਾ ਇਕੱਠਾ ਕਰਦੇ ਹਨ

  • @harpreetsingh-yj1te
    @harpreetsingh-yj1te 6 лет назад +3

    ਵਿਕਾਊ ਹੋ ਗੇ ਮੰਡ ਤੇ ਦਾਦੂਵਾਲ

  • @RajinderSingh-jq2lm
    @RajinderSingh-jq2lm 6 лет назад +1

    ਜਥੇਦਾਰ ਧਿਆਨ ਸਿੰਘ ਮੰਡ ਦੀਆ ਮੁੱਖ ਮਾਰਗ ਤੇ ਵਾਹਿਗੁਰੂ ਮਿਹਰ ਕਰਨਗੇ

  • @gurlabhsingh8072
    @gurlabhsingh8072 Год назад

    ਇਸ ਤਰਾਂ ਹੀ ਸਘੰਰਸ਼ ਵਿੱਚ ਸਿੱਖਾਂ ਨਾਲ ਧੋਖਾ ਕੀਤਾ ਸੀ ਜਿਸ ਤਰ੍ਹਾਂ ਮੋਰਚੇ ਵਿੱਚ ਕੀਤਾ ਖਾਲਿਸਤਾਨ ਕਿੱਥੇ ਬਣਾ ਸੀ ਇਹ ਤਾਂ ਆਪਣੇ ਹੀ ਸੱਚੇ ਸਿੰਘਾ ਨੂੰ ਮਾਰ ਰਹੇ ਸੀ ਜਿਸ ਤਰ੍ਹਾਂ ਸੰਧੂ ਨੂੰ ਕਤਲ ਕੀਤਾ

  • @jugrajkaler3982
    @jugrajkaler3982 6 лет назад +3

    ਕੋਮ ਨਾਲ ਗਦਾਰੀ ਨਜਰ ਅਾ ਰਹੀ ਏ

  • @GurpreetSingh-qs9cs
    @GurpreetSingh-qs9cs 6 лет назад +5

    100 % full support for bargari moorcha zindabaad

  • @RavneetSingh-xc7hs
    @RavneetSingh-xc7hs 6 лет назад

    ਗੁਰੂ ਪਿਆਰੇਓ 2020 ਵਾਲੇ ਵੀਰਾਂ ਦਾ ਸਾਥ ਦਿਉ ਇਹ ਲੋਕ ਸਿੱਖ ਕੌਮ ਦੇ ਗਦਾਰ ਨੇ
    Khalistan Zindabad 2020

  • @sukhjindersingh1675
    @sukhjindersingh1675 6 лет назад +9

    ਹੁਣ ਬਾਹਰੋਂ ਪੈਸਾ ਆਉਣਾ ਬੰਦ ਹੋ ਗਿਆ ਹੋਣਾ ਇਸ ਕਰਕੇ ਹੁਣ ਧਰਨਾ ਚੁੱਕਿਆ ਜਾ ਰਿਹਾ ਏ

  • @nirmalsingh3217
    @nirmalsingh3217 6 лет назад

    Adhura reh geya programme bargadi morche da. Rabb raakha sikhi Da.

  • @agricultureagriculture7407
    @agricultureagriculture7407 6 лет назад +8

    ਵਿਕ ਗਿਆ ਹੈ

  • @sukhcharan5634
    @sukhcharan5634 6 лет назад +7

    ਜੇਲ੍ਹ ਤੋਂ ਸਿੱਖ ਰਿਹਾਅ ਕਰ ਦਿੱਤਾ ਗਿਆ

  • @jasdeepsinghsangha3960
    @jasdeepsinghsangha3960 6 лет назад

    SATNAM WAHEGURU JI

  • @gurpreetsingh-zv8wt
    @gurpreetsingh-zv8wt 6 лет назад +3

    ਵਿਕ ਗਏ ਇਹ ਸਬ

  • @attwadimehkma5525
    @attwadimehkma5525 6 лет назад +1

    ਹਾਹਾਹਾ ਏਹ ਈ ਬਦਲਗੇ,, ਲਗਦਾ ਪੈਸੇ ਪਵਾ ਦਿਤੇ ਸਰਕਾਰ ਨੇ ਖਾਤੇ ਚ

  • @chamkaursingh1737
    @chamkaursingh1737 6 лет назад +9

    Tkeek nahi lagda awaj vich dam nahi ha

  • @gurjeetrandhawa9598
    @gurjeetrandhawa9598 6 лет назад

    Singh. Saab. Awaaz. Dasdi
    Sab. Kuj tuhadi
    Dil de karo

  • @MohinderSingh-mr2xk
    @MohinderSingh-mr2xk 6 лет назад +3

    ਪੈਸੇ ਨਾਲ ਮੋਰਚਾ ਸੀ । ਪੈਸਾ ਪੂਰਾ ਤਾਂ ਮੋਰਚਾ ਕਾਹਦਾ । ਹੱਦ ਹੋ ਗਈ ਕੌਣ ਇਤਬਾਰ ਕਰੂ । ਇਹ ਦੁਨੀਆ ਮੰਡੀ ਪੈਸੇ ਦੀ ।

  • @anmolsingh933
    @anmolsingh933 6 лет назад

    Pesa vadea vadea nu badl dinda eh sunea ta c pr aj dekh v Lea.

  • @sidhujagtar6386
    @sidhujagtar6386 6 лет назад

    ਇਸ ਕੰਮ ਵਿਚ ਆ ਐਡ ਦਾ ਕੀ ਸਬੰਧ

  • @AmanDeep-nh3yq
    @AmanDeep-nh3yq 6 лет назад +7

    daal vich kuch kala lagda oh badak v ni dikhi jathedar g?????

  • @sukhpalsingh-vh8vg
    @sukhpalsingh-vh8vg 6 лет назад +3

    ਠੀਕ ਕਿ ਹੋਈਆ ਦੱਸਿਆ ਤਾ ਨੀ ਤੂੰ

  • @gurdeepsingh9251
    @gurdeepsingh9251 6 лет назад +8

    Morcha na chuko Baba g manga porriya krao Jatader g aaa Saab juth Bol diya na

  • @maninderjitsingh7778
    @maninderjitsingh7778 6 лет назад

    ਬਾਦਲ ਨੇ ਗੰਢਿਆ ਕਿ ਕਾੰਗ਼ਰਸ ਨਾਲ ਰਲੇ੍ । ਜਨਤਾ ਨੂੰ ਮੂਰਖ਼ ਨਾ ਸਮਝੋ

  • @kuljitsingh6258
    @kuljitsingh6258 6 лет назад +1

    Sangat to bdda koi ni...je fesla sahi nhi hunda ta sangat dat jae.. waheguru g....

  • @charanjeetsingh5538
    @charanjeetsingh5538 6 лет назад

    Morcha nahi bandh karna chahida jadho tak dokhi arrest na ho jan

  • @ranjitkhalsa0243
    @ranjitkhalsa0243 6 лет назад

    ਮੰਡ ਵੀ ਧੋਖਾ ਕਰ ਗਿਆ ਕੌਮ ਨਾਲ

  • @ranvirsinghkhalsakhalsa4440
    @ranvirsinghkhalsakhalsa4440 6 лет назад +1

    Khalsa g 5 be patsai tattai tavi tai batha 6 patsai talvar chakni pai
    Fir ,9 patsai nai sis datta 10 guru goband Singh ji nu talvar chakni pai
    Aj santimorcha laga a kus nai hoia hun fir talvar chakni pani a gis de sarkar juma var hovagai
    Sikho Azadi mango Khalastan bano Wahe guru ji ka khalsa wahe guru ji ke fatha

  • @Isabhaisuratwala
    @Isabhaisuratwala 6 лет назад

    Under table payments.....

  • @jindsingh5817
    @jindsingh5817 6 лет назад

    Kehri mang poori Hoi?
    🤑
    Kehra msla hal hoia?
    £
    Sangat nu DSO

  • @SukhwinderSingh-fd2ke
    @SukhwinderSingh-fd2ke 6 лет назад +1

    Bhai Ranjeet Singh de gal sach ho gai.

  • @ARSENALS-cn8mv
    @ARSENALS-cn8mv 6 лет назад +3

    Mand saab eh morcha tusi sariyan ne guru granth saab de age ARDAAS karke shuru kitta c..jo v kar rahe ho galat kar rahe ho tuhanu sikh kaum naal salah karke hi koi faisla chahida c.je umeed naal masla hul karna c tan morcha koi laya.

  • @harpreetsinghsonu6548
    @harpreetsinghsonu6548 6 лет назад +3

    Morcha laga rehna chahida

  • @bittuchhina3214
    @bittuchhina3214 6 лет назад

    Bilkul sahi kia bai saab tusi jehre glt coment krde va kio chukia o eh dasn ki tusi kina K hisa paia brgari morche vich

  • @manmeetsachdeva8080
    @manmeetsachdeva8080 6 лет назад +1

    ਭਾਈ ਧਿਆਨ ਸਿੰਘ ਮੰਡ ਜੀ ਬਹੁਤ ਵਧੀਆ ਇੰਨਸਾਨ ਹਨ।

  • @paramjitsingh6086
    @paramjitsingh6086 6 лет назад +3

    Mand saab dekhu kite saari kom sda li haar na de jayu
    Gal koi Loki ni rehndi

    • @BittuSingh-cd2wh
      @BittuSingh-cd2wh 6 лет назад

      ਇਹ ਬੱਸ ਜਥੇਦਾਰੀਆ ਦੇ ਭੁੱਖੇ ਨੇ ਅੱਜ ਬਦਲਗੇ ਉਦੋ ਤਾਂ ਬੜੇ ਗਰਜ ਕੇ ਬੋਲਦੇ ਸੀ ਅੱਜ ਕਿਉ ਅਵਾਜ ਵਿੱਚ ਫਰਕ ਪਿਆ

  • @Bajwa_sahib
    @Bajwa_sahib 6 лет назад +1

    Lagda eh v Vick giya

  • @tarsemsidhutarsem7574
    @tarsemsidhutarsem7574 6 лет назад

    ਕਰੋੜਾ ਦੀ ਲਗਦੀ

  • @asaasa8054
    @asaasa8054 6 лет назад +6

    Rab na kare Sardar ji aap di awaj vich fasla badlda lagda

  • @karanaulakh9999
    @karanaulakh9999 6 лет назад +3

    Mand ne bharli paissea di pand.. Hahahahha... Chl hun lai nzaara tu taan sikh kom nu loot k... Saalaa gadaar

  • @dalbirkaur3554
    @dalbirkaur3554 6 лет назад +1

    Awaj badal gai

  • @GurwinderSingh-jk5bs
    @GurwinderSingh-jk5bs 6 лет назад

    Morcha ona time nhi chukna chida fr j sarkar ne manga na maniya ta fr koi v dba nhi ban skega

  • @pamabhullar1719
    @pamabhullar1719 6 лет назад

    ਕੋਮ ਦੇ ਗਦਾਰ

  • @sardarsingh5881
    @sardarsingh5881 6 лет назад +3

    dal kale ne sare dal kale hai g

  • @harindersingh6922
    @harindersingh6922 6 лет назад

    Insaaf kithe milya hai ji jo morcha chukkan lagge ho ?? kiu chukkan lagge ho !!?

  • @brownmunde4523
    @brownmunde4523 6 лет назад +1

    Real sardar

  • @gurneksingh4100
    @gurneksingh4100 6 лет назад

    ਦਾਲ ਕਾਲੀ ਹੋ ਗਈ

  • @sardarsingh5881
    @sardarsingh5881 6 лет назад +1

    sarkar ne leader khared le

  • @harpreetsidhu902
    @harpreetsidhu902 6 лет назад +3

    Ajj to tusi khatam ho janna janta nu sab pata lagda phair gurbaxa wala haal hona marn nu jagha ni milni hun tak badal gadar c aj to tuhada naam v shamil hai hale v moka todo sarkar naal hoya ander khate samjota. Banjo S hari singh nalua d varis

  • @amanwahegurugsingh7545
    @amanwahegurugsingh7545 6 лет назад

    Bapo surt Singh Wal wahko g

  • @BaljitSingh-gv1tv
    @BaljitSingh-gv1tv 6 лет назад +4

    Manga manaun thoda irada nahie ajj akk modian ne hee kaum nu mariaa thodi boli badall gai lagdi ae kaum nu majjdarr vich na chhado

    • @babbu6151
      @babbu6151 6 лет назад

      Atinderpal Singh khalistani aa Sahi bnda sbb DSS gya

  • @Singh-ku3xp
    @Singh-ku3xp 6 лет назад

    2020

  • @LaxmanSingh-jn7br
    @LaxmanSingh-jn7br 6 лет назад +1

    Mand Sab zindabad a waheguru ji

  • @jasdeepsingh3389
    @jasdeepsingh3389 6 лет назад

    sangt de ros nu lamka ke aap rupae kathe kar lae sangt nu khassi kita jasdeep kamal bagha purana

  • @harkamalsingh8873
    @harkamalsingh8873 6 лет назад

    You are not good leader,Jado tak Bandi singa d rehai nahi hundi morcha nahi band karna chaida govt ta sal bad Badal ju tusi gala bich n Ayo present d gal karo future kids n vakhya Mari request h ohna Veeru nu Khalsa ji Jado tak Singh Reha nahi hunda morcha jari rakho,wahaguru ji k Khalsa waha guru ji k fata

  • @angrajsingh9187
    @angrajsingh9187 6 лет назад

    ਬਰਗਾੜੀ ਮੋਰਚਾ ਜਿੰਦਾ ਵਾਦ ਜਿੰਦਾ ਵਾਦ ਭਾਈ ਸਾਹਿਬ ਧਿਆਨ ਸਿੰਘ ਜੀ ਮੰਡ ਜਿੰਦਾ ਵਾਦ ਜਿੰਦਾ ਵਾਦ ਜਿੰਦਾ ਵਾਦ ਜਿੰਦਾ

  • @gurusatpal6389
    @gurusatpal6389 6 лет назад

    houn vote de vaste kesa party nal parchaar karna hona

  • @gurdeepsingh9251
    @gurdeepsingh9251 6 лет назад +2

    Jatader dyn g jindabd

  • @shindogill6479
    @shindogill6479 6 лет назад +1

    Lagda sabh leder bikau hi. Koum nu Luton waly hi.

  • @kanwarbajsingh6226
    @kanwarbajsingh6226 6 лет назад

    kaahli vich koi galt gal nai karni chahidi.

  • @KuldeepSingh-dh5xk
    @KuldeepSingh-dh5xk 6 лет назад

    e hi aa sarkari tout aa maan v
    ee ta pihla hi vikya hoya atinderpal Singh di speech suno

  • @GurpreetSingh-kb6ih
    @GurpreetSingh-kb6ih 6 лет назад +1

    Bhai Ranjit singh ne pehla he keh ditta c gadbad hai. Me is lai piche hat giya ha

  • @goradhillon1669
    @goradhillon1669 6 лет назад

    Bai sab ji asli gall karo ki hoia
    Singh sab bai jagtar singh ji hwara
    De nam nu mukh rakh k kom nall dhokka kita tusi ajj gall kio nhi ondi
    Saddi sikh kom bholi eh bai ranjit singh dandrinwale ne shi kiha c

  • @ranvirsinghkhalsakhalsa4440
    @ranvirsinghkhalsakhalsa4440 6 лет назад +2

    Kus nai hona
    Khalastan he hal kissa dhari Hindu tu bacho Sikho Khalastan de mang Karo

  • @ਸਰਪੰਚ-ਜੋਤ
    @ਸਰਪੰਚ-ਜੋਤ 6 лет назад

    Jathedaar g bulla te sikkri aa rahi aw Kam gadbad lagda dekho kite sangat naal vishwaash ghaat na kar deo baadla naalo v buri karu gi sangat dekho kite fisal naa jaaeo

  • @SatnamSingh-uk2ky
    @SatnamSingh-uk2ky 6 лет назад

    RSS TO PAISE LAYE HONE LAGDA JE EH LOK ਚਾਹੁਣ TA BHAI JAGTAR SINGH HAWARA 10 DINNA VCH BAHAR AJE EH TE SIMRANJEET SINGH MANN KHALISTAN DE RAHH TO MUKKAR GYE PTA SANUU KISSE NE PUCHNA NI

  • @jagtarsinghkhslsa3557
    @jagtarsinghkhslsa3557 6 лет назад

    bai kom nu bhot niras kita tusi srkar ne kuj nhi dena dhoka kita kom nal tusi atte srkar ne

  • @g.sgrewal3946
    @g.sgrewal3946 6 лет назад

    Lame excuses due to some mysterious backroom moves by certain faceless political forces. Main beneficiary is clearly SAD... that party desperately wanted this

  • @sardarsingh5881
    @sardarsingh5881 6 лет назад +1

    mad Shaib nu am sarkar de yad Paige shame shame

  • @amritsar364
    @amritsar364 6 лет назад

    A morcha na putna baba g. Jina chir capitan te badal ant nai hunda

  • @ਭਿੰਡਰਾਵਾਲੇ-ਰ5ਘ

    A ta akha.ch akha pake.gal nhi ho rahi dall vich kalla lgda kuj

  • @JaspalSingh-bg8cz
    @JaspalSingh-bg8cz 6 лет назад

    Munde Saheb Sikh Sangat Vishwas mat Todna

  • @satuuisingh6299
    @satuuisingh6299 6 лет назад +1

    Ki hal karta tu

  • @SukhwinderSingh-fd2ke
    @SukhwinderSingh-fd2ke 6 лет назад +1

    Bhai Mand Sahib Sarkar da hi banda c...

  • @manjitsingh2882
    @manjitsingh2882 6 лет назад

    Galt kita tusi mand ji baki bachya gandh tusi loka ne pa dita jalli sikh ho tusi asli sikh kaday ankh nahi chad sakda

  • @AvtarSingh-wt6sm
    @AvtarSingh-wt6sm 6 лет назад

    Motte gaffe shk le chrht chrhawe shk le jeban full kr k loka da free da langar khaa k koi paise da hisab nhi dena bss keh ta ji morcha khatm wah dadduwal wah mond sahib

  • @m.snagra6722
    @m.snagra6722 6 лет назад

    Congressi Seva karogay Mar javo nakli sikho tohada Na bi gadaran vich likhia Gia ha

  • @harjapsingh5754
    @harjapsingh5754 6 лет назад

    kam di gal v kar