ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ |new punjabi movie 2021|Punjabi Natak|Punjabi Short Film | Mansa

Поделиться
HTML-код
  • Опубликовано: 22 дек 2021
  • ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ |new punjabi movie 2021|Punjabi Natak|Punjabi Short Film | Mansa
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ
    • ਸ਼ਰੀਕ ਤਾਂ ਮਿੱਟੀ ਦੇ ਵੀ ਨ...
    ਅੜਬ ਭਰਜਾਈ ਨਣਦ ਨੇ ਖੜਕਾਈ -
    • ਅੜਬ ਭਰਜਾਈ ਨਣਦ ਨੇ ਖੜਕਾਈ...
    ਸੂਟਾਂ ਦੀ ਸ਼ੌਕੀਨਣ -
    • ਸੂਟਾਂ ਦੀ ਸ਼ੌਕੀਨਣ | Sui...
    ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਸੱਸ ਭੁਚਾਲ ਨੂੰਹ ਅੱਗ ਦੀ ਨਾਲ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
    • ਘਰ ਦਾ ਕੰਮ ਕਰਨ ਵਾਲੀ ਦੀ ...
    ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
    • ਨਣਦ ਦੀਆਂ ਚਾਲਾਂ ਨੇ ਕਢਵਾ...
    ਧੀਆਂ ਦੀ ਦੀਵਾਲੀ -
    • ਦੀਵਾਲੀ 2021 |ਧੀਆਂ ਦੀ ਦ...
    ਪ੍ਰਾਹੁਣੇ ਦਾ ਕਤਲ -
    • ਪ੍ਰਾਹੁਣੇ ਦਾ ਕਤਲ | Prah...
    ਕਰਵਾ ਚੌਥ 2021 -
    • ਕਰਵਾ ਚੌਥ 2021 | Karwa ...
    ਧੀ ਦੀ ਦੁਸ਼ਮਣ ਮਾਂ -
    • ਧੀ ਦੀ ਦੁਸ਼ਮਣ ਮਾਂ | dhee...
    ਕੱਬਾ ਘਰਵਾਲਾ -
    • ਕੱਬਾ ਘਰਵਾਲਾ || ਵੇ ਸੁਧਰ...
    ਬਾਪੂ ਕੰਜੂਸ ਭੁੱਖੜ ਰਿਸ਼ਤੇਦਾਰ -
    • ਬਾਪੂ ਕੰਜੂਸ ਭੁੱਖੜ ਰਿਸ਼ਤੇ...
    ਬੇਬੇ ਨੇ ਪਾਖੰਡੀ ਬਾਬੇ ਪਿੱਛੇ ਲੱਗ ਨੂੰਹ ਪੁੱਤ ਨੂੰ ਘਰੋਂ ਕੱਢਿਆ -
    • ਬੇਬੇ ਨੇ ਪਾਖੰਡੀ ਬਾਬੇ ਪਿ...
    ਪ੍ਰਾਹੁਣੇ ਤੇ ਫੁੱਫੜ ਵਿੱਚ ਫ਼ਰਕ-
    • ਪ੍ਰਾਹੁਣੇ ਤੇ ਫੁੱਫੜ ਵਿੱਚ...
    ਘਰ ਵਿੱਚ ਥਪਾਕ / ਕਲੇਸ਼ੀ ਸਾਲਾ ਤੇ ਸਾਲੇਹਾਰ -
    • ਘਰ ਵਿੱਚ ਥਪਾਕ / ਕਲੇਸ਼ੀ ...
    ਦਰਾਣੀ ਜਠਾਣੀ ਚ' ਯੁੱਧ-
    • ਦਰਾਣੀ ਜਠਾਣੀ ਚ' ਯੁੱਧ | ...
    ਰੱਖੜੀ ਨੂੰ ਮੈਂ ਤਰਸਾਂ -
    • ਰੱਖੜੀ ਨੂੰ ਮੈਂ ਤਰਸਾਂ | ...
    ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ-
    • ਭਾਬੀ ਨੇ ਵਿਧਵਾ ਨਣਦ ਨੂੰ ...
    ਤੀਆਂ ਦਾ ਸੰਧਾਰਾ ਵਿੱਚੋਂ ਨਿਕਲੇ ਕੀੜੇ-
    • ਤੀਆਂ ਦਾ ਸੰਧਾਰਾ | ਵਿੱਚੋ...
    ਨੂੰਹਾਂ ਦੀ ਹਕੂਮਤ-
    • ਨੂੰਹਾਂ ਦੀ ਹਕੂਮਤ || Noo...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2021
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
  • РазвлеченияРазвлечения

Комментарии • 830

  • @jashan.pb51
    @jashan.pb51 2 года назад +3

    ਬਹੁਤ ਵਧੀਆ ਵੀਰ ਜੀ 🎂 ਦੇ ਨਾਲ ਇੱਕ ਮੀਟਿੰਗ

  • @dildeeprandhawa82
    @dildeeprandhawa82 2 года назад +4

    ਹੇ ਪ੍ਰਭੂ ਜੀ ਇਸ ਟੱਬਰ ਉੱਤੇ ਹਮੇਸ਼ਾਂ ਹੀ ਮੇਹਰ ਭਰਿਆ ਹੱਥ ਰੱਖਿਓ ਜੀ।

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਬਾਈ ਜੀ

    • @gurisingh2319
      @gurisingh2319 Год назад

      ਬਹੁਤ ਵਧੀਆ ਜੀ 🙏🙏 ਕਾਲਾ ਬਖਸ਼ੀਵਾਲਾ

    • @happypreet3023
      @happypreet3023 Год назад

      ​@@gurisingh2319 .
      ......

  • @p.ssidhu4543
    @p.ssidhu4543 2 года назад +2

    ਮੱਦਦ ਕੀਤੀ, ਪਰਾਇਆਂ ਨੂੰ ਆਪਣਾਂ ਬਣਾਇਆ, ਦੁਜਿਆਂ ਦੀ ਨੂੰਹ,ਧੀ ਨੂੰ ਭੈਣਾਂ ਸਮਝਿਆ, ਆਪਣੇ ❤️ ਵਿਚ ਹੋਰਾਂ ਲਈ ਐਨਾ ਪਿਆਰ ਕਿ ਆਪਣੇ ਲਈ ਕੁੱਝ ਨਹੀਂ ਰੱਖਿਆ, ਲੋਕਾਂ ਦੀਆਂ ਗੱਲਾਂ ਸੁਣ ਨੂੰ ਮਿਲਦੀਆਂ ਸੀ, ਫੁਕਰਾ ਐ, ਸ਼ਾਵਾ ਸੇਂ ਦਾ ਭੁੱਖਾਂ ਸੀ, ਹੁਣ ਫਿਰ ਦੈ ਭੋਕਦਾ, ਸਾਲਾਂ ਕੁੱਤਾ, ਆਪਣੇ ਯਾਰਾਂ ਦੋਸਤਾਂ ਦੇ ਲਈ ਹਸਪਤਾਲ ਰਾਤਾਂ ਗੁਜ਼ਾਰੀਆ, ਪਰ ਅੱਜ ੳੁਸ ਆਦਮੀ ਦਾ ਇਕ ਇਕ ਪਲ ਬਹੁਤ ਔਖਾ ਲੰਘ ਰਿਹਾ ਹੈ, ਮੈਂ ਉਸ ਰੱਬ ਵਰਗੇ ਇਨਸਾਨ ਨੂੰ ਬਹੁਤ ਨੇੜਿਉਂ ਦੇਖ ਦਾ ਹਾਂ 🙏🙏🙏

  • @mirze_wala4419
    @mirze_wala4419 3 месяца назад

    sahi gl rab gr der jrur hner nhi

  • @deepmansa9819
    @deepmansa9819 Год назад

    ਪਰਮਾਤਮਾ ਤਰੱਕੀਆਂ ਬਖ਼ਸ਼ੇ

  • @GagandeepSingh-qy9tp
    @GagandeepSingh-qy9tp 2 года назад +2

    ਬਹੁਤ ਵਧੀਆ ਵੀਡਿਓ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌👌👌💯

    • @PenduVirsaMansa
      @PenduVirsaMansa  2 года назад

      ਧੰਨਵਾਦ ਗਗਨਦੀਪ ਜੀ 🙏🏼

  • @rachhpalsingh9375
    @rachhpalsingh9375 2 года назад +3

    ਇਹ ਵੀਡੀਓ ਮੈਂਨੂੰ ਬਹੁਤ-ਬਹੁਤ ਵਧੀਆਂ ਲੱਗੀ(ਮਨਜੀਤ ਕੌਰ ਹਾਂਸ ਫਰੀਦ ਪੁਰ ਖੁਰਦ)

  • @rachhpalsingh9375
    @rachhpalsingh9375 2 года назад +1

    ਅੱਜ ਦੀ ਵੀਡੀਓ ਦੇਖ ਕੇ ਮੈਨੂੰ ਮੇਰਾ ਬਚਪਨ ਯਾਦ ਆ ਗਿਆ ਮੈਂ ਇਹ ਸਭ ਕੁਛ ਆਪਣੇ ਅੱਖੀਂ ਦੇਖਿਆ ਹੈ

  • @bhupinderkaur3818
    @bhupinderkaur3818 Год назад

    bhut bdia lgi sodi video g .keep it up 👍🏻

  • @life_vlogCN
    @life_vlogCN 2 года назад +3

    Mzza a gya video dekh k ,

  • @rachhpalsingh9375
    @rachhpalsingh9375 2 года назад +2

    ਮੈਂਨੂੰ ਇਹ ਞੀਡੀਓ ਬਹੁਤ ਵਧੀਆ ਲੱਗੀ(ਰਛਪਾਲ ਸਿੰਘ ਫਰੀਦਪੁਰ ਖੁਰਦ)

  • @rachhpalsingh9375
    @rachhpalsingh9375 2 года назад +1

    ਵੀਡੀਓ ਚ ਪੇਂਡੂ ਵਿਰਸਾ ਝਲਕਦਾ ਹੈ(ਮਨਜੀਤ ਕੌਰ ਹਾਂਸ ਫਰੀਦ ਪੁਰ ਖੁਰਦ)

  • @RajuSharma-hk2xy
    @RajuSharma-hk2xy 2 года назад

    ਬਹੁਤ ਵਧੀਅਾ ਹੈ ਜੀ ਸਾਰੀਅਾ ਵਿਡਿਓ ਜੀ

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਸ਼ਰਮਾ ਜੀ 🙏🏼

  • @SehajgammerPro
    @SehajgammerPro 2 года назад

    ਬਹੁਤ ਵਧੀਆ ਫਿਲਮ ਜੀ

  • @sukhjeetkaur967
    @sukhjeetkaur967 8 месяцев назад

    Chadrey wala jat great a v nice vedio😊

  • @harmankaur1207
    @harmankaur1207 Год назад

    Bhot badiya bai video

  • @kewalbrar5493
    @kewalbrar5493 2 года назад

    Bahut, badhiya,Jassa,Bai,Sat, Sri, AKAL

  • @harmindersingh1216
    @harmindersingh1216 Год назад +1

    Very nice video 👌👌👌👌

  • @sohanlal7525
    @sohanlal7525 Год назад +1

    Very.good.vidio.jasse.by.ji.dunia.vich.bahut.ghat.insan.good.hunde.ne.jiada.tan.khrab.hunde.ne.vedio.very.2.nice.hai.good.kam.di.dua.jarur.lagdi.hai.sohan.gangarh.nawan.shair

  • @HarwinderSingh-ei3li
    @HarwinderSingh-ei3li Год назад +1

    ਬਹੁਤ ਸੋਹਣਾ ਜੀ ਅਸੀਂ ਹਰ ਰੋਜ਼ ਦੇਖਦੇ ਆ ਸੋਡੀ ਵੀਡਿਓ ਨਿਰੰਕਾਰ ਸੋਨੂੰ ਤਰੱਕੀਆਂ ਦੇਵੇ

  • @garimabhatoa679
    @garimabhatoa679 Год назад

    Bahut sohne lgre jasse bhai ji is look vich 👌

  • @rajniballa6937
    @rajniballa6937 Год назад

    Bot vdhya video ji gud job

  • @neetaverma3063
    @neetaverma3063 Год назад

    It’s reality. Neki da phal insaan chahe na deve. Par Parmatma jaroor idinda hai 💖💖👌👌

  • @kulwindermann1963
    @kulwindermann1963 2 года назад

    ਬਹੁਤ ਵਧੀਆ ਪਿੰਡ ਬਲੋੱ ਨਵਨ ਮਾਨ

    • @PenduVirsaMansa
      @PenduVirsaMansa  2 года назад

      ਧੰਨਵਾਦ ਕੁਲਵਿੰਦਰ ਜੀ🙏

  • @bhajansingh5038
    @bhajansingh5038 11 месяцев назад

    बहुत पसंद आई है भजन सिंह अम्बाला

  • @sawarnbhullar2375
    @sawarnbhullar2375 2 года назад +2

    Very nice video c y g Mada time b Changa hunda seb Di prkh kra janda waheguru g tuhanu trki bakhsha

  • @ashfaqchbwp7812
    @ashfaqchbwp7812 2 года назад +2

    Zabardast..
    Bohat he sabaq amoz story hy. Great

  • @gurleensandhu25
    @gurleensandhu25 2 года назад

    Bahut hi pyaari ta bahut vadia video si

  • @KuldeepSingh-cx2iq
    @KuldeepSingh-cx2iq 2 года назад +3

    .
    ਜਸੇ ਵੀਰ ਦੁਨੀਆਂ ਮਤਲਬ ਦੀ ਗੋਂ ਖਟਿਆ ਪਾਸਾ
    ਵਟਿਆ ਅਹਿਸਾਨ ਫਰਾਮੋਸ਼ ਦੁਨੀਆ ਵੀਰ ਸੰਭਲ ਕੇ ਧੰਨਵਾਦ ਜੀ ਸਾਰੀ ਟੀਮ ਦਾ ਸੁਖਪਾਲ ਭੈਣ ਜੀ ਦਾ ਸੁਚੈ ਦਿਲੋ ਧੰਨਵਾਦ ਜੀ ।

  • @virpalkaur8133
    @virpalkaur8133 2 года назад

    Bht vdya g virpal mansa

  • @SudeshsinghSingh-yc9lj
    @SudeshsinghSingh-yc9lj Год назад

    Sudesh singh Amritsar Punjab ❤

  • @jashanpreet2186
    @jashanpreet2186 2 года назад +2

    God bless you rab app nu hmesha Kush rkha ji waheguru ji aap nu lambi umar bhksan ji and asa video ma bhut asa massage ha app da sira video bahut Vidya hondi na 👍👍👍👍👍👍👍👍👍👍👍😀😀😀😀😀😀😀😀😀😀😀😀

    • @PenduVirsaMansa
      @PenduVirsaMansa  2 года назад

      thank you so much Jashanpreet ji🙏🙏 keep supporting

  • @majorsingh5718
    @majorsingh5718 2 года назад +1

    Good beer ji

  • @gorasabdhu5854
    @gorasabdhu5854 2 года назад +1

    ਇਹ ਭਾਂਵੇਂ ਨਾਟਕ ਹੈ ਜੀ ਪਰ ਇਸ ਤਰ੍ਹਾਂ ਦੇ ਵੀ ਪਰਿਵਾਰ ਹੈ ਜੋ ਕਿਸੇ ਨੂੰ ਨਾਂਹ ਨਹੀਂ ਕਰਦੇ ਵਾਹਿਗੁਰੂ ਜੀ ਵੀ ਉਨ੍ਹਾਂ ਦੀ ਮੱਦਦ ਜ਼ਰੂਰ ਕਰਦੇ ਹਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਸੰਧੂ ਸਾਬ🙏

  • @gamdursingh8606
    @gamdursingh8606 2 года назад +1

    Jasa singh sukhpal kuar vadeia Ensan te mehnti han

  • @romeshkumar2287
    @romeshkumar2287 Год назад

    Bahut hi badhiya video banate Ho

  • @gaganpaink5280
    @gaganpaink5280 11 месяцев назад

    Bhut vdia video ne asi calgary ton aa paramjeet kaur from barnala bajakahna road ton.Thanku

  • @dikshagarg3655
    @dikshagarg3655 2 года назад

    Sukhpal didi acting bhut vdea hahahaha

  • @jazzaulakhjazz9694
    @jazzaulakhjazz9694 2 года назад +2

    Bahut badiya msg Dita Veer ji 🙏 jazzy Aulakh

  • @jassleen5720
    @jassleen5720 2 года назад +1

    Bahut vdia video 👍

  • @preet_____9311
    @preet_____9311 2 года назад +2

    Very nice 👌
    Jaspreet Bhikhi

  • @nationalrecords6062
    @nationalrecords6062 2 года назад +1

    Badiya sikeyadayak video aa very good👍

  • @sukhamandersingh5425
    @sukhamandersingh5425 2 года назад

    Bahut badhiya video ji chaudhari bahut badhiya video mein

  • @meherban1798
    @meherban1798 2 года назад +1

    ਬਹੁਤ ਵਧੀਆ ਵੀਰ ਜੀ ਕਰ ਭਲਾ ਹੋ ਭਲਾ

  • @sarabjeetkaur3569
    @sarabjeetkaur3569 2 года назад

    bahut sohni video veer ji

  • @sudeepsharma2105
    @sudeepsharma2105 Год назад +1

    Very nice video

  • @rachhpalsingh9375
    @rachhpalsingh9375 2 года назад +3

    ਵੀਡੀਓ ਚ ਸਾਦਾਪਨ ਦਖਾਈ ਦਿੰਦਾ ਹੈ(ਮਨਜੀਤ ਕੌਰ ਹਾਂਸ ਫਰੀਦ ਪੁਰ ਖੁਰਦ)

  • @jasbirkaur3387
    @jasbirkaur3387 2 года назад

    bht vdiaa videooo and sab sach dikhea

  • @GurjantSingh-fb7li
    @GurjantSingh-fb7li Год назад

    Bhaut hi parivarik video g

  • @sjjshdjdh2861
    @sjjshdjdh2861 2 года назад +2

    ਬੁਹਤ ਵਧੀਆ ਸ਼ੁਨੈਹਾ
    ਜਗਦੀਪ ਦਾਤੇਵਾਸ

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਜਗਦੀਪ ਸਿੰਘ ਜੀ 🙏🏼

  • @asharani4979
    @asharani4979 2 года назад

    Bot bot nice videos veer ji di ji thudya sarea videos bot nice hundia hn From ASHA RANI UK♥️♥️♥️♥️👌👌👌👌👌🙏🙏🙏🙏🙏👌👌👌👌🙏🙏🙏🙏

  • @snehsekhri9963
    @snehsekhri9963 2 года назад

    Bahut badia vedio do good have good

  • @rachhpalsingh9375
    @rachhpalsingh9375 2 года назад +6

    ਬਹੁਤ ਵਧੀਆ ਸੰਦੇਸ਼ ਦਿੱਤਾ ਹੈ(ਮਨਜੀਤ ਕੌਰ ਹਾਂਸ ਫਰੀਦ ਪੁਰ ਖੁਰਦ)

  • @CopycatX01
    @CopycatX01 Год назад

    ਸੁਥਧਾਲ ਤੇ ਜਸਾ ਬਾਈ ਨੇ ਕਮਾਲ ਹੀ ਕਰ ਦਿੱਤੀ ਹੈ ਥਨਬਾਦ ਗੂਲਾਬ ਸਿੰਘ ਰਭਿਆ ਪਭੇਵਬਾਦ

  • @SukhwinderSingh-mv7rd
    @SukhwinderSingh-mv7rd 2 года назад +6

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍

    • @PenduVirsaMansa
      @PenduVirsaMansa  2 года назад

      ਧੰਨਵਾਦ ਸੁਖਵਿੰਦਰ ਜੀ🙏ਇਸੇ ਤਰਾਂ ਪਿਆਰ ਿਦੰਦੇ ਰਹੋ

  • @user-wd9zu4nz4y
    @user-wd9zu4nz4y 4 месяца назад

    Very nice message 👌🏼 👍 👏

  • @jagtarmalaysia9666
    @jagtarmalaysia9666 2 года назад

    Bahot bahot vadia video

  • @harjeetsra320
    @harjeetsra320 2 года назад +1

    ਵੀਡੀਓ ਬਹੁਤ ਹੀ ਵਧੀਆ ਹੈ ਸਾਡੇ ਸਮਾਜ ਨੂੰ ਅਤੇ ਖਾਸ ਕਰਕੇ ਨਿੱਕੇ 1ਕਿਲੇ ਤੋਂ 10ਕਿਲੇ ਤੱਕ ਇਹ ਲੋਕ ਫੂਕਰ ਪੁੱਣੇ ਚ ਉਜੜ ਜਾਂਦੇ ਹਨ ਇਹ ਸੇਧ ਪੰਜਾਬੀ ਆ ਨੂੰ ਹੈ

    • @PenduVirsaMansa
      @PenduVirsaMansa  2 года назад

      ਬਹੁਤ ਬਹੁਤ ਧੰਨਵਾਦ ਹਰਜੀਤ ਜੀ🙏

  • @rachhpalsingh9375
    @rachhpalsingh9375 2 года назад +1

    ਤੁਹਾਡੀ ਵੀਡੀਓ ਦਾ ਮੈਂਨੂੰ ਇੰਤਜ਼ਾਰ ਰਹਿੰਦਾ ਹੈ(ਮਨਜੀਤ ਕੌਰ ਹਾਂਸ ਫਰੀਦ ਪੁਰ ਖੁਰਦ)

    • @PenduVirsaMansa
      @PenduVirsaMansa  2 года назад

      ਧੰਨਵਾਦ ਮਨਜੀਤ ਜੀ🙏

  • @ranobinder7430
    @ranobinder7430 2 года назад +3

    Tuhadi sari videos bhut vadiya hundiya ne 🙏

  • @rinkurajput7107
    @rinkurajput7107 2 года назад +2

    Mai meri mammi mere papa thodi video dekhde hai aur meri mammi nu thodi video pasnd hai from ritish

  • @BalwinderSingh-jw5ws
    @BalwinderSingh-jw5ws 2 года назад +11

    ਜੱਸੇ ਵੀਰ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਤੇ ਸਿੱਖਿਆ ਵਾਲੀਆਂ ਹੁੰਦੀਆਂ ਹਨ ਵੇਖਕੇ ਬਹੁਤ ਬਹੁਤ ਵਧੀਆ ਲੱਗੀਆਂ ਵਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🌹💐🌼🥀🌺💮🌸 ਨੂੰ ਜਨਮ

  • @mahinderkaur878
    @mahinderkaur878 2 года назад +1

    ਬਹੁਤ ਵਧੀਆ ਬਣਾਈ ਗਈ ਹੈ ਅੱਜ ਕੱਲ੍ਹ ਦੀ ਦੁਨੀਆਂ ਅੈ ਸੀ ਹੈ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਮਹਿੰਦਰ ਜੀ🙏

  • @harpuneetsingh5904
    @harpuneetsingh5904 2 года назад +3

    ਬਹੁਤ ਵਧੀਆ ਵੀਡੀਓ ਵੀਰ ਜੀ 👍👍🏻

    • @PenduVirsaMansa
      @PenduVirsaMansa  2 года назад

      ਧੰਨਵਾਦ ਹਰਪੁਨੀਤ ਜੀ🙏

  • @harjitkaur8357
    @harjitkaur8357 26 дней назад

    Good video ❤Harjit kaur from ludhiana

  • @GhulamRasool-ej1pt
    @GhulamRasool-ej1pt 5 месяцев назад

    Ghulam Rasool Bhatti Pakistani Muscat Oman se❤❤❤❤❤❤❤

  • @jaswantsingh8659
    @jaswantsingh8659 2 года назад +1

    Hello jasse verere te Sukhpal didi de video bahut ziada sohni hundi a g
    M tuhadi agli aaun wali video de wait karda rehnda hunda G

  • @GurdevSingh-fv4hd
    @GurdevSingh-fv4hd 2 года назад +2

    Video is very Ghait 🙏🙏 Thank you sir 🙏🙏❤️❤️🙏

  • @mamtabhardwaj6833
    @mamtabhardwaj6833 2 месяца назад

    Sat sriakal ji🙏

  • @sangeetathakur5354
    @sangeetathakur5354 2 года назад +1

    Bahut badhiya changa message deta hai god bless you

  • @DavinderSingh-vw6qj
    @DavinderSingh-vw6qj 11 месяцев назад

    ❤❤ Satsriakal ji 🙏🏻 sareyan nu ❤❤ sachi gall hai ji je aavde kol paisa hai tan harek hi salama krda hai..nahi tan koi v ni syaanda ji..WAHEGURUJI kade v kise moohre hathh na addne pen kise nu v..bahut vadiya video te bahut sohna message 💖 😊

  • @KamalKumar-ow7mq
    @KamalKumar-ow7mq 2 года назад

    Very very nyc video jatta

  • @jaspreetbrarbrar1077
    @jaspreetbrarbrar1077 2 года назад

    Bhut Vadiya video

  • @kirankingra7510
    @kirankingra7510 Год назад

    Nice story ji ❤❤❤❤

  • @Mittal_908
    @Mittal_908 2 года назад

    Bahut badhiya video hain ji asi thodi har ek video dekhde hain deepi Mandi gobindgarh
    Very nice video 👍😊

  • @gurdeepkaur341
    @gurdeepkaur341 2 года назад +1

    ਬਹੁਤ ਵਧੀਆ ਵੀਰ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਦੀਪ ਜੀ 🙏

  • @harwinderkaur1310
    @harwinderkaur1310 2 года назад +3

    ਬਹੁਤ ਵਧੀਆ ਵੀਡੀਓ ਵੀਰ ਜੀ ਤੇ ਸੁਖਪਾਲ ਭੈਣਜੀ ਦਾ ਬਹੁਤ ਵਧੀਆ ਰੋਲ ਹੈ

    • @PenduVirsaMansa
      @PenduVirsaMansa  2 года назад

      ਧੰਨਵਾਦ ਹਰਵਿੰਦਰ ਜੀ🙏ਇਸੇ ਤਰਾਂ ਪਿਆਰ ਿਦੰਦੇ ਰਹੋ

  • @sukhakirpalsinghwala1418
    @sukhakirpalsinghwala1418 2 года назад

    Siraa bai ji video sukha kirpal Singh wala barnala

  • @avtarsidhu1048
    @avtarsidhu1048 2 года назад +1

    ਬਹੁਤ ਵਧੀਆ ਵੀਡੀਓ ਬਾਈ ਜੀ ਅਵਤਾਰ ਭੰਮੇ

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਅਵਤਾਰ ਸਿੰਘ ਜੀ🙏🏼

  • @gurjitdeol1401
    @gurjitdeol1401 2 года назад

    This is a reall story very nis video

  • @manpreersingh4496
    @manpreersingh4496 2 года назад +2

    Veer ji tuhadiya sariya videos bhut khaint ne god bless you

  • @PoonamSharma-ll7fc
    @PoonamSharma-ll7fc Год назад

    Parmatma sab janda h

  • @1999SC
    @1999SC Год назад

    Bahut badiya video

  • @sawarnbhullar2375
    @sawarnbhullar2375 2 года назад +1

    Y g koe Nbi video LA aogee Sanu wait rhdi Aa tuhadiaa videos Di

  • @sandeepaujla7525
    @sandeepaujla7525 2 года назад +1

    ਬਹੁਤ ਵਧੀਆ ਲੱਗੀ ਵਿਡੀਉ ਜੱਸੇਵੀਰ ਸਾਰੀ ਪੇਡੂ।ਵਿਰਸਾ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਪ੍ਰਮਾਤਮਾ।ਹਮੇਸ਼ਾ।ਚੜ੍ਹਦੀ ਕਲਾ ਵਿੱਚ ਰੱਖਣ।ਤੁਹਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਵਧੀਆ ਵਧੀਆ ਵਿਡੀਉ ਸਾਡੇ ਲਈ ਬਣੋਦੇ ਰਹੋ ਜੀ ਵਾਹਿਗੁਰੂ ਜੀ ਬਹੁਤ ਬਹੁਤ ਤਰੱਕੀਆਂ ਬੱਕਸਣ ਤੁਹਾਨੂੰ ਜੀ। ਸਿਆਣੇ।ਸੱਚ ਹੀ।ਕਹਿਦੇ।ਨੇ ਕਰ।ਭਲਾ ਹੋ ਭਲਾ ਅੰਤ ਭਲੇ।ਦਾ ਭਲਾ ਜੀ

    • @PenduVirsaMansa
      @PenduVirsaMansa  2 года назад +1

      ਸਾਰੇ ਔਜਲਾ ਪਰਿਵਾਰ ਨੂੰ ਸਾਡੇ ਵੱਲੋਂ ਨਵੇਂ ਵਰੇ ਦੀ ਆਮਦ ਦੀ ਢੇਰ ਸਾਰੀ ਮੁਬਾਰਕਬਾਦ ਜੀ 🙏🏼

    • @baldevbhullar2394
      @baldevbhullar2394 Год назад +1

      ,, ਵਾਹਿਗੁਰੂ,ਹਰ, ਪਿੰਡ ਵਿਚ ਇਕ,,2,ਘਰ,ਹਦੇਏ,ਨੇgood,, more than

  • @user-ir9yw6yp8c
    @user-ir9yw6yp8c 10 месяцев назад

    Good job Nice video

  • @jassimehlan5155
    @jassimehlan5155 2 года назад +2

    god bless you all team very nice video 👌👌👌👌👍👍👍

  • @kirandeepgill8707
    @kirandeepgill8707 2 года назад +3

    god bless you all team

  • @dilshadkhandon5532
    @dilshadkhandon5532 2 года назад +1

    Bai tuhadi video bahut vadia hudi he hrek video ton kush na kush sikhan nu milda he

  • @RameshSharma-hd8jy
    @RameshSharma-hd8jy Год назад

    आपकी वीडियो एक नहीं सारी एक से बढ़ कर एक है. बहुत अचछे.

  • @HansRaj-om6lw
    @HansRaj-om6lw 2 года назад

    Very nice 22 g Hans raj

  • @palakpreetkaur1875
    @palakpreetkaur1875 2 года назад

    Bht vadia videos
    👌👌👌👌

  • @ushasharma8359
    @ushasharma8359 2 года назад

    Very nice god bless 🙏🙏 usha Sharma Delhi

  • @bbnnjjokhhjkchgcfh
    @bbnnjjokhhjkchgcfh 6 месяцев назад

    Jasse veer ji To be too good is also dangerous HSP

  • @jasschatha1933
    @jasschatha1933 Год назад

    Both vadya MSG a y

  • @mandeeprandhawa8852
    @mandeeprandhawa8852 2 года назад

    The best .superb movie

  • @siddfaramhausbukan6749
    @siddfaramhausbukan6749 2 года назад +1

    Harmandeep kaur jismeen kaur mher singh vala zira

  • @wiskyk2863
    @wiskyk2863 9 месяцев назад

    Sewa nu mewa bai ji Amber dhindsa canada se

  • @happybrarphullewala495
    @happybrarphullewala495 2 года назад

    Bhaut vadia video

  • @davinderdhillon7116
    @davinderdhillon7116 2 года назад

    Very nice Do Good Have Good