ਕਹਿੰਦੇ ਜੇ ਪੈਸੇ ਨਾ ਦਿੱਤੇ ਤੁਹਾਨੂੰ ਘਰੋਂ ਕੱਢ ਦੇਣਾ | Sunny Boparai Kabaddi Player | Emotional interview

Поделиться
HTML-код
  • Опубликовано: 2 окт 2024
  • ਕਹਿੰਦੇ ਜੇ ਪੈਸੇ ਨਾ ਦਿੱਤੇ ਤੁਹਾਨੂੰ ਘਰੋਂ ਕੱਢ ਦੇਣਾ | Sunny Boparai Kabaddi Player | Emotional interview
    Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE.
    #kabaddiplayer #interview #emotional #story #sunnyboparai #veeridhaipai #truestory #support #emotional #share #palajalalpuria #arshchohla #dullabagga #mangibaggapind #player #love

Комментарии • 143

  • @gurditsingh1792
    @gurditsingh1792 3 месяца назад +36

    ਲੱਖ ਲਾਹਨਤ ਵੱਡੇ ਸਟਾਰਾਂ ਤੇ
    ਫਿੱਟੇ ਮੂੰਹ ਕਮੇਟੀਆਂ ਦੇ
    ਸੰਨੀ ਵੀਰ ਕਿਤੇ ਹੋਰ ਏਨੀ ਤਪੱਸਿਆ ਕੀਤੀ ਹੁੰਦੀ ਫਲ ਮਿਲਦਾ
    ਕੀ ਲੈਣਾ ਸੀ ਇਸ ਖੋਟੀ ਕੌਡੀ ਤੋਂ 😢😢

  • @GurmeetButtar-ub5ll
    @GurmeetButtar-ub5ll 3 месяца назад +12

    ਸਨੀ ਵੀਰ ਬਹੁਤ ਵਦੀਆ ਜਾਫੀ ਇਸ ਵੀਰ ਦੀ ਮਦਦ ਜ਼ਰੂਰ ਹੋਣੀ ਚਾਹੀਦੀ ਹੈ ਿ ਗੁਰੂ ਕਿਰਪਾ ਕਰੇ 🙏🙏

  • @GurmeetSingh-sc8zi
    @GurmeetSingh-sc8zi 2 месяца назад +1

    ਰਬ ਰਾਖਾ
    ਏਹੋਜਹੇ ਖਡਾਰੀਆ ਦਾ

  • @jaskarnsingh5277
    @jaskarnsingh5277 3 месяца назад +31

    ਕਬੱਡੀ ਦੇ ਪਰਮੋਟਰਾ ਨੂੰ ਗਰੀਬ ਪਲੇਰਾ ਦੀ ਮੱਦਦ ਕਰਨੀ ਚਾਹੀਦੀ ਹੈ

    • @Gurcharnsingh-jt9vs
      @Gurcharnsingh-jt9vs 3 месяца назад +2

      sahi gal veer. koi ne kisa de help karda ahh munda kida vadda dukh laka turya firda waheguru meher karan veer te.

  • @chaudhary8085
    @chaudhary8085 3 месяца назад +8

    ਬਾਕੀ ਤਿਲ ਫੁਲ ਜਿੰਨਾ ਹੋਏਆ ਕਰਾਂਗੇ ਸੰਨੀਂ ਬਾਈ ਦਾ ਪਰ ਦੀਪੇ ਵੀਰੇ ਬਾਈ ਦੀ ਗੱਲ ਤੁੱਸੀ ਕਿਸੇ ਪਰਮੋਟਰ ਜਾ ਦਾਨੀ ਵੀਰਾਂ ਨਾਲ ਕਰੋ ਤੂੰ ਦੀਪੇ ਬਾਈ ਜਿਉਂਦਾ ਰਹਿ ਤੂੰ ਕਿਸੇ ਦੀ ਬਾਂਹ ਫੜਦਾ ਰੱਬ ਤੈਨੂੰ ਇਹ ਹਿੰਮਤ ਬਖਸ਼ ਦਾ ਇਹ ਤੇਰੀ ਮੇਰੇ ਵੀਰ ਸੇਵਾ

  • @Darabrarkabaddi
    @Darabrarkabaddi 3 месяца назад +8

    ਅੱਖਾਂ ਵਿੱਚੋਂ ਪਾਣੀ ਆ ਗਿਆ ਭਰਾ ਦੀਆਂ ਗੱਲਾਂ ਸੁਣ ਕੇ ਇਸ ਭਰਾ ਦੀ ਸਪੋਟ ਹੋਣੀ ਚਾਹੀਦੀ ਹੈ ਲੋੜਵੰਦ ਖਿਡਾਰੀਆਂ ਨੂੰ ਮਦਦ ਕਰੋ ਪਿੰਡ ਵਾਲਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਇਸ ਮੁੰਡੇ ਦੀ ਬਾਂਹ ਫੜੋ

  • @DavinderSingh-k2u
    @DavinderSingh-k2u 2 месяца назад

    Sirra jaffi a sunny kehra radar ni farya sunny ne end jaffi apa fan a sunny bro de

  • @razesimone9160
    @razesimone9160 3 месяца назад +5

    Nice player sunny boparai❤

  • @deeprataindia1170
    @deeprataindia1170 3 месяца назад +12

    ਇਸ ਚੈਨਲ ਵਾਲੇ ਵੀਰਾਂ ਨੇ ਬਹੁਤ ਸਪੋਟ ਕੀਤੀ ਹੈ playaran ਦੀ sunny ਵੀਰ ਦੀ ਰੱਬ ਜਰੂਰ ਸੁਣੁਗਾ ਸੱਚੇ ਪਾਤਸ਼ਾਹ ਜੀ ਮੇਹਰ ਕਰਨਗੇ।
    ,,ballu ਰਟੈਂਡਾ,,

  • @kuljitkanda1276
    @kuljitkanda1276 3 месяца назад +8

    ਭਰਾ ਇਹੇ ਲੋਕ ਵੀ ਅਮੀਰ ਦੇ ਆ ਭਰਾ ਖਾਹ ਲੈਣ ਦੋ ਗਰੀਬ ਨੂੰ ਰੋਟੀ

  • @GursewaksinghSewakmaan
    @GursewaksinghSewakmaan 3 месяца назад +8

    ਜਿਨਾਂ ਨੂੰ ਰੱਬ ਨੇ ਜ਼ਰੂਰਤਾਂ ਤੋਂ ਯਾਦਾਂ ਦਿੱਤਾ ਉਹ ਵੀਰ ਥੋੜ੍ਹਾ ਥੋੜ੍ਹਾ ਕਰਕੇ ਵੀਰ ਦੀ ਮਦਦ ਕਰੋ ਵੀਰ ਨੇ ਅਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਕਿਰਪਾ ਕਰਕੇ ਥੋੜ੍ਹੇ ਚੋਂ ਬਹੁਤਾ ਜਰੂਰ ਮਦਦ ਕਰੋ ਬਾਈ ਦੀ

  • @KulshirBhathal
    @KulshirBhathal 3 месяца назад +11

    Kabbadi committee walea nu spot krni chahidia

  • @gurtejsinghboparai5674
    @gurtejsinghboparai5674 3 месяца назад +1

    Waheguru ji waheguru

  • @GurjinderRai-wv8qq
    @GurjinderRai-wv8qq 3 месяца назад +3

    Waheguru mehar kero sunny ustda

  • @KauritzSidhu
    @KauritzSidhu 2 месяца назад +1

    ਬਹੁਤ ਸੋਹਣੀ ਗੇਮ ਏ ਵੀਰ ਦੀ ਸਾਡੇ ਪਿੰਡ ਵੀ ਆਇਆ ਸੀ ਏ ਵੀਰਾ ਵੀਰ ਜੀ ਗਰੀਬ ਪਲੇਅਰ ਨੁੰ ਕੋਈ ਨੀ ਪੁੱਛ ਦਾ

  • @gurditsingh1792
    @gurditsingh1792 3 месяца назад +19

    ਸੰਨੀ ਵੀਰ ਆਮ ਜਿਹਾ ਜ਼ਿਮੀਂਦਾਰ ਹਾਂ ਛੋਟੀ ਜਿਹੀ ਖੇਤੀ ਮੇਰੀ ਤੂੰ ਫਰਿੱਜ ਠੀਕ ਕਰਵਾ ਪੈਸੇ ਮੈਂ ਦੇਊਂ
    ਗੂਗਲ ਪੇ ਦਾ ਨੰਬਰ ਦੇਵੀਂ
    ਸ਼ੁਕਰ ਮੈਂ ਇਸ ਗੰਦੀ ਖੇਡ ਦਾ ਆਸ਼ਕ ਨਹੀਂ ਹਾਂ
    ਨੰਬਰ ਸਕਰੀਨ ਤੇ ਦਿਸ ਗਿਆ ਬਸ ਵੀਰ ਤੂੰ ਫਰਿੱਜ ਦਾ ਖਰਚਾ ਦੱਸ ਦੇਵੀਂ

  • @dhanvir77
    @dhanvir77 3 месяца назад +9

    Gopi frandipuria jrur moka dyu es veer nu

  • @GurjinderRai-wv8qq
    @GurjinderRai-wv8qq 3 месяца назад +3

    Waheguru mehar ker veer te

  • @lakhdeepsingh554
    @lakhdeepsingh554 3 месяца назад +4

    Deepe veer s player de jarur help karva do baba nanak tahanu bhaut khus rakhe ga

  • @PeetaBrar-t5f
    @PeetaBrar-t5f 3 месяца назад +15

    ਟੂਰਨਾਮੈਂਟ ਕਰਵਾਉਣ ਵਾਲਿਆਂ ਨੂੰ ਬੇਨਤੀ ਹੈ ਇਸ ਵੀਰ ਦੀ ਮਦੱਦ ਜ਼ਰੂਰ ਕਰੋ ਜੀ

  • @HemanHamu
    @HemanHamu 2 месяца назад

    Waheguru ji pls help kro sunny pra di bht takda plyer c sunny hun v ha

  • @prabhsingh7462
    @prabhsingh7462 2 месяца назад

    WaHeGuRu g

  • @Jagguraiya
    @Jagguraiya 2 месяца назад +1

    Waheguru Ji ka Khalsa waheguru Ji ki fathe ਸੰਗਤ ਜੀ ਮੇ kise ਪਰਸਨਲ ਬੰਦੇ ਤੋ puchya ਏਨਾ ਦੇ ਪਿੰਡੋ sunny sach bol riha jini v ho ske ਹੈਲਪ ਕਰੋ ਸੰਗਤ ਜੀ ਬਹੁਤ ਵਧੀਆ ਪਲੇਅਰ ਏ sunny veer

  • @HarjitGill-lw6bf
    @HarjitGill-lw6bf 3 месяца назад +2

    WaheGuru ji 👏😢

  • @khalsapanth1582
    @khalsapanth1582 3 месяца назад

    ਵਾਹਿਗੁਰੂ ਜੀ

  • @JagtarSingh-t7r
    @JagtarSingh-t7r 3 месяца назад +2

    Wmk

  • @YograjManvi
    @YograjManvi 2 месяца назад

    Hai. O Rabba. Veer di kismt

  • @SukhjinderSingh-wl3zh
    @SukhjinderSingh-wl3zh 3 месяца назад +5

    Sabb nu hath jod kk bainti aa es bhra de help karni chaidi aa yr es da no do gpay vala

  • @jagrajgill6918
    @jagrajgill6918 3 месяца назад

    waheguru kirpa kr vir te

  • @sptechnical1151
    @sptechnical1151 3 месяца назад +20

    ਸੰਨੀ ਵੀਰ ਦੀ ਮੱਦਦ ਜਰੂਰ ਕਰੋ ਜੇ ਕਿਸੇ ਦੀ ਜੇਬ ਇਜਾਜ਼ਤ ਦਿੰਦੀ ਵੀਰੋ

  • @GurpartapSinghSandhu-x6v
    @GurpartapSinghSandhu-x6v 3 месяца назад

    Waheguru ji

  • @gurpreetbirbal1382
    @gurpreetbirbal1382 3 месяца назад +2

    ਬਹੁੱਤ ਗ਼ਲਤ ਗੱਲ ਹੈ ਧਮਕੀਆਂ ਦੇਣ ਵਾਲੇਆਂ ਨੂੰ ਕਿਉਂ ਨਹੀਂ ਸੋਚਦੇ ਤੁਸੀਂ ਕਿਸੇ ਨੂੰ ਜਿਸਨੇ ਆਪਣੇਂ ਆਪ ਵੀ ਦੇਖਣਾ ਗਰੀਬ ਦੀ ਮਦਦ ਕਰੋਂ ❤❤

  • @Sheepasharma-i4h
    @Sheepasharma-i4h 3 месяца назад +2

    Bai mere sare nri prmotra nu hathh jod ke benti a v es player de help kri jae

  • @SamarpreetSingh-z5y
    @SamarpreetSingh-z5y 3 месяца назад +3

    Saharam karo kabaddi de amir gareeb de madadd karo bro

  • @kukukumar8690
    @kukukumar8690 3 месяца назад

    Wmk kre pra te 🙏👏

  • @Jagguraiya
    @Jagguraiya 2 месяца назад

    ਮੰਜਪੁਰ ਬਹੁਤ ਸੋਹਣਾ ਖੇਡਿਆ ਸੀ ਏ ਮੁੰਡਾ ਟੀਮਰੀ ਹੁਣਾ ਨਾਲ ਬੈਸਟ ਸੀ side fan ਏ ਵੀਰ ਆਪਾ tuhde pls help kro sunny veer di pls

  • @HappyCake-tb4pi
    @HappyCake-tb4pi 3 месяца назад +3

    Sirra jaffi c jis nu end bolde pra koi gl ni waheguru ji kru kirpa apa nl।a tere gpy no send kr

  • @Gurcharnsingh-jt9vs
    @Gurcharnsingh-jt9vs 3 месяца назад +3

    sara apna apna sochda vhh koi kisa de help kar k kush ne bakki parmotra nu help karne cahide ahh munda de dukh dekh k maan bohet khrab hoya baba meher kra veer de.

  • @RickyHboy
    @RickyHboy 3 месяца назад

    Waheguru mehar kre 🙏

  • @PakkePindaAale
    @PakkePindaAale 3 месяца назад +2

    kyu ni maddad krde yr eda de bhrava di jrur parmoter veer muhre aaun ess veer lai 🙏🏻

  • @GursewaksinghSewakmaan
    @GursewaksinghSewakmaan 3 месяца назад +2

    ਖੱਚਰ ਪਿੰਡ ਆ ਬਈ ਤੇਰਾ ਤਾਂ ਐਨਾ ਘਟੀਆ ਪਿੰਡ

  • @ItzuseItzuse
    @ItzuseItzuse Месяц назад

    ਬਹੁਤ ਸੋਹਣਾ jaffi ਏ ਸਨੀ ਸਾਡੇ ਪਿੰਡ ਵੀ ਬਹੁਤ ਸਿਰਾ ਕੀਤਾ ਸੀ ਸਨੀ ਨੇ ਸਾਡੇ ਪਿੰਡ ਵਲੋ ਟੀਮ ਬਣਾਈ ਸੀ ਸਨੀ ਨੇ ਮੈ ਬੇਨਤੀ ਕਰਦਾ ਸਨੀ ਦੀ ਹੈਲਪ ਕਰੋ ਜਿਨੀ ਵੀ ਹੋ ਸਕੇ ਆਪ ਵੀ ਕਰ ਰਹੇ ❤

  • @rahuljaatharyanaaala7529
    @rahuljaatharyanaaala7529 3 месяца назад +5

    Veer gopi farandipueia naal gal kro veer

  • @Kirna-ww9ch
    @Kirna-ww9ch 3 месяца назад +1

    ਜੂ ਲੋਕ ਕਬੱਡੀ ਨਹੀ ਖੇਡ ਦੇ oh ਵੀ ਟਾਈਮ ਪਾਸ ਕਰ ਦੇ ਆ

  • @AjayPal-q1h
    @AjayPal-q1h 3 месяца назад +4

    marojo.pind.walalo...

  • @ਸੁਖਪਰਮ
    @ਸੁਖਪਰਮ 3 месяца назад +2

    Bai munda young aa..game v vdiya...club ch lyo isnu....schi help di lod aa...enu

  • @Binder-u5d
    @Binder-u5d 3 месяца назад +3

    Sunny vr bht vadiya jaffi aa waheguru mehar kro jarro

  • @RamanBanga-cx4nd
    @RamanBanga-cx4nd 3 месяца назад +4

    Waheguru mehar kre veer te 🙏🏻🙏🏻

  • @dhanvir77
    @dhanvir77 3 месяца назад +2

    Frandipuria gopy nl gal krao sunny veer di gopi jrur moka dau

  • @jaskaransinghbrar3580
    @jaskaransinghbrar3580 3 месяца назад +2

    Help karo😢😢

  • @AmandeepSingh-bu4wn
    @AmandeepSingh-bu4wn 3 месяца назад +3

    ਲੱਖ ਲਾਹਨਤ ਏ

  • @JaspalSingh-br6cl
    @JaspalSingh-br6cl 3 месяца назад +2

    Waheguru ji mehar karna bhra te dhan dhan baba Kahan das ji 🙏🙏🌹🌹🌹

  • @KuldeepSingh-lj3vg
    @KuldeepSingh-lj3vg 3 месяца назад +3

    Rupinder jalal faraa lawo bai da

  • @AkramAkram-nb6bh
    @AkramAkram-nb6bh 3 месяца назад +1

    Veer g Allah pak aap ki madad kare ameen I'm from Pakistan Punjab

  • @kuldeeppatter1502
    @kuldeeppatter1502 3 месяца назад +3

    Waheguru ji maher Karo bro te

  • @ManjitSingh-x8v
    @ManjitSingh-x8v 3 месяца назад +2

    Waheguru ji waheguru

  • @gopidhillon8119
    @gopidhillon8119 3 месяца назад +1

    Pji jagga tandi wla de v interview kro

  • @KauritzSidhu
    @KauritzSidhu 2 месяца назад

    ਗਰੀਬ ਪਲੇਅਰ ਦਾ ਕੋਈ ਨੀ ਹੁੰਦਾ ਵੀਰ ਜੀ

  • @Jaanveer-q3n
    @Jaanveer-q3n 2 месяца назад

    Sunny bht vadia jaffi c pls help kro

  • @ManoharLal-uo5tg
    @ManoharLal-uo5tg 2 месяца назад

    Fer ਤਾਂ ਬਾਈ ਤੇਰੇ ਪਿੰਡ ਤੇ ਲਾਹਣਤ ਈ ਆ

  • @gurjeetvirdi8441
    @gurjeetvirdi8441 3 месяца назад

    😢😢

  • @amandeepmanes2052
    @amandeepmanes2052 3 месяца назад +3

    Waheguru ji

  • @tarsem389
    @tarsem389 2 месяца назад

    Maa dekhi ne jandi rondi bechari
    Waheguru Mehar karna ji

  • @MANVIRMAANMAAN
    @MANVIRMAANMAAN Месяц назад

    Sunny veer end jaffi se ❤💪🏻💪🏻

  • @harpreet_chaudhary1338
    @harpreet_chaudhary1338 3 месяца назад +2

    Waheguru Mehar Kare ❤️🤞🙏

  • @ManpreetSingh-os1fw
    @ManpreetSingh-os1fw 3 месяца назад +1

    Jaror help kro y vr di😢😢

  • @GurjinderRai-wv8qq
    @GurjinderRai-wv8qq 3 месяца назад +3

    Sunny veer tera nll ah gurjinder

  • @sukhakala4215
    @sukhakala4215 3 месяца назад +1

    Sunny veer rab jaoar mehar karunga jihna nai dita rab na dekhi kida marna guma guma k

  • @Jaanveer-q3n
    @Jaanveer-q3n 2 месяца назад

    Dill da saaf insan a sunny

  • @Baljitsingh-he5ub
    @Baljitsingh-he5ub 3 месяца назад +2

    hun kbabdi v pehla wali nai rhai

  • @amandhaliwalsaab5337
    @amandhaliwalsaab5337 3 месяца назад

    😥😥

  • @bhajnaamali5908
    @bhajnaamali5908 2 месяца назад

    Kon bolda khdena ni aunda sanu pta esda macih dekhan jai da c

  • @SharifAli-c1k
    @SharifAli-c1k 3 месяца назад +1

    ਵੀਰ. ਕੱਬਡੀ. ਜੀਂ.ਸਪੋਟ ਕਰੋ

  • @Armaan12377
    @Armaan12377 2 месяца назад

    Sath do yr veer sare Jane

  • @KuldeepSingh-qg8ow
    @KuldeepSingh-qg8ow 3 месяца назад +1

    please help him

  • @BhindaKabaddi
    @BhindaKabaddi 3 месяца назад +1

    Bhut vdia plyer c mere nal khadda c

  • @kuldipsingh-wj8qu
    @kuldipsingh-wj8qu 3 месяца назад +1

    Ok

  • @RinkuSingh-et4dc
    @RinkuSingh-et4dc 3 месяца назад +2

    Wmk ji🙏

  • @Kirna-ww9ch
    @Kirna-ww9ch 3 месяца назад

    ਇਕ ਕਮਰਾ ਸੀ ਵਾਦਿਆ ਸੀ ਬੁੰਡ ਪੰਗਾ ਨਾ ਲਿੰਦਾ ਘਰ ਪਾਉਣ ਡਾ ਤਨੂੰ khia ਸੀ ਕਿਸ ਨੇ

  • @RameshKumar-oq8le
    @RameshKumar-oq8le 3 месяца назад +2

    Hai oo rabba

  • @Happy_dhur
    @Happy_dhur 3 месяца назад +1

    Wmk pra te 🙏🙏

  • @chamkau
    @chamkau 3 месяца назад

    ਬਾਈ ਜੀ ਜਿਹੜੇ ਪਲੇਅਰ ਵੀਰ ਸੋਨੀ ਵੀਰ ਦੇ ਜਾਨਕਾਰ ਹੈ ਉਨ੍ਹਾਂ ਨੂੰ ਵੀ ਹੈ ਸੋਨੀ ਵੀਰ ਮਦਦ ਕਰਨ ਲਈ ਅੱਗੇ ਆਉਣ ਦੀ ਲੋੜ ਹੈ

  • @Canadianvillage-y1q
    @Canadianvillage-y1q 3 месяца назад +1

    Paji bhut vidya munda sunny ek bar melya c 2008 2007 di gal hai sunny huni top c us time te v 52kg de sunny sira c

  • @KuldeepSingh-lj3vg
    @KuldeepSingh-lj3vg 3 месяца назад +1

    Bai ronaa aa ga spot karo gar

  • @khalsapanth1582
    @khalsapanth1582 3 месяца назад

    ਸ਼ਨੀ ਤੂੰ ਸੱਚ ਬੋਲਿਆ ਵੀਰ

  • @jagmailsidhu7534
    @jagmailsidhu7534 3 месяца назад +1

    Waheguru ji

  • @gopykhalon
    @gopykhalon 3 месяца назад +1

    Waheguru g

  • @babbu3481
    @babbu3481 3 месяца назад +1

    Wmk 🙏🙏❤❤❤❤❤❤❤

  • @jagsirjassi9402
    @jagsirjassi9402 3 месяца назад +1

    Bai ji no. Deo sunny da.

  • @BOPARAI892
    @BOPARAI892 2 месяца назад

    ❤❤

  • @tanvirgujjarr4524
    @tanvirgujjarr4524 3 месяца назад

    Salamu Gujjar ty foji Gujjar 2no pra bady takdy player c pta nai kidher gar ?

  • @KamaljitKumar-zk7gf
    @KamaljitKumar-zk7gf 3 месяца назад

    Yar mari gal gussa na kario jat pat v dekhi jandi aa .pinda bahut hunda

  • @GurpartapSinghSandhu-x6v
    @GurpartapSinghSandhu-x6v 3 месяца назад

    Waheguru ji waheguru ji waheguru ji waheguru ji waheguru ji

  • @guriqbalsingh3938
    @guriqbalsingh3938 3 месяца назад +1

    Dil 💔gye yr

  • @shubhams2600
    @shubhams2600 3 месяца назад

    Deepe paji Ediya lagian bot vadian a

  • @iqbalkallah
    @iqbalkallah 3 месяца назад

    Mera pind channel send number a Munde da

  • @HappyHappy-fw4xz
    @HappyHappy-fw4xz 3 месяца назад +1

    Wmk bai te

  • @ApnaPunjabwaikh
    @ApnaPunjabwaikh 3 месяца назад

    Is dee zaroor help honi chahi dee waa.

  • @AmanjassalJassal-tn4ng
    @AmanjassalJassal-tn4ng 3 месяца назад

    Koi na veer hun tera time aunga

  • @satwinder5611
    @satwinder5611 3 месяца назад

    ਬਾਗੜੀਆਂ ਪਿੰਡ ਜੋ ਤਰਨ ਤਾਰਨ ਕੋਲ ਆ