Patiala Accident : ਸੜਕ ‘ਤੇ ਤੇਜ਼ ਰਫ਼ਤਾਰ ਕਾਰ ਦਾ ਕਹਿਰ, ਪਟਿਆਲਾ ਤੋਂ ਸਾਹਮਣੇ ਆਈਆਂ ਖੌਫ਼ਨਾਕ ਤਸਵੀਰਾਂ

Поделиться
HTML-код
  • Опубликовано: 1 окт 2024
  • ਸੜਕ ‘ਤੇ ਤੇਜ਼ ਰਫ਼ਤਾਰ ਕਾਰ ਦਾ ਕਹਿਰ
    ਪਟਿਆਲਾ ਤੋਂ ਸਾਹਮਣੇ ਆਈਆਂ ਖੌਫ਼ਨਾਕ ਤਸਵੀਰਾਂ
    #patiala #Caraccident #Punjab #Ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Комментарии • 207

  • @TarsemSingh-vk7kw
    @TarsemSingh-vk7kw 3 месяца назад +59

    ਪੁਲਿਸ ਕੋਲ਼ੋਂ ਇਹ ਸਭ ਛੁੱਟ ਜਾਣਗੇ। ਪੁਲਿਸ ਸਿਰਫ ਪਰਦੂਸ਼ਨ ਅਤੇ ਲਾਲ ਬੱਤੀ ਪਾਰ ਦਾ ਚਲਾਨ ਕਰਨ ਵਾਸਤੇ ਹੁੰਦੀ ਐਨ। ਇਹਨਾਂ ਇਹਨਾਂ ਲਈ ਨਹੀਂ।

    • @vijaymehta2765
      @vijaymehta2765 3 месяца назад

      Sayi gal aa ji 😂😂

    • @kotlikaran06
      @kotlikaran06 Месяц назад

      A gal bdia kiti

    • @RohitWarraich
      @RohitWarraich Месяц назад

      ਵੀਰ ਜੀ ਅੱਜ ਕਲ ਜਿਹੜਾ ਜੁਰਮ ਕਰਦਾ ਉਹ ਇਹੀ ਕਹਿੰਦਾ ਮੈਨੂੰ ਪੁਲਿਸ ਫੜ੍ਹ ਲਵੇ ਕਿਓਕਿ ਮੁਜਰਿਮਾਂ ਸਬ ਤੋ ਵੱਧ ਪੁਲਿਸ ਵਲਿਆ ਕੌਲ ਸੇਵ ਨੇ

  • @ManjeetKaur-gs2wm
    @ManjeetKaur-gs2wm 3 месяца назад +128

    ਬਹੁਤ ਹਿਮਤ ਕੀਤੀ ਏ ਬਿੜੀਉ ਬਨਓਣ ਵਾਲੇ ਨੇ ਐਦਾਂ ਲੋਕ ਹਿਮਤ ਕਰਨ ਸਧਾਰ ਹੋਉਗਾ ਸਰਕਾਰ ਤੋ ਕੋਈ ਉਮੀਦ ਨਹੀਂ

    • @NavjotKaur-cg7go
      @NavjotKaur-cg7go 3 месяца назад +5

      Sarkar kuch ni krdi sarkar ta paise khandi

    • @NavjotKaur-cg7go
      @NavjotKaur-cg7go 3 месяца назад +5

      Sade landra toh 1:30 ghante da rsta patiyala

    • @Musicking-ud8qg
      @Musicking-ud8qg 3 месяца назад +1

      Dont expect everything from Government, people like you too have some responsibilities

    • @GaganGagan-xh3td
      @GaganGagan-xh3td Месяц назад

      ਡਡੱਠੱਠੱਠਠਠਟਢੌਔਖ
      ੱ,

      ਮਝਟਠੰਡੇ

      ੱਓ
      ਡੰ

      ਔੱੰਮਈ ਗੱ


      ਓੇ

      L😊

      ਂਓਮਂਡ
      ਣ​@@NavjotKaur-cg7go

    • @GaganGagan-xh3td
      @GaganGagan-xh3td Месяц назад

      ​@@NavjotKaur-cg7go😮😮🎉

  • @ramanmaan5317
    @ramanmaan5317 3 месяца назад +32

    ਵੀਡੀਓ ਬਣਾਉਣ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਨੰਗਾ ਨਾਚ ਲੋਕਾਂ ਸਾਹਮਣੇ ਪੇਸ਼ ਕੀਤਾ ਪੰਜਾਬ ਪੁਲਿਸ ਨੂੰ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਪੈਸੇ ਚਾਹੀਦੇ ਨੇ ਪੰਜਾਬ ਪੁਲਿਸ ਨੂੰ ਦੋਸ਼ੀਆਂ ਨੂੰ ਫੜਨਾ ਨਹੀਂ

  • @BalwinderSingh-qd3jl
    @BalwinderSingh-qd3jl 3 месяца назад +21

    ਪੁਲਿਸ ਤਾਂ ਬਾਈ ਜੀ ਲਾਲ ਬੱਤੀ ਕ੍ਰਾਸ ਕਰਨ ਤੇ ਚਲਾਨ ਕਟਣ ਜੋਗੀ ਆ ਏਹ ਸਾਰੇ ਛੱਡ ਦੇਣੇ ਨੇ

  • @JagatSingh-vv1kl
    @JagatSingh-vv1kl 3 месяца назад +67

    ਏਨੂੰ ਫੜ ਕੇ ਇਸ ਦੀ ਪਿਛਲੀ ਸੇਡ ਤੋੰ ਲਾਲ ਮਿਰਚਾ 🌶 ਦਿੱਤੀਆ ਜਾਣ। 😮😮😮

    • @balcollection3105
      @balcollection3105 3 месяца назад +2

      Munda ghar ae apne lalli mulchandiye da bhanja ae kon hath lwe gaa...verr ...araam nal agla ghar gya

    • @Reckless5115Mohie
      @Reckless5115Mohie 2 месяца назад

      ​@@balcollection3105ਇਹੀ ਹਾਲ ਆ ਇੱਥੇ ਗੰਦਸਥਾਨ ਚ

  • @daljitkaur8628
    @daljitkaur8628 3 месяца назад +37

    ਇਹਨਾਂ ਗੱਡੀ ਵਾਲਿਆ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @sardarsaab1007
    @sardarsaab1007 3 месяца назад +24

    ਜਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮਾਰੀ ਉਹਨਾਂ ਦੇ ਪੁਲਿਸ ਨੇ ਚੱਕਰ ਮਰਵਾ ਮਰਵਾ ਕੇ ਨਾਸ ਮਾਰ ਦੇਣਾ

  • @ranachakkal1956
    @ranachakkal1956 3 месяца назад +14

    ਯਾਰ ਤੂੰ ਹਿੰਮਤ ਬਹੁਤ ਕੀਤੀ ਪਰ ਤੂੰ ਇਹੋ ਜਿਹੇ ਬੰਦੇ ਦੀ ਸਕਲ ਵਲਰ ਕਰਕੇ ਕਿਉ ਦਿਖਾਈ ਇਹੋ ਜਿਹੇ ਦੀ ਤਾਂ ਸਕਲ ਚੰਗੀ ਤਰ੍ਹਾਂ ਦਿਖਾਉਣੀ ਸੀ

  • @pardeepsingh4979
    @pardeepsingh4979 3 месяца назад +42

    Jihre veer ne video bnai. Picha kita O. Veer da dhanwaad

  • @Punjabstate6677-mm7ff
    @Punjabstate6677-mm7ff 3 месяца назад +56

    ਕੁੱਝ ਨਹੀਂ ਹੋਣਾਂ ਇਸ ਨੂੰ ਪੈਸੇ ਦੇ ਕੇ ਛੁੱਟ ਜਾਵੇਗਾ, ਭਾਰਤੀ ਸਿਸਟਮ ਮੁਤਾਬਿਕ

    • @lokmudha
      @lokmudha 3 месяца назад +1

      Right

    • @talwindersingh463
      @talwindersingh463 3 месяца назад

      BAD. Me. MP. MLA. BANE. Ga. METARA.

    • @pm1009
      @pm1009 3 месяца назад

      Definitely bro essay likhva ka Chad denge bekar system india da

    • @Reckless5115Mohie
      @Reckless5115Mohie 2 месяца назад

      ਸਹੀ ਕਿਹਾ ਭਾਰਤੀ ਗੰਦੇ ਤੰਤਰ ਚ ਕਦੇ ਵੀ ਇੰਨਸਾਫ ਨਾਂਮ ਦੀ ਚੀਜ਼ ਨੀ ਬਣੀ, ਖਾਲਿਸਤਾਨ ਹੱਲ ਆ ਪੰਜਾਬ ਦਾ

  • @neetugold6136
    @neetugold6136 3 месяца назад +13

    ਵੀਡਿਓ ਬਣਾਉਣ ਵਾਲਾ ਵੀਰ ਨੇ ਬੜੀ ਬਹਾਦਰੀ ਨਾਲ ਡਿਊਟੀ ਨਿਭਾਈ।

    • @teetubrar7387
      @teetubrar7387 2 месяца назад +1

      ਇਹੋ ਜੇ ਬੰਦੇ ਪੁਲਸ ਚ ਚਾਹੀਦੇ ਆ ਆਹ ਜਿਹੜੇ ਡੰਗਰ ਲਾਏ ਇਹ ਕਿਸੇ ਕੰਮ ਦੇ naiy

  • @vikasrattan2806
    @vikasrattan2806 3 месяца назад +49

    ਕਮਾਲ ਏ ਸਾਰੇ ਰਾਹ ਇੱਕ ਵੀ ਪੁਲਿਸ ਮੁਲਾਜਮ ਨੀ ਟੱਕਰਿਆ,ਉਦਾ 3600 ਨਮਿਆਂ ਭਰਤੀਆਂ ਕੀਤੀਆਂ ਸਰਕਾਰ ਨੇ ,ਅਤੇ ਸੜਕ ਸੁਰੱਖਿਆ ਭਰਤੀ ਆਲੇ ਵੀ ਦਿਖੇ ਨੀ ਕੀਤੇ 😀

    • @kunalkamboj3652
      @kunalkamboj3652 3 месяца назад +4

      @@vikasrattan2806 oh sare ta Netava te una de parivara di surakhaya ch lage hone, Public layi koi nhi, Kise bhi chowk te Police nhi hundi...

    • @TarsemSingh-vk7kw
      @TarsemSingh-vk7kw 3 месяца назад +1

      Eh sab te pollution certificate da chalan kar sakte ne bs. Hema nu nhi kuch vee kar sakde

    • @sabi-mansa
      @sabi-mansa 3 месяца назад +3

      ਓਹ ਸਾਰੇ 3600 ਭੰਡ ਦੀ ਭਗਤਣੀ ਤੇ VIP ਭੈਣ ਦੀ ਸੇਵਾ ਵਿੱਚ ਲੱਗੇ ਆ ਤਨੋ ਮਨੋ
      ਮਾਤਾ ਕੋਲ ਵੀ 500/700 ਹੋਣਾ

    • @Aaaaa-c6r
      @Aaaaa-c6r 2 месяца назад

      ​@@sabi-mansa ohh bhra akal nu hatt mar kal teri kudi bhi honi

    • @sabi-mansa
      @sabi-mansa 2 месяца назад +1

      ​​@@Aaaaa-c6r
      ਤੇਰੀ ਬੜੀ ਵਾਈਬਰੇਸ਼ਨ ਕਰਦੀ ਕੀ ਵਜ੍ਹਾ ਭਰਾ
      Teri keu vibration kiti, whay bro

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 3 месяца назад +9

    ਅੱਠ ਅੱਠ ਦਸ ਦਸ ਲੱਖ ਦੀਆਂ ਕਾਰਾਂ ਰੱਖੀਆਂ ਅੰਨਾਂ ਪੈਸਾ ਲੋਕਾਂ ਕੋਲ ਕਾਰ ਨੇ ਕਮਾ ਕੇ ਤਾਂ ਦੇਣਾ ਨਹੀ ਖਰਚਾ ਈ ਆ ਫਜ਼ੂਲ ਦਾ ਅੱਠ ਦਸ ਲੱਖ ਰੁਪਿਆ ਸਿਰਫ ਜਾਣ ਆਉਣ ਲਈ ਏਸੀ ਆਲੀ ਕਾਰ ਤੇ ਲਾਅ ਦਿੰਦੇ ਬਈ ਰਿਸ਼ਤੇਦਾਰਾਂ ਦੇ ਟੌਰ ਨਾਲ ਜਾਵਾਂਗੇ ਏਸੀ ਲਾਅ ਕੇ ਭੱਜਦੀਆ ਬਾਹਲਾ ਆ ਅੱਸੀ ਨੰਬੇ ਤੇ ਚਲੋਦੇ ਫੇ ਬਰੇਕ ਕਿੱਥੋ ਲੱਗਣੀ ਠੋਕਣਾ ਈ ਆ ਲੋਕਾਂ ਨੂੰ

  • @NirmalSingh-bz3si
    @NirmalSingh-bz3si 3 месяца назад +18

    ਵੈਰੀ ਗੁੱਡ ਓ ਬੇਟਾ??

  • @mahinderpal9404
    @mahinderpal9404 3 месяца назад +11

    ਪੁਲੀਸ ਦਾ ਕੰਮ ਲੋਕ ਕਰ ਰਹੇ ਹਨ। ਬਹੁਤ ਹੀ ਮੰਦਭਾਗੀ ਗੱਲ ਹੈ।

  • @DdffDff-u1j
    @DdffDff-u1j 3 месяца назад +8

    ਆਹ ਦੇਖੋ ਜੀ ਆਹ ਦੇਖੋ ਜੀ ਉਹਨੂੰ ਫੜੋ ਤਾਂ ਸਹੀ ਉਹਦੀ ਸੂਰਤ ਦਿਖਾਓ ਉਹਨੂੰ ਚੰਗੀ ਤਰ੍ਹਾਂ ਦਾ ਮੂੰਹ ਦਿਖਾਓ ਬਾਅਦ ਚ ਮੂੰਹ ਦਾ ਚੱਜ ਨਾਲ ਤੁਸੀਂ ਦਿਖਾ ਲਿਆ ਨਹੀਂ ਆਹ ਦੇਖੋ ਜੀ ਆਹ ਦੇਖੋ ਜੀ ਕਰੀ ਜਾਨੇ ਆ

  • @RakeshKumar-s8q6n
    @RakeshKumar-s8q6n 3 месяца назад +4

    ਇਸ ਕਾਰ ਵਾਲ਼ੇ 😢 ਡਰਾਈਵਰ ਨੇ ਜਨਤਾ ਦੀ ਜਾਨ ਨਾਲ ਖਿਲਵਾੜ ਕੀਤਾ ਹੈ ਬੱਚਿਆਂ ਭੈਣਾਂ ਮਾਵਾਂ ਦਿਆਂ ਲੱਤਾਂ ਤੋੜ ਦਿੱਤੀਆਂ ਇਸ ਦੋਸ਼ੀਆਂ ਉਪਰ ਪਰਚੇ ਹੋਣੇਂ ਚਾਹੀਦੇ ਨੇਂ

  • @BhagwandasAggarwalBhana
    @BhagwandasAggarwalBhana 2 месяца назад +3

    ਕੋਈ ਲੋੜ ਨੀ ਦੁਸ਼ਮਣਾਂ ਦੀ ਏਥੇ ਆਪਣੇ ਹੀ ਆਪਣਿਆਂ ਨੂੰ ਮਾਰੀ ਜਾਂਦੇ ਨੇ

  • @SarbjeetSingh-fg3xp
    @SarbjeetSingh-fg3xp 3 месяца назад +6

    ਗਾਂਧੀ MP kithe gya hun ਕਾਂਗਰਸ wala.

  • @DhaliwalReaction
    @DhaliwalReaction 3 месяца назад +2

    Police kole iko jawab hunde verify krr reha verfy krr reha koi kam v krla kro tq ki loka nu insaaf mil ska

  • @sonubajwa2108
    @sonubajwa2108 2 месяца назад +1

    Punjab police neu sirf passe cahide. Ina passe lai ki sad dene.

  • @gurindersingh9192
    @gurindersingh9192 3 месяца назад +3

    ਪੁਲਿਸ ਵਾਲੇ ਤਾਂ ਕੁਝ ਨੀਂ ਕਰ ਸਕਦੇ

  • @devinderjitkaur5172
    @devinderjitkaur5172 3 месяца назад +2

    ਵੀਡਿੳ ਬਨਾਉਣ ਤੋ ਇਹ ਸਭ ਕੁਝ ਸਾਹਮਣੇ ਆਇਆ ਹੈ ਜੀ ਨਹੀ ਤਾ ਕੀ ਪਤਾ ਲਗਦਾ ਦੁਨੀਆ ਵਿਚ ਕੀ ਚਲ ਰਿਹਾ God bless u 🙏🏻🙏🏻

  • @amandeepkaruaman1052
    @amandeepkaruaman1052 3 месяца назад +8

    Veer ji bahut dhanyvad thoda 😮

  • @ranjit900
    @ranjit900 3 месяца назад +3

    ਧੰਨਵਾਦ bai video banoun vale daa

  • @Sonivibez
    @Sonivibez 3 месяца назад +3

    Patiala politics 😂 sunn lwo edi 😂

  • @Vompla77
    @Vompla77 Месяц назад +1

    Apna hakkk claim krne k liye boht baliyan lagti h.... Vo baliyan dera Munda

  • @Reckless5115Mohie
    @Reckless5115Mohie 2 месяца назад

    ਭੈਣ ਦੇ ਲੋੜੇ ਨੂੰ ਨੰਗਾ ਕਰਕੇ ਕੁੱਟੋ, ਪੁਲਿਸ ਨੂੰ ਦੇਣ ਦੀ ਗ਼ਲਤੀ ਨਾ ਕਰਿਓ 👏

  • @MandeepSingh-s6c
    @MandeepSingh-s6c 2 месяца назад

    ਆਪਾਂ ਨੇ ਕੀ ਲੈਣਾ dunia to😊😊😊😊

  • @iqbalsingh2495
    @iqbalsingh2495 3 месяца назад +3

    ਵੱਜਣ ਤੋਂ ਬਾਅਦ ਕਹਿ ਰਿਹਾ ਪਿੱਛੇ ਹੋਜੋ ਉਹਦੇ ਮੂਹਰੇ ਲੱਗ ਭਾਈ।

  • @gaganz1981
    @gaganz1981 3 месяца назад +3

    road tey HR number gaddi dikhey taa us ton 500 mtr door ho jao......eh sab ghodu hunde hai dimag ton paidal

    • @tamashbeen_log
      @tamashbeen_log 3 месяца назад

      Jaroori taa ni byi k punjabi bande pb no .gaddiya hi chalunde hr no vi hunde h ohna kol ....

  • @pindawale139
    @pindawale139 3 месяца назад +4

    Bund pado ਇਹਦੀ ਚੰਗੀ ਤਰਾਂ

  • @Vompla77
    @Vompla77 Месяц назад +1

    Claim your hakk bkl sardaro

  • @Vompla77
    @Vompla77 Месяц назад +1

    Yeh bnda apna hakk claim kr k rhega

  • @nadeeshbhardwaj8697
    @nadeeshbhardwaj8697 3 месяца назад +5

    Himachal toh baad hun, Haryana wale #panga_len nu firde punjab naal 😂😂😂

    • @tractorloverz5160
      @tractorloverz5160 3 месяца назад +3

      Khada peeta hona kuch ede ch haryane ali ki gal a

    • @amarjitbhullar1469
      @amarjitbhullar1469 3 месяца назад

      ​@@tractorloverz5160ਉਹ ਰੱਜਿਆ ਲੱਗਦਾ ਜਾਂ ਤਾਂ ਸ਼ਰਾਬ ਨਾਲ ਜਾਂ ਕੋਈ ਹੋਰ ਪਦਾਰਥ ਚੰਗੇ ਖਾਧੇ ਲੱਗਦੇ ਹਨ।ਉਸ ਤਰਾਂ ਬੰਦਾ ਇੰਨੀਆ ਗਲਤੀਆਂ ਨਹੀਂ ਕਰ ਸਕਦਾ।ਬਾਕੀ ਹੋ ਸਕਦਾ ਆਦਮੀਂ ਪੰਜਾਬੀ ਹੋਵੇ ਤੇ ਗੱਡੀ ਦਾ ਨੰਬਰ ਹਰਿਆਣੇ ਦਾ ਹੋਵੇ।ਇਹਦੇ ਵਿੱਚ ਹਰਿਅਣੇਂ ਵਾਲਿਆ ਦੇ ਪੰਗੇ ਵਾਲਾ ਤੇ ਰੋਲ ਕੋਈ ਨਹੀਂ ਹੈ।ਇਹਦਾ ਕਹਿ ਕਹਿ ਕੇ ਭਾਂਵੇ ਪੰਗਾ ਪਵਾ ਦੇਣ ਉਸ ਤਰਾਂ ਤੇ ਇਹੋ ਜਿਹੀ ਕੋਈ ਗੱਲ ਵੀ ਨਹੀਂ ਹੈ।

    • @tamashbeen_log
      @tamashbeen_log 3 месяца назад

      ​​@@tractorloverz5160hr 26 no.di. gaddi h taa boleya ohh😂

  • @kunalkamboj3652
    @kunalkamboj3652 3 месяца назад +3

    Pehla ta ese loka di tabiyat nal kutayi kiti jave, karvayi ta koi feda nhi

  • @Surjeet-z5q
    @Surjeet-z5q 3 месяца назад +1

    ਗੱਡੀ ਤੇ diesl ਸੁੱਟ ਕੇ ਅੱਗ ਲੱਗਾ deo

  • @SinghSingh-bx8dk
    @SinghSingh-bx8dk 3 месяца назад +5

    Ais nu live fansi dewe sarkar

  • @Vikramhaji
    @Vikramhaji Месяц назад +1

    GTA patiala😂😂😂

  • @GurjeetKaur-b7g
    @GurjeetKaur-b7g 2 месяца назад +1

    Thanks veer ji tusi video banei very good ajha banda nu sakth saja malea

  • @SukhwinderSingh-wq5ip
    @SukhwinderSingh-wq5ip 3 месяца назад

    ਛਿੱਤਰ ਪਰੇਡ ਕੀਤੀ ਜਾਵੇ ਇਹੋ ਜਿਹੇ ਆ ਦੀ

  • @amarjitbhullar1469
    @amarjitbhullar1469 3 месяца назад +1

    ਮਗਰ ਭੱਜਣ ਦਾ ਕੀ ਫਾਇਦਾ. ਗੱਡੀ ਲਾੳ ਇਹਦੇ ਪਿਛੇ।ਇਥੇ ਕਨੂੰਨ ਹੀ ਕੋਈ ਨਹੀ ਸਜਾ ਕੋਈ ਨਹੀ ਇਹੋ ਕੰਮ ਕਿਤੇ ਬਾਹਰ ਕੀਤਾ ਹੁੰਦਾ ਤੇ ਪਤਾ ਲੱਗ ਜਾਂਦਾ ਇਹਨੂੰ।

    • @pm1009
      @pm1009 3 месяца назад

      Agree veera

  • @GrgVxv
    @GrgVxv 3 месяца назад

    ਪਟਿਆਲੇ ਸ਼ਹਿਰ ਵਿੱਚ ਇਦਾਂ ਦਾ ਨੰਗਾ ਨਾਚ ਬਹੁਤ ਹੁੰਦਾ ਪਹਿਲਾਂ ਇੱਕ ਥਾਰ ਵਾਲੇ ਨੇਥਾਲ ਬਾਏ ਮੁੰਡੇ ਨੇ ਨੰਗਾ ਨਾਚ ਬਹੁਤ ਕੀਤਾ ਸੀ ਪਟਿਆਲੇ ਵਿੱਚ ਕੀ ਗੱਲਪਟਿਆਲੇ ਵਿੱਚ ਪੁਲਿਸ ਹੈ ਨੀ

  • @ravangamerzzyt
    @ravangamerzzyt 2 месяца назад

    Punjab police bhi like:- raat nu ik bottle daaru di mil gayi te naal 1kg tandoori chicken shadd do munde nu firr kenge udta punjab

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 3 месяца назад

    ਏਹਨਾ ਨੂੰ ਕਿਉਂ ਫੜਾ ਦਿੱਤੇ ਚੋਰਾ ਨੂੰ ਪਬਲਿਕ ਆਪ ਇਹਨਾ ਦੀ ਪਰੇਡ ਕਰਦੀ ਚੰਗੀ ਤਰ੍ਹਾਂ ਏਹਨਾ ਨੇ ਬਚਾ ਲੈਣੇ ਆ

  • @BobbyMahajan-wt5oc
    @BobbyMahajan-wt5oc 2 месяца назад

    ਕੁਝ ਨਹੀ ਬੰਨਨਾ

  • @TeraDeewana-j8e
    @TeraDeewana-j8e 3 месяца назад +1

    Ajilon Kanu petrol lake aag Laga Denge Suno Meri gal wadiya lagi vah like karo

  • @kunalkamboj3652
    @kunalkamboj3652 3 месяца назад +3

    Shakal ta dikhayo

  • @keshkumarDewnganmarutiSUZKIMWS
    @keshkumarDewnganmarutiSUZKIMWS 11 дней назад

    पाप CRDI इंजन है पावर फुल डीजल RESPECT

  • @Nupa-bb1xs
    @Nupa-bb1xs 3 месяца назад +1

    Je samajdaar hove ta car lai ke 10-20. Dina lye bhar nikal jave , te sardar ji hari pagg vala "aa bail muje maar vali situation kar raha tha.

  • @sanjeevkhurana3138
    @sanjeevkhurana3138 2 месяца назад

    Video bannan wale veer ji je tusi chase na karde phir shayad kuch bachaav ho jaana si.par tuhada onha de piche lagan kaaran oh hor speed naal bhajan lage .thodi jehi galti tuhadi vi hai .je usne 1 nu maarya te tuhada picha karan de kaaran oh jaada galt ho gaye

  • @KawaljitKaur-fh9cx
    @KawaljitKaur-fh9cx 3 месяца назад

    ਪੁਲਿਸ ਨੇ ਕੁੱਝ ਵੀ ਨਹੀਂ ਕਰਨਾ ਪੈਸੇ ਖਾ ਲੈਣੇ ਹਨ ਕਿਸੇ ਦੀ ਸੁਣਵਾਈ ਨਹੀਂ ਹੋਣੀ

  • @naveed1364
    @naveed1364 3 месяца назад

    Bhai tum news waalo pagal ho kya face hide kyun kar rahe ho?? Pagal ho kya?

  • @HR25wale007
    @HR25wale007 2 месяца назад

    Har vich sarkar ne kucj nahi kita sarkar ne kucj
    Nale sarkar diya sakima da labh le rahe ne nale kucj nahi kita hor sarkar da cm car muraye khad je aa ke

  • @sandeepvansh1470
    @sandeepvansh1470 3 месяца назад

    Ena da rajj k kutappa Krna c salya da fr set hunde nd hor v ewe de loka nu pta lgda nserri ena da maa baap nu v bulao

  • @peratcha
    @peratcha Месяц назад +1

    ❤❤❤❤❤❤❤❤❤❤❤❤❤❤❤❤❤❤❤

  • @simranrana9297
    @simranrana9297 3 месяца назад +2

    Waheguru ji Waheguru ji 😮

  • @karanrana8999
    @karanrana8999 2 месяца назад

    Jaroor koyi chitta peekar gadi chala raha hoga kaunsa nayi baat hai punjab mein

  • @KuldeepkumarMR-fk2bt
    @KuldeepkumarMR-fk2bt 3 месяца назад +1

    😎🇮🇳😔PP👈🤌☝️🤏 Punjab police ka Kala sach kitne tenu Sarkar ke upar Punjab police kitne bhi koi dikhai nahin dogi agar kahate koi police wala hai abhi tak koi kaarvayi koi kuchh bhi nahin kar raha hai is karke Punjab de andar Ajith crime paar kar Raha hai is Desh mein vah sirf aur sirf Punjab police hai Punjab police nangi ho chuki hai indriya kaliyon ka tutane kisse yah sirf aur sirf criminal Ranu nath Pani public de WhatsApp Punjab police ne kuchh bhi nahin Karna na hi khud hi kuchh Kiya hai kyunki Punjab police to khud bahut bade criminal ne Sara Punjab police ka Kala chittha khul chuka hai Sara certificate samne hai Punjab dekhkar sherwani Punjab de har EK Shahar ka har EK pinda hi hal hai 👈🤗😆😆😆😆😆😆😆👌👍👍👍👍👌👍👍👍👍👌👍👍👍👍👌👍👍👍🤣👍👍👍🤣👍👍👍👍🤣👍👍👍🤣

  • @balrajdeepsingh615
    @balrajdeepsingh615 2 месяца назад

    ਇਹ ਸਭ ਨਛੇ ਨੇ ਬੇੜਾ ਗ਼ਰਕ ਕਰ ਦਿਤਾ ਅਜੇ ਬੜਾ ਕੁਝ ਹੋਣਾ

  • @SumanKumar-jx9zl
    @SumanKumar-jx9zl 2 месяца назад

    mentla naal india bharia payaia

  • @AjayRiar-pe9pq
    @AjayRiar-pe9pq 3 месяца назад

    Bai ehne nikki jhi bachi v thlle deke maar ditti taa eda bhjj riha jaan bchaun lyi par fdeya gya c

  • @Ur.Shiv07
    @Ur.Shiv07 Месяц назад

    Who come from Instagram😅

  • @NavjotKaur-cg7go
    @NavjotKaur-cg7go 3 месяца назад

    Me te ehdi maa nu khu tu eho jhiya oulad paida krn nlo chnga shuru toh beoulad rhndi

  • @gurpreethayer4984
    @gurpreethayer4984 3 месяца назад +2

    Police Wla nu ta gall nhi aa rhi

  • @shivanisharma5562
    @shivanisharma5562 3 месяца назад +3

    ਇਕ ਸਰਦਾਰ ਜੀ ਨੇ ਬੜੀ ਬਹਾਦਰੀ ਨਾਲ ਕਾਰ ਨੂੰ ਪਕੜਨ ਦੀ ਕੋਸ਼ਿਸ਼ ਕੀਤੀ,ਪਰ ਨਾਕਾਮ ਰਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @Grewal5911.
      @Grewal5911. 3 месяца назад +1

      ਤੂੰ ਤਾਂ ਹਿੰਦੂ ਆ ਵੀਰ ਫੇਰ ਤੇਰੇ ਨਾਲ ਬੀਜੇਪੀ ਏਦਾ ਨਹੀਂ ਕਰ ਸਕਦੀ ਤੂੰ ਪੱਕਾ ਸਰਦਾਰ ਯਾਂ ਮੁਸਲਿਮ ਆ ਝੂਠ ਬੋਲ ਰਿਹਾ ਤੂੰ ਹਿੰਦੂਆਂ ਦੇ ਲਈ ਤਾਂ ਰਾਮ ਅਵਤਾਰ ਆ ਬੀਜੇਪੀ

    • @shivanisharma5562
      @shivanisharma5562 3 месяца назад +1

      @@Grewal5911. ਸਾਰੀ ਪਾਰਟੀ ਨੂੰ ਮੈਂ ਗ਼ਲਤ ਨਹੀ ਕਿਹਾ, ਸਿਰਫ਼ ਇੱਕ ਇਨਸਾਨ ਗੋਲਡੀ ਸੁਖਵਿਦਰ ਸਿੰਘ, ਜੋਂ ਕੈਸ਼ ਲੈਂਦਾ ਹੈ ਰਿਸ਼ਵਤ,

    • @pardeepsingh4979
      @pardeepsingh4979 3 месяца назад

      Ha

    • @ekamdeepsingh3116
      @ekamdeepsingh3116 3 месяца назад +1

      Mai tuhada hr video ch msg dekhda sir ethe kuch ni hona mere naal v eda hi dhakka hoya naksha pass a fer v gunde bande mere main gate te gadiya khadiya kr k rasta block kr dende koi sunwai ni ethe bhut bura haal e kharar ch

    • @shivanisharma5562
      @shivanisharma5562 3 месяца назад +1

      @@ekamdeepsingh3116 ਖਰੜ ਵਿਖੇ ਕਿਥੇ ਹੈ,

  • @NirmalSingh-z3l
    @NirmalSingh-z3l 3 месяца назад

    ਅਨੂਫਾਹੇਲਾੳਓਹੋਰਨਕਸਾਨਹੌਵੇ

  • @singhshergill2672
    @singhshergill2672 3 месяца назад +2

    22 ehe mahila chonk phirda ci 22

  • @harkiratsingh3906
    @harkiratsingh3906 3 месяца назад +1

    Police ne kuch nii karna

  • @satnagameryt3327
    @satnagameryt3327 Месяц назад

    Kon kon Instagram se aaya hai 😂

  • @MukeshKumar-ou5ey
    @MukeshKumar-ou5ey 3 месяца назад

    Punjab police dikh vi nahi rehi hai . It's centre part of patiala , old bus stand and near gurudwara sahib. Dc and dsp ig and dig office near only 1 kg . But no police stop this car. After stop this car the traffic police come.

  • @KerkettaLivens
    @KerkettaLivens Месяц назад

    Instagram ke reel dekh kr aane wale like kare ☠️

  • @narindersingh-de1no
    @narindersingh-de1no 3 месяца назад

    ਇਸ ਨੂੰ ਸਖਤ 2 ਸਜਾ ਦਿੱਤੀ ਜਾਵੇ

  • @OPVerma1911
    @OPVerma1911 Месяц назад

    Driving skills to Gazab hai

  • @sagargulati7868
    @sagargulati7868 3 месяца назад

    Mini gta lgdi s😅

  • @tarachandsaini3089
    @tarachandsaini3089 3 месяца назад +2

    Jugnu de Raj vich eh Kia ho riha hai

  • @SetaSingh-s4g
    @SetaSingh-s4g 15 дней назад

    Waheguru. Ji. M. Karan. Ji. Veer. Te

  • @jaialmastadijai471
    @jaialmastadijai471 3 месяца назад

    Eh bhaiye pichhe kyo pae ne car de

  • @QualityTrades-jr9jo
    @QualityTrades-jr9jo 3 месяца назад +1

    Nanga naacchh....chal reha patiala ch....

  • @hoshiarpurtraveller3376
    @hoshiarpurtraveller3376 3 месяца назад

    Police wale do gal to lagda k setting karan di puri koshish kiti javegi, naal jo dsde gye ohna de naam tak disclose nehi kite.

  • @labhsingh4024
    @labhsingh4024 3 месяца назад

    Video Bananbe, wale Veer di dil Daler, Himmat, Thankxs Vehicle No ... HR dujje state da hai.. Puri details Police nu .... sakatt karvai hoo

  • @sandeepkumar-b8m3v
    @sandeepkumar-b8m3v 3 месяца назад

    Face dikhao pura

  • @punjabivloggarsimar
    @punjabivloggarsimar 3 месяца назад

    Mrge ne nsha kitta hona

  • @stayfitwithneha8301
    @stayfitwithneha8301 3 месяца назад

    Bhut himmat kiti paji tusi...banda fad lya nhi ta koi aage nhi anda... police v kuch nhi krdi

  • @SurinderKaur-k4i
    @SurinderKaur-k4i 3 месяца назад

    Fansi deni chidi

  • @Bigdave123
    @Bigdave123 2 месяца назад

    karma

  • @Escaped.Matrix_
    @Escaped.Matrix_ Месяц назад

    🤣🤣🤣🤣 AA DEKHO JI

  • @NavjotPalq
    @NavjotPalq 3 месяца назад +1

    Very good paji

  • @sandeepkumar-b8m3v
    @sandeepkumar-b8m3v 3 месяца назад

    Wah gg wah driver bhaj gya tuc bina driver to gadi farhi aw wah g wah janani nahi c sayad asi anne aw sanu dikh nahi rya 😢

  • @rupsingh3753
    @rupsingh3753 3 месяца назад

    ਨੰਗਾ ਨਾਚ😂

  • @SatinderpalSingh-w8l
    @SatinderpalSingh-w8l 3 месяца назад

    Bai kuj ni hona tusi v ethe te Mai v xident case ban na aj ni te Kal jamant ho jani aa frk ohna nu paina jina da nuksan hona

  • @SumanUdhay
    @SumanUdhay 25 дней назад

    Gta 6 😂

  • @TRGamerz-rn7dg
    @TRGamerz-rn7dg 3 месяца назад

    Nanga naach😂😂😂

  • @vimmi11
    @vimmi11 3 месяца назад +1

    So horrible

  • @neelkamal9023
    @neelkamal9023 Месяц назад

    Police de hath ni dena c

  • @vimmi11
    @vimmi11 3 месяца назад +1

    Ehnu chak kay ander dyoo

  • @KajalNeryal
    @KajalNeryal 3 месяца назад

    Mar dyo enha nu police' walye nu apeel hai

  • @GurdeepSingh-r1t9z
    @GurdeepSingh-r1t9z 3 месяца назад +1

    Very sad

  • @BootaGuru-sp2vt
    @BootaGuru-sp2vt 2 месяца назад

    Bai himat ta bhut kiti a tusi soda🙏par je tusi na piche jande ta ehina nuksaan nhi c hona

  • @ripmc5996
    @ripmc5996 3 месяца назад

    Hr a ehna to hor ki umid . Punjab ch hr walle edsa hi chalonde ne