Vadda Angrez I Official Video I Kanwar Grewal I Babu Rajab Ali I New Punjabi Songs 2020 IRubai Music

Поделиться
HTML-код
  • Опубликовано: 29 авг 2024
  • #VaddaAngrez #KanwarGrewal #BabuRajabAli #RubaiMusic
    Welcome to Official RUclips channel of Kanwar Grewal
    Published on 15 July 2020
    Song Name - Vadda Angrez
    Singer,Music & Video - Kanwar Grewal
    Lyrics - Babu Rajab Ali
    Editor - Mandeep S. Rupal
    D. O. P. - Kirpal Sandhu
    Assistant Directors - Talwinder Singh Bhullar and Harmeet Singh Bhullar
    Mix & Master - Ankush Sharma
    Photography - Deekay Clicks
    Music Label - Rubai Music
    Presentation - Harjinder Laddi
    Project by - Manveer Singh
    Special Thanks - BARS Productions
    Lyrics:-
    ਬਹਿ ਜੋ ਪਾਉਣਾ ਸ਼ੋਰ ਮਾੜਾ, ਲੈ ਜਲਾਬ ਨ੍ਹਾਉਣ ਮਾੜਾ,
    ਮਿੱਠੜੀ ਜ਼ਬਾਨ ਰਾਗ, ਵਧੀਆ ਅਲਾਪਦੀ ।
    ਸੋਗ ਵਿੱਚ ਗਾਉਣ ਮਾੜਾ, ਵੈਰ ਨੂੰ ਵਧਾਉਣ ਮਾੜਾ,
    ਰੱਖਣਾ ਲਿਹਾਜ਼, ਗੱਲ ਕਰਨੀ ਮਿਲਾਪ ਦੀ ।
    ਦੁਖੀ ਨੂੰ ਦੁਖਾਉਣ ਮਾੜਾ, ਮਾੜਿਆਂ ਨੂੰ ਢਾਉਣ ਮਾੜਾ,
    ਦੂਏ ਦੀ ਸ਼ਰਮ ਨੂੰ ਸ਼ਰਮ ਜਾਣ ਆਪ ਦੀ ।
    'ਬਾਬੂ ਜੀ' ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
    ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।
    ਓ ਸੋਹਣਿਆ ਪੰਜਾਬੀ ਬੋਲੀ
    ਮਿੱਠਿਆ ਪੰਜਾਬੀ ਬੋਲੀ
    ਸ਼ੇਰ ਬੱਗਿਆ ਪੰਜਾਬੀ ਬੋਲੀ ਓ .......
    ਬੈਂਗਲੋ ਬੰਗਾਲੀ ਬੋਲੇ, ਪਸ਼ਤੋ ਪਠਾਣ ਬੋਲੇ,
    ਆਪ ਦੀ ਜ਼ਬਾਨ 'ਚ, ਕਿਤਾਬ ਲੋਕੀ ਛਾਪਦੀ ।
    ਹਿੰਦੀ, ਅਰਬੀ ਤੇ ਤੀਜੀ ਫ਼ਾਰਸੀ ਰਲਾ ਕੇ ਨਾਲ,
    ਏਸ ਵਜ੍ਹਾ ਉਰਦੂ ਜ਼ਬਾਨ ਪਈ ਜਾਪਦੀ ।
    ਘਚਲੀ ਜ੍ਹੀ ਬੋਲੀ ਛੱਡ, ਚਲੇ ਗਏ ਵਲੈਤ ਗੋਰੇ,
    ਚੜ੍ਹੀ 'ਵੀ ਜ਼ਹਿਰ ਤੈਨੂੰ, ਅੰਗਰੇਜ਼ੀ ਸਾਂਪ ਦੀ ।
    'ਬਾਬੂ ਜੀ' ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
    ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।
    ਓ ਸੋਹਣਿਆ ਪੰਜਾਬੀ ਬੋਲੀ
    ਮਿੱਠਿਆ ਪੰਜਾਬੀ ਬੋਲੀ
    ਸ਼ੇਰ ਬੱਗਿਆ ਪੰਜਾਬੀ ਬੋਲੀ ਓ .......
    ਬਾਬੇ ਗੁਰੂ ਨਾਨਕ ਗ੍ਰੰਥ ਰਚੇ ਜੀ
    ਸ਼ੌਂਕ ਨਾਲ ਲੱਗਦੇ ਪੜ੍ਹਨ ਬੱਚੇ ਜੀ
    ਦਸਾਂ ਗੁਰੂਆਂ ਦੇ ਇਤਿਹਾਸ ਫੋਲੀ ਦੇ
    ਮਿੱਠੇ ਬੋਲ ਬੋਲੀਦੇ ਪੰਜਾਬੀ ਬੋਲੀ ਦੇ
    ਮਿੱਠੇ ਬੋਲ ਬੋਲੀਦੇ ਪੰਜਾਬੀ ਬੋਲੀ ਦੇ
    ਸੋਹਣੇ ਬੋਲ ਬੋਲੀਦੇ ਪੰਜਾਬੀ ਬੋਲੀ ਦੇ
    ਕੋਟ ਸੀ ਬਨਾਉਣਾ ਫਿਰੇ, ਨੀਕਰਾਂ ਦਾ ਮੇਚ ਲੈਂਦਾ,
    ਲਿਆਉਣੀ ਸਲਵਾਰ ਤੇ ਕਮੀਜ਼ ਲੈਂਦਾ ਫਿਰੇ ਨਾਪ ਦੀ ।
    ਹੋਇਆ ਅਧਰੰਗ ਵੈਦ ਖੰਘ ਦੀ ਦਵਾਈ ਕਰੇ,
    ਪੇਟ ਦੀ ਦਰਦ ਨੂੰ, ਕਰੂ ਕੀ ਗੋਲੀ ਤਾਪ ਦੀ ।
    ਮਾਦਰੀ ਜ਼ਬਾਨ ਛੱਡ, ਗ਼ੈਰਾਂ ਦੇ ਮਗਰ ਲੱਗਾ,
    ਏਦੂੰ ਵੱਧ ਬੇਵਕੂਫ਼ ਕਿਹੜੀ ਗੱਲ ਪਾਪ ਦੀ ।
    'ਬਾਬੂ ਜੀ' ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
    ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।
    ਓ ਸੋਹਣਿਆ ਪੰਜਾਬੀ ਬੋਲੀ
    ਮਿੱਠਿਆ ਪੰਜਾਬੀ ਬੋਲੀ
    ਸ਼ੇਰ ਬੱਗਿਆ ਪੰਜਾਬੀ ਬੋਲੀ ਓ .......
    To subscribe our channel go to :- / @kanwarsinghgrewal
    Follow us on Facebook at / kanwargrewalsufisinger
    Follow us on Instagram at:-
    / kanwar_grewal_official
    Follow us on Snapchat at :-
    / teamkgrewal
    Contact for any queries at +919417957035 or email at rubaimusicofficial@gmail.com

Комментарии • 3,6 тыс.

  • @kanwarsinghgrewal
    @kanwarsinghgrewal  4 года назад +1212

    Sun ke apne vichar zaroor deo ji

    • @avtersinghchannel3115
      @avtersinghchannel3115 4 года назад +44

      ਕੰਨਵਰ ਵੀਰ ਸੇਰ ਏ ਪੰਜਾਬ ਤੇ ਵੀ ਫਿਲਮਾਓ ਕੋਈ ਗੀਤ

    • @Nitish_pb30
      @Nitish_pb30 4 года назад +18

      Sirr bhot nice song....Koi ta punjabi singer haii jihnu punjabi maa boli di kadar pyii🙏🙏🙏

    • @kashmeersinghkashmeersingh4725
      @kashmeersinghkashmeersingh4725 4 года назад +11

      Main bhi gana sikhana ji

    • @amandeol2870
      @amandeol2870 4 года назад +24

      ਬਾਕੀ ਤਾਂ ਸਭ ਠੀਕ ਅਾ ਵੀਰ ਜੀ ਪਰ ਪੈਰਾ ਘੁੰਗਰੂ ਸਰਦਾਰਾ ਦੇ ਸੋਹਣੇ ਨੂੰ ਲਗਦੇ ਬਾਕੀ ਗੀਤਕਾਰੀ ਸੋਹਣੀ ਆ ਤੁਹਾਡੀ

    • @satishsharma8942
      @satishsharma8942 4 года назад +6

      Bhut hi sona song a💕💕💕

  • @ramanthiara6229
    @ramanthiara6229 4 года назад +8

    ਆ ਗਾਨਾ ਨੀ RUclips ਨੇ trending ch Pana ਹੋ ਸਹਿਮਤ ਸਾਰੇ ਕਰੋ ਲਾਈਕ ਫਿਰ ਸਾਰੇ ਜਣੇ
    👇
    👇
    👇
    👇
    👉 I love you ਪੰਜਾਬੀ ਮਾਂ ਬੋਲੀ

  • @sauravkailey9478
    @sauravkailey9478 4 года назад +193

    ਮੈਂਨੂੰ ਆਪਣੇ ਤੇ ਮਾਣ ਹੈ ਕਿ ਮੇਰਾ ਜਨਮ ਪੰਜਾਬ ਵਿੱਚ ਹੋਇਆ ਹੈ 💪🏻

  • @USA_WALE_JATT_0013
    @USA_WALE_JATT_0013 4 года назад +67

    ਜਿੰਨਾ ਸੋਹਣਾ ਗੀਤ ਆ ਉਨੇ view ਨੀ ਮਿਲੇ ਜਿੰਨੇ ਦਾ ਗੀਤ ਹੱਕਦਾਰ ਆ ਪਤਾ ਨੀ ਕੀ ਹੋਇਆ ਪੰਜਾਬੀਆ ਨੂੰ ਗੰਦਮੰਦ ਗਾਉਣ ਵਾਲਿਆਂ ਨੂੰ ਮਿਲੀਅਨਾ view ਮਿਲ ਜਾਦੇ ਕੁਝ ਹੀ ਘੰਟਿਆਂ ਚ 🙁🙁🤕😟

  • @PunjabRed
    @PunjabRed 4 года назад +163

    ਪੰਜਾਬੀ ਪੰਜਾਬੀਅਤ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਹੈ ਇਸ ਗੀਤ ਚ

  • @Dustbeegonecleaning
    @Dustbeegonecleaning 4 года назад +149

    ਸਿਆਣੀ ਜ਼ੁਬਾਨ ਨੂੰ ਸਿੱਧੂ ਸੁਣਨ ਵਾਲੇ ਕਿਸੇ ਹਿੱਸੇ ਚ ਨੀ ਗਿਣਦੇ..... ਕੰਵਰ ਗਰੇਵਾਲ ਸਾਬ ਮਾਲਕ ਥੋਡੀ ਉਮਰ ਲੰਬੀ ਕਰੇ...... ਬਹੁਤ ਵਧੀਆ ਉਪਰਾਲਾ......

    • @kanwarsinghgrewal
      @kanwarsinghgrewal  4 года назад +10

      🙏🙏

    • @dontlook4085
      @dontlook4085 4 года назад +2

      ryt

    • @mehakpreetsingh1836
      @mehakpreetsingh1836 4 года назад +10

      sidhu da hi fan aa veere fher b sartaj kanwargrewal harbhajan maan hor amarshonki huni sbh suni de aa

    • @bittucheema9889
      @bittucheema9889 4 года назад +7

      Y sab singer ik hi ne os ne ta world ch Panjabi da name roshn kita sarre singers vadia ne y

    • @Dustbeegonecleaning
      @Dustbeegonecleaning 4 года назад +5

      ਬਹੁਤੇ ਸੱਜਣ ਇੱਕ ਪੱਖ ਹੀ ਦੇਖਦੇ ਆ... ਟਿਕ ਟੋਕ ਤੇ ਕਿੰਨੀ ਦੁਨੀਆਂ ਸਿੱਧੂ ਨੂੰ ਉਸਤਾਦ ਸਾਬਿਤ ਕਰਨ ਤੇ ਲੱਗੀ ਆ ਜਦ ਕਿ ਉਸਦਾ ਪੱਧਰ ਅਜੇ ਉਹ ਨਹੀਂ ਜੋ ਚੰਗੀ ਗੀਤਕਾਰੀ ਦਾ ਜਾ ਗਾਇਕੀ ਦਾ ਹੁੰਦਾ... ਵੀਡੀਉ ਦੇਖਿਆ ਕਰੋ ਤੇ ਲੋਕਾਂ ਦੀ ਪ੍ਰਤੀਕਿਰਿਆ ਵੀ ਦੇਖਿਆ ਕਰੋ ਕਿ ਕੀ ਅਸਰ ਪੈ ਰਿਹਾ

  • @harrysidhu239
    @harrysidhu239 4 года назад +60

    *ਗਾਣੇ ਵੀ ਕਿਸੇ ਭਾਸ਼ਾ ਦੇ ਏਨੇ ਜੱਚਦੇ ਨੀ ਜਿੰਨੇ* *ਆਪਣੀ ਪੰਜਾਬੀ ਭਾਸ਼ਾ ਦੇ ਜੱਚਦੇ ਆ*
    *ਬੁਹਤ ਵਧੀਆ ਗਾਣਾ ਉਸਤਾਦ ਜੀ* 🔥👌

  • @GurpreetSingh-mn3ds
    @GurpreetSingh-mn3ds 4 года назад +30

    ਪੰਜਾਬੀਅਤ,ਮੇਰੀ ਪੰਜਾਬੀ ਮੇਰੇ ਅੰਦਰ ਪਿਆਰ ਅਤੇ ਫੁੱਲਾਂ ਜੇਹੀ ਨਿਮਰਤਾ ਪੈਦਾ ਕਰਦੀ‌ ਹੈ ❤️

  • @jazzkaur5269
    @jazzkaur5269 4 года назад +132

    ਇਹ ਗਾਣਾ ਵੀ ਵਧੀਆ ਤੇ ਬੱਬੂ ਮਾਨ ਸਾਬ ਨੇ ਵੀ ਲਿਖਿਆ ਸੀ 2014 ਚ ਮਾਂ ਬੋਲੀ ਓਹ ਵੀ ਕਮਾਲ਼ ਦਾ ਸੀ, ਪਰ ਦੁੱਖ ਏਸ ਗੱਲ ਦਾ ਕੇ ਇਹੋ ਜਹੇ ਗਾਣਿਆ ਨੂੰ ਸੁਣਨ ਆਲਿਆ ਦੀ ਗਿਣਤੀ ਪਤਾ ਨੀ ਕਿਉ ਘੱਟ ਅਾ, ਪੰਜਾਬੀਆਂ ਦੀ ਗਿਣਤੀ ਦੇ ਮੁਕਾਬਲੇ

  • @narindersingh6294
    @narindersingh6294 4 года назад +8

    *ਵੀਰ ਤੂੰ ਤਾ ਸੰਤ ਬੰਦਾ।
    ਵਾਹਿਗੁਰੂ ਮੇਹਰ ਰੱਖੇ ।*

  • @jessieaulakh3669
    @jessieaulakh3669 4 года назад +140

    ਸਾਨੂੰ ਮਾਣ ਨਾਲ ਪੰਜਾਬੀ ਬੋਲਣੀ ਚਾਹੀਦੀ ਹੈ 👍👉ਕਿੳਂਕਿ ਅਸੀ ਹੈਗੇ ਹੀ ਪੰਜਾਬੀ ਅਾ😊😊👍🙏🙏

    • @singh-lp5xs
      @singh-lp5xs 4 года назад +1

      ਬਿਲਕੁੱਲ ਜੀ 💯

    • @preetsindhal7837
      @preetsindhal7837 4 года назад +1

      jeda banda kenda mai punjabi ni bolni o Punjabi ni hona kuch hor e hou

    • @eastside6729
      @eastside6729 4 года назад +1

      ਭੈਣ ਤਾਂਹੀ ਤੁਹਾਡੇ ਨਾਂ ਵਿੱਚ ਹੁਣ ਕੌਰ ਨਹੀ ਰਿਹਾ

    • @palbadhan1987
      @palbadhan1987 4 года назад

      👍

    • @parceesingh8179
      @parceesingh8179 4 года назад

      Jassie g aapa nu nam v punjabi rakh laina chahida c

  • @fatehbal4440
    @fatehbal4440 4 года назад +75

    ਅੱਜ ਸਾਡੀਆਂ ਸਰਕਾਰਾਂ ਨੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਹਨ ਕਿ ਸਾਡੀ ਜਵਾਨੀ ਨੂੰ ਵੱਖਰੀ ਭਾਸ਼ਾ ਸਿੱਖਣੀ ਪੈ ਰਹੀ ਆ

    • @Punjabimadechannel
      @Punjabimadechannel 4 года назад +4

      Veere vkhri boli sikhni ni maadi hegi pr apni maa boli bhulni jrur maari gl aa🙏🙏

    • @fatehbal4440
      @fatehbal4440 4 года назад

      @@Punjabimadechannel hnji sahi a

    • @PremSingh-xw8tv
      @PremSingh-xw8tv 4 года назад +1

      ਗੰਗਾਨਗਰ ਤੋ ਆਪਾਂ ਵੀ

    • @kkumar007
      @kkumar007 4 года назад

      Boli koi nahi Madi ,PAR APNI MA BOLI TE MAAN HONA CHAHIDA TE WADH TO WADH BOLNI CHAHIDI AAA.

    • @dhaliwal089
      @dhaliwal089 4 года назад +1

      ਸਰਕਾਰ ਦਾ ਕੋਈ ਕਸੂਰ ਨੀ ਸਿਰਫ ਤੇ ਸਿਰਫ ਆਪਣਾ ਕਸੂਰ ਆ,ਸਰਕਾਰ ਨੇ ਤਾ ਹੁਣ ਕਿਹਾ ਸੀ ਕਿ ਹਿੰਦੀ ਸਿੱਖੋ ਪਰ ਪੰਜਾਬੀ ਬੋਲੀ ਦਾ ਤਾ ਪਹਿਲਾ ਹੀ ਬੂਰਾ ਹਾਲ ਸੀ ਜਿਸ ਦਾ ਕੇ ਸਾਰਾ ਕਸੂਰ ਆਪਣਾ ਸੀ ਕਿ ਪੰਜਾਬੀ ਨੂੰ ਛਡਕੇ ਅੰਗਰੇਜੀ ਨੂੰ ਪਹਿਲ ਦਿੱਤੀ।

  • @1990sukh
    @1990sukh 4 года назад +13

    ਮਾਂ ਬੋਲੀ ਪੰਜਾਬੀ ਮੇਰੀ ♥️🙏

  • @harpandher8845
    @harpandher8845 4 года назад +147

    ਬਾਬੇ ਗੁਰੂ ਨਾਨਕ ਗ੍ਰੰਥ ਰਚੇ ਜੀ
    ਸ਼ੌਂਕ ਨਾਲ ਲਗਦੇ ਪੜਨ ਬੱਚੇ ਜੀ
    ਦਸਾਂ ਗੁਰੂਆਂ ਦੇ ਇਤਿਹਾਸ ਫੋ਼ਲੀ ਦੇ
    ਮਿੱਠੇ ਬੋਲ ਬੋਲੀਦੇ ਪੰਜਾਬੀ ਬੋਲੀ ਦੇ 🙏🙏🙏🙏

    • @kanwarsinghgrewal
      @kanwarsinghgrewal  4 года назад +6

      🙏🙏🙏

    • @babbu6151
      @babbu6151 4 года назад +2

      Granth Punjabi ch Ni ,,, gurmkhi ch aw veer ,,, glt aww A

  • @IndiastreetFood361
    @IndiastreetFood361 4 года назад +256

    पंजाबी ते पंजाबी होन दा किस किस नूँ मान है Like

  • @jassimahal8959
    @jassimahal8959 4 года назад +13

    ਜਿਉਂਦਾ ਰਹਿ ਗਰੇਵਾਲਾ । ਦੁਨੀਆ ਦੱਬ ਜੂ ਪਰ ਗਰੇਵਾਲ ਨੀ ਦੱਬਦਾ । ਇਹੋ ਜੀ ਆਵਾਜ ਨਾ ਜੰਮੀ ਤੇ ਨਾਂ ਮੁੜ ਜੱਮਣੀ। ਇਕੱਲਾ ਨਾ ਸਮਝੀ ਗਰੇਵਾਲਾ ਜੋ ਤੂੰ ਆਂ ਓ ਅਸੀਂ ਅਾਂ । ਗੱਲ਼ ਮੁੱਕਦੀ ਖੜੇ ਆ ਤੇਰੇ ਅੱਗੇ। ਲੋਕੀ ਪਿੱਛੇ ਖੜਦੇ ਆ।
    ਲਵ ਯੂ ਟਰੱਕ ਭਰ ਕੇ।

  • @noone-ix4jc
    @noone-ix4jc 4 года назад +36

    😅Sat-Sri-Akaal Grewal ji... Saariyan Mawan, Bhenan, Wadeyan, Barawan tay Mitraan nu Pakistano Salam ❤️❤️❤️🙏🏽🙏🏽🙏🏽

  • @gurusahni4455
    @gurusahni4455 4 года назад +5

    ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ,
    ਪਰ ਪੱਕੀ ਦੇਖਕੇ ਕੱਚੀ ਨੀ ਢਾਈਦੀ ,
    ਬਹੁਤ ਸੋਹਣਾ ਜੀ,
    ਮਾਲਕ ਚੜਦੀ ਕਲਾ ਚ ਰੱਖੇ।

  • @ManpreetSingh-ci9iz
    @ManpreetSingh-ci9iz 4 года назад +14

    ❤ ਪੰਜਾਬ ਪੰਜਾਬੀ ਪੰਜਾਬੀਅਤ ❤

  • @vedprakashjinagal652
    @vedprakashjinagal652 4 года назад +113

    पंजाबी बोली ,🇮🇳🇮🇳🇮🇳शेरा दी बोली 🤘🤘🤘🤘🤘 श्रीगंगानगर तो ❤💞🇮🇳💯💪💪💪💪🇮🇳🇮🇳🇮🇳

    • @jattrisky7368
      @jattrisky7368 4 года назад +3

      ਬਾਈ ਤੋ ਵੀ ਟਿੱਪਣੀ ਪੰਜਾਬੀ ਚ ਕਰ

    • @vedprakashjinagal652
      @vedprakashjinagal652 4 года назад +1

      @@jattrisky7368 आओदी नी वीरे

    • @ustadji2240
      @ustadji2240 4 года назад +1

      M ve gaganeger Da h

    • @Oyejatt1313
      @Oyejatt1313 4 года назад +2

      ਮੈੰ ਵੀ ਗਗਾੰਨਗਰ ਤੌੰ

    • @IshantPandit
      @IshantPandit 4 года назад +2

      @R. K. bai fer tu comment ch English font kyo use kitte ne.. Gurmukhi hi vart da..tu ta fer angreja da gulam niklya..
      Bohta Gyan na vandya kro.. Har boli di izzat kro

  • @Creativemind...
    @Creativemind... 4 года назад +22

    ਪੰਜਾਬੀ ਬੋਲੀ.. ਮੇਰੇ ਮਾਂ ਤੇ ਬਾਪ ਦੀ .. 😍
    ਮੈਨੂੰ ਮਾਣ ਪੰਜਾਬੀ ਹੋਣ ਤੇ ✌️✌️

  • @ManpreetKaur-ky1eh
    @ManpreetKaur-ky1eh 4 года назад +1

    Main Gurgaon ch job kardi aaa par firvi Punjabi boli meri maa..... Main sab naal Punjabi ch gall kardi aaa mainu Hindi te English v Bhut vadiaa aandi aaa par ik proud feel hunda Punjabi bolke esli..... Veer g Bhut sohna gaana Baba Nanak g tuhanu hamesha chardi kala ch rakhe 🙏

  • @roshan35
    @roshan35 4 года назад +32

    ਪੰਜਾਬ, ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਦਿੱਲੋ ਸਲਾਮ

  • @lakhisaranawali.ikrejhadhu9874
    @lakhisaranawali.ikrejhadhu9874 4 года назад +68

    ਸਾਨੂੰ ਮਾਣ ਪੰਜਾਬੀ ਹੋਣ ਦਾ
    ਪਰ ਹੁਣ ਡਰ ਵੀ ਲੱਗਦਾ ਪੰਜਾਬੀ ਖੋਣ ਦਾ

    • @singh-lp5xs
      @singh-lp5xs 4 года назад +1

      @@happykadela8862 💯💯💯

    • @jyotgill4409
      @jyotgill4409 4 года назад

      ਪੰਜਾਬ ਨੂੰ ਪਿਆਰ ਕਰਨ ਵਾਲੇ ਇਹ ਗੀਤ ਜਰੂਰ ਸੁਣਿਓ 👇🏻
      ruclips.net/video/OrHl-QqClDg/видео.html

  • @officialgaurav6815
    @officialgaurav6815 4 года назад

    मै उत्तर प्रदेश से हूं । हिंदू (राजपूत क्षत्रिय) समुदाय से लेकिन मैंने बार बार इस गीत के सारे शब्दों को सुना और सब समझा । मुझे पंजाबी आती नहीं । गीत को सुनकर फिर भी बहुत गौरान्वितत महसूस अपनी मात्र भाषा हिन्दी पर और भांगड़ा जैसे लोकप्रिय साज पर भरपूर आनन्द लिया।💪💪

  • @hardeepgill6058
    @hardeepgill6058 4 года назад +6

    ਵਾਹ ਜੀ ਵਾਹ ਕੰਨਵਰ ਬਾਈ ਸਿਰੇ ਦੀ ਗੱਲ ਬਾਤ ਹੋ ਗਈ ਸਾਡੀ ਇੱਕੋ ਅਰਦਾਸ ਏ ਵਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

  • @gursewaksinghranghrta2801
    @gursewaksinghranghrta2801 4 года назад +10

    👏 ਵਾਹਿਗੁਰੂ 👏

  • @Sukhainder
    @Sukhainder 4 года назад

    ਲੋਕ ਅਸਲੇ ਵਾਲੇ ਮਾਰ ਥਾੜ ਵਾਲੇ ਨਸ਼ੇ ਵਾਲੇ ਗੀਤਾ ਲਈ ਗਇਕਾ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਪਰ ਗਇਕ ਬਿਲਕੁਲ ਜ਼ਿੰਮੇਵਾਰ ਨਹੀਂ ਹਨ ਇਸ ਗੀਤ ਤੇ ਦੇਖ ਲਵੋ ਕਿੰਨੇ ਮਿਲੀਅਨ ਵਿਓ ਨੇ ਜਦ ਕੀ ਏਡੇ ਉੱਤਮ ਗੀਤ ਲੲੀ ਵਿਉ ਦਾ ਹੜ ਆ ਜਾਣਾ ਚਾਹੀਦਾ ਸੀ ਲੋਕਾ ਨੂੰ ਤਾਂ ਇਹ ਗੀਤ ਆਪਣੇ ਬੱਚਿਆਂ ਨੂੰ ਹਰ ਰੋਜ਼ ਸੁਣਾਇਆ ਜਾਣਾ ਚਾਹੀਦਾ ਹੈ ਸਲਾਮ ਹੈ ਗਰੇਵਾਲ ਜੀ ਨੂੰ ਜੋ ਮਾਂ ਬੋਲੀ ਦੀ ਸੇਵਾ ਦਾ ਰੋਲਾ ਪਾਉਂਦੇ ਹਨ ਉਹ ਦੇਖ ਲੈਣ ਅਸਲੀ ਸੇਵਾ

  • @shashankverma8443
    @shashankverma8443 4 года назад +11

    When ever I feel stress just starts listening 👂 you sir the voice of god......

  • @Ap-pd4bf
    @Ap-pd4bf 4 года назад +5

    ਵਿਰਸੇ ਦਾ ਮਾਲਕ ਬਾਈ ਗਰੇਵਾਲ ਜੀ। ਸਲਾਮ ਕਰਦਾ ਹਾਂ ਜੀ ਤੁਹਾਡੀ ਸੋਚ ਨੂੰ।🙏

  • @sukhwinderkumar3417
    @sukhwinderkumar3417 4 года назад +1

    ਜਿਓ ਜਨਾਬ ਰੱਬ ਲੰਮੀਆਂ ਉਮਰਾਂ ਬਖਸ਼ੇ

  • @Bishnoi400
    @Bishnoi400 4 года назад +25

    Gana samjh to nhi aaya lekin Grewal Saab de gaane sun ke dil nu sukoon milda ❤️✌️

    • @jatindersony2033
      @jatindersony2033 4 года назад

      Owaisi Saab kitho o tusi Pak ja ind

    • @Bishnoi400
      @Bishnoi400 4 года назад

      Ind

    • @jatindersony2033
      @jatindersony2033 4 года назад

      Fr ta.tuhanu Punjabi smjh auni chaidi oh shahmukhi Ch translate v kr rhe aa

    • @Bishnoi400
      @Bishnoi400 4 года назад

      @@jatindersony2033 veere m rajsthan se hu nhi aati smjh

    • @Sardari____
      @Sardari____ 4 года назад

      Koi na prava bar bar suno aa jayega jee 🙏

  • @gobindpreetchaudhari3227
    @gobindpreetchaudhari3227 4 года назад +5

    ਪੰਜਾਬੀ ਜਿੰਦਾਬਾਦ
    ਪੰਜਾਬੀਅਤ ਜਿੰਦਾਬਾਦ
    👍👍👍👍👍

  • @rajkaur8600
    @rajkaur8600 4 года назад +8

    ਬਹੁਤ ਹੀ ਤਾਰੀਫ ਯੋਗ...♥️🙏🏽🙏🏽

  • @GARCHA-mu9lh
    @GARCHA-mu9lh 4 года назад +24

    ਇਕ ਵਧੀਆ ਸੁਨੇਹਾ ਵੀ ਦਿੱਤਾ ਹੈ ।ਗਰੇਵਾਲ ਨੇ ਚੰਗਾ ਉਪਰਾਲਾ ਕੀਤਾ।

  • @sabisingh5431
    @sabisingh5431 4 года назад +47

    ਸਾਨੂੰ ਮਾਣ ਪੰਜਾਬੀ ਹੋਣ ਦਾ,,,
    ਪੰਜਾਬੀ ਵੀਰੋ ਕੁਮੈਟ ਵੀ ਪੰਜਾਬੀ 'ਚ ਹੀ ਕਰਿਆ ਕਰੋ।

  • @user-tj6oq1jw5u
    @user-tj6oq1jw5u 4 года назад +1

    ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਸਾਡੇ ਖੂਨ ਵਿੱਚ ਹੈ, ਇਹ ਨਹੀਂ ਛੱਡੀ ਜਾ ਸਕਦੀ।

  • @balwindergrewal426
    @balwindergrewal426 4 года назад +10

    Great . radio sound remind me old times. Sir ur voice really touched our soul

  • @laddisingh8485
    @laddisingh8485 4 года назад +13

    I love ❤️ punjabi language

  • @garysingh7872
    @garysingh7872 3 года назад +2

    JUT BATHINDA jindabad talk OF 21st century WOW!!!!!

  • @princebange7308
    @princebange7308 4 года назад +32

    ਮਾਣ ਪੰਜਾਬੀ ਏ ਮੇਰੀ ਜਾਨ ਪੰਜਾਬੀ ਏ.. !!!
    ਆਪਣੀ ਮਾਂ(ਪੰਜਾਬੀ) ਲਈ ਇਕ ਵਾਰ ਲਾਇਕ ਕਰੋ ਜੀ. ਵਾਹਿਗੁਰੂ ਭਲਾ ਕਰੇ🙏🙏🙏

  • @RajuSharma-xr9vy
    @RajuSharma-xr9vy 4 года назад +12

    ਵਾਹ ਬਾਈ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹਮੇਸ਼ਾ ਜਿੰਦਾਬਾਦ ਰਹੇ।

  • @hsway6213
    @hsway6213 4 года назад

    ਅਸੀ ਪੰਜਾਬੀ ਹਾ ਤੇ ਸਾਨੂੰ ਆਪਣੀ ਪੰਜਾਬੀ ਬੋਲੀ ਤੇ ਮਾਣ ਹੋਣਾ ਚਾਹੀਦਾ ਹੈ । ਅਜ ਕਲ੍ਹ ਇਹ ਸਭਿਆਚਾਰਕ ਗੀਤ ਕੋਈ ਕੋਈ ਗਾਉਂਦਾ ।ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਕਨਵਰ ਗਰੇਵਾਲ ਸਾਹਿਬ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @ranarizone1067
    @ranarizone1067 4 года назад +11

    Proud to be Punjabi ♥️♥️

  • @nannumandikalan9922
    @nannumandikalan9922 4 года назад +6

    ਬਾਬੂ ਰਜਬ ਅਲੀ ਖਾਨ ਜੀ । ਮਹਾਨ ਸ਼ਾਇਰ । ❤❤❤❤

    • @pb46record4
      @pb46record4 4 года назад

      Kanwar Garewal da live show bina music tu he end kra te
      ruclips.net/video/W4gW7dkhx98/видео.html

  • @heerasandhu22
    @heerasandhu22 4 года назад +2

    Satinder Sartaj and Kanwar Gerwal always promote our language 🙏🏼🙏🏼🙏🏼🙏🏼🙏🏼

  • @thegursharnsingh
    @thegursharnsingh 4 года назад +9

    ਸਿਜਦੇ ਕਨਵਰ ਬਾਬਾ ਜੀ ਤੇ ਸਿਜਦੇ ਬਾਬੂ ਰਜਬ ਅਲੀ ਜੀ ਨੂੰ
    ਪੇਟ ਦੀ ਦਰਦ ਨੂੰ ਕੀ ਕਰੂ ਗੋਲੀ ਤਾਪ ਦੀ..........❤❤❤🙏

  • @BaldevSingh-ji5jl
    @BaldevSingh-ji5jl 4 года назад +28

    ਵੀਰਾ ਵਾਹਿਗੁਰੂ ਇਸੇ ਤਰ੍ਹਾਂ ਤੇਰੇ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ।

  • @LovepreetSingh-xf8zt
    @LovepreetSingh-xf8zt 4 года назад

    ਕਿੰਨੀ ਕੁ ਮਹਾਨ ਹੈ "ਮਾਂ ਬੋਲੀ ਪੰਜਾਬੀ"
    ਭਾਸ਼ਾ ਆਪਣੇ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਨ ਦਾ ਇੱਕ ਸਰਵ ਉੱਤਮ ਮਾਧਿਅਮ ਹੈ। ਮਨੁੱਖਤਾ ਤੋਂ ਇਲਾਵਾ ਵੀ ਸਾਰੇ ਪਸ਼ੂ - ਪੰਛੀ ਵੀ ਆਪਣੀ ਇਕ ਸੰਕੇਤਕ ਭਾਸ਼ਾ ਰੱਖਦੇ ਹਨ, ਭਾਵੇਂ ਕਿ ਉਹ ਜਿਆਦਾ ਵਿਖਿਆਤ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ।
    ਆਧੁਨਿਕ ਮਨੁੱਖ ਦੇ ਸ਼ੁਰੂਆਤੀ ਸਮੇਂ ਭਾਸ਼ਾਵਾਂ ਬਹੁਤ ਸੀਮਤ ਰਹੀਆਂ ਹੋਣਗੀਆ, ਅਤੇ ਉਸ ਦੇ ਪਰਵਾਸ ਦੇ ਨਾਲ ਓਹਨਾ ਦਾ ਵਿਸਥਾਰ ਹੁੰਦਾ ਗਿਆ। ਅੱਜ ਹਰ ਖਿੱਤੇ ਦੀ ਆਪਣੀ ਇਕ ਭਾਸ਼ਾ ਹੈ, ਅਤੇ ਉੱਥੇ ਰਹਿੰਦੇ ਲੋਕਾਂ ਅਨੁਸਾਰ ਉਹ ਮਹਾਨ ਹੈ। ਕਿਓਂਕਿ ਇਨਸਾਨ ਦੀ ਇਹ ਫਿਤਰਤ ਹੈ ਕਿ ਉਹ ਆਪਣੇ ਨਾਲ ਜੁੜੀ ਹਰ ਵਸਤੂ ਨੂੰ ਮਹਾਨ ਸਮਝਦਾ ਹੈ ਅਤੇ ਦਸਦਾ ਹੈ। ਉਦਾਹਰਣ ਵਜੋਂ ਉਸ ਨਾਲ ਸਬੰਧਤ ਪਰਿਵਾਰ, ਧਰਮ ਅਤੇ ਖਿੱਤਾ ਆਦਿ।
    ਹੁਣ ਜੇਕਰ ਅਸੀਂ ਆਪਣੀ ਭਾਸ਼ਾ ਪੰਜਾਬੀ ਬਾਰੇ ਗੱਲ ਕਰੀਏ ਤਾਂ ਹਰ ਪੰਜਾਬੀ ਇਸ ਨੂੰ ਮਹਾਨ ਦਸਦਾ ਹੈ, ਅਤੇ ਮਹਾਨ ਹੋਣ ਦਾ ਜਿਆਦਾਤਰ ਕਾਰਨ ਇਹ ਦਸਿਆ ਜਾਂਦਾ ਹੈ ਕਿ ਇਸ ਭਾਸ਼ਾ ਵਿਚ ਸਿੱਖਾਂ ਦਾ ਧਾਰਮਿਕ ਗ੍ਰੰਥ,ਆਦਿ ਗ੍ਰੰਥ ਲਿਖਿਆ ਗਿਆ ਹੈ। ਪਰ ਜੇਕਰ ਧਾਰਮਿਕ ਰਚਨਾਵਾਂ ਲਿਖਣ ਕਾਰਨ ਕੋਈ ਭਾਸ਼ਾ ਮਹਾਨ ਹੋ ਸਕਦੀ ਹੈ, ਤਾਂ ਸੰਸਕ੍ਰਿਤ, ਫ਼ਾਰਸੀ ,ਅਰਬੀ ਅਤੇ ਲੈਟਿਨ ਆਦਿ ਭਾਸ਼ਾਵਾਂ ਵਿਚ ਪੰਜਾਬੀ ਨਾਲੋਂ ਕੀਤੇ ਵੱਧ ਰਚਨਾਵਾਂ ਲਿਖੀਆਂ ਗਈਆਂ ਹਨ।ਇਸ ਤੋਂ ਇਲਾਵਾ ਅਜੋਕੇ ਸਮੇਂ ਦੀਆਂ ਸਾਰੀਆਂ ਖੋਜਾ ਅਤੇ ਨਵੀਂ ਜਾਣਕਾਰੀ ਅੰਗਰੇਜੀ ਵਿਚ ਹੀ ਛਪਦੀ ਅਤੇ ਪੜ੍ਹਾਈ ਜਾਂਦੀ ਹੈ। ਇਸ ਦਾ ਜਿਆਦਾਤਰ ਕਾਰਨ ਇਹ ਹੈ ਕਿ ਅਜੋਕੇ ਸਮੇਂ ਵਿੱਚ ਜਿਆਦਾਤਰ ਖੋਜਾਂ ਅੰਗਰੇਜੀ ਭਾਸ਼ਾ ਨਾਲ ਸਬੰਧ ਰੱਖਣ ਵਾਲੇ ਲੋਕਾਂ ਵੱਲੋਂ ਹੀ ਕੀਤੀਆਂ ਗਈਆਂ ਹਨ ਜਿਸ ਕਾਰਨ ਅਸੀਂ ਅਜੇ ਇਨ੍ਹਾਂ ਅੰਗਰੇਜੀ ਬੋਲਣ ਵਾਲੇ ਵਿਕਾਸਸ਼ੀਲ ਦੇਸ਼ਾਂ ਤੋਂ ਬਹੁਤ ਪਿੱਛੇ ਰਹਿ ਗਏ ਹਾਂ ਅਤੇ ਅਜੋਕੇ ਹਾਲਾਤਾਂ ਨੂੰ ਵੇਖਦਿਆਂ ਕਿਹਾ ਹੈ ਸਕਦਾ ਹੈ ਕਿ ਸ਼ਾਇਦ ਹੋਰ ਪਿੱਛੜ ਜਾਈਏ।
    ਅਸੀਂ ਪੰਜਾਬ ਵਿਚ ਪੈਦਾ ਹੋਏ ਹਾਂ ਇਸ ਕਰਕੇ ਪੰਜਾਬੀ ਸਾਡੀ ਸਭ ਤੋ ਨੇੜਲੀ ਭਾਸ਼ਾ ਹੈ, ਅਸੀ ਚਾਹ ਕੇ ਵੀ ਕਿਸੇ ਹੋਰ ਭਾਸ਼ਾ ਦੇ ਏਨੇ ਨੇੜੇ ਨਹੀਂ ਹੋ ਸਕਦੇ। ਅੱਜ ਹਰੇਕ ਬੱਚੇ ਦੇ ਮਾਪੇ ਉਸਨੂੰ ਪੰਜਾਬੀ ਮਾਧਿਅਮ ਸਕੂਲਾਂ ਤੋਂ ਟਾਲਾ ਵੱਟ ਕੇ ਅੰਗਰੇਜੀ ਮਾਧਿਅਮ ਸਕੂਲ ਵਿੱਚ ਪੜਾਉਣ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਓਹ ਜਾਣਦੇ ਹਨ ਕਿ ਸਾਡਾ ਬੱਚਾ ਦਸਵੀਂ ਤਕ ਤਾਂ ਪੰਜਾਬੀ ਭਾਸ਼ਾ ਵਿਚ ਪੜ੍ਹਾਈ ਕਰ ਲਵੇਗਾ ਪਰ ਉਸ ਤੋਂ ਬਾਅਦ ਉਸਨੂੰ ਅੰਗਰੇਜੀ ਹੀ ਚੁਣ ਨੀ ਪਵੇਗੀ।ਕਿਉਂਕਿ ਇਸ ਤੋਂ ਅੱਗੇ ਦੀ ਸਾਰੀ ਵਿਗਿਆਨਕ ਪੜ੍ਹਾਈ ਅੰਗਰੇਜੀ ਵਿਚ ਹੀ ਹੈ। ਓਹਨਾ ਦਾ ਬੱਚਾ ਅਗਰ ਦਸਵੀਂ ਤਕ ਅੰਗਰੇਜੀ ਪੜੇਗਾ ਤਾਂ ਓਸਦੀ ਅੰਗਰੇਜੀ ਵਿੱਚ ਪਕੜ ਮਜਬੂਤ ਹੋਵੇਗੀ ਤੇ ਅਗਲੇਰੀ ਪੜ੍ਹਾਈ ਦੀਆਂ ਕਿਤਾਬਾਂ ਓਹ ਅਸਾਨੀ ਨਾਲ ਪੜ੍ਹ ਸਕੇਗਾ , ਦੂਜੀ ਤਰਫ ਪੰਜਾਬੀ ਸਕੂਲ ਵਿੱਚ ਪੜ੍ਹੇ ਬੱਚੇ ਨੂੰ ਅਡਵਾਂਸ ਪੜ੍ਹਾਈ ਨੂੰ ਸਮਝਣ ਲਈ ਪਹਿਲਾਂ ਅੰਗਰੇਜੀ ਨਾਲ ਜੱਦੋ ਜਹਿਦ ਕਰਨੀ ਪਵੇਗੀ।
    ਸਾਡੀ ਮਾਂ ਬੋਲੀ ਦੇ ਪੁੱਤਰਾਂ ਦੀ ਏਨੀ ਔਕਾਤ ਨਾ ਸੀ ਅਤੇ ਨਾ ਹੈ ਕਿ ਓਹ ਕਿਸੇ ਸਮਾਜਕ ਔਕੜ ਨੂੰ ਸੁਲਜਾਉਣ ਲਈ ਕੋਈ ਦੇਣ ਸਮਾਜ ਨੂੰ ਦੇ ਸਕਣ ਜਾਂ ਕੋਈ ਖੋਜ ਕਰ ਸਕਣ।
    ਚੀਨ, ਰੂਸ ਅਤੇ ਯੂਰੋਪ ਆਦਿ ਦੇ ਦੇਸ਼ਾਂ ਨੇ ਸ਼ੁਰੂ ਤੋ ਹੀ ਆਤਮ ਨਿਰਭਰਤਾ ਦਾ ਰਾਹ ਅਪਣਾਇਆ ਅਤੇ ਵੱਖ ਵੱਖ ਖੇਤਰਾਂ ਵਿਚ ਖੋਜਾਂ ਕਰਕੇ ਲੋਕਾਂ ਨੂੰ ਓਹਨਾ ਦੀ ਭਾਸ਼ਾ ਸਿੱਖਣ ਲਈ ਮਜਬੂਰ ਕੀਤਾ।ਇਸ ਲਈ ਜੇਕਰ ਅੰਗਰੇਜੀ ਭਾਸ਼ਾ ਵਰਗਾ ਰੁਤਬਾ ਹਾਸਲ ਕਰਨਾ ਹੈ ਤਾਂ ਸਾਨੂੰ ਧਾਰਮਿਕ ਮੁੱਦਿਆਂ ਤੇ ਲੜਾਈ ਛੱਡ ਕੇ ਸਮਾਜ ਦੀ ਝੋਲੀ ਵਿੱਚ ਉੱਚ ਦਰਜੇ ਦੀਆਂ ਖੋਜਾਂ ਪਾਉਣ ਦੀ ਲੋੜ ਹੈ।ਵਰਨਾ ਪੰਜਾਬੀ ਆਉਣ ਵਾਲੇ ਕੁਝ ਦਹਾਕਿਆਂ ਵਿੱਚ ਖਤਮ ਹੋਣ ਦੀ ਕਗਾਰ ਤੇ ਹਨ ਖਤਮ ਹੋ ਜਾਵੇਗੀ।
    ਜੇਕਰ ਭਾਸ਼ਾ ਦੇ ਮਹਾਨ ਹੋਣ ਨਾਲ ਹੀ ਕੋਈ ਦੇਸ਼ ਉੱਤਮ ਹੁੰਦਾ ਹੈ ਤਾਂ ਅੱਜ ਸਾਡਾ ਪੰਜਾਬ ਜਾਂ ਭਾਰਤ ਦੁਨੀਆਂ ਦਾ ਨੰਬਰ ਇੱਕ ਦੇਸ਼ ਹੋਣਾ ਸੀ। ਭਾਸ਼ਾ ਓਹ ਮਹਾਨ ਹੁੰਦੀ ਹੈ ਜਿਸ ਨੂੰ ਬੋਲਣ ਵਾਲਿਆਂ ਨੇ ਆਪਣੀ ਸੋਚ ਸਮਝ ਵਰਤ ਕੇ ਸਮਾਜ ਨੂੰ ਸਭ ਤੋਂ ਵਧ ਕੋਈ ਦੇਣ ਦਿੱਤੀ ਹੁੰਦੀ ਹੈ।

  • @mayabanger6232
    @mayabanger6232 4 года назад +11

    3:35 ਰੌਂਗਟੇ ਖੜੇ ਹੋ ਗਏ ਗਏ ਸਚੀ। ਬਹੁਤ ਵਦੀਆ ਜੀ

  • @ImranKhan-xu3me
    @ImranKhan-xu3me 4 года назад +12

    ਬਾਬੂ ਰਜ਼ਬ ਅਲੀ ਸਾਬ ਜੀ 🔥

  • @paramjeetsingh860
    @paramjeetsingh860 4 года назад +1

    ਮੈ ਗੁਜਰਾਤ ਚੇ ਰਹਿੰਦਾ ਇਥੇ ਹੀ ਮੇਰਾ ਜਨਮ ਹੋਇਆ ਪਰ ਅਸੀ ਘਰੇ ਪੰਜਾਬੀ ਹੀ ਬੋਲੀਦੀ ਯਾ ਤੇ ਜਦ ਕਦੇ ਬਾਹਰ ਜਾਈਦਾ ਉੱਥੇ ਲੋਕਾਂ ਦੀ ਭੀੜ ਚੇ ਭੀ ਟੌਰ ਨਾਲ ਪੰਜਾਬੀ ਬੋਲੀਦਾ ਬੜਾ ਫੱਕਰ ਹੁੰਦਾ ਆਪਣੀ ਬੋਲੀ ਬੋਲ ਕੇ । ਤੇ ਏਥੇ ਦੇ ਗੁਜਰਾਤੀ ਲੋਗ ਭੀ ਸਾਨੂੰ ਭਾਜੀ ਸਤ ਸ੍ਰੀ ਅਕਾਲ ਕਹਿ ਕੇ ਬੜਾ ਖੁਸ਼ ਹੁੰਦੇ

  • @goguisukwinder617
    @goguisukwinder617 4 года назад +11

    ਦੁਨੀਆਂ ਵਾਲਿਓ ਹੈ ਕੋਈ ਹੋਰ ਜ਼ੁਬਾਨ ਜਿੱਥੇ ਰਿਸ਼ਤਾ ਬੋਲਣ ਨਾਲ ਉਮਰ ਦਾ ਵੀ ਪਤਾ ਲੱਗ ਜਾਵੇ , ਜਿਵੇਂ ਚਾਚਾ, ਤਾਇਆਂ

  • @rajeev4048
    @rajeev4048 4 года назад +7

    M phela vi sunya Hoya live ch without music

  • @8DSongsFeeltheMusic
    @8DSongsFeeltheMusic 3 года назад +1

    ਪੰਜਾਬੀ ਬੋਲੀ ਦਾ ਮਾਣ
    ਬਾਬੂ ਰਜ਼ਬ ਅਲੀ
    ਵਾਹ ਗਰੇਵਾਲ ਸਾਹਿਬ, ਰਹਿੰਦੀ ਦੁਨੀਆਂ ਤੱਕ ਸਲਾਮਤ ਰੱਖੇ ਰੱਬ ਤੁਹਾਡੀ ਆਵਾਜ਼ ਨੂੰ।
    💕💞

  • @OnlineKalsi
    @OnlineKalsi 4 года назад +41

    Dekho Hor v Singer Sare E Song nu ... golian banduka to bina v apne kol kine sohne sohne concept pye ne .. bhut sohna sb kush kanwar & laddi bro Thanks to This .. #GBU.

  • @gill.x25
    @gill.x25 4 года назад +35

    ਬਹੁਤ ਵਧੀਅਾਂ ਗਾਣਾ ੲੇ
    ੲਿਹੋ ਜਿਹੇ ਪ੍ਜੈਕਟ ਹੋਰ ਲੈ ਕੇ ਅਾੳੁ🙏🙏

  • @vinayakwaglekar8541
    @vinayakwaglekar8541 3 года назад +1

    I am not Punjabi or Gurmukhi speaker, but to some extent I can able to understand. This song ignites the spark of belongingness to one's language. Really my chest get broaden after hearing or listening to this song.
    Kanwar Grewal ji aisey gaane banatey raho aur maaf kariyega main angreji aur hindi mein comment dey raha hoon. Punjabi aati toh Punjabi mein aapko comment deta....

  • @toptvcanada
    @toptvcanada 4 года назад +8

    ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ ।
    ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ ।
    ਜਿਹੜੇ ਆਖਣ ਵਿਚ ਪੰਜਾਬੀ, ਵੁਸਅਤ ਨਹੀਂ ਤਹਿਜ਼ੀਬ ਨਹੀਂ;
    ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ ।

  • @PawanKumar-wk1zd
    @PawanKumar-wk1zd 4 года назад +8

    Definitely dedicated all dhalleyo Ko neend udi Pai

  • @Truthoflife2020
    @Truthoflife2020 3 года назад

    Mainu apni Maa boli Punjabi te Maan aa. Mainu j koi Desi v keh dave ethe UK vich mainu hor v jyada Maan hunda apne aap te. Desiyan vala dil kise hor kol ni hunda. Oh Desiyan kol hi hunda. Oh khull k hassan vala jazba, oh khull k kise di help karn vala jazba, oh khull k pyar dikhaun vala jazba oh sade kol hi aa 🙏🙏🙏💪💪💪💪💪

  • @DepinderBhupal
    @DepinderBhupal 4 года назад +5

    ਬਹੁਤ ਵਧੀਆ ਸੁਨੇਹਾ ਹੈ ਜੀ || 🙏🙏🙏
    ਸੋਚਾਂ ਗੁਸਤਾਖੀ ਨਾ ਕੋਈ ਹੋ ਜਾਏ ਮੈਥੋਂ
    ਮੇਰੀ ਮਾਂ-ਬੋਲੀ ਦੀ ਇੰਨੀ ਉੱਚੀ ਸ਼ਾਨ
    ਸ਼ਹਿਦ ਤੋਂ ਮਿੱਠੀ ਅੰਮੜੀ ਨੇ ਦਿੱਤੀ
    ਲਫ਼ਜ਼ ਨਾ ਬਚਦੇ ਕਰਨੇ ਨੂੰ ਗੁਣਗਾਣ
    ਜੇ ਮੁੜ ਇਨਸਾਨੀ ਜਾਮੇ ਵਿਚ ਆਵਾਂ
    ਸ਼ਾਲਾ !! ਪੰਜਾਬੀ ਹੋਵੇ ਮੇਰੀ ਜ਼ੁਬਾਨ .......

  • @deepnavdeepfazilkaofficial6585
    @deepnavdeepfazilkaofficial6585 4 года назад +4

    ਮੈਂ ਤਾਂ ਬਾਬੂ ਰਜਬ ਆਲੀ ਦੇ ਸਾਰੇ ਗੀਤ ਸੁਣੇ ਆ ਸਭ ਲਾਜਵਾਬ ਹਨ 👌👌👌👌👌👌

  • @Humanitarian13
    @Humanitarian13 4 года назад +32

    #ਜੀਉ ਬਾਬਾ ਜੀ 🙏🏼ਬਹੁਤ ਸੋਹਣਾ ਉਪਰਾਲਾ 🤝ਤੰਦਰੁਸਤ ਰਹੋ 🤗

  • @MohdArif-xh3uy
    @MohdArif-xh3uy 4 года назад +10

    Always inspirational Grewal Sahb..Punjabi taaa Blood vich aa sade..🍁🌼

  • @ramanthegreat1985
    @ramanthegreat1985 4 года назад

    ਜਿੰਨੀ ਇੱਜਤ ਕਰਾਂ ਘੱਟ ਹੈ ਕੰਵਰ ਵੀਰ ਦੀ। ਕੁਝ ਕੁ ਜ਼ਮੀਰਾਂ ਹੀ ਜਾਗ ਰਹੀਆਂ ਨੇ ਇਹਨਾ ਮੁਰਦਿਆਂ ਦੀ ਦੁਨੀਆਂ ‘ਚ’

  • @princechogawan4942
    @princechogawan4942 4 года назад +6

    ਬਾਬੂ ਰਜਬ ਅਲੀ || ♥️ ||

  • @cheemabhai4255
    @cheemabhai4255 4 года назад +25

    👉🏻👉🏻ਡੱਕੋ ਨਸ਼ੇੜੀਆ ਨੂੰ ਮਾਰੋ ਹੱਲਾ ਮੈਂ ਪੰਜਾਬੀ ਮਾਂ ਦਾ ਪੁੱਤ ਕੱਲਾਂ . 💐💐💐💐

  • @rbarecordz1277
    @rbarecordz1277 4 года назад +1

    ਵਾਹ ਜੀ ਵਾਹ ਕਿਆ ਬਾਤਾਂ ਨਹੀਉਂ ਰੀਸਾਂ ਕੰਨਵਰ ਗਰੇਵਾਲ ਵੀਰ ਦੀਆਂ

  • @lehnddyallapunjaab7960
    @lehnddyallapunjaab7960 4 года назад +6

    Never forget where you came from!!! It's all WIN WIN! PROUD to be PUNJABI 🦁 land of LIONS AND BRAVE HEARTS 💖💖💖. LOVE LEHNDDY PUNJAB TUN

  • @BaljitKaur-gg6os
    @BaljitKaur-gg6os 4 года назад +10

    ਸਹੀ ਗੱਲ ਆ ਸਾਨੂੰ ਅੰਗਰੇਜੀ ਉੱਥੇ ਬੋਲਣੀ ਚਾਹੀਦੀ ਆ ਜਿੱਥੇ ਲੋੜ ਹੋਵੇ ਨਹੀ ਤਾ ਪੰਜਾਬੀ ਬੋਲਣੀ ਚਾਹੀਦੀ ਆ ਤਾਹੀਓ ਤਾ ਕਿਹਾ ਗਿਆ ਕਿ ਜੇ ਕਿੱਸੇ ਕੌਮ ਨੂੰ ਕਮਜੋਰ ਕਰਨਾ ਹੋਵੇ ਤਾ ਉਸਦੀ ਬੋਲੀ ਖੋ ਲਵੋ ਬੜੇ ਦੁੱਖ ਦੀ ਗੱਲ ਆ ਕਿ ਆਪਾ ਤਾ ਆਪ ਆਪਣੀ ਬੋਲੀ ਛੱਡੀ ਜਾਦੇ ਆ ਰੱਬ ਰਾਖਾ 🙏🤝🙁

  • @gurkml.dhindsa
    @gurkml.dhindsa 4 года назад +1

    Tusi ta bache o bai ginnti de changa gaun te changa sandesh den wale jio ji naal ee aa changey bandeyaan de.. dhan GURU NANAK dev ji

  • @gurkomaljassar8760
    @gurkomaljassar8760 4 года назад +8

    Waheguru mehar kare
    Bohot sona song 🙏🙏👏👏👏👏

  • @rashpalsinghjoshan3356
    @rashpalsinghjoshan3356 4 года назад +4

    ਮੇਰੀ ਪਿਆਰੀ ਮਾਂ ਬੋਲੀ

  • @hardeepatwal0755
    @hardeepatwal0755 4 года назад

    ਸਾਨੂੰ ਆਪਣੀ ਭਾਸ਼ਾ ਅਤੇ ਸਭਿਆਚਾਰ ਨਾਲ ਜੁੜਨਾ ਚਾਹੀਦਾ ਹੈ ਅਤੇ ਨਾਲ ਹੀ ਇਹ ਪਰਿਭਾਸ਼ਤ ਕਰਦਾ ਹੈ ਕਿ ਸਾਡੇ ਕੋਲ ਕਿੰਨਾ ਮਹਾਨ ਸਭਿਆਚਾਰ ਹੈ

  • @Sardari____
    @Sardari____ 4 года назад +11

    Waah baba jee waah enu kehnde aa song WMK 🙏💗🤗

  • @anureetkaur7153
    @anureetkaur7153 4 года назад +17

    ਬਹੁਤ ਵਧੀਆ ਵੀਰ ਜੀ....👏👏👏👌👌👌👌

  • @bhangukaran1409
    @bhangukaran1409 4 года назад +1

    ਜੋ ਪੰਜਾਬੀ ਬੋਲੀ ਭੁਲ ਜਾਣ ਗੇ,
    ਕੱਖਾਂ ਵਾਂਗੂੰ ਰੁਲ ਜਾਣ ਗੇ।।

  • @ravisharma4254
    @ravisharma4254 4 года назад +4

    ਬਹੁਤ ਵਧੀਆ ਗੀਤ ਆ ਜੀ
    ਕਿਰਪਾ ਕਰਕੇ ਉੱਤਰ ਜ਼ਰੂਰ ਦਿਓ ਕਨਵਰ ਗਰੇਵਾਲ ਜੀ

  • @kangranzit5475
    @kangranzit5475 4 года назад +73

    Afsos ehna gaaneya de view millions ch nhi hunde... dislike waleya te baba mehar kre 🙂🙂

    • @rajmanku4876
      @rajmanku4876 4 года назад

      Bai dislike no 786 hoya eh nice aa

    • @rajkaur8600
      @rajkaur8600 4 года назад

      ਸਿਆਣਿਆ ਦੀ ਕਦੀ ਭੀੜ ਨੀ ਹੁੰਦੀਂ🙏🏽

    • @harmanKhehra
      @harmanKhehra 4 года назад +2

      ਵੀਰੇ ਮੇਰਾ ਗੁਰਬਾਣੀ ਦੀਆ ਵੀਡਿਓਜ਼ ਦਾ ਚੈਨਲ ਹੈ. ਪਾਰ ਵਿਊਸ ਕੋਈ ਨਹੀਂ ਆਉਂਦਾ ਪਤਾ ਨਹੀਂ ਕਯੋ ਲੋਕ ਨਹੀਂ ਦੇਖਦੇ ਕਿਰਪਾ ਕਰਕੇ ਮੇਰਾ ਚੈਨਲ ਦੇਖਲੋ

    • @Jagdeep64
      @Jagdeep64 4 года назад +1

      ਇਹੀ ਦੁਖਾਂਤ ਆ ਵੀਰ ਲੋਕ ਅੰਗਰੇਜ ਬਣਨ ਦੀ ਕਾਹਲ ਵਿਚ ਸਿਖਿਆਦਾਇਕ ਗੀਤ ਨੂੰ ਸੁਣਨਾ ਵੀ ਆਵਦੀ ਬੇਜਤੀ ਸਮਜਦੇ ਆ ਅਤੇ ਚੰਗੇ ਕਲਾਕਾਰ ਪੈਸੇ ਦੇ ਕੇ ਵਿਊ ਨਹੀਂ ਖਰੀਦ ਦੇ

  • @naresh.saroye
    @naresh.saroye 4 года назад +1

    ਮਹਾਨ ਰਚਨਾ ਬਾਬੂ ਰਜਬ ਅਲੀ ਜੀ ਦੀ
    ਓਹਨਾ ਨੂੰ ਸਪੂਰਨ ਪ੍ਰਣਾਮ ।

  • @kulwindersinghnabha7506
    @kulwindersinghnabha7506 4 года назад +3

    ਵਾਹ🙏
    ਸਕੂਨ।
    ਸਿਜਦਾ ਬਾਬੂ ਰਜਬ ਅਲੀ ਨੂੰ

  • @ranjitkhaira7736
    @ranjitkhaira7736 4 года назад +15

    I'm proud to be a sikkh
    Love our mother tongue my language punjabi

    • @kanwarsinghgrewal
      @kanwarsinghgrewal  4 года назад +2

      🙏🙏🙏

    • @Amrinder.
      @Amrinder. 4 года назад +2

      ਬਾਈ ਜੀ ਫੇਰ ਕਮੈਂਟ ਵੀ ਪੰਜਾਬੀ ਵਿਚ ਹੀ ਕਰਨਾ ਸੀ ਨਾ 😂😂😂 ਮਜਾਕ ਕਰ ਰਹੀਆਂ ਵੀਰ ਕ
      ਕਿਤੇ ਸੀਰਿਅਸ ਨਾ ਲੈ ਜੀ

  • @Shuttlehouse.
    @Shuttlehouse. 4 года назад +2

    Kash sidhu , Karan nu v aja ganya varre pta lgge v . Aa v hunde ne .
    Bkki waheguru v mehar krn Punjab de kamle youth te

  • @gaalroohdi
    @gaalroohdi 4 года назад +10

    Bai ji tusi es trah de gaane gaa k sada maan hi moh lainde 🙏 boht boht satkar raab kirpa rakhe te traki bhakshe

  • @monster92.32
    @monster92.32 4 года назад +4

    ਵਾਹਿਗੁਰੂ 👏👏👏👍💥

  • @kakachhoker5071
    @kakachhoker5071 4 года назад

    ਸਾਨੂੰ ਮਾਣ ਪੰਜਾਬੀ ਹੋਣ ਦਾ। ਪੰਜਾਬੀ ਜਿੰਦਾਂਵਾਦ ਰਹੂੰਗੀ ਹਰ ਸਮੇਂ।🙏🙏❤️

  • @deepmann4937
    @deepmann4937 4 года назад +12

    Pnjabiiiiii's always 💪🤞👍👌👏👏👏👏✌️✌️

  • @khalsachanal7436
    @khalsachanal7436 4 года назад +3

    ਚੜਦੀਕਲਾ ਪਿਆਰਿਓ ❤️🙏🌹

  • @ManjeetKaur-dz4us
    @ManjeetKaur-dz4us Год назад

    ਨਾਜ਼ ਹੈ, ਪੰਜਾਬੀਅਤ ਦੇ ਅਲੰਬਰਦਾਰਾਂ ਤੇ।
    ਰੂਹ ਸ਼ਰਸ਼ਾਰ।
    ਸੱਤੇ ਖੈਰਾਂ। ⛳🤲🙏🙏🙏🙏🙏🙏🙏🙏🙏🙏🙏🙏🙏🙏

  • @pinttusinghsingh5343
    @pinttusinghsingh5343 4 года назад +3

    Sachi sada culture nu sabb lo duniya waliyo🙏🙏🙏🙏

  • @saqlainiqbal8440
    @saqlainiqbal8440 4 года назад +4

    Menu Punjabi boli Andi ayy gurmukhi nahi
    ❤🇵🇰 Maadri zuban 👌

    • @satbirkaur7283
      @satbirkaur7283 4 года назад

      ,ਧਨ ਧਨ ਕਰਾ ਤੀ ਵੀਰ ਜੀ
      👍👍🙏🙏🙏

  • @babblesingh552
    @babblesingh552 4 года назад

    ਸਵਾਦ ਆਹ ਗਿਆ ,, ਸੱਜਣੋ ਪੰਜਾਬੀ ਬੋਲੀ ਸਾਡੀ ਮਾਂ ਐ ਮਾਂ ਨੂੰ ਭੁੱਲਣ ਵਾਲਾ ਕੁੱਤਾ ,, ਗਧਾ ,, ਵੱਛਾ , ਬਲਦ , ਖੋਤਾ ਹੁੰਦਾ ,, ਮਾਨ ਪੰਜਾਬੀ ਬੋਲੀ ਤੇ ਸਾਨੂੰ ,,,😘😘😘😘

  • @pb0696
    @pb0696 4 года назад +4

    ਮੈਨੂੰ ਆਪਣੀ ਮਾਂ ਬੋਲੀ ਪੰਜਾਬੀ ਤੇ ਮਾਣ ਐ❤❤

  • @deepsandhu2518
    @deepsandhu2518 4 года назад +3

    bht hi sohna likhya gaya baba mehar kre ❤❤❤❤

  • @npbhangragroupbudhlada8117
    @npbhangragroupbudhlada8117 4 года назад

    ਪੰਜਾਬ ਦੇ ਮਹਾਨ ਕਵੀਸਰ ਬਾਬੂ ਰਜਬ ਅਲੀ ਜੀ ਦੀ ਰਚਨਾ ਨੂੰ ਹੋਰ ਚਾਰ ਚੰਨ ਲਗਾ ਦਿੱਤੇ,, ਬਹੁਤ ਸੋਹਣਾ ਗਾਇਆ ਜੀ

  • @vinaysudan8707
    @vinaysudan8707 4 года назад +6

    Grewal Saab love from Jammu

  • @punjabhdlivmalwasangrur4995
    @punjabhdlivmalwasangrur4995 4 года назад +6

    ਸਟਰੀਮ ਚਾਲੂ 🔴🔝

  • @user-qu6jc4es5q
    @user-qu6jc4es5q 4 года назад

    ਆਖਿਰ ਕੁੱਝ ਨਵੀ ਤਰਜ ਸੁਣਨ ਨੂੰ ਮਿਲੀ, ਜਿਨ੍ਹੀ ਵੀ ਤਾਰੀਫ ਕਰੋ ਉਹ ਘੱਟ ਆ ਇਸ ਗੀਤ ਦੀ✌✌✌

  • @gumnaamabbtak7440
    @gumnaamabbtak7440 4 года назад +37

    ਪੰਜਾਬ ਪੰਜਾਬੀ ਪੰਜਾਬੀਯਤ ਜ਼ਿੰਦਾਬਾਦ💪💪👍।।।lok fuddu je song nu promote krde ne te eda de songs nu ni...🤐