Trend (Official Video) Avtar Chamak, Anita Samana | Latest Punjabi Songs 2023

Поделиться
HTML-код
  • Опубликовано: 3 фев 2025

Комментарии • 710

  • @sukhwinderbariwala
    @sukhwinderbariwala Год назад +51

    ਬਹੁਤ ਬਹੁਤ ਮੁਬਾਰਕ ਚਮਕ ਸਾਬ .. ਵਾਹਿਗੁਰੂ ਤੁਹਾਡੀ ਦੁਬਾਰਾ ਕੀਤੀ ਕੋਸ਼ਿਸ਼ ਨੂੰ ਸਿਖਰੀ ਲਾਵੇ ਤੇ ਤੁਸੀਂ ਪਹਿਲਾ ਵਾਂਗੂ ਇਸ ਦੁਨੀਆ ਤੇ ਫਿਰ ਚਮਕੋ

    • @mewasingh4065
      @mewasingh4065 10 месяцев назад

      Very good Work 💯 Bai Ji Maharaj Tuhnu Lami Umar Bakshe

  • @pb31jot
    @pb31jot Год назад +48

    ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜੋ ਸਲਾਘਾਯੋਗ ਆ, ਮਿਹਨਤ ਜਾਰੀ ਰੱਖ ਇਹ ਜੋੜੀ ਦੀ ਹੋਰ ਮਦਦ ਕਰੋ ਪਰਿਵਾਰ ਗੀਤ ਸੁਣਨ ਲਈ, trend ❤ ❤@JusticeForSidhuMooseWala ❤

  • @jagsirsharma7019
    @jagsirsharma7019 Год назад +26

    ਉੱਠ ਖੜਿਆ ਪੁਰਾਣਾ ਪਾਪੀ ਬਹੁਤ ਵਧੀਆ ਜੀ ਮੁਬਾਰਕਾਂ

  • @tarsem7935
    @tarsem7935 Год назад +28

    ਆਉਣ ਵਾਲ਼ਾ ਟਾਇਮ ਅਵਤਾਰ ਚਮਕ ਤੇ ਅਨੀਤਾ ਸਮਾਣਾ ਦਾ ਵਾਹਿਗੁਰੂ ਜੀ ਕਰਨ ਕਿਰਪਾ ਇਹਨਾਤੇ

  • @Sukhwindersingh-gh2tw
    @Sukhwindersingh-gh2tw Год назад +32

    ਬਾਈ ਚਮਕ ਤੇ ਅਨੀਤਾ ਸਮਾਣਾ ਜੀ ਬਹੁਤ 👌ਵਧੀਆ ਗਾਣਾ ਅਸੀਂ ਤੁਹਾਨੂੰ ਤੇ ਸਮਾਣਾ ਜੀ ਨੂੰ ਪਹਿਲਾਂ ਵਾਂਗ ਚਮਕਦਾ ਵੇਖਣਾ ਚਾਹੁੰਦੇ ਹਾਂ ਕਰੋ ਤਿਆਰੀ ਅਗਲੇ ਗਾਣੇ ਦੀ ਰੱਬ ਮੇਹਰ ਕਰੇ ਚੜਦ੍ਹੀ ਕਲਾ ਰੱਖੇ 🙏🙏🙏🙏

  • @mandeepmaan200
    @mandeepmaan200 Год назад +9

    ਚਮਕੀਲਾ ਕਿਹੜਾ ਘੱਟ ਚੱਲਦਾ…

  • @journeyplayer
    @journeyplayer Год назад +9

    ਬਾਈ ਦੀ ਘੈਂਟ ਇੰਟਰਵਿਓ ਦੇਖਕੇ ਸਵਾਦ ਆ ਗਿਆ, ਗੀਤ ਵੀ ਘੈਂਟ ਗਾਈਆ..

  • @baggagharu6790
    @baggagharu6790 Год назад +18

    ਭਾਵੇਂ ਹਾਲ੍ਹੇ ਸਾਨੂੰ ਕੋਈ ਨੀਂ ਸਿਆਣਦਾ ਇਹ ਲਾਈਨ ਸੁਣ ਕੇ ਅੱਖਾਂ ਚੋਂ ਪਾਣੀ ਆ ਗਿਆ

  • @bhupindersinghmaan8696
    @bhupindersinghmaan8696 Год назад +8

    ਕਰੋ ਬਾਈ ਫੁੱਲ ਸਪੋਟ ਪਰਾਣੇ ਖੁੰਡ ਨੇਂ, ਮੂਸੇ ਆਅਲੇ ਜੱਟ ਦਾ ਨਾਂਮ ਲੈਕੇ ਗਾਣਾ ਗਾਇਐ।

  • @SurinderpalSingh-br4iz
    @SurinderpalSingh-br4iz Год назад +5

    ਮੈਨੂੰ ਅਵਤਾਰ ਚਮਕ ਨੂੰ ਚਮਕੀਲੇ ਦਾ ਵਾਰਿਸ ਕਹਿਣ ਤੇ ਕੋਈ ਝਿਜਕ ਨਹੀਂ ਹੋਵੇਗੀ ਸਗੋਂ ਮਾਣ ਮਹਿਸੂਸ ਹੋਵੇਗਾ।ਟਰੇਂਡ ਡਿਊਟ ਗੀਤ ਰਾਹੀਂ ਦਵਾਰਾ ਫਿਰ ਉਸ ਨੇ ਘੈਂਟ ਕਲਾਕਾਰ ਦਾ ਸਹਿਜੇ ਹੀ ਸਬੂਤ ਦੇ ਦਿੱਤਾ ਹੈ। ਅਵਤਾਰ ਦੀ ਖਾਸ ਕਰਕੇ ਤੂੰਬੀ ਸਰੋਤਿਆਂ ਨੂੰ ਹਮੇਸ਼ਾ ਹੀ ਚਮਕੀਲੇ ਦਾ ਭੂਲੇਖਾ ਪਾਉਂਦੀ ਰਹੇਗੀ ਤੇ ਨਾਲ ਹੀ ਚਮਕੀਲੇ ਦੇ ਭਗਤਾਂ ਦੇ ਦਿਲਾਂ ਤੇ ਠੰਡਕ ਵੀ ਪਾਵੇਗੀ। ਚਮਕ ਦੀ ਗਾਇਕੀ ਤੇ ਅਦਾਕਾਰੀ ਤੇ ਮਾਣ ਹੀ ਨਹੀਂ ਸਗੋਂ ਭਰੋਸਾ ਵੀ ਹੈ ਕਿ ਉਹ ਇਸੇ ਤਰ੍ਹਾਂ ਹੀ ਆਪਣੇ ਕੰਮ ਵਿਚ ਬਰਕਰਾਰ ਰਹੇਗਾ। ਰੱਬ ਇਸ ਨੂੰ ਹੋਰ ਵੀ ਤਰੱਕੀਆਂ ਬਖਸ਼ੇ। ਧੰਨਵਾਦ ਮੇਹਰਬਾਨੀ।

  • @bhupindersinghmaan8696
    @bhupindersinghmaan8696 Год назад +2

    ਬੇਨਤੀ ਐ ਬਾਪੂ ਬਲਕੌਰ ਨੂੰ ਜੀਹਦੇ ਪੁੱਤ ਦਾ ਨਾਂਮ ਐਨਾਂ ਗੂੰਜਦਾ ਹੋਵੇ ਓਹਦੇ ਤੁਰ ਜਾਣ ਤੋਂ ਬਾਅਦ ਵੀ,ਐਹੋ ਜੇ ਪੁਰਾਣੇ ਖੁੰਡ ਕਲਾਕਾਰ ਦੀ ਫੁੱਲ ਸਪੋਟ ਕਰਨੀਂ ਚਾਹੀਦੀ ਐ। ਕਿਸੇ ਟਾਇਮ ਤੋਤੀ ਬੋਲਦੀ ਸੀ ਅਵਤਾਰ ਚਮਕ ਤੇ ਅਮਰੀਕ ਤੁਫ਼ਾਨ ਦੀ,ਅੱਜ ਦੇ ਨਿਆਣੇ ਏਸ ਗੱਲ ਤੋਂ ਅਨਜਾਣ ਨੇਂ

  • @harnekbrar1681
    @harnekbrar1681 Год назад +64

    ਬਹੁਤ ਹੀ ਸੁਪਰ ਹਿੱਟ ਗੀਤ ਹੈ,ਚਮਕ ਸਾਹਿਬ ਜੀ,, ਅਤੇ ਅਨੀਤਾ ਸਮਾਣਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀ ਬਖਸ਼ੇ

  • @dheerasingh4019
    @dheerasingh4019 Год назад +4

    ਬਾਈ ਚਮਕ ਬਹੁਤ ਵਧੀਆ ਗਾਇਆ ਹੈ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀਆਂ ਬਖ਼ਸ਼ੇ।

  • @sundersingh9936
    @sundersingh9936 Год назад +9

    ਆਵਾਜ ਬਾਈ ਦੀ ਪਹਿਲਾਂ ਨਾਲੋਂ ਵੀ ਸਾਫ ਆ.. ਅਨੀਤਾ ਸਮਾਣਾ ਨੇ ਫੇਰ ਕਮਾਲ ਕਰ ਦਿੱਤਾ 🙏

  • @sidh_u
    @sidh_u Год назад +5

    ਪੁਰਾਣੇ ਸਿੰਗਰਾਂ ਨੂੰ ਸੁਣ ਕੇ ਤੇ ਦੇਖ ਕੇ ਅੱਜ ਬਹੁਤ ਖੁਸ਼ੀ ਹੋਈ ਅੱਜ ਵੀ ਉਹੀ ਜੋਸ਼ ਤੇ ਸਾਫ ਸੁਥਰੇ ਬੋਲ ਤੇ ਮਿੱਠੀ ਆਵਾਜ਼ ਅਵਤਾਰ ਚਮਕ ਤੇ ਅਨੀਤਾ ਸਮਾਣਾ ਨੂੰ ਬਹੁਤ ਸਾਰੀ ਮੁਬਾਰਕ ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਦੇਵੇ 🙏

  • @jagseersinghbrar853
    @jagseersinghbrar853 5 месяцев назад +1

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀ ਆ ਕਿਆ ਬਾਤ ਹੈ ਸਿਰਾ ਹੀ ਆ ਚਮਕੀਲੇ ਵਾਂਗ ਲਾਉਂਦਾ ਤਰਜ

  • @apnapunjab8789
    @apnapunjab8789 Год назад +1

    ਚਮਕ ਜਾਓ ਉਸਤਾਦ ਜੀ ਪਹਿਲਾ ਦੀ ਤਰਾਂ ਸਮਾਣਾ ਜੀ ਨਾਲ ਪੱਕੀ ਜੋੜੀ ਬਣਾ ਲਵੋ।।

  • @ravindersharma625
    @ravindersharma625 Год назад +4

    ਬਾਈ ਚਮਕ ਸਿਰਾ ਕਰਤਾ ਬਹੁਤ ਸੋਹਣਾ ਲਿਖਿਆ ਤੇ ਗਾਇਆ ਪਰਮਾਤਮਾ ਤੈਨੂੰ ਤਰੱਕੀਆ ਬਖਸੇ

  • @preetwaliapreet3865
    @preetwaliapreet3865 Год назад +3

    Bahut time baad sun rhean y nu ਨੌਹਾਂ ਨਾਲੋਂ ਮਾਸ ਕਿਮੇ ਮੈਂ ਕਰਦਾ ਦੂਰ ਕੁੜੇ

  • @surjitsingh6327
    @surjitsingh6327 Год назад +15

    ਬਾਈ ਚਮਕ ਜੀ ਅਤੇ ਅਨੀਤਾ ਜੀ ਨੂੰ ਮੁਬਾਰਕਾਂ। ਵੀਰੋ, ਬੇਚਾਰੇ ਦੋਵੇਂ ਹੀਰੇ ਅੱਜਕਲ ਗੁਰਬਤ ਵਿੱਚ ਜੀ ਰਹੇ ਹਨ। ਸੋ ਵੱਧ ਤੋਂ ਵੱਧ ਸ਼ੇਅਰ ਕਰੋ।

  • @manypreetsingh4673
    @manypreetsingh4673 Год назад +4

    ਚਮਕ ਸਾਹਬ ਬਹੁਤ ਵਧੀਆ ਹੋਇਆ ਜੋ ਤੁਸੀਂ ਵਾਪਸੀ ਕੀਤੀ ਹੈ

  • @kulwinderchohan872
    @kulwinderchohan872 Год назад +9

    ਅਵਤਾਰ ਚਮਕ ਬਾਈ ਤੇਰਾ ਪੁਰਾਣਾ ਟਾਇਮ ਯਾਦ ਆ ਗਿਆ ❤

  • @ਗੁਰਦੀਪਸਿੰਘਟਿਵਾਣਾ

    ਬਹੁਤ ਘੈਟ ਸੌਗ ਹੈ ਅਨੀਤਾ ਸਮਾਣਾ ਜੀ🙏 ਵਾਹਿਗੁਰੂ ਜੀ ਮੇਹਰ ਜਰੂਰ ਕਰਨਗੇ ਲੱਗੇ ਰਹੋ

  • @sewaksangeetchannel237
    @sewaksangeetchannel237 Год назад +4

    ਕਿਆ ਬਾਤ ਐ ਜੀ ਸਿਰਾ ਲਾਤਾ ਬਾਈ ਅਵਤਾਰ ਚਮਕ ਤੇ ਬੀਬਾ ਅਨੀਤਾ ਸਮਾਣਾ ਨੇ ਪਰਮਾਤਮਾ ਤਰੱਕੀਆਂ ਬਖ਼ਸ਼ੇ ਜੀ

  • @chahalsaab139
    @chahalsaab139 Год назад +16

    ਕਈ ਵਾਰੀ ਸੁਣਿਆ ਬਹੁਤ ਵਧੀਆ ਗੀਤ ਐ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆ ਚਮਕ ਜੀ ਕੋਈ ਗੱਲ ਨੀ ਜੇ ਉਹ ਨੀ ਰਹੇ ਤਾਂ ਇਹ ਵੀ ਰਹਿੰਦੇਂ

  • @gurugmixingsamana8134
    @gurugmixingsamana8134 Год назад +3

    ਬਾਈ ਜੀ ਸੱਤਸ੍ਰੀਅਕਾਲ ਬਹੁਤ ਵਧੀਆ ਗੱਲ ਕਹੀ ਹੈ ਟਰੈਂਡ ਤਾਂ ਮੂਸੇ ਵਾਲੇ ਦਾ ਹੀ ਚੱਲੂਗਾ ਅਤੇ ਚਲਦਾ ਹੀ ਰਹੂਗਾ ਬਾਕੀ ਪੁਰਾਣੀ ਜੋੜੀ ਨੂੰ ਨਵੀਂ ਅਗਾਜ਼ ਦੀਆਂ ਬਹੁਤ ਸਾਰੀਆਂ ਵਧਾਈਆਂ ਹੋਣ ਜੀ ਦਾਸ ਸਮਾਣੇ ਤੋਂ

  • @pb31jot
    @pb31jot Год назад +5

    ਹਿੰਮਤ ਕੀਤੀ ਸਿੱਧੂ ਲਈ ਨਿਆਂ ਮੰਗਣ ਲਈ 🎉 ਮਿਸ ਸਮਾਣਾ ਤੇ ਅਵਤਾਰ ਵੀਰ ਤੇ Lal kamal ji Welcome back 🙏 ਜੋੜੀ ਹੁਣ ਸੈੱਟ ਆ ਵਧੀਆ ਗੀਤ ਗਾਇਆ,ਧੰਨਵਾਦ,❤ ਹੋਰ ਵਧੀਆ ਗੀਤ ਗਾਵੋ ਦੇਸੀ ਪੋਪ ਵਾਂਗ,ਵਧੀਆ ਗੀਤਕਾਰਾਂ ਨੂੰ ਸਮਰਥਨ ਦੇਣ ਦੀ ਲੋੜ ਹੈ ਜੋ ਅਸਲ ਸਿੱਧੂ ਮੂਸੇਵਾਲਾ ਦੇ ਨਾਲ ਜਾ ਉਸਨੂੰ ਆਪਣਾ ਉਸਤਾਦ ਮੰਨਦੇ ਹਨ , ਵੱਧ ਤੋ ਵੱਧ ਮਦਦ ਕਰੋ ਤੇ ਗੀਤ ਹੋਰ ਆਉਣ,ਆਰਥਿਕ ਤੌਰ ਤੇ ਵੀ ਲਾਲ ਕਮਲ ਜੀ thanks ਵਧੀਆ music ਲਈ 🙏

  • @ManjinderSingh-lr5kn
    @ManjinderSingh-lr5kn Год назад +5

    Golden movement 🎉so proud of Anita Samana 👏, very congratulations Avtar chamak tusi Anita Samana naal recording kiti ha.

  • @maankala1864
    @maankala1864 Год назад +1

    ਸਿਰ ਕੀਤਾ ਪਿਆ ਯਾਰ।ਚਮਕ ਫੇਰ ਚਮਕ ਗਿਆ

  • @5911entertainment
    @5911entertainment Год назад +13

    ਬਹੁਤ ਸੋਹਣਾ ਗੀਤ ਬਾਈ, ਵਾਹਿਗੁਰੂ ਮੇਹਰ ਕਰੇ ਤਰੱਕੀਆਂ ਕਰੋ🎉🎉🎉🎉🎉

  • @gurdeepsingh8359
    @gurdeepsingh8359 10 месяцев назад

    buht bhut vadia awtaar veer tuda song rub tunu chardikala ch rakhe

  • @JaswinderJassi
    @JaswinderJassi Год назад +29

    ਬਹੁਤ ਵਧੀਆ ਗੀਤ
    ਲਿਖਿਆ ਤੇ ਗਾਇਆ ਘੈਂਟ
    ਸਾਰੀ ਟੀਮ ਨੂੰ ਮੁਬਾਰਬਾਦ
    ਅਨੀਤਾ ਸਮਾਣਾ ਜੀ ਨੂੰ ਵੀ ਮੌਕਾ ਦਿੱਤਾ ਵਧੀਆ ਲਗਿਆ
    ਸਿਮਰਨ ਪ੍ਰੀਤ ਜੀ ਨੇਂ ਬਹੁਤ ਵਧੀਆ act ਕੀਤਾ
    🙏

    • @dharamsingh5541
      @dharamsingh5541 Год назад

      Anita smana ji nu mauka den lai bahut dhanwaad ji
      Anita smana ik bahut vadhia sulji hoi artist he ji
      Sache patsh trrakkia bakhshy ji

  • @varinder3847
    @varinder3847 Год назад +1

    Bahut vadiya
    Akhir Purane Khund ne 🎤💚

  • @BalbirSinghraikoti
    @BalbirSinghraikoti Год назад +1

    ਬਹੁਤ ਵਧੀਆ ਗੀਤ ਵੀਰ ਜੀ ਅਨੀਤਾ ਸਮਾਣਾ ਜੀ ਦੀ ਅਵਾਜ਼ ਸੋਨੇ ਤੇ ਸੁਹਾਗਾ ਹੈ ਜੀ

  • @ਬਿੰਦਰਧਨੋਆਕਾਗਰਸਪਾਰਟੀ

    ਬਹੁਤ ਵਧੀਆ ਅਵਤਾਰ ਚਮਕ ਵਾਹਿਗੁਰੂ ਤੈਨੂੰ ਦੁਆਰਾ ਚਮਕ ਬਖਸ਼ੇ🙏🙏🙏🙏🙏🙏

  • @PSRAY-wq3jp
    @PSRAY-wq3jp Год назад +10

    ਬਹੁਤ ਬਹੁਤ ਮੁਬਾਰਕਾਂ ਬਾਈ ਜੀ, ਵਾਹਿਗੁਰੂ ਜੀ ਤੁਹਾਨੂੰ ਸਦਾ ਸਲਾਮਤ ਰੱਖਣ

  • @bholasinghkhaira9010
    @bholasinghkhaira9010 Год назад

    Bhave hale saano koi ni siaanda .y chamak dil te lagi .aaj tu tera Trend❤chaloga❤

  • @jantabrar3605
    @jantabrar3605 Год назад +5

    ਅਨੀਤਾ ਸਮਾਣਾ ਨੂੰ ਮੋਕਾ ਦਿੱਤਾ ਬਾਈ ਜੀ ਬਹੁਤ ਵਧੀਆ ਜੀ ਨੱਮੇ ਗਾਣੇ ਵੀ ਅਨੀਤਾ ਸਮਾਣਾ ਜੀ ਆਣੇ ਚਾਹੀਦਾ ਜੀ ਬਹੁਤ ਵਧੀਆ ਅਬਾਜ ਪੁਰਾਣੇ ਸਿੰਗਰ ਬਾੲੀ ਜੀ

  • @binderantalantal8878
    @binderantalantal8878 Год назад +1

    Lagda aje Anita samana te chamk vich bahut dam h bahut badhia Bai chamak Jo samana ji nu mouka dita nice song congratulations sari teem nu

  • @BaljeetSingh-tr3kv
    @BaljeetSingh-tr3kv Год назад +3

    ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਇਸ ਜੋੜੀ ਨੂੰ

  • @GurpreetSingh-rx1kj
    @GurpreetSingh-rx1kj Год назад +3

    Good work ਅਵਤਾਰ ਚਮਕ ਤੇ ਅਨੀਤਾ ਸਮਾਣਾ ਜੀ

  • @gurmailbrar5083
    @gurmailbrar5083 Год назад +2

    ਮੁਬਾਰਕਾਂ ਬਾਈ ਅਵਤਾਰ ਚਮਕ ਜੀ ਪਰਮਾਤਮਾ ਤੁਹਾਨੂੰ ਦੁਆਰਾ ਤਰੱਕੀਆਂ ਬਖਸ਼ੇ।

  • @HarjitSingh-ri3vv
    @HarjitSingh-ri3vv Год назад

    ਅਵਤਾਰ ਚਮਕ ਅਤੇ ਅਨੀਤਾ ਸਮਾਣਾ ਦੋ ਪੰਜਾਬੀ ਗਾਇਕੀ ਦੇ ਸਿਤਾਰੇ ਹਨ। ਦੋਵੇਂ ਤਰੱਕੀ ਕਰਨ ਅਤੇ ਆਪਣਾ ਵਧੀਆ ਜੀਵਨ ਬਤੀਤ ਕਰਨ

  • @surjitsingh6327
    @surjitsingh6327 Год назад +3

    ਵੱਧ ਤੋਂ ਵੱਧ ਸ਼ੇਅਰ ਕਰਨ ਦਾ, ਵੀਰੋ ਪਾਓ ਪਾਣੀ। ਵੱਡੀ ਹੋਜੇ ਸੋਕੇ ਮਾਰੇ ਬਿਰਖਾਂ'ਤੇ ਇਹ ਪੁੰਘਰੀ ਟਾਹਣੀ।

  • @kiratvlogs7570
    @kiratvlogs7570 Год назад +1

    Preet brar de songs v release karwao

  • @SukhbinderSingh-g5p
    @SukhbinderSingh-g5p Год назад

    Avtaar chamak Ji bohot accha geet ha
    Tab tuhanu tarakki bakshe ❤❤❤😊😊

  • @gurmusic458
    @gurmusic458 Год назад +4

    ਬਹੁਤ ਵਧੀਆ ਗੀਤ ਆ ਬਾਈ ਜੀ ਗੁਰਪ੍ਰੀਤ ਭਵਾਨੀਗੜ੍ਹ ਤੋ

  • @NirmalSingh-bz3si
    @NirmalSingh-bz3si Год назад +17

    ਬਹੁਤ ਸ਼ੋਹਣਾ ਚਮਕ ਸਾਹਿਬ ? ਵਧਾਈਆਂ ਹੋਣ ਸਾਰੀ ਹੀ ਟੀਮ ਨੂੰ 🎉

  • @dalabersingh462
    @dalabersingh462 Год назад +1

    ਅਖਾੜੇ ਚ ਵੀ ਹੁਣ ਚਮਕ ਹੀ ਚਲੁ

  • @Ravisamana3045
    @Ravisamana3045 Год назад

    Mubarakaan bhua ji ❤❤❤

  • @JatinderPadda-i6r
    @JatinderPadda-i6r 6 месяцев назад +1

    Old.is.gold.🎉🎉🎉🎉🎉🎉🎉🎉😂

  • @balkarsingh9729
    @balkarsingh9729 Год назад +3

    ਵਧਾਈਆਂ ਚ ਵਾਈ ਚੰਡੀ ਕੋਸ਼ਿਸ਼

  • @JasveerSingh-gw3xo
    @JasveerSingh-gw3xo Год назад +3

    ਚਮਕੀਲੇ ਦੀਆਂ ਕੰਪੋਜਿਸਨ ਹਜੇ ਵੀ ਚਲੀ ਜਾਂਦੀਆਂ

    • @Nick-eb7up
      @Nick-eb7up 11 месяцев назад

      Bohat Wadia Composition c Chamkile Deya. Oh Bohat Jyada Sikhya Singer c
      Baba Nankana Black Ch Viki c Bro
      Jive 4-5 Pind KM Ku DE Distance Te Hunda a Tan 4 Vaje Har Pind DE Gurudwara Sahib Ch Chamkile DE Dharmik Chalde Hunde C

  • @NirmalSingh-xf6iq
    @NirmalSingh-xf6iq Год назад

    ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਹੈ ਜੀ

  • @SandeepSingh-37
    @SandeepSingh-37 Год назад

    Dil kush hogya 22ji👍👍🙏🙏

  • @balla.b6267
    @balla.b6267 Год назад +13

    ਸਵਾਦ ਆਗਿਆ ਸੁਣਕੇ ਅਨੀਤਾ ਸਮਾਣਾ ਅਵਤਾਰ ਚਕਮ ਨੂੰ।

  • @BhupinderSingh-ue7xx
    @BhupinderSingh-ue7xx Год назад

    Bahot bahot badiya song bai 2-4 hor kadde ese se badiya badiya song bai.balane ambale Wale Lady

  • @ajaibjhunirmusic9915
    @ajaibjhunirmusic9915 Год назад

    ਅਵਤਾਰ ਚਮਕ ਜੀ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਫੇਰ ਹੋਗੀ ਅਨੀਤਾ ਸਮਾਣਾ ਜੀ ਤੇ ਵੀ ਵੀਰ ਚੱਕ ਦਿਓ ਫੱਟੇ ਢੇਰ ਸਾਰੀਆਂ ਮੁਬਾਰਕਾਂ ਜੀ ਗੀਤਕਾਰ ਅਜੈਬ ਝੁਨੀਰ

  • @YashSharma-iy1wg
    @YashSharma-iy1wg Год назад

    bahut vdiyaaa km all team and chmk ji and smana mam ji

  • @inderpaul9264
    @inderpaul9264 Год назад +2

    Sidhu moose wala bhala chlda te always chalu bahla

  • @JaskaranSingh-uv3ek
    @JaskaranSingh-uv3ek Год назад +2

    ਕਿਆ ਬਾਤ ਜੀ ਪਤਾ ਨੀ ਕਿਨੇ ਵਾਰ ਸੁਣ ਲਿਆ ਗੀਤ ਮਨ ਪੀ ਭਰਦਾ

  • @maninderkaur5484
    @maninderkaur5484 Год назад +1

    ਬਾਈ ਫੱਟੇ ਚੱਕ ਦੇ 🙏🏼

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @SwaranSingh-kq9ui
    @SwaranSingh-kq9ui Год назад +1

    ਬਹੁਤ ਬਹੁਤ ਹੀ ਵਧੀਆ ਕਲਾਕਾਰ ਅਨੀਤਾ ਸਮਾਣਾ ਅਤੇ ਅਵਤਾਰ ਚਮਕ ਦੋਨੇ ਪੁਰਾਣੇ ਸੁਪਰ ਹਿਟ ਕਲਾਕਾਰ❤

  • @jagseersingh-sy6rj
    @jagseersingh-sy6rj Год назад +3

    ਬਹੁਤ ਵਧੀਆ ਗੀਤ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉🎉

  • @Mehakmongarajnisinger
    @Mehakmongarajnisinger Год назад +2

    Welcome back ji very nice song all the best keep is it up

  • @shimlasingh5044
    @shimlasingh5044 Год назад +1

    Bhut sohna bai ji

  • @sukhpalsahota5457
    @sukhpalsahota5457 10 месяцев назад

    ਮੈਂ ਗੀਤਕਾਰ ਸੁਖਪਾਲ ਸਿੰਘ ਸਹੋਤਾ ਬਹੁਤ ਹੀ ਜਿਆਦਾ ਕਿਰਪਾ ਫੇਰ ਹੋ ਗਈ ਔਰ ਤਾਰ ਚਮਕ ਬਹੁਤ ਵਧੀਆ ਗੀਤ ਚੱਲ ਰਿਹਾ ਸਿੱਧੂ ਮੂਸੇ ਵਾਲਾ ਇੱਥੇ ਵਾਲਾ ਚਲਦਾ ਮੈਂ ਧੰਨਵਾਦ ਕਰਦਾ ਉਹ ਤਰ ਚਮਕਦਾ ਵਾਹਿਗੁਰੂ ਚੜਦੀ

  • @butasinghmohal6642
    @butasinghmohal6642 Год назад +3

    ਬੀਟ ਚਮਕੀਲਾ ਦੀ

  • @kbb9768
    @kbb9768 Год назад +1

    ਵੀਰ ਚਮਕ ਪਾਈਏ ਧੱਕ

  • @khantwalamaan3660
    @khantwalamaan3660 Год назад +1

    Anita samana bahut dina baad suni aa ohi aawaz baba tarkkiya de ❤❤

  • @GurpreetSandhu-k3c
    @GurpreetSandhu-k3c Год назад +1

    ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੇ
    ਦਿਨ ਹੁਣ ਵਧੀਆਂ ਹੀ ਅਾੳੁਣਗੇ

  • @amritchauhan5937
    @amritchauhan5937 Год назад +2

    🎉ਜੌੜੀ ਹਿੱਟ ਹੋ ਸਕਦੀਆ

  • @bhagtsingh5521
    @bhagtsingh5521 Год назад +2

    ਜਿਸ ਤਰਾਂ moosewala chalda ਓਸੇ ਤਰ੍ਹਾਂ ਤੁਹਾਡਾ ਵੀ ਐ ਗੀਤ ਚੱਲਦਾ ਰਹੁ

  • @fakirsaida786
    @fakirsaida786 Год назад +4

    ਬਹੁਤ ਵਧੀਆ ਗੀਤ ਹੈ ਬਾਈ ਜੀ ਬਾਈ ਅਵਤਾਰ ਚਮਕ ਜੀ ਛਾ ਗਏ ਤੁਸੀਂ 👍👍👍👍

  • @luckysekhonrecords9491
    @luckysekhonrecords9491 Год назад

    Welcome to back chamkila ji

  • @Gurwinderdhillon605
    @Gurwinderdhillon605 Год назад +1

    Rabb di mehar hogi doana singers te bahutt khoob bahutt sohni awaaz de nall trend song Avtar chamak te biba Anita Samana

  • @KalerSaab-dv9qz
    @KalerSaab-dv9qz Год назад

    Puri spot kro y avtar chamak di bhut time vad song aya y da

  • @GurmeetSingh-np9pw
    @GurmeetSingh-np9pw Год назад +2

    ਦੇਰ ਆਏ ਦਰੁਸਤ ਆਏ

  • @HarpalSingh-uv9ko
    @HarpalSingh-uv9ko Год назад

    Suniya ji bht vadia g God bless you.

  • @vikramsomalsomal5480
    @vikramsomalsomal5480 Год назад +10

    ਧੰਨਵਾਦ good record company ਦਾ ਜਿਨ੍ਹਾਂ ਅਵਤਾਰ ਅਤੇ ਅਨੀਤਾ ਜੀ ਨੂੰ ਰਿਕਾਰਡ ਕੀਤਾ ਹੈ ਸਾਡੇ ਸਮੇਂ ਦੇ ਹਿੱਟ ਸਿੰਗਰ ਹਨ🎉🎉🎉🎉

  • @lakshadweepdania-us7zk
    @lakshadweepdania-us7zk 2 месяца назад

    Sohni aa awaz kudi Di best luck🎉

  • @NoorJatt-zu4tm
    @NoorJatt-zu4tm Год назад

    Long time baad geet aya chamk saab da

  • @toppunjabipodcast
    @toppunjabipodcast Год назад

    aa gye vapis chamak saab

  • @GurnoorSinghDhatt
    @GurnoorSinghDhatt Год назад

    Bhot vdia ji avtar chamk Anita samana ji so sweet voice

  • @Hunter_jatt
    @Hunter_jatt Год назад +1

    Koi tod ni chamk da, bcphn toh shun de ah raahe aa, Keep it up🙏🏻

  • @Majorrajsthani477
    @Majorrajsthani477 Год назад

    Congratulations new song chamak sahab

  • @goldysekhon3935
    @goldysekhon3935 Год назад

    ਝੋਟਾ ਜੱਟ ਅਜੇ ਮੁੱਕਿਆ ਨੀ

  • @ManjitSingh-lt2fi
    @ManjitSingh-lt2fi Год назад

    Siraaa song

  • @baljindersingh7205
    @baljindersingh7205 Год назад

    Bhai ji sira kr ta ji vaheguru mehar kru ji jinde raho ji

  • @LakhwinderSingh-n6c2s
    @LakhwinderSingh-n6c2s Год назад

    Raab tenu bhut taraki yaa deve

  • @villagerstalks9699
    @villagerstalks9699 Год назад +1

    Nice

  • @CharanjitKumar-jz5pt
    @CharanjitKumar-jz5pt Год назад

    Parmatma chardi kla Ch rakhe avatar saab

  • @varindersingh601
    @varindersingh601 Год назад +3

    ਸਵਾਦ ਲਿਆਤਾ ਬਾਈ

  • @satvirkaur6074
    @satvirkaur6074 Год назад

    Walcome back ji very nice song

  • @GillsaabSingh-d9c
    @GillsaabSingh-d9c Год назад

    ਬੁਹਤ ਵਧੀਆ ਕੋਸਿਸ,ਰੱਬ ਮੇਹਰ ਕਰੇ ਜੀ

  • @karangoniana7395
    @karangoniana7395 Год назад +4

    ਘੈਂਟ ਗੀਤ ਐਂ ਬਾਈ

  • @jagseersingh4506
    @jagseersingh4506 Год назад

    GOOD JODI BAI AVTAR CHAMAK AND ANITA SAMANA JI❤❤❤❤

  • @rajdeepdhillon9473
    @rajdeepdhillon9473 Год назад

    Siraaaaa song bhut vdiya song aa veer da Parmatma tarkiyan bhag se veer nu

  • @kanwalpreets1181
    @kanwalpreets1181 Год назад

    Kya baat hai
    Bhut khoob