Same here pta ni kyu i dun know y seriously its been ages from 2004 i watching all documentaries interviews speeches related to silh sangharsh n cry for long times
mainu oh din yaad ne jad asi school jande hunday c ta bus vich bhai jugraj singh di photo bus vich laggi hundi c ,pata nahi kyo udo meri umar v shoti c but pata nahi kyo mera sar adab naal jhuk janda c ohna aggay.ajj v ataha pyar aa mere dil vich ohna aggay .
Salute to brave mother of brave son. the real hero Frnds see the condition of house bhai jugraj singh's house. jo sikh leader apne aap nu khalistan de leader kehnde ne ohna nu a vekhna chahida a.
Nvi Randhawa veer tusi jande she sikh kom de anmol heere nu ke lagde she babba jee bare jaroor daso kuch main ohna bare bhout sunyea hai par hun tusi daso film dekhi sachi tofan he she main singha deyea puraniya video bhout dekhda ha j ajj oh lehar chaldi hundi main oss da hissa jaroor hunda besak main ik Muslim ha par mainu dard bhout hai jerha police ne oss time keta she mera bura hal ho janda hai jado saheeda de parvaar dasde ne k sade te ene julam hoye dr khan
Her son gave a big sacrifice to fight against the injustice of the police and government and we let his mother live in such squalid conditions. I don't think we deserved the sacrifices of people like Bhai jagraj Singh...
Lakh di laahnat a yaar sade te ..jodhe kaum da sarr ucha krn li shaheedia paa gye te assi pisho ohna pariwara di saar v ni lai.. Maaf krna mata ji saanu🙏🙏🙏🥲
Aah,,so touching,,, but mahan hai mata jinhe ene vade jodhe nu janam dita,, jo rehndi duniya tak jinda raho,,, jo kaum de likhe apni jind kurbaan karge, eni choti umar ch,,, o tan sda amar hai...
ਮਾਤਾ ਜੀ ਦੇ ਚਰਨਾ ਵਿੱਚ ਪਰਨਾਮ ਜਿਸ ਨੇ ਜੋਧੇ ਨੂੰ ਜਨਮ ਦਿੱਤਾ
ਪ੍ਰਣਾਮ ਮਾਤਾ ਜੀ 🙏🙏
ਧੰਨ ਤੁਹਡੀ ਕੁੱਖ ਜਿਸਨੇ ਇੰਨੇ vdhe ਸੂਰਮੇ ਨੂੰ ਜਨਮ ਦਿੱਤਾ🙏
ਘਰ ਜੋਧਿਆਂ ਦੇ ਢਹਿ ਕੇ ਖੰਡਰ ਬਣ ਗਏ., ਲੁੱਚੇ ਲੰਡਿਆਂ ਦੇ ਡੇਰਿਆਂ ਦੇ ਮੰਦਿਰ ਬਣ ਗਏ., ਚੀਚੀ ਨਹੀਂ ਕਟਾਈ ਜੀਹਨੇ ਦੇਸ਼ ਕੌਮ ਲਈ., ਕੁਰਸੀ ਦੇ ਹੱਕਦਾਰ ਉਹ ਕੰਜਰ ਬਣ ਗਏ., 😢😢
Kya baat aa 22 g lafz kamaal de ne
Shi a y
Wah ji wah v niec ji
Right ji
🙏🙏
1 Lakh Salutes to the Brave Mother and her Brave Son
ਭਾਈ ਜੁਗਰਾਜ ਸਿੰਘ ਤੂਫਾਨ ਦੀ ਮਾਂ ਦਾ ਦਰਜਾ ਲੈਣ ਲਈ ਕਈ ਜੁਗਾ ਦੀ ਭਗਤੀ ਦੀ ਲੋੜ ਹੁੰਦੀ ਹੈ
Sach keha ji
ਧੰਨ ੲਿਹ ਮਾਂ ਜਿਹਨੇ ਸੂਰਮਾ ਪੈਦਾ ਕੀਤਾ,
ਧੰਨ ਹੈ ਮਾਤਾ ਜੀ ਜਿਨਾਂ ਦੇ ਇਕ ਸਿੰਘ ਸ਼ੇਰ ਨੂੰ ਜਨਮ ਦਿੱਤਾ🙏🏻
ਮੈਨੂੰ ਮਾਣ ਆ ਮੈ ਵੀ ਇੱਕ ਸਹੀਦ ਦਾ ਪੋਤਾ ਆ ਮੇਰੇ ਦਾਦਾ ਜੀ ਸ਼ਹੀਦ ਭਾਈ ਜੋਗਿੰਦਰ ਸਿੰਘ ਜੀ ਜਿੰਨਾ ਆਕਲ ਤਖਤ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਸਹੀਦ ਹੋਗੇ ਸੀ ਨਾਲ ਦੇ ਸਿੰਘਾਂ ਨੇ ਕਿਆ ਉਠ ਜੋ ਦਾਦਾ ਜੀ ਨੇ ਕਿਆ ਮੈ ਸੇਵਾ ਕਰੇ ਬਿਨਾਂ ਨੀ ਉਠ ਨਾ ਤੇ ਕਿਆ ਬਦੀ ਹੇ ਤੇ ਬਚ ਜੂ ਨਹੀ ਜਾਨ ਗੁਰੂ ਸਾਹਿਬ ਦੇ ਲੇਖੇ 🙏🙏🙏🙏
ਧੰਨ ਸ਼ਹੀਦ ਸਿੰਘ ਧੰਨ ਓਹਨਾਂ ਦੇ ਪਰਿਵਾਰ
ਧੰਨ ਨੇ ਉਹ ਮਾਵਾਂ ਜਿਨ੍ਹਾਂ ਨੇ ਤੂਫ਼ਾਨ ਵੀਰ ਜਿਹੇ ਸੂਰਮਿਆਂ ਨੂੰ ਜਨਮ ਦਿੱਤਾ।ਖਾਲਿਸਤਾਨੀ ਸਿੰਘ ਸੂਰਮੇ ਸ਼ਹੀਦ ਜ਼ਿੰਦਾਬਾਦ।
ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥
ਸਲਾਮ ਆ ਬੇਬੇ ਜੀ ਨੂੰ 🙏🏼❤️
ਸ਼ਰਮ ਆਉਂਦੀ ਵਾ ਮਨੁ ਅਬਦੇ ਆਪ ਤੇ ਮੈਂ ਸਿੱਖ ਆ ਜੇਹੜੀ ਮਾ ਨੇ ਅਬਦਾ ਪਰਿਵਾਰ ਕੌਮ ਉਪਰੋਂ ਵਾਰ ਦਿਤਾ ਉਹ ਮਾਂ ਕੌਮ ਕੋਲੋ ਸਮਭਾਲ ਨੀ ਹੋਈ ਏਨਾ ਦੁਖ ਕਦੇ ਨੀ ਹੋਇਆ ਸਰ ਝੁਕ ਗਿਆ ਮੇਰਾ ਕੀਹਦੇ ਲਈ ਕੁਰਬਾਨੀਆਂ ਕੀਤੀਆਂ ਸਾਡੇ ਲਈ ਆਹ ਨੇ ਸਿੱਖ
Hey Maa tenu salute aa jene ede sher putt nu janam dita jo 19 saal ch shaheed Toofan singh name da rutba paya
han veera
Dhan mata ji.kotan kot parnam ehna de charna vich.
I watched this video so many times. I like her way of talking , so nice Salute to maa
Same here
Same here pta ni kyu i dun know y seriously its been ages from 2004 i watching all documentaries interviews speeches related to silh sangharsh n cry for long times
Please translate some of her words to English
ਪਰਣਾਮ ਮਾਤਾ ਜੀ 🙏🏻
mainu oh din yaad ne jad asi school jande hunday c ta bus vich bhai jugraj singh di photo bus vich laggi hundi c ,pata nahi kyo udo meri umar v shoti c but pata nahi kyo mera sar adab naal jhuk janda c ohna aggay.ajj v ataha pyar aa mere dil vich ohna aggay .
ਮਾਤਾ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਨਮਸਕਾਰ ਜੀ
Salute to great mother from Pakistan Punjab
ਮਾਤਾ ਤੂੰ ਧੰਨ ਹੈ ਜਿਨ੍ਹੇ ਸੇਰ ਨੂੰ ਜਨਮ ਦਿੱਤਾ
Salaam bhai shaeed toofan singh ko
Dunia di sab to wdde jigre ali maa slaam aa teri kukh nu
te slaam saheed Bhai sahab Bhai jugraj singh tufaan nu .....
Mata You are So Great.Apko humara Namaskaar hai.
Eh zakhm sade dila te aa yaara har sache punjabi te zakhm a eh 👏🏻👏🏻🙏🏻
Parmaan shaheeda nu jehna kaum hitt jind lai🙏🙏🙏
ਧੰਨ ਧੰਨ ਓਹ ਮਾਵਾ, ਜਿਨ੍ਹਾਂ ਦੀਆਂ ਕੁੱਖਾਂ ਨੁ ਰੱਬ ਨੇ ਭਾਗ ਲਾਏ, ਵਾਹਿਗੁਰੂ ਫੇਰ ਭੇਜ ਓਹੀ ਮਾਵਾਂ
ਕਈ ਘਰ ਬਰਬਾਦ ਹੋ ਗਏ ਕੋਈ ਕੋਈ ਜੁਗਰਾਜ ਵਰਗਾ ਸੀ ਇਥੇ ਬਹੁਤੇ ਲੁੱਟਣ ਵਾਲੇ ਅਤੇ ਆਪਣੀਆਂ ਦੁਸ਼ਮਣੀਆਂ ਕੱਢਣ ਵਾਲੇ ਸੀ ਜਿਹਨਾਂ ਉਹ ਸਮਾਂ ਨਹੀਂ ਹੰਢਾਇਆ ਉਹ ਸਮਝ ਦੇ ਆ ਕੇ ਬਹੁਤ ਵਧੀਆ ਸੀ ਤੇ ਚੁਹੰਦੇ ਆ ਕੇ ਫੇਰ ਓਦਾਂ ਦਾ ਸਮਾਂ ਆਵੇ ਤੇ ਫੇਰ ਕੌਮ ਦੀ ਬਰਬਾਦੀ ਹੋਵੇ
ਧਨ ਹੋ ਮਾਤਾ ਤੁਸੀੰ ਗੁਰੂ ਸਾਹਿਬ ਦੇ ਅਸਲੀ ਵਾਰਿਸ ਤਾਹ ਤੁਸੀੰ ਹੋ....ਕੋਈ ਸ਼ਬਦ ਨਹੀਂ.... ਸੱਚੀ ਨਿਸ਼ਬਦ..... ਮੈਂ ਫਿਲਮ ਦੇਖੀ ਅੱਜ ਓਸ ਤੋਹ ਬਾਅਦ ਮੈ ਅੱਜ ਦੇਖੀ ਆਹ ਵੀਡੀਓ...ਧਨ ਸਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ....ਧਨ ਓਹਨਾ ਦੀ ਮਾਤਾ ਜੀ ਹੋਰੀ....ਵਾਹਿਗੁਰੂ ਜੀ🙏🙏🙏
❤🌹 ਵਾਹਿਗੁਰੂ ਜੀ 🌹
ਬਹੁਤ ਸੋਹਣੀਆਂ ਗੱਲਾਂ ਕੀਤੀਆਂ ਮਾਤਾ ਨੇ
ਧੰਨ ਮਾਤਾ ਜੀ ਤੁਸੀ ਇਹੋ ਜਹੇ ਸ਼ੇਰ ਪੁੱਤ ਨੂੰ ਆਪਣੀ ਕੁੱਖ ਚੋ ਜਨਮ ਦਿੱਤਾ 🙏🙏🙏
Salute to brave mother of brave son. the real hero
Frnds see the condition of house bhai jugraj singh's house. jo sikh leader apne aap nu khalistan de leader kehnde ne ohna nu a vekhna chahida a.
maa tere jere nu salaam jarooor mul pawage tere qurbani di
ਮੈਂ ਕਰਾਂ ਪ੍ਰਣਾਮ ਸ਼ਹੀਦਾਂ ਨੂੰ ਜੋ ਕੌਮ ਦੇ ਲਈ ਸ਼ਹੀਦ ਹੋਏ।।
it's time we learn a lesson we Sikhs must live as one khalsa.
Sukhveer Singh haha what a joke n dreams
aman sahota tenu kada joke lggi janda oye... Akal na shakal tainu
Sikha nu Khalistan bnana paina nahy tay aey bunea jeen nahy dway ga.
menu jugraj veer bohat pyar karde c i miss you veer ji
Nvi Randhawa tuc jande jugraj veer nu ohna di mataa ji idda di haalaat ch jeevan Kyo kdd rhe A kaum de lokka ne koi help ni kitti
Tusi ki lgde ho SHER SINGH G DE ??
Nvi Randhawa veer tusi jande she sikh kom de anmol heere nu ke lagde she babba jee bare jaroor daso kuch main ohna bare bhout sunyea hai par hun tusi daso film dekhi sachi tofan he she main singha deyea puraniya video bhout dekhda ha j ajj oh lehar chaldi hundi main oss da hissa jaroor hunda besak main ik Muslim ha par mainu dard bhout hai jerha police ne oss time keta she mera bura hal ho janda hai jado saheeda de parvaar dasde ne k sade te ene julam hoye dr khan
ਸਲਾਮ ਆ ਮਾਤਾ ਜੀ ਜਿੰਨਾ ਦੀ ਕੁੱਖੋ ਸੂਰਮੇ ਨੇ ਜਨਮ ਲਿਆ
ਧੰਨ ਇਸ ਮਾਂ ਦਾ ਜਿਗਰਾ ਤੇ ਧੰਨ ਈ ਭਾਈ ਜੁਗਰਾਜ ਸਿੰਘ ਤੂਫਾਨ ਪੰਜਾਂ ਭੈਣਾਂ ਦਾ ਕੱਲਾ ਭਰਾ
than Teri sikhi dhan sikhi da najara ... waheguru mehar kare
ਵਾਹਿਗੁਰੂ ਜੀ ਮਿਹਰ ਕਰਿਓ
ਸਰਬੱਤ ਦਾ ਭਲਾ ਕਰਿਓ 🙏🏻😇❣️
ਧੰਨ ਨੇ ਉਹ ਮਾਵਾਂ ਜਿਨ੍ਹਾਂ ਨੇ ਯੋਧਿਆਂ ਨੂੰ ਜਨਮ ਦਿੱਤਾ 🙏🏼🙏🏼
Salute mother lakh lakh tanu brave putt nu jnan ditta tu rbb tanu apna charna wich niwas dewa
Waheguru g.....
I can't watch. It's too sad. Most painful to see elderly parents who have lost everything so the people of Punjab could succeed.
Salute maa nu jisdi khukho ehde soorme puttar ne janm leya salaam mata Harbans kaur ji
Sachi ehna bjurga ch rabb vasda yaar sir jhukda ehna de sidak nu
tere jehe maa rabb har ik putt nu deve👏👏👏
ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ..
ਸਿੱਖੀ ਦੇ ਇਸ ਫਲਸਫੇ ਨੂੰ ਸਿਰ ਧੜ ਦੀ ਬਾਜੀ ਲਾ ਕੇ ਨਵਾਉਣ ਵਾਲੇ ਭਾਈ ਜੁਗਰਾਜ ਸਿੰਘ ਤੂਫਾਨ ਤੇ ਉਨਾਂ ਮਾਤਾ ਜੀ ਨੂੰ ਕੋਟਿ ਕੋਟਿ ਪ੍ਨਾਮ 🙏🙏
ਧੰਨਵਾਦ 🙏 ਸਤਿਕਾਰ ਲਈ. ਪਰ ਗੁਰਬਾਣੀ ਪੰਕਤੀ ਗ਼ਲਤ ਲਿਖੀ ਆ. ਵੀਰ
Her son gave a big sacrifice to fight against the injustice of the police and government and we let his mother live in such squalid conditions. I don't think we deserved the sacrifices of people like Bhai jagraj Singh...
ਵਾਹਿਗੁਰੂ ਜੀ ਮਾਤਾ ਜੀ ਦੇ ਚਰਨਾਂ ਵਿੱਚ ਪ੍ਰਣਾਮ ਹੈ।
ਧੰਨ ਧੰਨ ਮਾਤਾ ਧੰਨ ਧੰਨ ਹੈ ਤੂੰ
Lakh di laahnat a yaar sade te ..jodhe kaum da sarr ucha krn li shaheedia paa gye te assi pisho ohna pariwara di saar v ni lai.. Maaf krna mata ji saanu🙏🙏🙏🥲
Mata ji tuhade putt daler banda shi,toffan singh dil toh salute veer tainu
Parnam aa mata g nu jihnaa ne eh soorma jamya c
shaheed son and mother salute g thahanu
ਪ੍ਰਣਾਮ ਸਹੀਦਾਂ ਨੂੰ🙏🏻
waheguru waheguru
dhan hai mata sahib ji
Tu Great A Mata Rab Ji Aap ji Te Hr Vaqt Sahai Honn Housla Bakhshan
😢😢Dhan Dhan hai ehh maa da jigra🙏😢😢
ਧੰਨ ਮਾਤਾ ਤੇ ਧੰਨ ਮਾਂ ਦੀ ਕੁੱਖ ਜਿਹਨੇ ਸੂਰਮੇ ਨੂੰ ਜਨਮ ਦਿੱਤਾ 🙏🙇♂️
Tu kaum de maaa eh tenu sada salam
waheguru mehr krna g 🙏🙏
Dhan Hai Mata Ji Jihna Ne Ihna Vadde Soorme Nu Janam Ditta Parnam Shaheeda Nu
ਵਾਹਿਗੁਰੂ ਜੀ ਧੰਨ ਮਾਤਾ ਜੀ ਜੀਹਨੇ ਸ਼ੇਰ ਪੁੱਤਰ ਜਨਮਿਆ
Dhan eh mata jihne eda bda jigara hai 🙏🏻🙏🏻🙏🏻🙏🏻
😢😢😢😢😢 Prnam Shaidaa noo
Ruh kambb gyi te dill roo pyaa maa da dukh dekh k
Maa Tujhe Salaam
Salute MTA g jo surma jumya tusi
Maa tenu salute hai. Dhan hai tu maa dhan tera putta maa.
Dhan mata tera jigra sher putt jamya
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਪਣਾਮ ਮਾਤਾ ਜੀ
dhan mata ji dhan guru payare 🙏🙏🙏🙏
Aah,,so touching,,, but mahan hai mata jinhe ene vade jodhe nu janam dita,, jo rehndi duniya tak jinda raho,,, jo kaum de likhe apni jind kurbaan karge, eni choti umar ch,,, o tan sda amar hai...
Mata ji tenu kotan kot parnam iho jihe surme nu janam dita tusi 👏
Waheguru kirpa kro g
ਲੱਖ ਲੱਖ ਵਾਰ ਪ੍ਰਨਾਮ ਸਿੱਖ ਕੌਮ ਦੇ ਮਹਾਨ ਸ਼ਹੀਦ ਨੂੰ
ਵੀਰ ਜੀ ਬਖਸੀਸ ਸਿਘ ਖਾੜਕੂ ਜਿਹੜਾ ਭਾਈ ਜੁਰਾਜ ਸਿਘ ਦੇ ਨਾਲ ਸਹੀਦ ਹੋਇਆ ਉਸਦਾ ਜਿਕਰ ਫਿਲਮ ਵਿਚ ਕਿੳਉਂ ਨਹੀ ਕੀਤਾ ਗਿਆ
Veero maa di help kro,,,,,toofan nu jnamm den vali maa nu salute aa
Lakh Lakh SALUTE MAA JI
wmk🙏🙏🙏
Waheguru ji 🙏namashkar hai mata g de charna nu
Kot kot natmastik adab satkaar mata ji ..jis khukho.janm lya Singh sahab ne
Dhan mata ji dhan tuhdi kurbani Dhan tuhda housla❤❤❤❤
ਲੋਕੀ ਗੱੱਲਾਂ ਕਰਦੇ ਆ ਸਿੱੱਖੀ ਦੀਆਂ, ਜਿਸਨੇ ਸਿੱੱਖੀ ਦੀ ਸੇਵਾ ਕੀਤੀ, ਉਸਦੇ ਪਰਵਾਰ ਨੂੰ ਸੰਭਾਲ ਨੀ ਹੋਇਆ ਇਹਨਾ ਵੱਡੇ ਸਿੱਖਾਂ ਤੋਂ !!!
sach keha bai
salaea tu ha kon
Sukhmeet Bains kia problum aa tenu bai avey aukha hoi jana
bilkul shi kia . vèer ji
Kulwinder Billa very well said
Parnaam Mard daler shaheed Singh nu. 🙏🏻
Waheguru Smarth bakshe paiwar nu.... Dham jigra maa Tera...
waheguru ji ka khalsa waheguru ji ki fathe ji raj krega khalsa
I bow my head to this mata ji
PUNJAB DIYAN SARIYAN MAAVAN..ES MAHAN MAA VARGIYAN HI HON..MERE WAHEGURU JI
waheguru ji o mother u r very brave and ur son was a soorma he was very brave.
ਪ੍ਰਣਾਮ ਸ਼ਹੀਦਾਂ ਨੂੰ।
ES MAHAN MAA NU 101.SALUTE..JESNE MAHAN YODHE NU JANAM DITTA
Dhan teri sikhi guru ji satnaam waheguru ji
Waheguru ji waheguru ji waheguru ji waheguru ji waheguru ji waheguru ji
sad. really sad. i hope it never happens with any mother again.
waheguru ji salute to mata ji
ਧੰਨ ਧੰਨ ਮਾਤਾ ਜੀ