ਨਿਹੰਗਾਂ ਦਾ ਈਸਾਈਆਂ 'ਤੇ ਹਮ+ਲਾ | nihang attack amritsar christian satsang| Christian controversy news

Поделиться
HTML-код
  • Опубликовано: 21 окт 2024

Комментарии • 1,2 тыс.

  • @ਨਰਕਾਂਦਾਪਾਪੀ
    @ਨਰਕਾਂਦਾਪਾਪੀ 2 года назад +16

    ਬਿਲਕੁਲ ਸਹੀ ਕੀਤਾ ਖਾਲਸਾ ਜੀ ਇਹ ਈਸਾਈ ਪਾਖੰਡੀ ਪੰਜਾਬ ਚ ਨੈੱਟਵਰਕਿੰਗ ਮਾਰਕੀਟਿੰਗ ਕੰਪਨੀਆਂ ਵਾਂਗ ਕੰਮ ਕਰ ਰਹੇ ਨੇ ਲੋਕਾਂ ਦਾ ਡਰਾ ਧਮਕਾ ਬਹਿਮਾ ਭਰਮਾ ਪਾਖੰਡਾਂ ਚ ਪਾਂ ਕੇ ਬ੍ਰੇਨ ਵਾਸ਼ ਕਰ ਰਹੇ ਨੇ

  • @TarsemSingh-fx6rx
    @TarsemSingh-fx6rx 2 года назад +4

    ਪ੍ਰਭੂ ਨੇ ਇਸ ਦੇ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਯੂਹੰਨਾ.16.1 ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਠੋਕਰ ਨਾ ਖਾਓ। 2 ਲੋਕ ਤੁਹਾਨੂੰ ਪ੍ਰਾਰਥਨਾ ਘਰ ਤੋਂ ਬਾਹਰ ਕੱਢ ਦੇਣਗੇ। ਹਾਂ, ਸਮਾਂ ਆਉਂਦਾ ਹੈ ਜਦੋਂ ਲੋਕ ਇਹ ਸਮਝਣਗੇ ਕਿ ਤੁਹਾਨੂੰ ਮਾਰ ਦੇਣਾ ਹੀ ਪਰਮੇਸ਼ੁਰ ਦੀ ਸੇਵਾ ਹੈ। 3 ਉਹ ਇਹ ਗੱਲਾਂ ਇਸ ਲਈ ਕਰਨਗੇ ਕਿਉਂਕਿ ਉਹ ਪਿਤਾ ਅਤੇ ਮੈਨੂੰ ਬਿਲਕੁਲ ਹੀ ਨਹੀਂ ਜਾਣਦੇ। 4 ਮੈਂ ਤੁਹਾਨੂੰ ਇਹ ਸਭ ਗੱਲਾਂ ਹੁਣ ਆਖੀਆਂ ਹਨ, ਤਾਂ ਜਦੋਂ ਇਨ੍ਹਾਂ ਗੱਲਾਂ ਦੇ ਪੂਰੇ ਹੋਣ ਦਾ ਸਮਾਂ ਆਵੇ ਤਾਂ ਤੁਸੀਂ ਯਾਦ ਕਰੋ ਕਿ ਮੈਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਦੱਸ ਦਿੱਤਾ ਸੀ।

  • @LakhwinderSingh-wv8zw
    @LakhwinderSingh-wv8zw 2 года назад +8

    ਮੇਰੇ ਵੀਰੋ ਆਪਾਂ ਸਾਰੇ ਮਨੁੱਖ ਇਨਸਾਨ ਹਾ ਆਪਾਂ ਸਾਰੇ ਰੱਬ ਨੂੰ ਮਿਲਣਾ ਚਾਹੁੰਦੇ ਹਾਂ ਰਸਤਾ ਚਾਹੇ ਕੋਈ ਵੀ ਹੋਵੇ ਮਜ਼ਲ ਸਿਰਫ ਇੱਕ ਪ੍ਰਮਾਤਮਾ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਸਿਖ ਧਰਮ ਦੇ ਯੋਦੇ ਪਰ ਉਹ ਸਿੱਖ ਧਰਮ ਦੇ ਯੋਦੇ ਨਹੀਂ ਹੈਗੇ ਜੋ‌‌ ਧਰਮਾਂ ਦਾ ਸਤਿਕਾਰ ਨਹੀਂ ਕਰਦੇ ਬਾਬਾ ਜੀ ਜ਼ਰਾ ਸੋਚੋ ਗੋਰੇ ਜਿਨ੍ਹਾਂ ਦਾ ਧਰਮ ਇਸਾਈ ਹੈ ਪਰ ਉਹ ਸਿੱਖ ਧਰਮ ਵਿਚ ਸ਼ਾਮਲ ਹਨ ਜ਼ਰਾ ਉਹਨਾਂ ਨੂੰ ਵੀ ਰੋਕੋ ਉਹਨਾਂ ਨੂੰ ਕਹੋ ਕੀ ਧਰਮ ਨ ਬਦਲੋ ਬਾਬਾ ਜੀ ਮੇਰੀ ਬੇਨਤੀ ਹੈ ਕਿ ਮੇਰਾ ਸਿਖ ਧਰਮ ਨੂੰ ਬਦਨਾਮ ਨਾ ਕਰੋ ਜੇਕਰ ਅਸੀਂ ਧਰਮਾ ਦੇ ਯੋਦੇ ਹਾਂ ਤਾਂ ਆਪਣੇ ਦੇਸ਼ ਨੂੰ ਬਚਾੲਏ ਨਸ਼ਿਆਂ ਤੋਂ ਵਾਹਿਗੁਰੂ ਜੀ

  • @Bharat-fi6hc
    @Bharat-fi6hc 2 года назад +2

    ਇਸਾਈਭਾਈਚਾਰੇ ਤੇ ਅੱਤਵਾਦੀ ਹਮਲਾ

  • @mojesthegamer7704
    @mojesthegamer7704 2 года назад +17

    ਪਹਿਲਾਂ ਆਪਾ ਇਸਾਈਆ ਦੇ ਦੇਸਾਂ ਵਿੱਚ 20- 30 ਲੱਖ ਰੁਪਏ ਲਾ ਕੇ ਜਿਹੜੇ ਬੱਚੇ ਭੇਜ ਰਿਹੈ ਉਨਾ ਨੂੰ ਨਹੀਂ ਭੇਜਣਾ ਚਾਹੀਦਾ

  • @Yesumasih
    @Yesumasih 2 года назад +12

    ਇਹਨਾਂ ਨਿਹੰਗ ਗੁੰਡਿਆਂ ਤੇ ਪਰਚਾ ਹੋਣਾ ਚਾਹੀਦਾ ਹੈ

  • @Yesumasih
    @Yesumasih 2 года назад +11

    ਪ੍ਰਭੂ ਦੀ ਮਹਿਮਾ ਹੋਵੇ

  • @nareshrandhawa7788
    @nareshrandhawa7788 2 года назад +2

    ਗ਼ਲਤ ਗੱਲ ਹੈ ਸਿੱਖਾਂ ਵਾਸਤੇ

  • @Memegod_709
    @Memegod_709 2 года назад +16

    Waheguru loka nu Akal bakshe 🙏🏻

  • @funnyman2446
    @funnyman2446 2 года назад +1

    Bahut vdiaa kita

  • @ਦਾਸਸ਼ਹਿਨਾਜਸਿੰਘ

    ਤੁਹਾਨੂੰ ਤੇ ਏ ਵੀ ਨਈ ਪਤਾ ਕਿ ਮਸੀਹ ਦਾ ਜਨਮ ਕਦੋ ਹੋਇਆ ਤੇ ਤੁਸੀ ਵੱਡੇ ਆਵਦੇ ਆਪ ਨੂੰ ਪਾਸਟਰ ਸਮਝਦੇ

  • @dhillonpb3176
    @dhillonpb3176 2 года назад +4

    Waheguru ji

  • @KaranGaming-m9
    @KaranGaming-m9 2 года назад +4

    Khalistan jindabad 🦁💥❤✅

  • @sanjaysada-te2th
    @sanjaysada-te2th Год назад +1

    सबको जय मशीह की🙏

  • @vikaschhina3484
    @vikaschhina3484 2 года назад +9

    ਏਹ ਲੋਕ ਸਿੱਖ ਨੀ ਹੋ ਸਕਦੇ ਇਹ ਸਿਰਫ ਬਾਨੇ ਤੋਂ ਸਿੱਖ ਆ ਤੇ ਬਾਨਾ ਧਾਰਨ ਕਰਨ ਨਾਲ਼ ਕੋਈ ਰੱਬ ਨਾਲ਼ ਨੀ ਜੁੜ ਜਾਂਦਾ ਹਰ ਧਾਰਮਿਕ ਗ੍ਰੰਥ ਦੱਸਦਾ ਕਿ ਪ੍ਰੇਮ ਸਬ ਤੋਂ ਉੱਤਮ ਹੈ ਤੇ ਜਿਸ ਇਨਸਾਨ ਅੰਦਰ ਪ੍ਰੇਮ ਨੀ ਓਹ ਜਿੰਨਾ ਮਰਜੀ ਡਰਾਮਾ ਕਰਲੇ ਰੱਬ ਓਹਨੂੰ ਜਾਣਦਾ 🙏🙏 ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਓ ❤️

    • @vikaschhina3484
      @vikaschhina3484 2 года назад

      @Okay Bye tata o kida paji

    • @vikaschhina3484
      @vikaschhina3484 2 года назад

      @Okay Bye tata na mai pehla sikh si na hun sikh aa je sikh dharm mainu eda karna sikonda te sukar aa rab da mai sikh ni aa 😂😂😂

    • @vikaschhina3484
      @vikaschhina3484 2 года назад

      @Okay Bye tata Mahapurkh ji chhina mere pind da naa 😂😂Bramhgyani ji😀 Nale ok bye tata v sikh hunde aa 😂😂Naam to kise nu judge ni karida

    • @ashumittal9139
      @ashumittal9139 2 года назад

      दोस्त विकास छीना ये जबरदस्ती सिक्ख से ईसाई बना रहे है।

    • @vikaschhina3484
      @vikaschhina3484 2 года назад

      @@ashumittal9139 Mere bhai itne andhbhakt nahi hona chahiye shyad se apko jabrdasti word ka sahi arth nahi pata, agar app kise sikh ke sath jabrdasti hone ki koi video ya audio bta sakte hai to jarur btana,,, or agar ap sikh history thori c b jante hai to apko pata hona chahiye ki sikh ke sath koi jabrdasti kar hi nahi sakta ye sirf ek bina bunyad ke juth hai or mai dave se keh sakta hu ki ye baat apne b sirf suni hogi baki sb logo ki tarah,,, ajj tak is baat ka koi saboot nahi dikhaya kisi ne

  • @dharmpal1405
    @dharmpal1405 2 года назад +1

    ਸ਼ਰਮ ਕਰੋ ਤੁਸੀਂ ਰੱਬ ਨੂੰ ਮੰਨਣ ਵਾਲੇ ਨਹੀਂ ਹੋ ਸਕਦੇ ਤੁਸੀਂ ਤਾਂ ਗੁੰਡੇ ਹੋ।
    ਮਾਨਸ ਕੀ ਜਾਤ ਸਭੈ ਏਕ ਪਹਿਚਾਨਬੋ
    ਤੇ ਤੁਸੀਂ ਬਿਕਲਾਗ ਬੱਚੇ ਤੇ ਹੱਥ ਚੁਕਿਆ ਤੁਹਾਨੂੰ ਮਾਫ਼ ਕਰ ਦਿਉ ਪ੍ਮੇਸ਼ਵਰ।
    ਪ੍ਰਭੂ ਯਿਸੂ ਇਦਾ ਦੀਆਂ ਗੁੰਡਿਆਂ ਨੂੰ ਬੁੱਧ ਦੇਣ🙏🙏🙏

  • @spmattu9030
    @spmattu9030 2 года назад +3

    ਦੋਸੀਆ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

  • @ਲਗੋੜਦਾਜੀਜਾ-ਚ4ਲ
    @ਲਗੋੜਦਾਜੀਜਾ-ਚ4ਲ 2 года назад +1

    ਮੈ ਇਸ਼ਾਈ ਧਰਮ ਨਾਲ ਸਬੰਧ ਰੱਖਦਾ ਸਿੰਘ ਸਹਿਬ ਜੀ ਸਾਨੂੰ ਪਖੰਡ ਨੂੰ ਰੋਕਣਾ ਚਾਹਿਦਾ ਆ ਇੱਕਲੇ ਇਸਾਈ ਧਰਮ ਚ ਇਹ ਸਭ ਕੁਝ ਨਈ ਆ ਅੰਮਿਤਸ਼ਰ ਤਰਨ ਤਾਰਨ ਵੱਲ ਸਿੰਘਣੀਆ ਨੂੰ ਸ਼ਹੀਦਾ ਦੀਆ ਚੋਕੀਆ ਆਊਦੀਆ ਉੱਦੋ ਨਈ ਦਿਸਦਾ ਤਹਾਨੂੰ ਅੰਮਿਤ ਸਕ ਕੇ ਇਹ ਸਬ ਕੁਝ ਕਰਨਾ ਸਹੀ ਏ ਭਲਾ ਨਾਲੇ ਤਹਾਨੂੰ ਕਿਨੇ ਅਦਕਾਰ ਦਿੱਤਾ ਪਵਿੱਤਰ ਬਾਇਬਲ ਨੂੰ ਮਾਰਾ ਬੋਲਣ ਦਾ

  • @anushkamilli126
    @anushkamilli126 2 года назад +14

    ਇਹਨਾਂ ਨੂੰ ਗੁਰਬਾਣੀ ਇਹ ਸਿਖਿਆ ਦੇਦੀ ਹੈ

    • @nishanz1570
      @nishanz1570 2 года назад +2

      Oh maharaj jii christian apna dharam failaa rahe aa tusi samjde kyu ni yrr..

    • @lovelylovely9483
      @lovelylovely9483 2 года назад

      You are righteous..

    • @Ashish47x
      @Ashish47x 2 года назад +1

      @@nishanz1570 te maharaaj ji tuhanu usto ki problem aa tusi na apnaeyo Christianity 😏

    • @nishanz1570
      @nishanz1570 2 года назад

      @@Ashish47x Bro sikhan di agge hi ginti ghatt hai... Te fir hor ghatt jaange naale tuhanu ptaa ki oh dhakke naal conversion krounde aa force krde aa oh convert krn laii

    • @rinkuwalia7753
      @rinkuwalia7753 2 года назад

      @@nishanz1570 Christians tuhade jiven talwaaran nahi chakki firde ke kise nu force kar lain ge te dhakka kar lain ge. Chrisitans shaanti pasand lok ne tuhade jiven nahi ke kise de dharam nu rokan da kamm karan. Christians apna parchaar ise tarah karan ge. Tusi Christians de mulkaan ch ja ke gurdware banayo to koi gall nahi, angrejaan nu Sikh bana ke bade khush hunde ho tusi. Te je Christians apne hi desh ch apna parchaar kar rahe ne te tuhanu problem aa.

  • @josephmasih8925
    @josephmasih8925 2 года назад

    Hallelujah hallelujah hallelujah hallelujah hallelujah hallelujah hallelujah hallelujah hallelujah

  • @akashkalyan1239
    @akashkalyan1239 2 года назад +34

    ਚਿੱਟਾ ਤਾ ਬੰਦ ਕਰਾ ਨੀ ਸਕਦੇ,,,, ਕਿਉਂ ਕੇ ਇਹ ਖੁਦ ਪੀਦੇ ਨੇ ਜਵਾਬ ਤਾਂ ਜਰੂਰ ਦੇਵੇਗਾ ਜਿਉਂਦਾ ਪਰਮੇਸ਼ੁਰ

    • @lovelylovely9483
      @lovelylovely9483 2 года назад

      38 kg heroine seized recently

    • @lovelylovely9483
      @lovelylovely9483 2 года назад

      Bro Amen

    • @taniyaarora2980
      @taniyaarora2980 2 года назад

      Right bro

    • @sukhrajbajwa326
      @sukhrajbajwa326 2 года назад

      Asi ta eda karna ja 😂😂 karlo jo karna

    • @hv3170
      @hv3170 2 года назад +1

      @@sukhrajbajwa326 Beas dera waliya ne karta jo Karna c ...roo roo ke bura haal ho gya nihanga da 😄😄

  • @gojaarya8540
    @gojaarya8540 Год назад +1

    Welldone nihang jethebandiyan🙏

  • @akashkalyan1239
    @akashkalyan1239 2 года назад +19

    ੫੍ਭੂ ਤੂੰ ਮਹਾਨ ਪਰਮੇਸ਼ੁਰ ਹੈ,,,, ਇਹ ਮੂਰਖ👎 ਲੋਕਾਂ ਦੇ ਮੂੰਹ ਬੰਦ ਕਰ,,,

    • @sunnybainsa2679
      @sunnybainsa2679 2 года назад

      Jarur Karega 🥺💪⛪🕊️ jis tarah is railiyon ko sataya jata tha Bible ki baten fir se gahrai ja rahi hai aur FIR on ka kya hal hua tha sab Christian logon ko pata hai inhen firon ban Lene do inhen Goliath ban jaane do FIR Mera yahova Jalal mein aaega aur inke munh band karega jis tarah firon ki Sena fir Na uthai jis tarah goliyan to fir Na uth Paya use tarah Mera parmeshwar ne kabhi Na uthne dekha to sari samth ka Malik hai vah ine per Hans Raha hai inki murkhta per abhi parmeshwar abhi Hans raha hai abhi vah gusse mein nahin aaya jis din vah gusse mein a Gaya FIR uska gussa shant nahin hoga

    • @kinggabbar4053
      @kinggabbar4053 2 года назад +2

      Tusi shetan da ghanta put lya

    • @akashkalyan1239
      @akashkalyan1239 2 года назад +1

      @@kinggabbar4053 𝙨𝙖𝙢𝙚 𝙝𝙚𝙧𝙚..

    • @kinggabbar4053
      @kinggabbar4053 2 года назад

      @@akashkalyan1239 asi shetan te vishwas hi nai karde

    • @akashkalyan1239
      @akashkalyan1239 2 года назад +1

      @@kinggabbar4053 chalo teek aa ih daso ki handicap bache te hamla krke te jananian te hamla krke koi vadda CM km kita

  • @RakeshkumarJhatta
    @RakeshkumarJhatta 22 дня назад

    Hallelujah Hallelujah Hallelujah Hallelujah

  • @jasminegill9341
    @jasminegill9341 2 года назад +3

    ਇੰਦਰਜੀਤ ਨਿੱਕੂ ਜਗ੍ਹਾ-ਜਗ੍ਹਾ ਧੱਕੇ ਖਾਂਦਾ ਉਸ ਨੂੰ ਤਾਂ ਕੁਸ਼ ਨਹੀਂ ਕਹਿੰਦੇ

    • @amazingVlogs240
      @amazingVlogs240 2 года назад

      Dhakae khaaa rehaa.. kisae ton 2 killo chol lai kae dhrm nehi shdyaa.. bahoot badyaa hoyaaa

    • @ankushmanhas4250
      @ankushmanhas4250 2 года назад

      @@amazingVlogs240 ustaad SBR kr forn country vale dekhi ki krde hun

  • @satiephanmasih2202
    @satiephanmasih2202 2 года назад +2

    ਕੀ ਗੁਰੂ ਤੁਹਾਡੇ ਨੇ ੲਿਹੋ ਹੀ ਸਿਖਾ ਹੈ ਕਿ ਕਿਰਪਾਨਾ ਫਰਕੇ ਜਾਨਾਨੀਅਾ ਕੁਟੋ ਸਰਮ ਅੋਣੀ ਚਾਹੀਦੀ ਤੁਹਾਨੂ

  • @ssbajwa183
    @ssbajwa183 2 года назад +5

    *3:57** ਤੁਹਾਡਾ ਅੰਕੁਰ ਨਰੂਲਾ ਤੇ ਬਲਜਿੰਦਰ ਪਾਸਟਰ ਤਾਂ ਮਰਿਆ ਚ ਜਾਨ ਪਾ ਦਿੰਦਾ ਫੇਰ ਇਹ ਤਾਂ ਜ਼ਿੰਦੇ ਮਰੀਜ ਸੀ ਠੀਕ ਕਰ ਦੇਣੇ ਸੀ ਓ ਵੀ ਪੱਜ ਜਾਂਦੇ 😂🤣🤣🤣ਸਾਲ਼ੇ ਪੰਖੰਡੀ ਪੈਸੇ ਦੇ ਕੇ ਐਕਟਿੰਗ ਕਰਵਾਂਦੇ ਆ ਲੋਕਾਂ ਤੋਂ ਤੇ ਰੱਬ ਸਮਝ ਦੇ ਆ ਆਪਣੇ ਆਪ ਨੂੰ 🤬🤬😤😂🤣🤣*

    • @godisgreat947
      @godisgreat947 2 года назад

      Brother tuhnu ki pta yeshu name ki aa church ja ke dakhe ki hundi aa bandgi fir bool lao

    • @ssbajwa183
      @ssbajwa183 2 года назад +2

      @@godisgreat947 *menu sab pta yeshu masih ki name hai me ohna nu galt nhi kehnda ohna balidan dita duniyan lyi🙏👉 par aa jehre hun de fake pastor aa fuk marke banda sutt dinde aa ja mare bache nu zinda kar dinde aa menu dikkat ihna to aa acting karn waste pese dinde aa loka nu te lok acting krde aa kde jo sachi ch bimar aa ohnu theek nhi kita ihna ne*

    • @priyankabhatti4908
      @priyankabhatti4908 2 года назад

      @@ssbajwa183 oo really,u should go to church & see who is fake.....u know about name of christ but don't know about the meaning of His name..so plz be in ur limits..u don't know anything about Ankur narula so why u saying this stupid things.....🤷

  • @naseemjacob1946
    @naseemjacob1946 3 месяца назад

    Praise the lord

  • @K-A-R-A-N
    @K-A-R-A-N 2 года назад +11

    Waheguru ji ka khalsa
    Waheguru ji ki fateh

    • @biblicalwomanhood3250
      @biblicalwomanhood3250 2 года назад

      always thought Sikhs are good people. But now I came to know they are full of hatred. It's a shame!

  • @shubhdeep1928
    @shubhdeep1928 2 года назад +1

    Khalsa g Swad leya ta...

  • @ramanpreet632
    @ramanpreet632 2 года назад +4

    Parmeshar ji ehna loka nu budhi devo plzzzz jesus ji

    • @fatehgroup525
      @fatehgroup525 2 года назад

      🤣🤣

    • @GagandeepSingh-qr8oi
      @GagandeepSingh-qr8oi 2 года назад

      Rice bag 5 kg will be delivered

    • @lovelylovely9483
      @lovelylovely9483 2 года назад

      @@GagandeepSingh-qr8oi Why not Wheat sacks.? believers only eat wheat..bcz God gave seed of wheat to Baba Adam.

  • @UshaRani-fq2to
    @UshaRani-fq2to Месяц назад

    Amen

  • @gracesahota3967
    @gracesahota3967 2 года назад +6

    Yeshu zinda hai yeshu da km band nai huna

    • @kinggabbar4053
      @kinggabbar4053 2 года назад

      Yeshu jado jinda si lokha nu labda si. Hun anne loka atma dikhai dindi a

    • @lovelylovely9483
      @lovelylovely9483 2 года назад

      Jesus is Son of God

    • @gracesahota3967
      @gracesahota3967 2 года назад

      Thx bro jeses dii mahma ho

    • @Ishamakeovers
      @Ishamakeovers 2 года назад

      Hallelujah 💓

    • @Ishamakeovers
      @Ishamakeovers 2 года назад

      @new account • 8.8B views • 3 seconds ago tera v kita c lgda. 😂😂😂😂

  • @stardjtapa4302
    @stardjtapa4302 2 года назад +1

    ਪੰਜਾਬ ਨੂੰ ਬਚਾਉਣਾ ਹੈ ਤਾਂ ਬਾਬਾ ਚਿੱਟੇ ਤੋਂ ਨਸ਼ਿਆਂ ਤੋਂ ਬਾਬਿਆਂ ਤੋਂ ਜਿਹੜੇ ਐਡ ਕਰਦੇ ਨੇ ਮਨਚਾਹਾ ਪਿਆਰ ਪਾਉ ਵਸ਼ੀਕਰਨ ਦੁਸ਼ਮਣ ਤੋਂ ਛੁਟਕਾਰਾ ਅੱਜ ਦੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉ ਚਰਚ ਵਾਲੇ ਤਾ ਬੁਰਾਈਆਂ ਤੋਂ ਰੋਕ ਦੇ ਨੇ ਇਸ ਤਰ੍ਹਾਂ ਲੜਾਈਆਂ ਕਰ ਧਰਮ ਨੂੰ ਬਚਾਇਆ ਨਹੀਂ ਜਾ ਸਕਦਾ ਗੁਰੂਆਂ ਨੇ ਸੰਦੇਸ਼ ਸਾਨੂੰ ਦਿੱਤਾ ਵੰਡ ਕੇ ਛਕੋ ਕਿਰਤ ਕਰੋ ਇਨਸਾਨ ਨੂੰ ਇਨਸਾਨ ਪਿਆਰ ਕਰੇ ਹਰੇਕ ਧਰਮ ਦਾ ਆਦਰ ਕਰਨਾ ਜੁਲਮ ਦੇ ਨਾਲ ਟੱਕਰ ਲੈਣੀ ਇਹਨਾਂ ਕਿਹੜਾ ਜੁਲਮ ਕੀਤਾ ਹੈ ਇਸ ਲੜਾਈਆਂ ਦੇ ਕਾਰਨ ਸਾਡੇ ਤੋਂ ਲੋਕ ਦੂਰ ਹੋ ਰਹੇ ਨੇ ਛੋਟੀ ਜਹੀ ਗੱਲ ਪਿੱਛੇ ਅਸੀ ਲੜਾਈ ਸ਼ੁਰੂ ਕਰ ਦਿੰਦੇ ਹਾਂ ਧਰਮ ਨੂੰ ਬਚਾਉਣ ਲਈ ਲੋਕਾਂ ਵਿੱਚ ਪ੍ਰਚਾਰ ਕਰੋ ਹਰ ਇੱਕ ਨਾਲ ਪਿਆਰ ਕਰੋ ਕੋਈ ਵੀ ਮਸਲਾ ਜਦੋਂ ਅਸੀਂ ਪਿਆਰ ਕਰਾਂਗੇ ਸ਼ਲਾਘਾ ਹੋਵੇ ਗੀ ਨਾਲੇ ਅਸੀ ਗੁਰੂਆਂ ਦੇ ਬਚਨਾਂ ਤੇ ਖਰ੍ਹੇ ਉਤਰਾ ਗੇ ਹਰ ਗੱਲ ਤੇ ਲੜਾਈ ਕਰਨੀ ਜ਼ਰੂਰੀ ਨਹੀਂ ਹੁੰਦੀ ਲੋਕ ਤੁਹਾਡੇ ਡਰਨ ਲੱਗ ਪਏ ਨੇ ਪਿਆਰ ਪ੍ਰੇਮ ਕਰੋ ਦੁਨੀਆਂ ਪਿੱਛੇ ਚੱਲੇਗੀ

  • @jasminegill9341
    @jasminegill9341 2 года назад +12

    ਪੰਜਾਬ ਵਿੱਚ ਨਸ਼ਾ ਤਾਂ ਖਤਮ ਨਹੀਂ ਹੁੰਦਾ ਧਰਮਾਂ ਉਤੇ ਝਗੜੇ ਬਹੁਤ ਵਧ ਗਿਆ

    • @krishanlal8535
      @krishanlal8535 2 года назад +2

      *😱हो तो रहे हैं खत्म, खुदावंद यीशू मसीह के रहम से*

    • @arpankhaira5055
      @arpankhaira5055 2 года назад

      Te nasha na kro fr koi ape ake tan muh ch ponda ni aa

    • @Jennison12838
      @Jennison12838 2 года назад

      Sahi keheyaa ji I am christian guru nanak dev ji ne ehh nahi keheyaa ki tuci behksura nu ja ke maro nahi ehh wade singh bane peheyaa ahh ehna de kolo punjabb de wich jehriyaa shoti bachiya de rapp hi nde ahh ohh te roke nahi jande ahh wade Singh nahi ehna ne pastor nu a,b,c sikha ke ki karna ehh ohna te professor lage ahh ohna te

    • @s_k1836
      @s_k1836 2 года назад

      @@Jennison12838 ohh kam police nu krna chaida nle govt tenu ki pta ikk chawal di bori nal tuc dharm change krde o😂😂

  • @nannutalwandi1441
    @nannutalwandi1441 2 года назад +2

    God bless u all

  • @sikandersingh3145
    @sikandersingh3145 2 года назад +9

    The concept of Christianity rests of converting every human being as a believer of Jesus. They will never accept other religions.

    • @lovelylovely9483
      @lovelylovely9483 2 года назад

      Since Crucified Jesus AD 33.. Conversions till today.. bcz jesus ordered disciples go into all nations for confession of sins

    • @amazingVlogs240
      @amazingVlogs240 2 года назад +2

      @@lovelylovely9483 fer shitr khaan lyaee v tyaaar raho…

    • @jattmoosewala83
      @jattmoosewala83 2 года назад +2

      @@lovelylovely9483 ਹਲ਼ੇ ਕੰਮ ਚਾਲੂ ਹੋਇਆ, ਹਲ਼ੇ ਹੋਰ ਛਿੱਤਰ ਵਰ੍ਹਨਾ 'ਸਾਈਂਆਂ ਤੇ

    • @gurisahota5792
      @gurisahota5792 2 года назад +1

      right bro

    • @lovelylovely9483
      @lovelylovely9483 2 года назад

      @@amazingVlogs240 Please make paece. no one converts others.. but He is only one God.

  • @katel_likheri_3029
    @katel_likheri_3029 2 года назад

    Shi aa sister ji

  • @RanjitSingh-rm3hi
    @RanjitSingh-rm3hi 2 года назад +8

    God. Blees. You. Insaaf. Hona. Vahi. Da

    • @samsharma7379
      @samsharma7379 2 года назад +2

      Singha ne insaaf kita jehda Punjab bich Virus fel riha hai

    • @as47punjab96
      @as47punjab96 2 года назад +1

      @@samsharma7379 ruclips.net/video/xxGdl1lPKLI/видео.html
      🕵🏻‍♂️ਸਚਾਈ 💯 ਸੁਣੋਗੇ ਹਿੰਮਤ ਹੈ ਤੁਹਾਡੇ ਵਿੱਚ🧐
      ਸਿੱਖਾਂ ਨੂੰ ਈਸਾਈ ਕਿਸ ਨੇ ਬਣਾਈਆਂ,

    • @hv3170
      @hv3170 2 года назад

      @@samsharma7379 inni v na chhat..puri gaal samajan to bina..

    • @samsharma7379
      @samsharma7379 2 года назад +1

      @@hv3170 😂😂 oh sale do take de Gyan de rahe ne jehda apne dharm 2 Kodi bich bech dinde ne

    • @samsharma7379
      @samsharma7379 2 года назад +1

      @@as47punjab96 thode napoonsk pastra ne

  • @GurriGill-x8y
    @GurriGill-x8y 3 месяца назад

    ਜੈ ਕਾਰਾ ਬਲਾਏ ਨਿਹਾਲ ਹੋ ਜਾਏ ਧੰਨ ਧੰਨ ਬਾਬਾ ਜੀਵਨ ਸਿੰਘ ਦੇ ਮਨ ਨੂੰ ਭਾਵੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ

  • @The_raj2825
    @The_raj2825 2 года назад +6

    Khudawand prabhu yeshu masih ki jai ✝️🙌

  • @anikatsingh1221
    @anikatsingh1221 2 года назад

    Good job

  • @sharvanhr5239
    @sharvanhr5239 2 года назад +12

    दस गुरुओं ने सिख धर्म की स्थापना किस लिए की
    Je गुरुगार्ंथ साहिब को मानते ही नहीं सिख सजने से कोई सिख थोड़ा होता है
    Je दस गुरुओं के विरोधी हैं इनको दस गुरुओं का परमेश्वर ही जवाब देगा ,वो जो आदि और अन्त है ,वो जो शब्द है, वो निरंकार है,
    सर्वव्यापी है , सर्वश्रेष्ठ है

  • @AmrikSingh-vv7po
    @AmrikSingh-vv7po 3 месяца назад

    👍👍👍👍👍👍👍

  • @roskiphilips4725
    @roskiphilips4725 2 года назад +6

    Jai yesu di

  • @tarnjitsingh5799
    @tarnjitsingh5799 Год назад +1

    ਸਾਰੇ ਕੱਲਜੁਗ ਦੇ ਰੰਗ ਆ ਜੀ ਕਾਰ ਭੈਰਵ ਚੱਲਦਾ

  • @krishanlal8535
    @krishanlal8535 2 года назад +46

    *😱😭सरदार जी पंजाब से चिट्टा, शराब, जुआ, लुच्चपन के अड्डे खत्म करो व हर जगह से भाँग पटवाओ मनुवाद के इसारे पर जुल्मे सितम ना करो। हमें पंजाब के बाहर व विदेशों में गुरूद्वारे बनाने की खुली छूट है आप शाँति भंग ना करो प्लीज🙏*

    • @raviyadavcrpf
      @raviyadavcrpf 2 года назад +6

      Conversion ke khilaf bhi bol le

    • @krishanlal8535
      @krishanlal8535 2 года назад +1

      @@raviyadavcrpf*😱अरे पंडित जी, टैसटेमनी अंजना तिवारी एवं पंडित धर्म प्रकाश शर्मा जी को यू-टयूब पर देखा कभी??*

    • @raviyadavcrpf
      @raviyadavcrpf 2 года назад +3

      @@krishanlal8535 तुम्हारा खुद का दिमाग अक्ल और स्वय की क्षमता नही है निष्पक्ष होकर पढ़ने और जानने की, तो यूट्यूब से किसी का भी ज्ञान लेकर ज्ञान पेलोगे, ऐसे मैं 10 चैनल बता देता हू, देख उनकी वीडियो भी।
      मनु
      वर्ण
      ब्राह्मण सबका shi arth jaan jayega

    • @sultangill3765
      @sultangill3765 2 года назад +2

      @@raviyadavcrpf ki yrr tusi loka conversion conversion lai hundi aa... sab di apo apni life aa jithe mrji jave..

    • @krishanlal8535
      @krishanlal8535 2 года назад +1

      @@raviyadavcrpf *😱जी पंडित जी, मैं शिव सेना में रहा हूँ और ओबीसी हूँ और ओबीसी सभी धर्मों का आदर करते हैं। कृषचन कम्युनिटी का अधिक वोट दीन व नम्र लोगों को जाता है। हम लोग ब्राह्मणो की भी बहुत इज्जत करते हैं।🙏*

  • @jaswindersingh-dv4wn
    @jaswindersingh-dv4wn Год назад

    Dhan dhan guru ram das ji

  • @Meme_____Basket
    @Meme_____Basket 2 года назад +10

    waheguru ji ka khalsa waheguru ji ki fateh pskhsnd he frlya va eh

  • @VickyGill-r9b
    @VickyGill-r9b Месяц назад

    God is great 👍 👌

  • @gracesahota3967
    @gracesahota3967 2 года назад +5

    Yeshu tarm bilda nai ota zindgi badal da hai

    • @lovelylovely9483
      @lovelylovely9483 2 года назад

      Jesus cpnverted almost all countries of world..so jesus is Great..hallelujah

    • @lovelylovely9483
      @lovelylovely9483 2 года назад

      Jasus..jesus..jesus...amen

  • @Pinkekaur-g7h
    @Pinkekaur-g7h Месяц назад

    Parmatma ak ha God bless you sister j🛐🛐🛐🛐✝️✝️✝️⛪⛪⛪👌

  • @PoojaDevi-rt8ux
    @PoojaDevi-rt8ux 2 года назад +3

    Ameen.✝️✝️✝️✝️✝️

  • @sidhu8525
    @sidhu8525 Год назад

    💜💜💜🌹🌹🙏

  • @anitasainisingh1605
    @anitasainisingh1605 2 года назад +10

    Sikha de apne bachey ta vigrh rhe ne…..nashe krde ne. Te jo sahi rah dikhonde ne ohna nu eh log marde ne…..

    • @rinkukaur1371
      @rinkukaur1371 2 года назад +1

      😠😠😠😠😠😠😠😠😠😠😠😠😠😠😤😠😠😠😠😠😠😠😠please Jesus ehna nu jldi hi kramat dikhayo

    • @rinkukaur1371
      @rinkukaur1371 2 года назад +1

      Jo ehna ne kita oh shi ni😠😠😠😠😠😠😠

    • @akashdeepsingh8200
      @akashdeepsingh8200 2 года назад +1

      Right sister mai visvaas krda jesus jldi km krn ga and sbto jada prchaar nhang singh krn ga jesus da ameenn

    • @tabugill4584
      @tabugill4584 2 года назад

      @@rinkukaur1371 right

    • @GurpreetSingh-yy5vr
      @GurpreetSingh-yy5vr 2 года назад +1

      @@akashdeepsingh8200 khalsa Akal purkh ki fouj⚔️. Aa eh kise di gulami ni krde
      Guru Mahraj toh Bina eh kisa da parchar ni kr Sakdi
      Te rhi gall nihung singh wali eh te bilkul v ni krnge kise da parchar

  • @mandipsinghjhander3249
    @mandipsinghjhander3249 2 года назад +1

    ਇਸ ਸਭ ਦਾ ਕਾਰਨ ਹੈ ਸਿੱਖ ਕੌਮ ਨੂੰ ਗੁਮਰਾਹ ਕੀਤਾ ਜਾ ਰਿਹਾ ਪਾਸਟਰਾ ਵਲੋਂ
    ਸਿੱਖਾਂ ਦੀਆਂ ਕਿੰਨੀਆਂ ਵੀਡੀਓ ਸਾਹਮਣੇ ਆਈਆਂ ਪਾਣੀ ਵਿੱਚ ਸਿੱਖਾਂ ਨੂੰ ਡੋਬਦੇ,ਧੱਕੇ ਮਾਰਦੇ ਫਿਰ ਨਿਹੰਗ ਸਿੰਘ ਫੌਜਾਂ ਨੇ ਆਉਣਾ ਸੀ

  • @s_k1836
    @s_k1836 2 года назад +3

    Raaj krega khalsa aki rhe na koi💪🏻
    Waheguru 🙏🤲

  • @rajbeer6061
    @rajbeer6061 2 года назад

    good shot

  • @jesusisgreat854
    @jesusisgreat854 2 года назад +8

    Yeshu Masih da parchar hono nhi band ho skda jo koi jo mrzi kr lve.
    Hallelujah hallelujah hallelujah hallelujah hallelujah hallelujah hallelujah hallelujah hallelujah hallelujah

  • @caleblal8025
    @caleblal8025 2 года назад +1

    Take action against them strictly

  • @240shiyna4
    @240shiyna4 2 года назад +4

    Ihna ne dukhi bahut kita da hai loka de ghr brbaad krte pastara ne larai .. pavayi ..de hai

  • @amazingVlogs240
    @amazingVlogs240 2 года назад

    Yes

  • @manibhatti6472
    @manibhatti6472 2 года назад +5

    ਮਸੀਹ ਵਿਰੋਧੀ ਇਹ ਓਹੀ ਲੋਕ ਨੇ ਜਿੰਨਾ ਦੀਆ ਕੁੜੀਆ ਵਿਦੇਸਾਂ ਵਿੱਚ PR ਲੈਣ ਲਈ ਇਸਾਈ ਗੋਰਿਆ ਨਾਲ ਹਮਬਿਸਤਰ ਹੁੰਦੀਆ ਨੇ

  • @nishakaur2977
    @nishakaur2977 2 года назад +5

    Ameen ❤❤

  • @RakeshkumarJhatta
    @RakeshkumarJhatta 22 дня назад

    ilove Jesus

  • @sajangill3050
    @sajangill3050 2 года назад +7

    ਸਾਡਾ ਜੱਸੂ ਪਾਪਾ ਪਵਿੱਤਰ ਹੈ 🙏
    ਪਵਿੱਤਰ ਰਹੇਗਾ 🙏 ਤੁਸੀਂ ਜਿਹੜੀ ਗੱਲ ਕੀਤੀ ਹੈ ਤੁਹਾਡੇ ਜਸੁ ਪਾਪਾ ਵੱਲੋ ਪਖੰਡ ਕਰਦੇ ਹੈ ਇਹ ਸਭ ਝੂਠ ਹੈ ਜੱਸੂ ਪਾਪਾ ਦੇ ਘਰ ਰੋਗੀ ਠੀਕ ਹੁੰਦੇ ਹੈ

  • @mangagill1219
    @mangagill1219 Год назад

    Khalistan zindabad

  • @deepalisharma3142
    @deepalisharma3142 2 года назад +3

    Sachaiii di raah te koi pakhand ni hunda Thik aa

    • @krishanlal8535
      @krishanlal8535 2 года назад

      *🇮🇳Pandit ji, testimony Anjana Tiwari and Pandit Dharam Parkash Sharma ko RUclips par dekha kabhi?*

    • @deepalisharma3142
      @deepalisharma3142 2 года назад

      @@krishanlal8535 aap dekho

    • @deepalisharma3142
      @deepalisharma3142 2 года назад

      @@krishanlal8535 main Kuch galt nhii c kha

    • @deepalisharma3142
      @deepalisharma3142 2 года назад

      Tuc v aa gll mnde oo ya nhi sachaii di raah te koi pakhand ni hunda chahe koi v relegion hoye Asi kise v dharm nu pakhand ni kh sakde

  • @livin_for_christ
    @livin_for_christ 2 года назад +1

    May god bless them with his wisdom.

  • @deepalisharma3142
    @deepalisharma3142 2 года назад +7

    Prabu da parchar ni band ho sakda

    • @nishanz1570
      @nishanz1570 2 года назад

      Punjab ch ni krna. Punjab sade guruan di dharti aa othe sirf sade sikh guruan da parchaar ho sakda.

    • @deepalisharma3142
      @deepalisharma3142 2 года назад

      @@nishanz1570 Kyu baahr country vich te Sikh dharm da parchar band krwaaya kise christian ne dso

    • @deepalisharma3142
      @deepalisharma3142 2 года назад

      Baaki after all jo v Hoya gltt hoya

    • @nishanz1570
      @nishanz1570 2 года назад

      @@deepalisharma3142 sikhan ne dhakke naal kise da dharm parivartan nhi krvaea foreign countries vich.

    • @aashishwarraich2313
      @aashishwarraich2313 2 года назад +1

      @@nishanz1570 Tuc v baar jana shd do oh jesus di dharti aa....

  • @ahajahajhbb3509
    @ahajahajhbb3509 2 года назад +2

    God Hmare Sath Hai ✝️✝️✝️✝️

  • @Akhada_Bagrian
    @Akhada_Bagrian 2 года назад +7

    Jalos kad de se karte loth punjab vich sirf sikhi chalu guru sahib de dharte aw thude liye tain hor wr jagah uthe karo eh kuch

    • @nishanz1570
      @nishanz1570 2 года назад

      Very good veer 🙏♥️♥️

    • @sultangill3765
      @sultangill3765 2 года назад +3

      Sikke de dove pehlu dekh mitra ih na bhul Christian countrya ch guruduware vi oo

    • @krishanlal8535
      @krishanlal8535 2 года назад +1

      *पंडित जी सिख 50 लाख हैं बाकी डेरों में गये या रोडे हो रहे हैं परंतु कृषचन 320 करोड़ हैं*

    • @lovelylovely9483
      @lovelylovely9483 2 года назад

      If this is case in india then be prepared for Deportations and extraditions from christian countrues.. It is mutual.. West must take up christians nd deny visas for Non christian.. for jesus is so big..amen

  • @TOORMEHNEWALA
    @TOORMEHNEWALA 2 года назад

    ਪ੍ਰਸ਼ਾਸਨ ਤੋਂ ਇਹ ਮੰਗ ਕਰੋ ਕਿ ਸਾਨੂੰ ਕੋਈ ਐਜੂਕੇਸ਼ਨ ਦੇਵੇ

  • @VikasKumar-id3lz
    @VikasKumar-id3lz 2 года назад +5

    Yashu mashi ki jai 🙏🙏🙏

  • @baljindersinghbaljindersan3728
    @baljindersinghbaljindersan3728 2 года назад

    Shai keta

  • @GARAGE_751
    @GARAGE_751 2 года назад +3

    Tuhade jutian market je foreign wale bahar kadan get fer ki kroge

  • @BantSingh-sl5pe
    @BantSingh-sl5pe 3 месяца назад

    ਸਰਕਾਰਾ। ਕੁਝ। ਨਾਹੀ। ਕਰਦੀਅਆ। ਕੋੲਈ। ਕਿਸੇ। ਭੀ। ਧਰਮ। ਗ੍ਰਹਿਣ। ਕਰ। ਸਕਦਾ। ਧਰਮੀ। ਲੋਕ। ਪੰਜਾਬ। ਦਾ। ਮਾਹੋਲ। ਖਰਾਬ। ਕਰ। ਰਹੇ। ਹਨ

  • @kwofficialff5911
    @kwofficialff5911 2 года назад +8

    Khalsa di sthapna insaniyat di rakhsha lyi kiti c
    Eh dekh lo ehna de karname

    • @kanjhlatv
      @kanjhlatv 2 года назад

      Bai fr pagg bn k kio jande a?

    • @kanjhlatv
      @kanjhlatv 2 года назад +1

      @@pb0644 ghr j hou ta bapasi hou 😂angrej ena nu sd rahe a duo to logic toh bins gll krde a( eh ta kehnde c earth khadi a te sun round londa ) 😂😂

  • @rajveerrajveer8518
    @rajveerrajveer8518 2 года назад +2

    Praise the lord

  • @virasats8199
    @virasats8199 2 года назад +5

    mircha odo lgdiya Jdo koi sikh dharam te koi hamla kre apna dharam sab nu pyara hunda laahnat eho jeha Te

    • @memmeandgame2012
      @memmeandgame2012 2 года назад

      Gl ki a tenu pta vi a

    • @Ishamakeovers
      @Ishamakeovers 2 года назад

      @@memmeandgame2012 aho minu pta phla eh kisi piche v lg ke dharam bdl lnde aa te baad ch Christian's nu doshi mn de aa apne sikha nu smjao ki kisi piche na lgn😂😂

  • @nishagillnishagill4396
    @nishagillnishagill4396 2 года назад +4

    Je jesus masih bi

  • @jasminegill9341
    @jasminegill9341 2 года назад +1

    ਅੱਜ ਪਤਾ ਚੱਲਾ ਏ ਪੰਜਾਬ ਕਿਸੇ ਦਾ ਨਹੀਂ

  • @ashokburaj8643
    @ashokburaj8643 2 года назад +6

    Amen

  • @srandhawa8218
    @srandhawa8218 2 года назад +1

    Very Sad Incident. Je ehi sab America Canada ch hona shuru ho gya fer khush hovoge!

  • @poojamashi4778
    @poojamashi4778 2 года назад +7

    God bless you church प्रभु इनका नया करें

    • @cartoons8965
      @cartoons8965 2 года назад +1

      Hmm Tumka kya kre

    • @lovelylovely9483
      @lovelylovely9483 2 года назад

      God is big judge.. He will care about Persecuted Victims.

  • @RavneetSingh-qj4es
    @RavneetSingh-qj4es 2 месяца назад

    Meri didi Punjab sikha Diya Hindu Sikh jindabad

  • @akashdeepsingh8200
    @akashdeepsingh8200 2 года назад +3

    Prabhu ehna ta dya eh nhi janda eh ki kr rha na jesus ehna diya atmik akha khol dvo ta ek tuhada prchar krn ameenn

    • @singhsahab-km8cz
      @singhsahab-km8cz 2 года назад

      Veer tera naam piche singh tu ki kar riha ?

    • @akashdeepsingh8200
      @akashdeepsingh8200 2 года назад

      @@singhsahab-km8cz veer masih koe dharm change ja name nu change krn vala process nu just mnn nu dil nu ensaan nu change krn vala process va hr chij nu proper smjna suru kro

    • @akashdeepsingh8200
      @akashdeepsingh8200 2 года назад

      @@singhsahab-km8cz ki guru granth sahib apaa nu hr dharam nall nafrat krna sikhonda va ja pyar ?

    • @s_k1836
      @s_k1836 2 года назад

      @@singhsahab-km8cz veer je ehh name change krn ge frr ehna nu paise ni milne na he chawla di bori😂

    • @entertainment4523
      @entertainment4523 2 года назад

      Naam Singh rakhke sarkari fayde joon laine ne.

  • @pawanjitsingh5435
    @pawanjitsingh5435 2 года назад +1

    Hun daso hindua nu ta bahut bakbaas karde ho ,

  • @christnavetmchruchpunjab7957
    @christnavetmchruchpunjab7957 2 года назад +7

    AMEN😊 Hallelujah

  • @SahilSinghasi
    @SahilSinghasi 25 дней назад

    ਬਾਬਾ ਮੇਜ਼ਰ ਸਿੰਘ ਰੰਗਰੇਟਾ ਜ਼ਿੰਦਾਬਾਦ

  • @ramanpreet632
    @ramanpreet632 2 года назад +11

    Eda yeshu masih da parchar koi ni rok skda,,,tusi jina mrji jor lalo

  • @kanjhlatv
    @kanjhlatv 2 года назад +2

    Dasam pita ena nu all dewo thode sahibzadiw da khoon bhul gia te jesus da khoon yaad a riha waheguru

  • @jaishreeram6166
    @jaishreeram6166 2 года назад +11

    Bilkul sahi keya shikha bhaiya na in ankur nirola jase logo ko ase he kare na chahiye waheguru ji ka Khalsa waheguru ji ka pate ❤️❤️ jai shree ram ji Hanuman 🚩🚩🚩🚩

    • @SAHOTRARECORDSOFFCIAL
      @SAHOTRARECORDSOFFCIAL 2 года назад

      Bhai Apko yeshu Bless kare

    • @vermaqueen1751
      @vermaqueen1751 2 года назад

      Jeshu aapko achi soch Ki barkat se nawaze amen

    • @hv3170
      @hv3170 2 года назад

      Ek nihang kalli mata g bare galat boliya c..dasi jra ki pat liya USDA..har dharam nu azadi hai ithy ..koi kisi da gulam nahi...

  • @pawanjitsingh5435
    @pawanjitsingh5435 2 года назад +1

    A v RSS ne kra , play victim card like Muslim, 🤣🤣🤣🤣🤣🤣🤣🤣🤣🤣🤣

  • @TejpalSingh-nc8uu
    @TejpalSingh-nc8uu 2 года назад +6

    Well done by Nihang Singh’s

  • @gss3007
    @gss3007 2 года назад +1

    ਅੰਗਰੇਜਾਂ ਨੇਂ ਤਰੱਕੀ ਧਰਮ ਦਾ ਪਾਖੰਡ ਨਕਾਰ ਕੇ ਕੀਤੀ ਆ,,,,,ਜੇ ਐਵੇਂ ਇਹ ਲੋਕ ਮਰੀਜਾਂ ਨੂੰ ਲੋਟ ਕਰੀ ਜਾਂਦੇ ਤਾਂ ਕੀ ਲੋੜ ਸੀ ਤਕਨੀਕ ਦੀ,,,

  • @worshiperranveer7
    @worshiperranveer7 2 года назад +6

    Jihte zoor lagda lao tusi yishu masih da prachar kade band nhi hona hallelujah

    • @PRITPALSINGH-wr5ly
      @PRITPALSINGH-wr5ly 2 года назад +1

      jee saddke karo par eh nhi hon deyange ki lokan nu andhvishwas ch pake beda garak howe

    • @worshiperranveer7
      @worshiperranveer7 2 года назад +1

      @@PRITPALSINGH-wr5ly bai andh vishwas kis gal da je ta tusi bible padi fr tusi kaho ki eh andh vishwas hai jado asi nhi kise nu kuj bolde bai fr kise da koi matlab nahi hai ki kise nu kuj kehe je andh vishwas di gal hai oh ta sikh dhram vich ve hai fr bai duje nu galt ds ke kuhd sehi kehna eh koi buhti cangi gal nhi nale hn proof deo ki kis da beda gark hoya bai fr tusi jo kaho ge main ohi kara ga

    • @laba3423
      @laba3423 2 года назад

      @@PRITPALSINGH-wr5ly talwaran naal kde andh vishwas khtm hunde ne,talwar taan bada hee khtm krdi hai andhvishwas nhi

    • @PRITPALSINGH-wr5ly
      @PRITPALSINGH-wr5ly 2 года назад

      @@worshiperranveer7 acha bible vich eh likhya hoya ki stage te chikka maro te bhoot kaddho ? Eh sab europe vich te nhi hinda kitte vi,pher wh sab India vich hi kyo hunda hai ? Bible padhi bi ke kadde tu? Chall mann vi leya ki Sikh to christian bann vi gye par Pher Guru Sahab di ditti hoyi Dastar te singh te Kaur surname kyo laayi firde ne ? Mere naal vi ik munda padhda hunda si oh isai bann gya si par jaddo mai osnu puchda si ki eh Singh surname kyo laa rakheya te osnu gall hi nhi aundi si koi

    • @worshiperranveer7
      @worshiperranveer7 2 года назад +1

      @@PRITPALSINGH-wr5ly ascha main ta Bible do vaar padh le a lod tenu a tu je padi hundi na bible fr tenu pata hunda ki bhot kiwe nikal de a ya chika keyu marde a nale hn toda rab da sanu pata nhi sada Jesus Christ sab kuj kar sakda a or hn sehi surname di gal Jesus Christ bible vich kite nhi likhya ki apna badlo ya perva badlo JESUS life badal de a na ki koi dahrm jaat eh u di thinking a sadi nhi gal kiti a uorpe di bai tu tu ds kini video dava tenu uorpe diya church diya nale hn asi nafrat nhi payr da message dinde a sab kade kise nu mada nhi kiha fr ve lok sade shir cahd de a India reh ke karn jo karna forgin vich ve ta Cristian he a ohte ki lan jande a fr je tuhanu apne dahrm te ena believe a te fr daar kis gal da jihte sach hoy ga duniya nu laju ga kich ke oh tusi ve Karo apna parchar Zora shora nal asi ve karde or hn koi kise nu rok nhi sakda kise nu Manan to law kehda India da eh

  • @charanpreetjabal1801
    @charanpreetjabal1801 2 года назад

    Sahi kam tha

  • @mrsmaghasahi5704
    @mrsmaghasahi5704 2 года назад +6

    Where was Jesus at that time? 🤣

    • @khalistan9359
      @khalistan9359 2 года назад +3

      Exactly 😂

    • @krishanlal8535
      @krishanlal8535 2 года назад +3

      *Didi aapne testimony Anjana Tiwari ko RUclips par dekha kabhi ?*

    • @lovelylovely9483
      @lovelylovely9483 2 года назад

      hallelujah

    • @mrsmaghasahi5704
      @mrsmaghasahi5704 2 года назад

      @@APATHWALMUSIC This comment does not apply to me. I am ATHIEST.

    • @APATHWALMUSIC
      @APATHWALMUSIC 2 года назад

      @@mrsmaghasahi5704 te maa chuda fer

  • @ridhamrajput7144
    @ridhamrajput7144 Год назад

    Salute to Panjab pools