ਪੰਜਾਬ ‘ਚ ਫਿਰਕੂ ਨਫ਼ਰਤ ਪੈਦਾ ਕਰਨ ਲਈ ਵੱਡੀਆਂ-ਵੱਡੀਆਂ ਸਾਜਿਸ਼ਾਂ ਹੋ ਰਹੀਆਂ- NK Sharma | Maghi Conference
HTML-код
- Опубликовано: 4 фев 2025
- ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਵਾਲੀ ਇੱਕੋ-ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦਾ ਇਹ ਵਡੱਪਣ ਸੀ ਕਿ ਉਹ ਹਰ ਧਰਮ ਦੇ ਲੋਕਾਂ ਨੂੰ ਨਾਲ ਲੈ ਕੇ ਤੁਰਦੇ ਸਨ । ਪਰ ਅੱਜ ਪੰਜਾਬ ‘ਚ ਫਿਰਕੂ ਨਫ਼ਰਤ ਪੈਦਾ ਕਰਨ ਲਈ ਕੁੱਝ ਲੋਕਾਂ ਵੱਲੋਂ ਵੱਡੀਆਂ-ਵੱਡੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਗੁਰੂਆਂ ਦੇ ਨਾਮ ‘ਤੇ ਵਸਦਾ ਹੈ, ਇਸ ਧਰਤੀ ‘ਤੇ ਉਹਨਾਂ ਦੇ ਫ਼ਿਰਕੂ ਮਨਸੂਬੇ ਕਦੇ ਵੀ ਸਫ਼ਲ ਨਹੀਂ ਹੋਣਗੇ - ਸ਼੍ਰੀ ਐੱਨ.ਕੇ ਸ਼ਰਮਾ
#ShiromaniAkalliDal #SukhbirSinghBadal #AkaliDal #MaghiConference
Keep up with us on social media platforms.
• Instagram: www.instagram....
• Facebook: / shiromaniakalidal
• Twitter: x.com/Akali_Dal_
• Website: shiromaniakali...
ਸ਼੍ਰੋਮਣੀ ਅਕਾਲੀ ਦਲ ਜਿਦਾਂ ਬਾਅਦ N k ਸ਼ਰਮਾ ਜੀ ਜਿਦਾਂ ਬਾਅਦ ❤❤
ਬਹੁਤ ਵਧੀਆ ਵਿਚਾਰ 🙏🙏
ਐਨ ਕੇ ਸਰਮਾਂ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਮੁਕਤਸਰ ਸਾਹਿਬ ਦੀ ਸਟੇਜ ਪਰ ਦੇਖਕੇ ਮੈਨੂੰ ਬਹੁਤ ਖੁੱਸੀ ਹੋਈ ਜੀ ।
ਜੇ ਸ਼ਰਮਾ ਜੀ ਸਿਰ ਤੇ ਰੁਮਾਲ ਬੰਨ ਲੈਦੇਂ ਤਾਂ ਵਧੀਆਂ ਸੀ ,
ਮਹਾਨ ਧਰਤੀ ਤੇ ਨੰਗੇ ਸਿਰ ਵਿਚਰਨਾ ਕੀ ਸੋਭਦਾ ਹੈ ਜੀ ?
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
🙏🏻💐💐💐💐💐💐🙏🏻😊
❤❤❤❤❤
Right ✅️
ਹਿੰਦੂ ਸਿੱਖ ਭਾਈਚਾਰਾ ਜ਼ਿੰਦਾਬਾਦ
V good speech
Good Leader
SHROMNI AKALI DAL ZINDABAD JI ❤❤❤❤❤
Saromani akali dal zindabad 🙏
Bapu badal jindabad
SAD jindabad
ਸ਼ਰਮ ਨਾ ਦੀ ਕੋਈ ਚੀਜ਼ ਹੈ ਜਿਹੜੀ ਪਾਰਟੀ ਤੋਂ ਅਸਤੀਫਾ ਦਿਤਾ
N k sarama
_____
Waheguru ji 🎉🎉
Mjithia ji najar ni a rhe ji
Galán Sachin per lok samjdey nahi
ਇਹ ਨੂੰ ਲਗਦਾ ਸਾਰਾ ਸਾਨੂੰ ਹੀ ਪਤਾ ਲੋਕ ਤਾਂ ਬੁਧੂ ਨੇ ਇਹ ਕਹਿ ਬੇਸ਼ਰਮਾਂ ਪੰਜਾਬ ਖਾਲੀ ਕਰਗੇ ਕਾਲੀ
Sadi minth aa bro jihare bhagi aa ehna nu mooh na layio fir sabad aa
Amrit.pal.2027.nem.cm.zindabad
Badel sahib jindabad
BadaL sahib Good CM Zindabad
SAD Zindabad zindabad
Bapu badaL Zindabad
S C Loka Da. Hamdardi. BadaL sahib
Badel sahib jindabad