Hor avein Rola paa reha gaadi ehde jaman sidhi hai kehnda mein indicater Dita eh lok fudu bna reha je aha sahi hunda naa driver de daang maar chukeya hunda hun tak
Galti car wale d hai teri car 🚗 piche bajji dusri gal tu bilkul bus d piche c tahion gadea vich likhea hunda keep distance Teri veer car pichon bajji a na k Age baaki police walian pta hunda galti kidi hai
ਕਾਰ ਵਾਲਾ ਗਲਤ ਹੈ
Galat huga car wala per bus waliye taa banda nu banda nahi samjhty har roz daa ena logo daa
Ohne Gau sala da na le leya na 🌶️
ਤੇਰੇ ਐਂਟੀ ਗੇਟ ਲਾਉਣ ਦੇ ਨਾਲ ਬੱਸ ਨਹੀਂ ਰੁਕਦੀ ਤੁਹਾਡਾ ਕਾਰਾਂ ਵਾਲਿਆਂ ਦਾ ਵੀਰੇ ਇਹੀ ਹਾਲ ਹੁੰਦਾ ਤੁਹਾਨੂੰ ਪਿੱਛੇ ਕੁਝ ਨਹੀਂ ਦੀਦਾ
ਡਰਾਈਵਰ ਦੀਆਂ ਅੱਖਾਂ ਵੀਰੇ ਅੱਗੇ ਹੁੰਦੀਆਂ ਪਿਛਲੇ ਪਾਸੇ ਨਹੀਂ ਤੈਨੂੰ ਦੇਖਣਾ ਚਾਹੀਦਾ ਸੀ ਪਿੱਛੇ ਤੇਰੀਆਂ ਅੱਖਾਂ ਅੱਗੇ ਆ ਤੇਰੀ ਗੱਡੀ ਅੱਗੋਂ ਲੱਗੀ ਆ ਬੱਸ ਪਿੱਛੋਂ ਲੱਗੀ ਆ ਗਲਤੀ ਸਕੋਰਪੀਓ ਵਾਲੇ ਵੀਰੇ ਤੇਰੀ ਆ
Sagar di vohti landi Scorpio chla 😅😅😅😅😅
Car wale di galti hai, Chillia klaa bumper aa eve roola chakya vehle ne looka nu khajal kariya aa
Gaddi leke dekh fer pta lggu ki chilya agle ne 20 lakh laya bus ale annean vang chlaunde
ਭਰਾਵਾ ਤੁਸੀਂ ਕਾਰਾਂ ਵਾਲੇ ਅੱਗਾ ਪਿੱਛਾ ਨਹੀਂ ਦੇਖਦੇ ਤੁਸੀਂ ਇੰਡੀਕੇਟਰ ਲਾ ਕੇ ਅੱਗੇ ਕਰ ਦਿੰਦੇ ਜੀ ਅਗਲੇ ਦੇ ਐਡੀ ਛੇਤੀ ਵੀਰੇ ਸਾਈਕਲ ਨਹੀਂ ਰੁਕਦਾ
ਸਕਾਰਪਿੳ ਵਾਲੇ ਦੀ ਗਲਤੀ
ਸਕਾਰਪਿੳ ਬੱਸ ਦੇ ਪਿੱਛੇ ਵੱਜੀ ਹੈ ਨਾ ਕਿ ਬੱਸ ਨੇ ਮੋਹਰੋ ਮਾਰੀ
ਤੈਨੂੰ ਵੀਰੇ ਛਿੱਤਰਾਂ ਦਾ ਕਲੇਮ ਮਿਲਣਾ ਤੁਸੀਂ ਕਾਰ ਦੇ ਉੱਤੇ ਬੈਠ ਕੇ ਪਤਾ ਨਹੀਂ ਕਿਹੜਾ ਧਰਮਰਾਜ ਦਾ ਭਈਆ ਬਣ ਕੇ ਬਹਿ ਜਾਂਦੇ ਜੀ
ਕਾਰ ਵਾਲੇ ਦੀ ਗਲਤੀ ਆ ..ਧੱਕਾ
car wala galt hai saaf saaf dikh reya haiga
Gaddi v bai di top model aa 😂
Kitha a
Gaddi wale di galti a
😂😂😂Indigator de lagdiya, pehla Right on road gaddi da hunda tu, merge ho reha tu wait kar la
Hor avein Rola paa reha gaadi ehde jaman sidhi hai kehnda mein indicater Dita eh lok fudu bna reha je aha sahi hunda naa driver de daang maar chukeya hunda hun tak
Galti car wale d hai teri car 🚗 piche bajji dusri gal tu bilkul bus d piche c tahion gadea vich likhea hunda keep distance Teri veer car pichon bajji a na k Age baaki police walian pta hunda galti kidi hai
Insurance lai la jaa k paise lai k fer c tu Insurance hi leni aa paise bhalda
Eh busa wala ve city andar bahut tej chalande ne.....
Bus wale bhut fast chaldea belkul ne dekhde small vehicle nu ta samjh de kush ne
Je speed ziyada hundi te nuksaan gaadi da ziyada hona si ji
Dubai jindabad
Ek bhappa sau siyapa😂😂😂😂😂
4 bhape ..shromni commetyy..11 bhapee..khalsa faujh😅😅
Scorpio gadi wale road Raja
menu te lgda police aale de gadi vaji lagdi😅😅😅😅
Hawa kharab ho gayi hai prtc drivers te conductoiyan di hawa kharab ho gayi hai
Car di galti aa saaf saaf disda
ਸਰਦਾਰ ਹੋ ਕੇ ਝੁਠ ਬੋਲਦਾ ਦੱਸ ਡਰਾਇਵਰ ਦੀ ਤੇਰੇ ਨਾਲ ਦੁਸਮਣੀ ਏ ,ਬਿਨਾ ਗੱਲ ਤੋ ਮੋੜੀ ਕਾਰ ਐਕਸੀਡੈਟ ਤਾ ਹੋਣਾ ,,ਕਦੇ ਵੀ ਐਕਸੀਡੈਟ ਜਿਦ ਨਾਲ ਨਹੀ ਅਚਾਨਕ ਹੁੰਦਾ ,ਬੈਠ ਕੇ ਮਸਲਾ ਸੁਲਜਾ ਲੳਉ ਦੁਨੀਆ ਨੁੰ ਤੰਗ ਨਾ ਕਰੋ ਨਵੀ ਕਾਰ ਫੁਲ ਇਨਸੋਰੈਸ ਏ ਰੋਲਾ ਕਿਹੜੀ ਗੱਲ ਦਾ
Ek scratch te dharna😅😅😅😅
Police wala asi hakla lagda thathla k bolda
Jana khana driver ban gya pehla sikho.
Brake tu laa lenda fer saleya 😂😂😂
India koi rool h
Kha k bhukii pta ni lgda ehna nu
ਅਨਿਆਂ ਵਾਂਗ ਚਲਾਉਂਦੇ ਨੇ ਬੱਸ
Gunda gadi karde ne
Punjab police and bus cor a
सिख सबसे ज्यादा सीखों के साथ लड़ते दिखाई देते सीखों आपस लड़ कर पता नहीं क्या मिलता है
Eh toh kuch nhi hua hathapai tak baat pahunch jaati hai