Sidhu Moosewala News | ਜਦੋਂ ਮੂਸੇਵਾਲਾ ਨਿੱਕਾ ਹੁੰਦਾ ਬਣਿਆ ਸੀ ਸਰਵਾਲਾ | Moosewala Childhood Photo | N18V

Поделиться
HTML-код
  • Опубликовано: 28 янв 2025

Комментарии • 56

  • @gaming_channel98
    @gaming_channel98 10 месяцев назад +22

    ਸਿਧੂ ਮੁਸੇਵਾਲਾ ਹੀਰਾ ਬੰਦਾ ਬਹਾਦਰ ਤੇ ਯੋਧਾ ਸੀ

  • @SmilingCheeseBoard-ep9ni
    @SmilingCheeseBoard-ep9ni 10 месяцев назад +34

    ਵਾਹਿਗੁਰੂ ਜੀ ਉਹ ਪਰਮਾਤਮਾ ਜਿਸ ਨੂੰ ਉਂਗਲ ਫੜਾਕੇ ਤੋਰਦਾ ਹੈ ਇਹ ਫੈਮ ਫੂਮ ਤਾਂ ਉਸ ਦੇ ਮਗਰ ਮਗਰ ਭੱਜਦਾ ਫਿਰਦਾ ਹੈ ਇਹ ਕੁਦਰਤ ਦਾ ਇਨਸ਼ਾਫ ਹੈ ਕੁਦਰਤ ਨੇ ਜਿਸ ਦੇ ਪੱਖ ਵਿੱਚ ਫੈਸਲਾ ਲਿਆ ਹੋਵੇ ਉਸ ਨੂੰ ਉਂਗਲ ਫੜਾਕੇ ਨਹੀਂ ਉਸਦੀ ਬਾਂਹ ਘੁੱਟਕੇ ਫੜ ਤੋਰਦੀ ਹੈ ਜਨਮ ਲੈਂਦਿਆਂ ਹੀ ਸੈਂਟਰ ਸਰਕਾਰ ਤੱਕ ਭੜਥੂ ਪਾਇਆ ਪਤੰਦਰ ਨੇ ਦੁਨੀਆਂ ਤੇ ਇੰਨੇ ਇੰਨੇ ਵੱਡੇ ਨੇਤਾ ਅਭੀ ਨੇਤਾਵਾਂ ਦੇ ਘਰ ਜਵਾਕ ਜਨਮ ਲੈਂਦੇ ਹਨ ਪਰ ਹਾਲੇ ਤੱਕ ਕੋਈ ਜਵਾਕ ਵੀ ਨਹੀਂ Bollywood Hollywood ਵਿੱਚ ਐਸਾ ਹੋਇਆ ਜਿਸ ਦੇ ਜਨਮ ਦੀ ਖੁਸ਼ੀ ਆਮ ਲੋਕਾਂ ਵਿੱਚ ਇਉਂ ਮਨਾਇਆ ਜਾ ਰਹਿਆ ਨੇ ਕਿ ਜਿਵੇਂ ਆਪਣੇ ਘਰ ਕਿਸੇ ਜਵਾਕ ਨੇ ਜਨਮ ਲਿਆ ਹੋਵੇ ਬੱਚੇ ਦੇ ਜਨਮ ਲੈਂਦਿਆਂ ਹੀ ਹਰ ਮਾਂ ਬਾਪ ਨੂੰ ਖੁਸ਼ੀ ਹੁੰਦੀ ਹੈ ਹੋਣੀ ਵੀ ਚਾਹੀਦੀ ਹੈ ਮਾਂ ਬਾਪ ਦਾ ਪਿਆਰ ਬੱਚੇ ਲਈ ਕਿੰਨਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਮੈਨੂੰ ਇਉਂ ਲੱਗਦਾ ਹੈ ਕਿ ਛੋਟਾ ਸਿੱਧੂ Bollywood Hollywood ਤਾਂ ਛੱਡੋ ਕਿਸੇ ਗੁਰੂ ਸਾਹਿਬ ਦੇਵੀ ਦੇਵਤਿਆਂ ਪਰਮਾਤਮਾ ਨਾਲ ਤੁਲਣਾ ਨਾ ਕਰਦੇ ਹੋਏ ਦੁਨੀਆਂਦਾਰੀ ਵਿੱਚ ਇੱਕੋ ਇੱਕ ਅਜਿਹਾ ਬੱਚਾ ਹੈ ਜਿਸ ਦੇ ਜਨਮ ਤੇ ਮਾਂ ਬਾਪ ਨਾਲੋਂ ਆਮ ਲੋਕਾਂ ਵਿੱਚ ਖੁਸ਼ੀ ਜ਼ਿਆਦਾ ਮਨਾਈ ਗਈ ਕਈ ਸਟਾਰ ਆਏ ਤੇ ਗਏ ਕਿੰਨੇ ਸਟਾਰਾ ਦੀ ਮੌਤ ਹੋਈ ਹੈ ਮੋਤ ਤੋ ਕੁਝ ਦਿਨ ਮਗਰੋਂ ਹੀ ਲੋਕ ਭੁੱਲ ਜਾਂਦੇ ਹਨ ਹੋਇਆ ਵੀ ਇਉਂ ਹੀ ਹੈ ਸਿੱਧੂ ਕੋਈ ਖ਼ਾਸ ਨਹੀਂ ਸੀ ਉਹ ਵੀ ਆਮ ਲੋਕਾਂ ਵਿੱਚੋਂ ਹੀ ਖਾਸ ਬਣਿਆ ਸੀ ਉਹ ਆਪਣੇ ਲੋਕ ਨਹੀਂ ਭੁੱਲਿਆ ਤਾਂ ਹੀ ਉਸ ਦੀ ਮੌਤ ਦੇ ਦੋ ਢਾਈ ਸਾਲ ਬਾਅਦ ਵਿੱਚ ਵੀ ਹਵੇਲੀ ਆਉਣ ਵਾਲਿਆ ਦੀ ਗਿਣਤੀ ਨਹੀ ਘਟੀ ਗੱਲ ਕੁਦਰਤ ਦੇ ਇਨਸਾਫ ਦੀ ਹੋ ਰਹੀ ਹੈ ਕੁਦਰਤ ਨੇ ਆਪਣੇ ਫੈਸਲੇ ਸਣਾਉਣੇ ਸੁਰੂ ਵੀ ਕਰ ਦਿੱਤੇ ਹਨ ਲੋਕਾ ਦੀ ਸਾਰੀ ਜਿੰਦਗੀ ਨਿਕਲ ਜਾਦੀ ਹੈ ਆਪਣੀ ਪਹਿਚਾਨ ਬਨਾਉਣ ਲੱਗਿਆ ਕੁਝ ਦਿਨਾ ਦੇ ਸਿੱਧੂ ਦੀ ਪਹਿਚਾਨ ਇੰਨੀ ਕੋ ਹੈ ਕਿ ਕਈ ਕੰਟਰੀਆ ਦੇ ਲੋਕ ਪੰਜਾਬ ਦੇ CM ਨੂੰ ਕੀ ਆਪਣੇ PM ਨੂੰ ਵੀ ਨਹੀ ਜਾਣਦੇ ਪਰ ਉਹ ਲੋਕ ਸਿੱਧੂ ਮੂਸੇ ਵਾਲੇ ਨੂੰ ਤੇ ਛੋਟੇ ਸਿੱਧੂ ਨੂੰ ਜਾਣਦੇ ਗੱਲਾ ਤਾ ਬਹੁਤ ਨੇ ਕਮੈਟ ਜਿਆਦਾ ਵੱਡਾ ਹੋ ਜਾਣਾ ਕੋਈ ਗਲਤੀ ਹੋ ਗਈ ਹੋਵੇ ਤਾ ਮਾਫ ਕਰਨਾ

    • @jasbirkaur3828
      @jasbirkaur3828 10 месяцев назад +3

      Bilkul sahi jeha hai jee tussee
      SIDDHU MUSEWALLA SBB DA DULARRA.....SBB DEEYAN AKKHA DA TARRA.......

  • @ranjeetsinghsandhu8635
    @ranjeetsinghsandhu8635 10 месяцев назад +6

    ਬਹੁਤ ਹੀਰਾ ਬੱਦਾ ਸੀ 😢😢😢😢

  • @prabhjotkaur629
    @prabhjotkaur629 4 месяца назад +1

    ਯੋਧਿਆਂ ਲੋਕੀ ਤੈਨੂੰ ਯਾਦ ਕਰਦੇ ਨੇ ਪਾਪੀਆਂ ਤੁਹਾਡਾ ਕੁਝ ਨਾ ਰਹੇ ਮਾਂ ਦਾ ਸੇ਼ਰ ਪੁੱਤ ਖਪਾ ਦਿੱਤਾ

  • @ripansekhon00
    @ripansekhon00 10 месяцев назад +20

    ਸਿੱਧੂ ਸਾਹਿਬ ਬਹੁਤ ਵਧੀਆ ਇਨਸਾਨ ਸੀ ਵਲੋਂ ਡਾਕਟਰ ਮੰਗੂ ਸਿੰਘ ਭਾਰੂ

  • @gurwinderkaur2467
    @gurwinderkaur2467 10 месяцев назад +8

    Sachi aj v dil Ronda 😢 bohot sidhu 22 nu yad kr k..miss u sidhu brother.

  • @BhaagwantSingh-tw8gw
    @BhaagwantSingh-tw8gw 10 месяцев назад +14

    ਸਿੱਧੂ ਬਾਈ ਲੀਜੈਂਡ ਰਾਜ

  • @bhupinderkaur4024
    @bhupinderkaur4024 10 месяцев назад +4

    ਬਹੁਤ ਵਧੀਆ ਲੱਗਿਆ

  • @JagdeepSingh-j1d
    @JagdeepSingh-j1d 10 месяцев назад

    ❤❤❤love u ਜੱਟਾਂ tere nal kise lira naal nahi

  • @harnetchoudhary1782
    @harnetchoudhary1782 10 месяцев назад +6

    ❤ ਵਾਹਿਗੁਰੂ ਜੀ ਮਾਤਾ ਚਰਨ ਕੋਰ ਪਿਤਾ ਬਲਕੋਰ ਸਿੰਘ ਛੋਟੇ ਵੀਰ ਸਿੱਧੂ ਸਾਰੇ ਪਰਿਵਾਰ ਸਾਰੇ ਮੂਸਾ ਪਿੰਡ ਵਾਲੀਆ ਸਾਰੇ ਪਿਆਰ ਕਰਨ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @JarnailSingh-iy7wf
    @JarnailSingh-iy7wf 10 месяцев назад +1

    Sidhu veer ji jindabad

  • @BalvinderKour-dr2fc
    @BalvinderKour-dr2fc 10 месяцев назад +6

    Waheguru ji Waheguru ji Waheguru ji ❤❤❤❤❤❤

  • @parmveersingh1097
    @parmveersingh1097 10 месяцев назад +2

    Sidhu bai is always alive in our heart ❤❤❤❤❤❤❤❤

  • @PrinceKumar-cf7ek
    @PrinceKumar-cf7ek 4 месяца назад +1

    🙏🏻💐💐💐💐💐💐🙏🏻

  • @kayk9709
    @kayk9709 10 месяцев назад +4

    ❤❤❤❤❤

  • @ranjdeol9170
    @ranjdeol9170 10 месяцев назад +3

    Nice

  • @davindersingh4327
    @davindersingh4327 10 месяцев назад +1

    ਜੱਟ ਮਰ ਕੇ ਵੀ ਪੱਤਰਕਾਰਾਂ ਦਾ ਤੋਰੀ ਫੁਲਕਾ ਚਲਈ ਜਾਂਦਾ

  • @menukaur6862
    @menukaur6862 10 месяцев назад +1

    Video dekh kye mera rona nhi rukk reha ji

  • @KaramjeetSingh-tx4cv
    @KaramjeetSingh-tx4cv 10 месяцев назад +2

    ❤❤❤

  • @kulvinderkaur8406
    @kulvinderkaur8406 10 месяцев назад +2

    Miss you sidhu poot ❤❤

    • @kulvinderkaur8406
      @kulvinderkaur8406 10 месяцев назад

      Waheguru ji mehar karn Sidhu putt ta 🙏 ❤❤

    • @KunalSingh-xk3mx
      @KunalSingh-xk3mx 10 месяцев назад

      Kaun ho tusi ji sidhu baiji de ??

  • @PratapSingh13135
    @PratapSingh13135 10 месяцев назад +3

    Sidhu he sidhu c❤❤❤❤❤❤❤❤❤❤❤❤❤
    Love you putra

  • @preetjohal4340
    @preetjohal4340 10 месяцев назад

    Waheguru Ji

  • @harkiratsingh9799
    @harkiratsingh9799 10 месяцев назад +2

  • @Daljeetkaur-e7w
    @Daljeetkaur-e7w 9 месяцев назад +1

    Siddu vera aageya chotta bai ni o vera aap aayea mande kui ni vere de bhen dil tu lhende vahegueu ji ne vapse phejeya sab de phear te minta te duava sadka vera vapse aa geya body new hai but ruhh siddu di hai man lo plz sab jane plz plz ❤🙏🙏🙏🙏🙏🙏🙏🙏🙏🙏🙏🙏🙏

  • @surjitkaursidhu257
    @surjitkaursidhu257 10 месяцев назад

    Sidhu moosewala ❤❤

  • @Vicky-yl5fq
    @Vicky-yl5fq 10 месяцев назад

    Bharu wala bona and wife sanu nhi ptta c ki sade pind riste dari c sidhu di

  • @gurseeratkaurseerat2732
    @gurseeratkaurseerat2732 10 месяцев назад +2

    Daddi di godhi ch sidhu😊😊😊😊

  • @AkashdeepsinghRandhawa-cq2lt
    @AkashdeepsinghRandhawa-cq2lt 10 месяцев назад

    Sidhu moosewala

  • @jasvirsingh9528
    @jasvirsingh9528 10 месяцев назад

    Moosa king bro

  • @JashanBrar-n5d
    @JashanBrar-n5d 10 месяцев назад +3

    Rab de rang

  • @AjayKumarPB08
    @AjayKumarPB08 10 месяцев назад

    💔💔

  • @manavdeepsingh9457
    @manavdeepsingh9457 10 месяцев назад

    🙏🙏🙏🙏🙏

  • @ManinderSingh-c7u
    @ManinderSingh-c7u 28 дней назад

    😢😢😢😢

  • @JagmohanSinghNimmasmals
    @JagmohanSinghNimmasmals 10 месяцев назад

    Sidhu moose wala Ji jindabad hai jindabad rhega asi bahut vdi glti krti CM chunan sado toh bhut vdi glti krti but asi glti de layik nhi but sanu maaf krna asi mafi chaone a

  • @TheKing-j2d1j
    @TheKing-j2d1j 10 месяцев назад

    😢😢😢😢😢😢😢😢

  • @jasvirsingh1062
    @jasvirsingh1062 8 месяцев назад

    Kadi bodar te shaid hon wale nu v parmot kar dia karo zaro k asle nu parmot karne vale nu hi yad kari jaunge

  • @kinggamer-ew7gu
    @kinggamer-ew7gu 10 месяцев назад

    Nhi hun ni kihna k bai hai ni

  • @TheKing-j2d1j
    @TheKing-j2d1j 10 месяцев назад

    None like him😢😢😢😢😢😢

  • @SuneelMasih-y7o
    @SuneelMasih-y7o 10 месяцев назад +1

    Mansa.aalla.tusi.saat.ni.datta

  • @feetnessboy786
    @feetnessboy786 10 месяцев назад +1

    🥹🥹🥲🙏🙏

  • @SUNILKUMAR-f2i2v
    @SUNILKUMAR-f2i2v 10 месяцев назад

    ਪੱਤਰਕਾਰ ਵੀ ਸਿਰੇ ਦਾ ਲੰਡਰ ਬੰਦਾ ਤੀਮੀ ਨਾਲ ਗੱਲਾ ਮਾਰੀ ਜਾਦਾ ਲੰਡਰ ਕਿਸੇ ਥਾ ਦਾ ।

  • @VIKRAM_es5
    @VIKRAM_es5 4 месяца назад

    Sidhu veer nu politics cha nhi aunha chahida c ja politics na join karda sidhu ajj sada vich zinda hunda love u 22 miss u 😢

  • @VIKRAM_es5
    @VIKRAM_es5 4 месяца назад

    Khat k mein sheyan sarian shad chalya la leya swad hun bari yaan di 27 saal umar cha sari dunyian gumati sidhu ney jaata tere ganna hun samjh aunda ney miss u 22 tera voice msg ney emotional karta 😭😭😭😭😭

  • @officialmannu7293
    @officialmannu7293 10 месяцев назад +4

    ❤❤

  • @AkashdeepsinghRandhawa-cq2lt
    @AkashdeepsinghRandhawa-cq2lt 10 месяцев назад +1

    Sidhu moosewala

  • @lovepreetsingh5719
    @lovepreetsingh5719 10 месяцев назад +2

    ❤❤❤❤❤

  • @harshbatth8949
    @harshbatth8949 10 месяцев назад +4

    ❤️❤️❤️

  • @PANJAB-nx8gy
    @PANJAB-nx8gy 10 месяцев назад +2

    ❤❤❤

  • @RamandeepkaurSran-s8y
    @RamandeepkaurSran-s8y 10 месяцев назад +1

    ❤❤❤❤❤

  • @jaswinderjaswinder9101
    @jaswinderjaswinder9101 10 месяцев назад +1

    ❤❤

  • @RANGER123.
    @RANGER123. 9 месяцев назад +1

    ❤❤

  • @narinder1717
    @narinder1717 10 месяцев назад +1

    ❤❤❤❤❤❤❤