ਕੋਈ ਟੈਂਕਰ ਵਾਲਾ ਰਗੜ ਗਿਆ,,,, ਅਵਤਾਰ ਚਮਕ ਅਮਨਜੋਤ ਲਾਈਵ | Rooh Punjab Di

Поделиться
HTML-код
  • Опубликовано: 8 сен 2024
  • producer : veeru romana 94171-86350

Комментарии • 63

  • @BalwinderSingh-jw5ws
    @BalwinderSingh-jw5ws Месяц назад +10

    ਅਵਤਾਰ ਚਮਕ ਤੇ ਅਮਨਜੋਤ ਦੀ ਜੋੜੀ ਸੁਪਰ ਹਿੱਟ ਜੋੜੀ ਹੈ ਹੁਣ ਇਕੱਠੇ ਹੋਏ ਹਨ ਬਹੁਤ ਬਹੁਤ ਵਧਾਈਆਂ ਖੁਸ਼ ਰਹੋ 👍👍

    • @harwindersian4635
      @harwindersian4635 27 дней назад

      ਜਵਾਨੀ ਲਗਾ ਤੀ ਹੁਣ ਅਮਨਜੋਤ ਦੀ ਬੱਸ ਹੋਗੀ ਏ 😂

  • @AmrikSingh-ut6yj
    @AmrikSingh-ut6yj Месяц назад +7

    ਇਹ ਜੋੜੀ ਨੂੰ ਹੁਣ ਨਾ ਟੁਟਣ ਦੇਈ ਰॅਬਾ ਇਹਨਾ ਤੇ ਮੇਹਰ ਭिਰਆ ਹॅਥ ਰॅਖਣਾ

  • @harplsingh937
    @harplsingh937 Месяц назад +8

    ਰੱਬ ਜੋੜੀ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਵਾਹਿਗੁਰੂ ਜੀ ❤❤❤❤❤❤❤❤❤❤❤❤🙏🙏🙏🙏🙏🙏🙏👌👌👌👌😁👌😁😁😁😁😁 4:13

  • @KULWANTSINGH-dc6qo
    @KULWANTSINGH-dc6qo Месяц назад +5

    ਪ੍ਰਮਾਤਮਾ ਤੁਹਾਡੀ ਜੋੜੀ ਸਲਾਮਤ ਰੱਖੇ ।।

  • @palifilmsmks5245
    @palifilmsmks5245 Месяц назад +5

    Wahegur ji ਜੋੜੀ ਤੇ mehar ਬਣਾਈ ਰੱਖਣ

  • @mann-kg4pg
    @mann-kg4pg Месяц назад +4

    ਇਹਨਾਂ ਦਾ ਗਾਣਾ ਸੀ। ਮੈਂ ਆਸ਼ਿਕ ਤੇਰੇ , ਲੋਕੀਂ ਹੋਕੇ ਭਰਦੇ। ,

  • @tejwantsingh3114
    @tejwantsingh3114 Месяц назад +4

    ਵਾਹਿਗੁਰੂ ਜੀ ਹੁਣ ਜੋੜੀ ਕਦੀ ਵੱਖ ਨਾ ਹੋਵੇ ਚੜਦੀਆਂ ਕਲਾਂ ਬਖਸ਼ਦੇ ਰਹਿਣਾ ਜੀ ।।

  • @BaljeetSingh-gx4yv
    @BaljeetSingh-gx4yv Месяц назад +3

    ਬਹੁਤ ਹੀ ਟੋਪ ਦੀ ਜੋੜੀ ਆ। ਕੱਲੇ ਕੱਲੇ ਹੋਕੇ ਬਹੁਤ ਸਮਾਂ ਖਰਾਬ ਕਰ ਲਿਆ

  • @KulwinderSingh-i7l
    @KulwinderSingh-i7l Месяц назад +3

    ਬਹੁਤ ਵਧੀਆ 22 ਅਵਤਾਰ ਚਮਕ

  • @harwindersian4635
    @harwindersian4635 27 дней назад +1

    ਗਾਉਣ ਵਾਲਾ ਟਾਈਮ ਲਘਾ ਤਾਂ ਹੁਣ ਅਮਨਜੋਤ ਦੀ ਬਸ ਹੋ ਗਈ ਆ ਬਾਕੀ ਬਾਕੀ ਬੋਹਤ ਵਧੀਆ ਜੀ ਰੱਬ ਮੇਹਰ ਕਰੇ

  • @user-shama88
    @user-shama88 Месяц назад +1

    ਬਹੁਤ ਵਧੀਆ ਹੋਇਆ ਸ਼ਾਮ ਲਾਲ ਖੁੱਡੀਆਂ ਮੈ ਬਾਈ ਦੇ ਤਿੰਨ ਅਖਾੜੇ ਇੱਕ ਦਿਨ ਵਿੱਚ ਦੇਖੇ ਹੈ

  • @bholasingh2919
    @bholasingh2919 21 день назад

    ਅਖਾੜਾ ਕੋਈ ਨੀ ਸੁਣਿਆ ਗਾਣੇ ਬਹੁਤ ਸੁਣੇ ਨੇ ਚਮਕ ਅਤੇ ਅਮਨਜੋਤ ਦੇ ਡੈੱਕ ਵਿੱਚ

  • @NirmalSingh-bz3si
    @NirmalSingh-bz3si Месяц назад +6

    ਚਮਕ ਸਾਹਿਬ ਕਿੰਨੇ ਸ਼ੋਹਣੇ ਲੱਗਦੇ ਓ ,,ਜਿੰਜਗੀ ਵਿੱਚ ਘਾਟੇ ਵਾਧੇ ਹੁੰਦੇ ਹੀ ਰਹਿੰਦੇ ਨੇ ਲੇਕਿਨ ਸੁੱਖ ਸਾਤੀਂ ਚਾਹੀਦੀ ਆ ,,ਦੋਵਾਂ ਨੂੰ ਸਸਅ

  • @BalkerDhanday
    @BalkerDhanday Месяц назад +1

    ਰਾਘੂ ਝਾਗੂ ਦੇ ਨਾਲ ਨਹੀਂ ਸੀ ਗੱਲ ਬਣਦੀ ਹੁਣ ਫਿੱਟ ਜੋੜੀ ਲਗਦੀ ਹੈ👍👍👌👌

  • @mkhunter1736
    @mkhunter1736 18 дней назад

    V.Nice

  • @ramamusicsenter7114
    @ramamusicsenter7114 22 дня назад

    Very nice ji

  • @sonasingh7271
    @sonasingh7271 Месяц назад +3

    ਜੋੜੀ ਗਾੳੰਦੀ ਬਹੁਤ ਸੋਹਣੀ ਲਗਦੀ ਹੈ

  • @sewaksidhu5620
    @sewaksidhu5620 Месяц назад +1

    ਪਰਮਾਤਮਾ ਕਿਰਪਾ ਕਰੀ ਚੜਦੀ ਕਲਾ ਕਰੇ

  • @SandeepSinghSingh-wi4xy
    @SandeepSinghSingh-wi4xy Месяц назад +2

    ਬਹੁਤ ਵਧੀਆ ਵੀਰ ਜੀ

  • @sonuvartia2337
    @sonuvartia2337 Месяц назад +1

    ਬਾਈ ਜੀ।ਹੁਣ ਨਾਂ ਵੱਖ।ਵੱਖ ਹੌਇਉ।ਤੁਹਾਡਾ।ਵਧੀਆ ਕੰਮ ਚਲ।ਪੈਣਾ

  • @sukhisingh9056
    @sukhisingh9056 Месяц назад +2

    good bai chamk

  • @jkink7556
    @jkink7556 Месяц назад +2

    ਬਹੁਤ ਵਧੀਆ ਜੋੜੀ ਲੱਗਦੀ ਆ

  • @JagsirSingh-ss1fl
    @JagsirSingh-ss1fl 16 дней назад

    ❤❤

  • @sukhdevbadla9444
    @sukhdevbadla9444 Месяц назад +1

    ਵਧੀਆ ਬਹੁਤ ਵਧਾਈ

  • @mann-kg4pg
    @mann-kg4pg Месяц назад +2

    ਬਹੁਤ ਚਿਰਾਂ ਬਾਦ ਵਿੱਚ ਇਕੱਠੇ ਆਏ।

  • @sukhvirsidhu8646
    @sukhvirsidhu8646 24 дня назад

    Super hit Jodi ਵਾਹਿਗੁਰੂ ਮਿਹਰ ਕਰੇ

  • @rockysidhuavtarsingh9109
    @rockysidhuavtarsingh9109 20 дней назад

    ਬੀਬਾ ਦੀ ਆਵਾਜ ਦਾ ਬਹੁਤ ਫਰਕ ਪੈ ਗਿਅ ਉਸ ਟਾਈਮ ਦੇ ਮੁਕਬਲੇ

  • @palasingh5151
    @palasingh5151 Месяц назад

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਹੁਣ ਬਣੀ ਗੱਲ

  • @manjitmann7943
    @manjitmann7943 28 дней назад

    ਬਹੁਤ ਹੀ ਵਧੀਆ ਮੁਬਾਰਕਾਂ ਜੀ

  • @harpindersingh85happy62
    @harpindersingh85happy62 5 дней назад

    ਬਾਈ ਜੀ ਬੀੜ ਤਲਾ ਜਰੂਰ ਅਯੋ

  • @sewaksidhu5620
    @sewaksidhu5620 Месяц назад

    ਮੁਬਾਰਕਾਂ ਭਰਾਵਾਂ ਅਵਤਾਰ ਜੀ

  • @Chahal197
    @Chahal197 26 дней назад

    ਬਹੁਤ ਬਹੁਤ ਮੁਬਾਰਕਾਂ

  • @sarabjitsingh9998
    @sarabjitsingh9998 Месяц назад

    Very good Nice bro ji0 ❤️❤️👌👌👍👍

  • @BaljitSingh-zt3fw
    @BaljitSingh-zt3fw Месяц назад

    God bless your

  • @The_Games_only
    @The_Games_only Месяц назад

    Best of luck ❤❤

  • @SukhdevSingh-zi1ng
    @SukhdevSingh-zi1ng Месяц назад +2

    ❤❤❤❤❤

  • @GurdhianSingh-yl5bs
    @GurdhianSingh-yl5bs Месяц назад

    Best wishes 🙏

  • @DoctorBittu-yo2yx
    @DoctorBittu-yo2yx Месяц назад

    ਬਹੁਤ ਵਧੀਆ ਕੀਤਾ ਚਮਕ ਬਾਈ ਇਕੱਠੇ ਹੋ ਕੇ ਡਾ ਬਿੱਟੂ ਘੋੜੇਨਵ

  • @ramrakhaelectrician2084
    @ramrakhaelectrician2084 Месяц назад

    Congratulations g

  • @mukhtiarsingh5381
    @mukhtiarsingh5381 Месяц назад

    God bless you

  • @OnkarSingh-ti8cw
    @OnkarSingh-ti8cw Месяц назад

    Congratulations bro ❤

  • @kamaljeetsingh8727
    @kamaljeetsingh8727 Месяц назад

    ❤❤❤❤❤❤good ji

  • @ParminderSingh-sb1rq
    @ParminderSingh-sb1rq Месяц назад

    Very good 👍

  • @JagdishSingh-lk1ii
    @JagdishSingh-lk1ii Месяц назад

    Very good

  • @hardeepsingh2408
    @hardeepsingh2408 Месяц назад

    ਬਹੁਤ ਵਧੀਆ

  • @jassikhangura4241
    @jassikhangura4241 Месяц назад

    Good

  • @lakhbirsingh434
    @lakhbirsingh434 Месяц назад +1

    ❤❤❤❤❤❤❤❤❤❤

  • @rajmixchannel4843
    @rajmixchannel4843 Месяц назад

    Very sweet voice

  • @freefirelover-nc7es
    @freefirelover-nc7es Месяц назад

    Very Very Nice

  • @user-bu8nk7ik1r
    @user-bu8nk7ik1r Месяц назад

    Very very nice

  • @DEON765
    @DEON765 Месяц назад

    Fine Chmkle da LAKHI DEON 👍 😂😂😂

  • @user-cp9fy4ru4n
    @user-cp9fy4ru4n Месяц назад

  • @simranjeetkaur5908
    @simranjeetkaur5908 Месяц назад

    🎉

  • @GurpreetSingh-di3pr
    @GurpreetSingh-di3pr Месяц назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sawrajbhatti3876
    @sawrajbhatti3876 Месяц назад

    ਸਵਰਾਜ ਭੱਟੀ ਛਾਪਿਆਂ ਵਾਲੀ (ਮਾਨਸਾ)

  • @DEON765
    @DEON765 Месяц назад

    Muce vidya ni😮

  • @ramrakhaelectrician2084
    @ramrakhaelectrician2084 Месяц назад

    Sazi nhi vdia lge.

  • @JagtarSingh-iu3kh
    @JagtarSingh-iu3kh Месяц назад

    very good

  • @vijaybadal3254
    @vijaybadal3254 Месяц назад

    Good

  • @GurpreetSingh-di3pr
    @GurpreetSingh-di3pr Месяц назад

    ❤❤❤❤❤❤❤❤❤

  • @balvirsingh6441
    @balvirsingh6441 Месяц назад

    ❤❤❤❤❤❤

  • @GurdeepJaalwala
    @GurdeepJaalwala Месяц назад

    ❤❤❤❤