ਚੋਰਨੀ ਨੂੰਹ |new punjabi movie 2022|Punjabi Natak | Punjabi Short Film |Mansa

Поделиться
HTML-код
  • Опубликовано: 17 окт 2024
  • ਚੋਰਨੀ ਨੂੰਹ |new punjabi movie 2022|Punjabi Natak | Punjabi Short Film |Mansa @Pendu Virsa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ -
    • ਚਾਦਰੇ ਵਾਲਾ ਜੱਟ ਦੇਖੋ ਕਿ...
    ਭੈਣ ਜਾਂ ਡੈਣ ਭੈਣ ਨੇ ਕੀਤਾ ਭਰਾ ਨਾਲ ਧੋਖਾ -
    • ਭੈਣ ਜਾਂ ਡੈਣ ਭੈਣ ਨੇ ਕੀਤ...
    ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ
    • ਸ਼ਰੀਕ ਤਾਂ ਮਿੱਟੀ ਦੇ ਵੀ ਨ...
    ਅੜਬ ਭਰਜਾਈ ਨਣਦ ਨੇ ਖੜਕਾਈ -
    • ਅੜਬ ਭਰਜਾਈ ਨਣਦ ਨੇ ਖੜਕਾਈ...
    ਸੂਟਾਂ ਦੀ ਸ਼ੌਕੀਨਣ -
    • ਸੂਟਾਂ ਦੀ ਸ਼ੌਕੀਨਣ | Sui...
    ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਸੱਸ ਭੁਚਾਲ ਨੂੰਹ ਅੱਗ ਦੀ ਨਾਲ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
    • ਘਰ ਦਾ ਕੰਮ ਕਰਨ ਵਾਲੀ ਦੀ ...
    ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
    • ਨਣਦ ਦੀਆਂ ਚਾਲਾਂ ਨੇ ਕਢਵਾ...
    ਧੀਆਂ ਦੀ ਦੀਵਾਲੀ -
    • ਦੀਵਾਲੀ 2021 |ਧੀਆਂ ਦੀ ਦ...
    ਪ੍ਰਾਹੁਣੇ ਦਾ ਕਤਲ -
    • ਪ੍ਰਾਹੁਣੇ ਦਾ ਕਤਲ | Prah...
    ਕਰਵਾ ਚੌਥ 2021 -
    • ਕਰਵਾ ਚੌਥ 2021 | Karwa ...
    ਧੀ ਦੀ ਦੁਸ਼ਮਣ ਮਾਂ -
    • ਧੀ ਦੀ ਦੁਸ਼ਮਣ ਮਾਂ | dhee...
    ਕੱਬਾ ਘਰਵਾਲਾ -
    • ਕੱਬਾ ਘਰਵਾਲਾ || ਵੇ ਸੁਧਰ...
    ਬਾਪੂ ਕੰਜੂਸ ਭੁੱਖੜ ਰਿਸ਼ਤੇਦਾਰ -
    • ਬਾਪੂ ਕੰਜੂਸ ਭੁੱਖੜ ਰਿਸ਼ਤੇ...
    ਬੇਬੇ ਨੇ ਪਾਖੰਡੀ ਬਾਬੇ ਪਿੱਛੇ ਲੱਗ ਨੂੰਹ ਪੁੱਤ ਨੂੰ ਘਰੋਂ ਕੱਢਿਆ -
    • ਬੇਬੇ ਨੇ ਪਾਖੰਡੀ ਬਾਬੇ ਪਿ...
    ਪ੍ਰਾਹੁਣੇ ਤੇ ਫੁੱਫੜ ਵਿੱਚ ਫ਼ਰਕ-
    • ਪ੍ਰਾਹੁਣੇ ਤੇ ਫੁੱਫੜ ਵਿੱਚ...
    ਘਰ ਵਿੱਚ ਥਪਾਕ / ਕਲੇਸ਼ੀ ਸਾਲਾ ਤੇ ਸਾਲੇਹਾਰ -
    • ਘਰ ਵਿੱਚ ਥਪਾਕ / ਕਲੇਸ਼ੀ ...
    ਦਰਾਣੀ ਜਠਾਣੀ ਚ' ਯੁੱਧ-
    • ਦਰਾਣੀ ਜਠਾਣੀ ਚ' ਯੁੱਧ | ...
    ਰੱਖੜੀ ਨੂੰ ਮੈਂ ਤਰਸਾਂ -
    • ਰੱਖੜੀ ਨੂੰ ਮੈਂ ਤਰਸਾਂ | ...
    ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ-
    • ਭਾਬੀ ਨੇ ਵਿਧਵਾ ਨਣਦ ਨੂੰ ...
    ਤੀਆਂ ਦਾ ਸੰਧਾਰਾ ਵਿੱਚੋਂ ਨਿਕਲੇ ਕੀੜੇ-
    • ਤੀਆਂ ਦਾ ਸੰਧਾਰਾ | ਵਿੱਚੋ...
    ਨੂੰਹਾਂ ਦੀ ਹਕੂਮਤ-
    • ਨੂੰਹਾਂ ਦੀ ਹਕੂਮਤ || Noo...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2021
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani

Комментарии • 853

  • @ਇੱਟਫੋੜਸਿੰਘ
    @ਇੱਟਫੋੜਸਿੰਘ 2 года назад +34

    Nice video y g ਵਾਈ ਜੀ ਆਪਾ ਅਮਨ ਵਾਈ ਦੀ ਮੈਰਿਜ ਚ ਮਿਲੇ ਸੀ ਬਹੁਤ ਵਧੀਆ ਸੁਭਾਅ ਜੀ ਸੋਡਾ👌👌👍👍👍

  • @surinderkaur7272
    @surinderkaur7272 2 года назад +1

    Bhut good

  • @sarwandassmehton3421
    @sarwandassmehton3421 2 года назад +2

    Bande vadhiya Pendu virsa Wale God bless him always I hope 🌹🌹🌹🎉🎉🎈🎈🙏🙏🙏🙏🙏🎈🎈🎉🎉🌹🌹🌹

  • @navjot473
    @navjot473 2 года назад +12

    Veer ਜੀ ਵੀਡਿਓ ਦੇ end ਨੇ ਤਾਂ ਰੁਵਾ ਹੀ ਦਿੱਤਾ ਹਰ ਏਕ ਭੈਣ ਦੇ ਸਿਰ ਤੇ ਭਰਾ ਦਾ ਹੱਥ ਰਹੇ ਬਹੁਤ ਸੋਹਣੀ ਵੀਡਿਓ ਬਣਾਈ ਆ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ਣ

  • @darshanaingh6856
    @darshanaingh6856 2 года назад +6

    ਬਹੁਤ ਵਧੀਆ ਵੀਡੀਓ ਜੀ ਜਦੋਂ ਤੁਸੀਂ ਭੈਣ-ਭਰਾ ਵਾਲ਼ੀਆਂ ਵੀਡੀਓ ਬਣਾਦੇ ੳ ਤਾਂ ਰੂਹ ਖੁਸ਼ ਹੋ ਜਾਂਦੀ ਹਾਂ

  • @kiranpal3847
    @kiranpal3847 Год назад +2

    Pendu virsa family 😊😊😊😊😊😊😊😊😊😊good job

  • @JaspreetSingh-hd7os
    @JaspreetSingh-hd7os Год назад +2

    ਵੀਡੀਓ ਦਾ ਐਂਡ ਦੇਖ ਕੇ ਰੋਣਾ ਹੀ ਆ ਗਿਆ

  • @raghvirsanghera1818
    @raghvirsanghera1818 2 года назад +2

    Vo vadia video veer g ਵਾਹਿਗੁਰੂ chardikla rakhe🙏🙏🙏

  • @jaskarnsingh2178
    @jaskarnsingh2178 2 года назад +12

    ਵੀਰ ਜੀ ਤੁਹਾਡੀਆਂ ਸਾਰੀਆਂ ਸਟੋਰੀਆ ਬਹੁਤ ਹੀ ਵਧੀਆ ਹੁੰਦੀਆਂ ਹਨ ਤੇ ਹਰ ਸਟੋਰੀ ਵਿੱਚ ਨਵਾਂ ਸੰਦੇਸ਼ ਹੁੰਦਾ ਹੈ । ਸਾਰੇ ਪਾਤਰ ਬਹੁਤ ਵਧੀਆ ਰੋਲ ਨਿਭਾਉਂਦੇ ਹਨ।

  • @kiranpal3847
    @kiranpal3847 Год назад +1

    Pendu virsa and good job family 😊😊😊😊😊😊😊bes

  • @t.s.h.s8515
    @t.s.h.s8515 2 года назад

    ਬਹੁੱਤ ਵਧੀਆ ਵੀਡੀਓ,,ਕੲੀ ਲਾਲਚੀ ਸੋਹਰੇ ਤਾਂ ਐ ਸੋਚਦੇ ਨੇ ਬੲੀ ਅਸੀ ਆਪਣਾ ਮੰਡਾ ਇਨ੍ਹਾਂ ਦੀ ਧੀ ਨਾਲ ਵਿਆਹ ਕੇ ਕੁੜੀ ਵਾਲਿਆਂ ਤੇ ਅਹਿਸਾਨ ਕਰਿਆ,,,25 ਸਾਲ ਮਾਂ ਪਿਓ ਦੇ ਘਰ ਰਹਿ ਕੇ ਉਹ ਨਵੇਂ ਸਿਰੇ ਤੋਂ ਆਪਣੇ ਆਪ ਨੂੰ ਉਨ੍ਹਾਂ ਦੇ ਮੁਤਾਬਿਕ ਬਣਾਉਂਦੀ ਐ,,ਇਹ ਸੱਸ ਸੋਹਰੇ ਵਿਆਉਣ ਸਮੇ ਤਾਂ ਉਹ ਕਹਿ ਦਿੰਦੇ ਜਿਨ੍ਹਾਂ ਨੇ ਧੀਆਂ ਦੇ ਤੀਆਂ ਸੱਬ ਕੁੱਝ ਦੇ ਤਾ,,ਭੁੱਖੜਾਂ ਨੂੰ ਸਾਰਾ ਕੁੱਝ ਚਾਹੀਦਾ ਹੁੰਦਾ ,ਭਾਵੇ ਕਰੋੜ ਪਤੀ ਹੋਣ ,,,,ਇਹੋ ਜਿਹਿਆਂ ਨੂੰ ਤਾਂ ਮੇਰਾ ਵਸ ਚਲੇ ਗੋਲੀ ਮਾਰ ਦਿਆਂ,,, ਕੰਜਰਾਂ ਨੂ,,,,ਪੜੀਆ ਲਿਖਿਆਂ ਨੂਹਾਂ ਦੀ ਕਦਰ ਨੀ ਆਉਂਦੀ,,ਉਹੇ ਜਿਹਾ ਹਰਾਮ ਦਾ ਮੁੰਡਾ ਹੁੰਦਾ ਜਿਹੜਾ ਮਾਂ ਮੱਗਰ ਲਗਿਆ ਰਹਿੰਦਾ,,, ਹਰਿੰਦਰਪਾਲ ਸਿੰਘ ਟੋਨੀ ਪਟਿਆਲਾ ਤੋਂ ਜਰੂਰ ਦਸੀ ਬਾਈ ਜੋ ਮੈ ਲਿਖਿਆ,,

  • @bsbsdggrhdghdrhd3558
    @bsbsdggrhdghdrhd3558 Год назад +1

    Waheguru Chaddi Kala Rakhi bro very very nice video

  • @kiranpal3847
    @kiranpal3847 Год назад +1

    Pendu virsa family good job 😊😊😊😊😊😊😊😊😊😊

  • @rachhpalsingh78466
    @rachhpalsingh78466 Месяц назад

    ਬਹੁਤ ਚੰਗੀ ਸਿੱਖਿਆ ਦਿੱਤੀ ਗਈ ਹੈ । ਕਿ ਲਾਲਚ ਵਿੱਚ ਆ ਕੇ ਕਿਸੇ ਦੀ ਮਜ਼ਬੂਰੀ ਦਾ ਫਾਇਦਾ ਨਹੀਂ ਚੱਕਣਾਂ ਚਾਹੀਦਾ ਹੈ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @sawarnbhullar2375
    @sawarnbhullar2375 2 года назад +3

    Bhut bdiaa video aa g eh ta gl bilkul Theek Aa kise de dukh kise koe nhi Pta hunda seb de avda tid bhrna chahida very nice all team God bless u

  • @inderpalkaur7439
    @inderpalkaur7439 2 года назад +1

    ਤੁਹਾਡੀ ਸੋਚ ਬਹੁਤ ਵਧੀਆ ਜੀ ਬਹੁਤ ਕੁਝ ਸਿੱਖਣ ਲਈ ਮਿਲਦਾ ਦੇ ਬੱਚਿਆਂ ਨੂੰ ਬਹੁਤ ਪਸੰਦ ਨੇ ਢਾਡੀਆਂ ਵੀਡੀਓ 👍👍👍👍👍👍ਕੁਝ ਬਾਈ ਜੀ ਕੁਝ ਨਵਾਂ ਲੈ ਕੇ ਆ ਉਹ ਹੋਰ 👍👍🙏🏽🙏🏽🙏🏽🙏🏽🙏🏽

    • @PenduVirsaMansa
      @PenduVirsaMansa  2 года назад

      ਧੰਨਵਾਦ ਇੰਦਰਪਾਲ ਜੀ 🙏🙏

  • @chamkaurchamkaur8077
    @chamkaurchamkaur8077 Год назад

    ਬਹੁਤ ਬਹੁਤ ਵਧੀਆ ਵੀਡੀਓ

  • @lakhveersinghgill4807
    @lakhveersinghgill4807 2 года назад

    Very good ਬਹੁਤ ਵਧੀਆ ਵੀਡੀੳ ਹੁੰਦੀ ਹੈ ਜਸੇ ਵੀਰ ਜੀ

  • @lovelylovely7485
    @lovelylovely7485 2 года назад +1

    Wah g. Bhut wadiya video g

  • @shellyharikaa1944
    @shellyharikaa1944 2 года назад +1

    ਬਹੁਤ ਵਧੀਆ ਵਿਡੀਉ ਜੱਸੇ ਵੀਰੇ ਚੋਰੀ ਕਰਕੇ ਜੇ ਕਿਸੇ ਦੀ ਜਾਨ ਬਚਾਉਣਾ ਤਾਂ ਚੋਰੀ ਨਹੀਂ

  • @nirlapekour
    @nirlapekour 2 года назад +3

    SSA ji tuhadi video dekh ke Rona aa gya 🥺🥺🥺 nice story 🙏🙏🙏

  • @BalwinderSingh-vj5ur
    @BalwinderSingh-vj5ur 2 года назад

    ਕਿਸੇ ਦੀ ਮਜਬੂਰੀ ਨੂੰ ਕੋਈ ਨਹੀਂ ਜਾਣਦਾ। ਲੋਕ ਆਪਣੇ ਰੰਗ ਤਮਾਸ਼ਿਆਂ ਵਿਚ ਮਗਨ ਰਹਿੰਦੇ ਹਨ। ਬਹੁਤ ਵਧੀਆ ਵੀਡੀਓ ਹੈ

  • @ramangill5003
    @ramangill5003 2 года назад +1

    Bhut vdya video aa

  • @kulwinderknagra3640
    @kulwinderknagra3640 2 года назад

    ਵੈਰੀ ਨਾਈਸ ਵੀਡੀਓ ਭੈਣਾ ਭਰਾਵਾ ਦਾ ਇਵੇ ਪਿਆਰ ਬਣਿਆ ਰਹੇ🙏❤

    • @PenduVirsaMansa
      @PenduVirsaMansa  2 года назад +1

      ਧੰਨਵਾਦ ਕੁਲਵਿੰਦਰ ਜੀ 🙏

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @laddisingh6185
    @laddisingh6185 2 года назад +3

    ਲਾਡੀ ਲੁਧਿਆਣਾ. ----- ਬਹੁਤ ਵਧੀਆ ਬਾਈ ਜੀ 👍

  • @SehajgammerPro
    @SehajgammerPro 2 года назад

    ਬਹੁਤ ਵਧੀਆ ਫਿਲਮ

  • @hardeepsinghaulakh84
    @hardeepsinghaulakh84 2 года назад

    👍👍👍ਬੁਹਤ ਸੋਹਣੀ ਵੀਡੀਓ ਹੈ🌹🌹

    • @PenduVirsaMansa
      @PenduVirsaMansa  2 года назад

      ਧੰਨਵਾਦ ਹਰਦੀਪ ਜੀ 🙏🙏

  • @shardapoply5133
    @shardapoply5133 Год назад +1

    Badi dukh Bhari video rab mehar kare Mai Sharda p0play ❤❤❤❤

  • @kuldeepkaur4677
    @kuldeepkaur4677 2 года назад +1

    ਬਹੁਤ ਵਧੀਆ ਵੀਡਿਓ 👍👍

    • @PenduVirsaMansa
      @PenduVirsaMansa  2 года назад

      ਧੰਨਵਾਦ ਕੁਲਦੀਪ ਜੀ 🙏🙏

  • @Mankirat1811
    @Mankirat1811 2 года назад +3

    Bhut vdea video

  • @kuljinderkaur5741
    @kuljinderkaur5741 2 года назад +2

    Veer g video bhut nice c nd good message v h👍👍👌👌👌🙏🏻🙏🏻🙏🏻🙏🏻🙏🏻🙏🏻🙏🏻🙏🏻

  • @gurpalmavi7157
    @gurpalmavi7157 2 года назад +2

    ਬੁਹਤ ਵਧੀਆ ਕਿਤਾ ਸੁਖਪਾਲ ਨੋ ਆਪਣੇ ਭਾਈ ਦੀ ਮਦਦ ਕਰਕੇ ਅਗਰ ਭੈਣ ਭਰਾ ਇਕ ਦੂਜੇ। ਕੰਮ ਅਦਾਨੋ
    👌👌👌👌

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਪਾਲ ਜੀ 🙏🙏

  • @channiverma176
    @channiverma176 2 года назад +1

    Jasse veere tu c voht vadhiya ho

  • @majorsinghbhullar6009
    @majorsinghbhullar6009 2 года назад

    ਵੀਰ ਜੀ ਬਹੁਤ ਵਧੀਆ ਵੀਡੀਓ ਧੰਨਵਾਦ

  • @sukhdevsinghladhar5521
    @sukhdevsinghladhar5521 2 года назад +1

    Vahut vadhia massage 💆‍♀️

  • @nikhibrar5341
    @nikhibrar5341 2 года назад +1

    Bhut vdiaa massage g

  • @rachhpalsingh78466
    @rachhpalsingh78466 Месяц назад

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @brarbrar635
    @brarbrar635 2 года назад

    ਇਹ ਸਟੋਰੀ ਬਹੁਤ ਵਧੀਆ ਸੀ ਬਾਈ ਜੀ ਕਾਲਾ ਗਿੱਲਜੇਵਾਲਾ

    • @PenduVirsaMansa
      @PenduVirsaMansa  2 года назад

      ਧੰਨਵਾਦ ਬਰਾੜ ਸਾਬ 🙏🙏

  • @preetpreet7848
    @preetpreet7848 2 года назад +1

    Bahot vadea vedeo gurpreet sardulgarh

  • @baljittoor396
    @baljittoor396 2 года назад +2

    Bahut sohni video aa jii❤️❤️❤️

  • @toxicfire47
    @toxicfire47 10 месяцев назад

    Bhut badiya SMS ji khush raho ji 😌🙏🙏🙏

  • @JagvinderKour-e5r
    @JagvinderKour-e5r 10 месяцев назад +1

    Very nice Pendu virsa

    • @PenduVirsaMansa
      @PenduVirsaMansa  10 месяцев назад +1

      Thank you ji🙏

    • @JagvinderKour-e5r
      @JagvinderKour-e5r 10 месяцев назад +1

      @@PenduVirsaMansa ji tusi comets vich sadd nam nhi lede ji

  • @parmjeetsingh626
    @parmjeetsingh626 2 года назад +1

    ਬਹੁਤ ਵਧੀਆ ਵੀਡੀਓ ਆਈ ਜੀ ਵੱਲੋਂ ਅਨਾਇਤ ਬਛੋਆਣਾ

  • @maahipritam5632
    @maahipritam5632 2 года назад +1

    Bahot vdiya veer ji

  • @mohanpastryhouse9439
    @mohanpastryhouse9439 2 года назад +1

    Good vedio super kirdar mam

  • @inderjitpabla6080
    @inderjitpabla6080 2 года назад +1

    Bht bht vadiya ji

  • @Anitarani.........
    @Anitarani......... 2 года назад +1

    Very nice video g

  • @mandeepgarcha6662
    @mandeepgarcha6662 2 года назад

    ਬਹੁਤ ਵਧੀਆ ਮੂਵੀ ਆ

  • @harmeetkaur3757
    @harmeetkaur3757 2 года назад +8

    Happy ending 👍❤nice message to all ❤

  • @HardwinderKaurSidhu
    @HardwinderKaurSidhu 2 года назад

    Bhut hi vadia g

  • @GurjantSingh-fb7li
    @GurjantSingh-fb7li 2 года назад

    ਬਹੁਤ ਵਧੀਆ ਵੀਡਿਉ ਹੈ ਵੀਰ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਜੰਟ ਜੀ 🙏

  • @khalidaperveen3342
    @khalidaperveen3342 2 года назад +1

    Sukhpal didi tusi bohat vadiya kita

  • @manpreetkaurbrarbrar1264
    @manpreetkaurbrarbrar1264 2 года назад +2

    Very nice video a sis and veerji god bless you 🙏🙏🙏🙏🙏

  • @GagandeepSingh-sm2pm
    @GagandeepSingh-sm2pm 2 года назад +1

    Nice video bro Atttt hi kra rhe ho tusi bro

  • @parminderpalkourkhalsa4617
    @parminderpalkourkhalsa4617 2 года назад +1

    Ghaint moovi

  • @Mrsingh-id9vg
    @Mrsingh-id9vg 2 года назад +1

    Bagwan aap ko hamesa khush rkhe

  • @pawankumar2742
    @pawankumar2742 2 года назад +1

    sira video sachi suchi soch

  • @sidhu5118
    @sidhu5118 2 года назад

    Bhout shoni vedio 👍👌

  • @jagdeepsingh3980
    @jagdeepsingh3980 2 года назад +2

    Waheguru ji waheguru ji maher Karan nice family 🙏🙏🙏🙏

  • @HarjinderSingh-dq5kf
    @HarjinderSingh-dq5kf 2 года назад +1

    ਭਾਈ ਬਹਿਲੋ ਸਬ ਤੋ ਪਹਿਲੇ ਆਪਕੀ ਸਭਿ ਮਨੋਕਾਮਨਾ ਪੁਰੀ ਕਰੇ. ਮੇਰਾ ਨਾਮ ਹਰਜਿੰਦਰ ਸਿੰਘ ਹੈ

    • @PenduVirsaMansa
      @PenduVirsaMansa  2 года назад

      Thanks Harjinder Ji for Joining our membership 🙏

  • @jamshaidmansuri4062
    @jamshaidmansuri4062 2 года назад +1

    Love you veer ji

  • @amritcheema3802
    @amritcheema3802 2 года назад

    Hae cah wali swad lgdia 😍😍

  • @Mrsingh-id9vg
    @Mrsingh-id9vg 2 года назад +1

    Bhut acha video banate ho

  • @deepdeepdeep8148
    @deepdeepdeep8148 2 года назад +10

    ਬਹੁਤ ਈ ਵਧੀਆ ਵੀਡੀਓ ਭਾਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ

  • @lalchand9402
    @lalchand9402 2 года назад +1

    Bhut Acchi team Excellent work

  • @ajaibsingh6069
    @ajaibsingh6069 2 года назад

    VERY NICE VIDEO ਔਲਖ ਅਜੈਬ ਭਲਵਾਨ

  • @sachinrana1511
    @sachinrana1511 2 года назад

    👍🏼👍🏼👍🏼BAHUT VADIA G

  • @rupinderbal1114
    @rupinderbal1114 2 года назад

    Wah bouth he vadhia

  • @familyyoutuber93
    @familyyoutuber93 2 года назад

    Bahut ghaint video

  • @sukhisukhi9947
    @sukhisukhi9947 2 года назад +1

    Veer Gud video. God act

  • @urmilathakur9606
    @urmilathakur9606 2 года назад +1

    Mjwuri bhut kush kra dindi hai

  • @jasnoorsingh2815
    @jasnoorsingh2815 2 года назад +3

    Heart touching story ✨✨✨❤️❤️ , God bless you ✨✨

  • @SukhdevSingh-to9xh
    @SukhdevSingh-to9xh 2 года назад +1

    Very nice video..
    Dr Sukhdev Singh Bham Canada

  • @pinderlehal
    @pinderlehal 2 года назад

    Bhout soni video, pinder village Saidolehal

  • @UshaRani-qu9mu
    @UshaRani-qu9mu 2 года назад +3

    Usha from UK 🇬🇧 very nice video ji and thanks for good moral

  • @virpalkaur8133
    @virpalkaur8133 2 года назад

    Very nyc vedio virpal mansa

  • @RanjeetKaur-ef9pk
    @RanjeetKaur-ef9pk 4 месяца назад

    Pendu virsa is a good family . Pendu virsa nice videos.

  • @tersemsingh3713
    @tersemsingh3713 2 года назад +1

    Nice video ji tarsemsingh

  • @gillchahal5263
    @gillchahal5263 2 года назад

    Koe ehjA v hunda kush v hoe jawe apna parwar nu hi sabh kush manda very nice veer

  • @amarjeetram211
    @amarjeetram211 2 года назад +1

    Sat shri akaal veer ji assi tuhadi video chorni nooh dekhi Sanu bahut badhiya lagi

  • @jazzaulakhjazz9694
    @jazzaulakhjazz9694 2 года назад +2

    Good massage video ji

  • @preetchouhan2643
    @preetchouhan2643 2 года назад +3

    So great sir g keep it up ❤👍👍👍👍👍👍

  • @asharani4979
    @asharani4979 2 года назад

    Bot he nice video aa ji 🙏🙏🙏🙏🙏👌👌👌❤❤❤

  • @gurinayaadrukhi6759
    @gurinayaadrukhi6759 2 года назад

    Ghant 22 sirra 👍

  • @sukhrajkaurgrewal3782
    @sukhrajkaurgrewal3782 2 года назад +3

    ਬਾੲੀ ਜੀ ਤੁਹਾਡੀਆਂ ਕਟੋਰੀਆਂ ਬਹੁਤ ਵਧੀਆ ਹੁੰਦੀਆਂ ਹੱਨ

  • @jagtarmalaysia9666
    @jagtarmalaysia9666 2 года назад

    Bahot bahot vadia video 📷

  • @aulakhfamily172
    @aulakhfamily172 2 года назад

    Very nice video arsh bhunder

  • @jantijawanda667
    @jantijawanda667 2 года назад +2

    Very nice video g 👌👌👌👌👌👌👌👌👌

  • @harmanvirk7910
    @harmanvirk7910 2 года назад

    Bhut ghiant video

  • @deepaulakh743
    @deepaulakh743 2 года назад +5

    Bhut ghiant video aa Wahaguru ji thudi sari team members nu tarakia bakshe 🙏🙏 thudiya hr videos bhut jada sohniya hundiya aa ❣️

  • @jyotiwalia8044
    @jyotiwalia8044 2 года назад +1

    Sukhpal Didi ji tusi bahut vadiya kita very very helpful video ji amazing good good video ji God bless u my lovely lovely brother ji and Didi ji

  • @RahulSingh-vd7md
    @RahulSingh-vd7md 2 года назад

    Very nice yaar bahut vadhiya video y g

  • @happysandhu6433
    @happysandhu6433 2 года назад +2

    Very nice video 📸📸

  • @RavinderKaur-xe7ym
    @RavinderKaur-xe7ym Год назад

    Kush reho baba ji kirpa karan sukpal and jasse veere buht he theek kita

  • @ManjitKaur-ji6cx
    @ManjitKaur-ji6cx 2 года назад +1

    Very nice story god bless you from Italy

  • @gurpindersingh6879
    @gurpindersingh6879 2 года назад +2

    Very.nice video. G

  • @jasbirkaur3387
    @jasbirkaur3387 2 года назад

    as usual bht vdia video

  • @RupinderKaur-wk9ei
    @RupinderKaur-wk9ei 2 года назад +1

    ਰੁਪਿੰਦਰ ਕੌਰ ਕਲੇਰ ਮੈ ਫਹਿਤਗੜ ਸਾਹਿਬ ਤੋ ਤੁਹਾਡੀਆਂ ਸਾਰੀਆਂ video ਦੇਖ ਦੀ ਏ ਜੀ ਮੇਰਾ ਸੁਖਪਾਲ ਨੂੰ ਮਿਲਣ ਨੂੰ ਦਿਲ ਕਰਦਾ ਏ

    • @PenduVirsaMansa
      @PenduVirsaMansa  2 года назад

      ਧੰਨਵਾਦ ਰੁਪਿੰਦਰ ਜੀ 🙏🙏

  • @VivekKumar-fx3jj
    @VivekKumar-fx3jj 2 года назад

    Bahut vadia videos