My daughter listen !! remember Gobri Motri is not your friends.some exempl of Gobri Motri storys👉u know Goldan temple Bhindrawala Mosee wala and others .. Salam from 🇵🇰PAK 🇵🇰
Bohat vadia jankari diti veer ji. Saria kahania sade pinda de nere tere ghumdia rahia. Waheguru sare Shaheedan Singha di kurbani da mull jaldi hi pave te Khalse da apna ghar bne. 🙏🙏🙏🙏
Bhai Pandit Badal vare te Sukhe Amli vare koi video banaa. Aise de karnaame sariya nu pishe shaad dain ge jina aise ne sikhi nu dhaa laiyee aa kise hor ne nahi liyee hone. Jidan aa narakvassi hoiya ousey din to aise diya harktaa moore aoun lag janiya ne, hun koi bol da ni.
This man Mr Dalbir Singh belonged to our Village Pakhoke was working with high positioned policemen & including DGP / Ribero & killed 2 IPS police officers in Patiala. Thanks. DALWINDERPAL S SAMRA MD USA. Thanks.
Was terrible Situation especially in Amritsar/ Tarantarn & whole MAJHA Area ,was in those days partly seen before in 1982-1983 before I came to U𝚂𝙰 in 1983 & partially while in India before came to U𝚂𝙰 & partially when again when went back to India in 1986-1987 , no sleeping @ night times and of firing nearly whole night this way or that way throughout night. Thanks . DALWINDERPAL S SAMRA MD 2:20 USA
Bde yodhe c bhai jind ji gurdaspriye lakha mslikpuriya Totti dialgarh bhai Ranjit singh dialgad tarrsem KOHAD jinda arhunpura kitte uhde bare v dso time kad k khapiyan wali and bhai gurjant singh nal bdi yari c jinda arjunpura baljeet papu arjunpura etc kine ginava ruhha c ruhha sare bhau jind ji
Goldan temple Sikhan da ktle aam Bhindrawala te Mosee wale da ktal ae sb kine keta ? tusi dro !! pr sono ae sb Gobri Motri ne keta..Salam from 🇵🇰PAK 🇵🇰
SAHEED BHAI JUGRAAJ SINGH JI TUFAAN ZINDABAAD ZINDABAAD ZINDABAAD ZINDABAAD ZINDABAAD 🙏🙏🙏🙏🙏PARNAM SAHEEDA NU
Waheguru Ji ਸਿੱਖਾਂ ਨੇ ਸਿੱਖ ਹੀ ਮਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ⛳🙏🙏🙏🙏🙏
ਗਰੇਟ ਸਿੱਖ ਸੰਘਰਸ
ਗਰੇਟ ਖਾਡ਼ਕੂਵਾਦ
ਗਰੇਟ ਸਿਂੰਘ
ਗਰੇਟ ਬਾਬੇ
ਪਰਨਾਮ ਸਹੀਦਾ ਨੂੰ
ਮੁਗ਼ਲ ਰਾਜ ਵਿਚ ਜੋ ਜ਼ੁਲਮ ਹੋਇਆ ਓਹੀ ਜ਼ੁਲਮ ਤਾਂ ਆਪਣਿਆਂ ਨੇ ਕੀਤਾ
ਸਭਿ ਕਰੇ ਕਰਾਏ ਆਪੇ ਆਪ, ਇਹੇ ਜਾਲਮ ਜਿਹੜੇ ਮਾੜੇ ਕੰਮ ਕਰਦੇ ਐ ਉਨਾਂ ਨੂੰ ਪ੍ਰਮਾਤਮਾ ਐਸੀ ਸੱਟ ਮਾਰਦੈ ਕੇ ਆਵਾਜ ਵੀ ਨਹੀਂ ਆਉਦੀ,
ਵਾਹਿਗੁਰੂ ਜੀ 🙏🙏
ਵਿੱਰ ਜੀ ਇੱਕ ਸਾਬੀ ਕੈਟ ਵਿਜੇ ਨਗਰ ਰਹੀਦਾਂ ਜੇੜਾ ਕਦੇ ਸਾਭੀ ਜਲੰਧਰੀ ਵੀ ਮਸਹੂਰ ਰਿਹਾ ਜਿੱਸ ਨੇ ਸਿੱਘਾ ਦੇ ਭੇਸ ਵਿੱਚ ਰੈਹਕੇ ਬੜੇ ਸਿੱਘ ਸਹੀਦ ਕਰਵਾਏ ਪਾਪੀ ਨੇ ਜੇੜਾ ਕੈਟ ਬਣਕੇ ਅੱਜ ਕੜੋੜ ਪਤੀ ਬਣੀਆ ਫਿਰਦਾ ਦੱਲਾ
ਬਹੁਤ ਨੇ ਭੈਣੇ ਇਹੋ ਜਿਹੇ ਇੱਕ ਮਸ਼ਹੂਰ ਸਮਾਜਸੇਵੀ ਵੀ ਹੈਗਾ ਜਿਸਨੇ ਛੋਟੀ ਦਾ ਸਿੰਘ ਸ਼ਹੀਦ ਕਰਵਾਇਆ ਤੇ ਉਸਦਾ ਪੈਸੇ ਆਪ ਖਾ ਗਿਆ
My daughter listen !! remember Gobri Motri is not your friends.some exempl of Gobri Motri storys👉u know Goldan temple Bhindrawala Mosee wala and others .. Salam from 🇵🇰PAK 🇵🇰
@@JindBadalipaaji ki nàam us samaaj sewa daa?
Waheguru waheguru ji ❤️🙏🙏 very . important video
Tuhade vaang koi koi sach Sunn da janab
ਚੰਨਾ ਭੇਸ ਬਦਲਕੇ ਸਾਡੇ ਪਿੰਡ ਵੀ ਰਿਹਾ ਇਹ ਕਹਿਕੇ ਕਿ ਇਹ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੈ ਅਤੇ ਯੂ:ਪੀ:ਵਿੱਚੋ਼ ਉੱਜੜ ਕੇ ਆਏ ਹਨ ਇਸਦਾ ਮਾਂ-ਪਿਉ ਅਤੇ ਘਰਵਾਲੀ ਵੀ ਨਾਲ ਹੀ ਰਹਿੱਦੇ ਸਨ ਮੇਰੇ ਗੁਆਂਢ ਇਹਨਾ ਨੇ ਮੁੱਲ ਘਰ ਲਿਆ ਸੀ ਜਦ ਲੱਖਾ ਮਾਰੂਤੀ ਆਪਣੇ ਨਾਲ ਕੁਝ ਟਾਉਟ ਕੁੜੀਆਂ ਲੈਕੇ ਬਿਜਲੀ ਮੁਲਾਜਮਾਂ ਦੇ ਰੂਪ ਵਿੱਚ ਸਾਡੇ ਪਿੰਡ ਦੀਆਂ ਮੋਟਰਾਂ ਤੇ ਛਾਪੇ ਮਾਰਕੇ ਕਿਸਾਨਾਂ ਕੋਲੋਂ ਪੈਸੇ ਲੁੱਟਣ ਆਇਆ ਤਾਂ ਇਸਨੂੰ ਇੱਕ 1984 ਵਿੱਚ ਕੈਦ ਕੱਟ ਚੁੱਕੇ ਸਾਡੇ ਪਿੰਡ ਦੇ ਵਸਨੀਕ ਨੇ ਪਛਾਣ ਲਿਆ ਤਾਂ ਇਹ ਉਸਨੂੰ ਮਾਰਨ ਲਈ ਉਸਦੇ ਪਿੱਛੇ ਭੱਜੇ ਪਰ ਉਹ ਬਚ ਗਿਆ।ਇਸ ਘਟਨਾ ਪਿੱਛੋਂ ਚੰਨੇ ਦੀ ਅਸਲੀਅਤ ਸਾਹਮਣੇ ਆ ਗਈ ਤਾਂ ਉਹ ਸਾਡਾ ਪਿੰਡ ਛੱਡ ਕੇ ਚਲਿਆ ਗਿਆ,ਪਰ ਉਸਦੀ ਘਰਵਾਲੀ ਨਾਲ ਗੁਆਂਢੀ ਹੋਣ ਕਰਕੇ ਇੱਕ ਕੁੜੀ ਦੀ ਨੇੜਤਾ ਹੋ ਗਈ ਜਿਸ ਕਾਰਣ ਸ਼ੱਕ ਦੇ ਆਧਾਰ 'ਤੇ ਉਸਦਾ,ਉਸਦੇ ਪਿਤਾ ਅਤੇ ਉਸਦੀ ਛੋਟੀ ਭੈਣ ਦਾ ਭਾਈ ਚੈੰਚਲ ਸਿੰਘ ਉੱਦੋਕੇ ਦੇ ਗਰੁੱਪ ਨੇ ਕਤਲ ਕਰ ਦਿੱਤਾ।
*Ram Ram bhai sahab from haryana*
ਸਿੱਖ ਕੌਮ ਦੇ ਸ਼ਹੀਦ ਕੌਮੀ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ
वाहेगुरु साहिब जी
Waheguru ji 🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ
ਸਾਡੇ ਪਿੰਡ ਚ ਡਾਕਟਰ ਤਾਰਾ ਸਿੰਘ ਪੁਲਿਸ ਦਾ ਟੋਟ ਸੀ ਅੱਜ ਪੁਲਿਸ ਦਾ ਅਫਸਰ ਲੱਗਿਆ ਗਾ
Kiss pind to tusi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,,, ਫਤਹਿ ਪਰਵਾਨ ਕਰਨੀ ਬਾਈ ਜੀ 🙏🙏🙏🙏🙏
1
Bahut vadia jind bandali waliyo, gande police wale jo oos time vich san, ehna nu changi tarra nanga karo.
Jobj
@@gurmalsinghdhindsa5287 jbo
Good jankari.
ਵਾਹਿਗੁਰੂ ਜੀ 👏🏻👏🏻
Waheguru ji Waheguru ji
Parnaam shaheeda nu🌹 🙏
Dhan Dhan Sri Guru Gobind Singh Ji Khalsa Maher Karn Sri Waheguru Ji
ਬਾਬਾ ਜੀ ਇਹਨਾਂ ਗਦਾਰਾਂ ਦੀਆਂ ਫੋਟੋਆਂ ਤੇ ਡੀਟੇਲ ਵੀ ਇਕੱਠੀ ਕਰਕੇ ਕਿਸੇ ਇੱਕ ਜਗਾ ਰੱਖਣੀ ਚਾਹੀਦੀ ਜਿੱਥੇ ਸਾਰੇ ਦੇਖ ਤੇ ਪੜ ਸਕਣ ਤਾਂ ਕਿ ਸਾਡੀ ਅੱਜ ਦੀ ਪਨੀਰੀ ਨੂੰ ਇਹਨਾਂ ਗਦਾਰਾਂ ਬਾਰੇ ਪਤਾ ਲੱਗੇ
ਬਾਰੇ
Veer je aaj de akbar jagbani vich photos a sareia de
ਸਤਿਕਾਰ ਯੋਗ ਖਾਲਸਾ ਜੀ ,ਜਦੋਂ ਤੁਸੀਂ ਬਾਤ ਪਾਉਂਦੇ ਹੋ ਤਾਂ ਅੱਤ ਦਾ ਜ਼ੁਲਮ ਅੱਖਾਂ ਮੂਹਰੇ ਆ ਜਾਂਦਾ ਹੈ
🥊ਵਾਹਿਗੁਰੂ ਜੀ ਸਿੰਘਾਂ ਦੀ ਸਦਾ ਹੀ ਚੜਦੀ ਕਲਾ ਰੱਖਿਓ ਜੀ ਧੰਨ ਧੰਨ ਸ਼੍ਰੀ ਗੁਰੂ ਸਾਹਿਬ ਜੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਜੀ🥊 ✔️✔️🧙♀️🤟🤟🙏🥊🥊✔️🙏🙏🙏🙏🙏✔️🥊
@@KaranKumar-pi1yj àààààààààààà
@@KaranKumar-pi1yj
*जिन्होंने संघर्ष के दौरान अपने शरीर पर पीड़ा झेली है उनका आज काल कॉम कोई हालचाल नहीं पूछती*
Gurvinder Singh Gill Ji,, ਬੱਚੇ ਰਾਤ ਨੂੰ ਬਜ਼ੁਰਗਾਂ ਨੂੰ ਬਾਤ ਸੁਣਾਉਣ ਵਾਸਤੇ ਕਹਿੰਦੇ ਹੈਂ ਬਜੁਰਗ ਰਾਤਾਂ ਨੂੰ, ਬੱਚਿਆਂ ਨੂੰ ਗੱਲਾਂ ਸੁਣਾਉਂਦੇ ਹੈਂ ਫਲਾਨੇ ਰਾਜ ਵਿੱਚ ਇੱਕ ਰਾਜਾਂ ਸੀ ਉਹ ਲੋਕਾਂ ਉੱਪਰ ਅਤਿਆਚਾਰ ਕਰਦਾ ਸੀ ਲੋਕ ਰਾਜੇ ਤੋਂ ਬਹੁਤ ਦੁੱਖੀ ਸਨ ਜਾ ਫਿਰ ਬਜ਼ੁਰਗ ਬੱਚਿਆਂ ਨੂੰ ਕਹਿੰਦਾ ਹੈ ਮੈਂ ਥੋਨੂੰ ਆਜੜੀ ਸ਼ੇਰ ਦੀ ਬਾਤ ਸੁਣਾਉਂਦਾ ਹਾਂ ਇੱਕ ਆਜੜੀ ਸੀ ਉਹ ਨਿੱਤ ਲੋਕਾਂ ਨੂੰ ਸ਼ੇਰ ਆ ਗਿਆ ਸ਼ੇਰ ਆ ਗਿਆ ਕਹਿੰਦਾ ਸੀ ਇਹ ਪੁਰਾਣੇਂ ਬਜ਼ੁਰਗਾਂ ਵੱਲੋਂ ਆਵਦੇ ਮੰਨੋਰੰਜਨ ਵਾਸਤੇ ਮਨਘੜਤ ਗੱਲਾਂ ਬਣਾਈਆਂ ਸੀ ਆਪਾਂ ਇਹਨਾਂ ਨੂੰ ਬਾਤ ਜਾ ਕਹਾਣੀ ਕਹਿ ਦਿੰਦੇ ਹਾਂ,,, ਗੁਰਵਿੰਦਰ ਗਿੱਲ ਜੀ ਹੁਣ ਨੈਂਟ ਤੇ ਸ਼ੋਕ ਵਜੋਂ ਐਨਕਾਂ ਲੱਗੀਆਂ ਵਾਲਾ ਸੱਤਰ ਅੱਸੀ ਸਾਲ ਦਾ ਬਜ਼ੁਰਗ ਬੀਰਬਲ ਦੀ ਗੱਲ ਸੁਣਾਉਂਦਾ ਹੁੰਦਾ ਹੈ ਚਲਾਕ ਨੈਣ ਵਾਲੀ ਗੱਲ ਅਤੇ ਪੰਜ ਠੱਗ ਭਰਾਵਾਂ ਦੀ ਅਤੇ ਜੱਟ ਤੇ ਬਾਣੀਏ ਦੀ ਯਾਰੀ ਦੀ ਗੱਲ ਸੁਣਾਉਂਦਾ ਹੁੰਦਾ ਹੈ ਅਤੇ ਦੋ ਤਿੰਨ ਹੋਰ ਬੰਦੇ ਹੈਂ ਜੋ ਨੈਂਟ ਤੇ ਗੱਲਾਂ ਸੁਣਾਉਂਦੇ ਹੈਂ ਜਿਸ ਨੂੰ ਆਪਾਂ ਕਹਾਣੀ ਜਾਂ ਬਾਤ ਕਹਿੰਦੇ ਹਾਂ,, ਜਦੋਂ ਪਹਿਲੀ ਵਾਰ ਦੁਨੀਆ ਹੋਂਦ ਵਿੱਚ ਆਈ ਸੀ ਪਹਿਲੀ ਵਾਰ ਦੁਨੀਆ ਤੇ ਹੋਂਦ ਵਿੱਚ ਆਏ ਆਪਣੇ ਬਜ਼ੁਰਗਾਂ ਵੱਲੋਂ ਇਹ ਸਭ ਗੱਲਾਂ ਆਪਣੇ ਉਸ ਸਮੇਂ ਦੇ ਮਨੋਰੰਜਨ ਵਾਸਤੇ ਮਨਘੜਤ ਗੱਲਾਂ ਬਣਾਈਆਂ ਸੀ ਜਿਸ ਨੂੰ ਹੁਣ ਆਪਾਂ ਕਹਾਣੀ ਜਾਂ ਬਾਤ ਕਹਿ ਦਿੰਦੇ ਹਾਂ ,, ਗੁਰਵਿੰਦਰ ਗਿੱਲ ਜੀ ਤੁਸੀਂ ਕਹਾਂ ਹੈ ਏ ਐਸ ਆਈ ਦਲਬੀਰਾ ਦੀ ਬਾਤ ਸੁਣਾਈ ਹੈ ਜਿਸ ਨੂੰ ਆਪਾਂ ਬਾਤ ਕਹਿੰਦੇ ਹਾਂ ਉਹ ਮੈਂ ਤੁਹਾਨੂੰ ਉੱਪਰ ਕੁਮੈਟ ਵਿਚ ਦੱਸ ਹੀ ਦਿੱਤਾ ਹੈ,, ਗੁਰਵਿੰਦਰ ਗਿੱਲ ਵੀਰੇ, ਏ ਐਸ ਆਈ ਦਲਬੀਰਾ ਦੀ ਬਾਬਾ ਜੀ ਨੇ ਬਾਤ ਨਹੀਂ ਸੁਣਾਈ ਏ ਐਸ ਆਈ ਦਲਬੀਰਾ ਦੀ ਗੰਦੀ ਕਰਤੂਤ ਦੱਸੀ ਹੈ,, ਏ ਐਸ ਆਈ ਦਲਬੀਰਾ ਨਾਮ ਦੇ ਮਾੜੇ ਬੰਦੇ ਨੇ ਲੋਕਾਂ ਨਾਲ ਧੱਕੇ ਕੀਤੇ ਹੈਂ ਲੋਕਾਂ ਨਾਲ ਜ਼ੁਲਮ ਕੀਤੇ ਹੈਂ ਲੋਕਾਂ ਨਾਲ ਕੀਤੇ ਹੋਏ ਮਾੜੇ ਕੰਮਾਂ ਦੀ ਦਲਬੀਰਾ ਦੀ ਮਾੜੀ ਕਰਤੂਤ ਦੀ ਗੰਦੀ ਅਸਲੀਅਤ ਦੱਸੀ ਹੈ
Waheguru ji
Waheguru ji
🙏🙏 wahe guru ji 🪴🪴❤️💯👍
Sant Jarnal Singh Ji Khalsa Jindabad Khalistan Jindabad Sri Waheguru Ji
ਕਮਾਸਕੇ ਪਿੰਡ ਦਾ ਸਰਪੰਚ ਮਹਿੰਦਰ ਸਿੰਘ ਵੀ ਪੁਲਿਸ ਦਾ ਟਾਉਟ ਸੀ
ਹਾਂਜੀ ਬਿਲਕੁਲ ਜੀ ਮਹਿੰਦਰ ਦੇ ਨਾਲ ਇੱਕ ਹੋਰ ਵੀ ਸੀ ਸ਼ਾਇਦ ਜੀਤਾ ਨਾਮ ਸੀ ਉਸਦਾ ਕਿਉਂਕਿ ਮੇਰੀ ਉੱਥੇ ਰਿਸ਼ਤੇਦਾਰੀ ਹੈ
A kedi city ch lgda villege paaji🙏👍
Aje v hega sarpanch mahinder Singh. ,, Bada banchod a
@@akashdeep1423 Amritsar sahib
@@premjitsingh6574 hnji , jeeta. ,,, Jeeta vesrra khnde c onu
Satnam shri waheguru sahib ji
WAHEGURU..G..KA..KHALSA..SHRE..WAHEGURU..G..KE..FATEH..G
Waheguru ji waheguru ji waheguru ji waheguru ji waheguru ji waheguru ji
Wahe guru ji
Wahaguru
ਸਿਜਦਾ ਸ਼ਹੀਦਾਂ ਨੂੰ ਜੀ।
Good khalsa ji waheguru ji waheguru ji Dhan Dhan guru Nanak Dev ji Mahar Karan ji
Sanam. Wahe.guru.ji
waheguru
Bhaji eh pahli video wa tuhadi jo , minu boht pasand ai ji ,, bilkul sahi information diti tay kom nu sach dasiya
ਸੀਸ ਝੁਕਾ ਕੇ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
Waheguru bhali karo khebre kadon moka banje
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
🙏🙏🙏🙏🙏
Thanks brother
ਵੀਰੇ ਸੁਣ ਕੇ ਈ ਲੂੰ ਕੰਢੇ ਖੜ੍ਹੇ ਹੁੰਦੇ ਆ ਜਿਨ੍ਹਾਂ ਨਾਲ ਬੀਤੀ ਆ ਤੇ ਹੰਢਾਈ ਆ ਉਨ੍ਹਾਂ ਦਾ ਕੀ ਹਾਲ ਹੋਇਆ ਹੋਉ ਸਿਖਾਂ ਦੇ ਪਹਿਲਾਂ ਤੋਂ ਹੀ ਵੈਰੀ ਆ
wha Guru g k a lal g
ਸਤਿ ਸ੍ਰੀ ਅਕਾਲ ਬਡਾਲੀ ਸਾਬ ਮੈ ਇਹ ਕਹਿਣਾ ਚੁਣਾ ਤੁਹਾਡੇ ਜਰੀਏ ਇਕ ਚੈਨਲ ਏ ਸਮਸਿਰੀ ਦਸਤ ਓਹਨਾ ਨੂੰ ਮੇਰੀ ਇਕ ਬੇਨਤੀ ਆ ਵੂ ਕੁਮੈਂਟ ਵਿਚ ਲੀਏ ਮੋਰ ਨਾਂ ਕਰਨ ਕੁਮੈਂਟ ਸੁਣ ਦੀ ਹਿੰਮਤ ਕਰਨ ਜਿਵੇ ਤੇ
ਤੁਹਾਡਾ ਚੈੱਨਲ ਸੁਧ ਹੈ ਵਾਹਿਗੁਰੂ ਜੀ
ਕੁਝ ਕੁੱਤੇ ਲੋਕ ਗ਼ਲਤ ਬੋਲ ਦੇ ਨੇ ਸ਼ਾਇਦ ਤਾਂ ਕੁਮੈਟ ਉਨ੍ਹਾਂ ਲੈਣੇ ਬੰਦ ਕੀਤੇ ਨੇ ਤੁਸੀਂ ਫੋਨ ਤੇ ਗੱਲ ਕਰ ਲਵੋ
ਸਿੱਖ ਸੰਗਤ ਨੂੰ ਬੇਨਤੀ ਹੈ ਜੀ ਕਾਲੀਆ ਬਿੱਲੀਆ ਨੂੰ ਸਿੱਖ ਨਾ ਕਹੋ ਜੀ ਇਹ ਕਾਲੀਆ ਬਿੱਲੀਆ ਕੈਹਕੇ ਬੁਲਾਇਆ ਕਰੋ ਜੀ ਸਿੱਖ ਸਿੰਘ ਸਹੀਦ ਹੁੰਦੇ ਹਨ 84 ਤੋ ਪਹਿਲੇ ਸਦੀਆ ਅੱਜ ਦੇ ਸਮੇ ਵੀ ਸਿੱਖ ਸਿੰਘ ਸਹੀਦ ਹੋਏ ਅੱਜ ਵੀ ਸਿੱਖ ਭੇਸ ਚ ਸਫੇਦ ਬਿੱਲੀਆ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Sir great thanks you for true information from sur singh
V good jankari de rhe ho
ਬਾਈ ਕਦੇ KPS GILL ਬਾਰੇ ਵੀ ਦੱਸੋ ਕਿ ਇਸ ਤੇ ਅਟੈਕ ਹੋਇਆ ਜਾਂ ਨਹੀਂ ।
🚩🙏
Bai ji taunta dia pics and family baare v Paya kro
Bhai Sahib, Santokha Kala ‘cat’ bare vi video pavo ji. Regards!
Bohat vadia jankari diti veer ji. Saria kahania sade pinda de nere tere ghumdia rahia. Waheguru sare Shaheedan Singha di kurbani da mull jaldi hi pave te Khalse da apna ghar bne. 🙏🙏🙏🙏
🙏🙏
Amritsar de 88ft road majitha road da fojji pardhan v police da taut aa.
BAI JI WAHEGURU JI TUHANU TANDRUSTI BAKSHE
Ssp gobind ram di kuri ajj v DC laggi hoye ehna butchers de parivara baare Jankari lai K ao
ਇਕ ਨਾਂਮ ਤੇ ਤੁਸੀ ਭੁੱਲ ਬੈਠੇ, ਬਟਾਲੇ ਤੋ ਜਫਰਵਾਲ,
ਭਾਈ ਸਾਹਬ ਜੇ ਤੁਹਾਡੇ ਕੋਲ ਗੋਬਿੰਦ ਰਾਮ, ਲੱਖਾ ਮਰੂਤੀ ਆਦ ਦੀ ਫੋਟੋ ਨਹੀਂ ਹੈ ਤਾਂ ਕੋਈ ਗੱਲ ਨਹੀਂ,ਪਰ ਤਾਮਿਲ ਹੀਰੋ ਵਿਜੈ,ਵਿਕਰਮ ਦੀ ਫੋਟੋ ਨਾ ਲਗਾਓ ਇਸ ਨਾਲ ਪ੍ਰੋਗਰਾਮ ਦੀ ਗੰਭੀਰਤਾ ਘੱਟ ਜਾਂਦੀ ਹੈ,
ਜਿੰਨਾ ਹੋ ਸਕੇ ਟਾਊਟਾਂ ਤੇ ਪੁਲਿਸ ਵਾਲਿਆਂ ਦੀ ਖਬਰ ਦੇਣ ਲੱਗੇ ਉਨ੍ਹਾਂ ਦੀ ਅਸਲ ਫੋਟੋ ਜ਼ਰੂਰ ਲਗਾਓ.
ਟਾਉਟਾਂ ਨੂੰ ਇੰਝ ਹੀ ਸਜ਼ਾ ਮਿਲਣੀ ਚਾਹੀਦੀ ਸੀ।
Bhai Pandit Badal vare te Sukhe Amli vare koi video banaa. Aise de karnaame sariya nu pishe shaad dain ge jina aise ne sikhi nu dhaa laiyee aa kise hor ne nahi liyee hone. Jidan aa narakvassi hoiya ousey din to aise diya harktaa moore aoun lag janiya ne, hun koi bol da ni.
Bai jind bhut work kar rahe ho dhanbad
Bhot. Bdiya. Kam. H. Vir. Ji. Sade. Brgya. Nu. Aj. Kal. Deya. Nu. Dsde. Ho. 84.me.ki.hoya.si.i.like.bde.vir.ji.im.rajstahn.to.love.u.fen.sant.ji.da
22 g dhanwad Punjab diyaan akhan kholan layi
Veer G Amritsar, Ambarsar nahin
ਵੀਰ ਜੀ ਪ੍ਰਮਾਤਮਾ ਦੇ ਘਰ ਦੇਰ ਐ, ਅਧੇਰ ਨਹੀਂ ਓਹ ਮਾੜੇ ਜਾਲਮ ਲੋਕ ਅੱਜ ਹੈ ਕਿੱਥੇ, ਸਦਾ ਨੀ ਜਾਲਮ ਪਣਾ ਚੱਲਦਾ ਉਪਰ ਪ੍ਰਮਾਤਮਾ ਵੀ ਦੇਖ ਰਿਹਾ ਹੈ,
M'y village near pakho ki
ਭਾਜੀ ਗੋਬਿੰਦ ਰਾਮ ਕਹਿ ਕੇ ਜਿਹੜੇ ਐਕਟਰ ਦੀ ਫੋਟੋ ਦਿਖਾ ਦਿੰਦੇ ਉਹ ਸਾਊਥ ਦਾ ਫੇਮਸ ਐਕਟਰ ਥਲਾਪਤੀ ਵਿਜੇ ਹੈ ਜੀ🙏🙏🙏
Dhan suurme singh
This man Mr Dalbir Singh belonged to our Village Pakhoke was working with high positioned policemen & including DGP / Ribero & killed 2 IPS police officers in Patiala. Thanks. DALWINDERPAL S SAMRA MD USA. Thanks.
Was terrible Situation especially in Amritsar/ Tarantarn & whole MAJHA Area ,was in those days partly seen before in 1982-1983 before I came to U𝚂𝙰 in 1983 & partially while in India before came to U𝚂𝙰 & partially when again when went back to India in 1986-1987 , no sleeping @ night times and of firing nearly whole night this way or that way throughout night. Thanks . DALWINDERPAL S SAMRA MD 2:20 USA
Sant ji bhindrawale zindabad
Kante se kanta nikal dushman jeet gia
Bhai Amritpal Singh Ji Khalsa Jindabad Khalistan Jindabad Sri Waheguru Ji
Jind Bhai ki eh kahaniya jo tusi suna raheyo eh payi bitu ji di book bicho ne
Bde yodhe c bhai jind ji gurdaspriye lakha mslikpuriya Totti dialgarh bhai Ranjit singh dialgad tarrsem KOHAD jinda arhunpura kitte uhde bare v dso time kad k khapiyan wali and bhai gurjant singh nal bdi yari c jinda arjunpura baljeet papu arjunpura etc kine ginava ruhha c ruhha sare bhau jind ji
Lakha maruti da pind kehra c
Veer ji mohn bhandari near Fatehgarh churhia
Goldan temple Sikhan da ktle aam Bhindrawala te Mosee wale da ktal ae sb kine keta ? tusi dro !! pr sono ae sb Gobri Motri ne keta..Salam from 🇵🇰PAK 🇵🇰
Bhout julam kita c sarkara ne
Dalbeere bhut wadhiya hoa ji.
Sanu thapna Guru Gobind Singh ji di sir Tali the rakhna jande Han , tati tavi the Beth ke geet gaiye aare Heth bi jindgi mande Han. Dharmy fouji 1984
🙏
Dushman kinu kahiye jad ki sikha ne hi sikha te jullm kite ne neech saale jo darm da nhi ho sakda o kaahe joga nhi
Very sad story
Baba hardev singh kalia sade ilake da c
Sare Chor c Virji, m Sara kuj vekhia
Sade lokk hi eh sab karde rahee ki ladai ladi asii??
veer ji ik request c plz thumbnail ch south vale actor di pic na use kryea kro ina dagal dalyea te ohde ch bhut fark aaa
Police Gunda
OO..VEER... DALBIR SINGH..NU MERE TO JIYDA NAHI TU JANDA....KINA. JOOTH BOLDA TU...SHERM KAR
Kaun veer tusi
Tusi kida jande dalbir singh nu
Enjoy my song 💞 touch touch touch O Jaar mera touch touch touch
ASI Dalbir Singh of our Village Pakhoke , suffered because of his dirty works .
AWAZ 101%TOUT BAKHSHISH SINGH DI A IHDI BUND BHOT MARI SUKHI CHAHAL NE PUSHLO😅
sade ik ik saheed ne 1000 de lagee gaddar attwadi maare
Kothi cara paisa reh gia ethe
ਇਹੋ ਜਿਆਂ ਕਹਾਣੀਆ ਪਤਾ ਨਹੀਂ ਕੀਆਂ ਸੱਚੀਆ ਤੇ ਕਿੰਨੀਆਂ ਚੁੱਠੀਆਂ ਹੋਣ ਗਿਆ। ਸਮਝ ਨਹੀਂ ਸਕਦੇ ਅਸੀਂ ਕੇ ਜਿਨਾ ਯਕੀਨ ਕੀਤਾ ਜਾਏ। ਆਮ ਸਿੱਖ ਵੀ ਇਹੀ ਸਮਝ ਦਾ ਹੈ ਕਿ, ਹਰ ਸਿੱਖ ਨੂੰ ਵੀ ਦੇਸ਼ ਦੇ ਵਿਰੁੱਧ ਕੋਈ ਮੁਹਿੰਮ ਛੇੜ ਕੇ ਲਾਭ ਜਾਂ ਫਾਇਦਾ ਨਹੀਂ ਹੋਵੇਗਾ।ਸਾਨੂੰ ਆਪਣੀਆਂ ਜੜ੍ਹਾਂ ਤੋਂ ਵੱਖਰਾ ਦਸਣਾ ਸਮਝ ਤੋਂ ਪਰੇ ਹੈ । ... ਵਾਹਿਗੁਰੂ ਜੀ ਦਾ ਖਾਲਸਾ ਤੇ ਹਾਹੇਗੁਰੁ ਜੀ ਦੀ ਫਤਿਹ।
ਬਈ ਜੀ ਗੋਬਿੰਦ ਰਾਮ ਕੁੱਤੇ ਬਾਰੇ v ਦੱਸਣਾ ਵੀ ਕਿਵੇਂ ਮਾਰਿਆ ਸੀ
ਪੀਏਪੀ ਜਲੰਧਰ ਦਫਤਰ ਵਿਚ ,ਕੂਲਰ ਵਿਚ ਬੰਬ ਫਿਟ ਕਰਕੇ ਮਾਰਿਆ ਸੀ।
Always share online whoever ex cat lives nearby. At least neighbors should know that.
AJ koi Jugraj Singh Toofan Varga Yodha Nahi He ?Jihde Eh Jihe Butcher Gobind Ram Sidha karde C ?1997 Da Bhanyare Wala Betha koi Yodhea Peada Nahi Hoya ?khatm Yodhe 1995
Sab tou pehla cat c dalbira