Размер видео: 1280 X 720853 X 480640 X 360
Показать панель управления
Автовоспроизведение
Автоповтор
Waheguru ji 💕🙏🏻💐👑
ਵਾਹਿਗੁਰੂ ਜੀ ❣️
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਈ ਸਾਬ ਜੀ ਬਹੁਤ ਸੋਹਣੀ ਜਾਣਕਾਰੀ ਪਰ ਮੈਨੂੰ ਲਗਦਾ ਵੀ ਇਹ ਜਾਣਕਾਰੀ ਅਧੂਰੀ ਹੈ ਜੇ ਤੁਸੀਂ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਬਾਰੇ ਗੱਲ ਕਰ ਰਹੇ ਹੋ ਤਾਂ ਤੁਹਾਨੂੰ ਹੋਰ ਜ਼ਿਆਦਾ ਖੌਜ ਦੀ ਜ਼ਰੂਰਤ ਹੈ ਕਿਉਂਕਿ ਅਧੂਰੀ ਜਾਣਕਾਰੀ ਸਰੋਤਿਆ ਨੂੰ ਗੁਮਰਾਹ ਕਰਦੀ ਹੈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤🙏🙏🙏🙏🙏
Waheguru ji
Bro's Source of Information: Trust Me Bro। ਓਇਂ ਬੋਲੀ ਜਾਂਦਾ 😂
ਵੀਰ ਜੀ ਕਈ ਵੀਰ ਇਹ ਦਸਦੇ ਹਨ ਤਰੁਣਾ ਦਲ ਮਿਸਲ ਹੈ ਬੁੱਢਾ ਦਲ ਪੰਥ ਹੈ ਇਹ ਬਾਰੇ ਵੀ ਦੱਸਿਓ। ਅਸੀ ਪੂਰੀ ਜਾਣਕਾਰੀ ਲੈਣੀ ਚਹੁਨੇ ਹੈ ਸਾਡੇ ਵਡੇਰੇ ਆ ਬਾਰੇ। 05:00
ruclips.net/video/NmvJ0BAqljs/видео.htmlsi=gMDH225z1ytdRp1F 🙏
ਬੁੱਢਾ ਦਲ ਜਥੇਬੰਦੀ ਨੀਂ ਆ ਵੀਰ ਪੰਥ ਆ
Hello bai ji nihang singh da dal da jathedar ko bnda
Jeda bnda sab to vishwas wala hunda bhi eh gadari nhi kru us nu jathedar bna de ne
ਨਹੀਂ ਜੀ ….ਇਵੇਂ ਨਹੀਂ ਹੈ ਵਫਾਦਾਰ ਸਾਰੇ ਹੀ ਹੁੰਦੇ ਨੇ ਪਰ ਜਿਹਨੇ ਜਿਆਦਾ ਕਮਾਈ ਕੀਤੀ ਹੁੰਦੀ ਹੈ ਭਾਵ ਭਗਤੀ ਜਖੇਦਾਰੀ ਸਿਰਫ ਉਹਨਾਂ ਨੂੰ ਹੀ ਮਿਲਦੀ ਹੈ ਕਿਉਂ ਕਿ ਜਥੇਦਾਰੀ ਦੇ ਨਾਲ ਕਈ ਗੁਪਤ ਤਾਕਤਾਂ ਵੀ ਅਕਾਲ ਪੁਰਖ ਕੋਲੋ ਮਿਲਦੀਆ ਤੇ ਸ਼ਹੀਦ ਸਿੰਘ ਉਹਨਾਂ ਦੀ ਰਾਖੀ ਕਰਦੇ
@@1997RAJSHAHਬੁੱਢੇ ਦਲ ਦਾ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕੀ ਭਗਤੀ ਕੀਤੀ ਉਹ ਧੱਕੇ ਨਾਲ ਕਾਗਜ਼ੀ ਕਾਰਵਾਈ ਨਾਲ ਜਥੇਦਾਰ ਬਨ ਗਿਆ ਓਹ ਜਥੇਦਾਰ ਕਿਵੇਂ ਹੋ ਗਿਆ ਪਜਾਮੀਆਂ ਵਾਲੇ ਕਿਵੇਂ ਹੋ ਗਏ ਜਥੇਦਾਰ ਸਾਡੇ ਇਹ ਸਭ ਸਰਕਾਰੀ ਨੇ ਗੁਰੂ ਸਾਹਿਬ ਦੀ ਕਲਾ ਵਰਤੇ ਗੀ ਅਲਸੀ ਜਥੇਦਾਰ ਆਉਣ ਗੇ ਤੇ ਜਾਲਮਾ ਨਾਲ ਟੱਕਰ ਲੈਣ ਗੇ
Sahi kehaa@@kirtansekhon1519
Very good veer aida hi bnao hor videos
🙏🙏