Toofan Singh - Simranjeet Kaur - Daughter of Baba Jugraj Singh Ji Toofan

Поделиться
HTML-код
  • Опубликовано: 25 дек 2024

Комментарии • 841

  • @ranagill2676
    @ranagill2676 4 года назад +132

    ਸ਼ੇਰ ਦੀ ਬੇਟੀ ਸ਼ੇਰਨੀ ਭੈਣ ਮੇਰੀ 😊🙏

  • @ਮਾਲਵਾਕਬੂਤਰਕਲੱਬ-ਣ1ਰ

    ਜਿਉਂਦੀ ਰਹਿ ਮੇਰੀਏ ਵੱਡੀਏ ਭੈਣੇਂ,,, ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ 🙏🙏🙏

  • @ਗੁਰਬਾਜਸਿੰਘਖਾਲਸਾ-ਛ2ਜ

    ਮੇਰੀ ਛੋਟੀ ਭੈਣ ਨੂੰ ਵਾਹਿਗੁਰੂ ਜੀ ਚੜਦੀ ਵਿਚ ਰੱਖਣ ।

  • @jsb4737
    @jsb4737 5 лет назад +76

    ਸਿਸਟਰ ਉੱਤੋਂ-ਉੱਤੋਂ ਬਸ ਜਵਾਬ ਦੇ ਰਹੇ ਨੇ.......ਪਰ ਦਿਲ ਵਿੱਚ ਬਹੁਤ ਗੁਬਾਰ ੲੇ.......ੲਿਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ।

  • @kharkujatt5699
    @kharkujatt5699 4 года назад +91

    ਭੈਣ ਜੀ ਤੁਹਾਡੇ ਪਿਤਾ ਜੀ ਸਾਡੇ ਦਿਲਾਂ ਵਿੱਚ ਸਦਾ ਜਿਉਂਦੇ ਰਹਿਣਗੇ । ਤੁਸੀਂ ਭੈਣ ਜੀ ਕਿਸਮਤ ਵਾਲੇ ਹੋ ।

    • @harjotsingh5007
      @harjotsingh5007 2 года назад

      🌿💯🌹🌷🥀🌺🌻🙏🏼🌻🌺🥀🌷🌹💯🌿

  • @manpreetsandhu4186
    @manpreetsandhu4186 3 года назад +43

    ਸਿੱਖ ਕੌਮ ਦੇ ਸੂਰਬੀਰ ਯੋਧੇ ਭਾਈ ਜੁਗਰਾਜ ਸਿੰਘ ਤੂਫਾਨ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻❤🙏🏻

  • @pb65wale33
    @pb65wale33 4 года назад +50

    waheguru ji
    ਭੈਣੇ ਤੇਰੇ ਚਰਨਾਂ ਵਿੱਚ ਪ੍ਰਣਾਮ ਆ

  • @labhbrar6143
    @labhbrar6143 4 года назад +7

    ਬੇਟਾ ਜੀ ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਤਾਂ ਬੇਟਾ ਜੀ ਥੋੜੇ ਜਿਹੇ ਦਿਨਾਂ ਬਾਦ ਹੀ ਭਾਈ ਸਾਹਿਬ ਜੀ ਦੀ ਮੂਵੀ ਵੇਖ ਲੈਂਦਾ ਹਾਂ ਇਸ ਫਿਲਮ ਵਿੱਚ ਰਣਜੀਤ ਬਾਵਾ ਨੇ ਅਟੱਲ ਸਚਾਈ ਪੇਸ਼ ਕੀਤੀ ਹੈ ਰੱਬ ਰਣਜੀਤ ਬਾਵਾ ਜੀ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ

  • @jashansingh6300
    @jashansingh6300 7 лет назад +122

    Sister tusi bhut karma wale o mai aj eh. Movie dekhi sachi ron aa gya c ...baaki Ranjit singh Bawa veere nu v salute aa

  • @balkargura2864
    @balkargura2864 6 лет назад +270

    ਬੀਬੀ ਜੀ ਆਪ ਜੀ ਨੂੰ ਨਮਸਕਾਰ ਹੈ ਕਾਸ ਮੈ ਵੀ ਤੁਹਾਡਾ ਭਰਾ ਹੁੰਦਾ

  • @juttbawabawa387
    @juttbawabawa387 5 лет назад +25

    Mein muslim hu pr mera sing zaat pr boht proud h duniya mein sb se taktvar qoom sing qoom h

  • @pitaaulakh1029
    @pitaaulakh1029 7 лет назад +21

    ਪ੍ਰਣਾਮ ਸ਼ਹੀਦਾ ਨੂੰ ਬਹੁਤ ਵਧੀਆ ਮੂਵੀ ਆ ਜੀ ਜਰੂਰ ਦੇਖੋ...

  • @Panjab_de_Jaye1984
    @Panjab_de_Jaye1984 6 лет назад +28

    ਭੈਣੇ ਸਾਨੂੰ ਮਾਣ ਹੈ ਤੁਹਾਡੇ ਪਿਤਾ ਜੀ ਤੇ ਤੁਸੀਂ ਖੁਸ਼ਨਸੀਬ ਹੋ ਤੁਸੀਂ ਭਾਈ ਤੂਫਾਨ ਸਿੰਘ ਜੀ ਦੀ ਸਪੁੱਤਰੀ ਹੋ

  • @babbusaini5781
    @babbusaini5781 8 месяцев назад +4

    ਏਹ ਸ਼ਹੀਦ ਯੋਧਿਆਂ ਦੀ ਬੇਟੀ, ਤੇ ਉਹਨਾਂ ਦਾ ਹੀ ਖ਼ੂਨ ਇਸ ਭੈਣ ਦੀ ਰਗਾ ਵਿੱਚ ਹੈ। ਜਿਸ ਵਿੱਚ ਸੂਰਮੇਆ ਦਾ ਖ਼ੂਨ ਹੁੰਦਾਂ, ਓਹ ਬੁਹਤ ਕੀਮਤੀ ਇਨਸਾਨ ਹੂੰਦੇ,

  • @sikharijatt2356
    @sikharijatt2356 7 лет назад +57

    Ik hwa da bulla fer toofan ban gya... Shaeed baba jugraj singh toofan singh khalsa jindabaad

  • @DesiInfotainer
    @DesiInfotainer 7 лет назад +163

    Jeeve Sadi Bhain

  • @newindiaphotographybaljeet5408
    @newindiaphotographybaljeet5408 Год назад +3

    ਭਾਈ ਜੁਗਰਾਜ ਸਿੰਘ ਜੀ ਕੋਮ ਦਾ ਹੀਰਾ ਸਿਰ ਚੁੱਕਦਾ ਭੇਣੇ ਬਾਬਾ ਜੀ ਅੱਗੇ ਤੂੰ ਭੇਣੇ ਕਰਮਾ ਵਾਲੀ ਆ ਭੇਣੇ ਮੇਰੀਏ

  • @palwindersinghsidhu7318
    @palwindersinghsidhu7318 3 года назад

    Sister sanu maan aa baba jugraj singh toofan ji uper te tuhade uper v qki tuc baba jugraj singh toofan ji de saputri ho jo tuhade father ji ne kita bahut vadiya kita hai baba jugraj singh toofan ji waheguru ji jindabaad c jindabaad hai jindabaad rahange

  • @lakhasinghsangha2687
    @lakhasinghsangha2687 4 года назад

    ਵਾਓ ਤੁਫ਼ਾਨ ਧੰਨਵਾਦ ਬੱਚੀ ਦਾ

  • @TarsemAtwal-vv1dd
    @TarsemAtwal-vv1dd 9 месяцев назад

    ਸਾਡੀ ਛੋਟੀ ਭੈਣ ਨੂੰ ਵਾਹਿਗੁਰੂ ਜੀ ਚੜਦੀਕਲਾ ਚ ਰੱਖੇ

  • @nirmal695
    @nirmal695 6 лет назад +116

    ਬੱਚੀ ਲਈ ਢੇਰ ਦੁਆਵਾਂ

  • @Prabhdeep0909
    @Prabhdeep0909 6 лет назад +1

    kya baat kya soorma hi toofan singh eh sab dashmesh pita di kirpa nal ehde vadde jigre mile

  • @paramhitech80
    @paramhitech80 7 лет назад +285

    ਭੈਣ ਜੀ ਤੁਹਾਡੇ ਪਿਤਾ ਜੀ ਵਰਗੇ ਅਸਲੀ ਹੀਰੋ ਨੇ ਆਪਣੇ ਮੁਲਕ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਹ ਵਿਅਰਥ ਨਹੀਂ ਜਾਏਗੀ।

  • @SukhdevSingh-cy7pp
    @SukhdevSingh-cy7pp 7 лет назад +123

    Dhan Dhan ne una diya mava,jina ne put jamey surme

  • @gurwindr1313
    @gurwindr1313 6 лет назад +7

    Salute aaa bhai sahib nu . Sisoo tuc kismat wale o

  • @harpreetsandhu.mehtabsandh2593
    @harpreetsandhu.mehtabsandh2593 Год назад +1

    Bahut vaddah joda sade area da main salute kerda han 10000000000000000000000 var

  • @Youaremaster1234
    @Youaremaster1234 6 лет назад +23

    daughter of the freedom fighter what a legendary man! I salute each and every member of his blood line!!!! God bless them all!! vote leave 2020 Sikh referendum spread the word to your families in occupied khalistan!!!

  • @subegsingh5852
    @subegsingh5852 2 года назад

    Wmk 🙏🏻🙏🏻jina babaya krke Sanu ehni Vadia zindgi diti apna ghr baar khtm krke 🙏🏻🙏🏻

  • @HarpreetSingh-il2pk
    @HarpreetSingh-il2pk 7 лет назад +225

    ਕੌਮ ਦਾ ਹੀਰਾ ਸੀ।

    • @ਦਵਿੰਦਰਸਿੰਘ
      @ਦਵਿੰਦਰਸਿੰਘ 4 года назад +14

      ਸੀ ਨਹੀਂ ਹੈ , ਕੌਮ ਦਾ ਹੀਰਾ ਹੈ ਰਹਿੰਦੀ ਦੁਨੀਆ ਤਕ ਰਹੁ ਗਾ

    • @ParamjitSingh-gc5xu
      @ParamjitSingh-gc5xu 4 года назад +1

      Waheguru waheguru ji mehar kro ji

    • @loveybloging4506
      @loveybloging4506 4 года назад +2

      @@ਦਵਿੰਦਰਸਿੰਘ waheguru Ji

    • @modifiedpunjabjb3992
      @modifiedpunjabjb3992 3 года назад +2

      ਕੌਮ ਦਾ ਹੀਰਾ ਹੈ ਰਹਿੰਦੀ ਦੁਨੀਆ ਤਕ ਰੁਹਗੇ

    • @ashumehra468
      @ashumehra468 3 года назад +1

      @@ਦਵਿੰਦਰਸਿੰਘ was born with the co star

  • @Gurlabh
    @Gurlabh 3 года назад +10

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ 🙏🙏

  • @paramveersingh8047
    @paramveersingh8047 Год назад

    bhain mariye fakar aa tuhade pita ji te jo kom lyi sahidi pa gye proud off tufan singh

  • @niranjansingh6498
    @niranjansingh6498 4 года назад +2

    ਬੇਟਾ ਤੁਹਾਡੇ ਪਿਤਾ ਜੀ ਸਦਾ ਵਾਸਤੇ ਅਮਰ ਹਨ, ਸ਼ਹੀਦ ਕਦੇ ਸਾਡੇ ਤੋਂ ਦੂਰ ਨਹੀਂ ਹੁੰਦੇਂ.

  • @navneetkaur6260
    @navneetkaur6260 3 года назад

    Dd g really kismat vale o tuc baba ji di bethi hoo

  • @adeelhashmi900
    @adeelhashmi900 2 года назад +2

    Boht he good work,,,

  • @knowledgeTv335
    @knowledgeTv335 2 года назад +2

    Wahh bhene Tenu bhut Vada mann prapat Hoye he

  • @europedestination2720
    @europedestination2720 6 лет назад +12

    Vet lucky girl no words for shaeed Baba Jugraj singh toofan

  • @jatindervirk2818
    @jatindervirk2818 7 лет назад +1

    Baba g Mahan c bhen g tu c bht mhan o te bht krma wale o te guru de ghi aa tu jiondi reh

  • @happydhillon9925
    @happydhillon9925 Год назад

    Tusi bhut lucky ho k tusi bhai toofan singh ji di daughter ho wmk 🙏

  • @damdamitaksalmehta7930
    @damdamitaksalmehta7930 6 лет назад

    ਵੱਡੇ ਭਾਗ ਆਪ ਜੀ ਦੇ ਜੋ ਆਪ ਜੀ ਇਸ ਮਹਾਨ ਸ਼ਹੀਦ ਦੀ ਸਪੁੱਤਰੀ ਹੋ

  • @Narindersingh-yj1pg
    @Narindersingh-yj1pg 3 года назад +2

    ਜਿਉਂਦੀ ਰੈਹ ਸਿਖ ਪੰਥ ਦੀਏ ਬਚੀਏ ਵਾਹਿਗੁਰੂ ਤੈਨੂੰ ਖੁਸ਼ੀਆਂ ਬਖਸ਼ੇ

  • @mansoorabbas
    @mansoorabbas 4 года назад +5

    You are such a great daughter of punjab, great love from pakistan

  • @bhagtujibuilders6333
    @bhagtujibuilders6333 4 года назад

    Meri bhain tusi bhutt khush kismat ho

  • @sunnghotra5208
    @sunnghotra5208 7 лет назад +15

    waheguru mher kri bhen te hamesha te samth bakshi

  • @ParveenKumar-be7pd
    @ParveenKumar-be7pd 7 лет назад +1

    sachi bhut mahaan sun jugraaj singh g ...jinna ne kise dhrm khilaf nhi blki SARKAAR khilaf ladai lari ...salute

  • @kanhiyasoni7283
    @kanhiyasoni7283 3 года назад

    ਭੈਣਜੀ ਤੂਫ਼ਾਨ ਸਿੰਘ ਜੀ ਦੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਯਾਦ ਰੱਖੀ ਜਾਊਗੀ। ਧੰਨ ਆ ਉਹ ਮਾਂ ਜਿਸ ਨੇ ਇੱਕ ਮਹਾਨ ਯੋਧੇ ਤੂਫ਼ਾਨ ਸਿੰਘ ਜੀ ਨੂੰ ਜਨਮ ਦਿੱਤਾਂ। ਸੰਨ 1984 ਦੇ ਹਾਲਾਤਾਂ ਬਾਰੇ ਜਾਣਕੇ ਦੇਖਕੇ ਬਹੁਤ ਦੁੱਖ ਹੁੰਦਾ ਕਿ ੳੁਸ ਸਮੇਂ ਚ ਕੁੱਤੀਆਂ ਸਰਕਾਰਾਂ ਨੇ ਬਹੁਤ ਜ਼ੁਲਮ ਕੀਤੇ

  • @lakhbirsingh1177
    @lakhbirsingh1177 4 года назад +4

    Mai v aaj bhenji hona de darshan krke aaya ha nale purane ghar de v darshan kite bhen ji da s subah bahut vadhiaa

  • @mayabanger6232
    @mayabanger6232 4 года назад

    Waah ਰੱਬਾ।।।।ਕਿੰਨੀ ਕਿਸਮਤ ਵਾਲੀ ਭੈਣ।

  • @harjindersingh3942
    @harjindersingh3942 4 года назад

    Bht bhaga wale ne wo jina nu nasib hundi Sikhi di sewa

  • @ramandeep-mp6ey
    @ramandeep-mp6ey 6 лет назад +1

    ਯੌਧੇ ਦੀ ਧੀ ਨੂੰ ਲੱਖ ਲੱਖ ਵਾਰ ਪਰਣਾਮ

  • @ਜੀਤਸਿੰਘ-ਞ4ਸ
    @ਜੀਤਸਿੰਘ-ਞ4ਸ 7 лет назад +4

    Bhut hi vdiaa insan san bhai jugraj singh ji tofan sab bakki behn ji nu mere vallo sat sri akaal

  • @kuldipsingh2647
    @kuldipsingh2647 7 лет назад +17

    We support you your father is great

  • @manjitsinghsaini1426
    @manjitsinghsaini1426 6 лет назад

    Sade Mahan Saheed di beti. Satguru hamesha chardikala vich rakhan.

  • @gwacheboolkindaaklia3216
    @gwacheboolkindaaklia3216 5 лет назад

    ਵਾਹਿਗੁਰੂ ਤੇ ਭਰੋਸਾ ਰੱਖਣ ਵਾਲੇ ਤੇ ਬਾਣੀ ਦੇ ਨਿੱਤ ਨੇਮੀ ਬਾਬਾ ਜੁਗਰਾਜ ਸਿੰਘ ਤੂਫਾਨ ਵਗਰੇ ਮਹਾਪੁਰਖ ਕੋਈ ਇੱਕ ਘਰ ਪਰਿਵਾਰ ਦੇ ਨਹੀ ਹੁੰਦੇ ਉਹ ਸਾਰੀ ਕੋਮ ਦੇ ਵਾਰਸ ਹੁੰਦੇ ਹਨ ।ਜਿਵੇ ਬਾਬਾ ਜੀ ਹਰ ਦੁਖੀ ਬਾਪ ਦਾ ਪੁੱਤ ਸੀ ਤੇ ਹਰ ਦੁਖੀ ਭੈਣ ਦਾ ਭਰਾ ਸੀ ਉਹ ਮਜਲੁਮਾ ਦੇ ਹੱਕਾ ਦਾ ਰਾਖਾ ਸੀ ਸਾਰੀ ਕੋਮ ਦਾ ਦਰਦੀ ਸੀ ਸਾਰੀ ਸੰਗਤ ਨੇ ਗੁਰੂ ਫਤਿਹ ਪ੍ਵਵਾਨ ਕਰਨੀ

  • @jaswinderkaur4028
    @jaswinderkaur4028 4 года назад

    Bhain Sada Khush and abaad reh. Rab tenu jahan dian sarrian khushian deve.

  • @Lakhwindersingh-gk2vt
    @Lakhwindersingh-gk2vt 7 лет назад +18

    Waheguru ji bhene tuhanu chardi kala ch rakhan eho ardas karda parmatma kol g

  • @gurajohal1652
    @gurajohal1652 4 года назад

    ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਭੈਣ ਨੂੰ

  • @samsungphone9838
    @samsungphone9838 4 года назад +1

    Waheguru sda ang sang hai ji. Waheguru te bharosa rakhna patshahi pehli har maidan fateh.tera veer us

  • @lovesarpanchsarai4118
    @lovesarpanchsarai4118 3 года назад +1

    Wmk rakhan sister ta

  • @HarinderKaur-d1x
    @HarinderKaur-d1x 3 года назад +10

    Tears in my eyes

  • @ਪੰਜਾਂਲੀਵਾਲੇ
    @ਪੰਜਾਂਲੀਵਾਲੇ 5 лет назад +5

    Waheguru Charde Kala Which Rakhay App Sab Nu. Sat Sri Akal Meri Nikey Sister Ji, We Have So Much Respect For Your Whole Family' Meri Ardas Hai, Waheguru Ji Hamesha App Sab Tei Kerpaa Banai Rakhan G. Assi Sab Teray Veer Haa.

  • @sardarsadiq3368
    @sardarsadiq3368 6 лет назад +1

    Jeeve de rani rab tonon apni hefazt vich rkhy sokhy vsy sada chrda punjab?
    Srdar sadiq dogar kasur pakistan

  • @Ajjadsingh
    @Ajjadsingh 7 лет назад +8

    bhout bhout kusha baksa parmatama app no sis ji

  • @sahajdeep_sandhu
    @sahajdeep_sandhu 6 месяцев назад +1

    ਇਹਨਾਂ ਦੀ ਪੋਤੀ ਦਾ ਦੁੱਖ ਦੇ ਕੇ ਬਹੁਤ ਇਮੋਸ਼ਨਲ ਹੁੰਦਾ ਹੈ ਖਾਲਿਸਤਾਨ ਜਿੰਦਾਬਾਦ 😢

  • @karmasingh1900
    @karmasingh1900 4 года назад +3

    Salute

  • @harmander9280
    @harmander9280 5 лет назад +12

    Duniya Dii
    Sab to karma vaali
    Dheee🙏🏻🙏🏻🙏🏻🙏🏻🙏🏻

  • @ManjitSingh-tg9rm
    @ManjitSingh-tg9rm 7 лет назад +13

    Thank u toofan singh

  • @singhbhangu1393
    @singhbhangu1393 7 лет назад +81

    shaheed Bhai Jugraj Singh Baba Toofan Singh Ji Khalsa💝💝💝💝💝
    😢

  • @techpubgchollia5559
    @techpubgchollia5559 7 лет назад +63

    ਜਿਹੜੇ ਲੋਕ ੳਨਾ ਅੱਤਵਾਦਦੀ ਜਾ ਕੁਝ ਵੀ ਗਲਤ ਬੋਲਦੇ ਸੋਚਦੇ ਨਾ ਕਿਸੇ ਬੇਗੁਨਾਹ ਨਾ ਗਰੀਬ ਨਾ ਹਿੰਦੂ ਨਾ ਕਿਸੇ ਹੋਰ ਸਿਰਫ ਵਿਰੋਧ ਸਰਾਕਾਰ ਦੇ ਕੌਮ ਵਿਰਧੀ ਕੰਮਾ ਦਾ,
    ਜੋ ਗਲਤ ਕੀਤਾ ਸਿੰਘਾ ਨੂੰ ਬਦਨਾਮ ਕਰਨ ਲਈ ਸਰਕਾਰੀ ਕੁਤਿਅਾ ਨੇ ,ਕੋਈ ਨਹੀ ਸੀ ਹਥਿਅਾਰੳੁਠਾਦਾ, ਸਰਕਾਰ ਨੇ ੳੁਠਵਾਏ
    ਦੂਜਾ ਪੱਖ ਅੱਜ ਸਰਵੇ ਕਰਵਾੳ ਕੀ ਨਸ਼ੇ ਨੇ ਜਿਅਾਦਾ ਘਰ ਬਰਬਾਾਦ ਕੀਤੇ ਕਿ ਸੰਘਰਸ਼ ਨੇ
    ਮੇਰੇ ਹਿਸਾਬ ਨਾਲ ਜਿਅਾਦਾ ਬਰਬਾਦੀ ਹੋ ਰਹੀ ਹੈ
    ੳੁਸ ਟਾਈਮ ਇਹ ਸਿਰਸੇ ਵਾਲੇ ਵਰਗੇ , ਸ਼ਿਵ ਸ਼ੇਨਾ , ਨਸ਼ਾ, ਸਭਿਅਾਚਾਰ ਦੇਨਾ ਤੇ ਗੰਦ, ਦਹੇੇਜ
    ਬਰਾਤਾ, ਇਹ ਸਭ ਬੀਮਾਰੀਅਾ ਤੋ ਛੁਟਕਾਰਾ ਸੀ
    ਇਨਾ ਦੀ ਹਿਮੰਤ ਨਹੀ ਸੀ ,
    ਹੁਣ ਪੰਜਾਬ ਨੂੰ ਕੌਮ ਨੂੰ ਖਤਮ ਕਰਨਾ ਚਾਹੁੰਦੇ ਨੇ ੳੁਹ ਲੱਗਦਾ ਸਫਲ ਹੋਰਹੇ ਨੇ ਇਸ ਤਰਾ ਚਲਦਾ ਰਹਾ ਤਾ ਜਲਦੀ ਕਾਮ ਯਾਬ ਹ ਜਾਣਗੇ ,
    ਨਸ਼ੇ, ਗੈਗਵਾਰ, ਡੇਰਾਵਾਦ, ਅਾਪਸੀ ਫੁਟ ਸਭ ਕਾਰਨ ਨੇ ਇਸ ਬਰਬਾਦੀ ਦੇ

    • @rajeevsharma950
      @rajeevsharma950 5 лет назад +3

      Baljit Singh mere role model ne toofan singh ji, guru de sache khalse sn toofan singh

    • @mohinderkaur2305
      @mohinderkaur2305 5 лет назад +3

      ਜਦੋਂ ਸ਼ੇਰ ਬਾਹਰ ਨਿਕਲਦੇ ਨੇ ਤਾਂ ਕੁਤੇ ਭੌਕਦੇਂ ਨੇਂ.

  • @jagmeetgill3520
    @jagmeetgill3520 7 лет назад +15

    Very sad..its heart breaking what sikhs have gone threw since independence..these same sikh people who sacrificed the most for this land india.

  • @Randhawa007
    @Randhawa007 7 лет назад +5

    Baba ji mehar bharya hath banaye rakhan sadi sister ute. Te hamesha chardikla ch rakhan bhai jugraj singh toofan ji de pariwar nu.. Sikh kaum bhai ji da den kade ni de sakdi..
    Baaki film ban karke sarkar ne eh dasta ae k.. Bhai ji da aj v darr ae sarkara nu..

  • @gurbhejsingh2285
    @gurbhejsingh2285 3 года назад +1

    Bhain ji Sat shri akal tusi dhan ho

  • @parvatsandhu_2000
    @parvatsandhu_2000 2 года назад +2

    Tufan singh Khalsa ji jindabad jindabad 💪💪

  • @happylakhotra4030
    @happylakhotra4030 Год назад

    Waheguru ji da shukar aa jo aine mahaan yodhe di dhee nu nu live lekhan da mouka milya
    Shukar aa waheguru ji da
    Lmbi te hasya bhari umar howe pain di

  • @sahadapotradonali2370
    @sahadapotradonali2370 4 года назад

    Tufan te fe tufan C baba ji

  • @RanjitSingh-nu4lx
    @RanjitSingh-nu4lx 6 лет назад +12

    Nit nit nahi jamne soorme toofan singh varge sher jhe

  • @drx.ekonkar9669
    @drx.ekonkar9669 5 лет назад +10

    ਵਾਹਿਗੁਰੂ ਜੀ ਮਿਹਰ ਕਰਨ 🙏🙏

  • @ManinderSingh-jf5um
    @ManinderSingh-jf5um 5 лет назад

    Sister ji vahuguru tenu chardikala vich rakhe Sikh kom nu man a tere te

  • @rimpychandher351
    @rimpychandher351 6 лет назад

    sister tusi bahut kismat wale ho tusi shahid de dhee ho.salute hai

  • @DeepakSingh-zd8ne
    @DeepakSingh-zd8ne 7 лет назад

    Salute aa behan ji tuhanu.... waheguru ji tuhanu khussh rhke

  • @GurpreetSingh-bm9wh
    @GurpreetSingh-bm9wh 6 лет назад

    Sikh te sikhi nu piyar Karn wale hamesha duniya te aunde rehnge. Kya khoob kiha hai kisi ne. Tere ashiqa di lain bri lambi eh aakhir vich meri Bari eh waheguru ji ka Khalsa Sri waheguru ji ki Fateh

  • @baldevsingh1138
    @baldevsingh1138 6 лет назад +4

    manu maan hai BABA JUGRAJ SINGH SIKHA DA HARMAN PIYARA BHAI TOOFAN SINGJ TOOFAN rahndi dunia tak sikh a de dil wich rahange

  • @illegalpawan6847
    @illegalpawan6847 4 года назад

    ਧੰਨ ਬਾਬਾ ਜੁਗਰਾਜ ਸਿੰਘ ਤੂਫਾਨ ਜੀ। ਵਾਹਿਗੁਰੂ ਜੀ।

  • @mandeepsingh3869
    @mandeepsingh3869 7 лет назад +12

    Bare kismat wale ho rabb tuhade te mehar kare

  • @EternalMelodies1
    @EternalMelodies1 7 лет назад +9

    ਵਾਹਿਗੁਰੂ ਜੀ

  • @harminderpalsingh2034
    @harminderpalsingh2034 3 года назад

    Bahan jii nu chardikla ch rkhn waheguru ji

  • @vaneetkumar3911
    @vaneetkumar3911 5 лет назад +1

    salute a bai nu ankhi soorme

  • @satwinderright22gchamkila9
    @satwinderright22gchamkila9 5 лет назад +1

    Jug jug jeoo beta ji

  • @jessicajagdev8254
    @jessicajagdev8254 4 года назад

    Realy Salute to toophan singh . GURU. DA LAL HAI.

  • @BhupinderSingh-xm6xv
    @BhupinderSingh-xm6xv 6 лет назад +1

    bhai jugraj singh ji sada sade dil vich vassde rehan ge

  • @satnamsohal4872
    @satnamsohal4872 6 лет назад +1

    Guru kirpa karn bhain tere te waheguru ji Tu saddi ve Bhain hai

  • @lakhwindersidhu1727
    @lakhwindersidhu1727 7 лет назад

    jeondi reh bhen.Baba g tuhanu hamesha chardikla h rakhan

  • @sampuransinghsampuransingh6366
    @sampuransinghsampuransingh6366 6 лет назад

    Sachi movies dekh na chahudeya hi ron a gya salam e baba yagraj g nu

  • @sumitsharma4556
    @sumitsharma4556 3 года назад +1

    sache akha cho atru nhi ruka raha baba nanak ji mehar krna sab taa

  • @godiswithme9854
    @godiswithme9854 4 года назад +1

    Bhsin ji tuhadey pitta ji varga koi dhuniya te ni hona, we all proud on your father

  • @KesarSingh-nv9dz
    @KesarSingh-nv9dz 7 лет назад

    very nice baba Toofan Singh Ji Sikh Kaum De real hero Baba Toofan Singh Ji

  • @sharanjitsingh2804
    @sharanjitsingh2804 7 лет назад +4

    Bahout sohne movie a ji

  • @nachattarsinghmoujgarh2348
    @nachattarsinghmoujgarh2348 7 лет назад +14

    Waheguru jii

  • @vanshdeepsingh9438
    @vanshdeepsingh9438 Год назад

    ਬਹੁਤ ਹੀ ਪਿਆਰੀ ਬੇਟੀ ਪ੍ਰਮਾਤਮਾ ਉਮਰ ਲੰਮੀ ਕਰੇਂ

  • @singhsaab9631
    @singhsaab9631 4 года назад

    ਭੈਣ ਜੀ ਤੋਹਾਡੇ ਪਿਤਾ ਜੀ ਅਕਾਲ ਤਖੱਤ ਦਾ ਬਦਲਾ ਲੈਣ ਲਈ ਆਪਣੀ ਕੁਰਬਾਨੀ ਦਿੱਤੀ ਇਸ ਕਰਕੇ ਤੁਸੀਂ ਪੁਰੀ ਸਿੱਖ ਕੋਮ ਦੀ ਧੀ ਹੋ ਭੈਣ ਹੋ ਸਾਨੁੰ ਮਾਨ ਹੈ ਤੋਹਾਡੇ ਤੇ ਤੋਹਾਡੇ ਪਿਤਾ ਜੀ ਤੇ ।ਵਾਹਿਗੁਰੂ ਤੋਹਾਨੁ ਹਮੇਸ਼ਾ ਚੜਦੀ ਕਲਾ ਬੱਖਸ਼ੇ

  • @gurdevsingh3940
    @gurdevsingh3940 7 лет назад +38

    My sister we so proud and so sad may guru ji bless all our sheeds wahaguru ji ki khalsa wahaguru ji ki fatch khalistani zindabad