ਬੈਂਕ ਮੈਨੇਜਰ ਨੂੰਹ | bank manager nooh |new punjabi movies2024|punjabi videos

Поделиться
HTML-код
  • Опубликовано: 6 окт 2024
  • #punjabishortmovie2023 #punjabidrama #comedy #funny #husbandwifecomedy #gharparivar #husband #maa #mother #sarpanchni #sarpanch #bank #manager #desicomedy #househusband #housewife #bebe #gharparivar

Комментарии • 192

  • @jagdevsingh8335
    @jagdevsingh8335 4 месяца назад +59

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਵੀਰਪਾਲ ਕੌਰ ਨੂੰ ਬੈਂਕ ਮੈਨੇਜਰ ਬਣਨ ਦੀਆਂ ਹੁਣ ਬੇਬੇ ਦਲਜੀਤ ਕੌਰ ਕੋਲ ਬਹੁਤ ਸਾਰੇ ਲੋਨ ਪਾਸ ਕਰਵਾਉਣ ਲਈ ਆਇਆ ਕਰਨਗੇ ਬੇਬੇ ਜੀ ਦੀ ਨੂੰਹ ਵੀਰਪਾਲ ਬੈਂਕ ਮੈਨੇਜਰ ਜਿਉਂ ਬਣ ਗਈ ਵੀਡੀਓ ਬਹੁਤ ਹੀ ਸ਼ਲਾਘਾਯੋਗ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਹਸਦੇ ਖੇਡਦੇ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

    • @Jashanbrar111
      @Jashanbrar111 4 месяца назад +5

      bhrawa sirf natak ch bni aa na k real ch😅

  • @Maninder_brar
    @Maninder_brar 4 месяца назад +3

    ਜੇ ਬਾਹਰਲੇ ਦੇਸ਼ਾਂ ਵਿੱਚ ਲੋਕ ਇਸ ਤਰ੍ਹਾਂ ਦੀ ਸੋਚ ਰੱਖਣ ਤਾ ਬਸ ਉਹ ਦੇਸ਼ ਤਰੱਕੀ ਨਹੀਂ ਕਰ ਸਕਦੇ,,,,ਕਿਸੇ ਦੀਆ ਗੱਲਾਂ ਚ ਨਾ ਆਓ ਆਵਦਾ ਸੋਚੋ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤❤

  • @harbanssingh5966
    @harbanssingh5966 4 месяца назад +7

    ਹਰਬੰਸ ਭੀਖੀ ਓ ਕੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurjotkaur8945
    @gurjotkaur8945 4 месяца назад +2

    ਬਹੁਤ ਸੋਹਣੀ ਵੀਡਿਓ ਆ ਜੀ ❤❤ ਰਿਸ਼ਤੇਦਾਰ ਤੇ ਗਵਾਂਢ ਹੀ ਥੱਲੇ ਸੁੱਟਦੇ ਨੇ ☺️ ਕੋਈ ਕਿਸੇ ਨੂੰ ਖੁਸ਼ ਵੇਖ ਕੇ ਨਹੀਂ ਜਰਦਾ ❤😊

  • @GaganBrar-gm6os
    @GaganBrar-gm6os 3 месяца назад +2

    ਬਹੁਤ ਸੋਹਣੀ ਵੀਡੀਓ ਬਣਾਈ ਐ ਜੀ
    ਸਾਰੇ ਐਕਟਰਾਂ ਦਾ ਈ ਬਹੁਤ ਵਧੀਆ ਰੋਲ ਐ ਜੀ

  • @SukhvirKaur-y1x
    @SukhvirKaur-y1x 3 месяца назад +3

    Aunti km ta apne karm aa canda amerika v lok sare km krde odo kiyo ni ਕਹਿੰਦੇ ਨਲ ਨੌਕਰੀ ਕਰਦੇ a ਨਾਲੇ ਘਰਦੇ ਕੰਮ ਕਰਦੇ ਆ ਜਦੋ ਸਾਰੇ ਘਰਦੇ ਮੈਬਰ ਕੰਮ ਕਰਦੇ ਹੋਣ ਉਹ ਘਰਦੀ ਤੱਰਕੀ ਹੁੰਦੀ ਆ ਲੋਕ ਤਾਂ ਸੜਦੇ ਹੀ ਹੁੰਦੇ ਇਹ ਕੁਝ ਬਣ ਨਾ ਜਾਣ,,,ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ

  • @balvirsingh-il3eb
    @balvirsingh-il3eb 4 месяца назад +7

    ਸੁਨੇਹਾ ਚੰਗਾ ਹੈ ਲੋਕ ਸਮਝਣ ਹੁਣ ਤਾਂ ਕਾਫੀ ਬੰਦੇ ਕੰਮ ਚ ਹੱਥ ਵਟਾਉਂਦੇ ਹਨ ਔਰਤ ਵੀ ਬਰਾਬਰ ਦਾ ਪਹੀਆ ਹੈ ਗੱਡੀ ਸੌਖੀ ਚਲਦੀ ਹੈ ਘਰ ਦੀ ਇਤਫ਼ਾਕ ਨਾਲ ਸਾਡੇ ਨਾਲ ਘਰ ਲੜਕੀ ਚੰਡੀਗੜ੍ਹ ਨੌਕਰੀ ਤੇ ਘਰਵਾਲਾ ਬੱਚਾ ਸੰਭਾਲਦਾ ਘਰਦੇ ਕੰਮ ਵੀ ਕਰਦਾ ਕੋਈ ਮਿਹਣਾਂ ਨਹੀਂ ਧੰਨਵਾਦ ਜੀ ਵਲੋਂ ਬਲਵੀਰ ਦਹਿਲੀਜ਼ ਸਤਸ੍ਰੀਅਕਾਲ ਜੀ ਸਾਰਿਆਂ ਨੂੰ

  • @santdhaliwal6224
    @santdhaliwal6224 4 месяца назад +3

    ਵੀਡੀਓ ਰਾਹੀਂ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਕਿ ਅਪਣੇ ਘਰ ਵਿੱਚ ਤੁਸੀਂ ਕਿਵੇਂ ਅਡਜਸਟਮੈਂਟ ਕਰਨੀ ਹੈ, ਲੋਕਾਂ ਮਗਰ ਲੱਗ ਕੇ ਅਪਣਾ ਘਰ ਖਰਾਬ ਨਾ ਕਰੋ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @SahilSahil-th7kl
    @SahilSahil-th7kl 4 месяца назад +6

    ਕੰਮ ਕਰਨਾ ਠੀਕ ਆ ਪਰ ਬੇਬੇ ਸਹੀ ਕਹਿੰਦੀ ਆ ਕਿਸੇ ਦੇ ਸਾਮ੍ਹਣੇ ਕਰਨਾ ਠੀਕ ਨੀ ਫ਼ੇਰ ਲੋਕ ਜਨਾਨਾਂ ਕਹਿਣ ਲੱਗ ਜਾਂਦੇ ਨੇ

  • @ramanmaan5317
    @ramanmaan5317 3 месяца назад +2

    ਬਹੁਤ ਵਧੀਆ ਵੀਡੀਓ ਆਪਣੇ ਕੰਮ ਕਰਨ ਦਾ ਕੋਈ ਮੇਹਣਾ ਨੀਂ ਕੰਮ ਕਰਨਾ ਚਾਹੀਦਾ ਹੈ

  • @darshankaur4761
    @darshankaur4761 2 месяца назад

    ਬਹੁਤ ਸੋਹਣੀ ਵੀਡੀਓ ਆ ਵੀਰ ਜੀ ਕੱਢਦਾ ਕੋਈ ਮੇਹਣੇ ਨੀ ਜਿਹੋ ਜਿਹਾ ਵੀ ਹੋਵੇ ਕਰ ਲੈਂਣਾ ਚਾਹੀਦਾ ਦਰਸ਼ਨ ਕੌਰ ਪਿੰਡ ਘਲੋਟੀ

  • @madhusabharwal3449
    @madhusabharwal3449 4 месяца назад +11

    ਬਹੁਤ ਵਧੀਆ ਵੀਡੀਓ ਬਣਾਈ ਹੈ ਬੈਬੇ ਜੀ ਵੀਰਪਾਲ ਭੈਣ ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏🧿❤❤ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤

  • @kamlarani8052
    @kamlarani8052 3 месяца назад +1

    Bebe ji kise de magr lag ke apne hi ghar nu barbaad karta eh te koi sianp te nhi God bless you all members🎉🎉🎉🎉❤❤❤❤

  • @GurdeepSingh-me5id
    @GurdeepSingh-me5id 3 месяца назад +1

    ਸਾਰਾ ਗੁਨਾਹ ਚਾਚੀ ਦਾ ਉਸ ਨੂੰ ਸਾਰਿਆਂ ਨਾਲੋਂ ਜ਼ਿਆਦਾ ਮਿਰਚਾਂ ਲੱਗੀਆਂ

  • @hashmanbrar7346
    @hashmanbrar7346 4 месяца назад +1

    ਬਹੁਤ ਸੋਹਣੀਆ ਹੁੰਦੀਆ ਵੀਡੀਓ ਆਪ ਜੀ ਦੀਆ ਰੱਬ ਥੁੰਨੂ ਬਹੁਤ ਸਾਰੀਆ ਖੁਸ਼ੀਆ ਦੇਣ🙏🥰

  • @boharsingh7725
    @boharsingh7725 4 месяца назад +6

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    🤙🤙🤙🤙🤙

  • @KarmjitKaur-w5d
    @KarmjitKaur-w5d 2 месяца назад

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @ArpanBawa
    @ArpanBawa 4 месяца назад +2

    ਬਹੁਤ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐

  • @JaswantBrar-fw5pm
    @JaswantBrar-fw5pm 4 месяца назад +3

    Everybody acting is great I like all the videos of team ghar pariwar 👍👍👍

  • @naibsinghkhaira6997
    @naibsinghkhaira6997 4 месяца назад +4

    ਬਹੁਤ ਵਧੀਆ ਵੀਡੀਓ ਬਾਈ ਜੀ ਨੈਬ ਸਿੰਘ ਬਿਰੜਵਾਲ ❤❤

  • @jaspalkaur4135
    @jaspalkaur4135 4 месяца назад +7

    ਕਿਸੇ ਦੀ ਗੱਲ ਤੇ ਯਕੀਨ ਕਰਨ ਤੋਂ ਪਹਿਲਾਂ ਆਪਣੇ ਦਿਮਾਗ ਤੋਂ ਵੀ ਸੋਚਣਾ ਚਾਹੀਦਾ ਹੈ ਕੋਈ ਕਿਸੇ ਦੀ ਤਰੱਕੀ ਤੋਂ ਖੁਸ ਨਹੀਂ ਹੁੰਦਾ ਜਸਪਾਲ ਕੌਰ ਮਲੇਰਕੋਟਲਾ

  • @kakakakasingh7928
    @kakakakasingh7928 Месяц назад

    ਬਹੁਤ ਵਧੀਆ ਜੀ

  • @BaljitKaur-di8lf
    @BaljitKaur-di8lf 4 месяца назад +1

    Husband /wife they need to work together .Canada America men they doing everything . Any way nice video

  • @bhajankaur8289
    @bhajankaur8289 4 месяца назад +1

    Lachhi bhut ijjat krda ghr Vali di❤❤❤❤❤ bhajan kaur jirkpur Chandigarh 🎉🎉🎉🎉🎉

  • @inderjitkaur4820
    @inderjitkaur4820 4 месяца назад +1

    Very very very very nice video ji 👌👌👌👌👌👌👌 inderjit kaur bathinda

  • @HarnekSingh-oz6bw
    @HarnekSingh-oz6bw 4 месяца назад +7

    ਲੱਛੀ ਜੀ ਜੀ ਕਰਦਾਂ ਇਜਤ ਕਰਦਾਂ ਚੰਗੀ ਗੱਲ ਆ

  • @sidhu4385
    @sidhu4385 4 месяца назад +4

    Bhut vdia story ❤❤❤ love from Jaspreet Canada

  • @RkeshLumar
    @RkeshLumar 3 месяца назад

    Very nice vedio Rakesh Saini H p paonta Saheb

  • @jasjitkaur107
    @jasjitkaur107 4 месяца назад +4

    Good video ❤ But pending video part complete first 🙏

  • @manpreetsingh-hx3pu
    @manpreetsingh-hx3pu 4 месяца назад +1

    ਬਹੁਤ ਵਦੀਆ ਲਗੀ ਵੀਡੀਓ ਇਕ ਅਲਗ ਹੀ ਕਨਸੈਪਟ ਸੀ
    ਮਨਪ੍ਰੀਤ ਸਿੰਘ ਔਜਲਾ
    ਪਿੰਡ ਸਾਰੰਗਪੁਰ ਚੰਡੀਗੜ

  • @nimran8787
    @nimran8787 2 месяца назад

    Sadhu Singh Saroop sanitary Store Mandi Gobind Garh toh Bahut badia ne ji sariya video

  • @jagpinderkharoud-mo7mx
    @jagpinderkharoud-mo7mx 4 месяца назад +3

    Kisi di gala ch ni aande hunde Aaj kal koi kisi te ni raji❤ Hardeep Kaur Kharoud punia khana

  • @ParamjeetKaur-n9u
    @ParamjeetKaur-n9u 3 месяца назад

    17:53 Very nice vidio

  • @parveenrani-lu9zv
    @parveenrani-lu9zv Месяц назад

    veery nice vedio

  • @GurseavkLitt
    @GurseavkLitt 28 дней назад

    Buat vadiya video a g🎉

  • @AmitkhosaGaming
    @AmitkhosaGaming 4 месяца назад +2

    I like your video all my family also watch videos and I love your video 💗💗💗💗

  • @manjitkaur-wy1tg
    @manjitkaur-wy1tg 4 месяца назад

    ਬਹੁਤ ਬਹੁਤ ਬਹੁਤ ਸੋਹਣੀ ਸਿੱਖਿਆ ਦਾਇਕ ਕਹਾਣੀ 👌👌👍👍ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਐ, ਬਹੁਤ ਬਹੁਤ ਬਹੁਤ ਵਧਾਈਆਂ 👌👌🙏🙏🙏❤️❤️❤️❤️❤️

  • @karamjeetkaur997
    @karamjeetkaur997 4 месяца назад +4

    ❤❤ nice family bebe g ❤❤ nice Bebe g ❤❤ sarpanch bebe g ❤❤ good job bebe g ❤❤ karmjeet ❤❤ shubhneet ❤❤ dharampura ❤❤❤❤❤❤❤❤❤❤

  • @naveensatija1463
    @naveensatija1463 4 месяца назад +1

    Very nice video good massage Bir pal ji ki acting very nice Naveen Satija from Ambala City

  • @sunnybhai18060
    @sunnybhai18060 4 месяца назад +1

    Nihalveer Singh Navi mumbai❤❤
    Very nice video

  • @armaansingh1468
    @armaansingh1468 4 месяца назад +2

    Daljit. Kaur. USA. Shaina. Very. Good. Very. Very. Very. Nice. Video.

  • @harpalmaan5539
    @harpalmaan5539 Месяц назад

    ❤️❤️❤️❤️👍👍

  • @harjinderpurba8170
    @harjinderpurba8170 4 месяца назад +1

    Meri beti v sanu ehi kehndi v loka di prwah na kro apne prwar da socho

  • @gagansidhu2505
    @gagansidhu2505 4 месяца назад +1

    Very good videos people learn the lesson

  • @desiswag5921
    @desiswag5921 4 месяца назад +2

    Arshnoor alisher ❤❤❤❤❤❤siraaa video full support from alisher 🌹

  • @ManiBhikhi-x9g
    @ManiBhikhi-x9g 3 месяца назад

    Very nice story

  • @er.raghbirsingh7881
    @er.raghbirsingh7881 4 месяца назад

    ਬਹੁਤ ਵਧੀਆ ਵੀਡੀਓ, ਬੀਬੀ ਦਲਜੀਤ ਕੌਰ ਸਰਪੰਚਣੀ ਦੀ ਸਾਰੀ ਟੀਮ ਦਾ ਕੰਮ ਕਾਬਿਲੇ ਤਾਰੀਫ।

  • @punjabi192-jp3ep
    @punjabi192-jp3ep 4 месяца назад

    Good work

  • @laddisingh3763
    @laddisingh3763 3 месяца назад

    Very nice video

  • @binderdhumi1232
    @binderdhumi1232 3 месяца назад

    Very nice g❤❤❤❤❤❤❤

  • @randeepmunjal2636
    @randeepmunjal2636 2 месяца назад

    Great job ji 👏

  • @rajindersaini780
    @rajindersaini780 4 месяца назад +1

    Nice video ❤Rajinder Saini ❤️Burail, Chandigarh 🙏🏻Love all team ❤️🙏🏻

  • @pushpinderkaur97
    @pushpinderkaur97 4 месяца назад

    very nice pic and video
    All of you great
    Aaj veerpal so beautiful
    God blessed all of you
    Mansa

  • @Karanvirdi-s9n
    @Karanvirdi-s9n 4 месяца назад +1

    Sahi kihaa ke sarik kise te Raji nhi hunde par tuci bhi Kam wali launi c🙏🏻🙏🏻bhut vadiaa acting hundi h sari team di 👌👌👌👍👍👍

  • @SandeepKaur-o8u
    @SandeepKaur-o8u Месяц назад

    Nice ji❤

  • @manjitkaur-uh1mi
    @manjitkaur-uh1mi 4 месяца назад +2

    So nice massage so nice video 🎉🎉🎉🎉😢😢🎉🎉

  • @jujharsingh9451
    @jujharsingh9451 4 месяца назад

    ਬਹੁਤ ਬਹੁਤ ਬਹੁਤ ਵਧੀਆ ਵੀਡੀਓ ਬੇਬੇ ਜੀ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਲਗੜੀ ਭੂਆ ਵੀ ਜਲਦੀ ਲੈ ਕੇ ਆਓ ਜੀ ❤❤❤❤🎉🎉🎉🎉😊😊😊😊

  • @GurpinderKaur-kx1vg
    @GurpinderKaur-kx1vg 4 месяца назад +2

    Bahut vadiya video ji♥️♥️

  • @paramjeetkor
    @paramjeetkor 4 месяца назад

    Veeepal bhen ne bhut sohni gall kahi aari nu ikk pase dandde aa te duniya nu doo pase bbut hi sohni video c bebe ji ❤❤❤❤❤❤❤❤

  • @b.scheema6392
    @b.scheema6392 Месяц назад

    ਅੰਦਰ ਬਿੱਲੀ ਨਹੀਂ ਬਿੱਲਾ ਹੈ

  • @harwinderkaur-gt3zc
    @harwinderkaur-gt3zc 3 месяца назад

    Very nice pic ❤❤❤

  • @kuldeepkaur307
    @kuldeepkaur307 4 месяца назад

    ਬਹੁਤ ਵਧੀਆ ਵੀਡੀਓ ਸਮੇਂ ਦੇ ਹਿਸਾਬ ਨਾਲ ਬਹੁਤ ਵਧੀਆ ਵਿਸੇ਼ ਚੁਣਦੇ ਹੋ ਕੁਲਦੀਪ ਕੌਰ ਬੀਕਾਨੇਰ ਆਰਮੀ ਕੈਂਟ

  • @jagdishkaur9755
    @jagdishkaur9755 4 месяца назад +2

    ਬਹੁਤ ਵਧੀਆ ਵੀਡੀਓ ਜਗਦੀਸ਼ ਕੌਰ ਮਾਨ ਚੌਕੀਮਾਨ ਤੋਂ

  • @vijaygarg7943
    @vijaygarg7943 3 месяца назад

    Very good sarpanch San tusi aj budhlade age c medicine lan

  • @ranjitsinghkhangura9514
    @ranjitsinghkhangura9514 4 месяца назад +2

    Very very nice video 👌👌👌👌👌God bless you 🙏🏻🙏🏻❤️From. Ranjit Singh Khangura pind LATALA Distt Ludhiana

  • @mohinderkaur8911
    @mohinderkaur8911 4 месяца назад +2

    Very nice video 🎉🎉

  • @GopyBurj-vy6ne
    @GopyBurj-vy6ne 4 месяца назад +2

    Gurwinder Singh Burj hamria very nice video

  • @SarbjitGill-bb6ik
    @SarbjitGill-bb6ik 4 месяца назад +3

    Langdi bhua da end ta karde oo ji

  • @rupinderbal1114
    @rupinderbal1114 4 месяца назад

    Wah bebe & family bouth he vadhua story bebe ji kehan de gal nahi tusi sajde bouth ho

  • @khusdeepsran4386
    @khusdeepsran4386 3 месяца назад

    Very nice

  • @Rajrani-e1e
    @Rajrani-e1e 4 месяца назад

    Bahut nice video he g tuhadia saria hi videos bahut sohnia hundia ne ji verry nice ji

  • @kulwinderknagra3640
    @kulwinderknagra3640 4 месяца назад

    🙏🙏❤❤

  • @Gulabkaur-h2z
    @Gulabkaur-h2z 4 месяца назад

    Very nice video a ji waheguru ji khush rakhe sari teem nu 🙏 gulab dhillon Bathinda 🙏

  • @sarabjeetkaur-rd8kd
    @sarabjeetkaur-rd8kd 4 месяца назад

    Nice 👍👍👍 video Talwandi sabo Sri dmdma sahib ji

  • @mamtasonu412
    @mamtasonu412 4 месяца назад +3

    V nice video mamta kalanwali

  • @gurdeepkaur341
    @gurdeepkaur341 4 месяца назад

    ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਸੁਨੇਹਾ ਹੈ ਜੀ 🎉🎉🎉🎉🎉🎉🎉🎉g Simran boutique bathinda

  • @vijayghai7929
    @vijayghai7929 4 месяца назад +1

    Vijay kuparthala nic moves

  • @AmarjeetKaur-nf9dp
    @AmarjeetKaur-nf9dp 4 месяца назад +1

    Very nice video g 👍🙏🙏👍♥️♥️♥️♥️

  • @nandanmann1879
    @nandanmann1879 4 месяца назад +2

    ❤ very ❤nice ❤
    ਮਾਨ ਮੌੜ ਕਨੇਡਾ

  • @happyjoshi5426
    @happyjoshi5426 4 месяца назад

    Bahut vadhià video banayi bahut vadhià message dita🙏🙏

  • @chamkaur4729
    @chamkaur4729 4 месяца назад +2

    Nice video ji ❤❤❤❤❤❤❤❤❤

  • @sukhmandersingh6657
    @sukhmandersingh6657 4 месяца назад +1

    very nice video aa ji

  • @Bablikaursantoksingh
    @Bablikaursantoksingh 2 месяца назад

    🎉

  • @JaswinderSeikhon
    @JaswinderSeikhon 4 месяца назад

    Both bebe acting very good very good story love you ❤from Canada 🇨🇦

  • @Guri-l7c
    @Guri-l7c 4 месяца назад +2

    Jasvinder. Akalgarh. Sudhar❤❤

  • @HargunGill-k1f
    @HargunGill-k1f 4 месяца назад

    Nice

  • @RafiqMian-it9ej
    @RafiqMian-it9ej 4 месяца назад +2

    ❤❤❤❤❤❤❤❤❤پاکستان۔LovE

  • @BoharDhillon-hw3uc
    @BoharDhillon-hw3uc 4 месяца назад +2

    Very Very nice 🙏🙏🙏🙏🙏

  • @gurmukhsinghsandhu5169
    @gurmukhsinghsandhu5169 25 дней назад

    Loki vdaia tan kadi a dakh k sad jandi dunia

  • @Malhi-bz2tk
    @Malhi-bz2tk 3 месяца назад

    Ft

  • @InnocentHorse-wb9mk
    @InnocentHorse-wb9mk 4 месяца назад

    Bht wadhia video a g 🎉🎉lok te ghar tmasha fook walla km krde ne
    Koi ni jarda ajjkal kise di koi parwah na kro g apne km tak matlab rakho 🎉🎉❤

  • @GurmeetKaur-h4r
    @GurmeetKaur-h4r 4 месяца назад

    Very nice video god bless you new Delhi gurmeet kaur duggal

  • @harpreetsingh45-f7c
    @harpreetsingh45-f7c 4 месяца назад +2

    ❤❤❤

  • @PappisharmaSharma
    @PappisharmaSharma 4 месяца назад +3

    Ta ran sharma

  • @hardevsingh2741
    @hardevsingh2741 4 месяца назад

    Very..good..suneha..by..ji..andbaba..ji

  • @gurmeetsingh-qh1eu
    @gurmeetsingh-qh1eu 4 месяца назад

    ਬਹੁਤ ਵਧੀਆ ਵੀਡੀਓ

  • @baljeetgill2676
    @baljeetgill2676 4 месяца назад

    ਬਹੁਤ ਹੀ ਵਧੀਆ ਵੀਡੀਓ 👌👌👌

  • @deepdhaliwal7854
    @deepdhaliwal7854 4 месяца назад +2

    nyc video❤❤❤❤❤❤❤❤❤❤❤❤❤❤❤❤❤❤❤❤❤❤❤Deep italy

  • @HarwinderKaur-z3b
    @HarwinderKaur-z3b 4 месяца назад +2

    👌👌🙏