Newsroom Kathera | Sukhbir Badal ਦੀ Sri Akal Takht Sahib 'ਤੇ ਪੇਸ਼ੀ 'ਤੇ ਕੀ ਬੋਲੇ Chandumajra ? N18L

Поделиться
HTML-код
  • Опубликовано: 4 дек 2024

Комментарии • 125

  • @LakhvirSingh-e5s
    @LakhvirSingh-e5s 4 месяца назад +25

    ਪੰਥ, ਪੰਜਾਬ, ਪੰਜਾਬੀ ਪੰਜਾਬੀਅਤ ਨੂੰ ਸੰਭਾਲਣ ਲਈ ਇਕ ਮੁੱਠ ਹੋਈਏ

  • @raghbirsingh568
    @raghbirsingh568 4 месяца назад +24

    ਸਿੱਖ ਇਜਮ ਦਾ ਐਨਾ ਵੱਡਾ ਨੁਕਸਾਨ ਤੁਸੀਂ ਰਲ ਮਿਲ ਕੇ ਕੀਤਾ। ਅੱਜ ਮੁਆਫੀ ਮੰਗਣਾ ਬਿਲਕੁਲ ਢਕਾਉਸਲਾ ਹੈ ਮੁਆ‌ਫੀ ਦੀ ਲੋੜ 1984 ਤੋ ਬਾਅਦ ਸੀ।

  • @harneksingh4148
    @harneksingh4148 4 месяца назад +6

    ਤੁਸੀਂ ਅੱਜ ਤੱਕ ਸੁਖਬੀਰ ਨਾਲ ਸਹਿਮਤ ਸੀ ਰੱਜ ਕੇ ਮਲਾਈ ਖਾਧੀ ਟਕਸਾਲੀ ਆਗੂ ਵਰਕਰ ਤੁਹਾਨੂੰ ਨਜ਼ਰ ਨਹੀਂ ਸੀ ਆਉਦੇ । ਅੱਜ ਸਾਰੇ ਬਰਾਬਰ ਦੇ ਦੋਸ਼ੀ ਹਨ। ਪੰਥ ਨੂੰ ਏਨਾ ਫੁਕਰਿਆ ਦੀ ਲੋੜ ਨਹੀਂ। ਵਾਹਿਗੁਰੂ ਖੁਦ ਰਸਤਾ ਦਿਖਾਏ ਗਾ।

  • @JASBIRSINGH-uv8cs
    @JASBIRSINGH-uv8cs 4 месяца назад +26

    ਸਖਬੀਰ ਬਾਦਲ ਨੇ ਗਲਤ ਕੰਮ ਕਰਕੇ ਪਾਰਟੀ ਦਾ ਬਹੁਤ ਨੁਕਸਾਨ ਪਹੁੰਚਾਇਆ ਉਸਨੂੰ ਤਰੁੰਤ ਪ੍ਧਾਨਗੀ ਛੱਡ ਦੇਣੀ ਚਾਹੀਦੀ ਹੈ ਗਲਤ ਬਾਕੀ ਵੀ ਨੇ ਜਿੰਨਾ ਗਲਤ ਕੰਮ ਕਰਨ ਲਈ ਸੁਖਬੀਰ ਦਾ ਸਾਥ ਦਿੱਤਾ

  • @ParamjitSingh-bl7xw
    @ParamjitSingh-bl7xw 4 месяца назад +3

    ਚੰਦੂਮਾਜਰਾ ਸਾਹਿਬ ਨੇ ਆਪ ਅਖ਼ਬਾਰਾਂ ਵਿੱਚ ਬਿਆਨ ਦੇ ਕੇ ਸ਼ਲਾਘਾ ਕੀਤੀ ਸੀ ਕਿ ਪਿੱਤਾ ਜੀ ਨੂੰ ਮੁਆਫ਼ ਕਰਕੇ ਪੰਥ ਨੇ ਬਹੁਤ ਵਧੀਆ ਕੰਮ ਕੀਤਾ।

  • @gurteksingh8339
    @gurteksingh8339 4 месяца назад +7

    ਥੋਡੇ ਹੁਣ ਸੱਚ ਬੋਲਣਾਂ ਯਾਦ ਆਇਆ ਜਦੋਂ ਥੋਡੇ ਛਿੱਤਰ ਚੰਗੀ ਤਰਾਂ ਪੈਣ ਲੱਗਗੇ

  • @Isharsinghpura1952
    @Isharsinghpura1952 3 месяца назад +1

    ਬਗਾਵਤ ਸੱਤਾ ਪ੍ਰਾਪਤੀ ਲਈ ਹੁੰਦੀ ਹੈ ਨਾ ਕਿ ਲੋਕ ਹਿਤਾਂ ਲਈ।

  • @RajinderjitSingh-h2v
    @RajinderjitSingh-h2v 4 месяца назад +8

    ਵਾਹਿਗੁਰੂ ਜੀ ਏਨਾਂ ਸਾਰਿਆਂ ਕਰਕੇ ਹੀ ਅਕਾਲੀ ਦਲ ਦੀ ਇਹ ਹਾਲਤ ਹੈ ਵਾਹਿਗੁਰੂ ਜੀ ਸਾਨੂੰ ਸਮੱਤ ਬਖਸ਼ਣ ਵਾਹਿਗੁਰੂ ਜੀ

  • @Nanak-rc1go
    @Nanak-rc1go 4 месяца назад +5

    ਚੰਦੂਮਾਜਰਾ ਸਾਹਿਬ ਨੇ ਸਾਰੇ ਪੱਖ ਬਾਖੂਬੀ ਧਰਾਤਲ ਵਾਲੇ ਵਿਚਾਰ ਰੱਖੇ ਨੇ। ਉਮਰ ਵੀ ਹੋਵੇ , ਪਾਰਟੀ ਪ੍ਰਧਾਨ ਕੋਲ ਹੋਰ ਆਹੁਦਾ ਨਾ ਹੋਵੇ। ਲੀਡਰ ਖੁੱਦ ਬਿਜਨਸ ਮੈਨ ਨਾ ਹੋਵੇ। ਇਹ ਗੱਲਾਂ ਮੰਨ ਨੇ ਪੰਥ 101% ਸਦਾ ਚੜਦੀ ਕਲਾ ਚ ਰਹੇਗਾ ਜੀ।

  • @paramjeetsinghbuttar1026
    @paramjeetsinghbuttar1026 4 месяца назад +4

    ਇਹਨਾਂ ਨੇ ਜੋ ਜੇਲਾਂ ਕੱਟੀਆਂ ਐਨ ਐਸ ਏ ਲੱਗਿਆ ਪਰ ਇਹ ਵੀ ਦੱਸ ਦਿਓ ਕੋਈ ਪੰਜਾਬ ਲਈ ਕਈ ਮੰਗਦੇ ਸੀ ਪੰਥ ਦਾ ਨਾਂ ਲੈਕੇ ਮਹਾਂ ਪੰਜਾਬ ਤੋੜਕੇ ਸਿਖ ਸੂਬੇ ਲਈ ਲੜੇ ਤਾਂ ਕੇ ਮਹਾਂਪੰਜਾਥ ਚ ਸਰਕਾਰ ਬਣਾ ਸਕਾਗੇ ਸ਼ੁਰੂ ਤੋਂ ਕਰਦੇ ਰਹੇ ਪੰਜਾਬ ਲਈ ਜੋ ਕੀਤਾ ਪਰ ਕੁਰਸੀ ਲਈ ਪੰਥ ਵੀ ਵੋਟਾ ਲਈ ਤਾਂ ਵਰਤਿਆ ਪਰ ਪੰਥ ਦਾ ਨੁਕਸਾਨ ਹੀ ਕੀਤਾ ਮਾਫੀ ਪੰਥ ਕਰਕੇ ਨੀਂ ਕੁਰਸੀ ਲਈ ਮਾਫੀ ਮੰਗਣ ਲਗੇ ਜਦੋ ਕੁਰਸੀ ਜਾਂਦੀ ਦਿਸੀ

  • @ParamjitKaur-s4z5e
    @ParamjitKaur-s4z5e 4 месяца назад +4

    ਏਹ ਸਾਰੇ ਲੋਕਾਂ ਨੇ ਪੰਜਾਬ ਨੂੰ ਲੁੱਟ ਲਿਆ

  • @majorsinghsandhu2469
    @majorsinghsandhu2469 3 месяца назад +3

    ਕੀ ਚੰਦੂ ਮਾਜਰਾ ਪਾਰਟੀ ਦੀ ਬੇਹਤਰੀ ਵਾਸਤੇ ਸਿਆਸਤ ਤੋ ਮੁਕਤ ਹੋ ਕੇ ਘਰ ਬੈਠਣ ਲੲਈ ਤਿਆਰ ਐ ।।

  • @MrChsingh
    @MrChsingh 4 месяца назад +4

    ਇਹ ਡਰਾਮੇਬਾਜ਼ ਏ ਇਹਨੂੰ ਪਹਿਲਾਂ ਇਹ ਚੀਜਾ ਨਹੀਂ ਦਿਸੀਆ।ਅੱਜ ਲੋੜ ਏ ਅਜਿਹੇ ਵੇਲਾ ਵਿਹਾ ਚੁੱਕੇ ਲੋਕ ਘਰ ਬੈਠਣ

  • @HarjitSingh-ez7sw
    @HarjitSingh-ez7sw 4 месяца назад +2

    Very nice and good👍

  • @LakhvirSingh-e5s
    @LakhvirSingh-e5s 4 месяца назад +1

    ਪ੍ਰਧਾਨ ਦੀ ਸੋਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਾਂ ਦੇ ਅਧਾਰਤ ਹੋਵੇ , ਉਹ ਪੰਥ ਤੇ ਪੰਜਾਬ ਨੂੰ ਸਮਰਪਿਤ ਹੋਵੇ ਮੱਥੇ ਤੇ ਟਿੱਕਾ, ਕਰਿਸਚਨ , ਡੇਰਾਵਾਦ, RSS ਤੋਂ ਕੋਹਾਂ ਦੂਰ ਹੋਵੇ

  • @navdeeprandhawa7689
    @navdeeprandhawa7689 4 месяца назад +3

    😢eh te badal ਸਾਰੇ ਹੀ ਪੰਥ ਦੇ ਦੋਖੀ ਨੇ

  • @gurdipkooner1249
    @gurdipkooner1249 4 месяца назад +2

    Reporter bhut badhia

  • @Isharsinghpura1952
    @Isharsinghpura1952 3 месяца назад +1

    ਚੰਦੂਮਾਜਰਾ ਅਬ ਪਛੁਤਾਇ ਕਿਆ ਹੋਏ ਜਬ ਚਿੜੀਆਂ ਚੁਗ ਗਈ ਖੇਤ।

  • @jagtargill5343
    @jagtargill5343 4 месяца назад +1

    ਚੰਦੂਮਾਜਰਾ ਜੀ ਦੀਆਂ ਗੱਲਾਂ ਸੱਚੀਆਂ ਹਨ

  • @sukhmanderbrar3662
    @sukhmanderbrar3662 3 месяца назад +1

    ਢੀਡਸਾ ਅਜੇ ਵੀਕਹੀ ਜਾਦਾ ਵੀਲੋਕ ਸਾਡੇ ਮਗਰ ਪੈ ਗੲਏ ਤੁਸੀ ਜੋ ਸਿੱਖ ਕੌਮ ਦਾ ਨੁਕਸਾਨ ਕੀਤਾ ਉਹ ਲੋਕ ਨਹੀ ਭੁਲਸਕਦੇ

  • @KaramjeetSingh-zi3vl
    @KaramjeetSingh-zi3vl 3 месяца назад +1

    ਹੁਣ ਇਹ ਕੀ ਕਰਨ ਬਚਾਰੇ ਇੰਨਾ ਨੂੰ ਅਕਾਲੀ ਦਲ ਫ਼ਿਕਰ ਨਹੀਂ ਫ਼ਿਕਰ ਤਾਂ ਇਹ ਹੈ ਕਿ ਹੁਣ ਭੁੱਖੇ ਮਰਨ ਲੱਗ ਗੲਏ ਹਨ

  • @itach4208
    @itach4208 3 месяца назад +1

    SAD B and Bagi sare o vote ta asi votra ne pani he

  • @hargunsandhu3947
    @hargunsandhu3947 3 месяца назад +1

    ਇਹ ਦੱਲੇ ਪੰਜਾਬ ਨੂੰ ਲੁੱਟ ਕੇ ਖਾ ਗਏ ਅਤੇ ਕੌਮ ਤੇ ਪੰਥ ਦਾ ਘਾਣ ਕੀਤਾ

  • @HarjinderSingh-e3z
    @HarjinderSingh-e3z 4 месяца назад +1

    Ok

  • @jagdishsingh2362
    @jagdishsingh2362 4 месяца назад +2

    Today Hindus are discussing SIKH issues deeply on SOCIAL media. It is so much SHAMEFUL for SIKHS . This is the issue of SIKH LEADERSHIP and they have no interest to solve the problem. It seems the SIKH LEADERSHIP has lost its devotion to the PANTH. VERY SHAMEFUL FOR PUNJABIS. GOD BLESS SIKH PANTH WITH HONOURED. THANKS.

  • @ParmjeetsinghMaan
    @ParmjeetsinghMaan 4 месяца назад +3

    ਜੇ।ਅਜੇ।ਵੀ।ਸੱਚ।ਬੋਲਦੇ।ਹੋ।ਅਕਾਲੀ।ਦਲ।ਬਚਾਊਣੇ।ਤੂਸੀ।ਜਿੱਨੀ।ਪਾਪ।ਦੀ।ਕਮਾਈ।ਨਾਲ।ਬਣਾਈ।ਸਾਰੀ।ਪਰਾਊਪਟੀ।ਅਕਾਲੀ।ਦਲ।ਦੇ।ਨਾਮ।ਕਰਦੋ।ਸਾਰੇ।ਚੰਦੂ।ਮੰਦੂ।ਸੁੱਖੁ।ਮਜੀਠੂ।ਸਿਮੋ।ਵਲਟੋਹੂ।ਚੀਮੂ।ਗਰੇਵਾਲੂ।ਮੂਕਦੀ।ਗੱਲ।ਜਿੱਨੇ।ਵੀ।ਠੱਗ।ਤੁਸੀ।ਕੱਠੇ।ਹੋ।ਕੇ।ਪੰਜਾਬ।ਨੂੰ।ਲੱਟੇਆ।ਤੁਸੀ।ਕਸਾਈ।ਬਣਕੇ।ਪਾਪੀਊ।ਤੁਸੀ।ਤਾ।ਗੁਰੂ।ਵੀ।ਨਹੀ।ਵਖਸੇਆ।ਕੋਮ।ਮਾਫ।ਜਰੂਰ।ਕਰਦੂ।ਜੇ।ਤੁਸੀ।ਸਾਰੇ।ਸੂਰ।ਕੁੱਤੇ।ਭੈਡੂ।ਮਗਰ।ਮੱਸ।ਪੰਜਾਬ।ਨੂੰ।ਸੱਡ।ਕੇ।ਵਾਰੇ।ਵਗਜੋ।ਕਿਧਰੇ।ਕਿਹੜੇ।ਜਥੇਦਾਰ।ਭਰਧਾਨ।ਆਗੂ।ਤੁਸੀ।ਸਾਰੈ।ਕੰਜਰ।ਹੋ।ਕੰਜਰ।ਕੰਜਰ

  • @RavinderKaur-ss2ry
    @RavinderKaur-ss2ry 3 месяца назад +1

    🎉🎉🎉🎉🎉

  • @Nanak-rc1go
    @Nanak-rc1go 4 месяца назад +5

    ਚੰਦੂਮਾਜਰਾ ਸਾਹਿਬ ਨੇ ਅੱਜ ਯੂਥ ਅਕਾਲੀ ਦੱਲ ਦੀ ਪ੍ਰਧਾਨਗੀ ਵੇਲੇ ਦਾ ਜੁਰਕਾ ਦਿਖਾਇਆ । ਬਹੁਤ ਰੋਹਬ ਤੇ ਬਹਾਦੁਰ ਪ੍ਰਧਾਨ ਰਿਹਾ, ਅੱਜ ਖੁਲਕੇ ਬਹਾਦੁਰੀ ਦਿਖਾਈ ਹੈ॥

  • @RanjeetSingh-qm5en
    @RanjeetSingh-qm5en 3 месяца назад +1

    ਇਹ ਗੁਰੂ ਦੀ ਬੇਅਦਬੀ ਅਤੇ ਸਰਸੇ ਵਾਲੇ ਨੂੰ ਮਾਫੀਆ ਦੇ ਗਣਾਦਾਰ ਐ ਸਾਰੇ

  • @LakhvirSingh-e5s
    @LakhvirSingh-e5s 4 месяца назад +2

    ਪੰਜਾਬੀ ਭਾਸ਼ਾ ਦੀ ਵਰਤੋਂ ਕਰਿਆ ਕਰੋ
    ਗਦਾਰਾਂ ਨੇ ਪਹਿਲਾਂ ਅੰਗਰੇਜ਼ਾਂ ਦੇ ਤਲਵੇ ਚੱਟਣ ਲਈ ਕੋਈ ਕਸਰ ਨਹੀਂ ਛੱਡੀ

  • @JszfSnzgn
    @JszfSnzgn 4 месяца назад +1

    ਚੰਦੂਮਾਜਰਾ ਜੀ ਤੁਸੀਂ ਤਾਂ ਭਾਜਪਾ ਨਾਲ ਜੱਫੀ ਪਾਉਣ ਨੂੰ ਬਾਹਲ਼ੇ ਤੱਤੇ ਸੀ

  • @jagsirsingh551
    @jagsirsingh551 3 месяца назад +1

    ਇਹ ਕਿਹੜਾ ਦੁੱਧ ਧੋਤਾ ਸਭ ਜਿਆਦਾ ਇਸੇ ਨੇ ਮਾਫ਼ੀ ਦਾ ਸੁਆਗਤ ਕੀਤਾ ਸੀ ਪਿਤਾ ਜੀ ਪਿਤਾ ਜੀ ਕਹਿਦਿਆਂ ਇਸ ਬੰਦੇ ਨੇ 😅 ਬਰਨਾਲਾ ਸਰਕਾਰ ਵੇਲੇ ਅਕਾਲ ਤਖ਼ਤ ਤੇ ਸਾਹਿਬ ਤੇ ਗੋਲੀਆਂ ਚਲਾਈਆਂ ਸੀ

  • @ParmjeetsinghMaan
    @ParmjeetsinghMaan 4 месяца назад +2

    ਸੋਡੇ।ਡਾਂਗ।ਫਿਰੂ।ਕੇਹੜੀ।ਜੇਲ।ਕੱਟੀ।ਕੀ।ਕੁਰਬਾਨੀ।ਇਹੀ।ਗੱਲਾ।ਨਾਲ।ਪੰਜਾਬ।ਲੂੱਟ।ਲਿਆ।ਗੁਰੂ।ਗਲੀਆ।ਨਾਲੀਆ।ਵਿੱਚ।ਰੋਲਤਾ।ਸਰੋਮਣੀ।ਕਮੈਟੀ।ਮਿੱਟੀ।ਵਿੱਚ।ਰੋਲਤੀ।ਕੋਮ।ਦਾ।ਜਥੇਦਾਰਾ।ਤੋ।ਵਿਸਵਾਸ।ਉਠਗਿਆ।ਤੁਸੀ।ਸੱਡੇਆ।ਕੀ।ਆ।ਪੰਜਾਬ।ਊਜਾੜ।ਤਾ।ਤੁਸੀ।ਕੰਜਰਾਨੇ।ਸੱਡਦੋ।ਖਹਿੜਾ।ਕੋਮ।ਦਾ।ਹੂਣ।ਕੋਮ।ਆਪੇ।ਖੜੀ।ਹੋਜੂ

  • @ajmersingh8485
    @ajmersingh8485 4 месяца назад +4

    Sukhbir Badal da iko maksad hai make money only koe mare Jan jive dadalan ne big property liven bnae sare akali leader chup kion rahe Guru Granth Sahib de beadbi te kion bole

  • @majorsinghsandhu2469
    @majorsinghsandhu2469 3 месяца назад

    ਜਨਮੇਜਾ ਸੇਖੋ ਫਿਰੋਜਪੁਰ ex msnister ਨੂੰ ਪਾਰਟੀ ਵਿਚੋ ਡਿਸਚਾਰਜ ਕਰਨ ਵਾਸਤੇ ਵੀ ਯਤਨ ਕਰੋ ਚੰਦੂਮਾਜਰਾ ਸਾਬ

  • @ramkumarjain4269
    @ramkumarjain4269 3 месяца назад

    No justice for public in the time of akali government

  • @gurdipkooner1249
    @gurdipkooner1249 4 месяца назад +1

    Satkar ne SE.Munday noo ticket miljay Phir Sukhbir theek

  • @ramkumarjain4269
    @ramkumarjain4269 3 месяца назад

    Corruption was hero in the time of Akali government

  • @gurcharantoor4099
    @gurcharantoor4099 4 месяца назад

    ਮਚ

  • @itach4208
    @itach4208 3 месяца назад

    1984 vich jo sad B ne kita me akhi dekha me sad B the paka voter ha But hun nahi vot damage me 1980 to vot pa riha ha

  • @ramkumarjain4269
    @ramkumarjain4269 3 месяца назад

    Bhunder Sahib should be President of Akali Dal

  • @jagirsingh3510
    @jagirsingh3510 3 месяца назад

    ਤੁਸੀਂ ਖਤਮ ਜੀ.ਫਿਰ ਪੰਥ ਨੂੰ ਜਿਉਦਾਂ ਰੱਖਣ ਲਈ ਹਲਕਾ ਖਡੂਰ ਸਾਹਿਬ ਅਤੇ ਫਰੀਦਕੋਟ ਦੇ ਅਣਖੀ ਸੰਗਤਾਂ ਵਾਂਗ ਪੰਜਾਂਬ ਨਵਾਂ ਇਤਿਹਾਸ ਸਿਰਜੇਗਾ.1925 ਤੋ ਬਾਅਦ ਇਸ ਤਰਾਂ ਦਾ ਸਮਾ ਪਹਿਲੀ ਵਾਰ ਆਇਆ ਜੀ.ਦੋਵੇੰ ਧੜੇ ਘਰ ਬਹਿ ਜਾਉ ਜੀ.ਯੂਥ ਨੂੰ ਅੱਗੇ ਆਉਣ ਦਿਉ ਜੀ.ਚੰਦੂ ਮਾਜਰਾ ਜੀ ਤੇ ਵਲਟੋਹਾ ਨੇ ਜੀ ਨੇ ਵੀ ਬਹੁਤ ਤਸ਼ੱਦਦ ਝਲਿਆ ਜੀ.

  • @bhagwantsinghbajwa8066
    @bhagwantsinghbajwa8066 3 месяца назад

    ਜੇ ਪੰਥ ਮਰਿਆ ਨਹੀਂ ਤਾਂ ਬਾਕੀ ਕਸਰ ਵੀ ਨਿਕਲ ਜਾਏਗੀ ਜੇ ਇਹ ਹੀ ਜੁੰਡਲੀ ਕੁੱਝ ਚਿਰ ਹੋਰ ਰੈਹਗੀ।

  • @amritpaljandu9742
    @amritpaljandu9742 4 месяца назад +1

    Parkesh chand te us de munde de game over

  • @jungsingh4478
    @jungsingh4478 4 месяца назад +2

    ਇਹ ਹਰਾਮੀ ਬੰਦਾ

  • @ramkumarjain4269
    @ramkumarjain4269 3 месяца назад

    Now full opportunities for unemployment is given by the present government

  • @GurlalDanewalia
    @GurlalDanewalia 4 месяца назад +1

    Akalidal da nehi mara hall tuhada hoiya hea akalidal baki 4 seats te larhe ga result vekh lio sukhbir te s a d jite ga

  • @JaswinderDhaliwal-w7r
    @JaswinderDhaliwal-w7r 4 месяца назад +2

    ਡੁਬਦੇ ਜਹਾਜ ਚੋਂ ਚੂਹੇਸ਼ਾਲਾਂ ਮਾਰਨ ਲਗੇ ਵਕਤੋਂ ਖੂੰਜੀ ਡੂਮਨੀ ਗਾਵੈ ਆਲ ਪਤਾਲ

  • @user-nk4tv2st7f
    @user-nk4tv2st7f 3 месяца назад

    RP P.S.Chandumajra ji,you are a senior leader of Akali Dal.You should have left this Badal and Company.Do you know about this Badal and Co?The main purpose of this company has to earn money by unfair meaning. The realty of this company has opened well.The wise people of Punjab will not be trust on this company.I want to suggest that you should try to become a president of Shiromani Akali Dal.The people of Punjab will trust on you.O.K

  • @Davinder_kumar514
    @Davinder_kumar514 3 месяца назад

    Cable TV da karobar finish kar ta

  • @ajmersingh8485
    @ajmersingh8485 4 месяца назад +2

    Akali party de akali government time wich nashean te kion nahi bole tucen sukhbir Badal ton darda koe akali leader nahi bolda se malae sare khan de se hun Lado mukge. Zara ne tut ge

  • @AmarjitMajitha
    @AmarjitMajitha 4 месяца назад +2

    Ramrahim da supporter c majRa

  • @GurnamSingh-l3j
    @GurnamSingh-l3j 4 месяца назад +1

    Sikh ethas da ehna rl mil ke kharab kita. Hun sache ban rahe han

  • @deepamehrotra6712
    @deepamehrotra6712 3 месяца назад

    Akaali Dal only can come up if Akaal DalLeaders follows Guru Teg Bahadur’s ਸੋਚ , Human’s Rights

  • @balrajpannu5650
    @balrajpannu5650 4 месяца назад

    Eh news channels vale Mera comments read karde a ta menu moka dita jawe

  • @JaswantGill-u9q
    @JaswantGill-u9q 4 месяца назад

    Chand maharashtra sihab job

  • @jagirsingh3510
    @jagirsingh3510 3 месяца назад

    ਇਕੱਠੇ ਹੋਵੋ ਜੀ.

  • @RabinderSingh-ud5po
    @RabinderSingh-ud5po 4 месяца назад

    Chandu majra is one of the cuiprit in downgrading Akali Dal

  • @harwinderkaur9918
    @harwinderkaur9918 4 месяца назад +1

    ਸ਼ਭ ਤੋ ਵੱਧ ਗੰਦਾਰੀ ਇਸ ਇਨਸਾਨ ਨੇ ਕੀਤੀ ਹੇ ਪੰਜਾਬ ਅਤੇ ਪੰਜਾਬ ਦੀ ਨੌਜਵਾਨੀ ਨਾਲ

  • @JATINDERSINGH-nv6xi
    @JATINDERSINGH-nv6xi 4 месяца назад

    The day and leopard may harmandrae glamkra Dhana

  • @DilbagSingh-in4zp
    @DilbagSingh-in4zp 4 месяца назад +1

    ਇਨ੍ਹਾਂ ਸਰਿਆ ਨੂੰ ਸਿੱਖ ਕੌਮ ਤੋਂ ਬਹਰ ਕਰੋ

  • @baldevsinghmann2474
    @baldevsinghmann2474 3 месяца назад

    ਇਹ ਪੰਜਾਬ ਦੇ ਕੌਮ ਦੇ ਗਦਾਰ ਹੁਣ ਤੱਕ ਕਿਉਂ ਨਹੀਂ ਬੋਲਿਆ, ਬਗਾਵਤ ਕਰਨਾ ਕੀ ਕੋਈ ਚਾਲ ਹੈ ਬਾਦਲ ਪਾਰਟੀ ਦੀ, ਇਹ ਸਾਨੂੰ ਸੋਚ ਸਮਝਕੇ ਚਲਣਾ ਪਵੇਗਾ।

  • @kamleshkaur2919
    @kamleshkaur2919 4 месяца назад

    Satcar Joog Chandu Majra Saab Veer ji
    Sat Shree Akall ji
    Veer ji Tusi Sare AkaliDal De Senior Ledarship Hoo par Sardar Sukhbir Singh Badal Saab Veer ji Te Thudi Sari LedarShip Bibijigir Kaur ji Ne Ane Galat AlicationZ Lage ji Jo Gla Sun ke DiL Nu Atic Hunda C Una De Badal Saab Papa ji Bare Mami ji, Surinder Kaur Badal Bare V Ana kuch Boliya Ki Sukhbir Badal ji Ta Apne Papa ji Da Putar Nahi Hai ki Thudi Maa Nu pucho Aci kes De Bache Hai ji Badal Saab ji Ne Thunu Sab Nu Apna Parvar Samjiya C A He Sukhbir ji Thunu kuch galat Bolde ki Tusi Bardash kar Lande ji Tusi Guru Sikh Hoo Apne Pardhan ji Da Ana Apman kita ji Ki O BeAdviZ kar Sakde Han ji Kade Choriya GuruGhar Too ki Chor Ek Hunda Hai Ta Party Sari Mil ke He Khadi Hai ji o kade Es De Galat Sabad Sun ke Chup Rande ji O fer V Thunu Sariya Nu Apna Parvar Bana ke Bulande Rahe ji Maafi Tak V Mangi par Tusi Sariya Ne Band Lafafe Sukhbir ji De jagir Kaur Da ki farj C kholan Da ki pta C Lafafe khol ke Vich ki Adla Badl kita O Bilkul Nirdosh Han ji Je o Galat Han ta Tusi Sari party He galat Hoo ji Guru ji Agiya Da palan Ek Sikh Duje Sikh Bare Ana Galat Bole Hun Last ki Hona Hai Shree Akall Tkhat Da Fasla Hovay gaha Sanu Manjur Hai ji Par Dharmic Sja V Hohi Ta Thunu Sariya Nu Hovay ge ji M Ta Aj V Benti kardi Hai Sab Sikh Ek Jut Hoo ke Khalsa panth Guru Vale ji Da Name Te Klic Na Lavoo ji Kohi galti Hai Ta Apas Vich Badh ke Guru ji Da Khalsa Panth AkaliDal Sda Chulda Rahe ji
    Bole Soo Nihaal Sat Shree Akall ji
    Mare kol Kohi galti Hovay Apni Ek Nimani Bhan Samj ke Maaf karna ji

  • @jarnailsingh2414
    @jarnailsingh2414 3 месяца назад

    11:00 bande ne ghabrana Suna karo gana

  • @ManjitSingh-r1z
    @ManjitSingh-r1z 3 месяца назад

    Eas Naa. We lotya bathra haa

  • @JATINDERSINGH-nv6xi
    @JATINDERSINGH-nv6xi 4 месяца назад

    Madhya sav ithi Chandra time punjabi bajanani batcha dayanau Punjab university nikhni Di

  • @Darshan-l1y
    @Darshan-l1y 3 месяца назад

    Greedy. Leaderisnot. Get out. The. Polatics

  • @narindersidhu3067
    @narindersidhu3067 4 месяца назад +2

    Majra Matlab hi

  • @WhitefalconConstruction
    @WhitefalconConstruction 4 месяца назад

    He is Liar

  • @YadwinderBrar-d5m
    @YadwinderBrar-d5m 4 месяца назад

    Sukber nu sab khda nu sham ne aodee

  • @JATINDERSINGH-nv6xi
    @JATINDERSINGH-nv6xi 4 месяца назад

    Julaganee harprecing Gaya inu badla Kannada timestarwadia economy

  • @amarjeetsingh7561
    @amarjeetsingh7561 4 месяца назад +2

    ਲੱਖ ਲੱਖ ਲਾਹਣਤਾਂ ਬਾਗੀਆਂ ਨੂੰ। ਪਿੰਡਾਂ ਵਿੱਚ ਵੋਟਾਂ ਮੰਗਣ ਆਇਉ।

  • @Nanak-rc1go
    @Nanak-rc1go 4 месяца назад +1

    ਅੱਜ ਅਜ਼ਾਦ ਚੰਦੂਮਾਜਰਾ ਬੋਲ ਰਿਹਾ , ਖੁਲਕੇ ਬੋਲ ਰਿਹਾ ।
    ਲੰਬੀ ਗ਼ੁਲਾਮੀ ਤੋਂ ਮੁਕਤ ਹੋ ਕਿ, ਬਹੁਤ ਅਜ਼ਾਦੀ ਨਾਲ ਬੋਲੇ ਨੇ ਅੱਜ ਪ੍ਰੋਫੈਸਰ ਸਾਹਿਬ, ਸਾਰੇ ਪੰਜਾਬ ਦੇ ਸਰੋਤੇ ਖੁਸ਼ ਹੋਣਗੇ ਅੱਜ ਜੀ।

  • @JAGJITSINGH-vx1nb
    @JAGJITSINGH-vx1nb 4 месяца назад +1

    ਰਾਜ ਭਾਗ ਹਡਾਇ ਹੁਣ ਖਹਿੜਾ ਛਡੋ..

  • @JATINDERSINGH-nv6xi
    @JATINDERSINGH-nv6xi 4 месяца назад

    Gallery in a kitchen shape kitty Tara Mehta kitv Galla bhavaiya kityanai paratha Kiran

  • @gurcharantoor4099
    @gurcharantoor4099 4 месяца назад

    ਤਪੋਰਾਜਰਾਤੋਨਰਕ

  • @harwinderkaur9918
    @harwinderkaur9918 4 месяца назад +1

    ਇਹਨਾ ਨੂੰ ਪੁੱਛੋ ਕਿ ਤੁਸੀਂ ਪੰਜਾਬ ਅਤੇ ਪੰਜਾਬ ਦੀ ਨੌਜਵਾਨੀ ਨਾਲ ਗੰਦਾਰੀ ਨਹੀਂ ਕੀਤੀ ਅੱਜ਼ ਜਿਸ ਪ੍ਰਧਾਨ ਨੂੰ ਹਟਾਉਣ ਲਈ ਫਿਰਦੇ ਹਨ ਇਹਨਾਂ ਨੇ ਆਪਣੇ ਅਤੇ ਆਪਣੀਆਂ ਨੂੰ ਕੁਰਸੀਆਂ ਦਾਂ ਅਨੰਦ ਨਹੀਂ ਕਰਾਇਆ 90 ਲੱਖ ਰੁਪਏ ਖਾਂ ਗਿਆਂ ਫ਼ਤਹਿਗੜ੍ਹ ਸਾਹਿਬ ਵਿਖੇ ਚੈਏ ਦੇ ਕਿਉਂ ਨਹੀਂ ਇਸ ਚੀਜ਼ਾਂ ਦਾਂ ਜਵਾਬ ਮੰਗਦੇ

  • @KhushdeepSingh-b7e
    @KhushdeepSingh-b7e 4 месяца назад

    Sab. Too marhs. Pirson

  • @balrajpannu5650
    @balrajpannu5650 4 месяца назад

    News channels vale v apniya rotiya sekan ta seemat a,Mera chalange k me sabit kardu

  • @JagjeetSingh-z8k
    @JagjeetSingh-z8k 4 месяца назад

    Good chandumajara Saab great

  • @DilbagSingh-in4zp
    @DilbagSingh-in4zp 4 месяца назад +1

    ਕੋਮ ਦੇ ਗਦਾਰ ਗੁਰੂ ਗਰਥ ਸਾਹਿਬ ਦੇ ਦੋਖੀ ਇਹਸਾਰੇ ਕੁਤੋ ਫਾਸੀ ਦੇ ਹਕ ਦਾ ਰ

  • @narindersidhu3067
    @narindersidhu3067 4 месяца назад +2

    Chiiti dari nu chandu ne dhag laya

  • @paramjitsingh8409
    @paramjitsingh8409 4 месяца назад

    Badal. Dal total. Over. Julami.

  • @rksam8789
    @rksam8789 4 месяца назад

    Does this person can spell the names of repealed laws? Is he capable of understanding the finer points of these laws?

  • @JATINDERSINGH-nv6xi
    @JATINDERSINGH-nv6xi 4 месяца назад

    Sadhe paint cover the Rajan bottri oh hu Dariya sachy Saud the ancharge the man managed the Sekhar uddhakur konchak rakumaran udhan there is a dinner main August at the mega Buda Madava tanini Pathak site and Manu jhuli is Dhana tezi Janmashtami to Dabur Andhra Sanon Ajhar

  • @gurdipkooner1249
    @gurdipkooner1249 4 месяца назад

    Eh naal se

  • @jarnailsingh2414
    @jarnailsingh2414 3 месяца назад

    Dekho ji abhi online jutiyan Nayak

  • @MukhtiarSigh-h6u
    @MukhtiarSigh-h6u 4 месяца назад +1

    Dhami te. Jthedar aam. Public de. Helper. Han. Jan. Sukhbir. Badal. De. Per. Hun. Sgpc. Vi. Khatam. Hon. Kinare. Hee. Sare. Harmander sahib. Di. Kmai khani. Passnd karde hann

  • @Nanak-rc1go
    @Nanak-rc1go 4 месяца назад

    ਸੁਖਬੀਰ ਬਾਦਲ ਦੇ ਜਿੰਨਾ ਚਿਰ ਘੰਢ ਚ ਸਾਹ ਚੱਲਦਾ, ਪਾਰਟੀ ਤੋ ਕਬਜ਼ਾ ਨਹੀਂ ਛੱਡੇਗਾ। 5-7 ਡੱਬੂ ਨਾਲ ਖੜੇ ਨੇ, ਦਿਵਾੲ ਬਣਕੇ ।

  • @Darshan-l1y
    @Darshan-l1y 3 месяца назад

    Chandumajra. Isa. Very. Very. Bad. Leader

  • @MohanSingh-gt9ks
    @MohanSingh-gt9ks 3 месяца назад

    Saa bakwas kar riha hai

  • @AvtarSingh-zs3bv
    @AvtarSingh-zs3bv 3 месяца назад

    Aah Bnda tan aap Kaali dll da sbh ton gunda Bnda he aah ki jbab de skda he eas ne tan bhut pesa ektha kita he

  • @SwaranSinghKuwait
    @SwaranSinghKuwait 4 месяца назад +1

    Pardangy na shadi Loka ne shadalenia

  • @gurdipkooner1249
    @gurdipkooner1249 4 месяца назад

    Ehna dee rajneety hi roti .Eh NAHI shadsakdey .

  • @SatenamSidhu
    @SatenamSidhu 3 месяца назад

    Ehna Sikh Kom nu lut leaa
    Guru granth sahib g gliaa ch roll ditta sodhe sad di foto di rkhwali lei 1 foto te 4police wale laa te jela ktiaa apne ghar bhar le kom nu tah boht kuteaa boht luteaa guru ghar vich kmre da kiraya hotl nalo v ziada kar taa

  • @narindersidhu3067
    @narindersidhu3067 4 месяца назад +1

    Tusi sikh nahi.mukar gai

  • @amarjeetgill5816
    @amarjeetgill5816 4 месяца назад

    Percentage karke akal tikane aye per akali party de sche sipahi nahi

  • @dr.ajitsinghliddar7469
    @dr.ajitsinghliddar7469 4 месяца назад

    They are flogging the dead horse. Akali Dal died when Badal appointed hosson as deputy chief minister, son-in-law, as minister, nephew as minisster, son's BIL as minister, DILas MP. This as if there were no capable people to be minister. Why did these people not leave at that time. A bu ch if opportunists.

  • @JagjeetSingh-z8k
    @JagjeetSingh-z8k 4 месяца назад

    Badal bahjao panth bahao

  • @narindersidhu3067
    @narindersidhu3067 4 месяца назад +1

    Ap nu ap de bate nu chair nahi milni