Punjab 'ਚ NHAI ਵੱਲੋਂ 3 ਪ੍ਰਾਜੈਕਟ ਰੱਦ ! NHAI Project | The Unmute

Поделиться
HTML-код
  • Опубликовано: 10 сен 2024
  • #punjab #nhai #project #theunmutenews
    Punjab 'ਚ NHAI ਵੱਲੋਂ 3 ਪ੍ਰਾਜੈਕਟ ਰੱਦ ! 4 ਹੋਰ ਰੱਦ ਹੋਣ ਦੀ ਸੰਭਾਵਨਾ, ਕੇਂਦਰੀ ਮੰਤਰੀ ਦੀ ਪੰਜਾਬ ਨੂੰ ਕੋਰੀ ਨਾਂਹ?
    Find Latest News, Top Headline And breaking news Watch your favorite newspapers The unmute Punjab Himachal Haryana websites.
    For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
    ਅਦਾਰਾ ਦੀ ਅਨਮਿਊਟ ਇੱਕ ਅਜਿਹਾ ਮੀਡੀਆ ਅਦਾਰਾ ਹੈ। ਜਿਹੜਾ ਉਹਨਾਂ ਲੋਕਾਂ ਦੀ ਆਵਾਜ਼ ਬਣਦਾ ਹੈ, ਜਿਹੜੀਆਂ ਕਿਸੇ ਕਾਰਨ ਦੱਬੀਆਂ ਰਹਿ ਜਾਂਦੀਆਂ ਹਨ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੁਨੀਆਂ ਦੀਆਂ ਖ਼ਬਰਾਂ ਬਿਨ੍ਹਾਂ ਕਿਸੇ ਪੱਖ-ਪਾਤ ਦੇ ਦਿਖਾਈਆਂ ਜਾਂਦੀਆਂ ਹਨ। ਖ਼ਬਰਾਂ ਦੇ ਨਾਲ-ਨਾਲ ਵਿਸ਼ੇਸ਼ ਕਹਾਣੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਰਾਹੀਂ ਵੀ ਕਈ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ।
    The unmute Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    ________________________________________________________________________________________________
    Subscribe to our channel: / @theunmute
    For Latest news and updates, log on to:
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteunscripted. .
    𝐈𝐍𝐒𝐓𝐀𝐆𝐑𝐀𝐌: / . .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    Write Us FeedBack On:-
    Email: feedback@theunmute.com
    ________________________________________________________________________________________________
    #news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday

Комментарии • 448

  • @davindersingh6183
    @davindersingh6183 Месяц назад +11

    Bahut sharam di gal ha Punjab vaaste

  • @GurpalSingh-qo9qc
    @GurpalSingh-qo9qc Месяц назад +29

    ਪੰਜਾਬ ਦੇ ਲੋਕ ਬਚ ਗਏ ਪੰਜਾਬ ਦੀ ਸਰਕਾਰ ਵੀ ਬਚ ਗਈ ਪੰਜਾਬ ਦੀ ਜ਼ਮੀਨ ਵੀ ਬਚ ਗਈ
    ਸੜਕਾਂ ਬਣਾਕੇ ਟੂਲ ਪਲਾਜੇ ਲਾਉਣੇ ਸਨ ਫਿਰ ਸਾਨੂੰ ਹੀ ਲੁੱਟਣਾ ਸੀ
    ਪੰਜਾਬ ਦੀ ਸਰਕਾਰ ਦੀ ਜਿੱਤ ਹੋਈ ਹੈ ਸੜਕਾਂ ਬਣਾਉਣੀਆਂ ਹਨ ਤਾਂ ਪੰਜਾਬ ਦੇ ਸਾਰੀਆਂ ਕਿਸਾਨ ਯੂਨੀਅਨਾਂ ਦੀਆਂ ਮੰਗਾਂ ਮੰਨੌ ਸਾਰਾ ਕਰਜ਼ਾ ਮੁਆਫ਼ ਕਰੋ ਪੰਜਾਬ ਦੇ ਸਿਰ ਚੜ੍ਹਿਆ ਹੋਇਆ ਸਾਰਾ ਕਰਜ਼ਾ ਮੁਆਫ਼ ਕਰੋ

  • @nirmalghuman6077
    @nirmalghuman6077 Месяц назад +62

    ਚੰਗਾ ਹੋਇਆ, ਵੈਸੇ ਵੀ ਇਹ ਹਾਈਵੇਅ ਪੰਜਾਬ ਦੇ ਉਜਾੜੇ ਲਈ ਹੀ ਬਣਾਏ ਜਾ ਰਹੇ ਨੇ

    • @jatindersingh-bo1lb
      @jatindersingh-bo1lb Месяц назад

      par jihra gaad pah gya ohna di ki bnoga

    • @nand3219
      @nand3219 Месяц назад +4

      ਵਾਹੀਯੋਗ ਜ਼ਮੀਨਾਂ ਨੂੰ ਬਚਾਇਆ ਜਾਵੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜੀ

    • @barsiwalviedos4467
      @barsiwalviedos4467 Месяц назад +16

      Sali anpd kom😅😅😅

    • @nand3219
      @nand3219 Месяц назад +1

      @@barsiwalviedos4467 ਕਿਸ ਕੌਮ ਦੀ ਗੱਲ ਕੀਤੀ ਵੀਰ

    • @nirmalghuman6077
      @nirmalghuman6077 Месяц назад

      ਇਸ ਅਖੌਤੀ ਪੜ੍ਹੇ-ਲਿਖੇ ਦੀ ਬੋਲੀ ਤੋਂ ਈ ਪਤਾ ਲੱਗਦਾ ਆ ਕਿ ਇਹ ਕਿਹੜੀ ਕੌਮ ਦਾ ਆ

  • @Mand839
    @Mand839 Месяц назад +50

    ਓਦਾਂ ਵੀ ਪੰਜਾਬੀ ਪੰਜਾਬ ਛੱਡ ਕੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਇੰਗਲੈਂਡ ਜਾ ਰਹੇ ਨੇ
    ਜਮੀਨਾਂ ਤਾਂ ਭੇਈਆਂ ਨੇ ਹੀ ਸਾਂਭਣੀਆਂ ਕੀ ਫਰਕ
    ਪੈਣਾ ਆ

    • @nirmalghuman6077
      @nirmalghuman6077 Месяц назад

      @@Mand839 ਭਈਆ ਨੇ ਨਹੀਂ ਮਿੱਤਰਾ,ਮੋਦੀ ਦੇ ਪੂੰਜੀਪਤੀ ਯਾਰਾਂ ਨੇ ਸਾਂਭਣੀਆਂ ਨੇ ! ਖਰੀਦ ਲੈਣਗੇ ਯਾ ਖੋਹ ਲੈਣਗੇ ! ਉਹ ਕਾਲੇ ਖੇਤੀ ਕਾਨੂੰਨ ਵੀ ਇਸੇ ਮਕਸਦ ਲਈ ਬਣਾਏ ਸੀ ! ਫਿਰ ਉਨ੍ਹਾਂ ਦੇ ਹਜ਼ਾਰਾਂ ਏਕੜਾਂ ਦੇ ਫਾਰਮ ਹੋਣਗੇ !
      ਹੁਣ ਜੋ ਐਕਸਪ੍ਰੈਸ ਵੇਅ ਨੂੰ, ਵਿਕਾਸ ਵਿਕਾਸ ਕਹਿਕੇ ਪ੍ਰਚਾਰਿਆ ਜਾ ਰਿਹਾ ਆ ਫੇਰ ਪਾਕਿਸਤਾਨ ਵਾਲਾ ਬਾਰਡਰ ਖੋਹਲ ਕੇ ਬਾਇ ਰੋਡ ਬਾਹਰਲੇ ਮੁਲਕਾਂ ਨਾਲ ਵਪਾਰ ਹੋਏਗਾ ਤੇ ਜਿਵੇਂ ਅੰਗਰੇਜ਼ ਸਭ ਕੁਝ ਇੰਗਲੈਂਡ ਢੋਈਂ ਗਏ ਸੀ
      ਓਦਾਂ ਹੀ ਇਹਨਾਂ ਐਕਸਪ੍ਰੈਸ ਵੇਂਆਂ ਰਾਹੀਂ ਸਭ ਕੁਝ ਬਾਹਰ ਢੋਇਆ ਜਾਊਗਾ
      ਪੰਜਾਬ ਨੂੰ ਖਤਮ ਕਰਨ ਲਈ ਗੁਜਰਾਤੀ ਠੱਗਾਂ ਨੇ ਬਹੁਤ ਲੰਬਾ ਚੌੜੇ ਪਲਾਨ ਬਣਾ ਰੱਖੇ ਨੇ !
      ਦਿੱਲੀ ਕਿਸਾਨ ਮੋਰਚਾ ਕੋਈ ਐਵੇਂ ਨਹੀਂ ਲੱਗਿਆ ਸੀ, ਸਿਰਫ਼ ਪੰਜਾਬ ਵਾਲੇ ਹੀ ਇਹਨਾਂ ਠੱਗਾਂ ਦੀਆਂ ਡੂੰਘੀਆਂ ਲੂੰਬੜਚਾਲਾਂ ਨੂੰ ਸਮਝਦੇ ਸੀ, ਬਾਕੀ ਸਾਰਾ ਦੇਸ਼ ਤਾਂ ਸੁੱਤਾ ਪਿਆ ਸੀ
      ਇਸੇ ਲਈ ਪੰਜਾਬ ਇਹਨਾਂ ਨੂੰ ਰੜਕਦਾ ਆ
      ਇਹ ਠੱਗ ਅਕਸਰ ਹੀ ਕਹਿੰਦੇ ਹੁੰਦੇ ਆ ਨਾ ਕਿ ਪੰਜਾਬ ਵਾਲੇ ਈ ਕਿਉਂ ਰੌਲਾ ਪਾਉਂਦੇ ਨੇ, ਸਾਰੇ ਦੇਸ਼ ਚੋਂ ਹੋਰ ਤਾਂ ਕੋਈ ਬੋਲਦਾ ਨਹੀਂ!
      ਕਿਉਂਕਿ ਪੰਜਾਬ ਵਾਲੇ ਮੂਰਖ ਨਹੀਂ ਨੇ !
      ਬਾਕੀ ਸਾਰੇ ਦੇਸ਼ ਨੂੰ ਤਾਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਵੀ ਕੋਈ ਐਲਰਜੀ ਨਹੀਂ ਸੀ ਇਸੇ ਲਈ ਸਾਰੇ ਦੇਸ਼ ਤੇ ਸੌ ਸਾਲ ਪਹਿਲਾਂ ਹੀ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ ਸਿਰਫ਼ ਪੰਜਾਬ ਤੇ ਹੀ ਸਭ ਤੋਂ ਲਾਸਟ ਚ ਕਬਜ਼ਾ ਹੋਇਆ ਉਹ ਵੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ!
      ਸਾਰੇ ਦੇਸ਼ ਤੇ ਅੰਗਰੇਜ਼ਾਂ ਨੇ ਦੋ ਸੌ ਸਾਲ ਰਾਜ ਕੀਤਾ ਪਰ ਪੰਜਾਬ ਲਾਸਟ ਦੇ ਸੌ ਸਾਲ ਹੀ ਕਬਜ਼ੇ ਚ ਰਿਹਾ!
      ਤੇ ਫੇਰ ਉਹਨਾਂ ਨੂੰ ਭਜਾਇਆ ਵੀ ਪੰਜਾਬੀਆਂ ਨੇ ਹੀ
      ਕਾਰਨ ਇਹੀ ਸਨ ਮਿੱਤਰਾ
      ਕਿਉਂਕਿ ਪੰਜਾਬੀ ਹੁਣ ਵੀ ਜਾਗਦੇ ਨੇ
      ਤਾਹੀਓਂ ਬੀਜੇਪੀ ਨੂੰ ਪੰਜਾਬ ਚੋਂ ਕੋਈ ਇੱਕ ਵੀ ਸੀਟ ਨਹੀਂ ਮਿਲੀ 👍👍👍👍👍👍👍👍👍

  • @Aman-pm5wc
    @Aman-pm5wc Месяц назад +11

    30.40lkh nu kila Punjab ty mang 5 cr rahe A 😂😂😂

  • @dreamdogsplaza4282
    @dreamdogsplaza4282 Месяц назад +5

    ਇਹ ਰੁਕਿਆ ਨਹੀਂ ਬੱਸ ਪੰਜਾਬ ਸਰਕਾਰ ਨੂੰ ਲੋਕਾ ਨਾਲ ਧੱਕਾ ਕਰਨ ਲਈ ਮਜ਼ਬੂਰ ਕਰਨਾ ਇੱਕ ਵਾਰ

  • @sachin91inurs
    @sachin91inurs Месяц назад +16

    This is the standard of Punjabi News. They don't have any information about the 3 projects that have been scrapped

    • @Pioneer-zx5fx
      @Pioneer-zx5fx Месяц назад

      Ropar ludhiana
      Ludhiana south byeoass
      Ludhiana batginda road

    • @amanlakhayan5433
      @amanlakhayan5433 Месяц назад

      @@Pioneer-zx5fxropar ludhiana tan kaffi ban v gayia c 😟

    • @jugsingh2006
      @jugsingh2006 Месяц назад

      ​​@@amanlakhayan5433kharar Ludhiana existing hai.Kharar Rupnagar vi hai.

    • @amanlakhayan5433
      @amanlakhayan5433 Месяц назад

      @@jugsingh2006 bhra kadde News v dekhda rahia karr
      Uth ke bollan lagg jande
      existing roads dey parallel he expressway banne ney sare ambania adania dey truck transportation layi
      apne lokka ney 3-4 crore dia zameina ditta ney jaddo 2021 kissano andolan chalda c
      sab toh jyada sade puadh vicj

    • @amanlakhayan5433
      @amanlakhayan5433 Месяц назад

      @@jugsingh2006 bhrother eh Bhiora rupnagar nikal rahia c Ludhiana toh jithe kamm chalda dekhia hoanapipal majra mankheri hunde hoye khrar nu touch karna c chandigarh public layi
      ewe tan amritsar delhi road v haiga c ohir v expressway bania

  • @RanjitSingh-fw5bv
    @RanjitSingh-fw5bv Месяц назад +6

    1ਬਹੁਤ ਵਧੀਆ ਹੋਇਆ!

  • @akashglaxcy80
    @akashglaxcy80 Месяц назад +15

    ਬਹੁਤ ਵਧੀਆ ਕੀਤਾ NHAI ਤੇ ਨਿਤਿਨ ਗਡਕਰੀ ਜੀ ਨੇ... ਨਾ ਹੋਵੇਗਾ ਪੰਜਾਬ ਦਾ ਵਿਕਾਸ ਨਾ ਇਹ ਨਕਲੀ ਕਿਸਾਨ ਧਰਨਾ ਦੇ ਸਕਣਗੇ... ਓਹ ਕੇਂਦੇ ਨੇ ਨਾ "ਨਾ ਹੋਵੇਗਾ ਬਾਂਸ ਨਾ ਬਜ਼ੋਗੀ ਬਾਂਸੁਰੀ"...🥰🫡🥰

    • @farmerlife4008
      @farmerlife4008 Месяц назад

      Gobar khalo g gobar

    • @friendsassociates8984
      @friendsassociates8984 Месяц назад

      WADIYA HON ROAD BY AIR BNA LEN

    • @akashglaxcy80
      @akashglaxcy80 Месяц назад

      @@friendsassociates8984 ਰੋਡ ਦੀ ਕੀ ਲੋੜ ਆ by Air ਵੀ ਪੈਦਲ ਚਲੋ ਤੁਸੀ ਏਸੇ ਲਾਈਕ ਹੋ...🤣🤣🤣

    • @parmindersinghgill6613
      @parmindersinghgill6613 Месяц назад

      ਇਹ ਵਿਕਾਸ ਪੰਜਾਬ ਦਾ ਨਹੀਂ ਅਡਾਨੀ ਅੰਬਾਨੀ ਦਾ ਹੈ। ਪੰਜਾਬ ਦਾ ਤਾਂ ਵਿਨਾਸ਼ ਹੋ ਰਿਹੈ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

    • @akashglaxcy80
      @akashglaxcy80 Месяц назад

      @@parmindersinghgill6613 ਓਏ ਮੂਰਖਾ ਦੇ ਨਕਲੀ ਸਰਦਾਰ ਤਾਹਿ ਤਾਂ ਅਡਾਨੀ ਦਾ ਵਿਕਾਸ ਨਾ ਹੋ ਸਕੇ ਪੰਜਾਬ ਦਾ ਵਿਕਾਸ ਜਿਹੜਾ NHAI ਨੇ ਸੜਕ ਬਣਾ ਕੇ ਕਰਨਾ ਸੀ ਉਹ ਵਿਕਾਸ ਨਿਤਿਨ ਗਡਕਰੀ ਜੀ ਨੇ ਬੰਦ ਕਰਵਾ ਤਾਂ... ਨਾ ਬਣੂ ਸੜਕ ਨਾ ਹੋਵੇ ਗਾ ਵਿਕਾਸ ਅਡਾਨੀ ਦਾ...😎😎😎

  • @sahilsabharwal6593
    @sahilsabharwal6593 Месяц назад +21

    ਮਾੜੀ ਖਬਰ ਪੰਜਾਬ ਲਈ ਕਿਉਕਿ ਇਕ ਚੰਗੇ ਰਾਜ ਦੀ ਪਹਿਚਾਣ ਸੜਕਾਂ ਤੋਂ ਹੀ ਹੁੰਦੀ ਹੈ ਕਿਸਾਨਾਂ ਨੂੰ ਸੋਚ ਵਿਚਾਰਾਂ ਦੀ ਜਰੁਰਤ ਹੈ|

    • @nirmalsinghsidhu3098
      @nirmalsinghsidhu3098 Месяц назад +2

      When roads are built on fertile land and at cheap rates, how will farmers give their land? When the land is finished, what will we eat?

    • @harmandeepharman-js6gx
      @harmandeepharman-js6gx Месяц назад +4

      Sadka chatt liyo fr roti di jgah

    • @PankajSharma-po2bg
      @PankajSharma-po2bg Месяц назад

      Jo uk Himachal ch pul water nal demage hunde han

    • @HarwinderSingh-hh5km
      @HarwinderSingh-hh5km 20 дней назад

      @@sahilsabharwal6593 There is poor land in Punjab, where is there a little too much? It does not mean to build a road By speaking English you are proving to yourself that I have a lot of knowledge.

  • @Khalsa-kf3wt
    @Khalsa-kf3wt Месяц назад +22

    ਅੱਧੇ ਪੰਜਾਬ ਤੋ ਜ਼ਿਆਦਾ ਤਾਂ ਪੰਜਾਬ ਦੇ ਲੋਕ ਇਸ ਉੱਤੇ ਚੜ ਹੀ ਨਹੀ ਸਕਦੇ ਸਨ

    • @HarwinderSingh-hh5km
      @HarwinderSingh-hh5km Месяц назад +1

      @@Khalsa-kf3wt ਓ ਭਰਾ ਥੋੜਾ ਤਾਂ ਸੋਚ ਕੇ ਗੱਲ ਕਰ ਲਿਆ ਕਰੋ expressway ਬਣਦੇ ਹੀ ਕਿ ਗਲਾ ਕਰਦੇ ਯਰ ਬੱਸ ਆਹੀ ਗਲਾ ਕਰਨ ਜੋਗੇ ਰਹਿ ਜਾਣਾ ਆਪ ਦੁਨੀਆ ਨੇ ਅੱਗੇ ਲੰਘ ਜਾਨੈ ਪੰਜਾਬ ਨੇ ਰਹਿ ਜਾਨੈ ਆਪਣੀ ਅਕੜ ਚ

    • @nirmalghuman6077
      @nirmalghuman6077 Месяц назад

      @@HarwinderSingh-hh5km ਬਸ ਕਰ ਯਾਰ🙏🙏🙏

    • @HarwinderSingh-hh5km
      @HarwinderSingh-hh5km 29 дней назад +1

      @@Khalsa-kf3wt ਗਲਤੀ ਹੋਗੀ ਜੀ ਤੁਹਾਡੇ ਵਰਗੇ ਸਮਜਦਰ ਬੰਦੇ ਅੱਗਿ ਬੋਲ ਕੇ

    • @demisingh4387
      @demisingh4387 21 день назад

      hor teri maa utte chadange log chagal bandeya .... hor Pakistan de log Delhi aange ... beda garak hoje Tera kutteya kamreda

  • @sahibsingh4816
    @sahibsingh4816 Месяц назад +4

    ਰੋਕ ਦਿੱਤੇ ਗਏ ਪ੍ਰੋਜੈਕਟਾਂ ਦੇ ਨਾਂ ਤਾਂ ਦੱਸ ਦਿਓ ਯਾਰ?????

    • @nand3219
      @nand3219 Месяц назад +1

      ਵਾਹੀਯੋਗ ਜ਼ਮੀਨਾਂ ਨਾ ਵੇਚਿਓ ਕਿਸੇ ਵੀ ਕੀਮਤ ਤੇ ਪੰਜਾਬੀਓ

  • @user-lj5is2pi8e
    @user-lj5is2pi8e Месяц назад +33

    ਖੇਤੀ ਲਈ ਜਮੀਨ ਘਟ ਰਹੀ ਆ ਰੋਡ ਤੇ ਕਲੋਨੀਆ ਖਾ ਗਈਆ ਚੰਗਾ ਹੋਇਆ

  • @knowledge.material
    @knowledge.material Месяц назад +21

    ਸੜਕਾਂ ਇੰਡਸਟਰੀ ਲਈ ਬਣਾਈਆਂ ਜਾਂਦੀਆਂ ਆਮ ਲੋਕਾਂ ਨੂੰ ਉਜਾੜ ਕੇ ਚੰਗਾ ਹੋਇਆ ਪ੍ਰੋਜੈਕਟ ਬੰਦ ਹੋ ਗਏ

  • @beantsingh8325
    @beantsingh8325 Месяц назад +6

    ਵਧੀਆ ਗਲ ਕਿਸਾਨਾ ਦੀਆ ਜਮੁਨਾ ਬਚ ਜਾਣ ਗਿਆ ਨਹੀ ਤਾਕਿਸਾਨਾ ਦੀਆ ਜਾਇਦਾਦਾਂ ਰੇਲਵੇ ਲਾਈਨਾਂ ਵਧੀਆ ਸੜਕਾ ਪੰਜਾਬ ਨੂੰ ਤਬਾਹ ਕਰ ਦੇਣੇ ਇਹਪਰਜੈਕਟ???

  • @kulwindersingh-du6lt
    @kulwindersingh-du6lt Месяц назад +31

    ਕੋਈ ਝਟਕਾ ਨਹੀ ਬਹੁਤ ਵਧੀਆ ਹੋਇਆ ਪੰਜਾਬ ਕੋਲ ਜ਼ਮੀਨ ਨਹੀਂ ਹੈ ਇਹਨਾਂ ਉਜਾੜਾ ਮਾਰਗਾਂ ਲਈ।

    • @dhillon7994
      @dhillon7994 Месяц назад +4

      kine paade ho tusi?

    • @rahulsinghrajput1110
      @rahulsinghrajput1110 Месяц назад +6

      @@dhillon7994padh ke karna ki ehna ne

    • @user-pi9dc8hl3k
      @user-pi9dc8hl3k Месяц назад +1

      Akal da ghatta hor kuj nhi ...... Roads b enna ne estmaal krne bad ch

    • @Surahishah
      @Surahishah Месяц назад +1

      ਤੇਰੇ ਵਰਗਾ ਅਨਪੜ ਬੰਦਾ ਏਹੀ ਸਲਾਹ ਦੇ ਸਕਦਾ
      ਉਸ ਕੋਲ ਬੋਲਣੇ ਨੂੰ ਹੋਰ ਕੁਝ ਨਹੀਂ ਹੁੰਦਾ
      ਨਾ ਹੀ ਕੋਈ ਸਕਿਮ ਹੁੰਦੀ ਹੈ
      ਤੇਰੇ ਵਰਗੇ ਕੋਲੇ

    • @dhillon7994
      @dhillon7994 Месяц назад

      @@Surahishah y dekh loo loga da hal pta nhi hor kidar nu le k jaange pb nu pehla eay loga karke ena nuksan hoiya ena gandia sarkara karke ena nuksan hoiya murkh insaan nu b pta b roads nikal nal kina vikas hunda ilake da but mahamurkha nu ja jiyda vadde siyasatdana nu nhi pta

  • @darasandhu951
    @darasandhu951 Месяц назад +19

    ਹਾਈਵੇਅ ਦੇ ਨਾਮ ਤੇ ਪੰਜਾਬ ਦਾ ਉਜਾੜਾ ਹੋ ਰਿਹਾ ਆ

  • @gnsingh411
    @gnsingh411 Месяц назад +3

    ਸਰਕਾਰ ਕੋਰਟ ਵਿੱਚ ਜਾਣ ਗਿੱਝੀ ਹੋਈ ਆ, ਇਸ ਸਰਕਾਰ ਨੇ ਕੋਰਟ ਰਾਹੀਂ, RDF ਫੰਡ, NHM ਫੰਡ ਜਾਰੀ ਕਰਵਾ ਲੈਣੇ ਆ, ਹੁਣ ਇਕ ਹੋਰ ਮੁੱਕਦਮਾ ਠੋਕ ਦੇਣਗੇ।

  • @Khushwakhat
    @Khushwakhat 29 дней назад

    No need project quit nhai punjab no market rate no time meeting farmers only media propaganda jammu to katara but farmers awareness full support union nhai big corrpution

  • @sarojgill8715
    @sarojgill8715 Месяц назад +6

    Hor banao NH Express way Development area always Development but Back bard place always Back 🔙😂😂

  • @rajinderjitsingh6974
    @rajinderjitsingh6974 Месяц назад +15

    ਕੋਈ ਝਟਕਾ ਨਹੀਂ ਚੰਗਾ ਹੋਈਆ ਉਜਾੜਾ ਰੁਕ ਜਾਉ ਪੰਜਾਬ ਦਾ

  • @GurlalSingh-zt9ek
    @GurlalSingh-zt9ek Месяц назад +2

    ਜਿਹੜਾਂ ਆਪਣੀ ਜਮੀਨ ਬਚਾਅ ਲਵੇ ਵਧੀਆ ਰਹੇ ਗਾ

  • @user-bp7en7sy4i
    @user-bp7en7sy4i Месяц назад +3

    Panjab ke kesano to sarkar peese vapes leve jo kisan nu dete te kam 10 sal lehe bad kere Jay hind

  • @HarpalSingh-hk6ti
    @HarpalSingh-hk6ti Месяц назад +14

    ਬਹੁਤ ਹੀ ਵਧੀਆ ਹੋਇਆ

  • @amitsharma3348
    @amitsharma3348 Месяц назад +3

    Sarkaar kade we ghat paise nhin dinde... Jo rate a uston jada he milda... Crore ch killa vikda

  • @satnamsingh6269
    @satnamsingh6269 Месяц назад +21

    ਇਹਨਾਂ ਸੜਕਾਂ ਦਾ ਪੰਜਾਬ ਨੂੰ ਕੀ ਫਾਇਦਾ ? ਇਹਨਾਂ ਦਾ ਫਾਇਦਾ ਅਬਣੀਆਂ ਅੰਦਾਨੀਆਂ ਨੂੰ ਹੋਣਾ। ਆਮ ਲੋਕਾਂ ਕੋਲੋਂ ਤਾਂ ਮੋਟਾ ਪੈਸਾ ਲਿਆ ਜਾਣਾ ਸੜਕ ਤੇ ਚੜ੍ਹਨ ਲਈ।

    • @raghumalhi4439
      @raghumalhi4439 Месяц назад +4

      saara kujh ambani adani naal na jodeya kro , apni development baare v soch lao saade bjurag te anpad aa tusi te pdde likhe o kuj socho jdo tkk infrastructure haini saade punjab da kuj nahi bnn skda

    • @Pa66hoof331
      @Pa66hoof331 Месяц назад +1

      @@raghumalhi4439yr tuci industry nu Development samjhi jande ohh ki dewegi industry Punjab nu job ta migrants kar rhe ne utto Environment destroy kar du ehne v blind na howo development de naam te

    • @raghumalhi4439
      @raghumalhi4439 Месяц назад +2

      @@Pa66hoof331 haha prho likho job milu aape, punjab wale ehi te soch lai k baithe k job migrants ne krniya tuc kyu nahi prh likh k job krde tuhanu te chahidiya sarkari naukriya. Private job krke te raazi nahi tusi lakha waliya prr sarkari 20000 wali v pch jndi saade punjabiya nu , te saab ji development industry naal hi hundi aa nahi te france germany norway walya de dimag nahi c hille jina ne industrial revolution start kita c tuhade te mere wrgya naalo kitte agge soch aa aglya d. farming de naal naal industry v zroori aa 1 dil aa te dooja dhadkan da kmm krda. saade punjabiya ne pehla honda nahi aun diti fr colgate nahi aun diti. te anpdd aa oh log jehde kehnde k industry naal pollution hunda bahar niklo industry ch pair dhrr k vekho kis level te ja chukki aa industry, its 21st century bro not 20th. aglya pollution board walya ne direct cameras lga rkhe aa company de ETP , STP te jinna d direct live footage govt. office ch chli aa 24×7 . Te mai maan naal kehnda k mai chemical MNC ch job krda aa jithe 0 pollution aa, jinna paani bahro khreed d aa ohto vdd treat krke aap v re-use krdi aa company, bro grow up, jdo tkk apniya akha naal vekhya na hove ainve loka pishe lgg rola nahi payida. Te 1 salah dwa prr likh k punjab ch private job kro boht scope aa lakha milde aa zroorat nahi kille vech vech bahar jaan d, saade punjabi aap kuj krn jogge ni aa te hmesha sarkara nu dosh dinde aa, pehla schools diya kandha tpp shdniya te baad ch sarkari naukriya bhaalde.

    • @KuldeepKumar-hb2il
      @KuldeepKumar-hb2il Месяц назад +1

      Eda kr 22 tu saria sadka Patt de ja ke , je ajj Punjab wich tarakki hai ta oh industries kr ke hai jo sadka karke hi hai ,nahi ta jameen da mull swaah milna si ,ajj koi pichhda v na jehde karoda de kille hoe pae ne,

    • @KuldeepKumar-hb2il
      @KuldeepKumar-hb2il Месяц назад

      ​@@Pa66hoof331je kabliyat hou gi ta job milu gi , soote laun naal job nahi mildi ,kinna ka padhda wa Punjab da bachha , ohne ta sirf canada jaan di padhai kiti hundi aa.

  • @RSingh-y3l
    @RSingh-y3l Месяц назад +13

    ਕਈ ਬੇਵਕੂਫਾਂ ਨੂੰ ਲਗਦਾ ਹੈ ਕੇ ਇਹ ਪੰਜਾਬ ਦਾ ਵਿਕਾਸ ਹੈ , ਉਹ ਭਲਿਓ ਇਹ ਉਜਾੜਾ ਹੈ ਪੰਜਾਬ ਦਾ , ਕਦੇ ਸਵਾਲ ਕਰੋ ਕਿ ਪੁਰਾਣੀਆਂ ਬਣੀਆਂ ਸੜਕਾਂ ਬਿਲਕੁਲ ਵਰਲਡ ਕਲਾਸ ਨੇ , ਕਦੇ ਸਾਲੋ ਸਾਲ ਓਹਨਾ ਦੀ ਰਿਪੇਅਰ ਹੋਈ ? ਕੀ ਪੰਜਾਬ ਨੂੰ ਲੋੜ ਹੈ ਇਹਨਾ ਸੜਕਾਂ ਦੀ ??? ਪਰ ਨਹੀ ਤੁਸੀਂ ਬਰਬਾਦੀ ਕਰੋ ਜਮੀਨ ਦੀ , ਪੈਸੇ ਦੀ ਹੋਰ ਪਤਾ ਨਹੀ ਕੀ ਕੀ !!!!!!!

    • @nand3219
      @nand3219 Месяц назад +2

      ਵਾਹੀਯੋਗ ਜ਼ਮੀਨਾਂ ਨੂੰ ਬਚਾਇਆ ਜਾਵੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜੀ

    • @godiswatching301
      @godiswatching301 Месяц назад

      Tusi klunn hi rehna,tusi sirf virodh karna hunda hai jerhi gal hai,gujrat rajasthan up delhi hariyana sare khush ne agye himachal te jammu wale wi,jado wi tarakki di gal hoge tusi puunch nu agg pakka lani hundi hai.

    • @godiswatching301
      @godiswatching301 Месяц назад

      Jerhi sarhka te gaddia laike firde ho,othey wi kade khet hi hunde si.

    • @RSingh-y3l
      @RSingh-y3l Месяц назад

      @@godiswatching301 klann ta tusi lok ho, ghusia punjab jammu Himachal, rasthan nhi , kash tusi panjab noo samjh sakde !!!

    • @godiswatching301
      @godiswatching301 Месяц назад

      @@RSingh-y3l tuhanu klunna nu sari duniya jandi hai,sari duniya te sarhka ne,bas tuhanu muu sujuan da shaunk hai,haye mar gaye sade naal thakka hogaye haye mar vaye karan wale lalchi log ho,dharne te baithe kehnde ho sada kharcha ni pura hunda kheti naal, hun ehna nu kayi crore ch rajj ni,lalchi.

  • @mr.gujjar5519
    @mr.gujjar5519 Месяц назад +2

    Punjab nu ta ena dharne ne kthm kr dena
    Jida dill krda dharna la lainda ...

  • @technicalthings3531
    @technicalthings3531 Месяц назад +3

    All parties are doing dirty politics. Bjp is taking revenge for not getting any seat from Punjab and Aam Aadmi party is visionless party with incompetent leadership. Sad things are everywhere from Punjab's point of view be it agriculture, industry , education, healthcare, even immigration.we need educated and visionary leadership for betterment of Punjab.

  • @Gill-i9o
    @Gill-i9o Месяц назад

    ਇੱਕ ਏਕੜ ਦਾ 2 ਕਰੋੜ ਪ੍ਰਤੀ ਏਕੜ ਮੁਆਵਜ਼ਾ ਦਿਉ ਜੀ

    • @Gill-i9o
      @Gill-i9o Месяц назад

      ਧਿਆਨ ਦਿਓ ਜੀ

  • @saraosadarpuria3139
    @saraosadarpuria3139 Месяц назад +6

    Ho jaan do punjab da vikas

    • @jugsingh2006
      @jugsingh2006 Месяц назад

      Vikas de na te luttna.Centre enna hi sincere hai tan Industry nu income tax benefit deve HP di tarz te.

    • @Haryana-x8i
      @Haryana-x8i Месяц назад

      Jiniya vi sadka saariya patt deo fer jhona te kanak bech k vekhi 400 v nhi bikani ,,je road shi hou tanhai fasal di kimat lagdi aw ,china nu dekh lo ​@@jugsingh2006

  • @kulwindersinghsaini3686
    @kulwindersinghsaini3686 Месяц назад +1

    ਜ਼ਮੀਨਾ ਦਾ ਸਹੀ ਮੁੱਲ ਨਹੀਂ ਮਿਲਦਾ ਜੇ ਮਿਲ ਜੇ ਕੀ ਲੋੜ ਹੈ ਧਰਨੇ ਲੋਣ ਦੀ

  • @jashandeepsinghgrewal4607
    @jashandeepsinghgrewal4607 Месяц назад +2

    Fail Punjab sarkaaar, beda gark krta pb da

  • @gursingh8358
    @gursingh8358 Месяц назад +1

    ਕਿਊ ਘੱਟ ਕੀਮਤਾਂ ਤੇ ਜ਼ਮੀਨਾਂ ਵੇਚੀਆਂ ਜਾਣ। ਬਹੁਤ ਵਧੀਆ ਪੰਜਾਬ

  • @dalbirsinghsingh8144
    @dalbirsinghsingh8144 Месяц назад +9

    ਬਹੁਤ ਵਧੀਆ ਹੋਇਆ ਇਹੇ ਪ੍ਰਾਜੈਕਟ ਬੰਦ ਹੋ ਗਏ ਨਹੀ ਤੇ ਬਹੁਤ ਬਰਬਾਦ ਹੋ ਜਾਣੇ ਸੀ

  • @sachin91inurs
    @sachin91inurs Месяц назад +3

    Some expressways are being built only due to political pressures. There was no need for Nakodar Amritsar Spur. The original plan was to upgrade Jalandhar to Amritsar, exiting National Highway to Express standards, which would have saved the fertile land of Punjab.

  • @sangramsingh3038
    @sangramsingh3038 Месяц назад +8

    Bhut vdia hoea

    • @BaljinderSingh-sm9ox
      @BaljinderSingh-sm9ox Месяц назад

      kyu ??

    • @dhillon7994
      @dhillon7994 Месяц назад

      @@BaljinderSingh-sm9ox anpad ki dasu kiu ...
      y ena gandia socha wale loga ne berra garak karta rehnda khunda gandia sarkara ne

    • @ConfusedChefHat-so1ln
      @ConfusedChefHat-so1ln Месяц назад

      ​@@BaljinderSingh-sm9oxasi bund Marni haiway de sade jameena de shai rate nhi dide nale ena haiway te sanu unj he charn nhi dena

    • @nand3219
      @nand3219 Месяц назад +1

      ​@@BaljinderSingh-sm9oxਪੰਜਾਬ ਚ ਪਹਿਲਾਂ ਹੀ ਸੜਕਾਂ ਬਹੁਤ ਹਨ ਵਾਹੀਯੋਗ ਜ਼ਮੀਨਾਂ ਘਟ ਰਹੀਆਂ ਹਨ ਇਸ ਤਰ੍ਹਾਂ ਦੇ ਬੇਵਕੂਫ ਕੰਮ ਚ

  • @sunnydhillon6115
    @sunnydhillon6115 Месяц назад +1

    Good

  • @inderjitsinghsethi9035
    @inderjitsinghsethi9035 Месяц назад +1

    ਅਗਰ ਪੰਜ਼ਾਬ ਨੂੰ ਸੈਂਟਰ ਸਰਕਾਰ ਨੇ ਕੁਝ ਨਹੀਂ ਦੇਣਾ ਤੇ ਪੰਜ਼ਾਬ ਤੋ expect ਕਰਨਾ ਵੀ ਬੰਦ ਕਰ ਦੇਵੇ।
    ਪੰਜਾਬੀ ਲੋਕ ਸਿਰਫ ਛਿੱਤਰ ਖਾਣ ਦੇ ਹੱਕਦਾਰ ਥੋੜੇ ਆ
    ਮਾਲ ਖਾਣ ਨੂੰ ਬਾਂਦਰੀ ਮਾਰ ਖਾਣ ਨੂੰ ਰਿੱਛ 😡😡

    • @nand3219
      @nand3219 Месяц назад +1

      ਵਾਹੀਯੋਗ ਜ਼ਮੀਨਾਂ ਨੂੰ ਬਚਾਇਆ ਜਾਵੇ ਕਿਸੇ ਵੀ ਕੀਮਤ ਤੇ ਪੰਜਾਬੀਓ ਜ਼ਮੀਨਾਂ ਨਾ ਵੇਚਿਓ

    • @SureshSingh-fc3uh
      @SureshSingh-fc3uh Месяц назад

      Kamm karan deyo fer, jameenan kyo ni de rhe?

  • @Gurindersingh-hp8xf
    @Gurindersingh-hp8xf Месяц назад +5

    Punjab to jehda tax ja reha oh vapis dve centre sarkar

    • @sahilkahlon1085
      @sahilkahlon1085 Месяц назад

      Veer kam to apa aap kosse karn de te naa sarkar te kari jande

    • @Gurindersingh-hp8xf
      @Gurindersingh-hp8xf Месяц назад +1

      @@sahilkahlon1085 jo zameen da rate oh deve sarkar, UP side bahot lokk ne jihna nu muavja ni milya te 45 lakh da 6-7 lakh de ke sarta, but ethe muavja de rhe ne but jithe jithe ghat miliya ohna ne zameen ni ditti,

    • @JaqubKhan-t8v
      @JaqubKhan-t8v Месяц назад

      😂😂😂😂😂😂

    • @JaqubKhan-t8v
      @JaqubKhan-t8v Месяц назад

      😂😂😂😂😂😂😂

    • @Eklavya1008
      @Eklavya1008 Месяц назад

      Jheda lone lita centre da oo taa vapas kar doo 😂😂😂

  • @c.s.kalyan4946
    @c.s.kalyan4946 Месяц назад +2

    ਏਹ ਬੱਸ ਇਹ ਕਹਿਣ ਜੋਗੇ ਨੇ ਬਾਹਰਲੇ ਮੁਲਕਾਂ ਚ ਇਹ ਵਧੀਆ ਓਹ ਵਧੀਆ ਜਦੋਂ ਆਪਣੇ ਇੱਥੇ development ਦੀ ਗੱਲ ਆਉਂਦੀ ਹੈ ਤਾਂ ਇਹਨਾ ਕੰਜਰਾ ਨੂੰ ਮਿਰਚਾਂ ਲੱਗਣ ਲੱਗ ਜਾਂਦੀਆਂ ਨੇ

  • @manindersingh5143
    @manindersingh5143 Месяц назад +6

    Bohat vadiya

  • @user-yc7ou5kk4c
    @user-yc7ou5kk4c Месяц назад +7

    ਵੱਡੇ ਵੱਡੇ ਦਰਖਤਾਂ ਦੀ ਸੜਕਾਂ ਤੋਂ ਕਟਾਈ ਕਰਕੇ ਮੀਂਹ ਨਹੀਂ ਪੈਂਦੇ

    • @nirmalghuman6077
      @nirmalghuman6077 Месяц назад

      ਇਹਨਾਂ ਨੂੰ ਸਿਰਫ਼ ਕਿਸੇ ਮਜਬੂਰੀ ਕਾਰਨ ਖੇਤਾਂ ਚੋਂ ਪੁੱਟੇ ਦਰੱਖਤਾਂ ਤੋਂ ਹੀ ਤਕਲੀਫ ਹੁੰਦੀ ਐ, ਪਰ ਜਦੋਂ ਇਹਨਾਂ ਹਾਈਵੇਅ ਲਈ ਲੱਖਾਂ ਦੀ ਗਿਣਤੀ ਚ ਦਰੱਖਤਾਂ ਨੂੰ ਪੁੱਟਿਆ ਜਾਂਦਾ ਆ ਤਾਂ ਉਸਨੂੰ ਇਹ ਇਹ ਵਿਕਾਸ ਦੱਸਦੇ ਨੇ 😡😡😡😡

    • @donykumar4191
      @donykumar4191 Месяц назад

      Fer te yaar appa nu pakke raah Tod k kache raah bana Dene chahide ne ,taaki ona te vi rukh lag jaan te kheti di v zameen wad je. Aapa nu ki lod aa pakke raah te main road di ...

    • @donykumar4191
      @donykumar4191 Месяц назад

      Jide gharon Banda bimari naal marda hove onu je kise doosri city ch refer keeta hove doc ne ... Onu pucho trafic ki Huna tutte road ki hune ne ode lai ek ek second vi kadna bada okha hunda ... Aapa kene haan ki lod aa road di...

  • @bobbysingh2990
    @bobbysingh2990 Месяц назад +1

    Bhaiya, bhand Raj is opposing all center works for dirty politics & so called kissan r ruining punjab...kissan want their progress only nothing else...5200 cr project has been canceled

  • @sarbjitsandhu2531
    @sarbjitsandhu2531 Месяц назад

    ਬਹੂਤ ਵਧੀਆ ਹੋਇਆ ਕਿਸਾਨ ਉਜਾੜਾ ਰੁੱਕ ਗਿਆ।

  • @jagdeepbrar5782
    @jagdeepbrar5782 Месяц назад +6

    ਬਹੁਤ ਵਧੀਆ ਹੋਇਆ

  • @MuAsh-ol1sz
    @MuAsh-ol1sz Месяц назад

    ਬਹੁਤ ਵਦੀਆ, ਇਹ ਲੋਕ ਇਸ ਦੇ ਕਾਬਿਲ ਵੀ ਨਹੀਂ ਸਨ😂

  • @sukhrajsinghsukhi1745
    @sukhrajsinghsukhi1745 Месяц назад +8

    ਪੰਜਾਬ ਉਜਾੜੇ ਤੋ ਬਚ ਜਾਉ

  • @GurpreetSingh-qf8gm
    @GurpreetSingh-qf8gm Месяц назад +4

    Changa hoyea

  • @davinderkumar2267
    @davinderkumar2267 Месяц назад +3

    1 min di news nu baar baar suna k 6 min di video nna diti. Fir v puri news v nahi sunai

  • @rajivloombakumar8607
    @rajivloombakumar8607 Месяц назад +10

    Punjab nu isde jaroort vee nhee

  • @kulwanthitler1212
    @kulwanthitler1212 Месяц назад

    Bhut vadhia hoya

  • @charnjeetsidhu3783
    @charnjeetsidhu3783 Месяц назад

    ਕੁਝ ਨਹੀਂ ਰੱਦ ਕਰਦੇ ਸਭ ਅਫਵਾਹਾਂ ਨੇ ਇਕ ਵੀ ਪ੍ਰੋਜੈਕਟ ਦਾ ਨਿਊਜ਼ ਚ ਨਾਮ ਲਿਆ ਇਹਨਾਂ ਨੇ ਕਿਸੇ ਵੀ ਪ੍ਰੋਜੈਕਟ ਦਾ ਅੰਮ੍ਰਿਤਸਰ ਜਾਮਨਗਰ ਰੋਡ ਦੂਜਾ ਦਿੱਲੀ ਕੱਟੜਾ ਇਕ ਵੀ ਨਿਊਜ਼ ਚ ਕਹਿਣ ਵੀ ਇਹ ਰੱਦ ਕਰ ਦਿੱਤੇ ਗਏ ਕੁਝ ਨਹੀਂ
    ਬਸ ਕਿਸਾਨਾਂ ਦਾ ਉਜਾੜਾ ਕਰਨਾ ਇਹਨਾਂ ਨੇ ਪੰਜਾਬ ਚ ਬਠਿੰਡਾ ਜ਼ਿਲ੍ਹਾ ਵਿਚ ਲਹਿਰਾ ਬੇਗਾਂ ਪਿੰਡ ਆ ਜੋ ਬਠਿੰਡਾ ਚੰਡੀਗੜ ਰੋਡ ਐਨ ਐਚ 7 ਤੇ ਆ ।। 6ਕਰੋੜ ਇਕ ਕਿਲੇ ਦਾ ਰੇਟ ਆ ਮਿਲਿਆ ਕਿ ਆ 24 ਲੱਖ।। ਫੇਰ ਕਿਸਾਨ ਮਰੁ ਨਾ ਤਾਂ ਹੋਰ ਕੀ ਕਰੂ ਗ਼ਰੀਬ ਕਿਸਾਨ ਸੀ ਉਹ ਪਿੰਡ ਦੇ ਕਿਸੇ ਕੋਲ 4 ਕਨਾਲਾ ਕਿਸੇ ਕੋਲ 7 ਕਨਾਲਾ ਜ਼ਮੀਨ ਸੀ।। ਉਹਨਾਂ ਦੇ ਗੱਲ ਚ ਫਾਹਾ ਪਾਇਆ ਇਹ ਸੜਕਾਂ ਨੇ ਦੱਸੋ ਹੁਣ ਉਹਨਾਂ ਨੂੰ ਕਿਥੋਂ ਇਨਸਾਫ਼ ਮਿਲੂ।।
    ਬਹੁਤ ਵਡਾ ਫਰੋੜ ਹੋਇਆ ਕਿਸਾਨਾਂ ਨਾਲ
    ਕਿਸਾਨਾਂ ਨੂੰ ਮਾਰ ਕੇ ਦੇਸ ਦੀ ਤਰੱਕੀ ਭਾਲਦੇ ਆ ।।
    ਇਹ ਨਿਊਜ਼ ਵਾਲੇ ਕਿੱਥੇ ਨੇ ਔਨ ਦੇਖਣ ਓਹਨਾ ਕਿਸਾਨਾਂ ਦੇ ਦੁੱਖ ਸੱਚ ਬੋਲਣ ਤੇ ਸਭ ਲੁਕ ਜਾਂਦੇ ਆ ।। ਉਹ ਕਿਸਾਨ ਰੋਂਦੇ ਆ ਭੂਬਾ ਮਾਰ ਮਾਰ ਓਹਨਾ ਦੀਆਂ ਪੀਡੀਆਂ ਖਤਮ ਹੋਣ ਜਾ ਰਹੀਆਂ ।। ਕੋਈ ਵੀ ਉਹਨਾਂ ਦੀ ਆਵਾਜ਼ ਨਹੀਂ ਬਣ ਰਿਹਾ ।। ਹੈ ਕਿਸੇ ਕੋਲ ਜਵਾਬ ਤਾ ਲਾਈਵ ਆ ਕੇ ਦੇਖੇ ਉਥੋਂ ਦੇ ਰੇਟ ਉਥੋਂ ਦੀਆਂ ਜ਼ਮੀਨਾਂ ।।
    ਪ੍ਰੋਜੈਕਟਾਂ ਦਾ ਫ਼ਿਕਰ ਆ ਕਿਸਾਨਾਂ ਦਾ ਨਹੀਂ ।।ਇਕ ਜਗ੍ਹਾ ਨਹੀ ਸਾਰੇ ਪੰਜਾਬ ਚ ਧੱਕਾ ਹੋਇਆ ।।
    ਕਿਸਾਨ ਅੰਨਦਾਤਾ ਜੋ ਸਾਰੇ ਦੇਸ ਨੂੰ ਅੰਨ ਦਿੰਦਾ।। ਗਰੀਬੀ ਕਾਰਨ ਖੁਦ ਦੇ ਘਰ ਚ ਖਾਣ ਲਈ ਕਣਕ ਨਹੀਂ ਹੁੰਦੀ।। ਫੋਨ ਤੇ ਸਵਾਦ ਲੈਣ ਵਾਲੇਓ ਗਰਾਊਂਡ ਲੈਵਲ ਤੇ ਆ ਦੇਖੋ ਗਰੀਬ ਕਿਸਾਨਾਂ ਦੀ ਜਿੰਦਗੀ।। ਜੇ ਕੁਝ ਗਲਤ ਬੋਲਿਆ ਗਿਆ ਤਾ ਜਾ ਕਿਸੇ ਨੂੰ ਇਹ ਸਬਦਾ ਕਰਕੇ ਠੇਸ ਪਹੁੰਚੀ ਦਿਲ ਤੋ ਮੁਆਫ ਕਰਨਾ ਬਾਈ ਜੀ।।

  • @jatindersingh8367
    @jatindersingh8367 Месяц назад +73

    ਕਿਸਾਨ ਮੁਫ਼ਤ ਜ਼ਮੀਨਾਂ ਕਿਵੇਂ ਦੇ ਦੇਣ ਮੁਆਵਜ਼ਾ ਬਹੁਤ ਘੱਟ ਦਿੱਤਾ ਜਾ ਰਿਹਾ

    • @Seeho_9
      @Seeho_9 Месяц назад +12

      Jmeena naa becho, aggey smaa naazuk aa ji. Jihdey kol.jmeen hou oho.raaja hou

    • @advravindervohra
      @advravindervohra Месяц назад +25

      Crore da Killa le rahe ,,ho len do development mere veer,aine jhooth na bolya kro

    • @rajindergaming3017
      @rajindergaming3017 Месяц назад

      Teri bhen da ghusa 60 lakh mil rhya

    • @LovePreet-LP4
      @LovePreet-LP4 Месяц назад

      Tenu kina milya apna ds

    • @LovePreet-LP4
      @LovePreet-LP4 Месяц назад

      ​@@Seeho_9kina k naazuk saama aa reha baba g tusi taa dekh lya hun ds v doo

  • @Mand839
    @Mand839 Месяц назад +9

    ਇਹ ਬਹੁਤ ਬੁਰਾ ਹੋਇਆ

  • @sukhdevsinghgrewalgood9947
    @sukhdevsinghgrewalgood9947 Месяц назад +4

    Murkh lok, road ban jan deo ji

  • @user-ws4xb9cf8f
    @user-ws4xb9cf8f Месяц назад +2

    Seperatist tendencies of people of punjab will destroy punjab...

  • @dentinimplantsindia8139
    @dentinimplantsindia8139 Месяц назад

    If Punjab need projects centre ruled by bjp will give as nationalist party , if they don’t need bjp will scrap it as public here hostile to bjp. BJP will divert funds to state which hungry for projects and jobs for there kids

  • @ShamsherSingh-yr8sx
    @ShamsherSingh-yr8sx Месяц назад

    Àpp Govt fail govt

  • @user-tc9nc9tr9p
    @user-tc9nc9tr9p Месяц назад

    Good khaber

  • @apnapunjab2772
    @apnapunjab2772 Месяц назад +1

    ਵਧੀਅਾ ਹੋੲਿਅਾ

  • @anilKumar-de2bp
    @anilKumar-de2bp Месяц назад

    Very nice

  • @Hindiofficial3739
    @Hindiofficial3739 Месяц назад

    Punjab lyi a bohat vadia hoya

  • @user-uj9mi4zi7o
    @user-uj9mi4zi7o Месяц назад +3

    Pegwant de raaj vich jehdee maree Moti investment aa rahee c o v khatam😂😂😂, wah Pegwant esse kar ke tujanoo votan partan c

  • @demisingh4387
    @demisingh4387 21 день назад

    bahut vadiya hoyeya odan vee je ban vee jandi tan ehnan kanjra ne dharne la laake fir toll free karwa Dene see expressway... good work nitin garhkri

  • @manmohanjitsingh7706
    @manmohanjitsingh7706 Месяц назад +1

    Bahut vadia

  • @NareshKumar-v9x8i
    @NareshKumar-v9x8i Месяц назад

    बहुत बढ़िया nhai chor है

  • @sumansidhu1290
    @sumansidhu1290 Месяц назад

    Good

  • @mandeepdhaliwal3979
    @mandeepdhaliwal3979 Месяц назад

    Very good 1:37

  • @gurbuxsingh7397
    @gurbuxsingh7397 Месяц назад

    Bhagwant Maan has proved a failure CM of Punjab.

  • @pardeepharry3057
    @pardeepharry3057 Месяц назад

    🎉🎉🎉🎉good news

  • @sukhjitdhaliwal8426
    @sukhjitdhaliwal8426 Месяц назад

    Very good

  • @kamaldeepsinghh4745
    @kamaldeepsinghh4745 Месяц назад

    Good news

  • @boparaiksingh8947
    @boparaiksingh8947 Месяц назад +20

    ਰਾਸ਼ਟਰਪਤੀ ਰਾਜ ਲਗਾ ਕੇ ਪ੍ਰਾਜੈਕਟ ਪੂਰੇ ਕੱੀਤੇ ਜਾਂਚ ਜੀ

    • @Parminder_Singh_ß
      @Parminder_Singh_ß Месяц назад +11

      ਤੇਰੇ ਵਰਗੇ ਭਾਪਿਆ ਦੇ ਬਾਅਦ ਚੋ ਗਲੇ ਵਿਚ ਟਾਇਰ ਪੈਂਦੇ ਹੁੰਦੇ ਨੇ, ਆਇਆ ਵੱਡਾ ਰਾਸ਼ਟਰਪਤੀ ਰਾਜ ਦਾ

    • @arshanvirk4821
      @arshanvirk4821 Месяц назад

      ਤੂੰ ਹੀ ਆਜਾ ਸਾਲੇਆ ਪਹਿਲਾ

    • @RSingh-y3l
      @RSingh-y3l Месяц назад +4

      Je dimmag na chalda hove te chupp rehna chahida hai

    • @daljitsingh8042
      @daljitsingh8042 Месяц назад

      Bus thik a keti kisana de maa a kon dekhe na jeemn de deve

    • @amansinghchandigarh1455
      @amansinghchandigarh1455 Месяц назад +1

      @@boparaiksingh8947 o moorakh singh kde akal nu hath maar leya kr ...

  • @manjitsingh-lb2nb
    @manjitsingh-lb2nb Месяц назад

    ਵਧੀਆ ਕੀਤਾ

  • @ravinderdhami6217
    @ravinderdhami6217 Месяц назад

    Very very bad luck of punjab & Punjabi.

  • @gurdarshansinghsodhi5570
    @gurdarshansinghsodhi5570 Месяц назад

    Now the jumla government has stopped NHAI not to borrow more money for highways. Therefore NHAI is cancelling these projects.
    Punjab government has started artificial Malwa river work. First this work is necessary for Punjab.

  • @VarinderSingh-hb8hd
    @VarinderSingh-hb8hd Месяц назад

    Very good decision by Modi Kisan kheti hi karan

  • @khushibaath3903
    @khushibaath3903 Месяц назад

    Vadhia hoya

  • @Gill-i9o
    @Gill-i9o Месяц назад

    ਕੋਈ ਪ੍ਰਾਜੈਕਟ ਰੱਦ ਨਹੀ ਹੋਇਆ

  • @GurpalSingh-qo9qc
    @GurpalSingh-qo9qc Месяц назад

    ਬੇਸ਼ੱਕ ਵੱਧ ਪੈਸੇ ਦੇਣ ਜਿੰਨ੍ਹਾਂ ਕਿਸਾਨ ਯੂਨੀਅਨਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨਦੀ ਕੇਂਦਰ ਸਰਕਾਰ ਉਨ੍ਹਾਂ ਚਿਰ ਆਪਣੀ ਜ਼ਮੀਨਾਂ ਨਾ ਵੇਚਿਓ
    ਜਿੰਨਾ ਵੀ ਕਿਸਾਨਾਂ ਦੀਆਂ ਜ਼ਮੀਨਾਂ ਸੜਕਾਂ ਦੇ ਵਿੱਚ ਆਉਂਦੀਆਂ ਹਨ ਉਹ ਸਾਰੇ ਬੈਂਕਾਂ ਦੇ ਵਿੱਚੋ ਆਪਣੇ ਖਾਤੇ ਬੰਦ ਕਰਵਾ ਦਿਓ
    ਜਦੋਂ ਧੱਕੇ ਨਾਲ ਅਕਵਾਇਰ ਕਰਨ ਲੱਗੇ ਤਾਂ ਪੈਸੇ ਬੈਂਕ ਅਕਾਊਂਟ ਦੇ ਵਿੱਚ ਪਾਉਣਗੇ ਇਸ ਕਰਕੇ ਸਾਰੇ ਬੈਂਕਾਂ ਦੇ ਅਕਾਊਂਟ ਬੰਦ ਕਰਵਾ ਦਿਓ

  • @enjoypanipatrefinerytownship
    @enjoypanipatrefinerytownship Месяц назад

    Special Package dena h other states nu tuhaanu kive de den

  • @manmohamsingh3775
    @manmohamsingh3775 Месяц назад +7

    ਫੁਕਰਾ ਐਂਕਰ ਹੈ

  • @Gill-i9o
    @Gill-i9o Месяц назад +3

    ਅੰਮ੍ਰਿਤਸਰ ਤੋ ਜਾਂਮਨਗਰ ਰੋਡ ਦਾ ਪ੍ਰਾਜੈਕਟ ਵੀ ਰੱਦ ਕਰੋ

  • @gdeepsaini3441
    @gdeepsaini3441 Месяц назад

    Punjab de loka nye kehda keha c k road kado punjab vicho vadia krdo radd sanu ni lod

  • @jassra5381
    @jassra5381 Месяц назад +1

    Good 🎉 chaga hoiaa

  • @singhsidhu1928
    @singhsidhu1928 Месяц назад

    Central government da punjab nu nfrat karn da chehra samne a reha age ki. Dita punjab nu

  • @gurmailsingh-nb7fy
    @gurmailsingh-nb7fy Месяц назад +1

    Punjab sarkar nhai te case kre jo road bnaya jana c os layi Punjab sarkar nal pehla gal krde ki road map a v sanu eni jga chaidi 2/4kile km krke jameen da nas v kita hun bahane krde v sanu jameen len ch mushkil aundi nhai te pora case krke harjana vsool krna chaida

    • @PiPiTheLabra
      @PiPiTheLabra Месяц назад

      Harjaba to nhai sato vasulan nu firda v kehnde teeje din toll band kar dende ne.

  • @parmjitsingh2127
    @parmjitsingh2127 Месяц назад

    Silea ਕਿਹੜੀ ਪ੍ਰਾਜੈਕਟ a 2 ਘੰਟੇ lga te

  • @GurpreetSingh-me4ue
    @GurpreetSingh-me4ue Месяц назад

    Punjab govt is responsible, because of corrupt polititians and beurocrates.

  • @dr.karampaulsinghbrar3907
    @dr.karampaulsinghbrar3907 Месяц назад +2

    ਕੁੱਝ ਵੇਹਲੇ ਨਕਲੀ ਕਿਸਾਨਾ ਕਰਕੇ ਇਹ ਸਭ ਕੁੱਝ ਹੋਇਆ,,,, ਹਰ ਥਾਂ ਤੇ ਮੁੰਹ ਚੁੱਕ ਕੇ ਬੈਠ ਜਾਂਦੇ .... ਅਸਲੀ ਕਿਸਾਨ ਮਿਹਨਤ ਉੱਪਰ ਯਕੀਨ ਬਣਾ ਕੇ ਵਿਕਾਸ ਪੱਖੀ ਕੰਮ ਕਰਦਾ ਹੈ

  • @nareshsingh8953
    @nareshsingh8953 Месяц назад

    Punjab ka bada Ghar karta hai na kisanon ne

  • @VijayVerma-wp6qi
    @VijayVerma-wp6qi 20 дней назад

    Eh log kisi progress de yog nahi nale da kida nali ch hi rah ke khush hunda

  • @user-zu7is8kw6w
    @user-zu7is8kw6w Месяц назад

    Vadhiaa hova

  • @gursingh8358
    @gursingh8358 Месяц назад

    ਬਹੁਤ ਵਧੀਆ

  • @dentinimplantsindia8139
    @dentinimplantsindia8139 Месяц назад

    Govt should impose president rule. Complete projects. Peter get elections done

  • @majorsingh1285
    @majorsingh1285 Месяц назад

    ਫੰਡ ਤਾਂ ਖਾ ਗਾਏ ਮਾਨ ਉਹਨੀਂ

  • @happysohi1018
    @happysohi1018 Месяц назад

    ਐਨੀ ਜ਼ਮੀਨ ਅਕਵਾਇਰ ਕੀਤੀ ਰੱਦ ਕਿਵੇਂ ਹੋ ਸਕਦੇ ਏ ਵੀ ਸੋਚ ਲਿਆ ਕਰੋ

  • @GurmeetSingh-yd6zn
    @GurmeetSingh-yd6zn Месяц назад +2

    Bahut vadhiya hoea

  • @noublsingh317
    @noublsingh317 Месяц назад

    Paise ta dao zameen de malika nu
    Compensation he bhot ghat a