Размер видео: 1280 X 720853 X 480640 X 360
Показать панель управления
Автовоспроизведение
Автоповтор
ਮਾਲੇਰਕੋਟਲਾ ਸਭ ਤੋਂ ਵਧੀਆ ਨਰਸਰੀ ਆ
ਗਿਆਨੀ ਜੀ ਦਾ ਸੁਭਾਅ ਬਹੁਤ ਵਧੀਆ bakie ਕੁਦਰਤ ਦੇ lover ne
ਬਹੁਤ ਵਧੀਆ ਪੌਦੇ ਜੀ
Dil ਬੋਹਤ khush hoea ji
ਬਹੁਤ ਵਧੀਆ ਬਾਈ ਜੇਕਰ ਕਿਸਾਨ ਭਰਾ ਇਕ ਇਕ ਕਿਲਾ ਵੀ ਲਾਉਣ ਤਾ ਕੁਝ ਹੱਦ ਤੱਕ ਬਿਮਾਰੀਆਂ ਤੋ ਵੀ ਬਚਿਆ ਜਾ ਸਕਦਾ
ਬਹੁਤ ਵਦੀਆ ਸਰਦਾਰ ਜੀ
ਬਹੁਤ ਵਧੀਆ ਸੌ਼ਕ ਨਾਲ ਘਰੇਲੂ ਬਾਗਬਾਨੀ ਕੀਤੀ ਹੈ,ਇਹਨਾਂ ਦੇ ਪਿਤਾ ਜੀ ਵੀ ਪੌਦਿਆਂ ਦੇ ਬਹੁਤ ਸੌ਼ਕੀਨ ਸਨ!!
Kihra pind bro
ਕਿੱਥੋਂ ਦੇ ਹਨ ਐਡਰੈੱਸ ਵੀ ਦੱਸੋ
ਪਿੰਡ ਕਿਹੜਾ ਆ ਜੀ ?
Kotkapura de near bukan singh nagar othe ne eh ehna de fther shb dp sann ohna toh vdh lok jnde a
ਬਹੁਤ ਵਧੀਆ ਲੱਗਾ
ਬਹੁਤ ਹੀ ਵਧੀਆ ਜੀ
ਬਹੁਤ ਵਧੀਆ
Nice ,,best bagichi
0:48 ਅਸੀਂ ਮਲੇਰਕੋਟਲਾ ਤੋਂ ਆ ਬਹੁਤ ਵਧੀਆ ਨਰਸਰੀਆਂ ਨੇਫਲ,ਫੁੱਲ, ਛਾਂ ਦਾਰ ਦਰੱਖਤ ਹਰ ਤਰਾਂ ਦੇ ਬੂਟੇ ਮਿਲਦੇ ਨੇ ਸਬਜ਼ੀਆਂ ਦੇ ਬੀਜ,ਪਨੀਰਿਆਂ ਵੀ ਮਿਲਦੀਆਂ ਨੇ
ਬਾਈ ਕੋਈ ਵਧੀਆ ਨਰਸਰੀ ਦਾ ਨਾਮ ਦੱਸਦਿਓ, ਮੈਂ ਲੈਕੇ ਆਉਣੇ ਬੂੱਟੇ
bahut vadiya ji
I like it too much. V .good job done.
Great thinking
Bahut vadea ji 👌👍
ਧੰਨਵਾਦ ਭਾਊ ਜੀ
Bahut hi badhiya bahut badhiya
ਇਕ ਬਾਈ ਜੀ ਹੋਸਟ ਕਰਨ ਵਾਲੇ ਵੀਰ ਨੂੰ ਬੇਨਤੀ ਆ ਥੋੜਾ ਹੱਸ ਲਿਆ ਕਰੋ ।😊
😂😂😂
Sahi pkde ho 😂😂😂😂
sahi gal aa
Good job
Phaaji Dil khush krta ❤❤❤❤❤
Excellent good job sir Apne kisanveer fal lagwana Shuru kar den Apna Punjab Khushal ban Sakda very nice information thank you y ji 💯👌👌👌👍🌴🍎🍊🌱🍑🍈🍍🍇
ਆਪੇ ਲਾਵੋ ਆਪੇ ਬੇਚੋ ਤਾਂ ਮੁਨਾਫ਼ਾ ਕਿਸਾਨ ਕੋਲ ਹੀ ਰਹੇਗਾ । Organic ਹੋਣ ਕਾਰਣ ਮਹਿੰਗੇ ਰੇਟ ਤੇ ਹੱਥੋ ਹੱਥ ਵਿੱਕ ਜਾਵੇਗਾ ।
@@ParamjitKaur-bp4de thank you ji 💯👍🌷❤
ਜ਼ਿਆਦਾਤਰ you tob ਚੈਨਲਾਂ ਵਾਲੇ ਵੀਰ ਫਲਦਾਰ ਬੂਟੇ ਦਿਖਾਉਂਦੇ,ਖਾਦ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ।
ਬਾਗ ਤਿਆਰ ਕਰਨ ਵਾਲੇ ਦਿਲ ਵਿੱਚ ਪਾਪ ਰੱਖਦੇ ਹਨ ਇਹ ਪੂਰਾ ਭੇਦ ਕਦੇ ਨਹੀਂ ਦੱਸਦੇ
Sahi gal a tuhdi
😂😅
Very good 👍
waheguru ji mehar rakhe ji
Bahut vadhiya bhaji
Very nice G👍
Very very nice 👍
Very nice video
ਸੀਤਾ ਫਲ ਤੇ ਚੀਕੂ
Wah ji kina sona baag banaya h kash har koi apne ghr ch kuj eda da bna sake ...bht wadiya baiji
Anchor hassda hi nhi. Plants de owner me bhut vadhiya explain keeta
ਬਹੁਤ ਵਧੀਆ ਵੀਰ
Can you please tell us if he used seeds to grow eliachi tree?
❤❤ ਖਾਲਸਾ ਜੀ ਅੰਬ ਦਾ ਘੇਰਾ ਹੋਛਾ ਗੁੱਡ ਕੇ ਰੁਖੁਜੀ
ਮਿਆਜਕੀ ਮੇਰੇ ਕੋਲ ਵੀ ਹੈ
Veer ji you are great ho
Bahut vadia veere God bless you satnam shri waheguru ji
Aise unique plant lga k fayda ha ikanak makki jhona toh bahar aan di zrurt e
Very nice good video
ਸਟੀਵੀਆ ਦੇ ਪੌਦੇ ਵੀ ਪੰਜਾਬ ਵਿੱਚ ਵਧੀਆ ਉੱਗਦੇ ਹਨ। ਉਹ ਜਰੂਰ ਲਗਾਓ। ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।
ਪੀ,ਏ, ਯੂ,, ਲੁਧਿਆਣਾ ਤੋਂ ਆਰਾਮ ਨਾਲ 50,ਕੁ ਰੁਕ ਦਾ ਮਿਲ ਜਾਂਦਾ ਹੈ।
Nice
bhrava tu rukha jea bahut aa hass lea kar pora agle de gall v ne sunda chaj nal machea pea ap he
Sahi gall hai😂 Bai ta elaichi de boote de magar hi lgda
Waheguru ji ❤
ਕਿਥੇ ਲੱਗੀ ਹੈ ਹਰੀ ਇਲਾਇਚੀ ਸਿਰਫ਼ ਫੁੱਲ ਲੱਗੇ ਹਨ ਮੇਰੇ ਕੋਲ ਵੀ ਹੈ ਇਲਾਇਚੀ ਦਾ ਬੂਟਾ ਫੁੱਲ ਉਸ ਨੂੰ ਵੀ ਲੱਗੇ ਸਨ ਪਿਛਲੇ ਬਰਸਾਤ ਦੇ ਮੌਸਮ
ਸਾਡੇ ਵੀ ਲੱਗੇ ਆ ਜੀ ਪਰ ਫੁੱਲ ਝਾੜ ਜਾਂਦੇ ਆ
ਵੀਰ g ਸਾਨੂੰ ਵੀ ਦੋ ਬੂਟੇ ਤਿਆਰ ਕਰ ਦਿਓ
ਬਾਈ ਜੀ ਬੂਟਿਆ ਦੀ ਦੇਖਭਾਲ਼ ਬਾਰੇ ਵੀ ਦੱਸੋ
Jmeen te dpand a he👍🙏
Brar saab sade vadda amazing lagga jo jo sab tu vadda 2 hunda 1 bootay hi ah kudrati gouthli tu lagga hanji 1 k g ik pees
ਇਹ ਅੰਜਰ ਤਾਂ ਬੋਹੜ ਦੱਸਿਆ ਨਸਲ ਆ, ਪੰਜਾਬ ਵਿੱਚ ਧੱਕੇ ਨਾਲ ਹੁੰਦੀ ਆ।
Bhot vadia chcha ji 😊😊
ਮੇਰਾ ਵੀ ਸੁਪਨਾ ਐ ਬਾਗ ਲਗਾਉਣ ਦਾ ।
ਲੈਣੀ ਨੂ ਫੁਲ ਲੱਗਦੇ ਹਨ ਪਰ ਲੈਚੀ ਨਹੀ ਬਣਦੀ ਵੀਹ ਸਾਲ ਤੌ ਦੋ ਵਰਾਇਟੀ ਲਾਇਆ ਹਨ ਬਾਈ ਜੀ
Great Brother Ji.
Thanks
Ver ena plant malerkotle to kehdi nursry to lye c oh v information video vich dsea kro
Mein taa anjeer jamini color di khadi aa ...taste tikk hi hunda aa...zafiera 🍑japan da aa...so costly...sitaphal taa mein taste kittaa aa...😋..cheel da buta..☺..grapes🍇😋maan farm kotkpura👍🙏💐🙏
Wahiguru ji
Khaad bare vi das dia kro
ਬਾਈ ਦਾ ਐਡਰੈੱਸ ਵੀ ਦਸ ਦਿਓ
ਅੰਬ ਦਾ ਕਿਲੋ ਇੱਕ ਕਰੋੜ ਵੱਡੀ ਖ਼ਬਰ
Malerkotla nursery daso 🙏
ਕੋਟਕਪੂਰੇ ਕਹਿੜੇ ਰੋਡ ਤੇ ਇਹ ਬਾਗ ਹੈ
ਜਿਹੜੀ ਅੰਜੀਰ ਦੇ ਵੱਡੇ ਪੱਤੇ ਹਨ, ਉਹ ਅੰਜੀਰ ਦੇ ਪੌਦੇ ਹਨ ਸਾਡੇ ਵੀ।
ਵੀਰ ਜੀ ਇੰਸੁਲਿਨ ਦਾ ਬੂਟਾ ਕਿੱਥੋ ਤੇ ਕਿੰਨੇ ਦਾ ਮਿਲਦਾ ਬੇਨਤੀ ਆ ਜਰੂਰ ਦਸਿੳ
Insulin da plant veer ji jeethu k nursery toh Arpan nursery toh mil skda h
@@madhubansal9112 ਧੰਨਵਾਦ ਜੀ
ਇਨਸੁਲਿਨ ਦਾ ਪਲਾਂਟ ਕਿਸੇ ਵੀ ਨਰਸਰੀ ਵਿੱਚੋਂ ਮਿਲ ਜਾਂਦਾ ।ਕੀਮਤ ਦੀ ਗਲ ਕਰੀਏ ਤਾਂ 150 ਤੋ 250ਤਕ ਦਾ ਹੈ ।ਛੋਟਾ ਬੂਟਾ 100 ਤੱਕ ਮਿਲ ਜਾਣਦਾ।।
ਅੰਬ 2,ਲੱਖ 50000 ਹਜ਼ਾਰ ਨੂੰ ਜਪਾਨ ਵਿੱਚ ਤੇ ਇੰਡੀਆ ਵਿੱਚ 20 ਤੋਂ 25 ਨੂੰ ਕਿਲੋ , ਇਹੀ ਹਨ ਅੱਜ ਦੀਆਂ ਤਾਜ਼ਾ ਖਬਰਾਂ, ਬਾਕੀ ਕੱਲ ਨੂੰ ਰੇਟ ਵੱਧ ਵੀ ਸਕਦਾ ਹੈ,
Jaroor 😁
Jnb ho sakda shid japan di Caruncy ght a
I love vedio
Video bouth he vadea laggi par sanu v chahide han
Ki bai.. Elachi de butte magar hi paegea......
Good bhi ji
Dil bagho bagh ho gea. 💋🍎🍐🍊🍋🍌🍒🥝🥭🥑🍓🍍💋. 💃💃💃🇺🇸🇨🇦👍🏿. 👁🌎👽
Boht e wadhia collection a sardar g nai lai hoi.
😊
Bhai tusi ghr de ek ek de bute nu vdiya vkhai kemra Holi hloi karke bahut sohne kimti bute h
Very nice
Very nice video ji
ਮੇਰੇ ਘਰਾਂ ਇਹ ਫੁੱਲ ਜਿਹੜੇ ਇਲਾਚੀ ਦੇ ਨੇ ਇਹਨਾਂ ਨੂੰ ਨਹੀਂ ਲੱਗਦੀ
Mai v lgaya hai
ਇਲਾਇਚੀ ਆਲਾ ਤਾਂ ਫੇਲ ਹੋ ਜਾਂਦਾ ਫਲ ਝੜ ਜਾਂਦਾ
Very nice pl location
ਜਿੱਥੇ ਖੜ ਕੇ ਕਰੋਨਾ ਫੁੱਲ ਬਾਰੇ ਦੱਸਿਆ ਉੁਥੇ ਹਲਦੀ ਵਰਗਾ ਬੂਟੇ ਆ ਉਹਨਾਂ ਦਾ ਕੀ ਨਾਮ ਆ ਸਾਡੇ ਵੀ ਲੱਗਾ ਪਰ ਹਲਦੀ ਨੀ ਬਣੀ
ਆਪਣੇ ਕੋਲ ਹੈਗਾ ਵੀਰ ਏ ਅੰਬ ਦਾ ਬੂਟਾ ਲਾਲ ਅੰਬ ਲੱਗ ਦੇ ਨੇ
ਭਰਾ ਮੈ ਵੀ ਕੱਲ ਮਾਲੇਰ ਕੋਟਲੇ ਤੋ ਅਜੀਰ ਦਾ ਬੂਟਾ ਲੈ ਕੇ ਅਾੲਿਅਾ ਬਸ ਲਾੳੁਣਾ ਬਾਕੀਅਾ ਪਰ ਬਾੲੀ ਬੂਟਿਅਾ ਨੂੰ ਕੀ ਖਾਦ ਪਾੲੀ ਦੀ ਅਾ ਦੱਸੋ
Aagge agge kri jnna y das ta lende bai nu kuj
By ji ਆਪਣਾ ਪਤਾ ਅਡਰੈਸ ਤੇ ਮੋਬਾਈਲ ਨੰਬਰ ਦੱਸੋ ਜੀ। ਮੈ ਵੀ ਬਾਗ ਬਾਣੀ ਕਰਨਾ ਹੈ ਜੀ।
Mere ghar kiari vich amb ta illachi lagai ha illachi lag ta rahi ha per full de vich lachi nahi ban rahi es da ki karan ha amb bahut sohna lagya
👌👌👌👍👍
Add bare vi das dia kro
Sardarji enni harebai wich supp vagaira to dar nahi lagda? Jay nikal aave taan kia krde ho?
ਕੋਟਕਪੂਰਾ ਇਹ ਬਾਗ ਕਿਥੇ ਕੁ ਹੈ ਦਸਿਆ ਜਾਵੇ ਜੀ
Menu v aanar de bute bna ke de devo ji
Veer g insulin da buta dadeyo kitho mil ju gaTuc apna v adress daseyo.
Very nice video.. Khaad kedi pande ho.. Naal eh v dasso g
Thanks ji
Nice❤❤❤❤
ਅੰਜੀਰ ਦੇ ਦਰੱਖਤ ਨੂੰ ਕਿੰਨੇ ਸਾਲ ਦੀ ਉਮਰ ਵਿੱਚ ਫਲ਼ ਲੱਗਦਾ ਹੈ?? ਪਲੀਜ਼ ਜਰੂਰ ਦੱਸਣਾ, ਸਾਡੇ ਦੋ ਪੌਦੇ ਲੱਗੇ ਹਨ ਚਾਰ ਸਾਲ ਦੇ ਹੋ ਗਏ ਹਾਲੇ ਫਲ਼ ਨਹੀਂ ਲੱਗਣ ਲੱਗੇ। ਜਰੂਰ ਦੱਸਣਾ।
1 sal ch
Mere ghar es to v vadda amb lag reha ha
Sir link deo os Narsury da main v fruit tree mangwone ji apne garden lai adrss de deo ji Nauesry da
Mango dy Buta mia jati da mil sakda ty kiny da
Aajo aajo ji dekhn kuz na dai tanu kahli kahdi pai aa yaar 😂😂😂😂
Veer ji elaichi di plant mil sakda h aap kolo nd price b ds dena ji
Boh at.Vadia
ਮਾਲੇਰਕੋਟਲਾ ਸਭ ਤੋਂ ਵਧੀਆ ਨਰਸਰੀ ਆ
ਗਿਆਨੀ ਜੀ ਦਾ ਸੁਭਾਅ ਬਹੁਤ ਵਧੀਆ bakie ਕੁਦਰਤ ਦੇ lover ne
ਬਹੁਤ ਵਧੀਆ ਪੌਦੇ ਜੀ
Dil ਬੋਹਤ khush hoea ji
ਬਹੁਤ ਵਧੀਆ ਬਾਈ ਜੇਕਰ ਕਿਸਾਨ ਭਰਾ ਇਕ ਇਕ ਕਿਲਾ ਵੀ ਲਾਉਣ ਤਾ ਕੁਝ ਹੱਦ ਤੱਕ ਬਿਮਾਰੀਆਂ ਤੋ ਵੀ ਬਚਿਆ ਜਾ ਸਕਦਾ
ਬਹੁਤ ਵਦੀਆ ਸਰਦਾਰ ਜੀ
ਬਹੁਤ ਵਧੀਆ ਸੌ਼ਕ ਨਾਲ ਘਰੇਲੂ ਬਾਗਬਾਨੀ ਕੀਤੀ ਹੈ,ਇਹਨਾਂ ਦੇ ਪਿਤਾ ਜੀ ਵੀ ਪੌਦਿਆਂ ਦੇ ਬਹੁਤ ਸੌ਼ਕੀਨ ਸਨ!!
Kihra pind bro
ਕਿੱਥੋਂ ਦੇ ਹਨ ਐਡਰੈੱਸ ਵੀ ਦੱਸੋ
ਪਿੰਡ ਕਿਹੜਾ ਆ ਜੀ ?
Kotkapura de near bukan singh nagar othe ne eh ehna de fther shb dp sann ohna toh vdh lok jnde a
Kotkapura de near bukan singh nagar othe ne eh ehna de fther shb dp sann ohna toh vdh lok jnde a
ਬਹੁਤ ਵਧੀਆ ਲੱਗਾ
ਬਹੁਤ ਹੀ ਵਧੀਆ ਜੀ
ਬਹੁਤ ਵਧੀਆ
Nice ,,best bagichi
0:48 ਅਸੀਂ ਮਲੇਰਕੋਟਲਾ ਤੋਂ ਆ ਬਹੁਤ ਵਧੀਆ ਨਰਸਰੀਆਂ ਨੇ
ਫਲ,ਫੁੱਲ, ਛਾਂ ਦਾਰ ਦਰੱਖਤ ਹਰ ਤਰਾਂ ਦੇ ਬੂਟੇ ਮਿਲਦੇ ਨੇ ਸਬਜ਼ੀਆਂ ਦੇ ਬੀਜ,ਪਨੀਰਿਆਂ ਵੀ ਮਿਲਦੀਆਂ ਨੇ
ਬਾਈ ਕੋਈ ਵਧੀਆ ਨਰਸਰੀ ਦਾ ਨਾਮ ਦੱਸਦਿਓ, ਮੈਂ ਲੈਕੇ ਆਉਣੇ ਬੂੱਟੇ
bahut vadiya ji
I like it too much. V .good job done.
Great thinking
Bahut vadea ji 👌👍
ਧੰਨਵਾਦ ਭਾਊ ਜੀ
Bahut hi badhiya bahut badhiya
ਇਕ ਬਾਈ ਜੀ ਹੋਸਟ ਕਰਨ ਵਾਲੇ ਵੀਰ ਨੂੰ ਬੇਨਤੀ ਆ ਥੋੜਾ ਹੱਸ ਲਿਆ ਕਰੋ ।😊
😂😂😂
Sahi pkde ho 😂😂😂😂
😂😂😂
sahi gal aa
Good job
Phaaji Dil khush krta ❤❤❤❤❤
Excellent good job sir Apne kisanveer fal lagwana Shuru kar den Apna Punjab Khushal ban Sakda very nice information thank you y ji 💯👌👌👌👍🌴🍎🍊🌱🍑🍈🍍🍇
ਆਪੇ ਲਾਵੋ ਆਪੇ ਬੇਚੋ ਤਾਂ ਮੁਨਾਫ਼ਾ ਕਿਸਾਨ ਕੋਲ ਹੀ ਰਹੇਗਾ । Organic ਹੋਣ ਕਾਰਣ ਮਹਿੰਗੇ ਰੇਟ ਤੇ ਹੱਥੋ ਹੱਥ ਵਿੱਕ ਜਾਵੇਗਾ ।
@@ParamjitKaur-bp4de thank you ji 💯👍🌷❤
ਜ਼ਿਆਦਾਤਰ you tob ਚੈਨਲਾਂ ਵਾਲੇ ਵੀਰ ਫਲਦਾਰ ਬੂਟੇ ਦਿਖਾਉਂਦੇ,ਖਾਦ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ।
ਬਾਗ ਤਿਆਰ ਕਰਨ ਵਾਲੇ ਦਿਲ ਵਿੱਚ ਪਾਪ ਰੱਖਦੇ ਹਨ ਇਹ ਪੂਰਾ ਭੇਦ ਕਦੇ ਨਹੀਂ ਦੱਸਦੇ
Sahi gal a tuhdi
😂😅
Very good 👍
waheguru ji mehar rakhe ji
Bahut vadhiya bhaji
Very nice G👍
Very very nice 👍
Very nice video
ਸੀਤਾ ਫਲ ਤੇ ਚੀਕੂ
Wah ji kina sona baag banaya h kash har koi apne ghr ch kuj eda da bna sake ...bht wadiya baiji
Anchor hassda hi nhi. Plants de owner me bhut vadhiya explain keeta
ਬਹੁਤ ਵਧੀਆ ਵੀਰ
Can you please tell us if he used seeds to grow eliachi tree?
❤❤ ਖਾਲਸਾ ਜੀ ਅੰਬ ਦਾ ਘੇਰਾ ਹੋਛਾ ਗੁੱਡ ਕੇ ਰੁਖੁਜੀ
ਮਿਆਜਕੀ ਮੇਰੇ ਕੋਲ ਵੀ ਹੈ
Veer ji you are great ho
Bahut vadia veere God bless you satnam shri waheguru ji
Aise unique plant lga k fayda ha ikanak makki jhona toh bahar aan di zrurt e
Very nice good video
ਸਟੀਵੀਆ ਦੇ ਪੌਦੇ ਵੀ ਪੰਜਾਬ ਵਿੱਚ ਵਧੀਆ ਉੱਗਦੇ ਹਨ। ਉਹ ਜਰੂਰ ਲਗਾਓ। ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।
ਪੀ,ਏ, ਯੂ,, ਲੁਧਿਆਣਾ ਤੋਂ ਆਰਾਮ ਨਾਲ 50,ਕੁ ਰੁਕ ਦਾ ਮਿਲ ਜਾਂਦਾ ਹੈ।
Nice
bhrava tu rukha jea bahut aa hass lea kar pora agle de gall v ne sunda chaj nal machea pea ap he
Sahi gall hai😂 Bai ta elaichi de boote de magar hi lgda
Waheguru ji ❤
ਕਿਥੇ ਲੱਗੀ ਹੈ ਹਰੀ ਇਲਾਇਚੀ ਸਿਰਫ਼ ਫੁੱਲ ਲੱਗੇ ਹਨ ਮੇਰੇ ਕੋਲ ਵੀ ਹੈ ਇਲਾਇਚੀ ਦਾ ਬੂਟਾ ਫੁੱਲ ਉਸ ਨੂੰ ਵੀ ਲੱਗੇ ਸਨ ਪਿਛਲੇ ਬਰਸਾਤ ਦੇ ਮੌਸਮ
ਸਾਡੇ ਵੀ ਲੱਗੇ ਆ ਜੀ ਪਰ ਫੁੱਲ ਝਾੜ ਜਾਂਦੇ ਆ
ਵੀਰ g ਸਾਨੂੰ ਵੀ ਦੋ ਬੂਟੇ ਤਿਆਰ ਕਰ ਦਿਓ
ਬਾਈ ਜੀ ਬੂਟਿਆ ਦੀ ਦੇਖਭਾਲ਼ ਬਾਰੇ ਵੀ ਦੱਸੋ
Jmeen te dpand a he👍🙏
Brar saab sade vadda amazing lagga jo jo sab tu vadda 2 hunda 1 bootay hi ah kudrati gouthli tu lagga hanji 1 k g ik pees
ਇਹ ਅੰਜਰ ਤਾਂ ਬੋਹੜ ਦੱਸਿਆ ਨਸਲ ਆ, ਪੰਜਾਬ ਵਿੱਚ ਧੱਕੇ ਨਾਲ ਹੁੰਦੀ ਆ।
Bhot vadia chcha ji 😊😊
ਮੇਰਾ ਵੀ ਸੁਪਨਾ ਐ ਬਾਗ ਲਗਾਉਣ ਦਾ ।
ਲੈਣੀ ਨੂ ਫੁਲ ਲੱਗਦੇ ਹਨ ਪਰ ਲੈਚੀ ਨਹੀ ਬਣਦੀ ਵੀਹ ਸਾਲ ਤੌ ਦੋ ਵਰਾਇਟੀ ਲਾਇਆ ਹਨ ਬਾਈ ਜੀ
Great Brother Ji.
Thanks
Ver ena plant malerkotle to kehdi nursry to lye c oh v information video vich dsea kro
Mein taa anjeer jamini color di khadi aa ...taste tikk hi hunda aa...zafiera 🍑japan da aa...so costly...sitaphal taa mein taste kittaa aa...😋..cheel da buta..☺..grapes🍇😋maan farm kotkpura👍🙏💐🙏
Wahiguru ji
Khaad bare vi das dia kro
ਬਾਈ ਦਾ ਐਡਰੈੱਸ ਵੀ ਦਸ ਦਿਓ
ਅੰਬ ਦਾ ਕਿਲੋ ਇੱਕ ਕਰੋੜ ਵੱਡੀ ਖ਼ਬਰ
Malerkotla nursery daso 🙏
ਕੋਟਕਪੂਰੇ ਕਹਿੜੇ ਰੋਡ ਤੇ ਇਹ ਬਾਗ ਹੈ
ਜਿਹੜੀ ਅੰਜੀਰ ਦੇ ਵੱਡੇ ਪੱਤੇ ਹਨ, ਉਹ ਅੰਜੀਰ ਦੇ ਪੌਦੇ ਹਨ ਸਾਡੇ ਵੀ।
ਵੀਰ ਜੀ ਇੰਸੁਲਿਨ ਦਾ ਬੂਟਾ ਕਿੱਥੋ ਤੇ ਕਿੰਨੇ ਦਾ ਮਿਲਦਾ ਬੇਨਤੀ ਆ ਜਰੂਰ ਦਸਿੳ
Insulin da plant veer ji jeethu k nursery toh Arpan nursery toh mil skda h
@@madhubansal9112 ਧੰਨਵਾਦ ਜੀ
ਇਨਸੁਲਿਨ ਦਾ ਪਲਾਂਟ ਕਿਸੇ ਵੀ ਨਰਸਰੀ ਵਿੱਚੋਂ ਮਿਲ ਜਾਂਦਾ ।
ਕੀਮਤ ਦੀ ਗਲ ਕਰੀਏ ਤਾਂ 150 ਤੋ 250ਤਕ ਦਾ ਹੈ ।
ਛੋਟਾ ਬੂਟਾ 100 ਤੱਕ ਮਿਲ ਜਾਣਦਾ।।
ਅੰਬ 2,ਲੱਖ 50000 ਹਜ਼ਾਰ ਨੂੰ ਜਪਾਨ ਵਿੱਚ ਤੇ ਇੰਡੀਆ ਵਿੱਚ 20 ਤੋਂ 25 ਨੂੰ ਕਿਲੋ , ਇਹੀ ਹਨ ਅੱਜ ਦੀਆਂ ਤਾਜ਼ਾ ਖਬਰਾਂ, ਬਾਕੀ ਕੱਲ ਨੂੰ ਰੇਟ ਵੱਧ ਵੀ ਸਕਦਾ ਹੈ,
Jaroor 😁
Jnb ho sakda shid japan di Caruncy ght a
I love vedio
Video bouth he vadea laggi par sanu v chahide han
Ki bai.. Elachi de butte magar hi paegea......
Good bhi ji
Dil bagho bagh ho gea. 💋🍎🍐🍊🍋🍌🍒🥝🥭🥑🍓🍍💋. 💃💃💃🇺🇸🇨🇦👍🏿. 👁🌎👽
Boht e wadhia collection a sardar g nai lai hoi.
😊
Bhai tusi ghr de ek ek de bute nu vdiya vkhai kemra Holi hloi karke bahut sohne kimti bute h
Very nice
Very nice video ji
ਮੇਰੇ ਘਰਾਂ ਇਹ ਫੁੱਲ ਜਿਹੜੇ ਇਲਾਚੀ ਦੇ ਨੇ ਇਹਨਾਂ ਨੂੰ ਨਹੀਂ ਲੱਗਦੀ
Mai v lgaya hai
ਇਲਾਇਚੀ ਆਲਾ ਤਾਂ ਫੇਲ ਹੋ ਜਾਂਦਾ ਫਲ ਝੜ ਜਾਂਦਾ
Very nice pl location
ਜਿੱਥੇ ਖੜ ਕੇ ਕਰੋਨਾ ਫੁੱਲ ਬਾਰੇ ਦੱਸਿਆ ਉੁਥੇ ਹਲਦੀ ਵਰਗਾ ਬੂਟੇ ਆ ਉਹਨਾਂ ਦਾ ਕੀ ਨਾਮ ਆ ਸਾਡੇ ਵੀ ਲੱਗਾ ਪਰ ਹਲਦੀ ਨੀ ਬਣੀ
ਆਪਣੇ ਕੋਲ ਹੈਗਾ ਵੀਰ ਏ ਅੰਬ ਦਾ ਬੂਟਾ ਲਾਲ ਅੰਬ ਲੱਗ ਦੇ ਨੇ
ਭਰਾ ਮੈ ਵੀ ਕੱਲ ਮਾਲੇਰ ਕੋਟਲੇ ਤੋ ਅਜੀਰ ਦਾ ਬੂਟਾ ਲੈ ਕੇ ਅਾੲਿਅਾ ਬਸ ਲਾੳੁਣਾ ਬਾਕੀਅਾ ਪਰ ਬਾੲੀ ਬੂਟਿਅਾ ਨੂੰ ਕੀ ਖਾਦ ਪਾੲੀ ਦੀ ਅਾ ਦੱਸੋ
Aagge agge kri jnna y das ta lende bai nu kuj
By ji ਆਪਣਾ ਪਤਾ ਅਡਰੈਸ ਤੇ ਮੋਬਾਈਲ ਨੰਬਰ ਦੱਸੋ ਜੀ। ਮੈ ਵੀ ਬਾਗ ਬਾਣੀ ਕਰਨਾ ਹੈ ਜੀ।
Mere ghar kiari vich amb ta illachi lagai ha illachi lag ta rahi ha per full de vich lachi nahi ban rahi es da ki karan ha amb bahut sohna lagya
👌👌👌👍👍
Add bare vi das dia kro
Sardarji enni harebai wich supp vagaira to dar nahi lagda? Jay nikal aave taan kia krde ho?
ਕੋਟਕਪੂਰਾ ਇਹ ਬਾਗ ਕਿਥੇ ਕੁ ਹੈ ਦਸਿਆ ਜਾਵੇ ਜੀ
Menu v aanar de bute bna ke de devo ji
Veer g insulin da buta dadeyo kitho mil ju ga
Tuc apna v adress daseyo.