Размер видео: 1280 X 720853 X 480640 X 360
Показать панель управления
Автовоспроизведение
Автоповтор
ਡਿੱਗ ਕੇ ਦੁਬਾਰਾ ਉੱਠਿਆ ਬਾਈ, ਵਾਹਿਗੁਰੂ ਮਿਹਰ ਕਰੇ 🙏
ਬਹੁਤ ਖੂਬਸੂਰਤ ਗੀਤ ਜੀ,, ਲੇਕਿਨ ਅਨੀਤਾ ਸਮਾਣਾ ਜੀ ਨੂੰ ਵੀ ਵੀਡੀਓ ਵਿਚ ਲਓ ਜੀ,,, ਕੀ ਕਹਿਣਾ ਸਭ ਦਾ
Sahi gal aa 22
Na. N 😊n😊n
Very good song congratulations again come on line after fell down
ਅਨੀਤਾ ਸਮਾਣਾ ਦੀ ਆਵਾਜ਼ ❤ ਬਹੁਤ ਘੈਂਟ ਆ ਦਿਲਾਂ ਤੇ ਰਾਜ ਕਰਨ ਵਾਲੀ ❤❤
ਵੀਰ ਜੀ ਅਨੀਤਾ ਸਮਾਣਾ ਨੂੰ ਪੂਰਾ ਹੱਕ ਦੇ ਦੇਣਾ song ਦਾ ਮੈ ਇੰਟਰਵਿਊ ਸੁਣੀ ਸੀ ਅਨੀਤਾ ਦੀ ਵਾਲੀ ਤੰਗ ਆ ਯਾਰ ਕੁੜੀ
ਆ ਸੀ ਪੁਰਾਨੀ ਪੰਜਾਬੀ ਸਭਿਆਚਾਰਕ ਗਾਇਕੀ ਜੋ ਅਜੋਕੇ ਸਮੇਂ ਵਿੱਚ ਅਲੋਪ ਹੋ ਗਈ। ਦਿਲ ਖੁਸ਼ ਹੋਇਆ ਇਹ ਗਾਉਣ ਸੁਣ ਕੇ 🙏🙏🙏🙏
ਨਜ਼ਾਰਾ ਆ ਗਿਆ ਦੁਬਾਰਾ ਜੋੜੀ ਦੇਖਕੇ ❤️🙏
ਚੱਕ ਦਿਓ ਫ਼ੱਟੇ। ਸਾਡੀ ਫੁਲਸਿਪੋਟ। ਗੀਤ ਸ਼ੇਅਰ ਕੇਨੈਡਾ
ਪਿਛਲਾ ਟਾਈਮ ਬਿਲਕੁਲ ਨੀ ਯਾਦ ਕਰਨਾ ਚਾਹੀਦਾ ਜੋੜੀ ਨੂੰ ਉਹ ਕੋਈ ਮਾੜਾ ਟਾਈਮ ਸੀ ਉਹ ਹੁਣ ਗੁਜ਼ਰ ਚੁੱਕਾ। ਵਾਹਿਗੁਰੂ ਦੋਨਾਂ ਦੀ ਜੋੜੀ ਸਲਾਮਤ ਰੱਖੀਂ ਇਹਨਾਂ ਦੇ ਬੱਚਿਆਂ ਨੂੰ ਤੰਦਰੁਸਤ ਰੱਖੇ।
ਮਨ ਬਹੁਤ ਖੁਸ਼ ਹੋਇਆ, ਥੋਨੂੰ ਦੋਹਾਂ ਨੂੰ ਇੱਕਠੇ ਦੇਖ ਕੇ।
Wahegur ji ਜੋੜੀ ਤੇ mehar ਬਣਾਈ ਰੱਖਣ
ਵਾਹ ਜੀ ਵਾਹ ਕਿਆ ਬਾਤ ਹ ਅਵਤਾਰ ਚਮਕ ਜੀ ਬੀਬਾ ਅਮਨਜੋਤ ਜੀ ਕਿਆ ਬਾਤ ਹੈ ਜਿਉਂਦੇ ਰਹੋ
ਵਾਹ ਜੀ ਵਾਹ ਗੁਰੂ ਮਹਾਰਾਜ ਤੁਹਾਡੇ ਤੇ ਫਿਰ ਪਹਿਲਾਂ ਦੀ ਤਰ੍ਹਾਂ ਕਿਰਪਾ ਕਰਨ ਇਹ ਸਾਡੀ ਦਿਲੀ ਇੱਛਾ ਹੈ ਜੀ
ਵਾਈ ਦੁਵਾਰਾ ਰਬ ਮੇਹਰ ਕਰੇ
ਬਹੁਤ ਸੋਹਣੀ ਜੋੜੀ ਹੁਣ ਬਣੀ ਹੈ ਗੱਲ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ੇ 🙏
ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲ੍ਹਾ ਰੱਖਣ ਬਾਈ ਅਵਤਾਰ ਚਮਕ ਜੀ
ਬਹੁਤ ਵਧੀਆ ਲਿਖਿਆ ਗੀਤ, ਬਹੁਤ ਵਧੀਆ ਗਾਇਆ ਜੀ ਸਾਰਾ ਕੁਝ ok ❤
ਚਲੋ ਦੁਬਾਰਾ ਰੋਟੀ ਪਾਣੀ ਚਲ ਪਵੇ
ਬਹੁਤ ਵਧੀਆ ਗਾਇਆ ਅਵਾਜ ਅਨੀਤਾ ਸਮਾਨਾ ਜੀ ਦੀ
ਪਰਮਾਤਮਾ ਨੇ ਦੁਬਾਰਾ ਬਾਂਹ ਫੜੀ ਐ ਇਸ ਜੋੜੀ ਦੀ ਲੱਖ ਲੱਖ ਸ਼ੁਕਰ ਐ
ਬਹੁਤ ਵਧੀਆ ਵੀਰ, ਮੁਬਾਰਕਾਂ ਟੀਮ ਨੂੰ,, ਵਲੋਂ,, ਸ਼ਮਸ਼ੇਰ ਝੱਜ
ਬਹੁਤ ਵਧੀਆ ❤❤🎉🎉🎉 ਵਹਿਗੁਰੂ ਜੀ ਕਿਰਪਾ ਕਰਨ
ਇਹ ਤਾਂ ਕਮਾਲ ਹੀ ਹੋ ਗਈ ਬਹੁਤ ਵਧੀਆ ਆਵਾਜ਼ ਅੱਜ ਵੀ ਅਨੀਤਾ ਸਮਾਣਾ ਦੀ
ਰੱਬ ਕਰੇ ਚਮਕ ਇਕ ਵਾਰ ਫੇਰ ਚਮਕੇ।
ਜੀਹਦਾ ਨਾਮ ਹੀ ਚਮਕ ਆ ਅਜੇ ਕੋਈ ਕਸਰ ਆ ,,,,,
ਬਹੁਤ ਵਧੀਆ ਬਾਈ ਤੁਸੀਂ ਦੋਨੇ ਇਕੱਠੇ ਹੋਏ
ਬਹੁਤ ਵਧੀਆ ਜੀ ਦੇਰ ਆਏ ਦਰੁਸਤ ਆਏ ਜੀ।
Ghiant song aa y avtar chamak ji da waheguru mehr kre
Bhut jldi kamjab ho jvoge waheguru mehar kre
ਚਮਕ ਸਾਹਿਬ ਇੱਕਠੇ ਕਿੰਨੇ ਸ਼ੋਹਣੇ ਲੱਗਦੇ ਓ ,,ਦੋਵਾਂ ਨੂੰ ਰੁਕੈਸਟ ਆ ਇੱਕਠੇ ਰਹਿਣਾ ਇੱਕਠੇ ਗਾਉਣਾ,,ਗੀਤ ਬਥੇਰੇ ਲਿਖਕੇ ਦੇਵਾਂਗੇ,,ਵਲੋਂਨਿਰਮਲ ਸਿੰਘ ਨਰੂਲਾ ਕੁੰਭੜਵਾਲੀਆ ਸਸਅ
ਅਨੀਤਾ ਸਮਾਣਾ ਜੀ ਰਾਜ ਬਰਾੜ ਵਾਲਾ ਦੌਰ ਯਾਦ ਕਰਵਾ ਦਿੱਤਾ.....
ਜੇ ਅਮਨਜੋਤ ਦੀ ਅਵਾਜ਼ ਹੁੰਦੀ ਹੋਰ ਗੱਲ ਹੋਣੀ ਸੀ
ਬਾਈ ਅਵਤਾਰ ਦੇ ਪੁਰਾਣੇ ਗਾਣੇ ਵੀ ਬਹੁਤ ਸੁਣਦੇ ਅੱਜ ਵੀ
ਬਹੁਤ ਵਧੀਆ ਕੀਤਾ ਚਮਕ ਬਾਈ
ਬਾਈ ਦੀ ਫੁੱਲ ਸਪੋਰਟ ਕਰੋ ਯਾਰ... ਲੰਬੇ ਅਰਸੇ ਤੋਂ ਬਾਅਦ ਮਾਰਕੀਟ ਚ ਆਇਐ ਬਾਈ
Rabba mehar rakhe ess jori te🙏🏼dova nu ekathe dekh ke kushi hoe 🙏
ਗੁਡ ਰੱਬ ਮੇਹਰ ਕਰੇ
ਬਹੁਤ ਵਧੀਆ
ਬਹੁਤ ਹੀ ਸਹਿਜ ਨਾਲ ਤੇ ਸੀਮਤ ਸਾਜ਼ਾਂ ਨਾਲ ਗਾਇਆ।
ਬਾਈ ਅਵਤਾਰ ਦੀ ਅਵਾਜ ਸੇਮ ਆ 😊
ਅਮਨ ,,,, ਪਿਆਰ ਨਾਲ ਰਹਿਣਾ ਚਾਹੀਦਾ
ਬਾਈ ਜੀ ਬਹੁਤ ਖੂਬ ਰੱਬ ਮਿਹਰ ਕਰੇ
Wa bai ji bahut acha song h..bhabhi ji naal good acting
ਚਮਕ ਤੇ ਅਨੀਤਾ ਸਮਾਣਾ ਨੇ ਸਿਰਾ ਲਾ ਤਾ ❤❤
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
Kya baat hai ustaad 👌👌
Waheguru meher kari 🎉🎉🎉🎉
🎉🎉🎉🎉congratulations
ਦਬ ਕੇ ਸਪੋਟ ਕਰੋ ਵੀਰ ਜੀ
ਸਪੋਟ ਕਰੋ ਵੀਰ ਦੀ
ਬਹੁਤ ਵਧੀਆ ਜੀ
Very Good Well-done Great Amezing
Sirra Ji 🎉🎉🎉
ਅਮਨਜੋਤ ਤੇਅਵਤਾਰ ਜੀ ਮਲਾਕਾਤ ਦੀ ਞੀਡੀਉ ਕਰਵਾੳ ਦੋਨਾ ਨੂੰ ਦੇਖ ਬਹਤ ਖਸੀ ਹੋੲਈ
ਹੀਰੇ ਪੰਜਾਬ ਦੇ ,,,,,
Nyc
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Bahut sohna song aa ji❤❤❤
ਬਹੁਤ ਵਧੀਆ ਬਾਈ ਜੀ ❤👌
Waheguru tarakki bakhso ji
Fine Chmkle da LAKHI DEON ❤❤❤
ਠੇਕਾ ਪਿਆਰ ਦਾ ❤
Old is🏆 gold ji very nice 22ji🎉🎉❤❤
ਅਮਨਜੋਤ ਦੀ ਅਵਾਜ ਚ ਹੀ ਗਾਣਾ ਕਰ ਲੈਣਾ ਸੀ
ਵਧਾਇਆ ਦੋਨੂੰ ਬਹਤ
Tuhanoo bHut bahut vadhaeaaa very nice khush raho
ਮੁੜ ਕੇ ਬੋਤੀ ਬੋਹੜ ਹੇਠ ਆ ਗਈ, ਦੋਬਾਰਾ ਫਿਰ ਇਕਠੇ ਹੋਏ ਨੇ
Very nice Avatar chamak ji 🙏
Baਸੋਹਣਾ ਗੀਤ
ਜੋੜੀ ਫਿਰ ਜੁੜ ਗਈ
बहुत बढ़िया भेजने जा रही है
ਬਹੁਤ ਵਧੀਆ ਗੀਤ❤
Avtar chamkila ji waheguru ji mehar Karu ji
Lots of love chamak sir❤🎉
ਬਹੁਤ ਵਧੀਆ ਸੁਣਨ ਵਾਲਾ ਗੀਤ ਹੈ 👌
ਗੁਡ
ਹੁਣ ਨੀਲੇ ਨੋਟਾਂ ਦੀ ਨਹੀਂ,ਹਰੇ ਨੋਟਾਂ ਦੀ।
100 de neele hunde ne
Bohat Vaddiya
🎉🎉🎉🎉🎉🎉
Good song
Good luck bai Inder Maan
Gbu both 👌👌👌👌👌
Bahut changa laga app dona aktha dikh ke
Bahut vadia song
Aneeta samana nu v vidio vich lalo veer🙏🙏👍👍
Congratulations
ਜੀਓਦੇਂ ਰਹੋ
Gaint gal bat
Congratulations g
🎉🎉🎉🎉🎉
Very nice song sir 🎉
ਅਐਨਡ
Congratulations 🎉🎉🎉❤❤
Congratulations bai 🎉
Congratulations both of you
Nice
ਵਧੀਆ ਜੋੜੀ
God bless your congratulations ❤
🎉🎉🎉❤ god bless
Good
Nyc song 👌🏻👌🏻
Nice veer ji
ਡਿੱਗ ਕੇ ਦੁਬਾਰਾ ਉੱਠਿਆ ਬਾਈ, ਵਾਹਿਗੁਰੂ ਮਿਹਰ ਕਰੇ 🙏
ਬਹੁਤ ਖੂਬਸੂਰਤ ਗੀਤ ਜੀ,, ਲੇਕਿਨ ਅਨੀਤਾ ਸਮਾਣਾ ਜੀ ਨੂੰ ਵੀ ਵੀਡੀਓ ਵਿਚ ਲਓ ਜੀ,,, ਕੀ ਕਹਿਣਾ ਸਭ ਦਾ
Sahi gal aa 22
Na. N 😊n😊n
Very good song congratulations again come on line after fell down
ਅਨੀਤਾ ਸਮਾਣਾ ਦੀ ਆਵਾਜ਼ ❤ ਬਹੁਤ ਘੈਂਟ ਆ ਦਿਲਾਂ ਤੇ ਰਾਜ ਕਰਨ ਵਾਲੀ ❤❤
ਵੀਰ ਜੀ
ਅਨੀਤਾ ਸਮਾਣਾ ਨੂੰ ਪੂਰਾ ਹੱਕ ਦੇ ਦੇਣਾ song ਦਾ
ਮੈ ਇੰਟਰਵਿਊ ਸੁਣੀ ਸੀ ਅਨੀਤਾ ਦੀ
ਵਾਲੀ ਤੰਗ ਆ ਯਾਰ ਕੁੜੀ
ਆ ਸੀ ਪੁਰਾਨੀ ਪੰਜਾਬੀ ਸਭਿਆਚਾਰਕ ਗਾਇਕੀ ਜੋ ਅਜੋਕੇ ਸਮੇਂ ਵਿੱਚ ਅਲੋਪ ਹੋ ਗਈ। ਦਿਲ ਖੁਸ਼ ਹੋਇਆ ਇਹ ਗਾਉਣ ਸੁਣ ਕੇ 🙏🙏🙏🙏
ਨਜ਼ਾਰਾ ਆ ਗਿਆ ਦੁਬਾਰਾ ਜੋੜੀ ਦੇਖਕੇ ❤️🙏
ਚੱਕ ਦਿਓ ਫ਼ੱਟੇ। ਸਾਡੀ ਫੁਲਸਿਪੋਟ। ਗੀਤ ਸ਼ੇਅਰ ਕੇਨੈਡਾ
ਪਿਛਲਾ ਟਾਈਮ ਬਿਲਕੁਲ ਨੀ ਯਾਦ ਕਰਨਾ ਚਾਹੀਦਾ ਜੋੜੀ ਨੂੰ ਉਹ ਕੋਈ ਮਾੜਾ ਟਾਈਮ ਸੀ ਉਹ ਹੁਣ ਗੁਜ਼ਰ ਚੁੱਕਾ। ਵਾਹਿਗੁਰੂ ਦੋਨਾਂ ਦੀ ਜੋੜੀ ਸਲਾਮਤ ਰੱਖੀਂ ਇਹਨਾਂ ਦੇ ਬੱਚਿਆਂ ਨੂੰ ਤੰਦਰੁਸਤ ਰੱਖੇ।
ਮਨ ਬਹੁਤ ਖੁਸ਼ ਹੋਇਆ, ਥੋਨੂੰ ਦੋਹਾਂ ਨੂੰ ਇੱਕਠੇ ਦੇਖ ਕੇ।
Wahegur ji ਜੋੜੀ ਤੇ mehar ਬਣਾਈ ਰੱਖਣ
ਵਾਹ ਜੀ ਵਾਹ ਕਿਆ ਬਾਤ ਹ ਅਵਤਾਰ ਚਮਕ ਜੀ ਬੀਬਾ ਅਮਨਜੋਤ ਜੀ ਕਿਆ ਬਾਤ ਹੈ ਜਿਉਂਦੇ ਰਹੋ
ਵਾਹ ਜੀ ਵਾਹ ਗੁਰੂ ਮਹਾਰਾਜ ਤੁਹਾਡੇ ਤੇ ਫਿਰ ਪਹਿਲਾਂ ਦੀ ਤਰ੍ਹਾਂ ਕਿਰਪਾ ਕਰਨ ਇਹ ਸਾਡੀ ਦਿਲੀ ਇੱਛਾ ਹੈ ਜੀ
ਵਾਈ ਦੁਵਾਰਾ ਰਬ ਮੇਹਰ ਕਰੇ
ਬਹੁਤ ਸੋਹਣੀ ਜੋੜੀ ਹੁਣ ਬਣੀ ਹੈ ਗੱਲ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ੇ 🙏
ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲ੍ਹਾ ਰੱਖਣ ਬਾਈ ਅਵਤਾਰ ਚਮਕ ਜੀ
ਬਹੁਤ ਵਧੀਆ ਲਿਖਿਆ ਗੀਤ, ਬਹੁਤ ਵਧੀਆ ਗਾਇਆ ਜੀ ਸਾਰਾ ਕੁਝ ok ❤
ਚਲੋ ਦੁਬਾਰਾ ਰੋਟੀ ਪਾਣੀ ਚਲ ਪਵੇ
ਬਹੁਤ ਵਧੀਆ ਗਾਇਆ ਅਵਾਜ ਅਨੀਤਾ ਸਮਾਨਾ ਜੀ ਦੀ
ਪਰਮਾਤਮਾ ਨੇ ਦੁਬਾਰਾ ਬਾਂਹ ਫੜੀ ਐ ਇਸ ਜੋੜੀ ਦੀ ਲੱਖ ਲੱਖ ਸ਼ੁਕਰ ਐ
ਬਹੁਤ ਵਧੀਆ ਵੀਰ, ਮੁਬਾਰਕਾਂ ਟੀਮ ਨੂੰ,, ਵਲੋਂ,, ਸ਼ਮਸ਼ੇਰ ਝੱਜ
ਬਹੁਤ ਵਧੀਆ ❤❤🎉🎉🎉 ਵਹਿਗੁਰੂ ਜੀ ਕਿਰਪਾ ਕਰਨ
ਇਹ ਤਾਂ ਕਮਾਲ ਹੀ ਹੋ ਗਈ ਬਹੁਤ ਵਧੀਆ ਆਵਾਜ਼ ਅੱਜ ਵੀ ਅਨੀਤਾ ਸਮਾਣਾ ਦੀ
ਰੱਬ ਕਰੇ ਚਮਕ ਇਕ ਵਾਰ ਫੇਰ ਚਮਕੇ।
ਜੀਹਦਾ ਨਾਮ ਹੀ ਚਮਕ ਆ ਅਜੇ ਕੋਈ ਕਸਰ ਆ ,,,,,
ਬਹੁਤ ਵਧੀਆ ਬਾਈ ਤੁਸੀਂ ਦੋਨੇ ਇਕੱਠੇ ਹੋਏ
ਬਹੁਤ ਵਧੀਆ ਜੀ ਦੇਰ ਆਏ ਦਰੁਸਤ ਆਏ ਜੀ।
Ghiant song aa y avtar chamak ji da waheguru mehr kre
Bhut jldi kamjab ho jvoge waheguru mehar kre
ਚਮਕ ਸਾਹਿਬ ਇੱਕਠੇ ਕਿੰਨੇ ਸ਼ੋਹਣੇ ਲੱਗਦੇ ਓ ,,ਦੋਵਾਂ ਨੂੰ ਰੁਕੈਸਟ ਆ ਇੱਕਠੇ ਰਹਿਣਾ ਇੱਕਠੇ ਗਾਉਣਾ,,ਗੀਤ ਬਥੇਰੇ ਲਿਖਕੇ ਦੇਵਾਂਗੇ,,
ਵਲੋਂ
ਨਿਰਮਲ ਸਿੰਘ ਨਰੂਲਾ
ਕੁੰਭੜਵਾਲੀਆ
ਸਸਅ
ਅਨੀਤਾ ਸਮਾਣਾ ਜੀ ਰਾਜ ਬਰਾੜ ਵਾਲਾ ਦੌਰ ਯਾਦ ਕਰਵਾ ਦਿੱਤਾ.....
ਜੇ ਅਮਨਜੋਤ ਦੀ ਅਵਾਜ਼ ਹੁੰਦੀ ਹੋਰ ਗੱਲ ਹੋਣੀ ਸੀ
ਬਾਈ ਅਵਤਾਰ ਦੇ ਪੁਰਾਣੇ ਗਾਣੇ ਵੀ ਬਹੁਤ ਸੁਣਦੇ ਅੱਜ ਵੀ
ਬਹੁਤ ਵਧੀਆ ਕੀਤਾ ਚਮਕ ਬਾਈ
ਬਾਈ ਦੀ ਫੁੱਲ ਸਪੋਰਟ ਕਰੋ ਯਾਰ... ਲੰਬੇ ਅਰਸੇ ਤੋਂ ਬਾਅਦ ਮਾਰਕੀਟ ਚ ਆਇਐ ਬਾਈ
Rabba mehar rakhe ess jori te🙏🏼dova nu ekathe dekh ke kushi hoe 🙏
ਗੁਡ ਰੱਬ ਮੇਹਰ ਕਰੇ
ਬਹੁਤ ਵਧੀਆ
ਬਹੁਤ ਹੀ ਸਹਿਜ ਨਾਲ ਤੇ ਸੀਮਤ ਸਾਜ਼ਾਂ ਨਾਲ ਗਾਇਆ।
ਬਾਈ ਅਵਤਾਰ ਦੀ ਅਵਾਜ ਸੇਮ ਆ 😊
ਅਮਨ ,,,, ਪਿਆਰ ਨਾਲ ਰਹਿਣਾ ਚਾਹੀਦਾ
ਬਾਈ ਜੀ ਬਹੁਤ ਖੂਬ ਰੱਬ ਮਿਹਰ ਕਰੇ
Wa bai ji bahut acha song h..bhabhi ji naal good acting
ਚਮਕ ਤੇ ਅਨੀਤਾ ਸਮਾਣਾ ਨੇ ਸਿਰਾ ਲਾ ਤਾ ❤❤
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
Kya baat hai ustaad 👌👌
Waheguru meher kari 🎉🎉🎉🎉
🎉🎉🎉🎉congratulations
ਦਬ ਕੇ ਸਪੋਟ ਕਰੋ ਵੀਰ ਜੀ
ਸਪੋਟ ਕਰੋ ਵੀਰ ਦੀ
ਬਹੁਤ ਵਧੀਆ ਜੀ
Very Good Well-done Great Amezing
Sirra Ji 🎉🎉🎉
ਅਮਨਜੋਤ ਤੇਅਵਤਾਰ ਜੀ ਮਲਾਕਾਤ ਦੀ ਞੀਡੀਉ ਕਰਵਾੳ ਦੋਨਾ ਨੂੰ ਦੇਖ ਬਹਤ ਖਸੀ ਹੋੲਈ
ਹੀਰੇ ਪੰਜਾਬ ਦੇ ,,,,,
Nyc
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Bahut sohna song aa ji❤❤❤
ਬਹੁਤ ਵਧੀਆ ਬਾਈ ਜੀ ❤👌
Waheguru tarakki bakhso ji
Fine Chmkle da LAKHI DEON ❤❤❤
ਠੇਕਾ ਪਿਆਰ ਦਾ ❤
Old is🏆 gold ji very nice 22ji🎉🎉❤❤
ਅਮਨਜੋਤ ਦੀ ਅਵਾਜ ਚ ਹੀ ਗਾਣਾ ਕਰ ਲੈਣਾ ਸੀ
ਵਧਾਇਆ ਦੋਨੂੰ ਬਹਤ
Tuhanoo bHut bahut vadhaeaaa very nice khush raho
ਮੁੜ ਕੇ ਬੋਤੀ ਬੋਹੜ ਹੇਠ ਆ ਗਈ, ਦੋਬਾਰਾ ਫਿਰ ਇਕਠੇ ਹੋਏ ਨੇ
Very nice Avatar chamak ji 🙏
Ba
ਸੋਹਣਾ ਗੀਤ