WAHEGURU JI KA KHALSA WAHEGURU JI KI FATEH Check Our latest track.. Dhan Guru Nanak ruclips.net/video/L2MWozd27BM/видео.html Bht Bht Dhanvad ji Sab Da ji NEW UPDATES LAI please do SHARE/LIKE/COMMENTS and SUSCRIBE OUR CHANNEL MUSIC CULTIVATOR .
Guru gobind singh g de putt bnke reho bhrawo hmesha gurbani nu vicharo..... Ae derya ch ja k jnania ne dimaag khraab kite hoye ne apde v te apne jwaaka de v eh ki sardari sikhaungi bchya nu... 🙏🙏🙏🙏🙏
Saanu kacchiyaan garhiyaa da varis dasseya hai....we need to take pride in this...mere bajaan vale pritam ne saanu inna kabil samjheya....need to think...need to become what my guru wanted us to become...feel the pain of separation khalsa ji
Sada sikh dharm kise da mada nhi soch da nhi ta hun tak sarkara de ki jurt c bhai jagtar singh hawara warge andar rah jande sade kom haje sarkar de muu wal dekh rehi aa jis din sher bhar aa gaya kise nu bhjan nu rah ne milna wahaguru ji ki fathe🙏
WAHEGURU JI KA KHALSA WAHEGURU JI KI FATEH Check Our latest track.. Dhan Guru Nanak
ruclips.net/video/L2MWozd27BM/видео.html Bht Bht Dhanvad ji Sab Da ji NEW UPDATES LAI please do SHARE/LIKE/COMMENTS and SUSCRIBE OUR CHANNEL MUSIC CULTIVATOR .
Bhai sukhmeet Singh kavisher jatha Amritsar
🙏🙏🙏🙏
Music Cultivator baba bahot kaim km kita sira pura
Bahot sohna music dita pr voice kuj jada edit kiti
Please sada v song kar do 9501278122
ਮੇਰੇ ਕਲਗੀਧਰ ਜੀ ਦੇ ਧੀਓ ਪੁਤਰੋ ਤੁਹਾਡੇ ਪਾਸ ਮੇਰੀ ਇਹੀ ਬੇਨਤੀ ਹੈ ਕਿ ਅਜ ਆਪਾਂ ਜੋ ਗੰਦੇ ਗਾਨੇ ਸਿੰਗਰਾਂ ਦੇ ਆ ਰਹੇ ਨੇ ਆਪਾਂ ਓਹ ਸੁਨਣਾ ਬੰਦ ਕਰੀਯੇ ਅਤੇ ਗੁਰਬਾਣੀ ਕੀਰਤਨ ਅਤੇ ਕਵੀਸ਼ਰੀ ਸੁਣਿਆ ਕਰੀਯੇ
ਕਿਉਂਕਿ ਆਪਾਂ ਕਿਸੇ ਸਾਧਾਰਣ ਪਿਤਾ ਦੇ ਨਹੀਂ ਅਸਾਂ ਗੁਰੂ ਗੋਬਿੰਦ ਸਿੰਘ ਜੀ ਦੇ ਧੀਆਂ ਪੁਤਰ ਹਾਂ
ਅਸੀ ਕੋਸ਼ਿਸ਼ ਕਰੀਯੇ ਅਤੇ ਸਿਰ ਤੇ ਸੋਹਣੀਆਂ ਦਸਤਾਰਾਂ ਸਜਾਇਏ
ਸਹੀ ਗੱਲ ਹੈ ਜੀ
Waheguru g ਮੇਹਰ ਕਰਨ ਕੋਮ ਤੇ
Bilkul shi
Bilkul sahi kiha ji
Waheguru ji meher kreo
Asin waris kachiyan garhiyan de...Sanu paleya baajan Wale ne..dhan dhan Sri Guru Gobind Singh Ji 🙏❤️♥️
ਸਭ ਤੋਂ ਉਚੀ ਅਤੇ ਸੱਚੀ ਸਰਕਾਰ ਮੇਰੇ ਬਾਜਾਂ ਵਾਲੇ ਪਿਤਾ ਦੀ ਸਰਕਾਰ ਅਤੇ ਆਪਾਂ ਇਸ ਸਰਕਾਰ ਨਾਲ ਜੁੜਨਾ ਹੈ
ਨਾ ਕੀ ਅਜ ਦੀ ਦੁਨੀਆਵੀ ਸਰਕਾਰਾਂ ਨਾਲ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Mera v eh hi khuwab aa sis ...me v puri kosis kr rhii aa guru gobind singh di pyari bachi bnan di ....
❤️💝💖🙏🏻 wmk
@@gursewakuppal2777 Pehla naam de picho gotr ta hatala fer Bani guru di beti😐
ਗੁਰ ਫਤਿਹ ਜੀ ਘੱਟੋ-ਘੱਟ 200 ਵਾਰੀ ਸੁਣੀਆ... ਐਨਾ ਦਰਦ ਤੇ ਐਨੀ ਹੱਲਾ ਸ਼ੇਰੀ ਮਿਲਦੀ ਹੈ ਇਸ ਗੀਤ ਨਾਲ ਕੇ ਮੈ ਵਿਆਨ ਨਹੀ ਕਰ ਸਕਦਾ 🙏🙏🙏🙏🙏
Wahaguru ji
ਬਸ ੲਿਕੋ ਅਰਦਾਸ ਹੈ ਦਾਤਾ„
ਲੜ ਲਾ ਕੇ ਤਾਰ ਦੇਵੀਂ„
ਝੁੱਕਣ ਦੀ ਨਾ ਨੋਬਤ ਅਾਵੇ„
ਬਸ ਮੜਕ 'ਚ ਰੱਖ ਕੇ ਹੀ ਮਾਰ ਦੇਵੀ
ਭਾਈ ਜਗਤਾਰ ਸਿੰਘ ਜੀ ਹਵਾਰਾ ਜ਼ਿੰਦਾਬਾਦ , ਸਾਡੀ ਜਿੰਦ ਸਾਡੀ ਜਾਨ ❤️🙏
ਵੀਰ ਜੀ ਸੁਣ ਕੇ ਰੋਮ ਰੋਮ ਖੜ੍ਹਾ ਹੋ ਜਾਂਦਾ ਵੀਰਾ ਨੂੰ ਬਾਜਾਂ ਵਾਲਾ ਲੰਮੀਆਂ ਉਮਰਾਂ ਬਖਸ਼ੇ
Guru gobind singh g de putt bnke reho bhrawo hmesha gurbani nu vicharo..... Ae derya ch ja k jnania ne dimaag khraab kite hoye ne apde v te apne jwaaka de v eh ki sardari sikhaungi bchya nu... 🙏🙏🙏🙏🙏
@@jagpreetsingh199singh6 d
d
x
xlf
lx
zggxfixfuzfuxnycmuunfnun6zifxyocfiudigyodGvvzz
ਸਿੱਖ ਹਮੇਸ਼ਾਂ ਚੜ੍ਹਦੀਕਲਾ ਵਿੱਚ ਰਹਿਣ ਇਹ ਹੀ ਅਰਦਾਸ ਕਰਦੇ ਹਾਂ 🙏❤️💐
ਜੋ ਸਾਡੀ ਨਜ਼ਰ ਚ ਯੋਧੇ ਨੇ, ਤੈਨੂੰ ਕਾਤਿਲ ਲੱਗਣ ਹਵਾਰੇ ਨੀ।।
ਬਸ ਏਸੇ ਕਰਕੇ ਉਨ੍ਹਾਂ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ।।
🙏🙏🙏🙏🙏
👌👌👌👌👌
Kahlistan jindawad🙏🙏🙏💪
💪💪💪💪🙏🙏🙏
ਓ ਸਾਂ
Nav Kaur
💓🏋️🏋️♀️🏋️♀️🏋️♀️
Ene pyari ਆਵਾਜ਼ k ਮੈ ਬਾਰ ਬਾਰ sundi aa te ਮਨ ਖੁਸ਼ ਹੋ ਜਾਂਦਾ ਵਾਹਿਗੁਰੂ ਜੀ ਏਸੇ ਤਰ੍ਹਾਂ chardikala bich ਰੱਖਣ 🌺🌺🌺🙏🙏🙏
Waheguru ji 🌹🌹
🙏Waheguru ji Ka khalsa waheguru ji ki fatha ji 👏🙏
🙏🙏🙏
Sahi gl h g man sant ho jada hai
One like for Sardar Jagtar singh ji Hwara
O tu 1000 like lai eddi ki gall a
Love you veere Rabb tuhanu khush rakhe sada
Zindgi de jinne saah ...one like haware veer ly
Veer hawara 👍👌❤️❤️
One like khalistani Jagtar Singh hwara
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਵਾਦ❤
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਸਿੰਘ ਸਾਹਿਬ ਭਾਈ ਮਹਲ ਸਿੰਘ ਜੀ ਚੰਡੀਗੜ੍ਹ ਵਾਲੇ
👌👌👌👌👌👌
ਦਿਲ touch ਕਰ ਦਿੱਤਾ
ਜੇ ਤੂੰ ਹਾਕਮ ਤਾਂ ਅਸੀਂ ਬਾਗੀ ਹਾਂ
ਅਸੀਂ ਕੰਡਿਆਂ ਉੱਤੇ ਸੌਂਣ ਵਾਲੇ
ਜੇ ਤੁਸੀਂ ਮੁਲ ਸਿਰਾਂ ਦੇ ਪਾ ਸਕਦੈਂ
ਅਸੀਂ ਵੀ ਨਈਂ ਸਿਰ ਝੁਕਾਉਣ ਵਾਲ਼ੇ
ਜੇ ਤੁਸੀਂ ਦਿੱਲੀ ਦੇ ਵਿੱਚ ਕਾਤਲ ਹੋ
ਅਸੀਂ ਵਿੱਚ ਦਿਲਾਂ ਦੇ ਰਹਿਨੇਂ ਆ
ਜੇ ਤੁਸੀਂ ਮਾਲਕ ਪੱਕੀਆਂ ਜੇਲ੍ਹਾਂ ਦੇ
ਅਸੀਂ ਪੱਟ ਸਰੂੰਗਾਂ ਲਈਨੇ ਆ
ਸਾਡੀ ਦਿਲੋਂ ਮੁਹੱਬਤ ਤੇਗਾਂ ਨਾਲ
ਤੁਸੀਂ ਰੱਖਦੇ ਜੈੱਡ ਸਕਿਓਰਿਟੀਆਂ
ਇੰਦਰਾਂ ਅਸੀਂ ਪੁੱਤਰ ਬਾਗੀਆਂ ਦੇ
ਅਸੀਂ ਮੰਗਦੇ ਨਈਂ ਅਥੌਰਟੀਆਂ
ਜਿਹੜੀ ਕੌਮ ਦੇ ਹੋਣ ਜਰਨੈਲ ਡਾਹਢੇ•••••ਓਹੋ ਕੌਮ ਕਦੇ ਨਹੀ ਮਿਟ ਸਕਦੀ
ਰੰਬੀਆਂ ਆਰਿਆਂ ਇਹਦੀ ਪਰਖ ਕੀਤੀ•••••ਟੈਂਕਾ ਤੋਪਾਂ ਵੀ ਬੜਾ ਜੋਰ ਲਾਇਆ
ਰੱਤ ਡੁਲਿਆ ਇਹਦੇ ਤੇ ਨੂਰ ਚੜਦਾ•••••ਇਹ ਹੋਰ ਦਿਨੋ ਦਿਨ ਜਵਾਨ ਹੁੰਦੀ
ਮਿਟਦੇ ਰਹੇ ਨੇ ਸਦਾ ਮਿਟਾਉਣ ਵਾਲੇ•••••ਹੁੰਦੀ ਰਹੀ ਏ ਉਚੀ ਸ਼ਾਨ ਇਹਦੀ
ਸਾਡੇ ਦਿਲ ਅੰਦਰ ਕੋਮੀ ਜਾਜਬਾਂ ੲੇ ਸਿਰ ਸਾਡੇ ਦਸਤਾਰਾਂ ਨੇ
ਪਛਾਣ ਵੱਖਰੀ ਜਹਾਨ ੳੁੱਤੇ ਫੱਬਦੇ ਵਿੱਚ ਹਜਾਰਾਂ ਦੇ
ਤੂੰ ਥੱਲੇ ਲਾੳੁਣ ਨੂੰ ਫਿਰਦੀ ਸੀ ਤੇ ਚੱਲੀਅਾਂ ਤੂੰ ਦਿੱਲੀੲੇ ਚਾਲਾਂ ਨੀ
ਅਸੀ ਹਾਰੇ ਨਾ ਪਹਿਲਾ ਵੀ ਤੇ ਹੁਣ ਵੀ ਨਾਲ ਤੇਰੇ ਜੰਗ ਜਾਰੀ
sano jis kaum ne jajro akhan da mann Bakshyea hai asi vi pran karde han khalistan jindabad 🚩🚩
Nyc
Waheguru g
ਬੱਸ ਏਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨੀ ਸਰਕਾਰੇ ਨੀ 👌👌
waheguru ji chardi kala ch rakhe
Wahiguru ji
िਦਲੀਏ ਪਰਖ ਨਾ ਬਾਗੀਆਂ ਦੇ ਸਵਰਾਂ ਨੂੰ..
ਨॅਥ ਪੌਣੀ ਜਾਣਦੇ ਜਵਰਾਂ ਨੂੰ..
ਅਸੀ ਇਂਝ ਮੁਕਾਇਆਂ ਨਈ ਮੁਕਣੇ ੳੁ ਜਾ ਜਾਕੇ ਪੁਛ ਮੁਗਲਾਂ ਦੀਆਂ ਕਬਰਾਂ ਨੂੰ...
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਭਾਈ ਸਾਹਿਬ ਜੀ ਆਨੰਦ ਆ ਗਿਆ ਸੁਣ ਕੇ ਏਦਾਂ ਹੀ ਸੇਵਾ ਨਿਭਾਉਂਦੇ ਰਹੋ ਜੀ
ਅਕਾਲ ਪੁਰਖ ਜੀ ਮੇਹਰ ਕਰਨ 🙏🙏
Abhi tak me hindu hu..
But Longlive Bhindranwale ..
Ae sant ji de samne gal karn lay Himmat bahut chahidi .. jo Indra de vich v nahi si ...
🙏🏻🙏🏻💝💝
Bro we love hindus no problem with hindus and even sant ji also dont have problems with hindus we r againts indian goverment.
ਹੁਣ ਤਾਂ ਆਦਤ ਬਣ ਗਈ ਕਵੀਸ਼ਰੀ ਸੁਣਨ ਦੀ ਤੇ ਬਾਕੀ ਗੀਤਾ ਤੋ ਪਰਹੇਜ਼ ਕਰੀ ਦਾ
ਅਸੀਂ ਵਾਰਿਸ ਕੱਚੀਆਂ ਗੜੀਆਂ ਦੇ 🙏🙏 ਵਾਹਿਗੁਰੂ ਜੀਓ
🙏Dhan Dhan Shri Guru Granth Sahib Ji Baba Ji Sarbaat Da Bhala Karo Ji Baba Ji🙏🙇🙇🙇🙇🙇
ਕੀ ਬਣੁ ਇੰਨਾ ਲੋਕਾ ਦਾ ਜੋ ਸੱਚੀਆ ਗੱਲਾ ਨੂੰ ਵੀ ਡਿਸਲਾਇਕ ਕਰਦੇ ਹਨ
Eh sarkar de kareede hoye lgde ne veer ji
Ta hi dislike krde ne
22 g eh gangu kutte de putt aa
Ryt veere jini matt hundi aa bart lende aa
ek nmbr de fuddu lokk ne yeh pehncho
Saanu kacchiyaan garhiyaa da varis dasseya hai....we need to take pride in this...mere bajaan vale pritam ne saanu inna kabil samjheya....need to think...need to become what my guru wanted us to become...feel the pain of separation khalsa ji
ਜੀਉ ਵੀਰੋ। ਲੰਮੀਆ ਉਮਰਾਂ ਕਰੇ ਮਾਲਕ ਤੁਹਾਡੀਆ
WaheGuru Ji ki Fateh❤❤
ਹੇ ਸਤਿਗੁਰੂ ਜੀ ਸਾਨੂੰ ਅਪਣੇ ਚਰਣਾ ਵਿਚ ਅਸਥਾਨ ਬਖਸ਼ੋ ਜੀ
Sada sikh dharm kise da mada nhi soch da nhi ta hun tak sarkara de ki jurt c bhai jagtar singh hawara warge andar rah jande sade kom haje sarkar de muu wal dekh rehi aa jis din sher bhar aa gaya kise nu bhjan nu rah ne milna wahaguru ji ki fathe🙏
ਇਹ ਹੁੰਦਾ ਧਾਰਮਿਕ ਗੀਤ
ਸੰਧੂ ਸਾਬ hanji hanji
ਸੰਧੂ ਸਾਬ hi
Bai eeh geet nahi ek vaar hai ji
@@akali_666 hnji vre ohi
One like for bhai mehal singh ji
Waheguru ji bahut khoob ਵਾਰਿਸ ਕੱਚਿਆ ਗੜਿਆ ਦੇ waheguru ji 👌👌👌👌💯✔
ਵਾਹਿਗੁਰੂ ਜੀ ਚੜਦੀ ਕਲਾ ਰੱਖਣ ਜੀ
ਕੋਈ ਸ਼ਬਦ ਨਹੀਂ ਲਿਖਿਆ ਜਾ ਸਕਦਾ ਇਸ ਬਆਦ ,❤️❤️❤️❤️❤️❤️❤️❤️❤️💕💕💕💕
Big fan of Khalsa panth
Thnx veer ji..
Waheguru sab da bhla kre..
Yes
Thnx veer ,
Very happy to read ur thoughts.....big fan toh kucch vadh bano virji...guru di kirpa hove thode te...waheguru ji ka khalsa waheguru ji ki fateh
ਬਹੁਤ ਹੀ ਵਧੀਆ ਜੀ
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
Ik comment wehaguru lai jis ne kavishari music nu Amrit bhari voice de dhan Shri guru Nanak
Guru Maharaj jathe nu Chardikala vich rakhe🙏🙏🙏🙏
Very glad to see all people showing so much love for sikhi....waheguru mehar kare virji te thonu vi chardikala vich rakkhe
🙏🏻🙏🏻💝💝
💝💝
Sari duniya da maalak ta akaal purakh da khalsa hi a but waheguru ji di kirpa naal tuhade andar nimrata a..... Bahut hai jii
Kon kon ehna de fan aa like karke daseo
Wshegur ji ka khalsa waheguru ji ki fathe Mai haan Enna da fan g manu bda apne te ese krke g apne app te ki main Enna puter haan I m proud of you g
Me aa
Waheguru ji mahar koro
COME BACK SANT JARNAIL SINGH JI
ਵਾਹਿਗੁਰੂ ਜੀ ਵੀਰੋ ਕਮਾਲ ਕਰ ਦਿੱਤੀ 🙏🙏💖💖👌👌 ਜੀਓ ਦਿਲ ਖੁਸ਼ ਕਰ ਦਿੱਤਾਂ ਤੁਸਾਂ ਨੇਂ ..... ਬਹੁਤ ਦੇਰ ਤੋਂ ਓੁਡੀਕ ਸੀ ਏਸ ਧਾਰਮਿਕ ਗੀਤ ਦੀ 👍👏👏👏
My favorite kavisher bhai Mehal Singh Chandigarh wale🙏🙏🙏🙏🙏🙏🙏🙏🙏🙏🙏🙏🙏🙏
#khalistan ⛳🙏 ਖਾਲਿਸਤਾਨ ਸਦਾ ਜ਼ਿੰਦਗੀ ਭਰ ਚੜ੍ਹਦੀ ਕਲਾ ਵਿਚ ਰਹੂ ਸਰਕਾਰੇ ਨੀ 🙏⛳
ਵਾਹਿਗੁਰੂ ਆਪ ਜੀ ਦੇ ਜਥੇ ਨੂੰ ਚੜ੍ਹਦੀ ਕਲਾ ਬਖਸ਼ਣ ਬੀਬਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌹♥️🙏🙏
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
j hun 2, 5, ya 10 million na hon.. tan lahnat ohnaa loka te.. jo punjabi culture keh k hor gaaneya nu support krde ne.. 🙏WMK🙏
Bhai bhot vkhra songa ya ...ek dum vdiya
@ Aman Deep ji Song nhi haiga virji eh...ehnu vaar kehde aa...waheguru mehar kare
@@jaskirankaur1098 ok pen ji tnwaad dssn lai 🙏
Viraa views nal koi fark nhie pnda unj v jungla vich sheer di ginti ghat he hundi Aa #waheguru
ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਨੇ ਬਹੁਤ ਸੋਹਣੀ ਆਵਾਜ਼ ਬਖਸ਼ੀ ਹੈ ਵੀਰਾਂ ਨੂੰ 👌👌👌
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ।🤲🤲😊😊😊
Waheguru ji Ka khalsa
Waheguru ji ki fateh ji 🙏🙏
Waheguru ji 🙏🙏🙏🙏🙏🙏🙏❤️❤️❤️❤️❤️
ਵਾਹ ਜੀ ਵਾਹ
ਸ਼ਬਦ ਹੀ ਨਹੀਂ ਲਿਖਣ ਲਈ
ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਅਨੇਕਾਂ ਹੋਰ ਬੰਦੀ ਸਿੰਘ, ਸੁਣਦਿਆਂ ਚਿਹਰਾ ਅੱਖਾਂ ਸਾਹਮਣੇ ਘੁੰਮਦਾ ਹੈ,
ਅਕਾਲ ਪੁਰਖ ਮੇਹਰ ਕਰੇ ਤੇ ਜਲਦੀ ਖਾਲਸਾ ਰਾਜ ਆਵੇ ਜਿੱਥੇ ਹਰ ਨਿਮਾਣੇ ਨਿਤਾਣੇ ਦੀ ਮਜ਼ਬ ਤੋਂ ਉਪਰ ਉਠ ਕੇ ਸੁਣੀ ਜਾਵੇ ।
ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ 🙏
Jo Bole so nihal sat Sri akal
ਸਾਨੂੰ ਵੇਰੋਵਾਲੀਆ ਭੁੱਲਣੇ ਨੀ ਜਿਹੜੇ ਚੁਣ ਚੁਣ ਗੱਭਰੂ ਮਾਰੇ ਨੀ 😥😥ਬਸ ਏਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨੀ ਸਰਕਾਰੇ ਨੀ ❌❌
Very bad 😥😞☹️ vir just,,
Wahguru mehar ràkh veera ta
Sohni awaaz.... Sohni sadi gurua di baani.... Waheguru ji
ਕਰਾ ਕੇ ਕਤਲ ਸਿੱਖਾਂ ਦੇ ਫਿਰਨ ਅਾਜਾਦ ਕਾਤਲ ਹੱਕਾਂ ਲੲੀ ਖੜਿਅਾ ਨੂੰ ਜੇਲਾਂ ਵਿੱਚ ਰੱਖਦੀ ਤੂੰ ਸਰਕਾਰੇ ਨੀ ਬਸ ੲੇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀ ਸਰਕਾਰੇ ਨੀ।।
ਬਹੁਤ ਸੋਹਣੀ ਅਵਾਜ਼ ਵੀਰਾਂ ਦੀ
ਵਾਹਿਗੁਰੂ ਮੇਹਰ ਕਰਨ ਵੀਰਾਂ ਤੇ🙏
Garry sidhu 🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐯🐎🐎🐎🐎🐎🐎🐎🐎🐎🐎🐎🐎🐎🐎
vy
mannu mahi hbhij
Supper Dupper Gallan sirra la ta Bai Voice bole top o top Bai ji Salute you
Esse karke
ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਭਾੲੀ ਮਹਿਲ ਸਿੰਘ ਜੀ ਦਾ ਜਥਾ ਚੜਦੀਕਲਾ ਵਿੱਚ ਰਹੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Bas isse karke tere nal..sadi Bandi nai sarkare Ni💯❤️
ਵਾਹ ਵਾਹ ਕਯਾ ਆਵਾਜ਼ ਗੁਰੂ ਦੇ ਸਿੰਘਾਂ ਦੀ
Dhan apni Sikh koaum 🦅⚔️
Dhan baba jorravar Singh baba fathe Singh
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏
Bass asee karkee tere nal sadi bandi ni sarkaren ni👈👈👈👈👈
ਦਿਲੋ ਧੰਨਵਾਦ ਅਾ ਬਾਬਾ ਜੀ ਯਾਦ ਕਰਵਾੳੁਣ ਲਈ ਕਿ ਅਸੀ ਕਿਹੜੀ ਕੌਮ ਦੇ ਵਾਰਿਸ ਹਾਂ🙂🙂🙂🙂🙂
Verowal ne bhut sohna likheya
Asi ohna sardara de hi fan va
Jede valo sarkara kitte ban va
Waheguru ji ka khalsa waheguru ji ki fateh
ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂਵਾਲੇ 🚩❤️🙏
Nice ਆਵਾਜ਼ ਬਹੁਤ ਜ਼ਿਆਦਾ badia i am fan budda dal and bhai mehal Singh ji de ਜੱਥੇ ਦੀ fan
Waheguru ji 🌹🌺
🙏Waheguru ji Ka khalsa waheguru ji ki fatha ji 👏🙏
🙏Satnaam Shri waheguru ji 👏🙏
Raj karega khalsa wmk 🔥🔥🔥🔥🔥🔥🔥❤️❤️❤️🌹
I like ur voice waheguru ji 🙏🙏🙏🙏🙏🙏🙏🙏
ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਚ ਰੱਖਣ 🎂🎊❤️😍🎈🎉🎁
Baar baar sunan nu jee karda, great rooh Tak janda music te lines
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ll 🚩🙏
ਨੀਂ ਤੂੰ ਲਾਲ ਕਿਲ੍ਹੇ ਦੀ ਰਾਣੀ ਏ....ਤੇਰੇ ਤਖਤ ਵੀ ਤਾਜਾਂ ਵਾਲੇ ਨੇ।
ਅਸੀ ਵਾਰਿਸ ਕੱਚੀਆਂ ਗੜੀਆਂ ਦੇ ....ਸਾਨੂੰ ਪਾਲਿਆ ਬਾਜਾਂ ਵਾਲੇ ਨੇ। 🙏🙏#khalistanZindabaad #sikh2%
ਬਿਅੰਤਾ ਚੰਡੀਗੜ ਵਿੱਚ ਗੂੰਜੇ
ਇੱਕੋ ਬੰਬ ਨੇ ਲਾਤਾ ਖੂੰਜੇ
⚔️⚔️⚔️⚔️⚔️⚔️
Sun Sun k v Mann ni bhrda kde v .. dil nu chuuh janda jado v sunde aa .. wmk 💖
Tanu katal lagan Haware ni Bas ese karke tere nal sadi Bandi nahi sarkare ni
ਜਥੇਦਾਰ ਭਾਈ ਜਗਤਾਰ ਿਸੰਘ ਹਵਾਰਾ 🙏
BAHI PARMJIT SINGH BHEORA ZINDABAD
ਵਾਹਿਗੁਰੂ ਜੀ
ਸਤਿਨਾਮ ਵਾਹਿਗੁਰੂ ਜੀ 🙏🙏🙏🙏 ਸਤਿਨਾਮ ਵਾਹਿਗੁਰੂ ਜੀ 🙏🙏🙏🙏🙏
Carry on sikh veero....lots of regards and lambian umaran te hauslean naal chlde raho..tuhadian kurbanian sdka hi asi aajad aa ajj
100-/- true line waheguru ji ka khalsa waheguru ji ki Fateh 🙏
Waheguru ji
Khalsa waheguru ji ki fateh ji
Sant ji wapas aajo plz🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Dhan Dhan satguru Jagat Guru Sheri Guru NANAK Dev ji maharaj ji dhan guru shaib ji dey paiyre Rai Bulaar jio. Waheguru ji. 🌻🌸🌼🌷⚘🥀🌹🌺🍁
Bhai Mehal Singh's Voice is better than Super Stars Hindi & Punjabi Singers. He has natural sweet sharp voice 🎵🎶✌🏻👑💐👍🏻👌🏻🥰
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਖਾਲਸਾ ਐਡ ਦੀ ਚੜਾਈ ਦੇਖ ਕੇ ਅੱਗ ਲੱਗੀ ਆ ਸਾਡੇ ਦੇਸ਼ ਦੇ ਕੁਝ ਲੋਕਾਂ ਨੂੰ ਸਿੱਖਾ ਨੂੰ
ਯੂ ਐਨ ਉ ਅਮਰੀਕਾ ਕਨੇਡਾ ਅਸਟ੍ਰੇਲੀਆ ਦੇਸ਼ਾ ਦੇ ਲੀਡਰਾਂ ਨੇ ਸਿੱਖ ਕੌਮ ਨੂੰ ਵਿਸਾਖੀ ਦੀਆਂ ਵਧਾਈਆਂ ਦਿਤੀਆਂ ਖਾਲਸਾ ਐਡ ਦੇ ਪੂਰੀ ਦੁਨੀਆ ਵਿੱਚ ਕੀਤੀ ਜਾ ਰਹੀ ਸੇਵਾ ਦੀ ਤਰੀਫ ਕੀਤੀ
ਸਾਡੇ ਭਾਰਤ ਦੇਸ਼ ਦੀ ਸਰਕਾਰ ਦਾ ਮੂੰਹ ਬੰਦ ਕਿਉਂ ਇਹਨਾਂ ਨੂੰ ਵਿਸਾਖੀ ਬਾਰੇ
ਜਸਪਾਲ ਸਿੰਘ ✍✍✍✍
Great work, music is tremendous, no match, best of luck, Waheguru ji mehar Karan.🙏😍
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬੱਸ ਏਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ
I really liked this
Ghaint a
Sanu mann a sadi komm punjabi a ate sade pita g guru gobind singh g ne
Saadi bandi nee sarkare nee Waheguru ji ka khalsa Waheguru ji ki fathe veer ji
Waheguru ji ka khalsa, Waheguru ji ki fateh. Bole e so nihal, Sat shree akaal.
ਕਿੰਨਾ ਸੋਹਣਾ ਬੋਲਿਆ ਭਾਈ ਸਾਬ੍ਹ ਨੇ ਪਰ ਇਹ ਦੁੱਕੀ ਦੇ ਐਡੀਟਰ ਨੇ ਸਾਰੀ ਅਵਾਜ਼ ਖਰਾਬ ਕਰ ਦਿੱਤੀ
Sachepatshah ji ❤👏
Es to upar kush nhi,WAHERGURU Mehar kre sare sikh kaum te.
Bhai Sahib Jagtar Singh ji Jathedar 👍👌❤️❤️