3630 ਨੂੰ ਕਰੀ ਜਾਂਦਾ ਬੰਦ ਮਲਚਰ ,ਬਿਨ੍ਹਾਂ ਸੰਦਾਂ ਦੇ ਕਿੱਥੇ ਪਰਾਲ ਲੋਟ ਆਉਂਦਾ ॥ ਪਹਿਲੀ ਵਾਰ ਲਿਆ ਪੰਗਾਂ

Поделиться
HTML-код
  • Опубликовано: 21 окт 2024
  • 3630 ਨੂੰ ਕਰੀ ਜਾਂਦਾ ਬੰਦ ਮਲਚਰ ,ਬਿਨ੍ਹਾਂ ਸੰਦਾਂ ਦੇ ਕਿੱਥੇ ਪਰਾਲ ਲੋਟ ਆਉਂਦਾ ॥ ਪਹਿਲੀ ਵਾਰ ਲਿਆ ਪੰਗਾਂ
    #tractor #ਟਰੈਕਟਰ #farming #farmer #newholland3630 #respectfarmertv
    @RespectFarmerTv
    hor videos LYI channel nu subscribe kro
    thankyou

Комментарии • 73

  • @KULDEEPSINGHTHINDMOHIE
    @KULDEEPSINGHTHINDMOHIE 3 дня назад +3

    ਅਸੀਂ 90 ਤੋਂ 2003 ਤੱਕ ਖੇਤੀ ਕੀਤੀ ਆ ਜੇੜਾ ਮਸ਼ੀਨ ਦਾ ਪਿਛਲੇ ਪਾਸੇ ਪਰਾਲੀ ਹੁੰਦੀ ਆ ਬਸ ਉਸ ਨੂੰ ਅੱਗ ਲਾ ਕੇ ਬਾਕੀ ਕਰਚੇ ਖੜ੍ਹੇ ਹੀ ਤਵੀਆਂ ਨਾਲ ਵਿਚ ਹੀ ਬਾਉਦੇ ਸੀ ਉਦੋਂ ਕੇੜ੍ਹਾ ਕੋਈ ਹੋਰ ਸੰਦ ਸੀ

    • @gurjindersandhu3723
      @gurjindersandhu3723 2 дня назад

      Shi salutation hi ohi a bai , nale tel gat machda nale karche twea wd v vadia dindea

  • @davindersinghsandhu7080
    @davindersinghsandhu7080 3 дня назад +2

    ❤ ਵੀਰ ਜੀ ਸਹੀ ਗੱਲ ❤

  • @Gurpreetsaini77
    @Gurpreetsaini77 3 дня назад +5

    ਵੀਰ ਚੱਕਰ ਨੀ ਮਿਲਦੇ. ਐਨਾਂ ਲੋਡ ਨੀ ਲੈਣਾ ਚਾਹੀਦਾ

  • @vishalmattu7877
    @vishalmattu7877 3 дня назад +2

    Sat Sri akal Veer ji 🙏🙏🙏🙏

  • @gobindmodelmaker7188
    @gobindmodelmaker7188 3 дня назад +3

    Baki bai muchldr ik gll a ehna jor nhu lvaunda hunda bina sms chlaya c asi chl ta janda bai pr prali gilli na hove suki hove phr shi chkda ik lift upr rakhi hove

  • @jeetmeetksidhwanwale8144
    @jeetmeetksidhwanwale8144 2 дня назад +1

    S m s ਨਾਲ਼ ਵੱਢ ਕੇ 855 ਸਵਰਾਜ 7 ਫੁੱਟ ਮਲਚਰ ਤੇ ਤੀਜੇ ਲੋ ਚ ਵਧੀਆ ਚੱਲਦਾ

  • @parmindergrewal7275
    @parmindergrewal7275 2 дня назад +1

    Sms nal vadia rhnda veere apna sandhu faram jodhan bale eda he karda aa

  • @bipanharihari7276
    @bipanharihari7276 2 дня назад +1

    Veer mere aa 3630 2speed a te tayar jada bade aa lod te lena hi aa

  • @gobindmodelmaker7188
    @gobindmodelmaker7188 3 дня назад +1

    Bai shi gll a pussa loka e dekhia hi nhi vah k bss kra dinda bai chnga pral apne v ehi hll hunds spne 31 laya c asi te rhni prali a ush di v te dig gya hun msa vdna
    Yte dogar di hejght v bot ho jandi aa

  • @sukhjindersingh775
    @sukhjindersingh775 3 дня назад +1

    ਜੇ ਸਾਰਾ ਦਿਨ ਮਾਰੀ ਗਏ ਟਰੈਕਟਰ ਬੋਰ ਮੰਗ ਲਊ 😂

  • @PBX-ic2jl
    @PBX-ic2jl 3 дня назад +1

    Fatti aale jugaad naal sare thabbe khilar dene c, fer shi chalna c

  • @shamshersingh2710
    @shamshersingh2710 3 дня назад +2

    Good job bro 👍

  • @HarjeetBrar-l2u
    @HarjeetBrar-l2u 3 дня назад +1

    Ok 👌 a

  • @gurvinderGurri2029
    @gurvinderGurri2029 3 дня назад +1

    Phlii gall te Jhona Basmatii nhii hona chaida 1509 nu chdd k
    Basmatii stubble bhut jda hundii .. sms v nhii chlda basmati te ena jda laanga hunda

  • @bhupinder..........1503
    @bhupinder..........1503 3 дня назад +1

    Sade ala haal ee aa
    ਜਿਧਰ ਮੂੰਹ ਕਰਲੀਏ, ਟੋਏ ਈ ਟੋਏ 😂😂

  • @manveerdhindsa8325
    @manveerdhindsa8325 3 дня назад +1

    Eda da jhona ta sade mandi vich vadn hi nai dinde yaar

  • @Prabhjot-lv5gd
    @Prabhjot-lv5gd 3 дня назад +1

    Sms wali combine use karo

  • @bindersingh1685
    @bindersingh1685 3 дня назад +1

    Bai ajj dekk de basse band ho gay man dukhi hogya

    • @RespectFarmerTv
      @RespectFarmerTv  3 дня назад

      @@bindersingh1685ਇਹ ਤਾਂ ਯਾਰ ਸਾਲਾ ਏਹੌ ਰੌਲਾ ਅੱਜਕੱਲ ਦੇ ਡੈੱਕਾ ਦਾ ਪਹਿਲਾ ਆਲੇ ਬਹੁਤ ਘੱਟ ਖਰਾਬ ਹੁੰਦੇ ਸੀ ਜੇ ਹੁੰਦੇ ਵੀ ਤਾਂ ਵੀ ਟਾਇਮਪਾਸ ਕਰਾ ਜਾਂਦੇ ਸੀ ਬਹੁਤ ਟਾਇਮ

    • @TalwinderMaholi
      @TalwinderMaholi 3 дня назад

      johal dhalleke da lwao

  • @sandeepsidhu3160
    @sandeepsidhu3160 3 дня назад +4

    ਮਲਚਰ ਨੂੰ 744 ਵਧੀਆ ਖਿੱਚੀ ਫਿਰਦਾਂ 3630 ਕਿਉਂ ਨਹੀਂ ਖਿੱਚਦਾ

    • @RespectFarmerTv
      @RespectFarmerTv  3 дня назад +1

      ਸਾਨੂੰ ਤਾਂ ਲੱਗਾ ਯਾਰ ਥੱਬੇ ਬਣ ਗਏ ਪਰਾਲੀ ਦੇ ਤਾਂ ਕਰਕੇ ਆ ਪਰਾਲੀ ਤੇ ਰੀਪਰ ਮਾਰ ਬੈਠੇ ਖਿਲਾਰਣ ਨੂਂ

    • @sandeepsidhu3160
      @sandeepsidhu3160 3 дня назад

      @@RespectFarmerTv bai SMS wali machine nal shi chalda mulcher

    • @gurwindersinghbuttar163
      @gurwindersinghbuttar163 3 дня назад

      😂

    • @shergilltv316
      @shergilltv316 3 дня назад

      Shi a😂

    • @virktsv
      @virktsv 3 дня назад

      Riper fer ke do din shado phir mulchar fero phir bhut vadiya chalda

  • @gobindmodelmaker7188
    @gobindmodelmaker7188 3 дня назад +1

    Apni basmati sari vis gyi😅😅 1718

  • @NavdeepSingh-qy3nt
    @NavdeepSingh-qy3nt 2 дня назад +1

    Vir ah 0126 a ja 126 beej

  • @jiwansingh9174
    @jiwansingh9174 3 дня назад

    Y lift 3 ja 4 inch ochi rakho

  • @prabhdeepsingh1439
    @prabhdeepsingh1439 3 дня назад +1

    Bai chakar sms lage na lage da ni mulcher tarel ch ni chalda. Dine chahe mahindre te chala lo. Baki vadia gal aa agg ni layi ❤

  • @Gurdit_ramgharia03
    @Gurdit_ramgharia03 3 дня назад +1

    Bai turbo Di fitting nal jor da fark paigya??
    Tuc kehnde c turbo khul k ni chldi c

  • @Farming_deere
    @Farming_deere 3 дня назад +1

    Veere dnda bnao apa v bnaya

  • @vickybrar7723
    @vickybrar7723 3 дня назад +1

    Hoka ta soon Leena Dena c

  • @manveerdhindsa8325
    @manveerdhindsa8325 3 дня назад +1

    Gurvinder bai mashin da fus cuter nu lift chak ke pehla khnda deo fer mulcher maro fer kam sahi auga

    • @RespectFarmerTv
      @RespectFarmerTv  3 дня назад +1

      @@manveerdhindsa8325 ਬਾਈ ਜੀ ਰੀਪਰ ਨੇ ਤਾਂ ਪੰਗਾਂ ਪਾਇਆ ਸਾਰਾ ਉਹਨੇ ਪਰਾਲੀ ਦੇ ਥੱਬੇ ਬਣਾਤੇ ਨਾਲ ਲਿਫਟ ਚੱਕ ਕੇ ਮਾਰਿਆ ਸੀ ,

  • @amrindersingh5641
    @amrindersingh5641 2 дня назад

    SMS lahau.

  • @jasspreetbajwa1288
    @jasspreetbajwa1288 3 дня назад +1

    3630 ni ewe dbda

  • @DEEP.SIDHUJ
    @DEEP.SIDHUJ 3 дня назад +3

    Veer kkarcha wala reaper mar dyo lara da utha lift upar chak ka upra fuss khillar jau ga fer vdya chalu

    • @AmandeepSingh-yr1fx
      @AmandeepSingh-yr1fx 3 дня назад +1

      Sach .reaper.mar

    • @gurwindersingh4837
      @gurwindersingh4837 3 дня назад +1

      ਵੱਟਾਂ ਪਾਉਣ ਵਾਲੇ ਜਿੰਦਰੇ ਤੇ ਪੀ ਟੀ ਓ ਨਾਲ ਚੱਲਣ ਵਾਲਾ ਪਰਾਲੀ ਖਿਲਾਰਨ ਵਾਲੇ ਡੰਡੇ ਨਾਲ ਬਹੁਤ ਵਧੀਆ ਖਿੱਲਰਦੀ ਹੈ ਤੇ ਉੱਪਰੋ ਮਲਚਰ ਜ਼ਮੀਨ ਤੋਂ ਅੱਧਾ ਕੁ ਫੁੱਟ ਉੱਪਰ ਰੱਖ ਕੇ ਚਲਾਓ

    • @RespectFarmerTv
      @RespectFarmerTv  3 дня назад

      @@DEEP.SIDHUJ ਬਾਈ ਜੀ ਰੀਪਰ ਨੇ ਤਾਂ ਪੰਗਾਂ ਪਾਇਆ ਸਾਰਾ ਉਹਨੇ ਪਰਾਲੀ ਦੇ ਥੱਬੇ ਬਣਾਤੇ ਨਾਲ ਲਿਫਟ ਚੱਕ ਕੇ ਮਾਰਿਆ ਸੀ ,

    • @RespectFarmerTv
      @RespectFarmerTv  3 дня назад

      @@gurwindersingh4837 ਹਾਂ ਬਾਈ ਅੱਗੇ ਤੋਂ ਉਹ ਬਣਾ ਲਾੰਗੇ ਕਰਾਸ ਤਾ ਤਿੰਨ ਫੁੱਟੇ ਦੋ ਪਏ ਆ ਬਸ ਡੰਡਾਂ ਜਾ ਲਣਾਉਣ ਦੀ ਥਾਂ ਅਸੀ ਸੋਚਿਆ ਰੀਪਰ ਖਿਲਾਰ ਦੂ ਪਰ ਇਹ ਬਾਡੀ ਬੰਦ ਹੁੰਦੀਅਂ ਤਾਂ ਇਹ ਰੁੱਗ ਬਣਾ ਬਣਾ ਸੁੱਟ ਦਿਂਦਾ

    • @gurwindersingh4837
      @gurwindersingh4837 3 дня назад +1

      @@RespectFarmerTv ਰੀਪਰ ਨਾਲ ਨਹੀ ਖਿੱਲਰਦੀ ਪੀਟੀਓ ਨਾਲ ਡੰਡੇ ਵਾਲਾ ਤਰੀਕਾ ਸਹੀ ਹੈ।ਉੱਤੋਂ ਮਲਚਰ ਫੇਰ ਪਲੌ ਤੋ ਬਾਅਦ ਚ ਇੱਕ ਵਾਹ ਦਰਮਿਆਨੀਆਂ ਜਿਹੀਆਂ ਤਵੀਆਂ ਨਾਲ ਪਲੌਆਂ ਦੀ ਉੱਚੀ ਕੀਤੀ ਮਿੱਟੀ ਵੀ ਥੱਲੇ ਬੈਠ ਜਾਂਦੀ ਹੈ ਅਤੇ ਪਲੌਆਂ ਤੋਂ ਉੱਪਰ ਰਹਿ ਗਏ ਕਰਚੇ ਵੀ ਜ਼ਮੀਨ ਚ ਵੜ ਜਾਂਦੇ ਨੇ ਤੇ ਓਸ ਤੋਂ ਬਾਅਦ ਜੇ ਤਾਂ ਸੌਂਕ ਨਾਲ ਖੇਤ ਤਿਆਰ ਕਰਨਾ ਹੈ ਤਾਂ ਥੋੜਾ ਥੋੜਾ ਰੋਟਾਵੇਟਰ ਟਰੈਕਟਰ ਤੀਜੇ ਲੋ ਗੇਅਰ ਚ ਚਲਾ ਕੇ ਉੱਪਰੋ ਸੁਪਰ ਸੀਡਰ ਵੀ ਥੋੜਾ ਜਿਹਾ ਹੀ ਲਾਉਣਾ ਪੈਂਦਾ ਹੈ ਤੇ ਖ਼ਰਚਾ ਕੁੱਲ ਸਾਢੇ ਕੁ ਸਤਾਰਾਂ ਲਿਟਰ ਕਿੱਲੇ ਦਾ ਆਉਂਦਾ ਹੈ ਜੌਹਨਡੀਅਰ 5210 ਗੇਅਰ ਪਰੋ ਨਾਲ

  • @gurdaat.4275
    @gurdaat.4275 3 дня назад +1

    Kyu pnge krda yr hun video bngi kllu ਅੱਗ ਲਾ ਦੇ. Nuksan na krli koi

    • @RespectFarmerTv
      @RespectFarmerTv  3 дня назад

      Blle y yara ede mare kio smjda vdo krke ta ni kr rhe eh km

  • @manjeetmoffar7155
    @manjeetmoffar7155 3 дня назад +6

    ਬਾਈ ਤੁਸੀ ਮੇਰਾ (4.50)ਲੱਖ ਲਵਾ ਤਾ

    • @buntydhaliwal7488
      @buntydhaliwal7488 3 дня назад

      Oh kiva

    • @RespectFarmerTv
      @RespectFarmerTv  3 дня назад

      @@manjeetmoffar7155 ਚੰਗੇ ਕੰਮ ਤੇ ਲਾਇਆ ਹੋਣਾ ਬਾਈ 😄

    • @manjeetmoffar7155
      @manjeetmoffar7155 3 дня назад +3

      @@RespectFarmerTv ਤੁਹਾਨੂੰ ਵੇਖ ਵੇਖ ਕੇ 3630 ਲੈ ਆਦਾ ਬਾਈ ਜੀ

    • @jantapandher3509
      @jantapandher3509 3 дня назад

      ​@@manjeetmoffar7155fas gea tu eh

    • @karanvirsidhu9355
      @karanvirsidhu9355 2 дня назад

      @@manjeetmoffar7155kine model aa vir kehda model

  • @jasspreetbajwa1288
    @jasspreetbajwa1288 3 дня назад +1

    Tap ling v ikthi kro jma

  • @jattlife1814
    @jattlife1814 3 дня назад

    Y asi 575 nall malchar fear v palu fere a
    Tere koll ta tractor hi eda
    😅😂

    • @RespectFarmerTv
      @RespectFarmerTv  3 дня назад

      Veere fer karn lbho ki pai rha .. menu tan prali jyda lggi te doje sma ni lgga c

  • @amritmangat1746
    @amritmangat1746 3 дня назад

    Time kharab video..

    • @RespectFarmerTv
      @RespectFarmerTv  3 дня назад +2

      @@amritmangat1746 ਕਿਵੇਂ ਕਿਸੇ ਨੇ ਬਾਈ ਫੜ੍ਹ ਕੇ ਬਿਠਾਈ ਰੱਖਿਆ ਵੀਡਿਉ ਦੇ ਸਾਹਮਣੇ 😝

  • @MangaPowar
    @MangaPowar 3 дня назад +1

    Bai yarr trali badiata badi bano bilga yo 21 footi

    • @RespectFarmerTv
      @RespectFarmerTv  3 дня назад +1

      ਦਿਲ ਦੀ ਰੀਜ ਆ ਬਾਈ ਪਤਾ ਨੀ ਕਦੋਂ ਪੂਰੀ ਕਰਦਾ ਵਾਹਿਗੁਰੂ 21 ਤਾਂ ਨੀ ਬਾਈ ਚਲਦੀ ਪਾਣੀ ਨੇੜੇ ਆ ਜਮੀਨਾ ਗਿੱਲੀਆ ਰਹਿਂਦੀਆ 15/16 ਮਸਾਂ ਚੱਲੋ ਝੋਨੇ ਟਾਇਮ ਤਾਂ ਕਣਕ ਚ ਲੋਹਾ ਹੁਂਦੇ ਆ ਵਾਹਨ ਭਾਂਵੇ 32 ਪਾਲੋ

    • @MangaPowar
      @MangaPowar 3 дня назад +1

      @@RespectFarmerTv bro meri tralli laja 19 footi a jina chir cahidi rakh lai bro koi ckaker ni ..... Prama nall e a ... Nala malwa vich ik pra mill jau.... Tralia da ki a bro ....pind mithapur ...Jalandhar doaba..... Bro apna number sand kari ....

    • @RespectFarmerTv
      @RespectFarmerTv  3 дня назад +1

      @@MangaPowar ਧੰਨਵਾਦ ਬਾਈ ਯਾਰ ❤️👏 ਤੁਸੀ ਏਨਾ ਮਾਨ ਦਿੱਤਾ ਬਾਈ ਟਰਾਲੀ ਨਾਲ ਕਿਉਂ ਵੈਸੇ ਵੀ ਭਰਾ ਥੋਡੇ ਨਾਲ ਈਆਾਂਵ ਭਰਾ ਜਦੋਂ ਮਰਜੀ ਮਾਰਿਉ ਗੇੜਾ ਤੁਹਾਨੂੰ ਦਿਖਾਵਾਂਗੇ ਏਰੀਆ 98770-35935