ਜਵਾਈ ਦੀ ਮਾੜੀ ਨੀਅਤ ep 133 | new punjabi movie 2023 | Punjabi Short Film | Pendu Virsa

Поделиться
HTML-код
  • Опубликовано: 10 дек 2023
  • ਜਵਾਈ ਦੀ ਮਾੜੀ ਨੀਅਤ ep133 | new punjabi movie 2023 | Punjabi Short Film | Pendu Virsa
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #jawaibandh
    #prona
  • РазвлеченияРазвлечения

Комментарии • 818

  • @JasvirSingh-mo8ur
    @JasvirSingh-mo8ur 7 месяцев назад +31

    ਬਾਈ ਜੀ ਤੁਹਾਡਾ ਤੇ ਸੁਖਪਾਲ ਜੀ ਦਾ ਨਾਮ ਹਮੇਸ਼ਾ ਇਹੋ ਹੁੰਦਾ ਹੈ. ..ਪਰ ਬਾਕੀ ਪਾਤਰਾਂ ਦੇ ਨਾਂ ਬਦਲਦੇ ਰਹਿੰਦੇ ਹਨ! ਇਸ ਲਈ ਇਕ ਸੁਝਾਅ ਹੈ ਕਿ ਸਟਾਟਿੰਗ ਵਿੱਚ ਇਕੱਲੇ ਪਾਤਰ ਦੀ ਫੋਟੋ ਦੇ ਨਾਲ ਮੌਜੂਦਾ ਨਾਮ (ਅਸਲੀ ਨਾਮ) ਜਰੂਰ ਲਿਖਿਆ ਕਰੋ..ਤਾਂ ਕਿ ਸਭ ਨੂੰ ਅਸਲੀ ਨਾਮ ਪਤਾ ਲਗ ਸਕੇ. .....ਦੂਜੀ ਗੱਲ ਜਿਹੜੇ ਪਾਤਰ ਨੇ ਸਰਬੀ ਦਾ ਰੋਲ ਕੀਤਾ ਉਹ ਹਮੇਸ਼ਾ ਅੱਖਾਂ ਘੱਟ ਹੀ ਖੋਲਕੇ ਡਾਇਲਾਗ ਬੋਲਦੀ ਹੈ ਜਿਹੜਾ ਕਿ ਚੰਗਾ ਨਹੀਂ ਲਗਦਾ ..ਇਹ ਗੱਲ ਨੋਟ ਕਰਨਾ ਜੀ. .(ਜਸਵੀਰ ਅਮਰਾਲਾ. .ਖਮਾਣੋਂ. ਸੑੀ ਫ਼ਤਹਿਗੜ੍ਹ ਸਾਹਿਬ )

  • @user-dt5vi1wf7j
    @user-dt5vi1wf7j Месяц назад

    ਬਿੱਲਕੁਲ ਸਹੀ ਗੱਲਾਂ ਨੇ ਪਿੰਡਾਂ ਵਾਲੀਆਂ ਦੀਆਂ ਕਹਾਣੀਆਂ ਨੇ ਸੱਚ ਹੈ

  • @BeantSingh-ih1sn
    @BeantSingh-ih1sn 7 месяцев назад +10

    ਬਹੁਤ ਵਧੀਆ ਉਪਰਾਲਾ ਹੈ ਜੀ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।
    ਅਗਵਾੜ ਭਾਈ ਕਾ।

  • @JasveerSingh-vo5xx
    @JasveerSingh-vo5xx 7 месяцев назад +2

    ਬਹੁਤ ਅੱਤ ਵਾਡਿਓੁ ਜੀ ਗਰਮੀਤ ਕੋਰ ਮੋਗੇ ਤੋ 👍👍👍💐🌸🌸🌷🌷🍀🍀🍄🌹🌻🍁🍁🍃🌳🌲🌴🌴

    • @PenduVirsaMansa
      @PenduVirsaMansa  7 месяцев назад

      ਧੰਨਵਾਦ ਜੀ🙏

    • @abishekabishek5605
      @abishekabishek5605 2 месяца назад

      ​@@PenduVirsaMansa[[p[[[[[[[[[;ppppp[[[[[[[[[[;[[pp[[[[[p

    • @abishekabishek5605
      @abishekabishek5605 2 месяца назад

      ​oppopppppppóppoppopppppppóppopooppooo oo oppppppppppoóopooooppppppooópppppppoooppopoppppopppppóooooppoopopopppppopppoopppopopppppoppoooooopóopopppp oo😅ó

    • @abishekabishek5605
      @abishekabishek5605 2 месяца назад

      ​Ppoppó

  • @rachhpalsingh78466
    @rachhpalsingh78466 7 месяцев назад +9

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @user-ui1hj7og6h
    @user-ui1hj7og6h 7 месяцев назад +4

    ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਮਨਿੰਦਰ ਔਲਖ ਖੋਖਰ

  • @NCPE_g
    @NCPE_g 7 месяцев назад +4

    ਬਹੁਤ ਹੀ ਵਧੀਆ ਢੰਗ ਨਾਲ ਜਿੰਦਗੀ ਦੀ ਸਚਾਈ ਨੂੰ ਪੇਸ਼ ਕੀਤਾ ❤❤ਮੀਨਾ ਸ਼ਰਮਾ ਬਠਿੰਡੇ ਤੋ

  • @user-yu9ql5wc5m
    @user-yu9ql5wc5m 7 месяцев назад +7

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ ਜੀ

  • @paramjeetkor
    @paramjeetkor 7 месяцев назад +2

    Bhut sohni story c veer ji mainu taan jo tuade ghr nikka jiha dogi ghumda dikhda aa video ch oo bhut hi cute laggda 😘😘😘😘😘😘

  • @manjeetsinghsukhanand2473
    @manjeetsinghsukhanand2473 7 месяцев назад +12

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਇਹ ਜ਼ਬਾਨ ਦਾ ਰੱਸ ਆ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️

  • @singhgurpreet4657
    @singhgurpreet4657 6 месяцев назад +1

    ਛੋਟਾ ਪ੍ਰਹਣਾ ਬਹੁਤ ਅਕਲ ਵਾਲਾ

  • @RajanRomi
    @RajanRomi 7 месяцев назад +6

    Very good topic God bless you sir jassa ji and all team God bless you from Hoshiarpur

  • @gurpyarsingh4780
    @gurpyarsingh4780 3 месяца назад

    ਬਹੁਤ ਵਧੀਆ ਵੀਡੀਓ ਬਣਾਈ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ

  • @mangat18
    @mangat18 7 месяцев назад +7

    ਛੋਟੇ ਪਰੋਣੇ ਤੇ ਛੋਟੀ ਭੈਣ ਨੇ ਜਮੀਨ ਬਚਾ ਦਿੱਤੀ ਭਰਾ ਦੀ ਇਹ ਜਿਹੇ ਪਰੋਣੇ ਸਭ ਨੂੰ ਮਿਲਣ ਪਿਆਰ 🙏🏻🙏🏻❤

  • @ajaibsingh6069
    @ajaibsingh6069 7 месяцев назад +8

    VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ

  • @SimranSingh-zx4wj
    @SimranSingh-zx4wj 7 месяцев назад +8

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @Harwinder182
    @Harwinder182 7 месяцев назад +9

    ਛੋਟੇ ਪਰੋਣੇ ਤੇ ਛੋਟੀ ਭੈਣ ਨੇ ਜ਼ਮੀਨ ਬਚਾ ਦਿੱਤੀ❤❤

  • @sukhdevsingh2088
    @sukhdevsingh2088 7 месяцев назад +6

    ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ ਬਹੁਤ ਵਧੀਆ ਰੋਲ ਅਦਾ ਕੀਤਾ ਜਾਂਦਾ ਹੈ ਬਾਈ ਜੀ

  • @HardeepKaur-ew6oj
    @HardeepKaur-ew6oj 7 месяцев назад +8

    ਬਹੁਤ ਵਧੀਆ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ❤❤ਹਰਦੀਪ ਕੌਰ ਬਸਰਾਉ

  • @KhuskaranSingh-uh8mc
    @KhuskaranSingh-uh8mc Месяц назад

    ਬਹੁਤ ਵਧੀਆ ਜੀ ਤੁਹਾਡੇ ਵੀਡੀਓ ਬਹੁਤ ਵਧੀਆ ਲੱਗੀ

  • @manjeetsinghsukhanand2473
    @manjeetsinghsukhanand2473 7 месяцев назад +17

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏👍❤️

  • @pavneetkaur2722
    @pavneetkaur2722 7 месяцев назад +4

    Well done g. Very nice video. Kam ch busy kr k 3 video dekhnia pyiaa hale. Very nice g. Love from 🇫🇷Paris

  • @SimranKaur-xp8xy
    @SimranKaur-xp8xy 6 месяцев назад +1

    Very nice god bless you team members 🙏🙏👌🏻👌🏻👍👍

  • @user-wb4gb2ew3k
    @user-wb4gb2ew3k 7 месяцев назад +2

    Hi, thank you for your short stories.
    Please can you consider putting sub- titles in English . For children who watch with us abroad, don't speak Punjabi

  • @balwinderkaursembhi803
    @balwinderkaursembhi803 7 месяцев назад

    ਬਹੁਤ ਵਧੀਆ ਮੈਸਜ ਪਰ ਪਰੋਣੇ ਨੂੰ ਇਹ ਨਾ ਪੱਤਾ ਕਿ ਮੈਂ ਤਾਂ ਵਖਤ ਕੱਟਣ ਆਇਆ ਪਰ ਰੋਜ਼ ਸ਼ਰਾਬ ਭਾਲਦਾ ਨਾਲੇ ਘਰ ਵਿੱਚ ਫ਼ਰਕ ਪੋਦਾ ਐਹੋਜਿਹੇ ਪਰੋਣੇ ਨੂੰ ਛਿੱਤਰਾਂ ਦੀ ਕਮੀ ਹੈ ਬਹੁਤ ਸੋਹਣੀ ਇਕਟਿਗ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ 👌👍⭐️🙏🙏

  • @KulwinderKaur-kj9rx
    @KulwinderKaur-kj9rx 7 месяцев назад +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 👌❤️🙏🌹👌❤️🙏🌹👌❤️🙏🌹👌❤️🙏🌹👌❤️🙏🌹👌❤️🙏🌹

  • @tejwindersinghkamboj9042
    @tejwindersinghkamboj9042 4 месяца назад +1

    Kaka singh 👍🏿👍🏿👍🏿👍🏿👍🏿😊😊😊😊😊❤❤❤❤❤🎉🎉🎉🎉🎉😅😅😅😅😅❤🎉🎉🎉🎉

  • @shanazskitchen
    @shanazskitchen 7 месяцев назад +1

    Very nice story ❤sukhpal di 😊jassa veer ji nice 👍👍👍 shanaz 🇦🇪 dubai

  • @user-kq6wt9ee1h
    @user-kq6wt9ee1h 3 месяца назад

    ਬੁਹਤ ਹੀ ਖੁਸ਼ੀ ਹੋਈ ਹੈ

  • @jaskiratkaur7346
    @jaskiratkaur7346 7 месяцев назад +1

    🎉Best Story Good Acti ng

  • @alimalik4937
    @alimalik4937 7 месяцев назад +2

    Super hit

  • @balvirsingh3643
    @balvirsingh3643 2 месяца назад

    Veer g bahut vadhiya sikheya valiya filma banaonde ho parmatma khus rakhe g

  • @parmjitsingh5489
    @parmjitsingh5489 7 месяцев назад +6

    ਜੱਸਾ ਬਾਈ ਜੀ ਬਹੁਤ ਬਹੁਤ ਵਧਾਈ ਵੀਡੀਓ ਹੈ

  • @mr.-rihan_28
    @mr.-rihan_28 7 месяцев назад +1

    BOHT HI VDIA VDO ❤‍🔥 😊HARYANA JIND MAJOR SINGH

    • @mr.-rihan_28
      @mr.-rihan_28 7 месяцев назад +1

      Menu tuhadi ik gll vdia lgi aa ki tuc hr ik de cmnt da javab dine ho ❤ boht boht dhanvad pendu viraa team ❤

    • @PenduVirsaMansa
      @PenduVirsaMansa  7 месяцев назад +1

      ਧੰਨਵਾਦ ਜੀ🙏

  • @NareshKumar-ql9et
    @NareshKumar-ql9et 7 месяцев назад

    Jass Bhai good. Naresh kumar wankidi talangana

  • @sandeepgodara2107
    @sandeepgodara2107 5 месяцев назад

    very nice Sandeep Godara Bishnoi pilibanga Rajasthan

  • @amarjitsingh1946
    @amarjitsingh1946 7 месяцев назад +4

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💗💗💯

  • @HarjinderBhullar6076
    @HarjinderBhullar6076 7 месяцев назад

    ਜੱਸੇ ਬਾਈ ਘੈਂਟ ਤੇ ਜਗਤਾਰ ਤੇ ਸੁਖਪਾਲ ਤੇ ਸਰਬੀ ਦੀ ਸੋਚ ਨੂੰ ਸਲੂਟ ਆ, ਬਿੰਦਰ ਚੁਗਲਖੋਰ ਵਰਗੀ ਸੋਚ ਨਾਂ ਹੋਵੇ

  • @manjotsahota2305
    @manjotsahota2305 7 месяцев назад +2

    ह आ गई हैं नतीजा ये सब ❤❤❤❤❤❤

  • @Hardeepsingh-rj9md
    @Hardeepsingh-rj9md 7 месяцев назад +2

    Sukhpal di sass di acting bahut att aa ji

  • @pinderotal4722
    @pinderotal4722 7 месяцев назад +1

    Very nice video

  • @user-hg3uv1ln9z
    @user-hg3uv1ln9z 2 месяца назад

    Bahut acchi video thi
    Saroj Nanda

  • @rachhpalsingh78466
    @rachhpalsingh78466 7 месяцев назад +6

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @user-tp3bq4so7k
    @user-tp3bq4so7k 7 месяцев назад

    Very good video ha g Gurmeet Kaur Dhillon from Canada

  • @rjndeepkalsi
    @rjndeepkalsi 7 месяцев назад +1

    ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤਲਵੰਡੀ ਭਾਈ ।

  • @Jagdeepbanwala742
    @Jagdeepbanwala742 7 месяцев назад +8

    ਬਹੁਤ ਵਧੀਆ ਬਾਈ ਜੱਸਾ ਜੀ🎉🎉🎉🎉🎉

  • @user-wh9bl5xi5o
    @user-wh9bl5xi5o 7 месяцев назад

    Very nice 👌 Ramanjeet kaur Scotland

  • @user-vu7ru2bu6p
    @user-vu7ru2bu6p 7 месяцев назад +1

    Bhot vadia video ji kindu badsha all teem vry nice 👍🏻 acting ji sukhpal aunti bhot vadia roll karde nea and all teem rabb thonu hmesha khus rakhe trakkiae baksha ❤❤❤❤❤❤❤

  • @darshan5818
    @darshan5818 7 месяцев назад

    ਦਰਸ਼ਨ ਲੇਲੇਵਾਲਾ

  • @user-hg3uv1ln9z
    @user-hg3uv1ln9z 2 месяца назад

    Bahut acchi videos
    Saroj Nanda

  • @NavjotKaurD4
    @NavjotKaurD4 7 месяцев назад +2

    ❤❤❤❤❤😂😂😂😂😂🎉🎉🎉🎉🎉🎉 ਜਸਵਿੰਦਰ ਕੌਰ ਜੰਗੀਆਣਾ

  • @TarnveerSingh-qh4xy
    @TarnveerSingh-qh4xy 7 месяцев назад +2

    ❤❤❤👌👌👌 MOGA

  • @sukhnoor271
    @sukhnoor271 7 месяцев назад +7

    Very nice story ❤sukhpal di ❤jasse beer nice acting god bless you ❤good message 👍👍⚘️❣️⚘️❣️⚘️❣️⚘️❣️⚘️❣️

  • @sardarsingh4806
    @sardarsingh4806 7 месяцев назад +4

    ਬਹੁਤ ਹੀ ਸੁਚੱਜਾ ਵਿਸ਼ਾ ਚੁਣਿਆ ਆ। ਬਿਨਾਂ ਸੋਚ ਵਿਚਾਰ ਤੋਂ ਕਿਸੇ ਲਾਲਚੀ ਬੰਦੇ ਦੀ ਚੱਕ ਚ ਆਉਣਾ ਬਹੁਤ ਮੂਰਖ਼ਤਾ ਹੈ। ਬਾਕੀ ਜਿਥੇ ਜਗਤਾਰ ਵਰਗੇ ਇਮਾਨਦਾਰ ਤੇ ਸੂਝਵਾਨ ਪ੍ਰਾਹੁਣੇ ਹੋਣ ਉਥੇ ਰਿਸ਼ਤਿਆਂ ਵਿਚ ਕਦੇ ਫਰਕ ਨਹੀਂ ਪੈਂਦਾ ਤੇ ਪਿਆਰ ਮੁਹੱਬਤ ਨਾਲ ਨਿਰਵਾਹ ਸੌਖਾ ਹੋ ਜਾਂਦਾ ਆ 💝
    ਖੁਸ਼ ਰਹੋ ਤੰਦਰੁਸਤ ਰਹੋ 😊
    ਅਗਲੀ ਵੀਡੀਓ ਦੀ ਉਡੀਕ ਵਿਚ__
    ਜਸਲੀਨ ਕੌਰ ਬਰਾੜ
    ਮਨਪ੍ਰੀਤ ਕੌਰ ਬਰਾੜ
    ਤੇਜੀ ਬਰਾੜ ਪਿੰਡ ਧੂਲਕੋਟ
    ਜ਼ਿਲ੍ਹਾ ਲੁਧਿਆਣਾ 🙏💝

  • @jassjas931
    @jassjas931 6 месяцев назад

    Bahut vadhiyaaa story

  • @sakinajavaid6051
    @sakinajavaid6051 7 месяцев назад

    Kamal surbi Behan bohat siyani bat ke apne ❤

  • @user-xd3un5ct7v
    @user-xd3un5ct7v 7 месяцев назад +5

    Bhut sohni Video h g sari team ni bhut videa work kita hh may god bless you all team ... Mander family Bhunder wass 🎉🎉🎉🎉

  • @SukhwinderSingh-wq5ip
    @SukhwinderSingh-wq5ip 7 месяцев назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Kuldeepkaur-ed5eg
    @Kuldeepkaur-ed5eg 7 месяцев назад +1

    ਬਹੁਤ ਵਧੀਆ ਵੀਡੀਓ ਜੀ ਗੁਰੀ ਭੁੱਲਰ ਬੰਬੇ ਵਾਲੇ ਭੁੱਲਰ ਹੇੜੀ ਧੂਰੀ

  • @cjsharma395
    @cjsharma395 7 месяцев назад

    Very nice vedio jasse bay ji butyful atti sunder hai Chararnjit sharma sarhali khurd Tarn Taran

  • @sarabjeetsingh4599
    @sarabjeetsingh4599 2 месяца назад

    Sarabjit Singh lakhbir Pali Jyoti bhuchoo Mandi and famle

  • @balbirsingh-qx3eq
    @balbirsingh-qx3eq 7 месяцев назад +2

    Jasse bai main tuhadiyan sari video dekhde bahut hi vadiya hundian han te changa message dendian ne Waheguru tuhanu trakiyan bakshan..God bless you,Bhura mohali

  • @friendsgaming6728
    @friendsgaming6728 7 месяцев назад +2

    ਬਹੁਤ ਵਧੀਆ ਵਿੜਿਔ ਹੈ ਸਾਰੀ ਟੀਮ ਨੂੰ ਰੱਬ ਚਾੜਦੀ ਕਲਾ ਵਿੱਚ ਰੱਖੇ ਬਲਜਿੰਦਰ ਸਿੰਘ ਮਾਨ ਸ਼ਾਹਪਿਨਿ❤❤❤❤❤❤

  • @ekamdhaliwal6235
    @ekamdhaliwal6235 7 месяцев назад +1

    Very nice video JASDEEP Singh and pavandeep wander Moga

  • @jagrajbhullar-ny5mu
    @jagrajbhullar-ny5mu 7 месяцев назад

    ਆਇਸ਼ਾ ਭੁੱਲਰ ਅ਼ਮਾਇਸਾ ਭੁੱਲਰ ਜੱਸੇ ਬਾਈ ਬਿਦਰ ਦੀ ਸੋਚ ਕਿਨੀ ਮਾੜੀ ਹੈ ਇਦਾ ਦੇ ਬੰਦੇ ਦੇ ਸਿਤਰ ਮਾਰ ਘਰੋ ਕੱਡਣਾ ਸੀ

  • @KulwantKaur-hs9hk
    @KulwantKaur-hs9hk 7 месяцев назад +1

    Very very nice 👍👍👍🙂👍🙂🙂👍👍

  • @jasvirinsan3777
    @jasvirinsan3777 7 месяцев назад +1

    Nyc ji gbu Jasse veerji te sukhpal di boht sohni video banonde o sadi sari fmly tohadi video ekathe bath k dekh de a ❤ gbu

  • @keeratkaur8812
    @keeratkaur8812 7 месяцев назад +2

    very nice video 👍🏻👍🏻👍🏻🙏

  • @user-eu6zq2eu4q
    @user-eu6zq2eu4q 7 месяцев назад +1

    Bhut vdiya story c ji Pardeep Kaur mour mandi

  • @gujjar7516
    @gujjar7516 7 месяцев назад

    Jass pa g tussi mera name leya comment wich bohat wadia laga love you i am your big fan ❤ asif Iqbal gujjar Saudi Arabia

  • @jashmandeol175
    @jashmandeol175 7 месяцев назад

    ਗੁਰਮੇਲ ਸਿੰਘ ਦਿਓਲ ਪਿੰਡ ਛਾਪਾ

  • @karamjeetkaur997
    @karamjeetkaur997 7 месяцев назад +3

    Kon leakha jassa bro a khaniea bahut sohni veadio a waheguru ji mehar kara karmjeet shubhneet dharampura 🙏🏻👌👍🏻👌❤❤❤❤❤❤❤❤❤❤❤❤❤❤❤❤❤❤

  • @KhuskaranSingh-uh8mc
    @KhuskaranSingh-uh8mc Месяц назад

    Please koi eho ji video v banaoo jis vich babe modren sas bani hove please ji

  • @faqirchand3396
    @faqirchand3396 7 месяцев назад

    Nice video Faqir Chand Barnala

  • @user-zy7mz6zw6v
    @user-zy7mz6zw6v 7 месяцев назад +1

    Anmol Preet Singh 🎉🎉🎉🎉🎉❤❤❤😊😊

  • @jagjitgill2867
    @jagjitgill2867 7 месяцев назад +2

    Very nice video ❤❤❤

  • @nimratshelly3374
    @nimratshelly3374 7 месяцев назад

    Bohat wdiya bai g kewal krishan

  • @JashanpreetSingh-et7bc
    @JashanpreetSingh-et7bc 7 месяцев назад +1

    Bahut hi badhiya video bahut badhiya video

  • @satveerkaur9755
    @satveerkaur9755 7 месяцев назад +2

    Veri nice video❤ Satveer Muktsar

  • @ManjitKaur-lf1lf
    @ManjitKaur-lf1lf 24 дня назад

    Very nice video manjit b audience 🇦🇺🇦🇺❤️

  • @PardeepSingh-sp8hy
    @PardeepSingh-sp8hy 7 месяцев назад

    Very good massage bai ji nice video

  • @HarjinderBhullar6076
    @HarjinderBhullar6076 7 месяцев назад

    ਜਿਹੜਾ ਬੰਦਾ ਆਬਦੇ ਘਰੇ ਬਾਥਰੂਮ ਵਿੱਚ ਵੜਕੇ ਤੀਵੀਂ ਤੋਂ ਚੋਰੀ ਸ਼ਰਾਬ ਪੀਂਦਾ ਹੋਵੇ, ਦੂਜੇ ਤੋਂ ਚਿਕਨ ਪਕੌੜੇ ਮੰਗਦਾ

  • @jaswantkaur6496
    @jaswantkaur6496 7 месяцев назад +2

    Very nice story g 👌

  • @KamalKumar-ow7mq
    @KamalKumar-ow7mq 7 месяцев назад +2

    Very nyc episode

  • @M___10____KING514
    @M___10____KING514 7 месяцев назад +1

    ਬਹੁਤ ਵਧੀਆ ਵੀਡੀਓ ਬਣਾਈ ਹੈ।

  • @hardevsingh5861
    @hardevsingh5861 7 месяцев назад

    Very Niceyour videos from Holland

  • @SantoshKumar-bz9eu
    @SantoshKumar-bz9eu 7 месяцев назад +1

    Very nice video Bai g ❤❤❤❤❤❤❤❤❤❤😊

  • @gopigolan1272
    @gopigolan1272 7 месяцев назад +4

    Nice video bro.... Gurpreet Bhucho

  • @HarjinderBhullar6076
    @HarjinderBhullar6076 7 месяцев назад

    ਜਗਤਾਰ ਤੇ ਸਰਬੀ ਭੈਣ ਦੀ ਸੋਚ ਨੂੰ ਸਲੂਟ ਆ, ਬਿੰਦਰ ਬੇਸ਼ਰਮ ਬੰਦਾ, ਚੁਗਲਖੋਰ ਨੂੰ ਖੇਤ ਵਿਚ ਢਾਅ ਲ ਉ, ਡੂੰਘੇ ਖਾਲ ਵਿਚ ਜਗਤਾਰ ਬਾਈ ਤੇ ਜੱਸੇ ਬਿੰਦਰ ਦੀ ਗਰਦ ਕੱਢ ਦਿਉ, ਮੁੜਕੇ ਚੁਗਲੀ ਨਾ ਕਰੇ

  • @ramsingh-sx6bh
    @ramsingh-sx6bh 7 месяцев назад

    Jassa Singh tuhadi video bhut badhia hai video witch bhut badhia message ditta hai ki sahi gal hai chugalkhor di kitti chugli ghar witch fark pawa diandi hai. Kade bhi kise diaa Galla witch nahi auaan chandia. Jassa Singh tuhadi acting ta zama sirra veer . Ram Singh Raipur.

  • @meetkamal3245
    @meetkamal3245 7 месяцев назад +1

    ਮੀਤ ਕਮਲ ਕਨੈਡਾ ਬਹੁਤ ਵਧੀਆ ਵੀਡੀਓ

  • @user-xb5xn8qi6g
    @user-xb5xn8qi6g 7 месяцев назад +2

    ਬਹੁਤ ਸੋਹਣੀ ਵੀਡੀਓ ਬਾਈ ਜੀ ਵਾਹਿਗੁਰੂ ਮੇਹਰ ਕਰੇ ਅਜਾਦਵੀਰ ਕੁੱਤੀਵਾਲ ਖੁਰਦ

  • @frompunjab947
    @frompunjab947 7 месяцев назад +4

    vv nice video ❤❤❤❤ god bless u alll team ❤❤❤❤❤❤🎉🎉🎉

  • @KulwindarSingh-sx9dh
    @KulwindarSingh-sx9dh 7 месяцев назад

    ਕੁਲਵਿੰਦਰ ਸਿੰਘ ਪੋਹੀੜ ਪਿੰਡ ਵਾਲੇ ਵੀਡੀਓ ਬਹੁਤ ਵਧੀਆ ਜਂਸੇ ਬਾਈ ੳਏ ਪੰਜਾਬੀਓ ਕੁਮੈਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ.

  • @GURPREETSingh-ox4yg
    @GURPREETSingh-ox4yg 7 месяцев назад +4

    👌👌👍👍🙏🙏PARMTAMA THUNU KUSH RAKHE AND FULFILL YOUR DREAMS AND DIN DUGNI RAAT CHUGNI TARKI DEV 🙏🙏

  • @kirankingra7510
    @kirankingra7510 7 месяцев назад +2

    Very nice video ji ❤❤

  • @harpreet_aulakh9
    @harpreet_aulakh9 7 месяцев назад +5

    Nice work in all team members stay blessings 🙏🏻🙏🏻

  • @tajinderkaurgurudatta1632
    @tajinderkaurgurudatta1632 7 месяцев назад +2

    Very nice waheguruji blees you all be happy with your family and friends 😀 ❤ 🎉🎉🎉❤❤

  • @jagseerchann1173
    @jagseerchann1173 7 месяцев назад

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @nimratshelly3374
    @nimratshelly3374 7 месяцев назад

    Bohqt wdiya vdo