Top 5 Old Legendary Female Punjabi Singers Qualification & Career | Gurmeet Bawa, Surinder Kaur

Поделиться
HTML-код
  • Опубликовано: 1 фев 2025

Комментарии • 192

  • @msgill4307
    @msgill4307 3 года назад +14

    ਖਜਾਨਾ ਹਨ ਖਜਾਨਾ ਇਹ ਕਲਾਕਾਰ, ਹਮੇਸ਼ਾਂ ਹਮੇਸ਼ਾਂ ਵਾਸਤੇ

  • @mewasingh3841
    @mewasingh3841 3 года назад +8

    ਬਹੁਤ ਵਧੀਆ ਜਾਣਕਾਰੀ ਹੈ l ਮੈਂ ਇਹਨਾਂ ਸਾਰੀਆਂ ਗਾਇਕਾਵਾਂ ਦੇ ਗਾਣੇ ਪਸੰਦ ਕਰਦਾ ਹੈ l ਜਾਣਕਾਰੀ ਦੇਣ ਲਈ ਧੰਨਵਾਦ l

  • @rashpalsingh1780
    @rashpalsingh1780 3 года назад +2

    Surinder.kaur .ji.narinder.biba.ji.jagmohn kaur singar.gurmeet.bawa. 🙏🙏🙏👍👍👍👍👍

  • @amarjitdhumi7289
    @amarjitdhumi7289 3 года назад +79

    ਨਰਿੰਦਰ ਬੀਬਾ ਜੀ ਦਾ ਪਾਲਣ ਪੋਸ਼ਣ ,,, ਖਮਾਣੋਂ ਵਿਖੇ ਨਹੀਂ ਹੋਇਆ । ਉਸ ਪਿੰਡ ਦਾ ਨਾਮ ,,,,,ਖੁਮਣਾਂ ,,,, ਜ਼ਿਲਾ ਪਟਿਆਲਾ ਤਹਿਸੀਲ ਅਮਲੋਹ ਸੀ ਉਹਨਾਂ ਨੇ ਸਰਕਾਰੀ ਹਾਈ ਸਕੂਲ ਅਮਲੋਹ ਵਿਚ 10ਵੀ ਤੱਕ ਪੜ੍ਹਾਈ ਕੀਤੀ ਹੈ ਹੁਣ ਇਹ ਪਿੰਡ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਵਿਚ ਹੈ ਇਹ ਪਿੰਡ ਖੰਨਾ ਸ਼ਹਿਰ ਤੋਂ ਅਮਲੋਹ ਵਾਲੀ ਸੜਕ ਤੇ ਸਥਿਤ ਹੈ ਕ੍ਰਿਪਾ ਕਰਕੇ ਅੱਗੇ ਤੋਂ,,, ਖਮਾਣੋਂ ,,, ਦੀ ਜਗ੍ਹਾ ਸਹੀ ਪਿੰਡ ,,,,ਖੁਮਣਾਂ ਦੱਸਿਆ ਜਾਵੇ ਜੀ

  • @kewalsharda8220
    @kewalsharda8220 6 месяцев назад +17

    ਲਿਤਾ,ਲਿਤੀ ਪੰਜਾਬੀ ਦੇ ਕਿਸ ਵੰਨਗੀ ਦੇ ਸ਼ਬਦ ਹਨ। ਕਿਉਂ ਪੰਜਾਬੀ ਬੋਲੀ ਦਾ ਸਤਿਆਨਾਸ ਕੀਤਾ ਹੈ??

    • @sarvjitdeol9622
      @sarvjitdeol9622 5 месяцев назад +1

      ਇਸ ਨੂੰ ਲਿੱਖਣਾ ਵੀ ਨਹੀਂ ਆਉਂਦਾ। "ਕਿੰਨੀਆਂ" ਨੂੰ ਕੀਨੀਆ ਲਿੱਖ ਰਿਹਾ ਹੈ।

    • @ranogill2849
      @ranogill2849 5 месяцев назад

      Sahi kiha hai ji.

  • @jasmelsingh8819
    @jasmelsingh8819 7 месяцев назад +27

    ਸੁਰਿੰਦਰ ਕੌਰ ਨੇ ਦੋ ਲੱਖ ਨਹੀਂ ਦੋ ਹਜ਼ਾਰ ਗੀਤ ਗਾਏ ਹਨ।

    • @tondonbaljit9881
      @tondonbaljit9881 6 месяцев назад

      ਬਿਲਕੁਲ ਜੀ ਸੁਰਿੰਦਰ ਕੌਰ ਦੇ ਦੋ ਲੋਕ ਗੀਤ ਰਿਕਾਰਡ ਨਹੀ ਹੈ ਜੀ

    • @shamshersingh895
      @shamshersingh895 6 месяцев назад

      😂😂😂

  • @jasmersingh2556
    @jasmersingh2556 7 месяцев назад +6

    ਬਹੁਤ ਵਧੀਆ ਪੁਰਾਣੇ ਗਾਇਕਾਂ ਦੇ ਗੀਤ ਸੁਣਕੇ ਅਪਣੇ ਸਭਿਆਚਾਰ ਦਾ ਪਤਾ ਲਗਦਾ ਹੈ।

  • @manjitbhandal595
    @manjitbhandal595 2 месяца назад

    ਬਹੁਤ ਵਧੀਆ ਜਾਨਕਾਰੀ ਜੀ ❤ਧੰਨਵਾਦ

  • @ashokkumarishar8822
    @ashokkumarishar8822 2 года назад +1

    Thanks for giving personal details of Punjabi female singers.

  • @avtarsinghchanne5720
    @avtarsinghchanne5720 6 месяцев назад +7

    ਨਰਿੰਦਰ ਬੀਬਾ ਦਾ ਪੰਜਾਬ ਦਾ ਪਿੰਡ ਅਮਲੋਹ ਦੇ ਨੇੜੇ ਪਿੰਡ ਖੁੱਮਣਾ ਸੀ, ਨਾਂ ਕਿ ਖਮਾਣੋਂ।ਪੁਰੀ ਜਾਣਕਾਰੀ ਲੈਕੇ ਪ੍ਰੋਗਰਾਮ ਕਰਿਆ ਕਰੋ।ਹੋਰ ਵੀ ਕਈ ਖਾਮੀਆਂ ਹਨ।

  • @Geetmaker
    @Geetmaker 3 года назад

    👆 ਬਹੁਤ ਵਧੀਆ ਜਾਣਕਾਰੀ ਦਿੱਤੀ । ਧੰਨਵਾਦ ਜੀ।

  • @harbanslal4428
    @harbanslal4428 3 года назад +4

    Good information Thanks

  • @updeshsingh6650
    @updeshsingh6650 3 года назад +1

    You are doing a great job. Keep it up.
    But please, there are spelling mistakes in the captions written in Punjabi. That will be appreciated.

  • @SantokhSingh-j4i
    @SantokhSingh-j4i 5 месяцев назад

    Thank you dear God bless you and your family

  • @parmjeetsingh1469
    @parmjeetsingh1469 6 месяцев назад +12

    ਅਮਰਜੋਤ ਜੀ‌। ਨੂੰ ਤੁਸੀਂ ਸਿੰਗਰ ਨੀ‌ ਮਨਦੇ ਅਸੀ ਦੇ ਦਹਾਕੇ ਵਿਚ ਅਤੇ ਹੁਣ ਤੱਕ ਇਨਾਂ ਦੇ ਬਰਾਬਰ ਦੀ ਕੋਈ ਗਾਇਕਾ ਨਹੀਂ ਹੈ

  • @ਝਲਕਪੰਜਾਬਦੀ
    @ਝਲਕਪੰਜਾਬਦੀ 3 года назад +1

    ਬਹੁਤ ਬਹੁਤ ਧੰਨਵਾਦ ਜੀ 🙏🙏

  • @tondonbaljit9881
    @tondonbaljit9881 6 месяцев назад +4

    ਜਾਣਕਾਰੀ ਗਿਆ ਕਰੋ ਜੀ
    ਨਰਿੰਦਰ ਬੀਬਾ ਦਾ ਪਿੰਡ ਖੁੰਮਣਾ ਜਿਲਾ ਪਟਿਆਲਾ
    ਤੇ ਸੁਰਿੰਦਰ ਕੌਰ ਜੀ ਦੋ ਲਖ ਗੀਤ ਰਿਕੋਰਡ ਨਹੀ ਹੋਏ ਜੀ
    2 ਹਜਾਰ ਦੇ ਲਗਭਗ ਹੈਂ ਜੀ

  • @krishanchand7095
    @krishanchand7095 2 года назад

    Very nice, sir please you show Jagmohan, surinder and Biba ji songs thanks

  • @AmarjeetSinghGill-p8d
    @AmarjeetSinghGill-p8d 7 месяцев назад +10

    ਇਹ ਅਫ਼ਸੋਸ ਦੀ ਗੱਲ ਹੈ ਕਿ ਨਰਿੰਦਰ ਬੀਬਾ ਦੇ ਪਾਲਣ ਬਿਨਾਂ ਘੋਖ ਪੜਤਾਲ ਕੀਤਿਆਂਖੁਮਾਣੋ ਲਿਖ ਦਿੱਤਾ ਜਾਂਦਾ ਹੈ ਜਦ ਕਿ ਅਸਲ ਵਿੱਚ ਇਹ ਪਿੰਡ ਖੁੰਮਣਾ ਹੈ ਜਿੱਥੇ ਖੰਡ ਮਿਲ ਅਮਲੋਹ ਲੱਗੀ ਹੋਈ ਹੈ ਹੁਣ ਸ਼ਾਇਦ ਨਾ ਹੋਵੇ ਪਰ ਬਹੁਤ ਦੇਰ ਬੀਬਾ ਦਾ ਦੋ ਮੰਜ਼ਲਾ ਛੋਟਾ ਜਿਹਾ ਮਕਾਨ ਖੰਡ ਮਿੱਲ ਦੀ ਚਾਰਦਿਵਾਰੀ ਦੇ ਅੰਦਰ ਮੌਜੂਦ ਰਿਹਾ ਲਿਖਣ ਸਮੇਂ ਆਮ ਹੋਣ ਵਾਲੀ ਗਲਤੀ ਤੋਂ ਬਚਣ ਲਈ ਜੇ ਥੋੜੀ ਪੜਤਾਲ ਕਰ ਲਈ ਜਾਵੇ ਤਾਂ ਗਾਇਕਾ ਦੇ ਚਹੇਤਿਆਂ ਦੇ ਮਨ ਨੂੰ ਠੇਸ ਨਾ ਲੱਗੇ

  • @roopsinghmaur8069
    @roopsinghmaur8069 6 месяцев назад +1

    ਸਹੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀਓ।

  • @LakhwinderSingh-cb9ef
    @LakhwinderSingh-cb9ef 3 года назад

    I thank you very much for providing real life of old female singers. O. K

  • @HardyalSingh-vb9nt
    @HardyalSingh-vb9nt 4 месяца назад +1

    Nand lal noorpuri baare jaankari deao

  • @mehakpunjabdi9790
    @mehakpunjabdi9790 6 месяцев назад +2

    ਵਾਹ..ਬਹੁਤ ਹੀ ਕਾਬਲ-ਏ-ਤਾਰੀਫ਼

  • @ranjitsingh2443
    @ranjitsingh2443 3 года назад +1

    Very good information.
    Please also say something about bibi
    Parkash KAUR ji.
    Thanks 🙏

  • @ginderkaur6274
    @ginderkaur6274 7 месяцев назад +5

    ਬਹੁਤ ਵਧੀਆ ਜਾਣਕਾਰੀ

  • @suchasingh2663
    @suchasingh2663 5 месяцев назад

    Very good information and knowledge for us

  • @sukhmandersinghbrar1716
    @sukhmandersinghbrar1716 3 года назад +3

    Best singar
    Aal times supar 🌟hit

  • @virsasingh6859
    @virsasingh6859 3 года назад +2

    Bahoot sohni jaankari sabash

  • @gamdoorbrar3417
    @gamdoorbrar3417 Год назад +2

    ਬਹੁਤ ਵਧੀਆ ਜਾਣਕਾਰੀ,,

  • @ranachima2407
    @ranachima2407 6 месяцев назад +4

    ਜਗਮੋਹਨ ਕੌਰ ਮਿਸ ਪੰਜਾਬਣ ਵੀ ਰਹੇ।

  • @ParmatmasinghSingh-oe8iu
    @ParmatmasinghSingh-oe8iu 7 месяцев назад +3

    ਜਾਣਕਾਰੀ ਦੇਣ ਲਈ ਧੰਨਵਾਦ

  • @JatinderKaur1956
    @JatinderKaur1956 6 месяцев назад +1

    Dhanvad vadhia jaankari lai❤

  • @sarwansinghsandhu49sandhu52
    @sarwansinghsandhu49sandhu52 3 года назад

    Very nice information.

  • @baljindersingh-mu3dd
    @baljindersingh-mu3dd 6 месяцев назад

    ਵਧੀਆ ਜਾਣਕਾਰੀ ਦਿੱਤੀ ਹੈ ਜੀ

  • @parmindermalhi9540
    @parmindermalhi9540 3 года назад

    Very good information 👍

  • @davinderpannu6668
    @davinderpannu6668 3 года назад

    Thank you good information

  • @ranvirsingh7695
    @ranvirsingh7695 3 года назад

    Good information of Punjabi singers

  • @kabiraris6981
    @kabiraris6981 3 года назад +9

    ਵੀਰ ਜੀ (ਕੀਨੀਆਂ ) ਨਹੀਂ ਕਿੱਨੀਆਂ ਪੜੀਆਂ ਸੀ ਲਿਖੋ 🙏

  • @dalvirkaur4366
    @dalvirkaur4366 4 месяца назад +1

    Amarjot chamkila

  • @ਭਾਈਪ੍ਰੇਮਸਿੰਘ
    @ਭਾਈਪ੍ਰੇਮਸਿੰਘ 6 месяцев назад +1

    ਬਹੁਤ ਵਧੀਆ ਜੀ

  • @bilal-is2ez
    @bilal-is2ez 3 года назад

    Please Sunehlata ji di jaankaari v sannu dasso ji.

  • @KuldeepSingh-jk2sk
    @KuldeepSingh-jk2sk 7 месяцев назад

    Bohat badiya joddiyan C aj bee Song Chalday 👍👍👍👍👌👌👌💯

  • @randhirsingh4560
    @randhirsingh4560 3 года назад

    Narinder bina da pind khumna hai n.a. ki khamano acchi Tran pad lya Karo biography veerji

  • @gbhullar8418
    @gbhullar8418 3 года назад

    Thanks

  • @BachiterSingh-j8q
    @BachiterSingh-j8q 7 месяцев назад

    Thanks for giving good information

  • @JagjitSingh-wu3gq
    @JagjitSingh-wu3gq 6 месяцев назад

    Very nice program

  • @mewasinghmewasingh1364
    @mewasinghmewasingh1364 6 месяцев назад +1

    Parminder sandu te amar jot ji Punjab. Thea hit singera ne

  • @balkarsingh1967
    @balkarsingh1967 3 года назад +2

    ਸਰ ਜੀ: ਵੀਡੀਓ ਦੇ ਸਿਰਲੇਖ ਵਿੱਚ ਹੀ ਕਿੰਨੀਆਂ ਗਲਤੀਆਂ ਨੇ, ਖੁਦ ਹੀ ਗਿਣ ਲਵੋ ਜੀ। ਜਿਵੇੰ ਕਿ ਕਿੰਨੀਆਂ ਦੀ ਥਾਂ "ਕੀਨੀਆ" ਲਿਖਿਆ ਹੈ। ਜੋ ਕਿ ਕਿਸੇ ਮੁਲਕ ਦਾ ਨਾਮ ਹੈ। ਮਾਂ-ਬੋਲੀ ਦੀ ਹਾਲਤ ਬਹੁਤ ਖਰਾਬ ਹੈ।

    • @jaswantiez
      @jaswantiez 7 месяцев назад +2

      Tell us about Nirmal Singh Nirmal & Parkash Kaur..

  • @gurtejjeeda1534
    @gurtejjeeda1534 5 месяцев назад

    Saridar Kaur V nice singars

  • @NaibSingh-si3gu
    @NaibSingh-si3gu Год назад

    Thaks ji. 🙏🙏🌹🌹🙏🙏

  • @KARMA-lm9yg
    @KARMA-lm9yg 3 года назад

    Thnx g ❤️❤️❤️❤️

  • @muhammadaslambaloch3685
    @muhammadaslambaloch3685 6 месяцев назад

    G Shukria ,, Tahnwad
    Tehadi mehnat da,, per Aap G Shamshad Begam nu skip kar gey, Regards Aslam Malva "(Lehnda- PUNJAB)".

  • @sangeetarani2830
    @sangeetarani2830 6 месяцев назад

    Good 👍

  • @lakhveersingh-qh5dq
    @lakhveersingh-qh5dq 27 дней назад

    Tusi very Very AAT AAT AAT JI I LIKE YOU

  • @chandersetia9302
    @chandersetia9302 3 года назад

    फुल बायग्राफी जगमोहन कोर दी दिखाओ ।

  • @jaipaljaipaul7449
    @jaipaljaipaul7449 6 месяцев назад +3

    ਪਹਿਲੇ ਨਿਰਾਤੇ ਮੇਰੇ ਵਿਆਹ ਵੇ , ਹੁਣ ਹੋਣ ਗੇ ਸਬੱਬੀਂ ਮੇਲੇ

    • @yadvindermann4334
      @yadvindermann4334 5 месяцев назад

      ਬਹੁੱਤ ਸੋਹਣਾ ਗੀਤ ਆ ਜਗਮੋਹਨ ਕੌਰ ਦਾ ਏਹ

  • @rajmusicacademy6434
    @rajmusicacademy6434 6 месяцев назад

    ਨਰਿੰਦਰ ਬੀਬਾ ਖਮਾਣੋ ਨਹੀਂ ਖੁੱਡੀਆਂ ਪਿੰਡ ਤੋਂ ਸੀ। ਜੋ ਅਮਲੋਹ ਦੇ ਨਜ਼ਦੀਕ ਜਿਲਾ ਪਟਿਆਲਾ ਵਿੱਚ ਪੈਂਦਾ ਹੈ ਜੀ।

    • @rajmusicacademy6434
      @rajmusicacademy6434 6 месяцев назад

      ਪਿੰਡ ਖੁੱਮਣਾਂ ਤੋਂ ਸੀ।

  • @harchandsinghchand2518
    @harchandsinghchand2518 3 года назад

    Bhut khoob ji

  • @surjitsinghmehrok184
    @surjitsinghmehrok184 6 месяцев назад

    Old is gold ❤❤

  • @Balwinder-c2f
    @Balwinder-c2f 7 месяцев назад

    ❤ nice Information

  • @pradeepsingh-rw3jt
    @pradeepsingh-rw3jt 6 месяцев назад

    Aapka program hme bhot accha lga, it's very informative, V good👍
    Pardeep Singh, freelancer photo journalist @KURUKSHETRA, HARYANA

  • @JHANSist
    @JHANSist 2 года назад +1

    Narinder Biba's family moved to village khummna not khamanon.

  • @rajinderkumar3549
    @rajinderkumar3549 Год назад +1

    Very veryThanksSirJe

  • @gamdoorbrar3417
    @gamdoorbrar3417 3 года назад +1

    2,,,lakh,,, record,,, of Surinder Kaur,,,,, impossible,,,

  • @kesarsingh7124
    @kesarsingh7124 7 месяцев назад +1

    1980 ਤੋਂ 2000 ਤੱਕ ਦੇ ਗਾਇਕਾਂ ਬਾਰੇ ਦੱਸੋ ਜੀ 🙏

  • @SatishKumar-qs8qk
    @SatishKumar-qs8qk 3 года назад

    Sir, Narinder Biba ne apna bachpan village Khumna Tehsil Amloh vikhe guzareya, Khamano vikhe naheen

    • @DesiPanjabiSwag
      @DesiPanjabiSwag  3 года назад +1

      ok sir ji net te jo mileya c os de anusar video bnai hai

  • @gurdevsingh4746
    @gurdevsingh4746 3 года назад +3

    ਨਰਿੰਦਰ ਬੀਬਾ ਦੀ ਪੂਰੀ ਕੁਆਲੀਫੀਕੇਸ਼ਨ ਨਹੀ ਦਸੀ।

  • @HarjinderSingh-ot4mw
    @HarjinderSingh-ot4mw 3 года назад

    Very nice

  • @starcodeengineeringsolutio9532
    @starcodeengineeringsolutio9532 7 месяцев назад +1

    Narendra baba and Surinder Kaur Qualifications?

  • @kaurbharaj
    @kaurbharaj 6 месяцев назад

    Very good

  • @RanaRana-gl9hq
    @RanaRana-gl9hq 3 года назад

    K deep, ingeneering kiti si. Jagmohan ji b ed teacher si. SANDHILA ji vi M com. Kiti si.bawaji jvt teacher si.

  • @shamshersingh895
    @shamshersingh895 13 дней назад

    ਸੁਰਿੰਦਰ ਕੌਰ ਨੇ 2ਲੱਖ ਗੀਤ ਨਹੀਂ ਗਾਏ ਦੋ ਹਜ਼ਾਰ ਮੰਨ ਸਕਦੇ ਹਾਂ ਜੀ

  • @daljindersumra3473
    @daljindersumra3473 5 месяцев назад

    ❤❤❤❤❤❤❤❤❤❤❤❤❤❤❤❤❤❤❤❤❤❤

  • @gurdevsidhu8164
    @gurdevsidhu8164 7 месяцев назад

    Good knowledgeable

    • @ManjinderSingh-ze1dq
      @ManjinderSingh-ze1dq 7 месяцев назад

      ਪਹਿਲਾਂ ਅਸਲ ਜਾਣਕਾਰੀ ਇਕੱਠੀ ਕਰ ਫਿਰ ਵੀਡੀਓ ਬਣਾ ਕੇ ਅੱਪ ਲੋਡ ਕਰੋ।

  • @angrezsingh5889
    @angrezsingh5889 2 года назад

    Good toknow thanks

  • @KangKang12-cx8je
    @KangKang12-cx8je 6 месяцев назад

    ਬੀਬਾ ਰਣਜੀਤ ਕੌਰ ਪਹਿਲਾਂ ਪਿੰਡ ਬਹਿਲੋਲਪੁਰ ਸੀ। ਜੋ ਚਮਕੌਰ ਸਾਹਿਬ ਮਾਛੀਵਾੜਾ ਸਾਹਿਬ ਵਿਚਾਲੇ ਬਹਿਲੋਲਪੁਰ ਸੀ। ਇੰਨਾਂ ਦਾ ਪਰਵਾਰ ਰੋਪੜ ਜਾ ਕੈ ਵੱਸਿਆ ਸੀ।

  • @KuldeepSingh-hc3xk
    @KuldeepSingh-hc3xk 6 месяцев назад

    Nice video

  • @ShahitelecomShahi
    @ShahitelecomShahi 6 месяцев назад

    Surinder Kaur sang many Hindi songs of Films

  • @DsBhatti-pl1kx
    @DsBhatti-pl1kx 7 месяцев назад

    Geetkar Deeci giljewala very nice jankari

  • @Rajkumar-e8g7c
    @Rajkumar-e8g7c 6 месяцев назад

    Ripu Daman ji de baare wich vi dasso

  • @yadwindermaan1103
    @yadwindermaan1103 3 года назад

    Very good singer ranjit kour

  • @avrarsingh9210
    @avrarsingh9210 5 месяцев назад

    ਕੀ ਤੁਸੀਂ ਸੁਰਿੰਦਰ ਕੌਰ ਦੇ ਸਿਰਫ ਪੰਜ ਹਜ਼ਾਰ ਰਿਕਾਰਡ ਗਾਣਿਆਂ ਦੀ ਲਿਸਟ ਦੇ ਸਕਦੇ ਹੋ ? ਜਦੋ ਕਿ ਤੁਸੀਂ ਦੋ ਲੱਖ ਰਿਕਾਰਡ ਗਾਣਿਆਂ ਦੀ ਗੱਲ ਕੀਤੀ ਹੈ ।

  • @ravigarcha6796
    @ravigarcha6796 3 года назад

    Ranjit Kaur ji dee biography please

  • @preetpalsingh1596
    @preetpalsingh1596 5 месяцев назад

    Yr panajbi de speeling tan theek likh liya kro,nale san World keon lagaiya gia hai.Ranjit kaur is still alive.

  • @paramjitsingh-of5sg
    @paramjitsingh-of5sg 6 месяцев назад

    Surinder kaur 200000 gane barha gapp.

  • @KulwinderSingh-qx6vf
    @KulwinderSingh-qx6vf 3 года назад

    Narinder biba te Surinder Kaur di qualification ni dasi. Narinder biba da Khumna pind hai Khamani ni.eh pind Khanna city to thori hi door Amloh road te sathit hai.

  • @chanansinghwalia1701
    @chanansinghwalia1701 2 года назад

    Very very good ji

  • @Nick-eb7up
    @Nick-eb7up 6 месяцев назад

    Mundeya Ch Ranjeet Kaur Te Amarjot da Craze C

  • @PreetOyeee
    @PreetOyeee 5 месяцев назад

    KAFI INFORMATION GALAT HAI . K DEEP TE JAGMOHAN JI DI MULAKAAT COLLAGE PARDYAN HOI C.

  • @jagdishdhiman8928
    @jagdishdhiman8928 3 года назад +2

    ਇਹਨਾਂ ਵਿੱਚੋਂ ਦੋ ਸਾਡੇ ਜ਼ਿਲੇ ਰੋਪੜ੍ਹ ਦੀਆਂ ਹਨ ਜਿਨ੍ਹਾਂ ਜ਼ਿਲੇ ਦਾ ਨਾਂ ਰੋਸ਼ਨ ਕੀਤਾ

  • @jagnarsingh3005
    @jagnarsingh3005 2 года назад +1

    Narinder biba had done MA in music and Surinder KAUR was Metric pass..Matric was good qualification in those days 🥺

  • @AchalDhir
    @AchalDhir 5 месяцев назад

    Shamshad Begum ?

  • @KULWINDERSINGH-nd6is
    @KULWINDERSINGH-nd6is 4 месяца назад +1

    ਕੁਰਾਲੀ ਤੋਂ

  • @kabiraris6981
    @kabiraris6981 6 месяцев назад +2

    2 ਲੱਖ ਗੀਤ?

  • @tarsemsingh7226
    @tarsemsingh7226 3 года назад

    Biography of Ranjit Kour

  • @BalwinderSingh-ec9kj
    @BalwinderSingh-ec9kj 2 года назад

    Saneh Lata Bare Daso ji

  • @updeshsingh6650
    @updeshsingh6650 3 года назад

    So please make a little more effort to correct the Punjabi spelling mistakes.

  • @vikramjeetsingh3297
    @vikramjeetsingh3297 3 года назад +1

    BheanaNuSalout 🙏🙏

  • @mukhtiarsingh6532
    @mukhtiarsingh6532 6 месяцев назад

    ਨਰਿੰਦਰ ਬੀਬਾ ਪਿੰਡ ਖੁੰਮਣਾਂ ਹੈ ਖੰਨੇ ਦੇ ਨੇੜੇ

  • @SatpalVerma-ic9cj
    @SatpalVerma-ic9cj 6 месяцев назад

    ❤❤❤