Gol Dumale (Official Video) Manjit Singh Sohi | Jaggi Sandhu | Kabal Saroopwali | Issac

Поделиться
HTML-код
  • Опубликовано: 12 янв 2025

Комментарии • 2,8 тыс.

  • @kabalsaroopwalii
    @kabalsaroopwalii  Год назад +1618

    ਆਪੇ ਕਿਰਪਾ ਕਾਬਲ ਤੇ ਓ ਕਰਕੇ ਛੰਦ ਲਿਖਾਉਦਾ ਏ 🙏
    #goldumaale #manjitsinghsohi #jaggisandhu #kabalsaroopwali

  • @jaswinderchahal900
    @jaswinderchahal900 Год назад +522

    ਤੁਹਾਡੀ ਲਿਖਤ ਨੇ ਜੀ ਮੈਨੂੰ ਸਿੱਖੀ ਸਰੂਪ ਚ ਆਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜੀ🙏
    ਚੜਦੀ ਕਲਾ ਬਖਸੇ ਬਾਬਾ ਨਾਨਕ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ🙏

  • @aman-kj8zj
    @aman-kj8zj Год назад +218

    ਜਿਨ੍ਹਾ ਟਾਈਮ ਗੁਰੂ ਪਿਤਾ ਜੀ ਦਾ ਹੱਥ ਸਿਰ ਉਪਰ ਆ ਉਨਾਂ ਟਾਇਮ ਕਿਸੀ ਦੀ ਕੋਈ ਪ੍ਰਵਾਹ ਨਹੀਂ। ਜਿਨ੍ਹਾਂ ਦੀਆਂ ਅੱਖਾਂ ਵਿਚ ਰੜਕਦੇ ਉਹ ਆਪਣੀਆਂ ਅੱਖਾਂ ਦਾ ਇਲਾਜ ਕਰਵਾਓ ਕਿਉਂ ਅਸੀਂ ਰੜਕਦੇ ਰਵਾਂਗੇ ।🙏🏻⚔️ ਅਕਾਲ ਏ

  • @majorsingh1017
    @majorsingh1017 Год назад +124

    ਏਨਾ ਵੀਰ ਰਸ!! ਇੱਕ ਡਰਪੋਕ ਮਨੁੱਖ ਵੀ ਮੈਦਾਨ-ਏ-ਜੰਗ ਸ਼ਹੀਦੀ ਦੇਣ ਨੂੰ ਤਿਆਰ ਹੋ ਜਾਊ

  • @BalwantSingh-dz3me
    @BalwantSingh-dz3me 11 месяцев назад +72

    ਤਰੀਫ ਜਿਨੀ ਮਰਜ਼ੀ ਕਰਾ ਘੱਟ ਹੈ ਕਲਮ ਤੇ ਅਵਾਜ਼ ਦੀ ਸਕੂਨ ਮਿਲਦਾ ❤❤❤

  • @RanjitKaur-k9j
    @RanjitKaur-k9j 9 месяцев назад +69

    ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਸਾਰੇ ਟਰੈਕਟਰਾਂ ਦੀਆਂ ਬੇਸਾਂ ਤੇ ਚੱਲਦਾ 🙏🏻

  • @atinderpal9843
    @atinderpal9843 Год назад +427

    ਦਿਨ ਵਿੱਚ ਪਤਾ ਨਹੀ ਕਿੰਨੀ ਵਾਰ ਸੁਣਦਾ। ਪਰ ਹਰ ਵਾਰ ਵੱਖਰਾ ਜੋਸ਼ ਭਰਦਾ। ਧੰਨਵਾਦ ਵੀਰ ਇੰਨਾ ਸੋਹਣਾ ਲਿਖਣ ਲਈ।

    • @shahamritsar3892
      @shahamritsar3892 Год назад +2

      Same veer din ch bhuth vaar🙏

    • @kultarsingh413
      @kultarsingh413 Год назад +6

      ਬਾਈ ਮੈਂ ਹੋਰ ਕੋਈ ਗੀਤ ਸੁਣਿਆਂ ਹੀ ਨੀ ਜਿਸ ਦਿਨ ਦਾ ਆ ਗ਼ੀਤ ਆਇਆਂ ਐ

    • @osho.Hindi.talks9
      @osho.Hindi.talks9 Год назад +2

      ਖੂਨ ਖੌਲਣ ਲਾ ਤਾ ਬਾਈ ਜੀ

    • @ravinderravivideos
      @ravinderravivideos Год назад

      Ajo fer suniye Bai ji on repeat ❤

    • @palwindersingh46
      @palwindersingh46 Год назад

      Very impressive song
      I love by heart
      Sikhi di shan ha eh shand
      ,I listen repeatly.
      God bless u

  • @sukhjeetsingh244
    @sukhjeetsingh244 Год назад +149

    ਅੱਜ ਦੇ ਸਮੇਂ ਵਿੱਚ ਬਹੁਤ ਜਿਆਦਾ ਜਰੂਰਤ ਹੈ ਅਜਿਹੇ ਗੀਤਾਂ ਦੀ। ਤਾਂ ਜ਼ੋ ਆਉਣ ਵਾਲੀ ਸਿੱਖ ਪੀੜ੍ਹੀ ਨੂੰ ਸਹੀ ਸੇਧ ਮਿਲ ਸਕੇ। ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਵਿੱਚ ਰੱਖੇ ਖ਼ਾਲਸਾ ਜੀ

  • @chamkaursingh744
    @chamkaursingh744 Год назад +294

    ਬਾਈ ਜੀ ਬਹੁਤ ਸੋਹਣਾ ਲਿੱਖਦੇ ਗਾਉਂਦੇ ਹੋ ਅਣਖੀ ਸਿੱਖਾਂ ਦੇ ਦਿੱਲਾਂ ਦੀ ਧੜਕਣ ਬਣ ਚੁੱਕੇ ਹੋ ਤੁਸੀਂ ਵਾਹਿਗੁਰੂ ਜੀ ਮੇਹਰ ਕਰਨ🙏

  • @prabhgill5471
    @prabhgill5471 4 месяца назад +22

    ਵਾਹਿਗੁਰੂ, ਭਰਾ ਦੀ ਕਲਮ ਬਹੁਤ ਵਧੀਆ ਜੋ ਸਾਨੂੰ ਗਿਆਨ ਦੇ ਵਿੱਚ ਆਊਦੀ ਹੈ , ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇਉ

  • @jagtardhillondhillon8919
    @jagtardhillondhillon8919 10 месяцев назад +24

    ❤❤❤❤❤❤ ਬਹੁਤ ਹੀ ਵਧੀਆ ਜੀ 👌👌👌

  • @BALJEETMANI
    @BALJEETMANI Год назад +214

    ਜਿਉਂਦਾ ਰਹਿ ਕਾਬਲ ਸਿੰਘ ।ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ

  • @BhindaSandhu-yi3iv
    @BhindaSandhu-yi3iv Год назад +151

    ਮਰੇ ਬੰਦੇ ਵਿੱਚ ਜਾਨ ਪਾ ਦੇਂਦਾ.. ਖੂਨ ਉਬਾਲੇ ਮਾਰਦਾ ਵੀਰ ਜੀ ਤੁਹਾਡੀ ਲਿਖਤ ਸੁਣ ਕੇ ਵਾਹਿਗੁਰੂ ਜੀ ਮੇਰ ਕਰੇ 🙏🙏

  • @harpindersingh2366
    @harpindersingh2366 Год назад +1091

    ਸਰਦਾਰ ਸਾਹਿਬ ਜੀ ਤੁਹਾਡੀ ਆਵਾਜ਼ ਓਥੇ ਤਕ ਜਾਂਦੀ ਆ ਜਿੱਥੇ ਤਕ ਰੋਟੀ ਨੀ ਜਾਂਦੀ ਸਰੀਰ ਵਿਚ

    • @jagjeetsandhu7450
      @jagjeetsandhu7450 Год назад +13

      Very nice

    • @JagwinderSingh-h6e
      @JagwinderSingh-h6e Год назад +11

      Sahi gall ji

    • @shamshersidhu5092
      @shamshersidhu5092 Год назад +36

      ਰੋਟੀ ਸਰੀਰ ਤਕ ਜਾਂਦੀ ਹੈ ਤੇ। ਆਵਾਜ਼ ਰੂਹ ਤਕ ❤❤

    • @shamshersidhu5092
      @shamshersidhu5092 Год назад +15

      ​@@MandeepSingh-rr3bjਰੂਹ ਤੱਕ ਨਹੀਂ ਜਾਂਦੀ। ਆਵਾਜ਼ ਰੂਹ ਤਕ ਜਾਂਦੀ ਵੀਰੇ

    • @harsi_yt914
      @harsi_yt914 Год назад +1

      Yh yh agree❤

  • @maniofficial4893
    @maniofficial4893 14 дней назад +6

    ਬੋਲੇ ਹੀ ਸੋ ਨਿਹਾਲ ਸਤਿ ਸ਼੍ਰੀ ਆਕਾਲ 🗡️

  • @gurpreetdosanjh6496
    @gurpreetdosanjh6496 Год назад +105

    ਝੰਡੇ , ਬੁੰਗੇ , ਢਾਲਾਂ , ਨੇਜੇ ਸਾਰੇ ਰੜਕਣ ਵੈਰੀ ਨੂੰ । 🙏

  • @sukhwindersinghsandhu8502
    @sukhwindersinghsandhu8502 Год назад +499

    ਖੂਨ ਉਬਾਲੇ ਮਾਰਦਾ ਵੀਰ ਜੀ ਤੁਹਾਡੀ ਲਿਖਤ ਸੁਣ ਕੇ

  • @gianigurpreetsinghji
    @gianigurpreetsinghji Год назад +53

    ਬਹੁਤ ਵਧੀਆ ਲਿਖਿਆ ਅਤੇ ਗਾਇਆ ਹੈ ਭਰਾਵਾਂ ਨੇ ।
    ਮਹਾਰਾਜ ਹੋਰ ਉਦਮ ਬਲ ਬਖਸ਼ਣ ।

    • @maanmaan6536
      @maanmaan6536 11 месяцев назад

      ❤❤🎉🎉

    • @Satnaam723
      @Satnaam723 6 месяцев назад

      😂😂😂😂😂😂

  • @Jaspalsingh-fn6io
    @Jaspalsingh-fn6io Год назад +175

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ ਮੇਰੇ ਸਿੱਖ ਕੌਮ ਦੇ ਸਿੰਘ ਸੂਰਮੇਆਂ ਨੂੰ,,,,,,, ਮੈਂ ਟਰੱਕ ਚਲਾਉਂਦਾ ਹਾਂ ,, ਵਾਰ ਵਾਰ ਇਹੀ ਗੀਤ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰੀ ਸੁਣਦਾ 🙏🙏🙏🙏🙏

  • @rajpaltharajsingh4571
    @rajpaltharajsingh4571 6 месяцев назад +29

    ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਜੀ

  • @Kannadajnanakosha
    @Kannadajnanakosha 3 месяца назад +16

    I dont understand lyrics but I Respect Sikh people 🙏 🫡 from Karnataka

  • @GillSaab-tb3ln
    @GillSaab-tb3ln Год назад +621

    ਵਾਹਿਗੁਰੂ ਜੀ ਮੇਹਰ ਕਰਨ ਬਹੁਤ ਚਲਦੀ ਸਿੱਖੀ ਸਰੂਪ ਚ ਆਵਾਂਗੇ ਏਸ ਤਰ੍ਹਾਂ ਦੀਆਂ ਲਿਖਤਾਂ ਬਹੁਤ ਜ਼ਰੂਰੀ ਆ

  • @shahamritsar3892
    @shahamritsar3892 Год назад +93

    ਦਿਲ ਕਰਦਾ ਕਿਹੜਾ ਵੇਲਾ ਆਵੇ ਜਲਦੀ ਸਿੱਖੀ 🙏ਸਰੂਪ ਚ ਸੱਜ ਜਾਵਾ।। ਵਾਹਿਗੁਰੂ🙏 ਕਿਰਪਾ ਕਰਨ ਜਲਦੀ।।

    • @1699ArunjeetSINGH
      @1699ArunjeetSINGH Год назад +3

      ਗੁਰੂ ਸਾਹਿਬ ਕੋਲ ਦੇਗ ਸਜਾ ਕੇ ਤਖ਼ਤ ਕੇਸਗੜ ਸਾਹਿਬ ਜਾ‍ਉ

    • @kultarsingh413
      @kultarsingh413 Год назад +2

      ਜੀ ਬਿਲਕੁਲ

    • @billasingh7836
      @billasingh7836 4 месяца назад

      Good

  • @taransingh7740
    @taransingh7740 Год назад +169

    ਜਮਾਈ ਤੋਪ ਵਾਂਗ ਚੱਲਦੀ ਵੈਰੀ ਦੇ ਦਿਲ ਨੂੰ ਚੀਰਦੀ ਗੋਲ ਦਸਤਾਰ ਤੀਰ ਵਾਂਗ ਚਲੇ ਜਿਵੇਂ ਵਾਰ❤ , 🙏ਖਾਲਸੇ ਦੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। Need more for Panjab

  • @rananurpuria6536
    @rananurpuria6536 4 месяца назад +11

    ਬਾ ਕਮਾਲ ਲਿਖਤ ,ਅਵਾਜ਼, ਸਬਦ ਰੂਹ ਤੱਕ ਪਹੁੰਚ ਗਏ ਐਨਾ ਜਿਆਦਾ ਵੀਰ ਰਸ ਜਿੰਨੀ ਵਾਰ ਸੁਣਦਾ ਓਨਾ ਜਿਆਦਾ ਜੋਸ ਆਉਦਾ

  • @parkashsingh6928
    @parkashsingh6928 2 месяца назад +9

    ਇਹ ਗੀਤ ਮੈਂ ਥੋੜ੍ਹੇ ਜਿਹੇ ਦਿਨਾਂ ਤੋਂ ਸੁਣਿਆ ਹੈ
    ਪਰ ਹੁਣ ਰੋਜ਼ ਹੀ ਸੁਣਦਾ ਹਾਂ ❤

  • @aulakh9276
    @aulakh9276 Год назад +61

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀ ਬਹੁਤ ਵਧੀਆ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਇਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਪਸਾਰ ਵੱਧਦਾ ਫੁੱਲਦਾ ਰਹੇ 🙏🙏

  • @BikramjeetSingh-es1gj
    @BikramjeetSingh-es1gj Год назад +206

    ਬਹੁਤ ਸੁੰਦਰ ਅਵਾਜ਼ਾਂ ਜੀ ਗੁਰੂ ਸਾਹਿਬ ਜੀ ਕਿਰਪਾ ਕਰਣ ਜੀ 🙏🙏🙏

  • @saabbhainiwala1202
    @saabbhainiwala1202 Год назад +83

    ਬਾਣੀ ਬਾਣਾ ਗੋਲ ਦੁਮਾਲੇ ਦਾੜ੍ਹੇ ਰੜਕਣ ਵੈਰੀ ਨੂੰ 💪💪

  • @BalwinderSingh-gv6fc
    @BalwinderSingh-gv6fc 6 месяцев назад +17

    ਸੁਣ ਕਿ ਅੱਖਾ ਵਿੱਚੋ ਨੀਰ ਆ ਗਿਆ ਵਾਹਿਗੁਰੂ

  • @ShabbieD-p7n
    @ShabbieD-p7n Месяц назад +6

    ਵੀਰ ਬਹੁਤ ਵਧੀਆ ਗੀਤ ਮਹਾਰਾਜ ਕਿਰਪਾ ਕਰੇ ਚੜ੍ਹਦੀ ਕਲਾ ਚ ਰੱਖੇ

  • @spbaling9025
    @spbaling9025 Год назад +159

    ਪੁੱਤ ਸਾਹਿਬ ਦੇਵਾਂ ਜੀ ਦੇ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਗੋਲ ਦੁਮਾਲੇ ਵਾਲੇ 🙏🪐🌹

  • @punjabiadda0298
    @punjabiadda0298 Год назад +130

    ਬਾਣੀ ਬਾਨਾ ਗੋਲ ਦੁਮਾਲੇ ਦਾੜ੍ਹੇ ਰੜਕਣ ਵੈਰੀ ਨੂੰ ❤😊

  • @purepunjabi1516
    @purepunjabi1516 Год назад +76

    ਗੁਰੂ ਗੋਬਿੰਦ ਸਿੰਘ ਜੀ ਉਹਨਾਂ ਕਵੀਆਂ ਦਾ ਬਹੁਤ ਸਤਿਕਾਰ ਕਰਦੇ ਸੀ ਜੋ ਧਰਮ ਅਤੇ ਇਨਸਾਨੀਅਤ ਲਈ ਲਿਖਦੇ ਸੀ 🙏

  • @dilpreet_edits
    @dilpreet_edits 4 месяца назад +11

    ਧੰਨ ਸ੍ਰੀ ਗੁਰੂ ਨਾਨਕ ਨਾਮ
    ਬਹੁਤ ਵਧੀਆ ਲੱਗੀ ਵੀਰ ਜੀ ਤੁਹਾਡਾ ਧੰਨਵਾਦ ਇੰਦਰਜੀਤ

  • @rambosingh6740
    @rambosingh6740 10 месяцев назад +12

    ਕਰ ਕਰ ਮੈਦਾਨ ਫ਼ਤਹਿ 🦅🦅🦅🦅🙏🦅🙏

  • @gurindergrewal3111
    @gurindergrewal3111 Год назад +36

    ਬਹੁਤ ਹੀ ਵਧੀਆ ਵੀਰ🙏❤️ ਵੈਰੀ ਨੂੰ ਰੜਕ ਦੇ ਹੀ ਰਹਿਣੇ ਐ ਗੁਰੂ ਦੇ ਸਿੰਘ

  • @user_gillsaab
    @user_gillsaab Год назад +45

    ਬਾਕਮਾਲ ਲਿਖਤ ਏ, ਵਾਹਿਗੁਰੂ ਜੀ ਐਸੀ ਹਵਾ ਚੱਲ ਪਏ, ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ

  • @darshpreetsingh004
    @darshpreetsingh004 Год назад +66

    ਬਾਣੀ ਬਾਣਾ ਗੋਲ ਦੁਮਾਲੇ ਰੜਕਣ ਵੈਰੀ ਨੂੰ ਬਹੁਤ ਵਧੀਆ ਉਪਰਾਲਾ ਜੀ ਲਿਖਣ ਦੀ ਅਤੇ ਗਾਉਣ ਦੀ ਕੋਈ ਰੀਸ ਨਹੀਂ 🔥🔥💥💥👌🏻👌🏻👍🏻👍🏻⚔️🏹🔫🗡️

    • @SUKHPREET2NOV3
      @SUKHPREET2NOV3 Год назад +3

      ਬਾਣੀ ਬਾਣਾ ਗੋਲ ਦੁਮਾਲੇ ਦਾੜੇ ਰੜਕਣ ਵੈਰੀ ਨੂੰ

  • @sukhdevsinghsukhdevsingh2885
    @sukhdevsinghsukhdevsingh2885 9 месяцев назад +9

    ਵਾਹਿਗੁਰੂ ਜੀ❤❤❤

  • @sranravinder7164
    @sranravinder7164 13 дней назад +3

    ਵੀਰੇ ਰੋਣ ਲਾਤਾ ਯਾਰ ਬੜਾ ਭਾਵੁਕ song ਆ

  • @harpreetsinghguru3792
    @harpreetsinghguru3792 Год назад +61

    ਜਿਉਂਦੇ ਵਸਦੇ ਰਹੋ ਵੀਰੋ, ਵਾਹਿਗੁਰੂ ਜੀ ਸਦਾ ਆਪਣੀ ਅਪਾਰ ਕਿਰਪਾ ਬਣਾ ਕੇ ਰੱਖਣ ਅਤੇ ਚੜ੍ਹਦੀ ਕਲਾ ਚ ਰੱਖਣ ❤❤❤❤❤

  • @SinghKhalsa-ho4xr
    @SinghKhalsa-ho4xr Год назад +85

    ਦਿਲ ਦੀ ਗਹਿਰਾਈ ਤੱਕ ਜਾਂਦੀ ਆਵਾਜ਼ ਵੀਰ ਦੀ🙇‍♀️❤️🙏

  • @brar0999
    @brar0999 Год назад +24

    ਵਾਹਿਗੁਰੂ ਜੀ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਹੈ ਜੀ ਵਾਹਿਗੁਰੂ ਮਨਜੀਤ ਸਿੰਘ ਸੋਹੀ ਅਤੇ ਲੇਖਕ ਕਾਬਲ ਸਿੰਘ ਸਰੂਪ ਵਾਲੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ

  • @AkashdeepSingh-qq8zx
    @AkashdeepSingh-qq8zx Год назад +180

    ਤੁਹਾਨੂੰ ਸੁਣ ਸੁਣ ਕੇ ਕੇਸ ਰਖਲੇ ਮੈ ਵੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਸਿਰ ਤੇ

    • @GurdeepSingh-bx8xy
      @GurdeepSingh-bx8xy 6 месяцев назад +2

      Waheguru ji mera warga papi ta mehar ker dan veer

    • @909maninder
      @909maninder 6 месяцев назад +1

      Waheguru ji

    • @singh_ster
      @singh_ster 6 месяцев назад +2

      @@GurdeepSingh-bx8xyapni dil di awaj suno bs bahr kakh ni hega

    • @JagjeetpabmePabme
      @JagjeetpabmePabme 5 месяцев назад +4

      ਤੁਹਾਡੇ ਇਹਨਾਂ ਬੋਲਾਂ ਨੇ ਮੈਨੂੰ ਕੇਸ ਰੱਖਣ ਲਈ ਤੇ ਦਾਹੜਾ ਪ੍ਰਕਾਸ਼ ਰਖਣ ਲਈ ਬਹੁਤ ਪ੍ਰੇਰਿਤ ਕੀਤਾ ਜਿਸ ਦਿਨ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਬਹੁਤ ਜਲਦੀ ਹੀ ਗੁਰੂ ਵਾਲੇ ਬਣਨ ਜਾ ਰਹੇ ਹਾਂ।

    • @SONISONI-nz1zp
      @SONISONI-nz1zp 5 месяцев назад +2

      ਵਾਹਿਗੁਰੂ ਜੀ ਬਹੁਤ ਵਧੀਆ ਖੂਬ ਜੀ 🙏❤🙏

  • @Gurums756
    @Gurums756 11 месяцев назад +18

    ਵਾਹ ਕਮਾਲ ਦਾ ਗੀਤ ਗਾਇਆ,,ਭਾਰਤੀਆਂ ਨੂੰ ਪਸੀਨਾ ਲਿਆ ਦਿੱਤਾ ❤

  • @sukhkhehra1627
    @sukhkhehra1627 Год назад +62

    ਵਾਹਿਗੁਰੁ ਜੱਗੀ ਸੰਧੂ, ਮਨਜੀਤ ਸਿੰਘ ਸੋਹੀ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏

  • @ksblive1435
    @ksblive1435 Год назад +39

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰਾ ਨੂੰ ਬਹੁਤ ਵਧੀਆ ਅਵਾਜ਼

  • @khalsaji9454
    @khalsaji9454 Год назад +51

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਵੀਰ ਜੀ ਥੋਨੂ ਸਾਨੂੰ ਨਵੀ ਪੀੜੀ ਨੂੰ ਦਿਸਾ ਦਿਖਾਣ ਲਈ ਧੰਨਵਾਦ ਤੁਸੀ ਜੋ ਵੀ ਲਿਖਦੇ ਹੋ ਬਹੁਤ ਵਧੀਆ ਇਕ ਜਜ਼ਬਾ ਪੈਦਾ ਹੁੰਦਾ ਹੈ ਥੋਡੇ ਗੀਤ ਸੁਣ ਕੇ ਬਹੁਤ ਉਡੀਕ ਰਹਿੰਦੀ ਹੈ ਇਦਾ ਹੀ ਥੋਨੂੰ ਵਾਹਿਗੁਰੂ ਸੇਵਾ ਨਿਭਾਣ ਦਾ ਮੌਕਾ ਦਿੰਦੇ ਰਹਿਣ

  • @harnajamnajam3008
    @harnajamnajam3008 9 месяцев назад +9

    WAHEGURU JI KHALSA DE CHARDIKALA RAKHNI JI ,DHAN DHAN DASMESH PITA GURU GOBIND SINGH JI MAHARAJ 🙏🏻❤️

  • @sandeepgill9347
    @sandeepgill9347 3 месяца назад +7

    ਬਹੁਤ ਸੋਹਣੀ ਲਿਖਤ ਬਾਈ ਕਾਬਲ ਸਰੂਪਵਾਲੀ ਦੀ, ਗਾਇਆ ਵੀ ਬਹੁਤ ਸੋਹਣਾ ਬਾਈ ਹੋਣਾ, ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ 🙏🙏

  • @pargatchahar5412
    @pargatchahar5412 Год назад +75

    ਵਾਹਿਗੁਰੂ ਜੀ ਪੰਜਾਬ ਦੀ ਹਮੇਸ਼ਾ ਚੜਦੀ ਕਲਾ ਰੱਖੀ। 🙏🙏🙏🙏🙏🙏🙏❤️❤️❤️❤️❤️❤️

  • @writer4315
    @writer4315 Год назад +38

    ਜੋ ਛੰਭਾਂ ਵਿੱਚ ਹੈਲੀਕਾਪਟਰ, ਉਤਾਰੇ ਰੜਕਣ ਵੈਰੀ ਨੂੰ 🔥

    • @sandeepghumana2481
      @sandeepghumana2481 Год назад

      ੨੨ g ehda ki mtlb aa ?

    • @princedhillon7572
      @princedhillon7572 Год назад +4

      ​@@sandeepghumana2481 veer ji Bhai tufaan singh ji c jina ne ik Saten naal hi helicopter sutt leya c ohna leyi line likhe aa ehe

    • @SukhwinderSingh-ox9hu
      @SukhwinderSingh-ox9hu 10 месяцев назад

      Ek ek bol sach

    • @iii_xxvii_mcmxc1617
      @iii_xxvii_mcmxc1617 8 месяцев назад +1

      @@sandeepghumana2481bhai Toofan singh ji ne sten gun nal Helicopter thalle sutt lia c army da

  • @punjab7177
    @punjab7177 Год назад +42

    ਰੂਹ ਖੁਸ਼ ਹੋ ਜਾਂਦੀ ਜਿੰਨੀ ਵਾਰ ਵੀ ਸੁਣੀਏ 👏🏻

  • @jaggirai4812
    @jaggirai4812 9 месяцев назад +5

    God bless you veere dhan dhan sahib Sri guru Gobind ji thuhade te hamesha mehar bhrya hath rahan❤❤❤❤

  • @Funny_studio_prank
    @Funny_studio_prank 7 месяцев назад +7

    ਵਾਹਿਗੁਰੂ ਜੀ ਗੁਰੂ ਸਾਹਿਬ ਜੀ ਤੇ ਪੰਥ ਲੈ ਹਮੇਸ਼ਾ ਜਾਣ ਦੇਣ ਲਈ ਤਿਆਰ ਹਾ ਰੋਮ ਰੋਮ ਕਰਜਾਈ ਹੈ ਸਿੱਖੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਜਿੰਨਾ ਸਾਡੇ ਲਈ ਆਪਣਾ ਸਰਬੰਸ ਵਾਰ ਦਿੱਤਾ

  • @hbkgardening9311
    @hbkgardening9311 Год назад +36

    🙏ਪਰਮਾਤਮਾ ਹਮੇਸ਼ਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ। ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ। ਬਹੁਤ ਹੀ ਮਿੱਠੀ ਅਵਾਜ਼ ਦਿਲ ਨੂੰ ਛੂਹ ਲੈਣ ਵਾਲੀ🙏 ਵੀਰ ਕਾਬਲ ਸਰੂਪਵਾਲੀ ਦੀ ਕਲਮ ਨੂੰ ਸਲਾਮ 🙏

  • @bhaivirsasinghferozpur999
    @bhaivirsasinghferozpur999 Год назад +80

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਆਪ ਜੀ ਦੀ ਲਿਖਤ ਅਤੇ ਆਵਾਜ਼ ਸਿੱਖ ਨੌਜਵਾਨਾਂ ਵਿੱਚ ਹੋਰ ਜੋਸ਼ ਭਰਦੀ ਹੈ। ਆਪ ਜੀ ਦੇ ਬੋਲ ਨੌਜਵਾਨਾਂ ਨੂੰ ਗੁਰੂ ਸਿਧਾਂਤ ਨਾਲੋਂ ਵਿਛੋੜੇ ਦਾ ਅਹਿਸਾਸ ਕਰਾਉਂਦੇ ਹਨ । ਮਨ ਆਪਣੇ ਆਪ ਬਾਣੀ ਬਾਣੇ ਨਾਲ ਜੁੜਨ ਨੂੰ ਕਰਦਾ ਹੈ ਤੇ ਨੌਜਵਾਨ ਜੁੜ ਵੀ ਰਹੇ ਹਨ । ❤️❤️

  • @jagmeetsinghsingh555
    @jagmeetsinghsingh555 Год назад +41

    ਵੀਰ ਜੀ ਬਹੁਤ ਸੋਹਣੀ ਆਵਾਜ਼ ਹੈ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਰੱਖੇ❤❤❤❤❤❤❤

  • @rajpaltharajsingh4571
    @rajpaltharajsingh4571 6 месяцев назад +9

    ਧੰਨ ਧੰਨ ਬਾਬਾ ਦੀਪ ਸਿੰਘ ਜੀ❤

  • @balrajsinghkhalsa7302
    @balrajsinghkhalsa7302 4 месяца назад +3

    ਗੀਤਾਂ ਦੇ ਨਾਲ ਨਾਲ ਕੌਮ ਨੂੰ ਡੂੰਘੀ ਸੋਚ ਤੇ ਮੰਥਨ ਦੀ ਲੋੜ ਹੈ ਇਹੋ ਜਿਹੇ ਕਿੰਨੇ ਯੋਧੇ ਕੋਝੀ ਰਾਜਨੀਤੀ ਦੀ ਭੇਟ ਚੜ੍ਹਨੋ ਅਸੀਂ ਰੋਕ ਨਹੀਂ ਸਕੇ

  • @Singh-mj2eq
    @Singh-mj2eq Год назад +51

    Bohat ਵਧੀਆ song ਜਿਉਂਦੇ ਰਹੋ ਖਾਲਸਾ ਜੀ 🙏

  • @balbirbasra3913
    @balbirbasra3913 Год назад +15

    ਬਕਮਾਲ ਲਿਖਤ ਕਾਬਲ ਸਰੂਪਵਾਲੀ ਵੀਰ ਜੀ ਥੋਡੀ ਅਤੇ ਉਸ ਵੀ ਤੋਂ ਕਿਤੇ ਵੱਧ ਕੇ ਬਕਮਾਲ ਆਵਾਜ਼ ਭਾਈ ਮਨਜੀਤ ਸਿੰਘ ਜੀ ਸੋਹੀ ਅਤੇ ਭਾਈ ਜੱਗੀ ਸੰਧੂ ਜੀ ਦੀ ਹੈ, ਵਾਹਿਗੁਰੂ ਜੀ ਸਭ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ 🙏🙏

  • @gurmukhsingh6126
    @gurmukhsingh6126 Год назад +17

    ਵਾਹ ਵਾਹ ਬਹੁਤ ਵਧੀਆ ਕਵਿਤਾ ਬਹੁਤ ਚੜ੍ਹਦੀ ਕਲਾ ਵਿੱਚ ਗਾਇਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਵੀਰਾਂ ਨੂੰ

  • @Shergill-qk6bt
    @Shergill-qk6bt 6 месяцев назад +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🌺🌼🌸💐🌹🕌🙏🙏🙏

  • @pardeepnoori7191
    @pardeepnoori7191 6 месяцев назад +8

    ਭਾਈ ਅੰਮ੍ਰਿਤਪਾਲ ਸਿੰਘ ਜੀ ਪਿਆਰ ਕਰਨ ਵਾਲੇ ਕਰੋ ਲਾਇਕ

  • @bittutoor7398
    @bittutoor7398 Год назад +16

    ਜਿਵੇਂ ਜਿਵੇਂ ਸੁਣਦੇ ਆਂ ਜੋਸ਼ ਚੜਦਾ ਜਾਂਦਾ,, ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ...

  • @MatureTaks
    @MatureTaks Год назад +23

    ਰੂਹ ਤੱਕ ਜਾਂਦਾ ਹਰ ਸ਼ਬਦ, ਵਾਹਿਗੁਰੂ ਏਦਾਂ ਕਿਰਪਾ ਕਰਕੇ ਲਿਖਵਾਉਂਦੇ ਗਵਾਉਂਦੇ ਰਹਿਣ ❤

  • @manukewalachanni
    @manukewalachanni Год назад +57

    ਦਿਲਾਂ ਨੂੰ ਛੂਹ ਜਾਣ ਵਾਲੀ ਆਵਾਜ਼ ਆ 🙏🙏🙏💓💓💓🙏

  • @kewalsingh1658
    @kewalsingh1658 Год назад +7

    ਵਾਹਿਗਰੂ ਜੀ ਮੇਹਰ ਕਰਨ ਬਹੁਤ ਜਲਦੀ ਘਰ ਵਾਪਸੀ ਕਰਨ ਲੱਗੇ ਆ

  • @sonywaraich3994
    @sonywaraich3994 19 дней назад

    ਇਹ ਗੀਤ ਸੁਣਕੇ ਸਾਡੇ ਸਰੀਰ ਵਿੱਚ ਕਰੰਟ ਜਿਹਾ ਪੈਦਾ ਹੋਣ ਲੱਗ ਜਾਂਦਾ ਹੈ ਇਸ ਗੀਤ ਵਿੱਚ ਕਿਨਾਂ ਸੱਚ ਤੇ ਜੋਸ਼ ਹੈ ਸਿੱਖ ਤੇ ਸਿੱਖੀ ਤਾ ਪਹਿਲਾਂ ਤੋਂ ਹੀ ਦੁਸ਼ਮਣਾਂ ਨੂੰ ਸੂਲਾਂ ਵਾਂਗੂੰ ਚੁਬਦੇ ਆਏਂ ਨੇ ਵੈਰੀਆਂ ਨੇ ਬੜਾ ਜ਼ੋਰ ਲਾਇਆ ਮੁਕਾਉਣ ਲਈ ਪਰ ਅਸੀਂ ਮੁੱਕੇ ਨਹੀਂ

  • @daljeetsingh5267
    @daljeetsingh5267 Год назад +11

    ਕਾਬਲਸਰੂਪਵਾਲੇ ਵੀਰ ਦੀ ਕਲਮ ਚ ਵਾਹਿਗੁਰੂ ਜੀ ਨੇ
    ਇੱਕ ਵੱਖਰੀ ਸਿਹਾਈ ਭਰੀ ਏ
    ਬਾਜਾਂ ਵਾਲੇ ਮਾਹੀ ਨੇ
    ਲਿਖਤ ਵਾਲੀ ਤੇਰੇ ਤੇ ਮੇਹਰ ਕਰੀ ਏ
    ,,,,,,, ਦਲਜੀਤ ਸਿੰਘ ਜੀਤ ✍️🥀

  • @kgill7386
    @kgill7386 Год назад +20

    ਵਾਹਿਗੁਰੂ ਜੀ ਅਨੰਦ ਆਗਿਆ ਵੀਰ ਸੁਣ ਕੇ ਚੜਦੀਕਲਾ ਵਿੱਚ ਹੋ ਜਾਈਦਾ 🙏

  • @harpreetsidhu4852
    @harpreetsidhu4852 Год назад +92

    ਲੂੰ ਕੰਡੇ ਖੜ੍ਹੇ ਹੁੰਦੇ ਨੇ ਸੁਣਕੇ 💪💪⚔️⚔️❤ ਬੀਰ ਰਸ ਦੀ ਪੂਰੀ ਡੋਜ ਮਿਲਦੀ ਆ ਸੁਣਕੇ ❤⚔️⚔️⚔️

    • @Satnaam723
      @Satnaam723 6 месяцев назад

      😂😂😂😂😂

    • @harpreetsidhu4852
      @harpreetsidhu4852 6 месяцев назад

      @@Satnaam723 ਦੰਦ ਕੱਢਣ ਵਾਲੀ ਕੀ ਗੱਲ ਆ ???

    • @JagjitSingh-q5u
      @JagjitSingh-q5u 3 месяца назад

      Bond ch kidha aa koi fake id bnai sala​@@Satnaam723

    • @GuntasKaur-sc4tr
      @GuntasKaur-sc4tr 3 месяца назад +1

      ​@@Satnaam723tera v sodha lona pena dand kdh da tu

    • @minipanjabitaly-vk4kh
      @minipanjabitaly-vk4kh 2 месяца назад

      ​@😂GuntasKaur-sc4tr

  • @Tera____lovedeep
    @Tera____lovedeep 5 месяцев назад +5

    *ਵੀਰ ਅੱਜ ਕੱਲ੍ਹ ਨਵੀਂ ਪੀੜ੍ਹੀ ਗੰਦੇ ਮੰਦੇ ਛੱਡ ਕੇ ਤੁਹਾਡੇ ਗੀਤਾਂ ਨੂੰ ਵੱਧ ਪਿਆਰ ਦਿੰਦੇ ਹਨ ਟਰੈਕਟਰਾ ਦੀਆ ਬੈਂਸਾਂ ਨੇ ਤੁਹਾਡੇ ਗੀਤ ਚਲਦੇ ਹਨ ਖ਼ਾਸ ਟ੍ਰੇਡ ਤੇ ਗੋਲ ਦੁਮਾਲੇ ਬਹੁਤ ਵਧੀਆ ਸੇਧ ਦੇ ਰਹੋਂ ❤❤❤❤❤❤❤❤❤❤❤ ਖਾਲਿਸਤਾਨ ਜਿੰਦਾਬਾਦ ⚔️⚔️⚔️⚔️⚔️*

  • @bachitarsingh5106
    @bachitarsingh5106 11 месяцев назад +2

    ਵਾਹਿਗੁਰੂ ਜੀ ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ਤੰਦਰੁਸਤੀ ਬਖਸ਼ਣ ਜੀ ਅਤੇ ਲੰਬੀ ਉਮਰ ਬਖਸ਼ਣ ਜੀ

  • @Balvir_Issapuria
    @Balvir_Issapuria Год назад +21

    ਝੁਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ 🙏🙏

  • @Sandeep_Sandhu
    @Sandeep_Sandhu Год назад +35

    ਏਹੋ ਜੇ ਬੋਲ ਸੁਣ ਕੇ ਜੀ ਕਰਦਾ ਹੁਣੇ ਅੰਮ੍ਰਿਤ ਛਕ ਲਵਾ, ਵਾਹਿਗੁਰੂ ਜੀ ਸਮੱਤ ਬਖਸ਼ੋ ਮੈਨੂੰ 👏🏻

  • @mintusekhon-pe1tf
    @mintusekhon-pe1tf Год назад +24

    Es tara bhut munde sikhi nal judnge ji !! waheguru ji

  • @karanbaxi
    @karanbaxi 2 дня назад

    ਸਾਡੀ ਸਿੱਖੀ ਹਮੇਸ਼ਾ ਇਨਸਾਨੀਅਤ ਦੀ ਗੱਲ ਕਰਦੀ ਹੈ,ਇਸ ਲਈ ਅਸੀ ਵੇਰੀ ਦੀ ਅੱਖਾਂ ਵਿੱਚ ਰੜਕਦੇ ਹਾਂ।

  • @ShivamVerma-bm8qg
    @ShivamVerma-bm8qg 14 дней назад +1

    Waheguru ji ❤❤meher kri 😊😊😊

  • @sodilubanaharpreet9555
    @sodilubanaharpreet9555 Год назад +19

    🙏🙏ਅੱਖਾ ਖੁਲ ਜਾਦਿਆ ਸ਼ਬਦ ਸੁਨ ਕੇ ਬਹੁਤ ਸੁੰਦਰ ਅਵਾਜਾਂ ਜੀ🙏🙏🙏

  • @JatanSamra
    @JatanSamra Год назад +13

    ਬਾਈ ਜੀ ਬਹੁਤ ਸੋਹਣਾ ਗਾਓਦੈ ਓ ਤੁਸੀ । ਤੁਹਾਡੀ ਆਵਾਜ ਬਹੁਤ ਵਧੀਆ ਜੀ। ਮੰਨ ਖੁਸ਼ ਹੋ ਜਾਦਾ ਆ ਤੁਹਾਡੀ ਆਵਾਜ਼ ਸ਼ੁਣ ਕੇ। ਵਾਹਿਗੁਰੂ ਜੀ ਚੜਦੀ ਕਲ਼ਾ ਵਿੱਚ ਰੱਖਣ ਤੁਹਾਨੂੰ।

  • @sherahanjra1313
    @sherahanjra1313 Год назад +19

    ਬਹੁਤ ਵਧੀਆ ਗੀਤ ਸੀ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਔ

  • @kultarsingh413
    @kultarsingh413 3 дня назад

    ਜਿਸ ਦਿਨ ਅਸੀਂ ਗੁਰਬਾਣੀ ਅਨੁਸਾਰ ਆਪਣਾ ਜੀਵਨ ਜਿਉਣਾਂ ਸ਼ੁਰੂ ਕਰ ਦਿੱਤਾ ਜਾਤ ਪਾਤੋ ਦੁਰ ਹੋਗੇ ਸਮਝੋ ਸਰਕਾਰਾ ਖਤਮ ਸਿੱਖ ਰਾਜ ਸ਼ੁਰੂ

  • @Hasan_pb19
    @Hasan_pb19 14 дней назад +2

    ❤ waheguru ji ❤

  • @GurmeetKaur-xt4wp
    @GurmeetKaur-xt4wp Год назад +23

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ,bhout hi Shona likhiya te gaaiyaa🙏🌹❤️👌👌

  • @iqbalsidhu4234
    @iqbalsidhu4234 Год назад +68

    ਮੈਂ ਕੁਮੇਟ ਦੇਖ ਰਿਹਾ ਸੀ, ਅਨੰਦ ਆ ਗਿਆ ਮੇਰੀ ਕੌਮ ਹੈਗੀ ਹੱਲੇ ਵੈਰੀ ਨੂੰ ਠੋਕਨ ਲਈ

    • @jaswindersingh2477
      @jaswindersingh2477 8 месяцев назад

      ❤❤❤❤❤❤❤❤❤❤❤❤❤❤❤❤❤❤❤❤❤❤❤❤

    • @sodhisaab9579
      @sodhisaab9579 7 месяцев назад +3

      ਵੀਰ ਫ਼ਿਕਰ ਕਿਉਂ ਕਰਦਾਂ ਭਾਈ ਜੁਗਰਾਜ ਸਿੰਘ ਤੂਫਾਨ ਬਣਨ ਲਈ ਤਿਆਰ ਬਰ ਤਿਆਰ ਬੈਠੇ ਆ ਪਿੰਡ ਵੀ ਉਹੀ ਆ ਮੇਰਾ ਬੱਸ ਟਾਈਮ ਆ ਲੈਣ ਦੋ ਵੇਖੀ ਜਾਇਓ ਕੀ ਬਣਦਾ

    • @rajinderkaur8751
      @rajinderkaur8751 7 месяцев назад

      ​@@sodhisaab9579ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏🏻🙏🏻

  • @sahilboparai99
    @sahilboparai99 Год назад +28

    🙏🏻🙏🏻 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻🙏🏻

  • @GurpreetSingh-wh1sf
    @GurpreetSingh-wh1sf 4 дня назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Satnam-ud4kg
    @Satnam-ud4kg 11 месяцев назад +3

    ਵਾਰ ਵਾਰ ਸੁਣਨ ਦਾ ਮਨ ਕਰਦਾ

  • @ਕੌਰ001
    @ਕੌਰ001 Год назад +31

    ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲ੍ਹਾ ਕਰਨ ਭਰਾਵਾਂ ਦੀ ❤❤❤❤❤

  • @GurjantSingh-er8pg
    @GurjantSingh-er8pg Год назад +10

    ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ ਇਹਨਾਂ ਕਵੀਸ਼ਰੀ ਵੀਰਾ ਦੀ

  • @baljitsandhumallah4119
    @baljitsandhumallah4119 Год назад +17

    ਬਹੁਤ ਸੋਹਣਾ ਗਾਇਆ ਵੀਰ ਜੀ ❤

  • @jagisingh9920
    @jagisingh9920 Месяц назад +2

    ਹੇ ਪਿਤਾ ਵਾਹੇਗੁਰੂ ਜੀ ਮੇਹਰ ਕਰੋ ਮੈ ਵੀ ਕੇਸ ਰਖਾਂ ਦੁਮਾਲਾ ਸਜ਼ਾਵਾਂ ਸਿੰਘ ਬਣਾ ❤ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @nachhatervirk5657
    @nachhatervirk5657 13 дней назад +1

    ਵਾਹਿਗੁਰੂ ਜੀ ਦੀ ਕਿਰਪਾ ਹੋਈ ਹੈ ਕਾਬਲ ਸਿੰਘ ਖਾਲਸਾ ਤੇ ਬਹੁਤ ਪੇਸ ਕੀਤਾ ਹੈ ਬਾਣੀ ਬਾਣਾ ਗੋਲ ਦਮਾਲੇ ਰੂਹ ਵਿਚ ਛੇਕ ਕਰ ਦਿੰਦੇ ਹਨ ਬੋਲ

  • @jaggisandhu3800
    @jaggisandhu3800 Год назад +59

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ…… ਕਾਫੀ ਛੰਦ ਦੀ ਚਾਲ ਵਿੱਚ ਕਾਬਲ ਵੀਰ ਦਾ ਲਿਖਿਆ ਅਤੇ ਦਾਸਰਿਆਂ ਜਗਦੀਪ ਸਿੰਘ ਜੱਗੀ ਸੰਧੂ ਤੇ ਮਨਜੀਤ ਸਿੰਘ ਸੋਹੀ ਵਲੋਂ ਗਾਇਆ ਇਹ ਕਾਵਿ ਦਾ ਗੁਲਦਸਤਾ ਆਪ ਸੰਗਤ ਦੇ ਚਰਨਾਂ ਵਿੱਚ ਭੇਟ ਹੈ । ਕਿਵੇਂ ਲੱਗਾ ਜ਼ਰੂਰ ਲਿਖਿਓ ,ਚੈੱਨਲ ਨੂੰ ਸਬਸਕਰਾਈਬ ਕਰੋ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ

  • @jotisinghkhalsa22
    @jotisinghkhalsa22 Год назад +14

    ਦਸਮੇਸ਼ ਪਿਤਾ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @gurbajsinghbatth4515
    @gurbajsinghbatth4515 Год назад +15

    ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ॥🙏🏻🙏🏻🦅🦅

  • @boharsingh1256
    @boharsingh1256 7 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤