DEDHNA KABADDI CUP 2024 || KHUSHI DUGGAN || BEHIND THE SCENES || VLOG || SHAHKOT

Поделиться
HTML-код
  • Опубликовано: 25 окт 2024

Комментарии • 182

  • @kuljitdhaliwal5082
    @kuljitdhaliwal5082 7 месяцев назад +10

    ਖੁਸ਼ੀ ਸਾਧ ਬੰਦਾਂ ਪਰਮਾਤਮਾ ਲੰਬੀ ਉਮਰ ਕਰੇ ਭਰਾਂ ਦੀ

  • @harmitsingh374
    @harmitsingh374 7 месяцев назад +4

    Dhan Dhan Guru Ram Das ji khushi Duggan te mehar rkhe ਆਏ ਗਾ ਪੋਤਾ 22 ਫਿਕਰ ਨਾ ਕਰ ਰੱਬ ਦੇ ਘਰ ਦੇਰ ਆ ਹਨੇਰ ਨੀ ਓਕੇ 22

  • @yudhvirsingh2482
    @yudhvirsingh2482 8 месяцев назад +7

    ਖੇਡਦਾ ਦਲੇਰੀ ਫੁੱਲ ਨਾਲ ਦੁੱਗਾਂ ਵਾਲਾ ਜੱਟ ਬੱਲੀਏ ❤❤🙏🙏

  • @Makhan-r1j
    @Makhan-r1j 8 месяцев назад +5

    ❤ ਵਾਹਿਗੁਰੂ ਜੀ ਖੁਸ਼ੀ ਦੁੱਗਾ ਤੇ ਸਾਰੇ ਕਬੱਡੀ ਪਲੇਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਸੱਟਾਂ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @akshaykumar555
    @akshaykumar555 Месяц назад

    ਬਹੁਤ ਵਧੀਆ ਖੁਸ਼ੀ ਵੀਰੇ ਤੇਰਾ blog motivation ਮਿਲਦੀ ਹੈ ਡੱਟਿਆ ਰਹਿ

  • @rockydhura4240
    @rockydhura4240 8 месяцев назад +9

    Menu ek gll bhut kntt lggi jihre tuc chache thaye ghra vich darvaje rakhe hoye sachi eh gll ne dill khush krta rabb mehar rakhe thoda apas vich pyr eda hi bnye rahve

  • @sukhdeepsingh-ku3fc
    @sukhdeepsingh-ku3fc 8 месяцев назад +14

    ਸਹੀ ਗੱਲ ਏ ਵੀਰ ਜੀ 🙏, ਬੱਸ ਹੁਣ ਮੰਨਤ ਲਈ ਛੋਟਾ ਵੀਰ ਆ ਜਾਵੇ 🙏! ਸਮਜ਼ੋ ਦੁਨੀਆ ਦੀ ਹਰ ਖੁਸ਼ੀ ਮਿਲ ਗਈ! ਵਾਹਿਗੁਰੂ ਜੀ, ਘਰ ਚ ਇੱਕ ਨਵਾਂ ਮਹਿਮਾਨ ਦੀ ਦਾਤ ਬਖਸ਼ਣ 🙏

  • @Aman_burj_hari
    @Aman_burj_hari 8 месяцев назад +11

    ਆਸਿਕ ਦੁੱਗੇ ਵਾਲੇ ਦਾ ❤

  • @jasantoor5038
    @jasantoor5038 8 месяцев назад +6

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਬਾਈ ਜੀ

  • @JaspalSingh-qc4uy
    @JaspalSingh-qc4uy 3 месяца назад +1

    ਜਸਪਾਲ ਸਿੰਘ ਜਲੰਧਰ 🙏👍🙏💯💯💯💯💯💯💯💯💯✍️💯✍️❤❤❤❤❤

  • @MandeepSohi-xi9yr
    @MandeepSohi-xi9yr 7 месяцев назад

    ਫੈਨ ਜਿਦੀ ਵੱਧ ਦੁਨੀਆਂ ਅਖਾਵਾਉਦਾ ਦੁੱਗਾਂ ਵਾਲਾ ਜੱਟ ਬੱਲੀਏ ਲਵ ਯੂ ਆ ਵੀਰ ❤❤❤

  • @manpreetbawa3134
    @manpreetbawa3134 7 месяцев назад

    Good game bro sahi a dedna cup te ਧੱਕਾ ਹੋਇਆ ਤੁਹਾਡੇ ਨਾਲ

  • @Fshjducjcjjcuchdgfs
    @Fshjducjcjjcuchdgfs 8 месяцев назад +6

    Khushi Duggan ❤ Sultan 💪💪💪💪💪💪💪💪💪💪💪❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️🤫🤫🤫🤫🤫🤫🤫🤫🤫🤫🤫🤫🤫🤫🤫🤫🤫🤫🤫🤫

  • @kdsingh7309
    @kdsingh7309 8 месяцев назад +4

    ਖ਼ੁਸ਼ੀ ਬਈ ਬਣਾਇਆ ਕਰੋ ਯਰ ਪਲੀਜ਼ ਏਦਾਂ ਦੇ vlog ਸਾਰੇ ਕੱਪਾਂ ਤੇ ,, ਮੇਜਰ ਲੀਗ ਆਲੇ ਮੇਲਿਆਂ ਤੇ ਵੀ ਬਣਾਇਆ ਕਰੋ ਬਾਈ ,, ਨਾਲ ਦੇ ਟੀਮ ਆਲਿਆਂ ਨੂੰ ਵਧੀਆ ਮਿਲਾਇਆ ਤੁਸੀ ,, good job 👍 bro

  • @Happysandhu-i8s
    @Happysandhu-i8s 8 месяцев назад +2

    ਬਹੁਤ ਵਧੀਆ ਹੈ ਖੁਸ਼ੀ ਵੀਰ ਜੀ

  • @factspk373
    @factspk373 8 месяцев назад +4

    ਘਰ ਜੱਟਾਂ ਦੇ ਇਹੋ ਜਿਹੇ ਹੀ ਹੁੰਦੇ ਨੇ / ਕੋਠੀਆਂ ਚ ਸ਼ਾਂਤੀ ਹੈਨੀ

  • @RanjitSingh-hh6xs
    @RanjitSingh-hh6xs 8 месяцев назад

    Khushi veer schiiiiiiii diloo Khushi hundi tuhnnu vekh k❤❤❤❤

  • @tiwanasgroup1925
    @tiwanasgroup1925 8 месяцев назад +67

    ਬਾਈ ਮੈਂ ਇੱਕ ਗੱਲ ਨੋਟ ਕੀਤੀ ਜਿਹੜਾ ਜਿਹੜਾ ਪਲੇਅਰ ਯੂ ਟਿਊਬ ਤੇ ਵੱਲੋਗ ਬਣਾਉਣ ਲੱਗ ਜਾਂਦਾ ਉਸ ਪਲੇਅਰ ਦੀ ਗੇਮ ਡਓਵਨ ਆ ਜਾਂਦੀ । ਸ਼ੰਕਰ ਸੰਧਵਾ ਅਰਸ਼ ਚੋਲਾ ਸਾਹਿਬ ਵਾਲਾ ਹੋਰ ਵੀ ਕਈ ਪਲੇਅਰ ਅੇ ਜੱਗਾ ਚਿੱਟੀ ਦੀ ਵੀ ਗੇਮ ਚ ਫ਼ਰਕ ਪਿਆ ਜਦੋਂ ਬਾਈ ਤੂੰ ਪਹਿਲਾ ਵ੍ਲੋਗ ਸਟਾਰਟ ਕੀਤੇ ਸੀ ਗੇਮ ਚ ਫ਼ਰਕ ਪੈ ਗਿਆ ਸੀ

    • @sukhdeepsingh-ku3fc
      @sukhdeepsingh-ku3fc 8 месяцев назад +23

      ਟਾਈਮ ਵੀ ਬਹੁਤ ਹੋ ਗਿਆ ਖੇਡ ਦਿਆਂ ਨੂੰ! ਖਾਸ ਕਰਕੇ ਖੁਸ਼ੀ ਤੇ ਗੋਪੀ ਨੂੰ! ਮੇਰੇ ਕਦੇ ਕਦੇ ਖੁਸ਼ੀ 22 ਨਾਲ ਗੱਲ ਹੁੰਦੀ ਰਹਿੰਦੀ ਏ! 22 ਖੁਦ ਵੀ ਇਹ ਗੱਲ ਮੰਨਦਾ ਕੇ ਸਮਾਂ ਬਦਲ ਗਿਆ! ਹੁਣ ਤਾਂ ਬੱਸ kabbadi ਦਰਸ਼ਕਾਂ ਦੇ ਪਿਆਰ ਤੇ ਸ਼ੌਂਕ ਲਈ ਖੇਡ ਦਾ! ਅੰਦਰੂਨੀ ਸੱਟਾਂ ਨੇ ਕਮਜ਼ੋਰ ਕਰਤਾ! ਮੋਢਿਆਂ ਦੀ ਸਰਜਰੀ ਹੋਈ ਏ ਤੇ ਉਲਟਾ ਜੱਫਾ ਵੀ ਮੂਹਰੇ ਹੋ ਕੇ ਲਾਉਣਾ 🙏! ਮਤਲਬ ਸਾਰਾ ਜ਼ੋਰ ਮੋਢਿਆਂ ਤੇ ਆ ਜਾਂਦਾ! ਡਾਕਟਰਾਂ ਨੇ ਤਾਂ ਕਿਹਾ ਸੀ ਕੇ risk ਨਹੀਂ ਲੈਣੀ! ਇਹ ਤਾਂ ਫ਼ਿਰ ਵੀ ਖੇਡ ਰਿਹਾ! ਪਾਲਾ ਜਲਾਲਪੁਰ ਦਾ ਵੀ ਇਹੀ ਹਾਲ ਏ

    • @amrikgill5597
      @amrikgill5597 8 месяцев назад +4

      Bro khushi nu 18 sal ho gai bro age da fark ta pe he janda 🙏

    • @siddharthchoudhary6333
      @siddharthchoudhary6333 8 месяцев назад +2

      Jagga Chitti vlog bnan lageya taan Toronto de season da best aaya. Ravi Deora vlog bnan lagya taan lagatar 2 season da Toronto da best te World Cup da vi best.

    • @sukhrajsandhu2407
      @sukhrajsandhu2407 8 месяцев назад +1

      ਪੈਸੇ ਤੇ game

    • @gursewaksingh5352
      @gursewaksingh5352 8 месяцев назад +2

      ਗੋਪੀ ਫਰੰਦੀ ਪੁਰੀਆ ਬਹੁਤ ਬਲੌਕ ਬਣਾਉਦਾ ਬੰਦਾ ਕੋਈ ਨੀ ਫੜਦਾ

  • @LovepreetSingh-b9r
    @LovepreetSingh-b9r 7 месяцев назад

    Love u khushi ustad ... Dilo fan aa tuhade lovepreet from hoshiarpur khichhh k rakho kam

  • @Pardeepsingh0044
    @Pardeepsingh0044 8 месяцев назад +4

    ਵੀਰ ਮਿਊਜ਼ਿਕ ਦੀ ਆਵਾਜ਼ ਘੱਟ ਰਾਖੋ, ਬਹੁਤ disturbance ਹੁੰਦੀ, 🙏

  • @amardharmgarh5869
    @amardharmgarh5869 7 месяцев назад

    ਸ਼ਾਹਕੋਟ ਟੀਮ ਸਾਡੀ ਆਪਣੀ ਟੀਮ ਆ❤❤

  • @Dhaliwal-lh4cn
    @Dhaliwal-lh4cn 8 месяцев назад

    22 dil khush ho janda sahkot ch sare purane player Dekh ke….

  • @GauravJindal-zs9km
    @GauravJindal-zs9km 5 месяцев назад

    Khushi duggan sirraaaaaaaaaa

  • @gilliswell3284
    @gilliswell3284 8 месяцев назад

    ਗਿੱਲ ਸਾਹਿਬ ❤❤ # Gill is well

  • @reasatalirana6568
    @reasatalirana6568 8 месяцев назад

    ਪੁਰਾਣੇ ਖਿਡਾਰੀਆਂ ਦਾ ਕੋਈ ਤੋੜ ਨਹੀਂ

  • @ManpreetSingh1322-dg3mi
    @ManpreetSingh1322-dg3mi 8 месяцев назад

    Bhut vadye match lage Ustaad g Har Jit de koi gal ni eh ta rab de hat aw Waheguru thnu hamesha Chardi Kala wich rakhe love you aw Bhut ma b Ik thoda chota jha fan Aa par fan ni kha sakda ma thnu apn Ustaad mann da thoda Chilla❤ aw dilo pyaar Aa Ustaad g ❤❤ kise cup ta milyuga dubra fer

  • @KamaljeetSingh-fj7pe
    @KamaljeetSingh-fj7pe 8 месяцев назад

    Mach chahy oh jity par dil shakot wlya ne jita c dadne❤❤❤

  • @monidon3529
    @monidon3529 7 месяцев назад

    Bhai me haryana se hu app bhaut acha khal ta ho ❤❤❤❤❤❤

  • @vikasrana8383
    @vikasrana8383 8 месяцев назад

    paaji Adhi duniya di eh sukh c shahkot har jaya par bahla takda khedi shahkot baki tuc ta jitha janda jo utha aTT he kara ka anda ho DUg DUg

  • @sanjeevmukhallakhasadanand8066
    @sanjeevmukhallakhasadanand8066 7 месяцев назад

    KHUSHI VERY GREAT MEN AND PLAYER TOO

  • @rishavkumar8773
    @rishavkumar8773 7 месяцев назад

    Khushi Bai g att pra apna

  • @sukhjitgill9647
    @sukhjitgill9647 8 месяцев назад

    Khushi sirra bro

  • @GurjitSingh-qh7nz
    @GurjitSingh-qh7nz 8 месяцев назад

    Waheguru ji 🎉🎉🎉🎉🎉

  • @vijaylohan9499
    @vijaylohan9499 8 месяцев назад

    Bhai ji Tera bhut bda fan hu main aap ye bta Diya kro kha kheloge aap or AAP jaise jaffe world de vich koi nhi lgata haryana aala shilu bhi nhi

  • @sumitpal84
    @sumitpal84 8 месяцев назад

    GOOD VLOG GOD BLESS YOU VEER JI ❤

  • @deepakrajput9045
    @deepakrajput9045 6 месяцев назад

    Baii aa sound naa payaa kro vlog de vich bss thodi voice shii lgdii aa

  • @ranjotgill8
    @ranjotgill8 8 месяцев назад

    jaan hje hor kehdna kyi saal maan sanu tere t sada alya❤

  • @desiboyspindawale3477
    @desiboyspindawale3477 8 месяцев назад

    ਝੋਟਾ ਜੱਟ ❤❤❤

  • @amandeepjohal7507
    @amandeepjohal7507 8 месяцев назад

    Super khushi y 🥰🥰🥰🥰🥰🥰🥰🥰

  • @peeradreesbodla3898
    @peeradreesbodla3898 7 месяцев назад

    Big fan Pakistan ustad g❤❤

  • @tejindersingh5300
    @tejindersingh5300 8 месяцев назад

    Jaan aw meri Duggan ala jatt❤️❤️

  • @RimpalBhullar-hr3kk
    @RimpalBhullar-hr3kk 8 месяцев назад

    Ustad ji ❤❤

  • @dullajatt1961
    @dullajatt1961 7 месяцев назад

    ਤੁਹਾਡੀ ਗੱਲ ਬਾਤ ਵੱਖਰੀ ਆ ਸ਼ਾਹਕੋਟ ਦੇ ਝੋਟਿਆਂ ਦੀ ਜਿਹਨਾ ਦੇ ਡਰੋ ਸਾਹਮਣੇ ਵਾਲੀ ਟੀਮ ਨੂੰ ਚਾਰ ਚਾਰ ਟੀਮਾਂ ਇੱਕਠੀਆ ਕਰਨੀਆਂ ਪੈਂਦੀਆਂ ਹੋਣ 😂, ਸ਼ਕ੍ਰਪੁਰ ਸਰਾਹਲਾ ਰਨੁਆ, ਸੁਰਖਪੁਰ, ਨੋਕਦਰ ਤੇ ਜਿੱਤੇ ਫਿਰ ਰੋ ਪਿੱਟ ਕੇ ਹੋਣ ਲਾਹਣਤ ਐਸੀ ਜਿੱਤ ਦੇ ਲਾਈਵ ਵਿੱਚ ਲੋਕਾ ਉਹ ਮਾਣ ਤਾਂਣ ਕੀਤਾ ਅਪੂ ਬਣੇ ਸਟਰਾ ਦਾ ਉਹ ਕਿਹੜਾ ਲੁੱਕਿਆ ਕਿਸੇ ਤੋ,, ਸਿਰਾ ਸ਼ਾਹਕੋਟ ਵਾਲੇ ਐਵੀ ਤਾਂ ਨੀ ਦਿਲਾ ਚ ਰਾਜ ਕਰਦੇ ਲੋਕਾ ਦੇ

  • @Happyoye.
    @Happyoye. 8 месяцев назад

    ਵੀਰੇ ਅੰਡੇ ਖ਼ਾਕੇ ਵੀਰੇ ਗੁਰੂ ਘਰ ਚੱਲੇ ਜਾਂਦੇ ਹੋ ਪੁੱਛ ਰਹਿਆ ਵੀਰੇ ਗੁੱਸਾ ਨਾਂਹ ਕਰੀ

    • @yo_yo_gaming9
      @yo_yo_gaming9 8 месяцев назад

      bro guru Ghar road di dusri tarf ah eh ground road di dusri tarf ah guru Ali wali side v ground ah but oh sai ground side mehnat krda he khow everything about religion

  • @sunnyminhasvlogs
    @sunnyminhasvlogs 8 месяцев назад +1

    Love you ustad Happy Birthday Ustad Waheguru Ji Mehr Kareyo Bai Te Love From Adampur Jalandhar ❤

  • @Brar970
    @Brar970 7 месяцев назад

    Khushi❤aa

  • @rishavkumar8773
    @rishavkumar8773 7 месяцев назад

    khushi Bai mai thanu Pehli war kandhala jattan hoshiarpur milia c 2019 jdo sukhman Bai nu last var milya c

  • @gogimrarsingh895
    @gogimrarsingh895 8 месяцев назад

    Sirra ustad ji

  • @pammazaildarusa330
    @pammazaildarusa330 8 месяцев назад

    Sirra jatta love you 💞❤️

  • @kulwantsran7080
    @kulwantsran7080 8 месяцев назад

    Siraaa jatta ❤

  • @MuhammadAbbas-v8z
    @MuhammadAbbas-v8z 8 месяцев назад +1

    Am big fan from pakistan

  • @Maa_khed_kabaddi
    @Maa_khed_kabaddi 8 месяцев назад

    Top y siraaaaaa

  • @brararshpb0359
    @brararshpb0359 8 месяцев назад +1

    ❤🎉❤🎉❤🎉❤🎉❤
    Sat shri akat veer ji
    SATNAM SINGH BRAR

  • @jasdeep2250
    @jasdeep2250 3 месяца назад

    Khushi shahkot team

  • @HarjinderSingh-s4w
    @HarjinderSingh-s4w 8 месяцев назад

    By khushi Mai tuda fan a tanu milna veer ji hosiarpur mach hoye ta aaeo eder

  • @qamargujjar3623
    @qamargujjar3623 8 месяцев назад +1

    ❤❤❤

  • @darshandhaliwal3485
    @darshandhaliwal3485 7 месяцев назад

    Sultan hain bai

  • @haarisch7524
    @haarisch7524 8 месяцев назад

    KAMAAAL.BANDA A TU KHUSHI
    ...VLOG PAYA KRO BSS...BIG BIGGGGG BIGGGGGGGGGGG LOVE FROM🇵🇰PAKISTAN❤️❤️❤️❤️❤️💞💞💞❤️

  • @gurmitsingh6395
    @gurmitsingh6395 7 месяцев назад

    Good 👍

  • @AmanDeep-b7i
    @AmanDeep-b7i 8 месяцев назад

    Jiyonda reh y god bless u

  • @GurkaranSingh-ip9bh
    @GurkaranSingh-ip9bh 8 месяцев назад

    Ustaad ground workout video bnao

  • @kabbadilive2.0
    @kabbadilive2.0 8 месяцев назад

    Khushi bai love you tohanu milna sade malve jdo aae

  • @FaraattaTv
    @FaraattaTv 8 месяцев назад

    Dug Dug 🔥

  • @MuhammadAbbas-v8z
    @MuhammadAbbas-v8z 8 месяцев назад

    Love u ustadd ji...

  • @monumcsingh272
    @monumcsingh272 7 месяцев назад

    baba ava rakha apna khusi bai tha and on time vich apda under player ready kro bai ji new kabbddi world lea @monumc Bhawanigarh

  • @Italianboyz1
    @Italianboyz1 8 месяцев назад

    Khushi ustaad ❤❤

  • @HarjinderSingh-s4w
    @HarjinderSingh-s4w 8 месяцев назад

    By ji apni ik tisart de deo ❤😊

  • @amandeepmanes2052
    @amandeepmanes2052 3 месяца назад

    Nice

  • @bhindersingh_sidhu
    @bhindersingh_sidhu 8 месяцев назад

    Very good

  • @SatnamSingh-ul4mj
    @SatnamSingh-ul4mj 8 месяцев назад

    Love u jatta ❤

  • @sarbjit7343
    @sarbjit7343 8 месяцев назад

    👍👍

  • @Deepsingh-th8do
    @Deepsingh-th8do 8 месяцев назад

    Ustad sare matches da vlog bnaya karo

  • @GurpreetSingh-wl3xt
    @GurpreetSingh-wl3xt 8 месяцев назад

    Love you bro ❤❤❤❤❤❤

  • @UsamAjutt_320
    @UsamAjutt_320 8 месяцев назад

    Ustad g rozana vlog bnaya karo ❤

  • @ghaintsandhu5217
    @ghaintsandhu5217 8 месяцев назад

    🙏🙏

  • @happychahal03
    @happychahal03 8 месяцев назад

    Love a Jatta ❤❤

  • @vikramjitsingh7615
    @vikramjitsingh7615 7 месяцев назад

    ❤❤❤❤❤❤❤❤❤❤

  • @HarwinderSingh-me1tr
    @HarwinderSingh-me1tr 7 месяцев назад

    ਖੁਸ਼ੀ ਤੂੰ ਵੀ ਬੁਲੋਗ ਬਣਾਉਣ ਲੱਗ ਗਿਆ ਤਰੀਕ ਮਹੀਨਾ ਦੱਸਿਆ ਕਰੋ ਭਰਾ ।ਹਰਵਿੰਦਰ ਜੰਡੀ ਜਗਰਾਉਂ ਸਾਈਡ

  • @pinderdhillon8046
    @pinderdhillon8046 8 месяцев назад

    👍❤️🙏

  • @UsamAjutt_320
    @UsamAjutt_320 8 месяцев назад

    Kher ustad g

  • @bindergarcha7721
    @bindergarcha7721 8 месяцев назад

    Good 👍 player 💯

  • @MuhammadAbbas-v8z
    @MuhammadAbbas-v8z 8 месяцев назад

    Dug dug ustaad

  • @RajuKhan-eh5qq
    @RajuKhan-eh5qq 8 месяцев назад

    ❤❤. Khushi

  • @sukhbodybuilder1841
    @sukhbodybuilder1841 8 месяцев назад

    Attt

  • @prabhsingh7462
    @prabhsingh7462 8 месяцев назад

    WaHeGuRu g

  • @lakhwindargill9156
    @lakhwindargill9156 8 месяцев назад

    👍👍👍👍

  • @prabhpreetkauruppal7867
    @prabhpreetkauruppal7867 7 месяцев назад

    👍👍👍👍👍💪💪💪💪

  • @jassa_0008
    @jassa_0008 8 месяцев назад

    Ustad

  • @harpreetsinghdeol9726
    @harpreetsinghdeol9726 8 месяцев назад

    Khushi Duggan wala ❤❤❤

  • @ranjotgill8
    @ranjotgill8 8 месяцев назад

    jind jaan❤

  • @sheeraJassa
    @sheeraJassa 8 месяцев назад

    Bai vlog end aa. KHiCH ke Rakh

  • @Kabbadijind07
    @Kabbadijind07 8 месяцев назад +1

    USTdd ji roj khedya kro pave set ch aa k khad jayea kro tuhade bina match dekhn nu Dil nhi krda

  • @MangaUppal-v5q
    @MangaUppal-v5q 8 месяцев назад

    good bro g

  • @Punjablive010
    @Punjablive010 8 месяцев назад

    Y half sme toh baad v number aa ch herapheri kiti c shakarpur de number vdha dite c

  • @ਗੱਲਾਂਬਾਤਾਂ-ਝ1ਯ
    @ਗੱਲਾਂਬਾਤਾਂ-ਝ1ਯ 8 месяцев назад

    Y tu siraa bnda aa

  • @malkitsingh4209
    @malkitsingh4209 8 месяцев назад

    Bai jaggu nu shakot ch khadio

  • @HarwinderSingh-me1tr
    @HarwinderSingh-me1tr 7 месяцев назад

    ਸੁਪਰਸਟਰ ਖਿਡਾਰੀ ਇੱਕਲੇ ਘਰੋ ਬਹਾਰ ਨਾ ਜਾਇਆ ਕਰੋ ਖੁਸ਼ੀ ਭਰਾ

  • @HarwinderSingh-me1tr
    @HarwinderSingh-me1tr 7 месяцев назад

    ਮਾਂ ਦਾ ਕਰਜ ਸਾਰੀ ਉਮਰ ਨਹੀਂ ਦੇ ਸਕਦੇ

  • @Gurjeetsingh-tm6wg
    @Gurjeetsingh-tm6wg 8 месяцев назад

    Love you jnn❤❤

  • @arslantahir1720
    @arslantahir1720 8 месяцев назад

    Love you veeray