sagar di vahuti nu indica chalauni aa gyi | ਸਾਗਰ ਦੀ ਵਹੁਟੀ । Tokra Tv

Поделиться
HTML-код
  • Опубликовано: 1 окт 2024
  • / @comedytaadka
    Welcome back again to your family show tokra tv . This is very special ( sagar di vohti ) episode don’t forget to watch . It’s humble request for all of them who watching our shows since we started . Please subscribe and ask your love ones to watch the episode.
    Thanks you
    Team tokra tv 🏆🪽

Комментарии • 259

  • @NY-nu8ni
    @NY-nu8ni 6 месяцев назад +22

    ਖਰਚੇ ਕੋਲੋ ਤੰਗ! ਤਰਸੇ ਪਾਈ ਪਾਈ ਨੂੰ!
    ਸਾਗਰ ਦੀ ਵਹੁਟੀ!ਚੱਕਰਾ ਦੇ ਵਿੱਚ ਪਾ ਗੀ
    ਭਿੰਦੇ ਬਾਈ ਨੂੰ!😂😂😂

  • @ILLUMINATI178
    @ILLUMINATI178 6 месяцев назад +184

    ਤੁਸੀਂ ਬਹੁਤ ਅੱਤ ਕਰਾਉਂਦੇ ਆ ਭਰਾਵੋ।😅😅🙏ਹੱਥ ਬੰਨ੍ਹ ਕੇ ਬੇਨਤੀ ਆ, ਬਾਕੀ ਵਿਸ਼ਿਆਂ ਦੀ ਵਾਰੀ ਤਾਂ ਚਲਦੀ ਰਹਿਣੀ ਆ। ਜੇ ਕਿਤੇ ਸਿਰਸੇ ਵਾਲ਼ੇ ਪਿਤਾਮਾ ਦੀ ਇੰਟਰਵਿਊ ਕੀਤੀ ਜਾਵੇ ਤਾਂ ਬਹਿਜਾ-ਬਹਿਜਾ ਹੋ ਜਾਊਂ,, 😅😅😅

  • @gurjantsinghrairaisaab4640
    @gurjantsinghrairaisaab4640 6 месяцев назад +44

    ਸਾਗ਼ਰ ਜੀ ਦੇ ਗਾਣੇ ਸਾਨੂੰ ਅਜ ਵੀ ਨਵੇਂ ਲੱਗਦੇ ਆ

  • @manindergill8246
    @manindergill8246 6 месяцев назад +30

    ਭਰਾਵਾ ਹਲੇ video ਦੇਖੀ ਵੀ ਨੀ ਪਹਿਲਾਂ ਹੀ ਹਾਸਾ ਆ ਗਿਆ 😂😂😂😂❤

  • @hundalsaab3706
    @hundalsaab3706 6 месяцев назад +49

    ਪੁਰਾਣੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ…😜

    • @Mnsiratpb10
      @Mnsiratpb10 6 месяцев назад +1

      Veer content Nhi Haiga ehna kol

    • @hundalsaab3706
      @hundalsaab3706 6 месяцев назад +1

      @@Mnsiratpb10 kada ਭਾਉ

    • @HarryThind-d6m
      @HarryThind-d6m 5 месяцев назад

      Insta tao copy karke aaya bas kar 😂😂

    • @hundalsaab3706
      @hundalsaab3706 4 месяца назад

      @@HarryThind-d6m bro koi insta to copy nhi bki pta insta kedi 🙃

    • @ravneetsingh5994
      @ravneetsingh5994 3 месяца назад

      ਈਡੀ ਖਤਰਨਾਕ ਸੌਂਹ ਖਾਉਣ ਦੀ ਕੀ ਲੋੜ ਸੀ😂😂

  • @idhub6263
    @idhub6263 6 месяцев назад +2

    ਵੇ ਸਾਗਰਾ ਇੰਡਿਕਾ ਛੱਡਕੇ ਵਹੁਟੀ ਨੂੰ ਐਕਟਿਵਾ ਸਿਖਾ ਨਹੀ ਭਿੰਦੇ ਵਿਚਾਰੇ ਨੂੰ ਗੱਡੀ ਦਿਵਾ😂😂ਇਸਦਾ ਖਹਿੜਾ ਛੁਡਾ

  • @SukhwinderSingh-wq5ip
    @SukhwinderSingh-wq5ip 6 месяцев назад +24

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @KashiMutt-zu7gf
    @KashiMutt-zu7gf 6 месяцев назад +2

    Sagar

  • @Gagandeep-vt8rk
    @Gagandeep-vt8rk 6 месяцев назад +1

    ਸਾਗਰ ਦੀ ਵੋਹਟੀ ਨੇ ਤਾ ਇੰਡੀਕਾ ਚਲੋਨੀ ਹੀ ਸੀ ਸਾਗਰ ਦੀਆਂ ਤਾਂ ਲੱਤਾਂ ਟੁੱਟਿਆ ਸੀ ਹੌਸਪੀਟਲ ਵੀ ਲੇ ਕੇ ਜਾਣਾ ਸੀ ਸਿਖਣੀ ਪਈ ਵਚਾਰੀ ਨੂੰ 😂😂

  • @gaganaulakh8624
    @gaganaulakh8624 6 месяцев назад +4

    ਠਰਕੀ ਬਾਸੀ ਤੇ ਜਰੂਰ ਕਰੋ ਇਕ ਐਪੀਸੋਡ

  • @satnamsandhar9080
    @satnamsandhar9080 6 месяцев назад +11

    ਬੱਲੇ ਜੱਟੋ ਕਿੱਥੇ ਰਹਿ ਗਏ ਸੀ ਇੰਨੇ ਦਿਨ ਬਾਅਦ ਵੀਡੀਓ ਆਈ

    • @TokraTv
      @TokraTv  6 месяцев назад +5

      bai ji harjeet bai bimar c ta krke

  • @13_sidhu99
    @13_sidhu99 6 месяцев назад +10

    ਜੱਟੋ ਕੰਮ ਖਿੱਚੀ ਰੱਖੋ ਵੀਡੀਓ ਜਲਦੀ ਪਾ ਦਿਆ ਕਰੋ❤❤❤❤

  • @YourPunjabiteam
    @YourPunjabiteam 6 месяцев назад +20

    ਰਾਤੋ ਰਾਤ ਕੋਨਟੈਨਟ ਤਿਆਰ ❤❤ਸਾਗਰ ਦੀ ਵਹੁਟੀ 👌👌

  • @AmandeepsinghKahlon-rs2lb
    @AmandeepsinghKahlon-rs2lb 6 месяцев назад +2

    ਪਰਾਨੀ ਪੰਜਵੀ BA ਦੇ ਬਰਾਬਰ 😂😂

  • @gejurai8614
    @gejurai8614 6 месяцев назад +3

    ਸਾਗਰ ਨੇ ਆਹ ਵੀਡੀਓ ਵੇਖ ਕੇ ਆਪਣਾ ਗਾਣਾ ਡੀਲੀਟ ਕਰਵਾ ਦਿੱਤਾ 😭😭😭

  • @randeepkharay8141
    @randeepkharay8141 6 месяцев назад +1

    ਭਰਾਵਾ ਏਹ ਅਲਟੋ ਆ ਇੰਡਿਕਾ ਕਾਰ ਨ੍ਹੀ ਮੁਦਾ ਇੰਡਿਕਾ ਕਾਰ ਦਾ ਆ ਇੰਡਿਕਾ ਤਾਂ ਦਿਖੀ ਨ੍ਹੀ ਕਿਤੇ ਵੈਸੇ ਇੰਡਿਕਾ ਕਾਰ ਦੀ ਚੜ੍ਹਾਈ ਆ ਅੱਜ ਕੱਲ 😅😅

  • @talwinder16885
    @talwinder16885 6 месяцев назад +3

    ਤੁਸੀਂ ਨਾ ਗੱਲ ਠੰਢੀ ਪੈਣ ਦਿਓ

  • @Ramjatin
    @Ramjatin 6 месяцев назад +2

    6:16 eh karha kha ke Thanda Pani pindi a 😂🤣🤣🤣🤣🤣😂😂😂😂🤣🤣🤣🤣🤣🤣🤣🤣🤣🤣

  • @clicklearn5177
    @clicklearn5177 6 месяцев назад +38

    ਸਾਗਰ ਉਰਫ਼ ਸਲੇਡਾ 😂❤

  • @_onkar307
    @_onkar307 6 месяцев назад +1

    ਪਿਸ਼ੇ 4:10 mint ਤੇ ਕੁਤੇ ਕਣਕ ਵਿਚ ਦੀ ਲੱਗਕੇ ਗਏ ਕਿਨੇ ਕਿਨੇ ਦੇਖੇ😜

  • @deepaman12348
    @deepaman12348 6 месяцев назад +19

    ਬਾਈ ਕੋਈ ਤੋੜ ਹੀ ਨੀ ਸੌਡਾ ਤਾ ਯਾਰ🔥🔥🔥

    • @Dancewithnimrat
      @Dancewithnimrat 6 месяцев назад +2

      ਸੌਡਾ 😂😂😂😂

    • @sandhusaab4319
      @sandhusaab4319 6 месяцев назад +1

      ਸੌਡਾ ਨਹੀਂ ਧਾਡਾ😂

    • @Sukhtrendy
      @Sukhtrendy 6 месяцев назад +1

      ਧਾਡਾ ਨੀ ਤੁਹਾਡਾ ਕਿਉ ਪੰਜਾਬੀ ਦੀ ਮਾ ਭੈਣ ਕਰਨ ਲੱਗੇ ਹੋ 😂😂

    • @sandhusaab4319
      @sandhusaab4319 6 месяцев назад +1

      @@Sukhtrendy ਮਾਝੇ ਦੇ ਵਿਚ ਧਾਡਾ

  • @PammaChahal-s4t
    @PammaChahal-s4t 6 месяцев назад +1

    ਪਿੱਛੇ ਕਤੀੜ ਵੀ ਲਾਘੇ 🦮🐕‍🦺

  • @dextersilicones2381
    @dextersilicones2381 6 месяцев назад +1

    Number plate pehla hi bhani hoyi aa.... ya bhen ji ne bhan ti 😂😂😂😂

  • @ranjodhmanshaia5634
    @ranjodhmanshaia5634 6 месяцев назад +3

    ਰਾਸ਼ਟਰੀ ਪੰਛੀ ਗਾਂ ਤੇ ਵੀ ਵੀਡੀਓ ਬਣਾਓ ।

  • @HarjitSingh-y3y
    @HarjitSingh-y3y 6 месяцев назад +5

    18 ਟੈਰੀ ਸਿਖਾਉ 😂😂

  • @jarnalsinghSingh-v3w
    @jarnalsinghSingh-v3w 6 месяцев назад +4

    ਟਾਈਮ ਨਾਲ ਵੀਡਿਓ ਪਾਇਆ ਕਰੋ

  • @wolfyone9765
    @wolfyone9765 6 месяцев назад +11

    Plz interview satnam sagar sammi singer sagar from Gandiwind chabhal Tran Taran

  • @nippybindra5020
    @nippybindra5020 6 месяцев назад +2

    ਹਰਜੀਤ ਤੇ ਸ਼ਰਨ ਦੋਨਾਂ ਦੀ ਐਕਟਿੰਗ proper natural hai

  • @KulwinderSingh-cc3mt
    @KulwinderSingh-cc3mt 6 месяцев назад +1

    ਜਿੰਨੀ ਦੇਰ ਸੀ ਐਮ ਮੁੱਖਮੰਤਰੀ ਆ ਉਹ ਤੇ ਵੀਡੀਓ ਬਨਉ

  • @gurpreetkaimpur278
    @gurpreetkaimpur278 6 месяцев назад +1

    ਕੜਾਹ ਖਾ ਕੇ ਬਰਫ਼ ਖਾਂਦੀ ਆ 😂

  • @BhardwajRatan
    @BhardwajRatan 6 месяцев назад +1

    Bai aah ki .... End te mashoori kr ti ohna wangu 😂

  • @nippybindra5020
    @nippybindra5020 6 месяцев назад +1

    ਹਰਜੀਤ ਵੀਰ ਪਟਿਆਲੇ ਆਕੇ ਕਦੀ ਵੀਡਿਓ ਬਣਾਓ। ਅਸੀ ਪੋਰੀ ਸਪੋਰਟ ਕਰਾਗੇ

  • @Sandeep_2424
    @Sandeep_2424 6 месяцев назад +1

    ਸਾਗਰ ਦੀ ਵੌਹਟੀ ਨੇ ਗੱਡੀ ਨਾਲ ਚਕਾ ਹੋਣਾ ਆ ਪਕਾ ਕਿਸੇ ਨੂੰ 😂😂😂

  • @sandeepjanegal7605
    @sandeepjanegal7605 6 месяцев назад +1

    Sagar 😅😅😅😅😅

  • @darminderSinghkauni
    @darminderSinghkauni 6 месяцев назад +1

    ਪਾਪਾ ਕੀ ਪਰੀ

  • @shankerchandbohra
    @shankerchandbohra 6 месяцев назад +2

    Sagar kol Jana payga veerye😂😂

  • @inderjagpal1522
    @inderjagpal1522 6 месяцев назад +2

    ਸੀਰਾ ਭਿੰਦੇ ਪਾਜੀ😂😂😂

  • @amanpreetkaur195
    @amanpreetkaur195 6 месяцев назад +1

    ਜਿਵੇ ਸ਼ਕਤੀਮਾਨ ਨਾਟਕ ਦੇਖਣ ਦੇ ਰਿਜਲਟ ਆਉਦੇ ਸੀ,ਉਵੇ ਦੇ ਰਿਜਲਟ ਸਾਗਰ ਦੀ ਵਾਹੁਟੀ ਵਾਲਿਆ ਦੀ ਰੀਸ ਕਰਨ ਵਾਲੇਆ ਦੇ ਆਉਣੇਆ 😄😄👍👌❤❤

  • @gaganaulakh8624
    @gaganaulakh8624 6 месяцев назад

    Bhaji ik episode bassi ਕੈਨੇਡਾ wale te v ਕਰੋ

  • @DeepakKumar-ur6jh
    @DeepakKumar-ur6jh 6 месяцев назад +1

    😂😂♥️🙋♥️👍👌

  • @bonypalasour761
    @bonypalasour761 6 месяцев назад +1

    ਬਾਈ ਤੁਸੀਂ ਸਿਰਾ ਹੀ ਕਰਾਤਾ, ਕੜਾਹ ਖਾ ਕੇ ਬਰਫ ਖਾਂਦੀ 😂😂😂😂😂

  • @narindersingh-rr8qt
    @narindersingh-rr8qt 6 месяцев назад +5

    Billboard te jaau Sagar ❤

  • @Sahil-sj3rb
    @Sahil-sj3rb 6 месяцев назад +1

    Gym ਲਾਉਣ ਲੱਗ ਗਿਆ ਡੌਲੇ ਬਣ ਗਏ

  • @muchhawalemustachesardar8362
    @muchhawalemustachesardar8362 6 месяцев назад +2

    ਵੀਰ ਤੁਹਾਡੀ ਦੋਨਾਂ ਦੀ ਐਕਟਿੰਗ ਬਹੁਤ ਹੀ ਜ਼ਿਆਦਾ ਵਧਿਆ ਏ... ਪਰ ਏ ਕੁੜੀ ਵੀ ਵਧਿਆ ਕੰਮ ਕਰਦੇ ਨੇ.. ਪਰ ਐਕਟਿੰਗ ਵਿਕਬ ਘਾਟ ਏ.. ਓਹ ਐਕਟਿੰਗ ਦੌਰਾਨ ਹੱਸ ਰਹੇ ਨੇ.. ਜਿਹੜਾ ਕਿ ਐਕਟਿੰਗ ਨੂੰ ਖਰਾਬ ਕਰ ਰਿਹਾ ਏ.... ਇਨ੍ਹਾਂ ਨੂੰ ਬੋਲਿਆ ਕਰੋ ਕਿ ਆਪਣੇ ਐਕਟ ਵਿੱਚ ਹੀ ਰਿਹਾ ਕਰ.. ਏ ਆਪਣੇ charcter ਵਿੱਚੋ ਬਾਹਰ ਨਿਕਲਦੇ ਨੇ... ਹੱਸਦੇ rehnde ਨੇ ਜਿਹੜਾ ਕਿ ਬਹੁਤ odd ਲੱਗਦਾ ਹੈ.... ਐਕਟਿੰਗ ਜ਼ੀਰੋ ਹੁੰਦੀ ਫੇਰ ਇਨ੍ਹਾਂ ਦੀ.........

  • @balrajsinghbalraj2695
    @balrajsinghbalraj2695 6 месяцев назад +3

    ਸਾਗਰ ਸਾਗਰ ਹੋਈ ਪਈ ਏ

  • @Navraj_walaitpuria_
    @Navraj_walaitpuria_ 6 месяцев назад

    ਇਹੋ ਜਿਹੀ ਸੋਹਣੀ ਸੁਨੱਖੀ ਮੁਟਿਆਰ ਨੂੰ ਮੈਂ ਹੈਲੀਕਾਪਟਰ ਵੀ ਸਿਖਾਂ ਦਿੱਨਾ ਹੈਲੀਕਾਪਟਰ ਚਾਹੇ ਮੈਨੂੰ ਚੋਰੀਂ ਕਰਨਾ ਪੈਂਦਾ 😂😂😂

  • @VikasSharma-bu6pk
    @VikasSharma-bu6pk 6 месяцев назад +3

    Nice ❤

  • @hundalsaab3706
    @hundalsaab3706 6 месяцев назад +2

    sammi kaim a 😍😗😜

  • @nippybindra5020
    @nippybindra5020 6 месяцев назад +1

    ਸਭ ਤੋਂ ਅਲਗ ਵਿਸ਼ੇ ਹੁੰਦੇ ਨੇ ਤੁਹਾਨੂੰ

  • @arshdeepsingh6815
    @arshdeepsingh6815 6 месяцев назад +1

    ਕਹਿ ਕੇ ਇੰਡੀਕਾ । ਫੜਾ ਤਿ ਆਲਟੋ 😅😅

  • @SoniPainterBhadaur
    @SoniPainterBhadaur 6 месяцев назад +1

    Sagar vach k Rahi hun😂😂😂😂

  • @ravibhagat6448
    @ravibhagat6448 6 месяцев назад

    ਸਾਗਰ ਬਿਧੀਪੁਰ ਪਿੰਡ ਦੇ ਡੀ ਸੀ ਢਾਬੇ ਤੇ ਰੋਟੀ ਖਾਂਦੇ ਸੀ

  • @M8N.444pcf
    @M8N.444pcf 6 месяцев назад +1

    😂

  • @arshdeepaulakh4930
    @arshdeepaulakh4930 6 месяцев назад +3

    ❤❤❤😂😂😂👳🏻‍♂️ lbhju bai ji

  • @onkarbains5597
    @onkarbains5597 6 месяцев назад +1

    Y tokre aleyo yr tuhanu milna chona m yr siraaa bai tuhada Blog dekh k njara aa janda yr 😂😂😂😂❤❤❤❤ love u aa y

  • @singhsandy5245
    @singhsandy5245 6 месяцев назад +1

    ❤😂

  • @jarnalsinghSingh-v3w
    @jarnalsinghSingh-v3w 6 месяцев назад +2

    ਵਿੱਛੜ

  • @myhealth1379
    @myhealth1379 6 месяцев назад

    gurdware ch sit dinda activa saleya
    Mandir ch bhen den gaya c .....

  • @boparaisaab8601
    @boparaisaab8601 6 месяцев назад +1

    Acchi baat hai🤣🤣🤣

  • @Talk-and-Travel
    @Talk-and-Travel 6 месяцев назад +3

    Sira 22 ji

  • @swarnbasraon1493
    @swarnbasraon1493 6 месяцев назад +1

    😅

  • @LAKHVIRSINGH-gm8bu
    @LAKHVIRSINGH-gm8bu 6 месяцев назад +1

    Very nice

  • @officialjhamkianwala
    @officialjhamkianwala 6 месяцев назад +1

    ਸਾਗਰ ਨੂੰ ਬਾਬੇ ਬੁੱਢੇ ਵਾਲੇ ਸੂਏ ਚ ਡੋਬ ਡੋਬ ਕੇ ਕੁਟਿਆ ਸੀ ਨਿਹੰਗ ਸਿੰਘਾਂ ਨੇਂ ਉਹ ਇਕ ਅਖਾੜੇ ਚ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਨੇ ਵੀ ਤਿੰਨ ਵਿਆਹ ਕਰਾਏ ਸੀ ਜੇ ਮੈਂ ਤਿੰਨ ਕਰਾਏ ਤੇ ਕੀ ਹੋ ਗਿਆ ਫਿਰ ਚੰਗੀ ਜੁੱਤੀ ਫੇਰੀ ਸੀ ਸਿੰਘਾਂ ਨੇਂ

  • @parminderkaur2028
    @parminderkaur2028 6 месяцев назад +3

    🌹

  • @paramjitkaur19
    @paramjitkaur19 6 месяцев назад

    hsa hsa k bura haal krta maza e a gya

  • @13_sidhu99
    @13_sidhu99 6 месяцев назад +2

    Sharan veer sira hi laa dinde oo video ch

  • @tavindergill
    @tavindergill 6 месяцев назад

    bhaji sagar di vohti bare baad ch gal krde phlean tusi table khali krke deo ohnu nu chaa pani peen dyo ohna ne masla api hal kr lena 😆😆

  • @User13000
    @User13000 6 месяцев назад +2

    👌👌

  • @Storiesofgurmat
    @Storiesofgurmat 6 месяцев назад

    Achnring over aa ,, baki thik sbh

  • @sukhibhogal1532
    @sukhibhogal1532 6 месяцев назад +2

    Kamaal 😂😂😂😂

  • @tejinderpalsingh8069
    @tejinderpalsingh8069 6 месяцев назад +1

    ❤❤❤😂

  • @gaviebains8129
    @gaviebains8129 6 месяцев назад +1

    nice mere veer...rabh humesha chardikala ch rakhe tuhanu...or humesha tusi wadh toh wadh tarrakiyan Karo....love uh bro

  • @gurmeetsingh-fp2ut2gu4z
    @gurmeetsingh-fp2ut2gu4z 6 месяцев назад

    Wao

  • @User13000
    @User13000 6 месяцев назад +2

    Nice

  • @pritpalsingh1512
    @pritpalsingh1512 6 месяцев назад +5

    ਏ ਵੀ ਗੋਵਿਦੇ ਹੁਣਾ ਆਲੇ ਲੱਛਣਾ ਤੇ ਆ ਗਏ

  • @AmardeepSingh-sl2we
    @AmardeepSingh-sl2we 6 месяцев назад +3

    😂😅keep it up 😂😂😂😂

  • @ManjinderSingh-jk9rh
    @ManjinderSingh-jk9rh 6 месяцев назад

    ਤੇਰੇ ਵਾਲ਼ ਸੁੱਕਦੇ ਦੇ ਨੇ ਬਿੱਲੋ ਰਾਣੀ ਏ ਨੀ ਮਿੱਤਰਾ ਦੀ ਜਾਨ ਸੁੱਕਦੀ, ਬਹੁਤ ਘੈਂਟ song aa ਸਾਗਰ ਦਾ

  • @vickyhair5522
    @vickyhair5522 6 месяцев назад +1

    Sagar di wohti😂😂😂

  • @kirankaur4504
    @kirankaur4504 6 месяцев назад +1

    🤣🤣👍👍

  • @JugroopSingh-b1n
    @JugroopSingh-b1n 6 месяцев назад +1

    😂😂😂😂ਕਿਆ ਬਾਤ ਹੈ ਜੀ sirra

  • @akashshorie1750
    @akashshorie1750 6 месяцев назад +2

    Keep shining and rising ❤️❤️

  • @manpreetbumbra7443
    @manpreetbumbra7443 6 месяцев назад

    Budha ta hje manje to nhi uthhya 😂😂😂😂

  • @sukhdhaliwal3135
    @sukhdhaliwal3135 6 месяцев назад +1

    bahut sirra krvaunde a bai .khichi rakho kam

  • @satindersaini11
    @satindersaini11 6 месяцев назад

    ਸਾਗਰ ਆਦਿ ਮਾਉ ਆ

  • @jagirsandhu6356
    @jagirsandhu6356 6 месяцев назад +1

    Sager❤❤❤❤❤🎉🎉🎉🎉🎉

  • @AmrinderSingh-d7n
    @AmrinderSingh-d7n 6 месяцев назад +1

    Sagar🚗🚗

  • @mixingvideo989
    @mixingvideo989 6 месяцев назад +3

    Love you a veere

  • @preetbaath6913
    @preetbaath6913 6 месяцев назад

    Sukr kro Sagar di vohti nu Jahaaj✈️🛩️ nhi chlona aanda 😂😂😂 nhi ta CANADA nu sidhe ho Jana c😅😅😂

  • @Ramjatin
    @Ramjatin 6 месяцев назад

    Papa Di Pari kehnde 😂🤣🤣🤣🤣🤣🤣🤣🤣🤣🤣🤣🤣

  • @Randeep5911
    @Randeep5911 6 месяцев назад +1

    ❤❤❤❤❤😂😂😂😂😂😂😂

  • @average_student786
    @average_student786 6 месяцев назад

    Shami 🔥

  • @mankiratkilyan
    @mankiratkilyan 6 месяцев назад

    Sagar di vahuti aa main 😂,aime ghar patto na mere piche lagg ke ,kamkar krrlo indica nu chadd ke ,kandh vich vaji gaddi maithon kal ,Sagar da ditaa Sara kujh vikaa ,,, immediately na kaho drivery sikhoun nu ,kise nu tusigaltti na devo na sikhaa 😂

  • @JasPal-d3w
    @JasPal-d3w 6 месяцев назад +1

    ❤❤😂❤

  • @LovepreetSingh-wm4zm
    @LovepreetSingh-wm4zm 6 месяцев назад

    Shami vchari hassa masa control kr rhi aa😅😅😅

  • @ArshDeep-cb9hf
    @ArshDeep-cb9hf 6 месяцев назад

    Professor lag gai 5 v pad k

  • @harpreetbutter8793
    @harpreetbutter8793 6 месяцев назад +1

    😁😁

  • @navjyotsingh9403
    @navjyotsingh9403 6 месяцев назад

    😂😂😂

  • @Preetk764
    @Preetk764 6 месяцев назад

    Khichi rkho kam nu bro full support a bro 👍👍❤️❤️

  • @JashanSingh-px5xp
    @JashanSingh-px5xp 6 месяцев назад

    😂😂😂😂😂😂

  • @arshpreetsingh803
    @arshpreetsingh803 Месяц назад

    😂😂😂😂