Zameer | Kanwar Grewal | Full Song | Official Video | Mausiiquii Records

Поделиться
HTML-код
  • Опубликовано: 13 сен 2024
  • ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦਾ ਹੈ ,
    ਜੋ ਲੋਕਾਂ ਨੂੰ ਅਸਲੀਅਤ ਬਾਰੇ ਜਾਣੂ ਕਰਾਂਉਂਦਾ ਹੈ ।।
    Song - Zameer
    Artist - Kanwar Grewal
    Music - Rupin Kahlon
    Creative Director - Sony Thulewal
    Editor - Monty
    DOP - Ali Khan
    Lyrics & Video - Guru Kirpa
    Label - Mausiiquii Records
    Publicity Design - Creative Crew
    Kanwar Grewal Official Contact Links:
    Website www.kanwargrewa...
    Facebook: / kanwargrewals. .
    Instagram: / kanwar_grewa. .
    Twitter: / kanwargrewalin
    Website: www.kanwargrewal.co
    Contact for enquirers: +91-9417957035
    Digitally managed by Team Kanwar Grewal (Eaklovya +91 9041444415)

Комментарии • 2,7 тыс.

  • @Laddabholeke
    @Laddabholeke 5 лет назад +39

    ਇਸ ਗੀਤ ਦੀ ਤਾਰੀਫ਼ ਲਿਖਣ ਲਈ ਮੇਰੇ ਕੋਲ ਸ਼ਬਦ ਨਹੀਂ ਹੈ ,
    ਇਸ ਗੀਤ ਨੇ ਰੂਹ ਕੰਬਾਈ ਏ, ਸਾਰੀ ਟੀਮ ਨੂੰ ਰੱਬ ਤਰੱਕੀ ਬਖਸ਼ੇ ,

  • @kamaldeepgoyat5043
    @kamaldeepgoyat5043 5 лет назад +56

    ਤਰਿਫ਼ ਕਰਣ ਲਈ ਸਬਦ ਨੀ ਲੱਭੇ!
    ਲਬ ਜੂ ਕੰਵਰ ਗ੍ਰੇਵਾਲ!

  • @_Kitaab_
    @_Kitaab_ 7 лет назад +40

    ਪੰਜਾਬੀ ਗੀਤਕਾਰੀ ਦਾ ਕੋੜਾ ਸੱਚ ਹੋਣ ਪੰਜਾਬੀ ਵਿਰਸਾ ਵਾਪਿਸ ਨਹੀਂ ਆਉਣਾ 😫

  • @HarpreetKaur-lu6ex
    @HarpreetKaur-lu6ex 5 лет назад +90

    ਦਿਲੋਂ ਧੰਨਵਾਦ ਕੰਨਵਰ ਗਰੇਵਾਲ ਜੀ 🙏ਬੁਹਤ ਸੌਹਣਾ ਗਾਇਆ।

  • @sukhchainsingh2976
    @sukhchainsingh2976 4 года назад +1

    ਮੈਂ ਸਰੀਰਕ ਮੌਤ ਨੂੰ ਨਹੀਂ ਮੰਨਦਾ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ 👌👌👌

  • @Therealkingg
    @Therealkingg 7 лет назад +29

    ਕੰਵਰ ਭਾਈ ਥੋਨੂੰ ਦਿਲੋਂ ਪਿਆਰ ।
    ਤੁਸੀ ਜੋ ਕ੍ਰਾਂਤੀ ਸ਼ੁਰੂ ਕੇਤੇ ਆ , ਅਸੀਂ ਸਬ ਥੋਡੇ ਨਾਲ ਹੈਂ ।।
    ਜ਼ਿੰਦਾਬਾਦ

  • @gurindersingh3586
    @gurindersingh3586 7 лет назад +11

    ਹੁਣ ਤੱਕ ਦਾ ਸਭ ਤੋ ਵਧੀਆ ਗੀਤ । ਧੰਨਵਾਦ ਗਰੇਵਾਲ ਸਾਬ ਨੌਜਵਾਨਾ ਨੂੰ ਜਾਗਰੂਕ ਕਰਨ ਲਈ ।

  • @akamsingh6386
    @akamsingh6386 7 лет назад +4

    siraaa lata kanwar grewal ji ne ta...eh hai gaane jehnu sunn k swaad aa geya

  • @H.k_valjot007
    @H.k_valjot007 Год назад

    ਕੰਨਵਰ ਗਰੇਵਾਲ ਨੇ ਪੰਜਾਬੀ ਲੋਕ ਗੀਤਾਂ ਅਤੇ ਪੰਜਾਬੀ ਲੋਕਾਂ ਨੂੰ ਉਨ੍ਹਾਂ ਦੇ ਸੱਭਿਆਚਾਰ ਨਾਲ ਜੋੜਨ ਲਈ ਬਹੁਤ ਕੋਸ਼ਿਸ਼ ਕੀਤੀ ਹੈ ❤️

  • @ranjitbhinder8963
    @ranjitbhinder8963 5 лет назад +21

    ਆ ਓਨਾ ਕਲਾਕਾਰਾਂ ਨੂੰ ਲਾਹਨਤ ਆ ਜਿਹੜੇ ਰਾਤੋਂ ਰਾਤ ਸਟਾਰ ਬਣਨ ਲਈ ਮਾਂ ਬੋਲੀ ਦਾ ਘਾਣ ਕਰੀ ਜਾਂਦੇ ਆ,ਜੌ ਬੇਤੁੱਕੇ,ਲੱਚਰ ਗੀਤ ਆਪਣੀਆਂ ਹੀ ਭੈਣਾਂ, ਧੀਆਂ ਨੂੰ ਸੁਣਾਈ ਜਾਂਦੇ ਨੇ,

  • @bhavneetsinghkalsi
    @bhavneetsinghkalsi 7 лет назад +55

    ਬਾਕਮਾਲ। ਜੀਉਂਦਾ ਰਹਿ ਵੀਰਿਆ 🙏🙏 ਸੱਚੀਆਂ ਗੱਲਾਂ ਨੇ

  • @diljeetratan
    @diljeetratan 7 лет назад +6

    me sirf 5 lines sun k hi comment krn lagga k eh gana bilkul aaj di lachhar gaayki de muh te chaped h sira laa ta kanwar bai ne

  • @sukhjeetchahal9236
    @sukhjeetchahal9236 7 лет назад +12

    ਜਿੰਨੀ ਤਾਰੀਫ ਕੀਤੀ ਜਾਵੇ ੳੁਨੀ ਘੱਟ ਅਾ...end song

  • @user-lx3sg1vx8z
    @user-lx3sg1vx8z 4 года назад

    ਅੱਖਾਂ ਭਰ ਆਈਆਂ ਇਸ ਗੀਤ ਨੂੰ ਸੁਣਦਿਆਂ.....🙏🙏

  • @kaurmanpreet8502
    @kaurmanpreet8502 5 лет назад +12

    🙏🏻speech less🙏🏻
    ਵਾਹਿਗੁਰੂ ਮਿਹਰ ਕਰੇ ੲੇਦਾਂ ੲੀ ਸਭ ਨੂੰ ਸੁਮੱਤ ਬਖਸ਼ੇ 🙏🏻

  • @TakdirTV-wx1fn
    @TakdirTV-wx1fn 7 лет назад +54

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਤੁਹਾਨੂੰ

  • @Gurwindergavy
    @Gurwindergavy 7 лет назад +16

    Bhut wdia message ditta je samjhe koi...✌🏻🙏👌👌

  • @parvindersingh8720
    @parvindersingh8720 7 лет назад +45

    Good massage for new generation 👍🙏
    keep it up Grewal Saab.... 🙏

  • @virendersoni9129
    @virendersoni9129 4 года назад +1

    I am Sindhi in RAJASTHAN par e hi hakikat h Punjab di so dilo dhanvaad kanwar grewal ji tuhada e gana bannon vaste

  • @vijendersingh9424
    @vijendersingh9424 3 года назад

    You are right ...grewal shab 👌👌👌👌 aap de saaree gaane .vich aaj dii DUNIYA dii hakikat hai ..bayan krti hai

  • @rajpreetkaur110
    @rajpreetkaur110 5 лет назад +6

    Kafi time baad kuch changa sunan nu milya...Hats off to you 🤗

    • @gurwinderchatha556
      @gurwinderchatha556 4 года назад

      ਕਮੈਟ ਪੰਜਾਬੀ ਚ ਲਿਖੇਆ ਕਰੋ ਪੰਜਾਬੀ ਬੋਲੀ ਲਈ ਆਪਣਾ ਬਣਦਾ ਫਰਜ ਪੂਰਾ ਕਰੇਆ ਕਰੋ

  • @babag4396
    @babag4396 5 лет назад +25

    Love from punjab pakistan💗

  • @mistersingh9499
    @mistersingh9499 7 лет назад +28

    ਵਾਹ ਪੂਰਾ 100% ਸੱਚ 😱😱😱😱

  • @Gurpreetsinghpreet1
    @Gurpreetsinghpreet1 4 года назад

    ਕੀਆ ਖੂਬ ਪੇਸ਼ਕਾਰੀ ਕੀਤੀ ਹੈ ਮਰਦੇ ਹੋਏ ਪੰਜਾਬੀ ਸਾਹਿਤ ਤੇ ਉਸਦੇ ਨਾਲ ਜੁੜੇ ਅੰਗਾਂ ਦੀ।

  • @sukhchainsinghkang1313
    @sukhchainsinghkang1313 6 лет назад

    koi sahbad heni mere kol mitra ess geet lyi ....baba sukh rakhe te hamesha chardi kalla ch rakhe Punjabi maa boli nu

  • @arshsingh5446
    @arshsingh5446 7 лет назад +220

    baza waliya peji jarnail nu menu lgda bimari la ilaz ho gyi sachi rona aa gya yaar ik vri ehnu khende aa gyak jo samaj da darpan bnde aa te samaj da asli pkh agge rakhde salute aa teri kalam te teri soch nu eho jhi soch rabb sab nu deve

  • @pargatsekhon
    @pargatsekhon 7 лет назад +16

    bhut vadia geet rooh nu sukoon den wala te punjabi virse baare dassan wala hai

  • @baljindersingh3330
    @baljindersingh3330 7 лет назад +5

    wah ji wah...skoon milya rooh nu...roohaa wala song sun ke...waheguru mehr kre kanwar grewal te...te hora landu gayka nu v kuj sed mile iss song to

  • @PBX29.93
    @PBX29.93 3 года назад

    ਬਹੁਤ ਵਧੀਆ ਗਾਇਆ ਤੇ ਲਿਖਿਆ। ਕੋਈ ਲਫਜ਼ ਨੀ ਇਸ ਗੀਤ ਲੲੀ। 🙏🙏🙏❤️❤️👍👍👍 ਨਾਪਸੰਦ ਕਰਨ ਵਾਲੇ ਗੰਗੂ ਬ੍ਰਾਹਮਣ ਦਿਆਂ ਗੰਦੀਆਂ ਔਲਾਦਾਂ ਨੇ

  • @rupinderbawa8280
    @rupinderbawa8280 3 года назад

    ਬਾਈ ਕੀ ਲਖੀਏ ਕੋਈ ਲਵਜ ਨੀ ਹੈਗੇ ਗਰੇਵਾਲ ਦੀ ਪ੍ਰਸੰਸਾ ਕਰਨ ਵਾਸਤੇ ਅਰਦਾਸ ਵਾਹਿਗੁਰੂ ਅੱਗੇ ਗਰੇਵਾਲ ਵੀਰ ਚੜਦੀ ਕਲ੍ਹਾ ਵਿੱਚ ਰਹੇ

  • @harbhindersingh293
    @harbhindersingh293 5 лет назад +21

    ਬਹੁਤ ਵਧੀਆ ਜੀ
    ਕਾਸ਼ ਕਿਤੇ ਅੱਜ ਦੇ ਗੋਣ ਵਾਲ਼ਿਆਂ ਨੂੰ ਵੀ ਮੱਤ ਬਖ਼ਸ਼ੇ ਵਾਹਿਗੁਰੂ
    ਕਲਾਕਾਰ ਬਣੋ ਕੰਜਰ ਨਾ ਬਣੋ ਵੀਰੋ 🙏🏻

    • @kaursaini9140
      @kaursaini9140 4 года назад +1

      Oh ta dhkka hi krn jogy aa .paise de puttt aa sbb

  • @rajpreetsingh3805
    @rajpreetsingh3805 7 лет назад +26

    You r so great msg of next generation kanwar g bhut kirpa waheguru di tuhade te sewa krde rho g

  • @KalaSingh
    @KalaSingh 7 лет назад +31

    ਜਿਉਦਾ ਰਹਿ ਬਾਈ ਆ ਗੀਤਾ ਦੀ ਬਹੁਤ ਲੋੜ ਇਸੇ ਟਾਈਮ

  • @gur8352
    @gur8352 4 года назад +1

    ਤੁਸੀਂ ਇਸ ਗਾਣੇ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਹੈ।

  • @harmansingh4827
    @harmansingh4827 5 лет назад +2

    😭😭😭 bhot vadiya gana plz sare jada to jada share kro 🙏🏻🙏🏻.
    Waheguru maher kre..

  • @simrannagra8489
    @simrannagra8489 7 лет назад +57

    Hun singer te geetkar ehda vi facebook te link send krke kehn gye ki
    Apne KANWER GREWAL ji da boht sohna geet "jameer "suno te share kro😂😜

    • @karanaroraable
      @karanaroraable 7 лет назад +2

      Jasdeep Singh hahaha ... shi keha 22 g...

    • @balviruppal6512
      @balviruppal6512 7 лет назад +1

      Hanji bai ji bshut mann nall kar riha a

    • @pun-beats3744
      @pun-beats3744 7 лет назад +1

      U r right bro👍🏻

    • @pun-beats3744
      @pun-beats3744 7 лет назад

      N pehli gall punjabi singers ne ae song share hi nhi krna

  • @satendersingh1471
    @satendersingh1471 3 года назад +3

    Dil nu chho lain vaala song 😭

  • @adheerasandhu7703
    @adheerasandhu7703 6 лет назад +11

    bhut hi sohna message grewal saab 🙇‍♂️🙇‍♂️🙇‍♂️🙇‍♂️🙇‍♂️

  • @kanwaljitkaur3180
    @kanwaljitkaur3180 4 года назад

    It's reality of Punjab........ਬਹੁਤ ਦੁੱਖ ਹੁੰਦਾ ਹੈ ਨਸਿਆ ਨੂੰ ਦੇਖ ਕੇ

  • @gurpreetsinghbatth2720
    @gurpreetsinghbatth2720 3 года назад

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਅਤੇ ਤੰਦਰੁਸਤੀ ਨਾਮ ਸਿਮਰਨ ਦੀ ਦਾਤ ਬਖਸ਼ੇ ਗਰੇਵਾਲ ਸਾਹਿਬ ਜੀ ਨੂੰ ਤਰੱਕੀਆਂ ਦੀ ਦਾਤ ਬਖਸ਼ੇ

  • @kaurkanwalofficial265
    @kaurkanwalofficial265 3 года назад +7

    💪Bole so nihal sat shri akal 🙏Vire Waheguru tuhanu aeda e blessed rakhe te Tusi saff suthra gonde raho🙏

  • @sukhjindersingh5
    @sukhjindersingh5 5 лет назад +17

    ਮੇਰੇ ਪਿੰਡ ਦੀ ਸਾਨ ਗਰੇਵਾਲ ਸਾਹਿਬ ਦਿਲੋ ਸਜਦਾ ਕਰਦਾ ਤਹਾਨੂੰ

  • @gurmailsinghrama
    @gurmailsinghrama 7 лет назад +54

    ਮੈਂ ਵਿਰਸਾ ਪੰਜਾਬੀ ਦਸ ਕਿਥੋਂ ਸਾਂਬ ਲਊਂ
    ਮੇਰੀ ਆਪਣੀ ਜ਼ਮੀਰ ਸੌਦੇ ਬਾਜ ਹੋ ਗਈ...

  • @niggapreet
    @niggapreet 4 года назад +1

    Ajj lod c babe teer wale d bai ji 🙏🙏

  • @SamarSamar-el1xm
    @SamarSamar-el1xm 6 лет назад

    Mera bht dill karda ae ki saarangi te rbaab sunda rwa... i love instrument.. song ne ta akhan ch paani liaunda...

  • @krkrk7035
    @krkrk7035 5 лет назад +13

    best song 🙏 thank u Kanwar ji for putting your efforts in this matter 🙏 you are my fav ❤💕

  • @asifazad2600
    @asifazad2600 5 лет назад +32

    Menu ty lgda hai shyd pure Punjab d vich eko ek Punjabi rhe gya hai 😢

    • @AmanPb13
      @AmanPb13 4 года назад +1

      Labh heera

  • @kaursaini9140
    @kaursaini9140 4 года назад

    Koi wrd nhi tuhadi tareef ch.
    Ehh sirf tusi kr skde ho hor koi singer nhi kr skda.bhut sari respect ji tuhade lai .rongty khade krty veer.jiunde vsde rho .rabb mehr kry tuhade ty .

  • @RAJUPATEER5.0
    @RAJUPATEER5.0 5 лет назад

    कंवर ग्रेवाल जी के हर सांग इतना लाजबाब हैं कि उन के हर सांग हर में घर सुना जाता हैं इंजॉय भी किया जाता हैं और जो बातें बोलते हैं वो उन के अन्दर हैं में महान पुरूष को नमः करता हूँ

  • @kakaraur5019
    @kakaraur5019 7 лет назад +5

    salute aaa g es kallakaar nu .RAB ESNU ESE TRA GAN DA BAL BAKHSHE

  • @ramanpannu6702
    @ramanpannu6702 4 года назад +32

    ਵਾਹ ਜੀ ਵਾਹ ਬਹੁਤ ਵਧੀਆ ਗਾਣਾ ਜੀ ।

  • @gurchahal3097
    @gurchahal3097 7 лет назад +19

    Okkk ji today this song is very perfect......

  • @ParminderSingh-nn6jl
    @ParminderSingh-nn6jl 3 года назад

    WAAAH WAAH KOI LAFZ NI AHNI UNCHI SOCH DI TARIF LYII... 🙏🙏🙏

  • @jagpalkhan5799
    @jagpalkhan5799 4 года назад

    Bahut hi vadhia uprala G 🙏 MAA boli punjabi nu jioda RAKHAN layi 🙏 parmatama eho jahiya kalma nu te buland te nidharrak awaja nu hamesha kaim Rakhey te MAA boli punjabi diya sardariya kaim RAKHANN waleya diya v sardariya kaim Rakhey G 🙏 UR Dhanwadi 🙏 PAPPI MAHOLI 🙏

  • @JagseerSingh-ii7xg
    @JagseerSingh-ii7xg 7 лет назад +5

    baught vadiya grewal saab.. landu gaun waliya de muh te chpair aaa..
    well done. keep it up grewal saab

  • @chamkorsinghbeas88
    @chamkorsinghbeas88 7 лет назад +86

    punjab ch jaat paat vadhon ch punjabi klakaraa da vadda hath hai.

  • @user-gk2ho9un2b
    @user-gk2ho9un2b 5 лет назад +28

    3:48 ਅੱਤ ਆ

  • @GagandeepSingh-fi2fx
    @GagandeepSingh-fi2fx 5 лет назад

    Waheguru ..ji ..baba ji tuhnu hor trakiaan bakshn ..very nice song .nd v.nice thort

  • @gurbindertandal9372
    @gurbindertandal9372 6 лет назад +2

    ਸਿਰਾ ਗਰੇਵਾਲ sab 👌👌👌👌

  • @gurchetansingh9570
    @gurchetansingh9570 5 лет назад +10

    Singer hon ida de bohat bohat bdia

  • @bikingblues3128
    @bikingblues3128 6 лет назад +16

    Perfect, spot on. I always talk about these things. Our youth is misled by today's singers, always talking about drugs and guns. We need to stop that nonsense immediately....

  • @indersingh4306
    @indersingh4306 7 лет назад +5

    real music always gives internal peace

  • @saathsachka7273
    @saathsachka7273 3 года назад

    ਹੁਣ ਦੀ ਗਾਇਕੀ ਵਿੱਚ ਵਿਰਸੇ ਦੀ ਕੋਈ ਭਾਲ ਨਹੀਂ ਕਰਦਾ ਸਿਰਫ਼ ਅਸਲੇ ਰਾਹੀਂ ਮਰੋੜ ਕੇ ਅਮੀਰੀ ਅਤੇ ਆਸ਼ਕੀ ਲੋਕਾਂ ਅੱਗੇ ਪੇਸ਼ ਕੀਤਾ ਜਾਂਦੀ ਹੈ ਨਾਲੇ ਲੋਕੀਂ ਇਹੋ ਜਿਹੀਆਂ ਲਚਰ ਗਾਇਕੀ ਨੂੰ ਹੀ ਪੰਸਦ ਵੀ ਕਰਨ ਲੱਗ ਪਏ ਹਨ

  • @sukhveerkaur2988
    @sukhveerkaur2988 5 лет назад

    Waheguru ggg sumatt Bkshi sarea nu...sab veer gg tuhde wrge bn jawn..

  • @GOVTITIWKHANNA_erHARCHARN
    @GOVTITIWKHANNA_erHARCHARN 7 лет назад +103

    ਬਾਜਾਂ ਵਾਲਿਅਾ ਤੂੰ ਭੇਜੀਂ 'ਜਰਨੈਲ' ਨੂੰ ਮੈਨੂੰ ਲੱਗਦਾ ਬਿਮਾਰੀ
    ਲਾ-ਿੲਲਾਜ ਹੋ ਗੲੀ

  • @daljitchohan3348
    @daljitchohan3348 7 лет назад +20

    Wah ji wah . Eda da song nhi suniya kde.

    • @inderjeetsingh3855
      @inderjeetsingh3855 7 лет назад +5

      Daljit Chohan veer gurdas mann de punjab song toon baad a song aya jihne ruh khush karti....ajkal de fukre gayakan te karari chapedh hai

  • @GurdeepSingh-sq4hl
    @GurdeepSingh-sq4hl 7 лет назад +42

    ਬਹੁਤ ਵਧੀਆ ਗੀਤ ਅੱਜ ਦੇ ਸਮੇਂ ਲੱਚਰ ਗਾਇਕੀ ਦੇ ਮੂੰਹ ਤੇ ਕਰਾਰੀ ਚਪੇਡ ਐ ਜੀ......

  • @jatindersony2033
    @jatindersony2033 3 года назад

    Koi lafaz nhi tuhadi gayaki de bht lorh ae Punjab nu tuhadi vrgi Soch Di Punjabi nu jeonde rkhna bht jruri aa🙏🙏

  • @dheerajsaini34
    @dheerajsaini34 Год назад

    Bro 🙏🙏🙏🙏. I wish the upcoming generations could ever understand it.

  • @raj140harjot
    @raj140harjot 4 года назад +26

    Shame on ppl who don’t listen to singers like him but want to die for others idiots
    God bless veere

  • @sidharthkashyap4870
    @sidharthkashyap4870 7 лет назад +12

    bahut vadia 22 g....haqiqat naal rubru krvata tusi...fukriya sun sun dimag akkeya paya si

  • @riarcharan
    @riarcharan 6 лет назад +14

    Im very appreciating your step bro towards the awareness of PUNJABI BOLI & CULTURE... KEEP IT UP.

  • @jujharsingh513
    @jujharsingh513 5 лет назад +2

    ਅੱਜ ਦੇ ਕੁੱਝ ਨਲੈਕ ਕਲਾਕਾਰਾਂ ਨੇ, ਖੂੰਜੇ ਲਾਤੇ ਢੱਡ,ਢੋਲ ਤੇ ਸਾਰੰਗੀ। ਓਨਾ ਪੈਸੇ ਖਾਤਰ ਵੇਚ ਕੇ ਜਮੀਰ ਆਪਣਾ ,ਕਰਤੀ ਪੰਜਾਬ ਇਜਤ ਨੰਗੀ। 😢😢

  • @sidhudhandiwal4757
    @sidhudhandiwal4757 4 года назад

    ਕਿੰਨਾ ਜਬਰਦਸਤ ਗੀਤ ਆ, ਕਮਾਲ ਆ ਜੀ,, ਇਹ ਗੀਤ ਗਾਇਕੀ ਦੇ ਖੇਤਰ ਵਾਲੇ ਸਾਰੇ ਗਾਇਕਾਂ, ਗੀਤਕਾਰਾਂ ਨੂੰ ਸੁਣਨਾ ਚਾਹੀਦਾ, ਸਾਇਦ ਉਹਨਾਂ ਦੀ ਗਲਤ ਸੋਚ ਬਦਲ ਜਾਵੇ

  • @dollardollar9375
    @dollardollar9375 7 лет назад +29

    Ji krda war war suni jawa 🙏🙏

  • @vishavnoorpreet5485
    @vishavnoorpreet5485 7 лет назад +16

    Wah g kya song e .

  • @sikhlegalwingpunjab6884
    @sikhlegalwingpunjab6884 5 лет назад +144

    ਇਸ ਗਾਣੇ ਨੂਂ ਡਿਸ ਲਾਇਕ ਕਰਣ ਵਾਲੇ ਬੇ ਜ੍ਮੀਰੇ ਤੇਂ ਮਾਂ ਬੋਲੀ ਦੇਂ ਗੱਦਾਰ ਹੋਣਗੇ

    • @kelloggole5458
      @kelloggole5458 3 года назад +1

      ਬਿਲਕੁਲ ਸਹੀ ਜੀ

    • @PBX29.93
      @PBX29.93 3 года назад +1

      ਸਹੀ ਕਿਹਾ ਬਾਈ ਜੀ

  • @user-wk7bd6cx5p
    @user-wk7bd6cx5p 4 года назад +2

    ਸਿਰਾਂ ਲਾਤਾਂ ਬਾਈ ਜੀ

  • @gurvirsingh682
    @gurvirsingh682 4 года назад +3

    Kanwar Grewal nu benti aa k ikk vaar charan likhari ton song lea jaave 🙏 osm song zameer 👌😘

  • @karamjeetjosan9539
    @karamjeetjosan9539 5 лет назад +29

    ਸੱਚਾਈ ਹਰੇਕ ਸ਼ਬਦ ਵਿੱਚ 🙏

  • @flyingbeastclub3528
    @flyingbeastclub3528 7 лет назад +7

    ਸਲਾਮ ਆ ਗਰੇਆਲਾ ....

    • @VijayPal-qj6tw
      @VijayPal-qj6tw 5 лет назад

      Excvwf hi 2ic chb CNN
      Afcvj km
      Gghjm nm
      Ffbnn vmlb
      Dfbn jlk
      Cvvbmm

  • @gurzmaan
    @gurzmaan 7 лет назад +70

    Pause at 5.51 and see the awesome thought.
    Like if u agree

  • @gagangadria3621
    @gagangadria3621 2 года назад

    Reality of today punjabi singer
    Very nice song ❣️

  • @waikatoindependent8413
    @waikatoindependent8413 5 лет назад

    Bahut wadia matlab is geet da te wada sandesh aj deya gayka nu... virsa sun na he ta suno yamle jatt nu, surinder kaur te Rafi nu. Ki sohne geet gaunde san oh rooh nu choo lain wali gayki da aj kal de hip hop nal koi mel ni.

  • @tarunrubby9850
    @tarunrubby9850 7 лет назад +4

    love u kanwar veer ji dil nu choo gya geet thwada

  • @ss-jq2zh
    @ss-jq2zh 7 лет назад +29

    Hit like for kanwar grewal paji

  • @jasnoorkaurjssi7405
    @jasnoorkaurjssi7405 5 лет назад +11

    Sach aa hi ho rya sbb kuj...😖😖😖saamb Lo visra yaaro

  • @gillsaab8811
    @gillsaab8811 5 лет назад

    ਪੂਰੀ ਵਿਡੀਉ ਵੇਖਣ ਤੋ ਬਾਅਦ ਤਾ ਇੱਕ ਸ਼ੇਅਰ ਬਣਦਾ ਈ ਆ

  • @pargatpawar7525
    @pargatpawar7525 5 лет назад

    ਬਾਜਾਂ ਵਾਲਿਆਂ ਤੂੰ ਭੇਜੀ ਜਰਨੈਲ ਨੂੰ, ਸੁਣਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਆ ।ਬਾਬਾ ਜਰਨੈਲ ਸਿੰਘ ਜੀ ਵਾਪਿਸ ਮੁੜ ਆਓ 😥😥

  • @starbrooffice5441
    @starbrooffice5441 5 лет назад +36

    Punjab ਵਿਚੋ ਇੰਗਲਿਸ਼ ਬੰਦਾ ਕਰਵਾਓ
    ਪੰਜਾਬ de ਮਾਂ ਬੋਲੀ tahi buch ne aa

    • @ਖੈੜਾਡੇਅਰੀਫਾਰਮ
      @ਖੈੜਾਡੇਅਰੀਫਾਰਮ 4 года назад +2

      ਹਿੰਦੀ ਵਾਲੀਆਂ ਬਹੁਤ ਗੰਦ ਪਾਇਆ ਇਹ ਬੰਦ ਕਰਵਾਉਣੀ ਚਾਹੀਦੀ ਵੀਰ

    • @rj14053
      @rj14053 3 года назад +1

      ਪੰਜਾਬੀ ਅਤੇ ਅੰਗਰੇਜ਼ੀ ਜ਼ਰੂਰੀ ਹਨ ।
      ਹਿੰਦੀ ਬੈਨ ਕਰੋ

    • @kelloggole5458
      @kelloggole5458 3 года назад

      ਨਹੀ ਵੀਰ ਅੰਗਰੇਜੀ ਦੀ ਲੋੜ ਹੈ ਹਿੰਦੀ ਬੋਲਣੀ ਬਿਲਕੁਲ ਬੰਦ ਹੋਣੀ ਚਾਹੀਦੀ ਆ

    • @RanjitSingh-cj8bb
      @RanjitSingh-cj8bb 3 года назад

      ਆਹ ਆਪਣੀ ਪੰਜਾਬੀ ਵਿੱਚੋਂ ਅੰਗਰੇਜ਼ੀ ਕੱਢ ਦਿਹ

  • @GSHappy
    @GSHappy 6 лет назад +5

    I LOVE THIS SONG
    I WATCH THIS VIDEO UNLIMITED TIME

  • @pardeeppuri5236
    @pardeeppuri5236 7 лет назад +6

    ਬਹੁਤ ਵਧੀਆ song aa

  • @sukhminderpalsingh390
    @sukhminderpalsingh390 5 лет назад +1

    Awesome song
    Keep it up Grewal Saab
    Akhirkhar tusi hi tan saade punjabi virsa de asli kalaakar ho

  • @kamalkang3685
    @kamalkang3685 5 лет назад +1

    Kanwar grewal saab tussi ta sache gall ak ti

  • @pawandeepsingh8764
    @pawandeepsingh8764 5 лет назад +32

    May 2019 vich kon kon sun reha eh song🤘

  • @AnilKumar-hy8rz
    @AnilKumar-hy8rz 6 лет назад +8

    mst babya........bindaasss life .....

  • @taranpreetkaur2000
    @taranpreetkaur2000 7 лет назад +21

    salute u..carry on..👍🏻👍🏻

    • @daljitsinghdhanju1033
      @daljitsinghdhanju1033 6 лет назад +1

      Nice

    • @jarmangill6345
      @jarmangill6345 6 лет назад

      taranpreet kaur nyccc

    • @virndersingh5105
      @virndersingh5105 5 лет назад

      So very nyc

    • @gujjarahmedahmed8501
      @gujjarahmedahmed8501 5 лет назад

      me musalman hon but yeh singer fakeer hai yeh wo banda hai jo malik ki dua sey bhra hua hai yeh punjab ka soorma hai iss jesi awaz abi tak punjab me nhi aayi na hi aayegi rab isski zindgi lambi kre hazaron sal yeh jab b bolta hai too rab nazar aahjata hai kamwar grewal ki jitni b tareef utni kam hai bhai log isski awaz rab ki taraf lejati hai

  • @jagtarsinghsidhu2167
    @jagtarsinghsidhu2167 3 года назад

    Nice song ji ajj de time ch eho jehe song di lod hai punjabi te punjabi virse nu bachaun layi nowjawan peeri nu bahut vadia sikhiya milegi bahut khoob bahut sona song gaya very nice ji good luck !

  • @pritpalsingh999
    @pritpalsingh999 3 года назад +1

    Bohat sohna geet ji🙏🏻 maalik chardi kala rakhe

  • @gagandhaliwal7094
    @gagandhaliwal7094 7 лет назад +181

    ਮੇਰੇ ਪਿੰਡ ਦੀ ਸਾਨ ਕਨਵਰ ਗਰੇਵਾਲ