Kharku Singhs

Поделиться
HTML-код
  • Опубликовано: 29 ноя 2024

Комментарии • 2,3 тыс.

  • @GURPREETSINGH-ki6cx
    @GURPREETSINGH-ki6cx 7 месяцев назад +292

    2024 ਵਿੱਚ ਕੋਣ ਵੇਖ ਰਿਹਾ ਸੋਹਣੇ ਵੀਰਾਂ ਨੂੰ

  • @ਬਾਜਦੀਉਡਾਰੀ
    @ਬਾਜਦੀਉਡਾਰੀ 4 года назад +142

    ਕਿਨ੍ਹੇ ਸੋਹਣੇ ਲੱਗਦੇ ਨੇ ਹੀਰੇ ।।ਅਸਲੀ ਹੀਰੋ ਤੇ ਆ ਸਨ ,ਜਿਹੜੇ ਧਰਮ ਲਈ ਜਿੰਦੜੀ ਵਾਰ ਗਇ ਸਨ ।।
    🙏ਕੋਟਿ ਕੋਟਿ ਪ੍ਰਣਾਮ ਸਹੀਦਾ ਨੂੰ 🙏

  • @Mrindia699
    @Mrindia699 4 года назад +78

    ਦਿਲ ਰੋ ਉਠਿਆ ਏਹ ਦੇਖ ਕੇ.. ਪ੍ਰਣਾਮ ਸ਼ਹੀਦਾਂ ਨੂੰ 🙏

  • @ਓਠੀਸਾਬਬੱਲੋਵਾਲੀਆ

    ਕੋਈ ਸ਼ਬਦ ਨਹੀਂ ਰੌਣ ਆਉਂਦਾ ਹੈ ਕੌਮ ਦੇ ਮਹਾਨ ਸ਼ਹੀਦਾਂ ਨੂੰ ਦੇਖ ਕੇ,😭😭😭😭😭😭

    • @money.sharma
      @money.sharma 6 месяцев назад +3

      ਅੱਜ ਦਿਲ ਰੋ ਪਿਆ ਯਾਰ ਬਹੁਤ। ਬਹੁਤ ਮਨ ਦੁਖੀ ਹੋਇਆ।

    • @Dhaliwal21892
      @Dhaliwal21892 5 месяцев назад

      @@money.sharmamar jo naal ina de kuri chodo

  • @Rubysarao
    @Rubysarao 3 года назад +119

    ਵਾਹਿਗੁਰੂ ਜੀ....... ਅਸਲੀ ਸਿੰਘ ਜਿੰਨਾ ਨੂੰ ਪਤਾ ਸੀ ਵੀ ਅਗਲੇ ਟਾਇਮ ਦੀ ਰੋਟੀ ਸ਼ਾਇਦ ਹੀ ਨਸੀਬ ਹੋਵੇ.. ਫਿਰ ਵੀ ਸਿੰਘ ਚੜਦੀਕਲਾ ਚ ਰਹਿੰਦੇ ਸੀ ❤❤❤🙏🏻🙏🏻

  • @nirmaljatana782
    @nirmaljatana782 3 года назад +258

    ਕਿੰਨੇ ਸੋਹਣੇ ਜਵਾਨ ਮੇਰੀ ਸਿੱਖ ਕੌਮ ਦੇ ਹੀਰੇ ਮੌਤ ਨੂੰ ਵੀ ਮਖੌਲਾਂ ਕਰਦੇ ਸਨ। ਸਦਕੇ ਜਾਈਏ ਤੁਹਾਨੂੰ ਪੈਦਾ ਕਰਨ ਵਾਲੀਆਂ ਮਹਾਨ ਮਾਵਾਂ ਦੇ।❤️💕

    • @AmandeepKaur-xr1uk
      @AmandeepKaur-xr1uk 2 года назад +2

      🌷🙏🙏🙏🙏🙏
      Hun 2022 God bless you
      Wahe guru ji mehar Karo ji 🙏🙏🙏🙏🙏🙏🙏🙏🙏

    • @jpxtv69
      @jpxtv69 2 года назад

      Te pyo? Pyo de sadke kaun jau ?

    • @HINDU-p2q
      @HINDU-p2q 6 месяцев назад

      माँ बच्चा पैदा करती है?😂😂

    • @HINDU-p2q
      @HINDU-p2q 6 месяцев назад

      विज्ञान को समझ

  • @Akalllll96
    @Akalllll96 5 лет назад +39

    ਦਿਲ ਖੁਸ਼ ਹੋ ਗਿਆ ਸ਼ਹੀਦਾ ਦੇ ਦਰਸ਼ਨ ਕਰ ਕੇ ਤੇ ਨਾਲ ਮੰਨ ਉਦਾਸ ਵੀ

  • @ਸੁਖਦੀਪਸਿੰਘਸਭਰਾ

    ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ❤

  • @jassyjudge962
    @jassyjudge962 4 года назад +105

    ਮੰਨ ਭਰਦਾ ਇਹੋ ਵੀਡਿਓ ਦੇਖ ਕੇ,, ਪਤਾ ਨਹੀਂ ਕੌਣ ਕੌਣ ਦੁਬਾਰਾ ਮਿਲਿਆ ਹੋਵੇਗਾ ਆਪਣੇ ਪਰਿਵਾਰ ਨੂੰ,, ਪਰਿਣਾਮ ਸ਼ਹੀਦਾਂ ਨੂੰ ਖਾੜਕੂ ਲਹਿਰ ਜਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾ ਉੱਤੇ ਜੀ

  • @ਰਤੋਵਾਲਪ੍ਿਥਮ
    @ਰਤੋਵਾਲਪ੍ਿਥਮ 4 года назад +292

    ਸੁਨੇਅਾ ਸੀ ਸ਼ਿੰਘ ਮੋਤ ਨੁ ਮਖੋਲ ਕਰਦੇਅਾ ਅਜ ਦੇਖ ਲ਼ਿਅਾ ਖਾਲਿਸਤਾਨ ਜਿੰਦਾਬਾਦ

  • @Amrit-maan-
    @Amrit-maan- 5 лет назад +506

    ੨੦੧੯ ਨੂੰ ਵੀ ਕੋਣ ਦੇਖ ਰਹਿਆ ਮੇਰੇ ਸੋਹਣੇ ਵੀਰਾ ਨੂੰ 🙏🙏

    • @swastsingh1863
      @swastsingh1863 3 года назад +15

      Hai koi dar shera nu chardikla ch ne

    • @gillsingh6727
      @gillsingh6727 3 года назад +3

      🙏

    • @jeet5612
      @jeet5612 3 года назад +8

      Jado tak tusi apda raj nahi la lende ohdo tak tusi mare javo je. Kade muslims kolo, kade Christians kolo, kade hindua kolo. Asi batheyriha junga mugla nal ladiya par es da matlab eh nahi ki asi muslmana de dushman ha ose tarah ajj hindustani sarkar naal jung hai par sadi koi hindu naal dushmani nahi par je hindu kahu sade naal rista v rakho te sade gulam v bane raho eda nahi hona.. ,,

    • @bhuphindersinghsingh3106
      @bhuphindersinghsingh3106 3 года назад +5

      Jihna Numbar yodhyaa te mann ha

    • @apnapunjab6946
      @apnapunjab6946 3 года назад +3

      Kom de heere

  • @gurmindersingh6500
    @gurmindersingh6500 3 года назад +21

    ਇੱਕ ਛੋਟਾ ਜਿਹਾ ਜੁਝਾਰੂ ਸਿੰਘ ਜਿਸ ਨੂੰ ਭੈਣ ਖਾਣਾ ਖੁਆ ਰਹੀ ਆ ਖਾਲਸਾ ਬੇਪਰਵਾਹ

  • @AvtarSingh-sr9gq
    @AvtarSingh-sr9gq 3 года назад +7

    ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੰਘ ਸਨ ਉਸ ਸਮੇਂ ਦੇ ਸੂਰਮੇ ਰੋਜ ਰੋਜ ਨਹੀਂ ਜੰਮਣੇ

  • @pankajsangar6912
    @pankajsangar6912 4 года назад +32

    ਮਾਸੂਮ ਚਿਹਰੇ। ਤੁਹਾਡੀਆਂ ਸ਼ਹੀਦੀਆਂ ਕਰਕੇ ਹੀ ਅੱਜ ਸਿੱਖ ਕੌਮ ਦੀ ਚੜਦੀਕਲਾ ਆ। ਧੰਨਵਾਦ

    • @Kuldeep-wb3uq
      @Kuldeep-wb3uq 3 года назад

      Veer ji kehre chardi kalan

    • @mehakmeetkaur5530
      @mehakmeetkaur5530 3 года назад +1

      @@Kuldeep-wb3uq Jehre thode siran te paggan te muh te daahre ne, eh jurm hona si, je ehna Singhan ne kurbaaniyan na dittiyan hundiyan. Eh hai Chardi Kala. Baaki agge farz thode vi ne. Khalsa da kamm hi sangharsh karna te jhoojna hai.

    • @Kuldeep-wb3uq
      @Kuldeep-wb3uq 3 года назад

      @@mehakmeetkaur5530 mere sister ji es sangarsh da sita ki nikal liya

    • @mehakmeetkaur5530
      @mehakmeetkaur5530 3 года назад

      @@Kuldeep-wb3uq Dass ditta tuhanu. Pehle guran ton dasven patshah tak. Fer Guru Granth di ote lai ke Singhan da itihaas, saara sangharsh naal bhareya hai. Sikhi taan Sangharsh hai. Sitta tan Khalsa Raaj da vi tusi kahoge, bai ki nikleya, akhir khus hi gea. Kaum di hond layi same-same sir jhoojhna painda. Sitta ehi a ke ajj Sikhan di hond barkraar hai. SYL nikli nahin hai. Je asin Badal nu votan paa ke onu Punjab paros ke deta bai khaa jo, ehde vich Bhindranwale Santan da, Jujharu Singhan di, Bibiyan da, Shaheed bacheyan bazurgan da kasoor kadhna hun tusin? Beante nu votan asin paiyan, fer Baadal ton bevakoof asin bane. Sitte puchhde on lehran chalaun valeyan ton?

    • @Kuldeep-wb3uq
      @Kuldeep-wb3uq 3 года назад

      @@mehakmeetkaur5530 Biba ji sant Sipahi guru gobind singh ji ne ta apna parwar war dita se komm de khatar. par jena nu Sant tusi Banai Baithe ho tuhade santa ne ta komm hei barbad karte jina nal tusi guru gobind singh ji de tulna karde ho tuhade sant da parwar karodpati arabpati ne . baki gall sister ji jo sangarsh tusi ja tuhade parwar ne komm vaste karna jang de madan vich karna na ke kis guru ghar nu apne dhal bna ke bad vich Chika Maran Da Koi fayda Nahin .tuhada sant je bhaudar se ta guru ghar nu apne dhal na banunda

  • @hanmindersinghpurba706
    @hanmindersinghpurba706 3 года назад +15

    ਸੱਚ ਮੁੱਚ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਸੀ ਇਹਨਾ ਵੀਰਾ ਤੇ ਦਿਲ ਚ ਖੋਹ ਪੈਦੀ ਆ ਸਾਡੀ ਕੌਮ ਦੇ ਅਸਲੀ ਹੀਰਿਆ ਨੂੰ ਦੇਖ ਕੇ 🙏

  • @goraburj7064
    @goraburj7064 3 года назад +23

    ਧੰਨ ਸੀ ਓ ਮਾਵਾਂ ਜਿੰਨਾ ਏ ਬੱਬਰ ਸ਼ੇਰਾ ਨੂੰ ਜਨਮ ਦਿੱਤਾ ਸੀ ਸਿੱਖ ਕੌਮ 💪💪💪💪💪💪💪

  • @nurmitke9324
    @nurmitke9324 3 года назад +13

    ਸੋਨੇ ਵਰਗੇ ਵੀਰ ਨੇਂ ਮੇਰੇ ਅਸਲੀ ਪੰਜਾਬ ਦੇ ਬਾਅਦ ਵਿਚ ਲੀਡਰਾਂ ਦੀ ਨਜ਼ਰ ਲੱਗ ਗਈ ਮੇਰੇ ਸੋਹਣੇ ਪੰਜਾਬ ਨੂੰ,ਮੁੜ ਉਠ ਨਹੀਂ ਸਕਿਆ

  • @laddikharoudgurgratsingh1770
    @laddikharoudgurgratsingh1770 4 года назад +83

    ਅੱਜ ਮੇ ਵੇਖ ਲਿਆ ਕੇ ਸਿੱਖ ਮੋਤ ਨੂੰ ਕਿਵੇ ਆ ਮਖੌਲ ਕਰਦੇ ਆ ਵੇ ਖੌਫ love you ਸਾਰੇ ਵੀਰਾ ਨੂੰ

  • @sukhwindersinghzira6001
    @sukhwindersinghzira6001 4 года назад +28

    ਵਾਹਿਗੁਰੂ ਜੀ ਕਿਨਾਂ ਪਿਆਰ ਮੇਰੇ ਵੀਰਾਂ ਵਿੱਚ
    ਵਾਹਿਗੁਰੂ ਜੀ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ
    ਤੇ ਅੱਜ ਦੀ ਜਵਾਨੀ ਵਿਚ ਕਿਨਾਂ ਅੰਨਤਰ ਆ

  • @jonysingla1127
    @jonysingla1127 4 года назад +24

    ਆਹ ਵੀਡੀਓ ਦੇਖ ਕੇ ਮਨ ਭਰ ਗਿਆ ਹੈ! ਕਿੰਨੇ ਭੋਲੇ ਭਾਲੇ ਜਵਾਨ ਮੇਰੇ ਪੰਜਾਬ ਦਾ ਬੇਹੱਦ ਕੀਮਤੀ khazana ਸੀ! ਇਹ ਸਮਾਂ ਦੁਬਾਰਾ ਨਹੀਂ ਆਏਗਾ!

    • @sukhchainsingh5537
      @sukhchainsingh5537 3 года назад

      ❤❤

    • @surinderkaurkaur8240
      @surinderkaurkaur8240 25 дней назад

      ਪਹਿਲਾਂ ਸਰਕਾਰ ਨੇ ਖਾਏ ਇੰਨੇ ਸੋਹਣੇ ਵੀਰ ਅੱਜ ਦੇ ਸਮੇਂ ਵਿੱਚ ਨਸ਼ਿਆਂ ਨੇ ਖਾ ਲਿਆ ਜਵਾਨੀ ਨੂੰ।

  • @navdeepsingh5549
    @navdeepsingh5549 4 года назад +155

    ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਮੇਹਰ ਕਰੋ ਸਾਡੇ ਤੇ ਅਸੀਂ ਵੀ ਤੇਰੇ ਪੰਥ ਦੇ ਲੇਖੇ ਲੱਗ ਜਾਈੋਏ।

    • @edwardsran8617
      @edwardsran8617 4 года назад +2

      Bai meri v ehi esha ah

    • @teji5911vlog
      @teji5911vlog 3 года назад +2

      bai g is rah te j turne ta moh maya ghar privar tyagna penda

    • @gurnoorgill928
      @gurnoorgill928 3 года назад +2

      @@teji5911vlog tohadi gl thik a bii ji 🙏🙏🙏

    • @teji5911vlog
      @teji5911vlog 3 года назад +2

      @@gurnoorgill928 jdo Punjab vich kharkubad c te Punjab is kale dor vicho gujar riha c uh time me 12 sal da c 7vi class vich c..

    • @gurnoorgill928
      @gurnoorgill928 3 года назад +1

      @@teji5911vlog bi ji me v 11 v class ch aa 🙏🙏🙏🙏

  • @gaggisekhon3481
    @gaggisekhon3481 5 лет назад +127

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਜਿੰਦੜੀ ਧਰਮ ਲਈ ਵਾਰੀ 🙏🙏🙏❤

  • @navjot6658
    @navjot6658 5 лет назад +649

    ਰੋਣਾ ਆ ਗਿਆ ਅੱਜ ਮੇਰੀ ਕੌਮ ਦੇ ਹੀਰੇ ਪੁੱਤਰਾਂ ਨੂੰ ਵੇਖ ਕਿ

    • @harpreetkaur-bk5tr
      @harpreetkaur-bk5tr 4 года назад +13

      Sahi gal a

    • @royalhistoricalpanjab9501
      @royalhistoricalpanjab9501 4 года назад +18

      Sahi gal a kina sohna mawa da putt jehda apna hakkan layi kurban hoya

    • @rajcheema1299
      @rajcheema1299 4 года назад +4

      ਸਹੀ ਗੱਲ

    • @mrsurinderabaretacomedy3962
      @mrsurinderabaretacomedy3962 4 года назад +10

      ਕਿ ਆ ਕੌਮ ਦੇ ਹੀਰੇ ਪੁੱਤ ਸੀ ਜਿਨ੍ਹਾਂ ਨੇ ਬੇ ਕਸੂਰਾਂ ਨੂੰ ਬੱਸਾਂ ਚੋ ਕੱਢ ਕੇ ਮਾਰੀਆ ਸੀ
      ਇਤਿਹਾਸ ਪੜ੍ਹ ਲੈ
      ਬਾਬੇ ਤੋਂ ਅੱਤਵਾਦੀ ਕਿਵੇਂ ਬਣ ਗਏ ਯੋਧੇ

    • @GagandeepSingh-cv6rj
      @GagandeepSingh-cv6rj 4 года назад

      Ver ji pore etheas wale book ketho melo ge

  • @ARSHDEEPSINGH-ec1nq
    @ARSHDEEPSINGH-ec1nq 4 года назад +113

    ਰੋਣਾ ਆ ਰਿਹਾ ਸਾਡੇ ਲਈ ਸ਼ਹੀਦੀ ਦੇਣ ਵਾਲੇ ਹੀਰਿਆ ਸੂਰਮਿਆਂ ਨੂੰ ਦੇਖ ਕੇ।
    ਸਾਡੇ ਲੋਕ ਕਿੰਨੀ ਜਲਦੀ ਇੰਦਰਾ ਗਾਂਧੀ ਦੇ ਟੱਬਰ ਦੇ ਤਲੇ ਚੱਟਣ ਲੱਗ ਗਏ।
    ਖਾਲਿਸਤਾਨ ਜਿੰਦਾਬਾਦ🚩🚩

  • @majhailjatt451
    @majhailjatt451 3 года назад +128

    ਮਾਝੇ ਆਲੇ ਕੋਮੀ ਯੋਧੇ..❤️🙏

    • @AmritPalSingh-tx1nr
      @AmritPalSingh-tx1nr 3 года назад +8

      Bulkul veer odo sab tu vadd majje da nuksaan hoya see

    • @triprajsinghkang7579
      @triprajsinghkang7579 Год назад +1

      @@AmritPalSingh-tx1nr 100% respect from a malwai, we'll contribute more.
      Back then Jarnail Singh Bhindranwala, SYL vaala Jattaana, Beant Singh (indira gandhi's assassin), Hawara (Butcher Beanta's assassin) contributed.

  • @realthinker9727
    @realthinker9727 6 лет назад +635

    ਦੇਖੋ ਕਿਵੇੰ ਸੁਰਮੇੰ ਮੌਤ ਤੋੰ ਬੇਪਰਵਾਹ ਹੋਕੇ ਹੱਸ ਖੇਡ ਰਹੇ ਨੇ
    ਪ੍ਰਣਾਮ ਸ਼ਹੀਦਾੰ ਨੂੰ
    ਵਾਹਿਗੁਰੂ ਮੇਹਰ ਕਰੀੰ

    • @BaljitSingh-xz8zv
      @BaljitSingh-xz8zv 5 лет назад +8

      Mare komm da hera

    • @preetsahibpreet6211
      @preetsahibpreet6211 5 лет назад +5

      Waheguru g

    • @gurjeet________6320
      @gurjeet________6320 4 года назад +4

      Ehna karke hi punjab da aaj aa haal aa je change kam karke pu hab de kam aaye gunde taa punjab nd ameer hunna c

    • @stellawilliamoldvideosofch3856
      @stellawilliamoldvideosofch3856 4 года назад +12

      @@gurjeet________6320 bhut vadia kam kita sadde surmea ne ,beanta indra , sab nu sodha la k naam ucha kita sikhi da

    • @omisharma9182
      @omisharma9182 4 года назад +3

      Kya ye punjab tha 😵. ... aaj punjab kitna khubsurat hai 😍

  • @inderjeetsingh1862
    @inderjeetsingh1862 4 года назад +11

    ਬੱਬਰ ਸ਼ੇਰਾ ਦੇ ਦਰਸ਼ਨ ਕਰਕੇ ਰੂਹ ਬੁਹਤ ਖੁਸ਼ ਹੋ ਗਈ

  • @jasdeepsingh4952
    @jasdeepsingh4952 4 года назад +11

    Kash eh sma dubara a jave..kinna vadia mahool aa..kinni khushi aa sarea nu..eh se asli viah te asli khushia..singha de ve apni he pehchan se..
    PARNAM SHAHEDA NU🙏🙏🙏

  • @sabjotkaur5513
    @sabjotkaur5513 6 месяцев назад +6

    ਸਹੀਦੋ ਵੀਰੋ ਅੱਜ ਵੀ ਤੁਸੀਂ ਸਾਡੇ ਨਾਲ ਹੋ,
    ਤੁਹਾਡੇ ਤੋਂ ਬਿਨਾ ਅਸੀਂ ਕੋਈ ਵੀ ਜੰਗ ਫਤਹਿ ਨਹੀਂ ਕਰ ਸਕਦੇ।।

  • @Happy-hk8gt
    @Happy-hk8gt 5 месяцев назад +4

    ਜੁਝਾਰੂ , ਜਜ਼ਬੇ ਅਤੇ ਨਿਡਰਤਾ ਨਾਲ ਭਰੇ ਹੋਏ ਸਿੰਘ। ਪਤਾ ਨੀ ਕੀ ਕੀ ਤਸੀਹੇ ਹੰਢਾਏ ਹੋਣਗੇ ਏਨਾ ਸੋਹਣੀਆ ਜ਼ਿੰਦਾਂ ਨੇ 💔💔

  • @-rss4162
    @-rss4162 6 лет назад +653

    ਮੈ ਬਹੁਤ videos ਦੇਖੀਅਾ ਨੇ ਪਤਾ ਨਹੀ िਕੳੁ ਅਾਹ video ਦੇਖ ਕੇ ਮੇਰਾ ਮਨ ਭਰ ਅਾिੲਅਾ..
    ਪਤਾ ਨਹੀ िਫਰ ਏਹਨਾ ਮਾिਪਅਾ ਨੂੰ ਪੁਤਰਾ ਦਾ ਮੂੰਹ ਦੇਖਣਾ ਨਸੀਬ ਹੋिੲਅਾ ਹੋਣਾ ਜਾ ਨਹੀ..!!

  • @Gurbal31
    @Gurbal31 4 года назад +184

    ਮਾਝਾ ਸਿੱਖੀ ਦਾ ਘਰ ਭਾਊ ਜੀ

    • @YuvrajSingh-qc8or
      @YuvrajSingh-qc8or 3 года назад +11

      Pra mereya panjab keha kro majha kehra kla c

    • @princegill3420
      @princegill3420 3 года назад +5

      @@YuvrajSingh-qc8or eh pochna chahida Malwa khetar nu jinna police te fauj dono vich aa k 1984 attack kitta, apne bhra hi mare , sarkari Burkiya khatir
      Bhutiya ne

    • @musicvocal7964
      @musicvocal7964 3 года назад +5

      @@princegill3420 veer ji punjab kiha kro।। Rabb Da wasta a। Apni koum phla e wandi pai ।।।hath jorde a eho jia Galla na kro ।।।।।vaise v sant Jarnail singh ji malwe de c ।।।par asee ni khnde kiuke punjab ikk a te ikk thuga🙏🙏🙏

    • @singhjaskaranpreet9734
      @singhjaskaranpreet9734 3 года назад

      @@YuvrajSingh-qc8or ha veer majhe de Singh jujaro hunde Si par ajj de naseri😢😭

    • @saroopsingh9353
      @saroopsingh9353 3 года назад +1

      @@singhjaskaranpreet9734 ਨਹੀਂ, ਵੀਰ, ਸਾਰੇ, ਨਹੀ, ਮੈਂ, ਤੁਹਡੀ, ਗੱਲ, ਦਾ, ਗੁਸਾ,ਨਹੀ, ਕੀਤਾ, ਪਰ, ਸਾਰੇ, ਨਛੇੜੀ,ਨਹੀ,

  • @JasmeetSingh-yb9kx
    @JasmeetSingh-yb9kx 3 года назад +4

    ਉਨ੍ਹਾਂ ਮਾਵਾਂ ਨੂੰ ਦਿਲੋਂ ਸਲਾਮ ਜਿਨ੍ਹਾਂ ਨੇ ਇਹੋ ਜਿਹੇ ਸੇਰ ਪੁੱਤ ਪੈਦਾ ਕੀਤੇ

  • @sajidofficial9474
    @sajidofficial9474 2 года назад +10

    I m from kashmir ....real hero freedom fighter of Punjab

    • @sahajdeep_sandhu
      @sahajdeep_sandhu 5 месяцев назад +1

      Thank you veer ji Kashmir also should be independent 🙏

  • @Anandpb02
    @Anandpb02 4 года назад +29

    2020 ਚੋ' ਦਰਸ਼ਨ ਕਰ ਰਹੇ ਹਾਂ ।😢😢👌👌

    • @kingssingh1491
      @kingssingh1491 3 года назад

      2021 vich bi

    • @kingssingh1491
      @kingssingh1491 3 года назад

      ਕਿਸੇ ਦੇ ਵੀ ਸਿਰ ਤੋਂ ਚੁੰਨੀ ਨਹੀਂ ਉੱਤਰੀ

  • @HarjeetSingh-pj3tb
    @HarjeetSingh-pj3tb 6 лет назад +208

    ਫੋਜਾ ਕਲਗੀਆ ਵਾਲੇ ਦੀਆ ਬਬਰ ਸੇਰ ਆ ਦੀ ਕੋਮ ਦੇ ਸੇਰ ਪੁੱਤ ਮਾਮਾ ਦੇ

  • @p4punjab
    @p4punjab 14 лет назад +239

    ਮਰਨੋਂ ਮੂਲ ਨਾ ਡਰਦੇ, ਜਿਹੜੇ ਮੋਤ ਦੇ ਵਪਾਰੀ ਨੇ.
    marno mool na darde jehde mout de vpari ne

    • @asisjotsingh2866
      @asisjotsingh2866 4 года назад +2

      Wah veere

    • @ZeroX161
      @ZeroX161 4 года назад +1

      Wah veere

    • @sowdha79
      @sowdha79 3 года назад

      Hey , I know this is from 2010 or 2011 but could you reply thanks!!

  • @hakamsingh3082
    @hakamsingh3082 5 лет назад +161

    ਕਦੇ ਇਹ ਵੀ ਸਮਾਂ ਸੀ ।
    ਅਕਾਲ ਪੁਰਖ ਫੇਰ ਕਿਰਪਾ ਕਰੋ ਜੀ ।।

  • @MafiaGaming-jd1ql
    @MafiaGaming-jd1ql 3 года назад +74

    I am from Kashmir and I love these freedom fighters ❤
    Remember BHINDERWALA the here of Punjab...
    Luv from Kashmir

    • @ashwinkaushal5670
      @ashwinkaushal5670 3 года назад +4

      Such freedom fighters ultimately are send to the dogs like Kashmir

    • @gagandeepSingh-rg3bj
      @gagandeepSingh-rg3bj 3 года назад +2

      Thanks

    • @MafiaGaming-jd1ql
      @MafiaGaming-jd1ql 3 года назад +2

      @@ashwinkaushal5670 haq k kiya jo ladai ga woh uss ko bolte hai freedom fighter tujai kya pata hoga jbb tujai ...

  • @JasvirSingh-qk6fd
    @JasvirSingh-qk6fd 4 года назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਸਿੰਘਾਂ ਜੀ ਨੂੰ ਪ੍ਰਣਾਮ ਕਰਦਾ ਹਾਂ ਜੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਵਾਹਿਗੁਰੂ ਜੀ ਖਾਲਿਸਤਾਨ ਜਿੰਦਾ ਬਾਦ 🙏🏻🙏🏻🙏🏻🙏🏻🙏🏻

  • @rinkuvora523
    @rinkuvora523 5 лет назад +55

    Really tears in my eyes also but PROUD OF THEM

  • @aakritisharma5411
    @aakritisharma5411 6 лет назад +473

    I am hindu and i am proud for my sikh brother who standed against indira

    • @RanjitSingh-kl4xz
      @RanjitSingh-kl4xz 6 лет назад +5

      THNX AAKRITI

    • @RanjitSingh-kl4xz
      @RanjitSingh-kl4xz 6 лет назад +1

      ? ANAHAT

    • @aakritisharma5411
      @aakritisharma5411 6 лет назад +6

      @13 ANAHAT what do you mean by why sister

    • @aakritisharma5411
      @aakritisharma5411 6 лет назад +25

      @@sherjatt1377 i only follow the truth that is why i support you if you were like people in 1984 rapeing and killing i would call you wrong and we all are from one god up on sky up on heaven there is only one family

    • @jassibrar8418
      @jassibrar8418 6 лет назад +1

      @13 ANAHAT little sister hate is very bad for your soul , may God bless you and your family

  • @Sainirajan2511
    @Sainirajan2511 4 года назад +296

    Je tuhanu maoka mille kharku lehar vich shaamil hon daa taa tusi howoge like karo

    • @vikramjitvikramjit9865
      @vikramjitvikramjit9865 4 года назад +16

      Indian army

    • @Amandeepsingh-jp8hr
      @Amandeepsingh-jp8hr 4 года назад +11

      Yar y me khadku Singh banna chaona pls help me

    • @sheera525
      @sheera525 4 года назад +5

      Menu jdo Marji contact kro ਖ਼ਾਲਸਾ g

    • @ManjinderSingh-nw5wg
      @ManjinderSingh-nw5wg 4 года назад +16

      Akal purkh ne kdo kise nu seva bakhsh dani aa eh kise nu nhi pta

    • @Ak-0120
      @Ak-0120 3 года назад +1

      @@ManjinderSingh-nw5wg acha ji

  • @luckysharma5958
    @luckysharma5958 3 года назад +5

    ਉਮਰਾਂ ਛੋਟੀਆਂ ਸੀ ਪਰ ਕਾਰਨਾਮੇ ਸਲਾਮ ਆ ਇਹਨਾਂ ਪਵਿੱਤਰ ਰੂਹਾਂ ਨੂੰ

  • @Gurjantsingh-bc1et
    @Gurjantsingh-bc1et 4 года назад +31

    ਕੌਮ ਦੇ ਬਬਰ ਸ਼ੇਰ ,ਵਾਹਿਗੁਰੂ ਮੇਹਰ ਕਰੀ🙏

  • @ਸੁਰਿੰਦਰਸਿੰਘ-ਗ8ਯ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋ ਫੋਨ ਬਾਬੇ ਭਿੰਡਰਾਂਵਾਲੇ ਦਾ ਮੋਰੀ ਭੀ ਮਨ ਦੀ ਇਛਾ ਹੋ ਕੌਮ ਦੀ ਸੋਵਾ ਕਰਾਂ

  • @SukhdevSingh-ie1hi
    @SukhdevSingh-ie1hi 5 лет назад +91

    92 93 ਚੇਤੇ ਆ ਗਿਆ
    ਆਹ ਵੀਡੀਓ ਦੇਖਕੇ ਸਿੰਘਾ ਦਾ

  • @IBainsI
    @IBainsI 10 лет назад +256

    they all died fighting for freedom...rip these brave singhs

  • @ishandeepsingh2798
    @ishandeepsingh2798 3 года назад +2

    raat da sama punjab de pind rehraas sahib da paath chalda hoya sare khadku veer roti pani langar shakde hoye ki nazara dekhan nu mill reha boht sukoon mai nazara hai 🤍🤍🤍🤍🤍🤍🤍🤍🤍

  • @jurgenklopp5198
    @jurgenklopp5198 3 года назад +22

    Angels from heaven itself 💞

  • @maanipunjab
    @maanipunjab 6 лет назад +220

    ਪਰਾਣਾ time i miss you
    ਰਾਜ ਕਰੇਗਾ ਖਾਲਸਾ

    • @emitra4118
      @emitra4118 4 года назад

      Kyo

    • @jaspreetkaurdhillon3856
      @jaspreetkaurdhillon3856 4 года назад

      Mera ta es time ch jaan nu dil kerda

    • @jeet5612
      @jeet5612 3 года назад

      Jado tak tusi apda raj nahi la lende ohdo tak tusi mare javo je. Kade muslims kolo, kade Christians kolo, kade hindua kolo. Asi batheyriha junga mugla nal ladiya par es da matlab eh nahi ki asi muslmana de dushman ha ose tarah ajj hindustani sarkar naal jung hai par sadi koi hindu naal dushmani nahi par je hindu kahu sade naal rista v rakho te sade gulam v bane raho eda nahi hona..,,,

  • @harjeetsingh3029
    @harjeetsingh3029 6 лет назад +107

    ਖਾੜਕੂ ਲਹਿਰ ਜਿੰਦਾਬਾਦ

  • @Charanjitsingh-kg4kj
    @Charanjitsingh-kg4kj 3 года назад +5

    ਵਾਹ ਮੇਰੇ ਸਤਿਗੁਰੂ ਧੰਨ ਨੇ ਤੇਰੇ ਖ਼ਾਲਸੇ🙏🙏🙏🙏🙏

  • @JaspreetKaur-pu6gr
    @JaspreetKaur-pu6gr 4 года назад +4

    🙏🙏🦁 Dhan Sikhi, no more words, speechless. Dil bharr gaya dekh ke.

  • @kapildhawan6999
    @kapildhawan6999 4 года назад +13

    Singh is king. Salute to our brothers

  • @RupinderKaur-or5hl
    @RupinderKaur-or5hl 5 лет назад +24

    Your revenge Will be take, Your Bro and siss are still alive... Rest in peace..... Love you all.... You sacrificed for our basics ND fundamentals state rights...

    • @mrsnake4575
      @mrsnake4575 4 года назад

      Eh revenge appa dimag vart k v laa sakdey aa

  • @keeratsingh6864
    @keeratsingh6864 4 года назад +22

    ਮੇਰੇ ਸੂਰਮੇ ਵੀਰ 🙏🙏🙏🙏💞

  • @johnysingh1066
    @johnysingh1066 4 года назад +15

    Sidhu moosewale look at these lions 🦁 with aslha but they are so down to earth so humble singhs

    • @R.ASji90
      @R.ASji90 2 года назад

      Ohdaa ki kasur

  • @Ustaadjei
    @Ustaadjei 3 года назад +2

    Meri kom de heere kinni chardi kala vich ne. Police te mukhbar har vele singha di pad dabde firde c odu. Par eh ta maut nu e makhool krde firde ne.
    Video Vekh k sachi akha bhar ayiya.
    Waheguru ji Mehar krn sari kaum te,
    Sadda komi ghar cheti bne ehi ardas hai.

  • @JaswantSingh-zz8vm
    @JaswantSingh-zz8vm 3 года назад +5

    Waooo mere malka kihna noor c chereya te waheguru mehar kare dhan oh mava kote kote parnaam jihna ne sher jamme

  • @GurmeetSingh-eu6sz
    @GurmeetSingh-eu6sz 6 лет назад +22

    These singhs are always alive in our heart......

  • @sharanjitsingh2908
    @sharanjitsingh2908 3 года назад +3

    Masterpiece 😍🥰💯💯🇺🇸. Waheguru ji ka KHALSA WAHEGURU JI ki FATEH 💯💯Sahib Shri guri Gobind Singh JI Maharaj waheguru WAHEGURU 💯💯

  • @pritpaldhillon6220
    @pritpaldhillon6220 4 года назад +4

    i can not stop me cry after see this vedio.....i have no words.......

  • @GurpreetSingh-mw1je
    @GurpreetSingh-mw1je 3 года назад +2

    ਵਹਿਗੁਰੂ ਜੀ ਸਾਨੂੰ ਵੀ ਏਦਾ ਦਾ ਬਲ ਬਖਸ਼ੇ ਕੇ ਆਸੀ ਵੀ ਆਪਣੀ ਸਿੱਖ ਕੌਮ ਵਾਸਤੇ ਕੁਝ ਕਰ ਕੇ ਮਰਨਾ ਨਸੀਬ ਕਰੇ ਤਾਂ ਜੋਂ ਏਨਾ ਸ਼ਹੀਦਾ ਨੂੰ ਮਿਲ ਸਕ ਕੀਏ 🙏🙏🙏🙏🙏

  • @gurjindersinghgurjindersin8395
    @gurjindersinghgurjindersin8395 4 года назад +7

    ਵਾਹਿਗੁਰੂ ਸਾਹਿਬ ਜੀ।।

  • @Fixsingh
    @Fixsingh 4 года назад +21

    whattttt a fearless faces,,,the legends

  • @RajKumar-yf8zc
    @RajKumar-yf8zc 4 года назад +4

    ਜੇ ਇਹ ਯੋਧੇ ਸ਼ਹੀਦ ਨਾ ਹੋਏ ਹੁੰਦੇ ਤਾਂ ਮੋਦੀ ਦੀ ਜੁੱਰਤ ਨਹੀਂ ਪੈਣੀ ਸੀ ਧੱਕੇ ਨਾਲ ਕੋਈ ਵੀ ਕਨੂੰਨ ਲੋਕਾਂ ਤੇ ਥੋਪਣ ਦੀ ਕੌਣ ਕੌਣ ਐਗਰੀ ਆ ਮੇਰੀ ਗੱਲ ਨਾਲ ਕੋਈ ਮੋਦੀ ਦਾ ਮੋਤੀ (ਕੁੱਤਾ) ਕੁਮੈਂਟ ਨਾ ਕਰੇ

  • @rsingh6027
    @rsingh6027 8 лет назад +317

    eh san meri kaum de Heere te mere veer ...sunare din meri kaum de ....koi marn da khauf ni ...parnam shaheedan nu.....khalsa ji beenti hai assi vi kaum di seva te asa jazba pada kar sakiee...waheguru ji ka khalsa waheguru ji ki fateh

    • @jajgurusria5764
      @jajgurusria5764 6 лет назад +13

      R Singh kom de hirea de bache rulde hone ne
      pta kita kde

    • @rsingh6027
      @rsingh6027 6 лет назад +4

      jaj gurusria** ... bilkul sahi keha veer h tusi
      Asi jenne jogee haan uhni madat zaroor karangee aur har sikh nu karni chahi di hai
      Khass karke ke sadia mohtwar sikh snsthawa

    • @autovogue180
      @autovogue180 6 лет назад +7

      ek din jarur Sikh kaum jagegi aur hinduo ko mar k Punjab se bhaga degi

    • @rsingh6027
      @rsingh6027 6 лет назад +11

      Autovogue 1 .... ni veer
      asi khalistan chaune haa
      Par kise nirdosh nu apa ni marna
      Saguu hindu muslim sarre ikathe pyar naal aur democratic khalistan ch rehn

    • @modernnexa7673
      @modernnexa7673 6 лет назад +1

      +R Singh hindu ina atyachar krde h sikh kaum k upar unse badla lena padega

  • @jaswantgrewal52
    @jaswantgrewal52 4 года назад +18

    ਕੌਮ ਦੇ ਹੀਰੇ 🙏🙏ਪਰਨਾਮ ਸ਼ਹੀਦਾਂ ਨੂੰ

  • @sarwansingh-cj6xb
    @sarwansingh-cj6xb 3 года назад

    ਇਕ ਗੱਲ ਬੋਹਤ ਵਧੀਆ ਹੈ ਕਿ ਕਿਨਾਂ ਪਿਆਰ ਹੁੰਦਾ ਸੀ ਇਕ ਦੂਜੇ ਨਾਲ।

  • @jatindersinghsingh3586
    @jatindersinghsingh3586 4 года назад +4

    ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਜਿੰਦਾਬਾਦ ਰੱਬ ਦਾ ਰੂਪ ਇਹ ਬੰਦੇ

  • @gulbadandullat2313
    @gulbadandullat2313 3 года назад +6

    Main kde v comment ni kita RUclips te ajj hath ni rukke kinne sohne lagde veer befikar maut nu tichra dhan ne jigre walia bibia rabba purana time kde vapis aje ajj kal bhai bhai da ska ni kina pyaar C pehla jithe v hon baba sukh rakhe saari jindgi kaum de lekhe laa gye💕😭😭

  • @ਸਿੰਘਮਾਂਗਟ1984
    @ਸਿੰਘਮਾਂਗਟ1984 4 года назад +4

    ਕਾਸ਼ ੳੁਹ ਵੇਲੇ ਮੁੜ ਅਾੳੁਣ❣️❣️❣️❣️❣️❣️❣️❣️❣️❣️I MISS MY ALL BROTHERS ❣️❣️❣️

  • @sukhmanpreet862
    @sukhmanpreet862 3 года назад +6

    ਇਹ ਹੈ ਸਾਡਾ ਖਾਲਸਾ।।ਵਾਹਿਗੁਰੂ ਜੀ।।

  • @manveermanveer5988
    @manveermanveer5988 6 лет назад +85

    ਪ੍ਰਣਾਮ ਸ਼ਹੀਦਾ ਨੂੰ

  • @ranjitgill2558
    @ranjitgill2558 6 лет назад +44

    Proud of you,proud to be sikh😘😘

  • @kulwinderbilla3225
    @kulwinderbilla3225 9 лет назад +179

    just compare uddon de Sikh youth te hun di ... hun ehna tou double umar de vi enne daler te samjhdar ni hone ... hun ta BRANDS te CARA da hi pata ... RSS is very successful in ruining SIKH Youth !! Very SAD !!
    look at their faces .. they know that anytime Police, CRPF can raid in hundreds and it might be their last day .. BUT look at them .. NO FEAR !!

    • @rajpreetvirk1385
      @rajpreetvirk1385 6 лет назад +1

      Kulwinder Billa sirra

    • @devinderpalsingh7281
      @devinderpalsingh7281 6 лет назад +10

      Because uss time Sikha di priority Dharam si but hun ta Sikh hi nahi rahe... RSS ate Hindustaniya da maksad hi ehi si Sikhism nu khatam karna... Sikh boys cutting their hair and Sikh girls getting married to Hindus and Muslims

    • @balvirsingh140
      @balvirsingh140 6 лет назад

      Kulwinder Billa

    • @guri009bajwa1
      @guri009bajwa1 6 лет назад +7

      no unity today only money

    • @guri009bajwa1
      @guri009bajwa1 6 лет назад +4

      deviderpal is very true

  • @spmgchannel3954
    @spmgchannel3954 3 года назад

    ਸਿੱਧੇ ਸਾਦੇ ਲੋਕ ਸੀ ਅੱਤਵਾਦੀ ਬਣਾਤੇ। ਲੋਕ ਵੀ ਗਰਮ ਆਗੂਆਂ ਦੀਆਂ ਗੱਲਾਂ ਚ ਆ ਗਏ। ਐਵੇਂ ਬਿਨਾਂ ਕਿਸੇ ਵਿਉਂਤਬੰਦੀ ਦੇ ਹਥਿਆਰ ਚੁੱਕ ਲਏ। ਪਰਮਾਤਮਾ ਭਲੀ ਕਰੇ।

  • @kulwindersingh-ez9ht
    @kulwindersingh-ez9ht 3 года назад

    ਵਾਹਿਗੁਰੂ ਜੀ ਵੀਰਾਂ ਨੇ ਦਾੜੇ ਪਰਕਾਸ਼ ਕੀਤੇ ਕਿੰਨੇ ਸੋਹਣੇ ਲਗਦੇ ਨੇ ਇਹ ਡਰਦੇ ਨਹੀਂ ਸਨ ਇਹਨਾਂ ਦੇ ਸਿਰ ਤੇ ਹਰਵੇਲੇ ਮੌਤ ਮੰਡਰੌਦੀ ਸੀਤੇ ਫੇਰ ਵੀ ਇਹ ਚੜਦੀ ਕਲਾ ਵਿੱਚ ਸਨ

  • @warriorclan543
    @warriorclan543 6 лет назад +14

    Brave son's of brave mother's that's the spirit

  • @pinderlivefgc6028
    @pinderlivefgc6028 5 лет назад +10

    i am proud for my sikh brother

  • @jaspreetkaur8997
    @jaspreetkaur8997 3 года назад +5

    ਵਾਹਿਗੁਰੂ ਜੀ🙏🙏

  • @gurpreetsinghgrewal9570
    @gurpreetsinghgrewal9570 3 года назад +2

    Wah o shero singo soormiyo veeriyo 🙏ਪ੍ਰਣਾਮ ਸ਼ਹੀਦਾਂ ਨੂੰ

  • @charanjeetsingh-xx2tz
    @charanjeetsingh-xx2tz 3 года назад +2

    Akha ch hanju a gye😭😭 Waheguru ji mere Veera Kush rakhiyo jithe be hon 😭😭👏👏

  • @Gurbal31
    @Gurbal31 10 лет назад +392

    Rabi Roop Bande Khalistian Zindabad

    • @satyajetsahu6715
      @satyajetsahu6715 6 лет назад +4

      vick BAL oye Bin bulaye mehman tujhe kon dawat diya he jo line me khada hogya ye apna india ka problem ise hum indian hi nipat lenge, punjab ka kitna jawan he indian Army me pata

    • @GurvinderSingh-zp8lo
      @GurvinderSingh-zp8lo 5 лет назад +12

      Khalistan jindabaad

    • @vikassharma8358
      @vikassharma8358 5 лет назад +6

      roti khann to baad sare mar gye

    • @SukhdeepSingh-xi6gc
      @SukhdeepSingh-xi6gc 4 года назад +4

      Aryn Nain koi nai bnna dwa ge,,, na b bnya Hindu ta khatm krne hi aa Punjab cho,,, wait Nd watch ,,, lgg jana Pta

    • @stellawilliamoldvideosofch3856
      @stellawilliamoldvideosofch3856 4 года назад +2

      @@ArynNain007 fer indra da ki banea oh v das de , nale 1 lakh toh vad hindu bhaj gye c punjab shad k aaj tak ni murre

  • @harjsinghsahota8908
    @harjsinghsahota8908 4 года назад +10

    Recpect to Sikh brother's yes SINGH MEANS LION 💪👍🤝🙏

  • @dinesh198785
    @dinesh198785 6 лет назад +196

    kine sone , smart , sardar munde ne kine pyar nal langar chak rhe ne , kida ji karda ghar chad k banduk chekan da , freedom fighters nu terrerist bna k chad ta , anpe ghar di rakhi te sare karde ne , oh ta pure punjab di rakhi karde c

    • @gurcharnsinghturna7482
      @gurcharnsinghturna7482 5 лет назад +9

      Dinesh Garg ji tuhadi such nu salaam

    • @Punjabimunda-h4u
      @Punjabimunda-h4u 5 лет назад +2

      Thanks sir

    • @BIKIHARPASON
      @BIKIHARPASON 5 лет назад +11

      they were not freedom fighters...they were terrorists indeed.......anybody other than the state picking up weapons is a terrorist......people like you will deny bin laden was a terrorist....do you even know countless innocents killed by these rascals in the name of protecting their religion ????

    • @Punjabimunda-h4u
      @Punjabimunda-h4u 5 лет назад +9

      @@BIKIHARPASON people like u don't no of a state terrorism .... fucking politics leader make innocent person a terrorist

    • @karmveersingh2249
      @karmveersingh2249 5 лет назад +6

      @@BIKIHARPASON will you say that bhagat singh and subhash chandra bose udham singh were terrorists??

  • @Singh-wx8gx
    @Singh-wx8gx 3 года назад

    ਵਾਹਿਗੁਰੂ ਸੱਚੇ ਪਾਤਸ਼ਾਹ ਸੱਚੀ ਤੂੰ ਪਤਾ ਨੀ ਕੀ ਪਾ ਦਿੱਤਾ ਸਿੰਘਾ ਦੇ ਵਿੱਚ ਧੰਨ ਹੈ ਕਲਗੀਆਂ ਵਾਲਿਆਂ ਤੂੰ ਖਾਲਸਾ ਪੰਥ ਵਿਸਾਖੀ ਵਾਲੇ ਦਿਨ ਅਮ੍ਰਿਤ ਸ਼ਕਾ ਕੇ ਸਿੰਘ ਸੂਰਮੇ ਪੈਦਾ ਕਰਤੇ ਸੱਚੀ ਅੱਜ ਮੇਰਾ ਵੀ AK47 ਚੱਕ ਕੇ ਜਿਹਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਖਤਮ ਹੀ ਕਰ ਦਵਾਂ ਇਹਨਾ ਨੂੰ ਪਰ ਹੁਣ ਸਮਾਂ ਆਣ ਹੀ ਵਾਲਾ ਹੈ ਵਾਹਿਗੁਰੂ ਸੇਵਾ ਲੈਣ ਹੀ ਵਾਲਾ ਹੈ ਸਾਡੇ ਤੋਂ ਖਾਲਸਾ ਰਾਜ ਜਿੰਦਾ ਬਾਦ

  • @teji5911vlog
    @teji5911vlog 3 года назад

    ਵਾਹਿਗੁਰੂ ਵਾਹਿਗੁਰੂ..ਭਰਾਵਾ ਸਾਨੂੰ ਪੁੱਛ ਕ ਵੇਖ ਕਿੰਨਾ ਸੰਤਾਪ ਹੰਢਾਇਆ ਹੈ. ਖਾੜਕੂਆ ਦੀ ਫੀਲਿੰਗ ਲੈਣੀ ਸੌਖੀ ਹੈ.

  • @freshurmind9664
    @freshurmind9664 10 лет назад +50

    WOW Koi fear nahi hai kisi nu true sikh love this family wish i am part of them ....

    • @chaangbhala6523
      @chaangbhala6523 6 лет назад +2

      Bhangra Blaster .
      Koi gal nahi. We will send you to them. Just get the arms in your hand and say khalistan zindabad in front of Indian Army.

    • @jagmeetsingh9141
      @jagmeetsingh9141 5 лет назад +2

      @@chaangbhala6523 tu bhule gya wa kiva tiri indian army thoki aaa inna banndiya naaa ja kii cow mata di sambale kare

    • @Parvinder111
      @Parvinder111 4 года назад +1

      @@chaangbhala6523 kharku Bhai Jugraj Singh toofan da nam sunya ha kadi ? Osne tere Indian Army de helicopter asman ch hi blast krta c

  • @indian69120
    @indian69120 4 года назад +5

    Waheguru da khalsa, waheguru di fateh.

  • @manvindertoor7956
    @manvindertoor7956 4 года назад +7

    Salute Brothers. True Soldiers.

  • @PardeepSingh-fv6fq
    @PardeepSingh-fv6fq 2 месяца назад

    ਸਿਖ ਪੰਥ ਦੇ ਮਹਾਨ ਜੋਧੇ🎉 ਜਿਨਾ ਨੇ ਆਪਾ ਪੰਥ ਤੋ ਵਾਰੇਆ 🎉ਪਰਮਾਣ ਸ਼ਹੀਦਾ ਨੂੰ 🎉ਖਾਲਸਤਾਨ ਜਿੰਦਾਬਾਦ🎉🎉

  • @GurjeetSingh-nz8hb
    @GurjeetSingh-nz8hb Месяц назад +1

    ਇਕੱਲਾ ਦਿਲ ਖੁਸ ਹੀ ਰੱਖਉਲੋਕੋ ਇਨਾ ਦੀ ਸੋਚ ਨੂੰ ਅੱਗੇ ਨਾ ਲੈ ਕੇ ਜਾਇਉ ਕੁਸ ਕਰਨ ਬਾਰੇ ਸੋਚੋ ਲਾਹਨਤੀ ਲੋਕੋ

  • @rodhsingh6322
    @rodhsingh6322 3 года назад +9

    Ek like us veer kar ke jis ne eho
    Video you to be te pae pls
    Like jarur karo ...waheguru.ji.das.
    Mr rodh pargat.singh. goldan tampel to ji

  • @GurpreetSingh-nw3sc
    @GurpreetSingh-nw3sc 4 года назад +8

    Bai dekh ke man bhar aya pta c ke mout samne khari va phir v mout da koi dar nhi dekh reha muh te.jado pta hove senya ch shake hone ge odo jung jaan wale bande amm nhiyo hunde.waheguru.waheguru waheguru waheguru 🙏

    • @Kiratchahal7301
      @Kiratchahal7301 3 года назад +1

      Soorme putt mrvta ena gandiyn sarkra ne ..ਪਰਣਾਮ ਸਹੀਦਾ ਨੂੰ🙏🏻😢😢😢

  • @parminderjitsingh3096
    @parminderjitsingh3096 7 лет назад +16

    Waheguru ji la khalsa waheguru ji fathe .dhan guru dhan guru pyare

  • @BindaAK47
    @BindaAK47 5 месяцев назад +1

    Dhan Dhan Guru Gobinda Singh Maraaji when time comes for war please Bless us to Fight like these Great Warriors Never Forget 1984

  • @gurpindersinghmalhi
    @gurpindersinghmalhi 8 месяцев назад

    ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਸਾਨੂੰ ਵੀ ਏਨਾ ਯੋਧਿਆ ਵਰਗਾ ਬਣਾ 🙏🏻🙏🏻🙏🏻 ਮੇਹਰ ਕਰ ਸਾਡੇ ਤੇ ਵੀ 🙏🏻🙏🏻

  • @muhmmadzafar8271
    @muhmmadzafar8271 4 года назад +13

    MashaAllaah Sonne jawan

    • @ParveenKumar-ns4os
      @ParveenKumar-ns4os 3 года назад

      Israel will definitely teach you a lesson God is with Israel