Me v muktsar to hi a 22 ji..eh kutti sarkar bathinde nu hi dhui mrai jandi aa..bathinda koi vadda sher nhi c...par kutti sarkar ne bhut highlight kitta te bhut wadda sehr bna k rakhta .muktsar wall koi dhean nhi ekk v highway nhi te na hi koi city vich double road aa....
@@PANJABisnotindia-198422 tere pass inna dimag aa taan tu vich do jameen khareed laini si naal sarkar no ni len dinda. Jadki tu khud apni zameen bech k Canada Gaya hoya
@@ramanjeetkaur3032 es expressway bare menu koi khas update ne mili google te me try kita se par menu lagda cancel ho geya eh road eh harraipur, goniana te mehme sarje vich de ve langhna se mehme sarje meri massi a massi ji de bete kehnde cancel ho geya eh highway kyoki 5-6 saal pehla ehda survey hoya je banna hunda hun nu work start ho jana se kyoki sade pind vich de ve ik expressway ban reha moga to bathinda(bajakhana) ehda ve survey 2018 ch hoya se te hun jangi padhar te kam chal reha jihna ne mogeyo bathinde jana ya is to agge abohar, ganganagar ohna nu kotkapure vich de jana penda baut jyada distance travel karke te eda e jihna ne bathindeyo moge jana ya amritsar ya jalandhar ohna nu ve kotkapure vich de kafi jyada distance travel karni pendi a ese karke nhai wale a expressway bana rahe a sade pind de ve kafi jameen ayi a te toll ve sade pind lagna. 51 lakh milya sade 1 kille da
22 g changi road banan nal transport facility wadegi te kisana nu v kheti de sand transport krne saukhe ho jande, pindo bahar niklo duniya kite di kite phunch gyi
Bai ji jehdi jamin ghat gi oh kon puri kru ga agge sanu fasal bijai vaste upjau jamin heni kitho aaugi sanu auon wale sme vich roti kamouni aaokhi ho jani aa
Ashiya chal khalistan bann gya hun ki krega Landlocked country hu Patna sahib te naded sahib kive jayega ? Khalistan vich kihre natural resources ne? Khalistan da pradhnmantri kon hu te isdi ki granti a ke ohh changa hi niklu? Khalistan kish nal trade kruga? Ki Khalistan sach vich khals loka da raj hu? Duje dharam de loka lyi ki ijjat hu? Jithe thode varge gallan kd de a Khalistan da constitution ki hu? Khalistan bann nal kihdi problem solve hu? Khalistan bann nal kinne lok marnge kyu ki partition tan hu hi Ki Khalistan Nanak sahab ne pesh kita hai ? Ja bani ch likhiya hai Khalistan bano?
@@PANJABisnotindia-1984 recently sabjian tah reject krtiyan nepal ne punjab diyan Chemical te pesticides aliyan crops tera piyu khridoga. Punjab da karza laun nu pese ni sea port kidhro khride ga Pani lyi 2 tan driya ne malwe ch pani ni janda Malwe aun wale 20-30 year nu banjar hoju ground water hetha ja riha. Te punjab tere budde da ni laggya gand paun Phla padai likhai krke a
22ji laee challo appa Dharne. Hun kissan nu jameena vechan Vaste Majboor hona pvega. Kio ke eh Road kissana nu koi na koi problem jrur krngia. Saf sabada vich Punjab da Ojada suru ho Gia. Ajj dee gl note krlo veer ji. Esda da Sade kol koi hull nhi lgda ji. THANA Spain Wala. Thanks.
Durgs deh naam Te 50kilometers da Area bsf control kargi,highway's liye thousands arces land kho le, jiva sada paani , Chandigarh Dams.Aapa v NRI ban k khush Te rona v sanu HI paana, aadani de cello vich aapne fasal dina aa
ਕੋਈ ਐਨੀ ਜਰੂਰਤ ਨਹੀਂ ਏਨੀਆਂ ਸੜਕਾਂ ਦੀ. ਸਿਰਫ਼ ਤੇ ਸਿਰਫ਼ ਪੰਜਾਬ ਦੀ ਉਪਜਾਊ ਧਰਤੀ ਅਤੇ ਪੰਜਾਬ ਨੂੰ ਉਜਾੜਨ ਦੀ ਇਕ ਵਡੀ ਸਾਜਿਸ਼.
Ha.ha.ha.tuhanu tan 2karm hi chahida. Bhai bakian nu tan national highway te jaa lain dio.
Bilkul shi gl ae veer.ji
@@jasvirkumar5817 hi wey tu ata dal kha lai ki karni jameen
😂😂😂😂
Sadkan honian tan koi madi gal nahi bai.
ਜਾਨਕਾਰੀ ਬਹੁਤ ਵਧੀਆ ਹੁੰਦੀ ਹੈ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਨੂੰ
ਮਿਹਰਬਾਨੀ ਬਾਈ ਜੀ 🤝
@@LakhwinderSra Amritsar ton una ( Himachal) road di ki update hai.. ?
@@amazingVlogs240hoshiarpur to nadaun with amb to una extension road four laning survey started, dpr will be filed in 2024.
ਐਵੇਂ ਹੀ ਪੰਜਾਬ ਦੀਆਂ ਜ਼ਮੀਨਾਂ ਨੂੰ ਖ਼ਤਮ ਕਰਨਗੀਆਂ ਸਰਕਾਰਾਂ
Wah oye vadia siania.
Sala gawar
Esa nhi hunda .........
Jdo 40 sal phla har ek pind tak sadak baanaun di gall Hindi c udoo v kuj eda e kehnde ccc.......
@@upscaspirantdelhi9561 @mandeepbrar1979 ਸੜਕਾਂ ਤੇਰੇ ਪਿਓ ਦੀ ਜ਼ਮੀਨ ਤੇ ਨਈ ਬਣ ਰਹੀਆਂ ਇਹ ਸੜਕਾਂ ਦੇਸ਼ ਪੰਜਾਬ ਦੀ ਜ਼ਮੀਨ ਨੂੰ occupied ਕਰਕੇ ਇੰਡੀਆ ਪੰਜਾਬ ਨੂੰ ਉਜਾੜਨ ਲਈ ਕੰਮ ਕਰ ਰਿਹਾ ਪਰ ਦੇਸ਼ ਪੰਜਾਬ ਬਹੁਤੀ ਦੇਰ ਗੁਲਾਮ ਨਈ ਰਹਿਣਾ
@@PANJABisnotindia-1984 tuc padaissii bewkoof ooo ya sirf hon da natak krr rhe hoooo
ਪਹਿਲੀਆਂ ਸੜਕਾਂ।ਸਿਰਫ ਮੋਟਰਸਾਈਕਲ ਵਾਲੀਆਂ ਜਿਨਾ ਤੇ ਬਸਾਂ ਟਰਕ ਸਾਰੀਆਂ ਚੀਜ਼ਾਂ ਕਠੀਆਂ ਨੰਗਦੀਆਂ ਜੇਸ ਕਰਕੇ ਐਕਸੀਡੈਂਟ ਹੁੰਦੇ ਓਨਾਂ ਨੂੰ ਚੌੜੀਆਂ ਕਰਨ ਕੋਈ ਲੋੜ ਨੀ ਜਿਨਾਂ ਜਟਾਂ ਦੀਆਂ ਜ਼ਮੀਨਾਂ ਸਰਕਾਰ ਨੇ ਖਰੀਦੀ ਸੜਕਾਂ ਵਾਸਤੇ ਓ ਬੜੇ ਖੁਸ ਆਂਦੇ ਸਾਡੀ ਬਾਕੀ ਜ਼ਮੀਨ ਵੀ ਮਹਿੰਗੀ ਵਿਕੂ ਕੁਝ ਜ਼ਮੀਨਾਂ ਫੈਕ੍ਟ੍ਰੀਆਂ ਤੇ ਕੁਝ ਸੜਕਾਂ ਰਾਈਂ ਖਰਾਬ ਕਰਨੀਆਂ ਪੰਜਾਬ ਦੀਆਂ।ਏ ਚਾਲ ਆਰ ਐਸ ਐਸ ਤੇ ਬੀਜੇਪੀ ਦੀ
22 punjabiyan leyi hi e road bn re taaki tusi apni industries da mal export kr sko. Sirf kheti te economy ni chaldi veere
ਸਰਕਾਰ ਜੀ, ਕਾਰਪੋਰੇਟਾਂ ਦੇ ਟਰਾਲੇ ਦੌੜਨ ਲਈ ਤਾਂ 220 ਫੁੱਟ ਚੌੜੀਆਂ ਚਾਰ ਮਾਰਗੀ ਅਤੇ ਛੇ ਮਾਰਗੀ ਸੜਕਾਂ ਬਣਾਈ ਜਾ ਰਹੇ ਹੋ। ਉਹ ਵੀ ਜ਼ਮੀਨਾਂ ਖਰੀਦਕੇ। ਪਰ ਸਾਡੀਆਂ ਟਰਾਲੀਆਂ, ਕੰਬਾਈਨਾਂ, ਜੀਪਾਂ ਲੰਘਣ ਲਈ ਸਾਡੀਆਂ ਪੇਂਡੂ ਸੰਪਰਕ ਸੜਕਾਂ ਨੂੰ 22 ਫੁੱਟ ਚੌੜੀਆਂ ਹੀ ਬਣਾ ਦਿਉ।
ਪੰਜਾਬ ਦੀ ਜਮੀਨਾਂ ਦੀ ਬਰਬਾਦੀ ਹੈ ਜੀ
Kheta ch kam krke ta koi khush nai
@@Gopzbal @mandeepbrar1979 ਸੜਕਾਂ ਤੇਰੇ ਪਿਓ ਦੀ ਜ਼ਮੀਨ ਤੇ ਨਈ ਬਣ ਰਹੀਆਂ ਇਹ ਸੜਕਾਂ ਦੇਸ਼ ਪੰਜਾਬ ਦੀ ਜ਼ਮੀਨ ਨੂੰ occupied ਕਰਕੇ ਇੰਡੀਆ ਪੰਜਾਬ ਨੂੰ ਉਜਾੜਨ ਲਈ ਕੰਮ ਕਰ ਰਿਹਾ ਪਰ ਦੇਸ਼ ਪੰਜਾਬ ਬਹੁਤੀ ਦੇਰ ਗੁਲਾਮ ਨਈ ਰਹਿਣਾ
@@Gopzbalਹੋਰ ਖੇਤਾਂ ਚ ਕੰਮ ਸਾਲਿਆ ਤੇਰੀ ਬੇਬੇ ਕਰਦੀ? 🤔
@@PANJABisnotindia-1984 22 tu apne aas pass di sarak putt k kheti krni shuru krde. Mentaly upset lagda
@@PANJABisnotindia-1984tere peo di jameen aaa…
ਭਾਈ ਮਲੋਟ ਤੋਂ ਮੁਕਤਸਰ ਤੇ ਮੁਕਤਸਰ ਤੋ ਫਿਰੋਜ਼ਪੁਰ ਰੋਡ ਬਨਾ ਦਿਓ ਮੇਰੀ 39 ਸਾਲ ਉਮਰ ਹੋ ਗਈ ਹੈ 1993 ਤੋ ਦੇਖ ਰਿਹਾ ਹਾਂ ਬੁਰਾ ਹਾਲ ਹੈ ਸਰਕਾਰ ਨਹੀ ਬਣਾਉਂਦੀ ਤਾ ਆਪਾ ਰਲ ਮਿਲ ਕੇ bna ਲਈਏ
Me v muktsar to hi a 22 ji..eh kutti sarkar bathinde nu hi dhui mrai jandi aa..bathinda koi vadda sher nhi c...par kutti sarkar ne bhut highlight kitta te bhut wadda sehr bna k rakhta .muktsar wall koi dhean nhi ekk v highway nhi te na hi koi city vich double road aa....
ਵੀਡੀਓ ਵਧੀਆ ਸੀ ਹੋਰ ਵਧੀਆ ਕਰਨ ਲਈ ਨਕਸ਼ਾ ਬਣਾ ਕੇ ਦਿਖਾਇਆ ਕਰੋ ।
ਬਾਈ ਜਦੋਂ ਪੰਜਾਬ ਦੇ ਲੋਕ ਇਹਨਾ ਰੋਡਾਂ ਤੇ ਚੜ ਹੀ ਨੀ ਸਕਦੇ ਫਿਰ ਆਪਣਾ ਫਾਇਦਾ ਕੀ ਹੋਇਆ….ਇਹ ਸਾਰਾ ਤਾਣਾ ਬਾਣਾ ਜੋ ਸਿਲਕ ਰੋਡ ਆ ਉਹਦੇ ਲਈ ਅੰਬਾਨੀ ਵਰਗੇ ਬਣਾ ਰਹੇ ਆ ਯੋਰਪ ਨਾਲ ਵਪਾਰ ਕਰਨ ਲਈ….ਬਹੁਤ ਵਿਡੀ ਸਾਜਿਸ਼ ਆ ਇਹੇ
Tenu kinae keha?
ਖੋਹਕੇ ਪੰਜਾਬ ਦੀਆਂ
ਜ਼ਰਖੇਜ਼ ਅਤੇ ਉਪਜਾਊ ਜ਼ਮੀਨਾਂ,
ਕਿਸਾਨਾਂ ਨੂੰ ਕਰ ਰਹੇ ਹਨ ਕੰਮ-ਕਾਰ ਤੋਂ ਵਿਹਲੇ,
ਕਾਰਪੋਰੇਟਾਂ ਦੇ ਬਿਜ਼ਨਸ ਕਰਨ ਲਈ
ਬਣਾਕੇ ਦੇ ਰਹੇ ਹਨ ਖੁੱਲ੍ਹੀਆਂ ਚੌੜੀਆਂ ਸੜਕਾਂ,
ਸਰਕਾਰਾਂ ਵਾਲ਼ੇ ਬਣਕੇ ਉਹਨਾਂ ਦੇ ਗੋਲੇ।
ਪੰਜਾਬ ਦੀਆਂ ਜ਼ਮੀਨਾਂ ਸਰਕਾਰਾ ਨੇ ਖਤਮ ਕਰ ਦੇਣੀਆਂ ਹਾਈਵੇ ਰੋਡ ਕੱਢ ਕੱਢ ਕੇ ਲੋਕੋ ਅੱਖਾਂ ਖੋਲੋ ਪੰਜਾਬ ਖੇਤੀ ਫਿਰ ਘਰਾ ਦੀਆ ਛੱਤਾਂ ਤੇ ਕਰਿਆ ਕਰੋ
ਪੰਜਾਬ ਨੂੰ 2 ਹਿਸਿਆਂ ਵਿੱਚ ਵੰਡਿਆ ਜਾਵੇਗਾ
Apne kol kini k jameen a?
@@Gopzbal e veer lgda sari bech ke Canada nath gya, hun bolda krni aa🤣
ਬਹੁਤ ਵਧੀਆ
ਇੱਕ ਹੋਰ ਸੜਕ ਜੁੜਨੀ ਆ ਇਥੇ ਜੋ ਅਜਮੇਰ ( ਰਾਜਸਥਾਨ) ਜਾਏਗੀ ਰਾਮਪੁਰਾ ਮੌੜ ਰੋੜੀ ਸਿਰਸਾ ਹੁੰਦੇ ਹੋਏ ਅਜਮੇਰ ਤੱਕ ਇਸ ਰੋਡ ਦਾ ਪਹਿਲਾ ਨਾਮ ਪਠਾਨਕੋਟ ਅਜਮੇਰ ਐਕਸਪ੍ਰੈਸਵੇ ਸੀ ਜੋ ਬਾਅਦ ਵਿਚ ਭਾਰਤਮਾਲਾ ਪ੍ਰੋਜੈਕਟ ਕਾਰਨ ਬਦਲ ਦਿੱਤਾ ਹੁਣ ਨਵਾ ਰੂਟ ਬਨਿਆ
Bahut vadia kam kar Rahi hai centre government . Es naal Punjab vi development karu ga Negativity nahi spread karni chahidi. Good video
Cancel hai... Project
ਪੰਜਾਬ ਦੀ ਉਪਜਾਊ ਜਮੀਨ ਦੀ ਬਰਬਾਦੀ ਆਮ ਲੋਕਾਂ ਨੂੰ ਇਸਦਾ ਕੋਈ ਫਾਇਦਾ ਨਹੀਂ
Tuse koe hor come karlo
ਇਹਨਾਂ ਦਾ ਆਮ ਲੋਕਾਂ ਲਈ ਕੋਈ ਫਾਇਦਾ ਨਹੀ ਹੋਏਗਾ।
22 g time di bachat ho jaya kregi
@@Gopzbal @mandeepbrar1979 ਸੜਕਾਂ ਤੇਰੇ ਪਿਓ ਦੀ ਜ਼ਮੀਨ ਤੇ ਨਈ ਬਣ ਰਹੀਆਂ ਇਹ ਸੜਕਾਂ ਦੇਸ਼ ਪੰਜਾਬ ਦੀ ਜ਼ਮੀਨ ਨੂੰ occupied ਕਰਕੇ ਇੰਡੀਆ ਪੰਜਾਬ ਨੂੰ ਉਜਾੜਨ ਲਈ ਕੰਮ ਕਰ ਰਿਹਾ ਪਰ ਦੇਸ਼ ਪੰਜਾਬ ਬਹੁਤੀ ਦੇਰ ਗੁਲਾਮ ਨਈ ਰਹਿਣਾ
@@PANJABisnotindia-1984 jamedna kehdia ohna to khoyia ne. loka nu paise mile aa oh v double.
@@meharbains2952 ਸਾਲਿਆ ਜ਼ਮੀਨਾਂ ਜ਼ਬਰਦਸਤੀ ਲਈਆਂ ਗਈਆਂ ਨਾਕੇ ਕਿਸਾਨਾਂ ਦੀ ਸਹਿਮਤੀ ਨਾਲ ਖਰੀਦੀਆਂ ਤੇ ਜੇਕਰ ਕਿਸਾਨ ਨਾ ਜ਼ਮੀਨ ਦੇਣ ਤਾਂ ਸਰਕਾਰ ਗਰੀਬ ਕਿਸਾਨ ਦੀ ਜ਼ਮੀਨ ਹੀ ਤਬਾਹ ਕਤ ਦਿੰਦੀ ਹੈ
@@PANJABisnotindia-198422 tere pass inna dimag aa taan tu vich do jameen khareed laini si naal sarkar no ni len dinda. Jadki tu khud apni zameen bech k Canada Gaya hoya
ਪੰਜਾਬ ਦੀ ਖੇਤੀ ਖਤਮ ਕਰਨੀਂ ਹੈ ਬਸ
Ye pata na hove ta bolida nahi
Hdd aaa teri
Achi gal aa. Manufacturing ch jaega Punjab tan youth no naukariyan milu
ਜਿਹੜਾ ਅਮ੍ਰਿਤਸਰ ਤੋਂ ਬਠਿੰਡੇ ਵਾਲਾ ਐਕਸਪਰੈਸ ਬਣ ਰਿਹਾ ਇਹ ਅਮ੍ਰਿਤਸਰ ਤੋਂ ਜਾਮਨਗਰ(ਗੁਜਰਾਤ) ਜਾਣਾ ਤਿੰਨ ਰਿਫਾਈਨਰੀਆ ਨੁੰ ਆਪਸ ਵਿੱਚ connect ਕਰਨਾ ਜਿਵੇਂ ਕਿ ਬਠਿੰਡੇ ਆਲੀ ਰਿਫਾਈਨਰੀ ਤੇ ਰਾਜਸਥਾਨ ਵਾਲੀ ਤੇ ਜਾਮਨਗਰ(ਗੁਜਰਾਤ) ਵਾਲੀ ਇਹ ਰੋਡ ਜਾਮਨਗਰ ਤੱਕ ਬਣਨਾ! ਰਾਜਸਥਾਨ ਚ ਤਾਂ ਲਗਪਗ ਕੰਮ ਨੇੜੇ ਈ ਆ ਖਤਮ ਹੋਣ ਦੇ ਇਕੱਲਾ ਪੰਜਾਬ ਚ ਈ ਰਹਿ ਗਿਆ ਕੰਮ ਰੋਡ ਦਾ!
Y ji bathinda to ajmer da pta
@@ramanjeetkaur3032 es expressway bare menu koi khas update ne mili google te me try kita se par menu lagda cancel ho geya eh road eh harraipur, goniana te mehme sarje vich de ve langhna se mehme sarje meri massi a massi ji de bete kehnde cancel ho geya eh highway kyoki 5-6 saal pehla ehda survey hoya je banna hunda hun nu work start ho jana se kyoki sade pind vich de ve ik expressway ban reha moga to bathinda(bajakhana) ehda ve survey 2018 ch hoya se te hun jangi padhar te kam chal reha jihna ne mogeyo bathinde jana ya is to agge abohar, ganganagar ohna nu kotkapure vich de jana penda baut jyada distance travel karke te eda e jihna ne bathindeyo moge jana ya amritsar ya jalandhar ohna nu ve kotkapure vich de kafi jyada distance travel karni pendi a ese karke nhai wale a expressway bana rahe a sade pind de ve kafi jameen ayi a te toll ve sade pind lagna. 51 lakh milya sade 1 kille da
Y ji kuch days pehla rate puchan aye c es road da uthe raula Pai gya bharatmala project wale gaddi te aye c ohna nu puchya c oh ta pka augi
@@ramanjeetkaur3032 me confirm karke das dina kyoki menu ve kafi time ho geya phuche nu
@@manjindersingh-ts7qh hnji jarur Kyu k survey do vari ho chukya 18january nu hooter wali gaddi ayi c Sade pind
Sohni video h ,Sran sahab ,❤❤
Good bro keep us updated
ਇਥੇ ਹੜ ਨਹੀ ਆਉਦੇ ਹੋਨੇ ਤਾਹੀਉ ਲੋਕ ਚੁਪ ਹਨ ਨਹੀ ਤਾਂ 20-20 ਫੁਟ ਬੰਨ ਸੜਕ ਦਾ ਇਕ ਪਾਸਾ ਡੋਬੂ ਫਿਰ ਇਕੱਠਾ ਹੋਇਆ ਪਾਣੀ ਸੜਕ ਤੋੜੂ ਤੇ ਦੂਜਾ ਪਾਸਾ ਵੀ ਡੋਬੂ।
Very good and informative vedio,at this junction bathinda Mohali express way will connect this highway.
ਬਾਹੂਤ। ਵਧੀਅਆ। ਜਾਣਕਾਰੀ। ਬੇਟਾ। ਜੀ
ਸ਼ੁਕਰੀਆ ਜੀ 👏
Thanku 22 g very nice
Very good job 🎉
ਅਗਲੀ ਵਾਰ ਪਾਣੀ ਦੀ ਹੋਣੀ ਐ ਡੈਮ ਵਗੈਰਾ ਟੁੱਟ ਜਾਣ ਤੇ ਉਚੀਆ ਸੜਕਾਂ ਹੀ ਕੰਮ ਆਉਣਗੀਆਂ ਸਭ ਚੰਗੇ ਵਾਸਤੇ ਹੀ ਐ
ਬਾਈ ਜੀ ਇਹ ਸਾਰੇ ਰੋਡ ਅਦਾਨੀ ਆਬਾਨੀ ਸੈਟਰ ਗੋਰਮਿੰਟ ਵੱਡੀਆਂ ਵੱਡੀਆਂ ਟਰਾਂਸਪੋਰਟਰਾਂ ਦੇ ਕੰਮ ਹੀ ਆਉਣੇ ਮਹਿਗੀਆਂ ਜ਼ਮੀਨਾਂ ਦੇ ਲਾਲਚ ਆਪਣੇ ਲੋਕ ਇਹਨਾਂ ਵੇਚੀ ਜਾਂਦੇ ਆਪਣੇ ਪੈਰਾਂ ਆਪ ਕੁਹਾੜਾ ਮਾਰਨ ਵਾਲੀ ਗੱਲ ਹੇਈ ਪਰ ਪੲ
Thanks you so much
Nice information thks
ਉਪਜਾਊ ਧਰਤੀ ਦਾ ਸਁਤਿਅ ਆ ਨਾਸ਼।।
22 g changi road banan nal transport facility wadegi te kisana nu v kheti de sand transport krne saukhe ho jande, pindo bahar niklo duniya kite di kite phunch gyi
ਭਾਜੀ ਸਾਡੇ ਏਧਰੋਂ ਮੋਹਾਲੀ ਤੋਂ ਵੀ ਨਿਕਲ ਰਿਹਾ ਰੋਡ ਨਵਾਂ ਏਦਾਂ ਹੀ ਕੰਮ ਚੱਲ ਰਿਹਾ ਜੀਦਾ ਤੁਸੀਂ ਵੀਡੀਓ ਚ ਦਸਿਆ ਵਾਇਆ ਮੋਰਿੰਡਾ ਹੋਕੇ
Thanks Brother
Verynice.
ਸੜਕਾ ਤਾ ਪਹਿਲਾ ਹੀ ਪੰਜਾਬ ਵਿੱਚ ਬਹਤ ਚੌੜੀਆਂ ਹੈ ਇਹ ਤਾਪੰਜਾਬ ਦੀ ਖੇਤੀ ਤਬਾਹ ਕਰਨੀ ਹੈ ਹੇਰ ਕੌਸਲ ਮਸਲਾ ਨਹੀਂ ਕਝ ਸਰਕਾਰ ਪੱਖੀ ਯੂਨੀਅਨ ਆ
ਧਰਨੇ ਲਗਾ ਕੇ ਕੌੜਾ ਵੰਡ ਇਕੱਠਾ ਕਰ ਲੈਂਦੀਆਂ ਆਸਰਾ ਨੂੰ ਬਲੈਕਮੇਲਿੰਗ ਕਰਨ ਧਰਨੇ ਲਾੳਦੀਆਾ ਰਹਿੰਦਿਆਂ ਅਫਸਰ ਖਾਮੀ ਕਦੇ ਹੈ ਲੀਡਰ ਦੇ ਫੰਡਾ ਤੇ ਕੰਮ ਕਰਦਿਆਂ ਹੈ ਇਹ ਜਿਆਦਾ ਧਰਨੇ ਲਿਖਦੇ ਹੈ ਤੇ 1=2ਜਥੈਵੰਦੀਆਆ ਦੇ ਲੀਡਰ ਧਰਨੇ ਵੇਚ ਵੀ ਦਾਦੇ ਹੈ ਲੰਕਾ ਸੌ-ਸੌ ਲੀਡਰ ਵੇਖ ਕੇ ਮਗਰ ਲੱਗੇ ਔ???
ਬਰਨਾਲਾ ਤੋਂ ਵਾਇਆ ਮਾਲੇਰਕੋਟਲਾ ਖੰਨਾ ਚੰਡੀਗੜ੍ਹ ਸੜਕ ਬਨਣ ਦਾ ਐਲਾਨ ਵੀ ਹੋ ਗਿਆ
Fine. Knowledge veer g
Good 👍 Job
Very nice
Good 👍 bro very good
Nice information
Wait for
Bai ji mohali district te patiala district de new road te v jaankari deo video rahi.mai v future road plan smjhna chahnda haa apne district patiala da
Rab rakha punjab da
Very very good pm saab ji🙏🙏🙏🙏🙏
ਹੜਾਂ ਦਾ ਪਾਣੀ ਨਿਕਲਣ ਵਾਸਤੇ ਕੋਈ ਜਗਹਾ ਨਹੀਂ ਰਹਿਣੀ ਆਏਗੀ ਤਬਾਈ
Sir Punjab k side wala kaam chalu hua ya nahi? Sunane me aaya ki punjab me land acquisition ki problem chal rahi thi.
ਬਠਿੰਡੇ ਤੋਂ Ludhiana, bathinda to chandigarh railway chahida h g,patiala to chandigarh vi haryana ਵਿਚਦੀ ਜਾਣਾ ਪੈਂਦਾ ਹੈ, ਘੁੰਮ ਕੇ
Bai ji jehdi jamin ghat gi oh kon puri kru ga agge sanu fasal bijai vaste upjau jamin heni kitho aaugi sanu auon wale sme vich roti kamouni aaokhi ho jani aa
Tool Tex kina lagaga daso
Nice Knowledge
Eh v punjab wandiaa jaawega highways bnaun naal kini zameen khatm ho rhi ena pta punjab di ?
Lakhwinder Veera,,Koi Power Hai Tere Kol Ta Gal Kar Nahi Tah Video Banana Band Kar Devo ,,Jai Hind 🎉🎉🇮🇳🇮🇳🙏🙏🌹🌹💐💐
Dasuya to hoshiarpur wala road ware daso, kado khula hona bhot rash hunda hai oh road te
Tuhadia majja bahut traffic kardia road te
ਸੜਕਾਂ ਦੇ ਬਿਨਾ ਮੁਲਕ ਦੀ ਤਰੱਕੀ ਨਹੀਂ ਹੋ ਸਕਦੀ
ਮੁਲਕ ਦੀ ਤਰੱਕੀ ਨਹੀਂ ਵੀਰ ਅੰਬਾਨੀ ਅੰਡਾਨੀ ਦੀ ਕਹਿ
Eni vi jarurat nahi sadkan di ik sadak bahut c
Dear in usa and canada we call freeway...that mean no intersection...non stop...🎉🎉
Nitin Gadkari is my favourite union minister 🎉❤
Bai Samana kol vi koi hwy lange ga Delhi to Amritsar
ਜਿਹੜੀ ਤਰਨ ਤਾਰਨ ਸ਼੍ਰੀ ਗੋਇਦਵਾਲ ਸਾਹਿਬ ਰੋਡ ਫੋਰ ਲਾਈਨ ਕਦੋਂ ਤੱਕ ਹੋਵੇਗਾ ਜੇ ਜਾਨਕਾਰੀ ਹੋਈ ਤੇ ਦੱਸੇਉ ਜੀ
ਤਿਆਰੀ ਆ ਜੀ ਇੱਕ ਸਾਲ ਤਕ
Je lakhe da naam na vi lainda tan ki fark paina c?
ਖੇਮਕਰਨ ਵਾਲੇ ਰੋਡ ਬਾਰੇ ਵੀ ਜਰਾ ਦੱਸਨਾ please
ਤਰਨਤਾਰਨ ਬਾਰੇ ਵੀ ਦੱਸਨਾ ਵੀਰ ਜੀ
An eye on Punjab land
Toll ਲੱਗੂ ਇਸ ਰੋਡ ਤੇ???
Bilkul laggu toll
❤️❤️❤️❤️🙏🙏🙏🙏🙏
ਚਿੰਤਾ ਨਾ ਕਰੋ,,,,ਸਭ ਪੱਧਰੇ ਕਰ ਖੇਤੀ ਲੀ ਵਰਤਿਆ ਜਾਵੇਗਾ
Changi road banan nal area di tarakki hundi aa. So b positive.
@mandeepbrar1979 ਸੜਕਾਂ ਤੇਰੇ ਪਿਓ ਦੀ ਜ਼ਮੀਨ ਤੇ ਨਈ ਬਣ ਰਹੀਆਂ ਇਹ ਸੜਕਾਂ ਦੇਸ਼ ਪੰਜਾਬ ਦੀ ਜ਼ਮੀਨ ਨੂੰ occupied ਕਰਕੇ ਇੰਡੀਆ ਪੰਜਾਬ ਨੂੰ ਉਜਾੜਨ ਲਈ ਕੰਮ ਕਰ ਰਿਹਾ ਪਰ ਦੇਸ਼ ਪੰਜਾਬ ਬਹੁਤੀ ਦੇਰ ਗੁਲਾਮ ਨਈ ਰਹਿਣਾ
Bai ji othe di jameen da approx rate v dassya karo..je kise ne kuj invest krna ta kr sake..??
Je tuhanu jankari howe ta jaroor reply ch dasyo
Nh703 ਜਲੰਧਰ ਤੋਂ ਬਰਨਾਲਾ ਮਾਨਸਾ ਸਿਰਸਾ ਬਾਰੇ ਦੱਸੋ
Mitti kitho lai bhart vaste
20 ਫੁੱਟ ਉੱਚਾ ਨਹੀਂ 7-8 ਫੁੱਟ ਉੱਚਾ ਜੀ
Muawja ki dita
ਪੰਜਾਬ ਨੂੰ 2 ਹਿਸਿਆਂ ਵਿੱਚ ਵੰਡਿਆ ਜਾਵੇਗਾ
Aha punjab da vich silk rute ban reha hai
ਤਰੱਕੀ ਵੰਲ ਵਧ ਰਿਹਾ ਹੈ ਭਾਰਤ
EXPRESSWAY aa bai eh , Highway pehla haiga....
Bti Ldh highway Te cut Kithe Kithe hou?toll Kina hou?
Bai ji nice video!!
its Express way not Highway !
5ਫੁਟ ਉਚੀ ਸੜਕ ਵੀ ਬਨ ਸਕਦੀ ਹੈ 20ਫੁਟ ਸੜਕ ਨੂੰ ਹੜਾ ਦਾ ਪਾਣੀ ਪਾਰ ਨਹੀਂ ਕਰੁ ਨਿਵੇ ਇਲਾਕੇ ਦਾ ਕੀ ਬਣੂ ਵੀਰ
Bhi khade kithe hooo ..tuc
ਇਹਨਾ ਨੇ ਪੰਜਾਬ ਦੀ ਪੂਰੀ ਖੇਤੀ ਕਰਨ ਵਾਲੀ ਜ਼ਮੀਨਾਂ ਤੇ ਸੜਕਾਂ ਦਾ ਜਾਲ ਬਿਤਾ ਦੇਣਾ ਇਹਦੀ ਆਮ ਆਦਮੀ ਨੂੰ ਦਿੱਕਤ ਆਊ ਗੀ ?
ਪੰਜਾਬ ਦੇ ਗੱਦਾਰ ਹਰ ਓਸ ਗੱਲ ਦਾ ਸਮਰਥਨ ਕਰਨਗੇ ਜਿਹੜੀ ਗੱਲ ਇੰਡੀਆ ਕਰੇ, ਇਹ ਸਾਰਾ ਕੁਝ ਸਾਡੀਆਂ ਉਪਜਾਊ ਜ਼ਮੀਨਾਂ ਨੂੰ occupied ਕਰਕੇ ਪੰਜਾਬ ਨੂੰ ਗੁਲਾਮ ਕਰਕੇ ਰੱਖਿਆ ਹੋਇਆ ਤੇ ਖੁਦ ਇੰਡੀਆ ਹੋਰਨਾਂ ਦੇਸ਼ਾਂ ਨਾਲ ਵਪਾਰ ਕਰਨ ਲਈ ਪੰਜਾਬ ਦੀਆਂ ਜ਼ਮੀਨਾਂ ਨੂੰ ਵਰਤੇਗਾ ਤੇ ਓਹੀ ਪੈਸਾ ਸਾਡੀ ਬਰਬਾਦੀ ਉੱਤੇ ਲੱਗੇਗਾ, ਸੰਭਲ ਜਾਓ ਭਰਾਵੋ ਅਜਾਦੀ ਹੀ ਹੱਲ ਹੈ ਦੇਸ਼ ਪੰਜਾਬ ਦਾ ਖਾਲਿਸਤਾਨ ਹੀ ਹੱਲ ਹੈ ਦੇਸ਼ ਪੰਜਾਬ ਦਾ
Ashiya chal khalistan bann gya hun ki krega
Landlocked country hu
Patna sahib te naded sahib kive jayega ?
Khalistan vich kihre natural resources ne?
Khalistan da pradhnmantri kon hu te isdi ki granti a ke ohh changa hi niklu?
Khalistan kish nal trade kruga?
Ki Khalistan sach vich khals loka da raj hu?
Duje dharam de loka lyi ki ijjat hu? Jithe thode varge gallan kd de a
Khalistan da constitution ki hu?
Khalistan bann nal kihdi problem solve hu?
Khalistan bann nal kinne lok marnge kyu ki partition tan hu hi
Ki Khalistan Nanak sahab ne pesh kita hai ?
Ja bani ch likhiya hai Khalistan bano?
@@Locolearner no. 1 ਸਭਤੋਂ ਪਹਿਲਾਂ ਥੋਨੂੰ ਧੂ ਧੂਕੇ ਜਮਨਾ ਪਾਰ ਪਚਾਇਆ ਜਾਊ ਜਾ ਜਮਨਾ ਪਾਰ ਜਾਣ ਹੀ ਨਾ ਦਈਏ, no. 2 Hindustan ਦੇ ਸਾਹ ਪੰਜਾਬ ਦੇ ਸਿਰ ਤੇ ਚਲਦੇ ਹਨ ਤੇ ਥੋਡਾ 90 ਕਰੋੜ ਦਾ ਇੱਜੜ ਭੁੱਖਾ ਮਰੂ ਜੇਕਰ ਪੰਜਾਬ ਨਾ ਹੋਵੇ, no. 3 ਪੰਜਾਬ ਕੋਲ ਦੁਨੀਆਂ ਦੇ ਦੋ ਸਭਤੋਂ ਵੱਡੇ ਅਤੇ ਅਮੀਰ ਸਰੋਤ ਹਨ ਉਪਜਾਊ ਧਰਤੀ ਅਤੇ ਪਾਣੀ, no. 4 KHALISTAN ਦਾ trade ਸਾਰੀ ਦੁਨੀਆਂ ਵਿੱਚ ਹੋਊ ਤੇ ਫਸਲਾਂ ਦੇ ਭਾਅ international ਪੱਧਰ ਦੇ ਭਾਅ ਹੋਇਆ ਕਰਨਗੇ, no. 5 ਖਾਲਿਸਤਾਨ ਦੇ ਇੱਕ ਡਾਲਰ ਨਾਲ 150 + ਗਾਂਧੀ ਆਉਣਗੇ, no. 6 ਦੁਨੀਆਂ ਵਿੱਚ ਜਦੋਂ ਨਵੇਂ ਦੇਸ਼ ਬਣਦੇ ਹਨ ਤਾਂ ਪਹਿਲਾਂ ਦੇਸ਼ ਬਣਦਾ ਹੈ ਬਾਅਦ ਵਿੱਚ ਤਿਹ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਕੌਣ ਬਣੇਗਾ ਨਾਲੇ ਦੇਸ਼ ਖ਼ਾਲਿਸਤਾਨ ਵਿੱਚ ਸਿਰਫ ਰਾਸ਼ਟਰਪਤੀ ਹੋਇਆ ਕਰੇਗਾ ਪ੍ਰਧਾਨ ਮੰਤਰੀ ਨਹੀਂ ਕਿਉਂਕਿ ਇਹ ਤੁਹਾਡਾ ਹਿੰਦੁਸਤਾਨ ਨਹੀਂ ਹੋਵੇਗਾ, no. 7 ਦੁਨੀਆਂ ਵਿੱਚ ਬਹੁਤ ਹਨ ਜਿਹੜੇ landlock country ਹਨ ਪਰ ਓਹ ਅਮੀਰ ਹਨ ਓਨਾ ਦੇਸ਼ਾਂ ਨਾਲੋਂ ਜਿਨਾ ਨੂੰ ਸਮੁੰਦਰ ਲਗਦਾ ਹੈ, no. 8 ਇੰਡੀਆ ਨੂੰ ਸਮੁੰਦਰ ਲਗਦਾ ਪਰ ਥੋਡਾ 90 ਕਰੋੜ ਇੱਜੜ ਰੋਜ ਭੁੱਖਾ ਸੌਂਦਾ ਜੇਕਰ ਸ਼ੱਕ ਹੈ ਤਾਂ world hunger index ਦੇਖ, no. 9 ਤੁਸੀਂ ਸਿਰਫ ਪੰਜਾਬ ਦੇ ਸਿਰ ਤੇ ਰੋਟੀ ਖਾ ਰਹੇ ਹੋ ਨਹੀਂ ਤਾਂ ਤੁਸੀਂ ਭੁੱਖੇ ਮਰੋਗੇ ਜਦੋਂ ਪੰਜਾਬ ਅਲੱਗ ਦੇਸ਼ ਬਣਦਾ, no. 10 ਅਸੀਂ ਪੈਸਿਆਂ ਨਾਲ ਦੁਨੀਆਂ ਦਾ ਕੋਈ ਵੀ ਟਾਪੂ rent ਤੇ ਖਰੀਦ ਸਕਦੇ ਹਾਂ ਵਪਾਰ ਲਈ ਜਾ ਜੁੱਤੀ ਦੇ ਦਮ ਤੇ ਆਪਣਾ ਰਾਜ ਸਮੁੰਦਰ ਨੂੰ ਲਾ ਸਕਦੇ ਹਾਂ 💪, no. 11 ਅਸੀਂ ਖਾਣੇ ਦੇ ਭੰਡਾਰਾਂ ਬਦਲੇ ਅਨਾਜ ਫਲਾਂ ਸਬਜ਼ੀਆਂ ਬਦਲੇ ਦੁਨੀਆਂ ਦੀ ਕੋਈ ਵੀ ਚੀਜ਼ ਖਰੀਦ ਸਕਦੇ ਹਾਂ, ਆਉਣ ਵਾਲੇ ਸਮੇਂ ਵਿੱਚ ਦੁਨੀਆਂ ਤੇ ਓਹ ਹੀ ਦੇਸ਼ survive ਕਰਨਗੇ ਜਿਨਾ ਕੋਲ ਅਨਾਜ ਤੇ ਪਾਣੀ ਦੇ ਭੰਡਾਰ ਹੋਣਗੇ, no. 12 ਤੁਸੀਂ ਸਾਡੇ ਸਾਲੇ ਨਈ ਲੱਗਦੇ ਕਿ ਤੁਹਾਨੂੰ ਅਸੀਂ ਦੱਸੀਏ, no. 13 KHALISTAN ਨੂੰ ਬਣਨ ਤੋਂ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਤੇ ਜੇਕਰ ਰੋਕਣਾ ਤਾਂ ਲਾਓ ਜੋਰ
ਖਾਲਿਸਤਾਨ ਦੇ ਇੱਕ ਡਾਲਰ ਨਾਲ 150 + ਗਾਂਧੀ ਆਉਣਗੇ ਤੇ ਰਾਜ ਜੁੱਤੀ ਦੇ ਦਮ ਤੇ ਜਿੱਥੇ ਤੱਕ ਮਰਜੀ ਲਾਇਆ ਜਾ ਸਕਦਾ ਬਾਕੀ ਪੰਜਾਬ ਕੋਲ ਦੁਨੀਆਂ ਦੇ ਸਭਤੋਂ ਮਹਿੰਗੇ ਸਰੋਤ ਉਪਜਾਊ ਧਰਤੀ ਅਤੇ ਪਾਣੀ ਹੈ, ਖਾਲਿਸਤਾਨ ਦੇ ਵਪਾਰ ਪੂਰੀ ਦੁਨੀਆਂ ਵਿੱਚ ਹੋਣਗੇ, ਨਾਲੇ ਸਮੁੰਦਰ ਦੇ ਕਿਨਾਰੇ Rent ਤੇ ਖਰੀਦੇ ਜਾ ਸਕਦੇ ਹਨ ਵਪਾਰ ਲਈ, ਬਾਕੀ ਪਹਿਲਾਂ ਦੇਸ਼ ਬਣਦੇ ਹੁੰਦੇ ਤੇ ਬਾਅਦ ਵਿੱਚ decide ਹੁੰਦਾ ਕਿ ਤੇਰਾ ਜੀਜਾ ਕੌਣ ਬਣੇਗਾ ☝️😂
@@PANJABisnotindia-1984 recently sabjian tah reject krtiyan nepal ne punjab diyan
Chemical te pesticides aliyan crops tera piyu khridoga.
Punjab da karza laun nu pese ni sea port kidhro khride ga
Pani lyi 2 tan driya ne malwe ch pani ni janda
Malwe aun wale 20-30 year nu banjar hoju ground water hetha ja riha.
Te punjab tere budde da ni laggya gand paun
Phla padai likhai krke a
@@Locolearner ਗਸਤੀ ਦਿਆ ਤੈਨੂੰ ਜੇਕਰ ਪੰਜਾਬ ਦੀਆਂ ਫ਼ਸਲਾਂ ਜ਼ਹਿਰ ਲਗਦੀਆਂ ਹਨ ਤਾਂ ਛੱਡਦੋ ਪੰਜਾਬ ਦੀ ਰੋਟੀ ਖਾਣਾ ਤੇ ਨੇਪਾਲ ਤੋਂ ਮੰਗਵਾਓ ਫੇਰ, ਜੇਕਰ ਨਈ ਛੱਡ ਸਕਦੇ ਤਾਂ ਮੰਨੋ ਕਿ ਤੁਸੀਂ ਸਿਰਫ ਫੋਕੀਆਂ ਗੱਲਾਂ ਕਰ ਸਕਦੇ ਹੋ ਹੋਣਾ ਤੁਹਾਡੇ ਤੋਂ ਕੱਖ ਨਈ, ਬਾਕੀ ਦੇਖਦੇ ਜਾਓ ਪੰਜਾਬ ਵੀ ਇੱਕ ਅਜ਼ਾਦ ਦੇਸ਼ ਬਣੇਗਾ ਤੇ ਚੌਲ ਵੀ ਤੁਹਾਨੂੰ ਦਿਆ ਕਰਾਂਗੇ ਇੱਕ ਕਿੱਲੋ ਚਾਲੀ ਚਪੇੜਾਂ ਦੇ ☝️
22ji laee challo appa Dharne. Hun kissan nu jameena vechan Vaste Majboor hona pvega. Kio ke eh Road kissana nu koi na koi problem jrur krngia. Saf sabada vich Punjab da Ojada suru ho Gia. Ajj dee gl note krlo veer ji. Esda da Sade kol koi hull nhi lgda ji. THANA Spain Wala. Thanks.
ਚਾਇਨਾ ਮਾਡਲ ਲਾਗੂ ਹੋ ਰਿਹਾ, ਸੋਸਲ ਕਰੇਡਿਟ ਸਕੋਰ ਲਾਗੂ ਹੋਣਾ ਗੁਲਾਮੀ ਨੇੜੇ ਹੀ ਹੈ, ਜਾਗ ਜੋ
ਗੁਲਾਮ ਤਾਂ ਪੰਜਾਬ 1947 ਵਿੱਚ ਹੀ ਹੋ ਗਿਆ ਸੀ ਥੋਨੂੰ ਹਲੇ ਹੁਣ ਪਤਾ ਲੱਗਾ ਵੀਰ 🤔
@@PANJABisnotindia-1984 asli gulami baki hai utube te dekho g China social credit score
@@BinduMavi-rq8zh ਵੀਰ ਸਾਨੂੰ ਪਤਾ ਚੀਨ ਦਾ ਵੀ ਰੂਸ ਦਾ ਵੀ ਭਾਰਤ ਦਾ ਵੀ ਕਿਉਂਕਿ ਅਸੀਂ ਲੜ ਰਹੇ ਦੇਸ਼ ਪੰਜਾਬ ਦੀ ਅਜਾਦੀ ਲਈ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਦੁਸ਼ਮਣ ਕੌਣ ਹੈ ਤੇ ਦੁਨੀਆਂ ਪੱਧਰ ਤੇ ਹੋ ਕੀ ਰਿਹਾ
Bay ji Batala da das ji rod
Ja Hind
Y ji bathinda to ajmer da kuj pta
Ajmer dabwaali bti by pass to ludhiana, pathankot da kamm chalu ho giya a
Ferozpur fazilka wala road da vi dss dao 😂😂
👌👌
Aantwadi soch nu new highways hajam nahi hona 😂🎉.
P b ch koi jarorat nahi ehdi❤
Bai JE o k SDM ?
Es vich bai dasia kii?
ਕੀ ਪੰਜਾਬ ਚ ਘੁੰਮੇਗਾ, ਜਾਂ ਜੰਮੂ ਕਸ਼ਮੀਰ ਟੂ ਬੰਬਈ? ਇਹ ਕੁਝ ਨਹੀਂ ਸਮਝ ਆਇਆ।
Good
Sara sadko ka jaal sarkar ne cancel kar dita bro... Hon koi highway ni banna jammu katra chad ke..
❤️❤️♥️♥️🌹🌹🌹🙏🙏🙏
Sangat ch kithe utruga????
Uttrna charhna kite nhi , sirf exit honge
@@LakhwinderSra exit di ki location hai???
Durgs deh naam Te 50kilometers da Area bsf control kargi,highway's liye thousands arces land kho le, jiva sada paani , Chandigarh Dams.Aapa v NRI ban k khush Te rona v sanu HI paana, aadani de cello vich aapne fasal dina aa
EH HAIYE amritsar v tap giya border tak ban giya
Aa highway nhi expressway ne eh fasy travel waste hunde ne 100 km tak cut nhi hunda fer pura mall wang cheeza baniya hundia cut te eh agge di soch hai. Desh infrastructure ch tarakki kr reha jehda centre andar aaunda . Ehde naal 40% ghat time lagda . Aun aale samay ch eh vadhia kamm aauga kyuki eh kaafi saari refineries nu jod reha .
Bathinda ta pura ...Cam ho ju