AMRITSAR AIRPORT 'ਤੇ ਉਤਰੇ ਲੋਕਾਂ ਦੀ ਕੌਣ ਫੜੇਗਾ ਬਾਂਹ ? ਖਾਲੀ ਹੱਥ ਪਰਤ ਗਈ ਜਾਂਚ ਕਮੇਟੀ | PULAANGHTV
HTML-код
- Опубликовано: 10 фев 2025
- #amritsarairport #AMRITSAR #C17CRAFT #akalidal #punjabnews
ਪੁਲਾਂਘ (pulaangh tv) - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
ਤੁਸੀਂ ਸਾਨੂੰ E-mail ਜ਼ਰੀਏ ਸੰਪਰਕ ਕਰ ਸਕਦੇ ਹੋ : officialhamirsingh@gmail.com
ਪੁਲਾਂਘ ਦੇ ਸੋਸ਼ਲ ਮੀਡੀਆ ਪਲੇਟਫਾਰਮ :
FACEBOOK : / pulaangh
INSTAGRAM : / pulaangh_ik_umeed
----
ਦੀਪਕ ਜੀ ਟੰਰਪ ਦਾ ਸ਼ਕਤੀ ਪ੍ਰਦਸਨ ਹੈ ਦਿਲੀ ਵਿਚ ਇ ਵੀ ਏਮ ਖੇਡ ਆ 🙏🙏
ਜਦੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ ਮੁਕਤ ਕਰ ਚੁੱਕੇ ਹਨ ਤਾਂ ਜਾਂਚ ਕਮੇਟੀ ਦਮਦਮਾ ਸਾਹਿਬ ਜਾ ਕੇ ਅਕਾਲ ਤਖ਼ਤ ਨੂੰ ਚੈਲੰਜ ਨਹੀਂ ਕਰ ਰਹੀ। ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲਈ ਹੋਈ ਹੈ
Bhut vadea Discussion Hamir singh ji Dipak ji jagrup singh ji 🙏🙏🙏💯
ਦੀਪਕ ਬਾਈ ਬਹੁਤ ਵਧੀਆ ਐਂਕਰਿੰਗ
ਮੈਂ ਡੌਨਲਡ ਟ੍ਰੰਪ ਦੇ ਇਸ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ। ਸਾਡੀ ਸਰਕਾਰ ਨੇ ਭਾਰਤ ਦਾ ਸਿਰ ਨੀਵਾਂ ਕਰਤਾ ਅਮਰੀਕੀ ਵਾਉਸੇਨਾ ਦਾ ਜਹਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਉਤਾਰਨ ਦੀ ਆਗਿਆ ਦੇਕੇ। ਭਾਰਤੀਆਂ ਨੂੰ ਹਥਕੜੀਆਂ ਤੇ ਟਰੈਕਰ ਲਗਾ ਕੇ ਲਿਆਉਣਾ ਸਿਰਫ ਤੇ ਸਿਰਫ਼ ਸਾਨੂੰ ਨੀਚਾ ਦਿਖਾਉਣ ਤੇ ਆਪਣੀ ਤਾਕਤ ਦਾ ਇਜ਼ਹਾਰ ਕਰਨ ਲਈ ਕੀਤਾ ਗਿਆ ਵਰਤਾਰਾ ਹੈ।
Hun jattan nu bharat sarkar yaad a gyi.
@@Longliveindia6ਹੈਂਅ ਅਮਰੀਕੀ ਸੈਨਾ ਦੇ ਜਹਾਜ਼ ਨੂੰ ਅੰਮ੍ਰਿਤਸਰ ਉਤਰਨ ਦੀ ਇਜਾਜਤ ਕੀਹਨੇ ਦਿੱਤੀ ਆ ?
It is the international norm to use the nearest air port for such action.
Did deportees seek permission from Indian govt to use unfair means to go abroad ?
Handcuff and chains are used to prevent any violent reaction during the journey.
It is the responsibility of deporting authorities to hand over the deportee unharmed to native country .
NOTHING WRONG HAS HAPPENED. IT IS THE BEST LESSON FOR THE PEOPLE WHO TEND TO TRAVEL ABROAD WITHOUT PROPER DOCUMENTS.
@@ManjitKaur-vp7kfIt is the international norm to use the nearest air port for such action.
Did deportees seek permission from Indian govt to use unfair means to go abroad ?
Handcuff and chsins are used to prevent any violent reaction during the journey.
It is the responsibility of deporting authorities to hand over the deportee unharmed to native country .
NOTHING WRONG HAS HAPPENED. IT IS THE BEST LESSON FOR THE PEOPLE WHO TEND TO TRAVEL ABROAD WITHOUT PROPER DOCUMENTS.
@@romeshkumar7908 international norm ? then what about other countries they refuse with dare
ਅਕਾਲੀਦਲ ਅਤੇ ਸਿੱਖ ਧਰਮ ਦਾ ਬਾਦਲ ਪਰਿਵਾਰ ਨੇ ਬੇੜਾ ਗਰਕ ਕਰਿਆ ।
Waheguru ji bless you all.
ਪੁਲਾਂਘ ਟੀਮ ਸਤਿ ਸ੍ਰੀ ਅਕਾਲ ਜੀ।
ਦੋਨੋ ਹੀ ਜਿੱਮੇਵਾਰ ਹਨ ਜੀ ਮਾਪੇ ਔਰ ਸਰਕਾਰਾਂ ਜਿੰਮੇਵਾਰ ਹਨ ਸਰਕਾਰਾਂ ਤਾਂ ਰੁਜਗਾਰ ਨਹੀ ਦੇ ਰਹੀਆਂ ਜੀ ਬਾਕੀ ਵੈਸੇ ਵੀ ਲੋਕਾਂ ਦਾ ਮਨ ਅੱਕਿਆ ਪਿਆ ਹੈ ਜੀ ਵੇਹਲੇ ਲੋਕ ਵੀ ਭੱਜੇ ਜਾਦੇ ਹਨ ਜੀ
ਜਿਹੜੇ ਪਾਕਿਸਤਾਨ ਤੇ ਬੰਗਲਾ ਦੇਸੀ ਇੰਡੀਆ ਚ ਆਉਂਦੇ ਉਹਨਾਂ ਨਾਲ ਅਸੀਂ ਕਿਵੇਂ ਉਹ ਕਰਦੇ ਆਂ ਇਹਦੇ ਬਾਰੇ ਪਤਾ ਹਮੀਰ ਸਿੰਘ ਨੂੰ
NOTHING WRONG HAS HAPPENED. IT IS THE BEST LESSON FOR THE PEOPLE WHO TEND TO TRAVEL ABROAD WITHOUT PROPER DOCUMENTS.
-------------------------------------
No one has right to enter his rich neighbor's house against the consent of latter.
ਦੀਪਕ ਜੀ ਬੜੀ ਦਿਲਚਸਪ ਸਟੇਜ-ਸਕੱਤਰੀ ਕਰਦੇ ਹਨ ! 😂 ਬਹੁਤ ਖੂਬ
ਬਾਹਰ ਗਏ ਲੋਕਾਂ ਨੇ ਵੱਡੀਆਂ ਕੋਠੀਆਂ ਕਾਰਾਂ ਦੇ ਫੁਕਰੇ ਵਰਤਾਰੇ ਨੇ ਲੋਕਾਂ ਨੂੰ ਬਾਹਰ ਜਾਣ ਲਈ ਉਕਸਾ ਆ ਹੈ
ਬਿਲਕੁੱਲ ਸਹੀ ਕਿਹਾ ਹੈ ਜੀ,,,,
Sat sri Akal ji!!
Sarian nu!!
Nice debat ji
❤❤❤❤❤
Good program
ਸਰਕਾਰ ਤਾ ਲੋਨ ਦੇਨ ਲੱਗ ਗੀ ਬਾਹਰ ਜਾਨ ਲਈ
ਚੰਗੀ ਵਚਾਰ ਚਰਚਾ ।
Good discussion
🙏🙏🙏🙏🙏🙏🙏
🙏🙏🙏
🙏🏻🙏🏻
ਅਮਰੀਕਾ ਵੱਖਰਾ ਦੇਸ਼ ਹੈ ਪਰ ਸਾਡੇ ਸਾਡੇ ਪੰਜਾਬ ਦੇ ਬੇਸਮਝ ਲੋਕ ਬਿਹਾਰ ਯੂਪੀ ਦੇ ਮਿਹਨਤਕਸ਼ ਲੋਕਾਂ ਨੂੰ ਪੰਜਾਬ ਵਿੱਚ ਆਉਣ ਤੇ ਉਹਨਾਂ ਬਾਰੇ ਕੀ ਕਹਿ ਰਹੇ ਹਨ ਇਸ ਬਾਰੇ ਵੀ ਦੱਸੋ
It is the international norm to use the nearest air port for such action.
Did deportees seek permission from Indian govt to use unfair means to go abroad ?
Handcuff and chsins are used to prevent any violent reaction during the journey.
It is the responsibility of deporting authorities to hand over the deportee unharmed to native country .
NOTHING WRONG HAS HAPPENED. IT IS THE BEST LESSON FOR THE PEOPLE WHO TEND TO TRAVEL ABROAD WITHOUT PROPER DOCUMENTS.
Romesh Kumar ji yeh patarkar sahib nafrat karte hain B,J,P, Se ਹਰ baat par inko B,J,P, hi jimmedar lagti hai ji...
ਧੌਂਸ ਡਾਲਰ ਦੀ ?
ਸੁਣਦੇ ਆਏ ਸਾਂ 'ਧੌਂਸ' ਅਮਰੀਕਣਾ ਦੀ
ਦੁਨੀਆਂ ਭਰ ਦੇ ਵਿਚ ਹੀ 'ਚੱਲਦੀ' ਏ।
ਜਿਸ ਦਿਨ ਦਾ ਮਾਲਕ ਟਰੰਪ ਆਇਆ
ਹਾਲਤ ਸਾਰੇ ਥਾਂਹ ਬਣੀ ਤਰਥੱਲ੍ਹ ਦੀ ਏ।
'ਦਬਕਾ' ਕਿਸੇ ਨੂੰ ਵੱਜਿਆ 'ਟੈਰਿਫਾਂ' ਦਾ
ਦੇਖੋ ਕਿਹੜੀ ਸਰਕਾਰ ਇਹ 'ਝੱਲਦੀ' ਏ।
ਪਾਵਰ ਫੁੱਲ 'ਕਰੰਸੀ' ਹਾਂ ਵਿਸ਼ਵ ਭਰ ਦੀ
ਟੋਨ ਡਾਲਰ ਦੀ ਮੈਸਿਜ਼ ਇਹ ਘੱਲਦੀ ਏ।
ਆ ਗਏ 'ਗ਼ੈਰ-ਕਾਨੂੰਨੀ' ਪ੍ਰਵਾਸੀਆਂ ਦੀ
ਕਿਸਮਤ ਜਾਪਦੀ ਅੰਤ ਨੂੰ 'ਰੋਣ' ਲੱਗੀ।
ਹਾਕਮ ਇੱਥੇ ਅਮਰੀਕਾ ਕੀ ਬਦਲਿਆ ਐ
ਉਸਦੀ 'ਚਰਚਾ' ਸੰਸਾਰ ਵਿਚ ਹੋਣ ਲੱਗੀ !
-ਤਰਲੋਚਨ ਸਿੰਘ ਦੁਪਾਲ ਪੁਰ
NOTHING WRONG HAS HAPPENED. IT IS THE BEST LESSON FOR THE PEOPLE WHO TEND TO TRAVEL ABROAD WITHOUT PROPER DOCUMENTS.
-------------------------------------
No one has right to enter his rich neighbor's house against the consent of latter.
ਅਮਰੀਕਾ ਨੇ ਭਾਰਤ ਦੇਸ਼ ਦੀ ਬੇਇਜ਼ਤੀ ਕੀਤੀ ਹੈ ਇਨ੍ਹਾਂ ਲੋਕਾਂ ਨੂੰ ਹੱਥਕੜੀਆਂ ਲਗਾ ਕੇ ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਦੀ ਨਜ਼ਰ ਵਿੱਚ ਕੀ ਔਕਾਤ ਹੈ ਭਾਰਤ ਦੇਸ਼ ਦੀ !!!
NOTHING WRONG HAS HAPPENED. IT IS THE BEST LESSON FOR THE PEOPLE WHO TEND TO TRAVEL ABROAD WITHOUT PROPER DOCUMENTS.
-------------------------------------
No one has right to enter his rich neighbor's house against the consent of latter.
ਜਰਾ ਸੋਚੋ ਲੋਕੋ ਕਿ ਜੋ ਵੇਹਲੀਆ ਖਾਣ ਵਾਲੇ ਸਾਧ ਲਾਣਾ ਸਾਡੇ ਬੱਚਿਆਂ ਵਾਸਤੇ ਕੀ ਕਰਦੇ ਹਨ ਜੀ
Please you must educate the people who to go to the other country like Canada and USA
Deract without paying any money to agent.
ਸਰਦਾਰ ਹਮੀਰ ਸਿੰਘ ਜੀ ਕਿਰਪਾ ਕਰਕੇ ਜਰੂਰ ਦੱਸੋ ਕਿ 2014 ਤੱਕ ਚੀਫ਼ ਇਲੈਕਸ਼ਨ ਕਮਿਸ਼ਨਰ ਕਿਵੇਂ ਲੱਗਦਾ ਸੀ, ਜੇਕਰ ਕਾਂਗਰਸ ਪਾਰਟੀ ਆਪਣਾ ਇਲੈਕਸ਼ਨ ਕਮਿਸ਼ਨਰ ਲਾਵੇ ਤਾਂ ਬਿਲਕੁੱਲ ਠੀਕ ਹੈ ਜੀ, ਤੁਹਾਡੀ B,J,P , ਨਾਲ਼ ਨਫ਼ਰਤ ਲੁਕਾਇਆਂ ਵੀ ਨਹੀਂ ਲੁੱਕਦੀ, ਇੱਕ ਪਤਰਕਾਰ ਨੂੰ ਨਿਰਪੱਖ ਹੋਣਾ ਚਾਹੀਦਾ ਹੈ ਜੀ,,,,,
It is the international norm to use the nearest air port for such action.
Did deportees seek permission from Indian govt to use unfair means to go abroad ?
Handcuff and chains are used to prevent any violent reaction during the journey.
It is the responsibility of deporting authorities to hand over the deportee unharmed to native country .
NOTHING WRONG HAS HAPPENED. IT IS THE BEST LESSON FOR THE PEOPLE WHO TEND TO TRAVEL ABROAD WITHOUT PROPER DOCUMENTS.
7 ਲੱਖ 25 ਹਜ਼ਾਰ ਸਹੀ ਕਿਹਾ
Very bad, why were they chained?
Viro.panjab.nu.bchalo.badnami.karanvalean.ton.sanu.darad.hunda.jadon.koi.panjab.nu.badnam.karda.hasin.haryana.toñ.han.tan.vi.sanu.darad.hunďa.panjabi.nu.badnam.karda.h.
BEGGAR HAS NO CHOICE DO NOT CRY CALM DOWN
NOTHING WRONG HAS HAPPENED. IT IS THE BEST LESSON FOR THE PEOPLE WHO TEND TO TRAVEL ABROAD WITHOUT PROPER DOCUMENTS.
-------------------------------------
No one has right to enter his rich neighbor's house against the consent of latter.
A jahaj punjab nu bdnam karn vaste punjab lianda gia A jahaj Delhi uterna chahida c
NOTHING WRONG HAS HAPPENED. IT IS THE BEST LESSON FOR THE PEOPLE WHO TEND TO TRAVEL ABROAD WITHOUT PROPER DOCUMENTS.
-------------------------------------
No one has right to enter his rich neighbor's house against the consent of latter.
Jdo do number ch gye c, ohdo jatt c.
Hun jado agleya ne tor ta hun kisaan ho gye😂
ਇੱਕੋ ਕੰਮ ਬਾਦਲਾਂ ਨੂੰ ਭੰਡਣਾ
Aap hi khende ci America taan bada insaaf pasand mulk aa. Chako apna insaaf. Tuhade varge lok befkoof banunde duniya ki canada and America bada insaaf wale desh ne. Kad ke bahar mareya agleya ne.
Afsos Hindustan ki ho gaya ek sovereign country nu . Modi ye godi media muh kyo nahi kholda
NOTHING WRONG HAS HAPPENED. IT IS THE BEST LESSON FOR THE PEOPLE WHO TEND TO TRAVEL ABROAD WITHOUT PROPER DOCUMENTS.
-------------------------------------
No one has right to enter his rich neighbor's house against the consent of latter.
Duniya ch 205 desh ne. Kiu sirf USA ja Canada hi jande ne? Bahut European desh ne jinha di econmy USA to good hy. Bas bhedchaal hy. hun hatju.
S Hamir Singh ji mai tuhade sareya te aam public di jaankari lai eh dass dava ki eh C-17 Delhi di approval nal hi Amritsar land kita hai. C 17 de USA to takeoff to pehla hi eh sari planning hoi honi hai.
Kise dooji country da jahaj kise hor country ch zabardasti nahi uttar sakda.
Landing to pehla Pilot call karega,
Amritsar tower, Amritsar tower, this is US...... , permission to land.
Hun Amritsar tower ne jawab dena hai US ....... clear to land. Use Runway.....
Runway vi ATC dassdi hai.
Je permission na deni hove oh Runway te choti jihi obstruction jiwen koi trolly ya koi hor saman rakh sakde ne. Fer oh jahaj ya ta circle Kate ga, kahega fuel thoda hai ya kuch hor. Je Fer vi permission na mildi ta oh kise nede di country ch uttran di permission mangda . Emergency ch May day, may day, may day call karda Fer usnu kisi vi jagah land karan di permission mildi.
Ethe Amritsar purpose fully choose kita giya te with approval facilitate kita giya.
Amritsar airport te jahaj refuel vi hoiya hovega te Crew nu rest karan lai hotel vi arrange kita hovega . Kyunki flight duration kafi jiada honi hai.
It is the international norm to use the nearest air port for such action.
Did deportees seek permission from Indian govt to use unfair means to go abroad ?
Handcuff and chains are used to prevent any violent reaction during the journey.
It is the responsibility of deporting authorities to hand over the deportee unharmed to native country .
NOTHING WRONG HAS HAPPENED. IT IS THE BEST LESSON FOR THE PEOPLE WHO TEND TO TRAVEL ABROAD WITHOUT PROPER DOCUMENTS.
hathkadia launa USA di policy hai safety vastey, kuch nahi kah saakde ki banda kis situation vich chala jave ki jahaj te baki passengers tay crew nu khatra paida ho javeh , woh goli nahi maar sakdey uddey jahaj wich
Koi vish guru nhi gand guru h india
Nice debat ji