ਕਹਿੰਦੇ ਜੇ ਪੈਸੇ ਨਾ ਦਿੱਤੇ ਤੁਹਾਨੂੰ ਘਰੋਂ ਕੱਢ ਦੇਣਾ | Sunny Boparai Kabaddi Player | Emotional interview

Поделиться
HTML-код
  • Опубликовано: 19 ноя 2024

Комментарии • 143

  • @gurditsingh1792
    @gurditsingh1792 5 месяцев назад +36

    ਲੱਖ ਲਾਹਨਤ ਵੱਡੇ ਸਟਾਰਾਂ ਤੇ
    ਫਿੱਟੇ ਮੂੰਹ ਕਮੇਟੀਆਂ ਦੇ
    ਸੰਨੀ ਵੀਰ ਕਿਤੇ ਹੋਰ ਏਨੀ ਤਪੱਸਿਆ ਕੀਤੀ ਹੁੰਦੀ ਫਲ ਮਿਲਦਾ
    ਕੀ ਲੈਣਾ ਸੀ ਇਸ ਖੋਟੀ ਕੌਡੀ ਤੋਂ 😢😢

  • @KauritzSidhu
    @KauritzSidhu 4 месяца назад +1

    ਬਹੁਤ ਸੋਹਣੀ ਗੇਮ ਏ ਵੀਰ ਦੀ ਸਾਡੇ ਪਿੰਡ ਵੀ ਆਇਆ ਸੀ ਏ ਵੀਰਾ ਵੀਰ ਜੀ ਗਰੀਬ ਪਲੇਅਰ ਨੁੰ ਕੋਈ ਨੀ ਪੁੱਛ ਦਾ

  • @GurmeetButtar-ub5ll
    @GurmeetButtar-ub5ll 5 месяцев назад +12

    ਸਨੀ ਵੀਰ ਬਹੁਤ ਵਦੀਆ ਜਾਫੀ ਇਸ ਵੀਰ ਦੀ ਮਦਦ ਜ਼ਰੂਰ ਹੋਣੀ ਚਾਹੀਦੀ ਹੈ ਿ ਗੁਰੂ ਕਿਰਪਾ ਕਰੇ 🙏🙏

  • @Jagguraiya
    @Jagguraiya 4 месяца назад +1

    Waheguru Ji ka Khalsa waheguru Ji ki fathe ਸੰਗਤ ਜੀ ਮੇ kise ਪਰਸਨਲ ਬੰਦੇ ਤੋ puchya ਏਨਾ ਦੇ ਪਿੰਡੋ sunny sach bol riha jini v ho ske ਹੈਲਪ ਕਰੋ ਸੰਗਤ ਜੀ ਬਹੁਤ ਵਧੀਆ ਪਲੇਅਰ ਏ sunny veer

  • @PeetaBrar-t5f
    @PeetaBrar-t5f 5 месяцев назад +15

    ਟੂਰਨਾਮੈਂਟ ਕਰਵਾਉਣ ਵਾਲਿਆਂ ਨੂੰ ਬੇਨਤੀ ਹੈ ਇਸ ਵੀਰ ਦੀ ਮਦੱਦ ਜ਼ਰੂਰ ਕਰੋ ਜੀ

  • @GurmeetSingh-sc8zi
    @GurmeetSingh-sc8zi 4 месяца назад +1

    ਰਬ ਰਾਖਾ
    ਏਹੋਜਹੇ ਖਡਾਰੀਆ ਦਾ

  • @jaskarnsingh5277
    @jaskarnsingh5277 5 месяцев назад +31

    ਕਬੱਡੀ ਦੇ ਪਰਮੋਟਰਾ ਨੂੰ ਗਰੀਬ ਪਲੇਰਾ ਦੀ ਮੱਦਦ ਕਰਨੀ ਚਾਹੀਦੀ ਹੈ

    • @Gurcharnsingh-jt9vs
      @Gurcharnsingh-jt9vs 5 месяцев назад +2

      sahi gal veer. koi ne kisa de help karda ahh munda kida vadda dukh laka turya firda waheguru meher karan veer te.

  • @gurpreetbirbal1382
    @gurpreetbirbal1382 4 месяца назад +2

    ਬਹੁੱਤ ਗ਼ਲਤ ਗੱਲ ਹੈ ਧਮਕੀਆਂ ਦੇਣ ਵਾਲੇਆਂ ਨੂੰ ਕਿਉਂ ਨਹੀਂ ਸੋਚਦੇ ਤੁਸੀਂ ਕਿਸੇ ਨੂੰ ਜਿਸਨੇ ਆਪਣੇਂ ਆਪ ਵੀ ਦੇਖਣਾ ਗਰੀਬ ਦੀ ਮਦਦ ਕਰੋਂ ❤❤

  • @chaudhary8085
    @chaudhary8085 5 месяцев назад +8

    ਬਾਕੀ ਤਿਲ ਫੁਲ ਜਿੰਨਾ ਹੋਏਆ ਕਰਾਂਗੇ ਸੰਨੀਂ ਬਾਈ ਦਾ ਪਰ ਦੀਪੇ ਵੀਰੇ ਬਾਈ ਦੀ ਗੱਲ ਤੁੱਸੀ ਕਿਸੇ ਪਰਮੋਟਰ ਜਾ ਦਾਨੀ ਵੀਰਾਂ ਨਾਲ ਕਰੋ ਤੂੰ ਦੀਪੇ ਬਾਈ ਜਿਉਂਦਾ ਰਹਿ ਤੂੰ ਕਿਸੇ ਦੀ ਬਾਂਹ ਫੜਦਾ ਰੱਬ ਤੈਨੂੰ ਇਹ ਹਿੰਮਤ ਬਖਸ਼ ਦਾ ਇਹ ਤੇਰੀ ਮੇਰੇ ਵੀਰ ਸੇਵਾ

  • @Darabrarkabaddi
    @Darabrarkabaddi 5 месяцев назад +8

    ਅੱਖਾਂ ਵਿੱਚੋਂ ਪਾਣੀ ਆ ਗਿਆ ਭਰਾ ਦੀਆਂ ਗੱਲਾਂ ਸੁਣ ਕੇ ਇਸ ਭਰਾ ਦੀ ਸਪੋਟ ਹੋਣੀ ਚਾਹੀਦੀ ਹੈ ਲੋੜਵੰਦ ਖਿਡਾਰੀਆਂ ਨੂੰ ਮਦਦ ਕਰੋ ਪਿੰਡ ਵਾਲਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਇਸ ਮੁੰਡੇ ਦੀ ਬਾਂਹ ਫੜੋ

  • @deeprataindia1170
    @deeprataindia1170 5 месяцев назад +12

    ਇਸ ਚੈਨਲ ਵਾਲੇ ਵੀਰਾਂ ਨੇ ਬਹੁਤ ਸਪੋਟ ਕੀਤੀ ਹੈ playaran ਦੀ sunny ਵੀਰ ਦੀ ਰੱਬ ਜਰੂਰ ਸੁਣੁਗਾ ਸੱਚੇ ਪਾਤਸ਼ਾਹ ਜੀ ਮੇਹਰ ਕਰਨਗੇ।
    ,,ballu ਰਟੈਂਡਾ,,

  • @ItzuseItzuse
    @ItzuseItzuse 3 месяца назад

    ਬਹੁਤ ਸੋਹਣਾ jaffi ਏ ਸਨੀ ਸਾਡੇ ਪਿੰਡ ਵੀ ਬਹੁਤ ਸਿਰਾ ਕੀਤਾ ਸੀ ਸਨੀ ਨੇ ਸਾਡੇ ਪਿੰਡ ਵਲੋ ਟੀਮ ਬਣਾਈ ਸੀ ਸਨੀ ਨੇ ਮੈ ਬੇਨਤੀ ਕਰਦਾ ਸਨੀ ਦੀ ਹੈਲਪ ਕਰੋ ਜਿਨੀ ਵੀ ਹੋ ਸਕੇ ਆਪ ਵੀ ਕਰ ਰਹੇ ❤

  • @Jaanveer-q3n
    @Jaanveer-q3n 4 месяца назад

    Dill da saaf insan a sunny

  • @GursewaksinghSewakmaan
    @GursewaksinghSewakmaan 5 месяцев назад +8

    ਜਿਨਾਂ ਨੂੰ ਰੱਬ ਨੇ ਜ਼ਰੂਰਤਾਂ ਤੋਂ ਯਾਦਾਂ ਦਿੱਤਾ ਉਹ ਵੀਰ ਥੋੜ੍ਹਾ ਥੋੜ੍ਹਾ ਕਰਕੇ ਵੀਰ ਦੀ ਮਦਦ ਕਰੋ ਵੀਰ ਨੇ ਅਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਕਿਰਪਾ ਕਰਕੇ ਥੋੜ੍ਹੇ ਚੋਂ ਬਹੁਤਾ ਜਰੂਰ ਮਦਦ ਕਰੋ ਬਾਈ ਦੀ

  • @sptechnical1151
    @sptechnical1151 5 месяцев назад +20

    ਸੰਨੀ ਵੀਰ ਦੀ ਮੱਦਦ ਜਰੂਰ ਕਰੋ ਜੇ ਕਿਸੇ ਦੀ ਜੇਬ ਇਜਾਜ਼ਤ ਦਿੰਦੀ ਵੀਰੋ

  • @Jagguraiya
    @Jagguraiya 4 месяца назад

    ਮੰਜਪੁਰ ਬਹੁਤ ਸੋਹਣਾ ਖੇਡਿਆ ਸੀ ਏ ਮੁੰਡਾ ਟੀਮਰੀ ਹੁਣਾ ਨਾਲ ਬੈਸਟ ਸੀ side fan ਏ ਵੀਰ ਆਪਾ tuhde pls help kro sunny veer di pls

  • @ManoharLal-uo5tg
    @ManoharLal-uo5tg 4 месяца назад

    Fer ਤਾਂ ਬਾਈ ਤੇਰੇ ਪਿੰਡ ਤੇ ਲਾਹਣਤ ਈ ਆ

  • @DavinderSingh-k2u
    @DavinderSingh-k2u 4 месяца назад

    Sirra jaffi a sunny kehra radar ni farya sunny ne end jaffi apa fan a sunny bro de

  • @gurditsingh1792
    @gurditsingh1792 5 месяцев назад +19

    ਸੰਨੀ ਵੀਰ ਆਮ ਜਿਹਾ ਜ਼ਿਮੀਂਦਾਰ ਹਾਂ ਛੋਟੀ ਜਿਹੀ ਖੇਤੀ ਮੇਰੀ ਤੂੰ ਫਰਿੱਜ ਠੀਕ ਕਰਵਾ ਪੈਸੇ ਮੈਂ ਦੇਊਂ
    ਗੂਗਲ ਪੇ ਦਾ ਨੰਬਰ ਦੇਵੀਂ
    ਸ਼ੁਕਰ ਮੈਂ ਇਸ ਗੰਦੀ ਖੇਡ ਦਾ ਆਸ਼ਕ ਨਹੀਂ ਹਾਂ
    ਨੰਬਰ ਸਕਰੀਨ ਤੇ ਦਿਸ ਗਿਆ ਬਸ ਵੀਰ ਤੂੰ ਫਰਿੱਜ ਦਾ ਖਰਚਾ ਦੱਸ ਦੇਵੀਂ

  • @kuljitkanda1276
    @kuljitkanda1276 5 месяцев назад +8

    ਭਰਾ ਇਹੇ ਲੋਕ ਵੀ ਅਮੀਰ ਦੇ ਆ ਭਰਾ ਖਾਹ ਲੈਣ ਦੋ ਗਰੀਬ ਨੂੰ ਰੋਟੀ

  • @chamkau
    @chamkau 4 месяца назад

    ਬਾਈ ਜੀ ਜਿਹੜੇ ਪਲੇਅਰ ਵੀਰ ਸੋਨੀ ਵੀਰ ਦੇ ਜਾਨਕਾਰ ਹੈ ਉਨ੍ਹਾਂ ਨੂੰ ਵੀ ਹੈ ਸੋਨੀ ਵੀਰ ਮਦਦ ਕਰਨ ਲਈ ਅੱਗੇ ਆਉਣ ਦੀ ਲੋੜ ਹੈ

  • @dhanvir77
    @dhanvir77 5 месяцев назад +9

    Gopi frandipuria jrur moka dyu es veer nu

  • @razesimone9160
    @razesimone9160 5 месяцев назад +5

    Nice player sunny boparai❤

  • @MANVIRMAANMAAN
    @MANVIRMAANMAAN 2 месяца назад

    Sunny veer end jaffi se ❤💪🏻💪🏻

  • @AkramAkram-nb6bh
    @AkramAkram-nb6bh 4 месяца назад +1

    Veer g Allah pak aap ki madad kare ameen I'm from Pakistan Punjab

  • @Binder-u5d
    @Binder-u5d 5 месяцев назад +3

    Sunny vr bht vadiya jaffi aa waheguru mehar kro jarro

  • @lakhdeepsingh554
    @lakhdeepsingh554 5 месяцев назад +4

    Deepe veer s player de jarur help karva do baba nanak tahanu bhaut khus rakhe ga

  • @Gurcharnsingh-jt9vs
    @Gurcharnsingh-jt9vs 5 месяцев назад +3

    sara apna apna sochda vhh koi kisa de help kar k kush ne bakki parmotra nu help karne cahide ahh munda de dukh dekh k maan bohet khrab hoya baba meher kra veer de.

  • @ManjitSingh-x8v
    @ManjitSingh-x8v 4 месяца назад +2

    Waheguru ji waheguru

  • @JaspalSingh-br6cl
    @JaspalSingh-br6cl 4 месяца назад +2

    Waheguru ji mehar karna bhra te dhan dhan baba Kahan das ji 🙏🙏🌹🌹🌹

  • @GurjinderRai-wv8qq
    @GurjinderRai-wv8qq 5 месяцев назад +3

    Waheguru mehar kero sunny ustda

  • @KulshirBhathal
    @KulshirBhathal 5 месяцев назад +11

    Kabbadi committee walea nu spot krni chahidia

  • @HemanHamu
    @HemanHamu 3 месяца назад

    Waheguru ji pls help kro sunny pra di bht takda plyer c sunny hun v ha

  • @kuldeeppatter1502
    @kuldeeppatter1502 5 месяцев назад +3

    Waheguru ji maher Karo bro te

  • @RamanBanga-cx4nd
    @RamanBanga-cx4nd 5 месяцев назад +4

    Waheguru mehar kre veer te 🙏🏻🙏🏻

  • @khalsapanth1582
    @khalsapanth1582 4 месяца назад

    ਸ਼ਨੀ ਤੂੰ ਸੱਚ ਬੋਲਿਆ ਵੀਰ

  • @YograjManvi
    @YograjManvi 4 месяца назад

    Hai. O Rabba. Veer di kismt

  • @shubhams2600
    @shubhams2600 4 месяца назад

    Deepe paji Ediya lagian bot vadian a

  • @PakkePindaAale
    @PakkePindaAale 4 месяца назад +2

    kyu ni maddad krde yr eda de bhrava di jrur parmoter veer muhre aaun ess veer lai 🙏🏻

  • @GurjinderRai-wv8qq
    @GurjinderRai-wv8qq 5 месяцев назад +3

    Waheguru mehar ker veer te

  • @AmandeepSingh-bu4wn
    @AmandeepSingh-bu4wn 5 месяцев назад +3

    ਲੱਖ ਲਾਹਨਤ ਏ

  • @BaljitSingh-ip7fz
    @BaljitSingh-ip7fz 4 месяца назад

    Lakh lahnat pind walya di

  • @Sheepasharma-i4h
    @Sheepasharma-i4h 4 месяца назад +2

    Bai mere sare nri prmotra nu hathh jod ke benti a v es player de help kri jae

  • @harpreet_chaudhary1338
    @harpreet_chaudhary1338 5 месяцев назад +2

    Waheguru Mehar Kare ❤️🤞🙏

  • @khalsapanth1582
    @khalsapanth1582 4 месяца назад

    ਵਾਹਿਗੁਰੂ ਜੀ

  • @amandeepmanes2052
    @amandeepmanes2052 5 месяцев назад +3

    Waheguru ji

  • @GurpartapSinghSandhu-x6v
    @GurpartapSinghSandhu-x6v 4 месяца назад

    Waheguru ji waheguru ji waheguru ji waheguru ji waheguru ji

  • @jagrajgill6918
    @jagrajgill6918 4 месяца назад

    waheguru kirpa kr vir te

  • @HarjitGill-lw6bf
    @HarjitGill-lw6bf 5 месяцев назад +2

    WaheGuru ji 👏😢

  • @HappyCake-tb4pi
    @HappyCake-tb4pi 5 месяцев назад +3

    Sirra jaffi c jis nu end bolde pra koi gl ni waheguru ji kru kirpa apa nl।a tere gpy no send kr

  • @jaatharyanaaala7529
    @jaatharyanaaala7529 5 месяцев назад +5

    Veer gopi farandipueia naal gal kro veer

  • @SukhjinderSingh-wl3zh
    @SukhjinderSingh-wl3zh 5 месяцев назад +5

    Sabb nu hath jod kk bainti aa es bhra de help karni chaidi aa yr es da no do gpay vala

  • @BOPARAI892
    @BOPARAI892 4 месяца назад

    ❤❤

  • @SharifAli-c1k
    @SharifAli-c1k 5 месяцев назад +1

    ਵੀਰ. ਕੱਬਡੀ. ਜੀਂ.ਸਪੋਟ ਕਰੋ

  • @dhanvir77
    @dhanvir77 5 месяцев назад +2

    Frandipuria gopy nl gal krao sunny veer di gopi jrur moka dau

  • @ਸੁਖਪਰਮ
    @ਸੁਖਪਰਮ 4 месяца назад +2

    Bai munda young aa..game v vdiya...club ch lyo isnu....schi help di lod aa...enu

  • @Happy_dhur
    @Happy_dhur 5 месяцев назад +1

    Wmk pra te 🙏🙏

  • @prabhsingh7462
    @prabhsingh7462 4 месяца назад

    WaHeGuRu g

  • @sukhakala4215
    @sukhakala4215 5 месяцев назад +1

    Sunny veer rab jaoar mehar karunga jihna nai dita rab na dekhi kida marna guma guma k

  • @kukukumar8690
    @kukukumar8690 4 месяца назад

    Wmk kre pra te 🙏👏

  • @JagtarSingh-t7r
    @JagtarSingh-t7r 5 месяцев назад +2

    Wmk

  • @babbu3481
    @babbu3481 5 месяцев назад +1

    Wmk 🙏🙏❤❤❤❤❤❤❤

  • @BaljitSingh-hy3yp
    @BaljitSingh-hy3yp 4 месяца назад

    Waheguru chadhadi Kala rakhen

  • @guriqbalsingh3938
    @guriqbalsingh3938 5 месяцев назад +1

    Dil 💔gye yr

  • @RinkuSingh-et4dc
    @RinkuSingh-et4dc 5 месяцев назад +2

    Wmk ji🙏

  • @Jaanveer-q3n
    @Jaanveer-q3n 4 месяца назад

    Sunny bht vadia jaffi c pls help kro

  • @BhindaKabaddi
    @BhindaKabaddi 5 месяцев назад +1

    Bhut vdia plyer c mere nal khadda c

  • @KauritzSidhu
    @KauritzSidhu 4 месяца назад

    ਗਰੀਬ ਪਲੇਅਰ ਦਾ ਕੋਈ ਨੀ ਹੁੰਦਾ ਵੀਰ ਜੀ

  • @SamarpreetSingh-z5y
    @SamarpreetSingh-z5y 5 месяцев назад +3

    Saharam karo kabaddi de amir gareeb de madadd karo bro

  • @tarsem389
    @tarsem389 4 месяца назад

    Maa dekhi ne jandi rondi bechari
    Waheguru Mehar karna ji

  • @kuldipsingh-wj8qu
    @kuldipsingh-wj8qu 4 месяца назад +1

    Ok

  • @Armaan12377
    @Armaan12377 4 месяца назад

    Sath do yr veer sare Jane

  • @KuldeepSingh-lj3vg
    @KuldeepSingh-lj3vg 5 месяцев назад +3

    Rupinder jalal faraa lawo bai da

  • @gopidhillon8119
    @gopidhillon8119 4 месяца назад +1

    Pji jagga tandi wla de v interview kro

  • @Kirna-ww9ch
    @Kirna-ww9ch 4 месяца назад +1

    ਜੂ ਲੋਕ ਕਬੱਡੀ ਨਹੀ ਖੇਡ ਦੇ oh ਵੀ ਟਾਈਮ ਪਾਸ ਕਰ ਦੇ ਆ

  • @RickyHboy
    @RickyHboy 5 месяцев назад

    Waheguru mehar kre 🙏

  • @ApnaPunjabwaikh
    @ApnaPunjabwaikh 4 месяца назад

    Is dee zaroor help honi chahi dee waa.

  • @ManpreetSingh-os1fw
    @ManpreetSingh-os1fw 4 месяца назад +1

    Jaror help kro y vr di😢😢

  • @RameshKumar-oq8le
    @RameshKumar-oq8le 5 месяцев назад +2

    Hai oo rabba

  • @MandeepGrewal-bn9wg
    @MandeepGrewal-bn9wg 5 месяцев назад

    Waheguru mehar kare

  • @KuldeepSingh-lj3vg
    @KuldeepSingh-lj3vg 5 месяцев назад +1

    Bai ronaa aa ga spot karo gar

  • @bhajnaamali5908
    @bhajnaamali5908 4 месяца назад

    Kon bolda khdena ni aunda sanu pta esda macih dekhan jai da c

  • @HappyHappy-fw4xz
    @HappyHappy-fw4xz 5 месяцев назад

    Wmk bai te

  • @BaggaNafri
    @BaggaNafri 4 месяца назад

    Wherguru.ji.kirpa.karo

  • @GurjinderRai-wv8qq
    @GurjinderRai-wv8qq 5 месяцев назад +3

    Sunny veer tera nll ah gurjinder

  • @AmanjassalJassal-tn4ng
    @AmanjassalJassal-tn4ng 4 месяца назад

    Koi na veer hun tera time aunga

  • @satwinder5611
    @satwinder5611 4 месяца назад

    ਬਾਗੜੀਆਂ ਪਿੰਡ ਜੋ ਤਰਨ ਤਾਰਨ ਕੋਲ ਆ

  • @jagsirjassi9402
    @jagsirjassi9402 4 месяца назад +1

    Bai ji no. Deo sunny da.

  • @PlPl-v8w
    @PlPl-v8w 5 месяцев назад

    🙏🙏🙏🙏💪👍💯

  • @KuldeepSingh-qg8ow
    @KuldeepSingh-qg8ow 4 месяца назад +1

    please help him

  • @hpcompany8236
    @hpcompany8236 5 месяцев назад +2

    Veer da number ha kise kol

  • @jaskaransinghbrar3580
    @jaskaransinghbrar3580 4 месяца назад +2

    Help karo😢😢

  • @Baljitsingh-he5ub
    @Baljitsingh-he5ub 5 месяцев назад +2

    hun kbabdi v pehla wali nai rhai

  • @GursewaksinghSewakmaan
    @GursewaksinghSewakmaan 5 месяцев назад +2

    ਖੱਚਰ ਪਿੰਡ ਆ ਬਈ ਤੇਰਾ ਤਾਂ ਐਨਾ ਘਟੀਆ ਪਿੰਡ

  • @shubhams2600
    @shubhams2600 4 месяца назад

    me te Sanny Khate kaide a paji

  • @gurisandhu8337
    @gurisandhu8337 5 месяцев назад

    💔

  • @amandhaliwalsaab5337
    @amandhaliwalsaab5337 5 месяцев назад

    😥😥

  • @SahilprabSahil
    @SahilprabSahil 5 месяцев назад

    😢

  • @tanvirgujjarr4524
    @tanvirgujjarr4524 5 месяцев назад

    Salamu Gujjar ty foji Gujjar 2no pra bady takdy player c pta nai kidher gar ?

  • @Kirna-ww9ch
    @Kirna-ww9ch 4 месяца назад

    ਇਕ ਕਮਰਾ ਸੀ ਵਾਦਿਆ ਸੀ ਬੁੰਡ ਪੰਗਾ ਨਾ ਲਿੰਦਾ ਘਰ ਪਾਉਣ ਡਾ ਤਨੂੰ khia ਸੀ ਕਿਸ ਨੇ