@@SukhjinderSingh-pz9hl uthe ahna da vass ni chlda veer. Cz oho begane mulk ne. Ithe hi sab zor chlda ahna da.. Je Christians kol v hathiyaar hunde ta ahna di ki jurt c kise parmeshwar de bhawan vich jaake hamla krn di..
Yes agreed.. Casteism..discrimination..hunger nd low wages for daily wagers nd Lack of God in life are only a few reasons.. Often church laws invite faithfuls to come on Sundays for Prayers
May god bless you brother I am blessed in the Almighty God lord Jesus Christ Amen very nice soch all the best best of luck brother ji 🌹🌹🌹🌹🌹🌹🌹🌹🌹👍👍👍👍👍👍👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏
@@ranjitsinghladdi8128 nam de piche Singh te kam ki kr riha tu apne nam picho Singh htao frr hla Lula kro adha Punjab bc esai bna dita tusi par hon ni hor banan dende kise nu pyar nal samjhoge ta thik nahi frr hathiyar v chukne aonde ne sanu tohade hla Lula ak47 nal thik krange frr
Tohanu lagda pyar di bhasha samjh ni aondi kyo sanu ak47 chukan te majbor krde o frr honja firjo Khalsa yodh da pta na frr kiwe honda laboge ni kithe gye te kitho ae nale ase chunia laonde ni chunia bachonde a ezta te tohade pastr rolde ne sale lagde tusi Punjab de ethe gurua ne kurbaniya kitia ne thok dwange jihda Sade dharam te gurua khilaf kuch bolo hon kreo jra pakhand vekhio frr chitar firda tohade
I am a teenager but my granny told me ‘ਅੱਵਲ ਅਲਾਹ ਨੂਰ ਉਪਾਇਆ ਕੁਦਰਤ ਕੇ ਸੱਬ ਬੰਦੇ। ਏਕ ਨੂਰ ਤੇ ਸੱਬ ਜੱਗ ਉਪਜਿਆ ਕੋਨ ਭਲੇ ਕੌ ਮੰਦੇ॥” So don’t fight 😇we all are humans.
Proud to be Sikh.. it will continue to grow and you can't stop it... Acha eh dass ki koi virgin maa bann sakdi aa?? Virgin Mary.. 1. Bina sex de koi larki maa ban sakdi aa.. 2. Earth ki flat hai 3. Jesus ne pani utte kyu walk kiti?? Is te spirituality kithe aa 4. Book of exodus slavery kyu promote kardi aa.. 5. Kinne youtube channel hai ex-christians de, jehde k christianity nu already galat sabit kar rahe ne.. tuhade kol ohna da koi jwaab kyu ni.. btw, ex-sikh da ek v youtube channel nai.. 22 tuhadiya kalliya gallan he ne.. palle kuch hai ni tuhade.. Wine peeo te khush raho.. kithe Singha de hatte charde o
@@randhirsingh4569 Bai ji bible mein old testament or new testament hai old testament mein Exodus book aati hai jahan God ne israel ko egypt ki slavery se chhudwaya tha mircales dikhake taaki World ko pta lge ese mircales koi ni kr skta or true God whi hai slavery promote ni hai usme. Jesus k birth ki prophecy jesus k paida hone se pehele hui thi ...ek virgin se bacha peda God krwa skta hai tbhi to wo God hai.virgin se peda isiliye hua taaki usme adam k sin ka seed na jaye. . Earth flat hai esa bible mein nahi likha hai. wahan cricle word use kia hua hai. . Jesus Pani pe chle usme total spirituality hai jesus nahi nahi peter v chla tha. or wo chij show krte hai ki Jesus k sath hum apni problems k upr chl skte hai or problems pairo k niche hogi humare. . or rahi baat ex christians channels ki. to. waise to ex muslims bhi hai ex hindus bhi hai ex sikhs bhi hai. russia mein 15 lakh converted russians hai jo hindu bne hai humko to koi dikkat nahi usse. . agar koi pastor paise deke change krta hai fake mircales krta hai uspe action hona chahiye ese logo ko jrurt na to india ko hai na God ko.
@@RohitKumar-dg1ln Bai gal pata ki aa.. tuhadia kahaniya te church di dhakka shah.. eh koi Navi gal nai.. j history chakk k dekhiye tan church waleya ne Galileo nu v chakk k Ander jail te dakk ta c... Te tuhadiya kahaniya che mainu tan koi spirituality nai dekhdi.. bus Raja rani diya kahaniya.. Flat earther hale v exist karde ne.. vaddu debate mill jaan ge online.. ohna da source Bible hai.. Evolution tusi mande nai.. Koi catholic, koi protestant, koi jehova witness, koi Mormon, koi Baptist.. pata ni kinne k firke ne tuhade te.. Shadd rehn de bai... tuhade kol answers tan hai.. but ohna answers che koi tath nai.. no substantial answer.. but kahaniya te andh visvash..
The funniest part of all of these "Sikhs" running towards Christianity is that Christianity as a religion became popular partly because of the fascination of the resurrection of Christ and Jesus bringing the dead back to life as with Lazarus. The funniest part of all of this is that Sri Guru Hargobind Sahib Jee's young son Baba Attal Rai Ji brought the dead back to life with absolutely zero effort. That is right: a young boy in Sikhi performed the same miracle as Jesus with no effort like it was nothing for him and the world falls head over heels for the latter. The power of our Bani and Simran is unmatched.
ਯਿਸੂ ਨੇ ਆਖਿਆ ਸੁਰਗ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ। ਸੁਰਗ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ। ਮੈਂ ਤੁਹਾਨੂੰ ਸੱਪਾਂ ਅਤੇ ਠੂੰਹਿਆਂ ਨੂੰ ਲਿਤਾੜਨ ਦਾ ਅਤੇ ਵੈਰੀ ਦੀ ਸਾਰੀ ਸਮਰੱਥਾ ਉੱਤੇ ਇਖ਼ਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। ਸੰਸਾਰ ਦਾ ਚਾਨਣ ਮੈੰ ਹਾਂ। ਕਿਆਮਤ ਅਤੇ ਜੀਵਨ ਮੈਂ ਹਾਂ। ਮੈਂ ਤੁਹਾਡਾ ਪ੍ਰਭੂ ਵੀ ਹਾਂ ਅਤੇ ਗੁਰੂ ਵੀ। ਰਾਹ, ਸੱਚਾਈ ਅਤੇ ਜੀਵਨ ਮੈੰ ਹਾਂ। ਮੈਂ ਸੰਸਾਰ ਨੂੰ ਜਿੱਤ ਲਿਆ ਹੈ। ਕਿਉਂ ਜੋ ਮਸੀਹ ਯਿਸੂ ਉੱਤੇ ਨਿਹਚਾ ਕਰਨ ਕਰਕੇ ਤੁਸੀਂ ਸੱਭੇ ਪਰਮੇਸ਼ੁਰ ਦੀ ਸੰਤਾਨ ਹੋ। ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਸਮਰੱਥਾ, ਪਿਆਰ ਅਤੇ ਸੰਜਮ ਦਾ ਆਤਮਾ ਦਿੱਤਾ ਹੈ। ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ। ਯਿਸੂ ਮਸੀਹ ਕੱਲ, ਅੱਜ ਅਤੇ ਜੁੱਗੋ-ਜੁੱਗ ਇੱਕੋ ਜਿਹਾ ਹੈ। ਕਿਉਂ ਜੋ ਪਰਮੇਸ਼ੁਰ ਦਾ ਪਿਆਰ ਇਹ ਹੈ ਕਿ ਅਸੀਂ ਉਹ ਦੇ ਹੁਕਮਾਂ ਦੀ ਪਾਲਣਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ। ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ, ਆਦ ਅਤੇ ਅੰਤ ਹਾਂ।
ਮੱਤੀ 16:19; 28:18
ਲੂਕਾ 10:19
ਯੂਹੰਨਾ 8:12; 11:25; 13:14; 14:6; 16:33
ਗਲਾਤੀਆ 3:26
2 ਤਿਮੋਥਿ 1:7
ਇਬਰਾਨੀ 13:5,8
1 ਯੂਹੰਨਾ 5:3
ਪਰਕਾਸ਼ ਦੀ ਪੋਥੀ 22:13
HALLELUJAH GOD BLESS YOU❤🙏
Hallelujah hallelujah hallelujah hallelujah hallelujah hallelujah hallelujah God bless you❤❤❤❤❤❤❤❤❤❤❤❤❤❤❤❤❤❤❤❤❤
ਜੀਜਸ ਦੁਸਮਣ ਨੂੰ ਮਾਫ ਕਰਦੇ ਹਨ ਪਰਬੁ ਤਹਾਨੂੰਮਾਫ ਕਰੇ ਬੰਦਗੀਆ ਕਦੇ ਬੰਦ ਨਹੀ ਕਦੇ ਬੰਦ ਨਹੀ ਹੇਟਗੀਆ Thanks jesus g
ਜੇਕਰ ਕੁੱਝ ਰੋਕਣਾ ਹੈ ਤਾਂ ਉਹ ਰੋਕੋ ਜਿਨ੍ਹਾਂ ਨੇ ਆਪਣੇ ਘਰਾਂ ਦੇ ਛੱਤ ਤੇ ਝੰਡੇ ਲਾ ਕੇ ਆਪਣੇ ਆਪ ਨੂੰ ਬਾਬੇ ਬਣਾਇਆ ਪਿਆ ਤੇ ਮਾਤਾ ਬਣਾਇਆ ਪਿਆ। ਯਿਸ਼ੂ ਜਿਉਂਦਾ ਖ਼ੁਦਾ ਹੈ। Amen 🛐
ਪਰਮੇਸ਼ਵਰ ਮਹਾਨ ਏ ੳਹ ਸਬ ਕਰਨ ਦੀ ਤਾਕਤ ਰੱਖਦਾ ਏ, ੳਹਦੇ ਅਗੇ ਕੀ ਕਰਪਾਨਾ ਤੇ ਕੀ ਤੋਪਾ, ਪਰਮੇਸ਼ਵਰ ਦਾ ਨਾਮ ਤੇ ਰਹੂਗਾ ਪਰ ਵਿਰੋਧ ਕਰਨ ਵਾਲਿਆ ਨੂ ਸ਼ਜਾ ਜਰੂਰ ਦੇਵੇਗਾ,,,,,ਆਮੀਨ
😢😮😂
Je masih di
ਜਿਹੜੇ ਬਿਨਾ ਵਾਲਾਂ ਵਾਲੇ,,, ਸਰਦਾਰ ਸੀ ਤੁਹਾਡੇ ਨਾਲ ਅੰਮ੍ਰਿਤ ਛਕਾ ਤਾ ਉਨਾਂ ਨੂੰ
😂 hallelujah
ਆਪਣੇ ਕੰਮ ਨਾਲ ਮਤਲਬ ਰੱਖੋ ਤੁਸੀਂ ਕੀ ਲੈਣਾ ਕਿਸੇ ਦੇ ਅਮ੍ਰਿਤ ਤੋਂ
। ਗੱਲ ਵਧਾਇਆ ਨਾ ਕਰੋਂ ਕਲੇਸ ਚੰਗਾ ਨਹੀਂ ਹੁੰਦਾ
ਸਾਰੀ ਦੁਨੀਆਂ ਜਾਣ ਲਵੇ ਇਹ ਵਿਰੋਧ ਜੋ ਇਸਾਈਆਂ ਨਾਲ ਹੋ ਰਿਹਾ ਹੈ। ਇਸ ਗੱਲ ਦਾ ਸਬੂਤ ਹੈ। ਇਸਾਈਆਂ ਨਾਲ ਸੱਚਾ ਤੇ ਜਿਉੰਦਾ ਖੁਦਾ ਹੈ। ਵਿਰੋਧੀਆਂ ਬਾਰੇ ਮੇਰੇ ਪ੍ਰਭੂ ਯਿਸੂ ਮਸੀਹ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਮੇਰੇ ਨਾਮ ਦੇ ਕਾਰਨ ਸਭ ਲੋਕ ਤੁਹਾਡਾ ਵਿਰੋਧ ਕਰਨਗੇ। ਜੋ ਤੁਸੀਂ ਅੱਜ ਸਾਡੇ ਨਾਲ ਕਰ ਰਹੇ ਹੋ ਉਹ ਤੇ ਪਹਿਲਾਂ ਅਗੰਮਵਾਕ ਹੋ ਗਿਆ ਸੀ। ਪਰ ਤੁਸੀਂ
ਅੱਜ ਆਪਣੀਆ ਸ਼ਕਲਾਂ ਵਿਖਾ ਰਹੇ ਹੋ ਵਿਰੋਧੀਉਂ।
ਪ੍ਰਭੂ ਯਿਸੂ ਮਸੀਹ ਰਾਹ ਸਚਾਈ ਤੇ ਜੀਵਨ ਹੈ।
ਯਿਸੂ ਕੋਲ ਆਉ।
Amen
Ek din har Christian Islam nu apnayega
ਤੂੰ ਸਾਡੇ ਕੋਲ ਆ ਫਿਰ ਤੇਨੂੰ ਦੱਸੀਏ
@@sarabjotsingh4738ਈਸਾਈਆ ਦਾ ਤਾਂ ਪਤਾ ਨਹੀ
ਪਰ ਪਾਕੀਸਤਾਨ ਵਿੱਚ ਸਿੱਖ ਬੀਬੀਆ ਮੁਸਲਮਾਨਾਂ ਨਾਲ ਵਿਆਹ ਕਰਵਾਕੇ ਮੁਸਲਮਾਨ ਜਰੂਰ ਬਣ ਗਈਆਂ ਹਨ
ਤੂ ਕੰਮ ਕਰ ਆਪ ਦਾ
Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah
ਜੇਹੜੇ ਅੰਡੰਬਰ ਗੁਰਦਵਾਰਿਆਂ ਚ ਹੁੰਦੇ ਨੇ ਉਹਨਾਂ ਬਾਰੀ ਸਬ ਦੀ ਜੁਬਾਨ ਬੰਦ ਹੋ ਜਾਂਦੀ ਆ ਬੱਕਰੇ ਝਟਕਾਏ ਜਾਂਦੇ ਭੰਗਾਂ ਪੀਤੀਆਂ ਜਾਂਦੀਆਂ ਨੇ ਛੋਟੀ ਜਾਤਿ ਨਾਲ ਵਿਤਕਰੇ ਹੁੰਦੇ ਨੇ ਪਿੰਡਾ ਚ ਜੱਟਾਂ ਦੇ ਗੁਰੁ ਘਰ ਅਲੱਗ ਨੇ ਮਜ਼ਵਿਆਂ ਦੇ ਅਲੱਗ ਨੇ ਰਵਿਦਾਸੀਆਂ ਦੇ ਅਲੱਗ ਨੇ ਫੇਰ ਦੂਸਰੇ ਦੇ ਧਰਮ ਨੂੰ ਮਾੜਾ ਕਿਉ ਆਪਦੀ ਮੰਜੀ ਥੱਲੇ ਸੋਟਾ ਫੇਰਨ ਦੀ ਲੋੜ ਹੈ
Ryt🙏🙏❤
Right
ਗੁਰਦੁਆਰਾ ਵਿੱਚ ਜਿਨੇ ਪਾਠੀ ਹੈ ਉਹ ਮਜਵੀ ਸਿਖ ਰਵਿਦਾਸੀਏ ਹੈ ਉਨਾਂ ਦੀ ਰੋਟੀ ਵਿੱਚ ਲਤ ਨਾ ਮਾਰੋ
Gal ta sahi aa veer
Sabhi ko jey masih ki hallelujah hallelujah hallelujah praise the lord brother
Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah
ਇਨਸਾਨ ਨੂੰ ਤਲਵਾਰ ਨਾਲ ਨਹੀਂ ਸਗੋਂ ਪਿਆਰ ਨਾਲ ਬਦਲਿਆ ਜਾ ਸਕਦਾ ਹੈ ਪਿਆਰ ਹੀ ਪ੍ਰਮਾਤਮਾ ਹੈ
🙏❤️
ਕਿਸੇ ਨੂੰ ਵੀ ਧੱਕੇ ਨਾਲ ਧਰਮ ਪਰਿਵਰਤਨ ਤੋ ਰੋਕਿਆ ਨਹੀਂ ਜਾਣਾ ਚਾਹੀਦਾ,ਆਪਣੇ ਧਰਮ ਵਿਚਲੀਆਂ ਕਮਜ਼ੋਰੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਪਰਿਵਰਤਨ ਬਾਰੇ ਵਿਚਾਰ ਹੀ ਨਾ ਕਰੇ🙏
Babuut khoob 👌👌
Bewakoof byaan, haryane ch Kyun ban ah Fer conversion?
@@karans1269 ਬਾਈ ਕੀ ਸਿੱਖ ਹੋਰਨਾ ਮੁਲਕਾਂ ਵਿੱਚ ਜਾ ਕੇ ਗੁਰੂ ਘਰ ਨਹੀਂ ਬਣਾਉਂਦੇ,ਨਿਸਾਨ ਸਾਹਿਬ ਅਤੇ ਸੋਭਾ ਯਾਤਰਾ ਕੱਢਦੇ ਨੇ, ਲੋਕਾਂ ਨੂੰ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ,ਜੇ ਹੋਰ ਦੇਸ਼ਾਂ ਵਾਲੇ ਵੀ ਬਂਦ ਕਰ ਦੇਣ ਇਹ ਸਭ🙏
@@SukhjinderSingh-pz9hl uthe ahna da vass ni chlda veer. Cz oho begane mulk ne. Ithe hi sab zor chlda ahna da.. Je Christians kol v hathiyaar hunde ta ahna di ki jurt c kise parmeshwar de bhawan vich jaake hamla krn di..
Yes agreed.. Casteism..discrimination..hunger nd low wages for daily wagers nd Lack of God in life are only a few reasons.. Often church laws invite faithfuls to come on Sundays for Prayers
God bless you all 🙏
Mere jivat parmeshwar de kama koi bnd nhi kr skda Hallelujah Amennnnnnn
Chl mera sala keda guru kehnda kise da dharm bdlo
Bro Amen
Ohh fuddu saab, chup karke baith ja dogleya
Waheguru ji
Loda ta vaja tuhada parmeshvar
Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah, praise the lord, jusus coming soon
Amen God blas u
🙏🙏🛐🛐thank you Jesus🙏🙏
Thank you Jesus hallelujah ❤️✝️🙏🏿
ਕੰਮ ਤੇ ਸਾਡੇ ਪ੍ਰਭੂ ਦੇ ਬਹੁਤ ਹੋਣਗੇ ਤੁਸੀਂ ਜੋ ਮਰਜੀ ਕਰਲੋ ਜੇ ਤੁਸੀਂ ਕੁੜੀਆਂ ਦੀ ਇੱਜਤ ਕਰਦੇ ਹੋ ਤੇ ਕਦੇ ਵੀ ਔਰਤਾਂ ਦੀਆਂ ਚੁਨੀਆਂ ਨਾ ਲਓ ਦੇ 🙏🙏⛪🙏✝️🌹😇😘 love jesus papa ji ✝️🙏🌹
Kisne lahea chunyia awe bakwas marde o tusi Singh kadi kesa di ejat ni rolde
May god bless you brother I am blessed in the Almighty God lord Jesus Christ Amen very nice soch all the best best of luck brother ji 🌹🌹🌹🌹🌹🌹🌹🌹🌹👍👍👍👍👍👍👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏
@@ranjitsinghladdi8128 nam de piche Singh te kam ki kr riha tu apne nam picho Singh htao frr hla Lula kro adha Punjab bc esai bna dita tusi par hon ni hor banan dende kise nu pyar nal samjhoge ta thik nahi frr hathiyar v chukne aonde ne sanu tohade hla Lula ak47 nal thik krange frr
Tohanu lagda pyar di bhasha samjh ni aondi kyo sanu ak47 chukan te majbor krde o frr honja firjo Khalsa yodh da pta na frr kiwe honda laboge ni kithe gye te kitho ae nale ase chunia laonde ni chunia bachonde a ezta te tohade pastr rolde ne sale lagde tusi Punjab de ethe gurua ne kurbaniya kitia ne thok dwange jihda Sade dharam te gurua khilaf kuch bolo hon kreo jra pakhand vekhio frr chitar firda tohade
Vekhde a hon tohada hla Lula ki krda bhala
Hallelujah hallelujah hallelujah hallelujah hallelujah hallelujah hallelujah 🙏🙏🙏🙏🙏🙏🙏
Praise da Lord ✝️✝️🙌🙌🙌🙌🙌🙌🙌🙌
Kaur hatala
@@kissanjattkissan9976 bakvas band krle
बाइबल में लिखा है नाश होने से पहिले घमंड आता है. हर घुटना ख़ुदा के आगे झुकेगा हर जुबा एकरार करेगी कि यीशु ही ख़ुदा हैं . Amen
Bible me conversion likha hai kya jo convert karte ho Bible me nhi likha hai wo geete me uses pehle likha gaya tha samjhe
Menu bhi dikh kithe likhiya
Allah hu Akbar
ਅਸਲ ਵਿੱਚ ਵਿਰੋਧ ਪਖੰਡ ਦਾ ਹੈ ਈਸਾ ਮਸੀਹ ਦਾ ਨਹੀਂ
Sahi keha Bai
Right vir
ek dam sahi keha ji😮😅😅😅
khuda dsa kam na rukeya na kde rukna praise the lord
ਯਿਸੂ ਮਸੀਹ ਹੀ ਜਿੰਦਾ ਖੁਦਾ ਹੈ,ਆਮੀਨ🙏ਆਮੀਨ🙏ਆਮੀਨ🙏ਆਮੀਨ🙏🙏🙏🙏🙏🙏🙏🙏🙏🙏🙏🙏🙏
Amen
@Okay Bye tata Ask him to show ancestry Certificates
@Okay Bye tata Khojewala village maximum 60 percent Deol Jatts hv become christians.. go and make enquiries there.?
@new account • 8.8B views • 3 seconds ago Are you properly from village khojewala.?
God bless you brother 🙏parbhu apnu bhudi de gyan de
ਕੋਈ ਕਿਸੇ ਦਾ ਧਰਮ ਨਹੀਂ ਬਦਲ ਸਕਦਾ ਬੰਦੇ ਦਾ ਧਰਮ ਹੈ ਗਊ ਗਰੀਬ ਦੀ ਧੀਆਂ ਭੈਣਾ ਦੀ ਰਕਸ਼ਾ ਕਰਨੀ
ਸਿੱਖ ਧਰਮ ਵੀ ਤਾਂ ਤਰ੍ਹਾਂ ਤਰ੍ਹਾਂ ਦੇ ਧਰਮ ਦੇ ਲੋਕਾਂ ਦੇ ਧਰਮ ਬਦਲ ਕੇ ਖੜਾ ਕੀਤਾ ਗਿਆ ਹੈ ।ਇਹ ਲੋਕ ਪ੍ਰਭੂ ਯਿਸੂ ਮਸੀਹ ਤੋਂ ਬਹੁਤ ਜਿਆਦਾ ਡਰੇ ਹੋਏ ਹਨ ਇਸੇ ਲਈ ਇਹੋ ਜਹੀਆਂ ਹਰਕਤਾਂ ਕਰਦੇ ਹਨ ।
ਪ੍ਰਭੂ ਦੇ ਕੰਮ ਨੂੰ ਕੋਈ ਨਹੀਂ ਰੋਕ ਸਕਦਾ ਕਰਲੋ ਜੋ ਕਰਨਾ ਤਾਹਨੂੰ ਇਕ ਦੂਜੇ ਤੇ ਹਮਲਾ ਕਰਨਾ ਔਂਦਾ ਜਾਂ ਕਿਰਪਾਨਾਂ ਚਲੋਨਿਆ ਇੰਡੀਆ ਅੰਮ੍ਰਿਤ ਛਕ ਕੇ ਇਹੀ ਸਿਖਾਇਆ ਜਾਂਦਾ ਸਿੱਖਾਂ ਨੂੰ ਅੰਮ੍ਰਿਤ ਸ਼ਕ ਕੇ ਲੋਕਾਂ ਤੇ ਹਮਲਾ ਕਰੋ ਕਿਰਪਾਨਾਂ ਚਲਾਓ ਬਸ ਇਹੀ ਕੁਝ ਕਰਨਾ ਔਂਦਾ ਇੰਨਾ ਨੂੰ ਸਿੱਖਾਂ ਦੀ ਆਪਸ ਵਿਚ ਨਹੀਂ ਬਣਦੀ ਇਹ ਸਿੱਖ ਹਰਮਿੰਦਰ ਸਾਹਿਬ ਵਿੱਚ ਬੈਠ ਆਪਸ ਵਿੱਚ ਲੜ ਪੈਂਦੇ ਆ ਇਕ ਦੂਜੇ ਉੱਤੇ ਕਿਰਪਾਨਾਂ ਚੁੱਕ ਲੈਂਦੇ ਆ ਇਹੀ ਸਿੱਖ ਗੁਰੂ ਗ੍ਰੰਥ ਸਹਿਬ ਦੀਆ ਪੋਥੀਆਂ ਤੋਂ ਆਪਸ ਵਿਚ ਹੀ ਲੜ ਪੈਂਦੇ ਆ
ਆਪਣਾ ਧਰਮ ਬਚਾਇਆ ਨਹੀਂ ਜਾਂਦਾ ਆਪਣੇ ਗੁਰੂ ਸਾਹਿਬ ਦੇ ਅੰਗ ਪ੍ਰਣਾਲੀ ਪੜਾਲੇ
Right
ਹੱਦ ਹੈ ਸਿੱਖਾਂ ਦੀ ਇੰਨੀ ਗ਼ਲਤ ਕਰਤੂਤ 😮 ਸਿੱਖਾਂ ਨੂੰ ਆਪਣੀਆਂ ਕਮੀਆ ਦੂਰ ਕਰ ਕੇ ਪਿਆਰ ਨਾਲ਼ ਦੁਨੀਆ ਜਿੱਤਣੀ ਚਾਹੀਦੀ ਹੈ🙏 ਦੁਨੀਆ ਪਿਆਰ ਨਾਲ ਜਿੱਤੀ ਜਾਂਦੀ ਹੈ 🙏 ਗੱਲ ਗੱਲ ਤੇ ਤਲਵਾਰਾ ਚਕਨੀਆ ਮੱਤ ਦੀ ਗੱਲ ਨਹੀਂ 🙏
Ryt ji
Tenu pyar krke ki jitan kalu fir dharm badal de gi bikau lok sanu na gyan do😂 sade dharm cho nikle o
Duniya Veer jutti tekh kardi aw
Very good g bohat Sikh crishchan bnn rehae nae tossi jagh pae bohat dhanvadh
Millions are becoming atheists also.. That is freedom
ਰੱਬ ਕਿਸੇ ਨੂੰ ਮਾਰਨਾ ਨਹੀ ਸਖੋਦਾ
Khalsa da janam hi hathearna vicho hoea hai, jisda janam hathiar nal hoea Hove us nu kadi vi jang wich marea nahi ja sakda
Jaat got singhan ki danga te danga hi satgur to manga
ਪਰਮਾਤਮਾ ਇੱਕ ਹੈ ਫ਼ੇਰ ਸਿੱਖ ਐਵੇਂ ਪੰਗੇ ਲੈਦੇ ਲੋਕਾਂ ਨੂੰ ਗਿਆਨ ਦਿਉ ਐਵੇਂ ਤਾਂ ਲੋਕ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਹੀ ਹੋਣਗੇ
Tera vi jhatka kariye
Hold on Christian brothers and sisters wait till by judgement and that judgement will be made by living lord Jesus Christ 🙏🏻
🛐🛐jai Masih Di 🥰 all friends 🛐
Amen..yes Lord
Jai ta Hindus da word aaw apna leke ao laundeo
Amen and Amen ❤❤❤❤❤❤❤❤❤
ਜੀਜੂ ਮਸੀਹ ਜੀ ਦਾ ਨਾਮ ਲੈਣਾ ਨਹੀਂ ਮਾੜਾ ਪਖੰਡ ਕਰਨਾ ਮਾੜਾ ਹੈ ਉਸ ਦੇ ਨਾਂਮ ਤੇ ਜੋ ਪ੍ਰਮੇਸ਼ਰ ਨੂੰ ਚੰਗਾ ਲੱਗਦਾ ਉਹ ਕੰਮ ਹੋ ਜਾਂਦਾ ਉਸ ਦੇ ਅੱਗੇ ਅਰਦਾਸ ਕਰੋਂ ਤੇ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਂ ਜਦੋ ਤੁਸੀਂ ਗ਼ਲਤ ਕੰਮ ਕਰਦੇ ਪ੍ਰਮੇਸ਼ਰ ਤੁਹਾਨੂੰ ਖੁਦ ਜੁੱਤੀਆਂ ਮਰਵਾ ਦਿੰਦਾ ਹੈ ਪ੍ਰਮੇਸ਼ਰ ਦੇ ਘਰ ਵਿੱਚ ਤੁਸਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਬੱਸ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਂ
ਪੰਜਾਬ ਵਿੱਚ ਪ੍ਰਚਾਰ ਕਰਦੇਹੋ ਈਸਾਈ ਮੱਤ ਦਾ
ਦੁਸਰੀ ਸਟੇਟ ਵਿੱਚ ਕਰਕੇ ਦਿਖਾਉਂਦੇ ਫੇਰ ਪਤਾ
ਲਗੂ
Love you dear my Jesus
2 kg rice bag 😂
चर्च की सेफ्टी के लिए पुलिस वालों की नहीं कमांडो पुलिस की जरूरत है God bless you
Amen
Narule nu lao Gate te 🤣🤣
God bless you
वह तो पहले से ही गेट पर है आप भी आ जाओ आप की भी जरूरत है
@@poojamashi4778 kyu yashu Masih nahi aye ga 😂😂😂😂😂😂😂😂😂😂😂😂😂
Jesus ❤
ਆਪਣੀ ਖੁਸ਼ੀ ਨਾਲ ਕੋਈ ਵੀ ਆਪਣਾ ਧਰਮ ਬਦਲ ਸਕਦਾ ਹੈ। ਕਿਸੀ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।।।।। ਸਾਰੇ ਖੁਸ਼ ਰਹੋ ਤੇ ਅਪਣਾ ਖਿਆਲ ਰੱਖੋ।
❤❤jesus
I am a teenager but my granny told me
‘ਅੱਵਲ ਅਲਾਹ ਨੂਰ ਉਪਾਇਆ ਕੁਦਰਤ ਕੇ ਸੱਬ ਬੰਦੇ।
ਏਕ ਨੂਰ ਤੇ ਸੱਬ ਜੱਗ ਉਪਜਿਆ ਕੋਨ ਭਲੇ ਕੌ ਮੰਦੇ॥”
So don’t fight 😇we all are humans.
Kon bhale kon mande a waheguru sat vachan
🙏❤️
She should have also told you gursikha ke man ujle manmukh thie parali
ਇਸਾਈ ਅਤੇ 🎉ਮਜਬੀ ਸਿੱਖ🎉 ਸਮਾਂ ਭਿਆਨਕ ਹੋ ਜੋ ਇਕ🎉
ਏਹ ਗ਼ਲਤ ਹੈ
ਅਸੀਂ ਕਿਸੇ ਦੇ ਧਰਮ ਨੂੰ ਨਹੀ ਰੋਕ ਸਕਦੇ
Worshipper said. they injured many kids
Ishwar waheguru sab jaan daa hai .....oh aap hi niyaye kare ga
@Okay Bye tata jab khatam the to tab kisne paida kiya tha koum ko
......
.......
@Okay Bye tata khalsa panth kabhi khatm nhi ho sakta .....
.........
Bai jinna ho sake apan guru banni nu padye samjiye apnna koi kush ni voggad sakda eh sare Punjab cho bahar kadne aa
Our Jesus is great
proud to be chrstian
Me too proud to be Christian ✝️
❤❤❤❤❤
Hallelujah hallelujah hallelujah 🙏
Waheguru keh pagg tenu guruan ne diti aw jesus apne aap nu ni bacha skya tenu ki bachayo
ਬੰਦਾ ਬੰਦੇ ਤੋਂ ਬੱਚ ਸਕਦਾ ਪਰ ਰੱਬ ਤੋਂ ਨਹੀ ਬੱਚ ਸਕਦਾ।
Jesus Masih ki Jai
Glory to God
Please remove Kaur from your name
Gastia kaur hatade
ਦੂਸਰੇ ਧਰਮਾਂ ਦਾ ਵਿਰੋਧ ਕਰਨ ਨਾਲੋਂ ਤੁਸੀ ਆਪਣੇ ਧਰਮ ਦਾ ਪ੍ਰਚਾਰ ਕਰੋ ਅਕਾਲਪੁਰਖ ਦੇ ਘਰ ਵਿਚ ਹਮੇਸ਼ਾ ਸੱਚ ਜਿੱਤ ਹੁੰਦੀ ਆ 🙏❤️
Akaal murkh murkh hi hai
Tusi log murkh hote murkh hi rahoge
🐑🐑🐑🐑🐑🐷🐷🐷
ਦੁਨੀਆ ਦੀ ਕੋਈ ਤਾਕਤ ਨੀ ਰੋਕ ਸਕਦੀ ਚਰਚ ਨੂੰ
Sri Guru garnth sahib too Vada ni koi hega
5:48 A kive koi nsha chad ju thode vargea ne punjab di bejti krwa rkhi aa saare social media te video ghum rhia v punjab ch dharam privartan ho reha
ਪਖੰਡ ਨੂੰ ਰੋਕਣਾ ਚਾਹੀਦਾ ਹੈ ਇਕ ਪਾਦਰੀ ਨੇ 80 ਲੱਖ ਰੁਪਏ ਲੁੱਟ ਲਏ ਨੇ।
Ehna di adaat hi aa eh lok bardash ni karde apne nu
Rabb tuhada insaff kru hallelujah
Wait😂
Paise tha Lord ਨਹਿੰਗਾ ਦੁਆਰਾ ਕੀਤੀ ਸਰੇਅ ਾਮ ਗੁੰਡਾਗਰਦੀ ਕਿ ਗੁਰੂ ਗੋਬਿੰਦ ਸਿੰਘ ਜੀ ਇਹ ਸੰਦੇਸ਼ ਦੇ ਕੇ ਗਏ ਸੀ ਲੋਕਾਂ ਨੂੰ ਧਰਮ ਪਰਿਵਤਰਨ ਦਾ ਇਲਜ਼ਾਮ ਲਾ ਕਿ ਮਜਲੂਮਾ ਤੇ ਆਤਿ ਚਾਰ ਕਰੋ
ਅਗਰ forn contry vich Ena nal kita jave
Sister bahut vdia ched maari ena chwlan de mooh te kinni k kartoot ena di
ਬਾਬਾ ਜੀ ਤੁਸੀ ਇਸਾਈ ਧਰਮ ਬਾਰੇ ਕੀ ਜਾਣਦੇ ਹੋ ਯਿਸ਼ੂ ਮਸੀਹ ਦੇ ਨਾਮ ਦੇ ਦੁਆਰਾ ਸਭ ਕੁਝ ਹੋ ਸਕਦੇ। ਉਹ ਜੀਵਤ ਪ੍ਰਮੇਸ਼ਵਰ ਹੈ
ਇਹ ਗੁੰਡੇ ਆ ਤੇ ਗੁੰਡਾਗਰਦੀ ਹੀ ਕਰਨਗੇ।
ਮਾਨਸ ਕੀ ਜਾਤ ਸਭੈ ਏਕ ਪਹਿਚਾਨਬੋ।
ਇਹਨਾਂ ਨੇ ਮਾਨਸ ਨੂੰ ਇੱਕ ਕੀ ਸਮਝਣਾ ਜੋ ਕਿਸੇ ਨੂੰ ਪ੍ਚਾਰ ਕਰਨ ਲਈ ਰੋਕ ਰਹੇ। ਨਿਹੰਗ ਸਿੰਘ ਨਹੀ ਤੁਸੀ ਗੁੰਡੇ ਆ।
ਨਿਹੰਗ ਇੱਦਾਂ ਦੀਆਂ ਗੰਦੀਆਂ ਹਰਕਤਾਂ ਨਹੀ ਕਰਦੇ।
ਪ੍ਰਭੂ ਤੁਹਾਨੂੰ ਬੁੱਧ ਦੇਣ🙏🙏🙏
1.ਸਿੱਖ ਸਰੋਵਰਾਂ ਚ ਬੰਦੇ ਠੀਕ ਕਰਦਾ
2.ਬਾਹਰਲੇ visa ਲਵਾਉਣ ਲਈ ਜਹਾਜ ਆਲਾ ਗੁਰਦੁਆਰਾ
2.ਮੁੰਡੇ ਜੰਮਣ ਲਈ ਅਲਗ ਗੁਰੂਦੁਆਰਾ
4.ਚੰਗਾ ਵਰ ਲਈ ਅਲੱਗ .
Specialist ਡਾਕਟਰਾਂ ਦੇ ਹਸਪਤਾਲਾਂ ਵਾਂਗੂ ਗੁਰਦਵਾਰੇ ਖੋਲ੍ਹੇ ਨੇ ਕੀਤੇ ਕਿ ਠੀਕ ਕਰਦੇ ਕੀਤੇ ਕੀ ਅਪਣੇ ਪਖੰਡ ਨੂੰ ਸ਼ਰਧਾ ਦਸਦੇ ਨੇ ਅਗਲੇ ਨੂੰ ਪਾਖੰਡ ਕਹਿੰਦੇ ਓ ਸ਼ਰਮ ਕਰਲੋ 😂
😂
Jesus Christ👑✝️👑✝️ king..
uhh aun wala hai zinda yeshu..masih..
Margaya kabi 2 kila thokne se mar gaya
ਅੱਛਾ ਜੀ ,ਲੋਕ ਭੋਲੇ ਭਾਲੇ ਐ ਤੇ ਤੁਸੀਂ ਬਹਤੇ ਹੁਸਿਆਰ ਤੇ
ਜਾਣਕਾਰ ਓ।
ਤੁਹਾਨੂੰ ਲੋਕਾਂ ਦਾ ਬਹੁਤਾ ਫਿਕਰ ਐ ਤੇ ਤੁਸੀਂ ਲੋਕਾਂ ਨੂੰ
ਸਮਝਾਓ ।
😂
ਬਾਬਾ ਮੇਜਰ ਜੀ ਇਸਾਈ ਧਰਮ 🙏🙏ਦੀ ਗੱਲ ਛੱਡੋ,,,,,,
ਤੁਸੀਂ ਤਾਂ,,,,,ਅੰਮ੍ਰਿਤਦਾਰੀ ਬਾਬੇ,, ਨਰਿੰਦਰ ਸਿੰਘ ਨੂੰ ਛੱਡਿਆ,, ਜੋ ਤੁਹਾਨੂੰ ਨਸ਼ਾ ਕਰਨ ਤੋਂ ਰੋਕਦੇ ਸੀ,,, ਜਿਸ ਨੂੰ ਇੱਕ ਸਾਲ ਪਹਿਲਾਂ batala ਵਿਚ ਮਾਰਿਆ ਸੀ,,, ਨਸ਼ਾ ਪੀਣਾ ਤੇ ਵੇਚਣਾ ਬੰਦ ਕੋ ਕਰੋਗੇ ਬਾਬਾ ਜੀ,,,,
Yeshu sada zindabaad🙌🙌🙌
Be Prepared for Martyrdoms in Lords Name.. Global Community watching it closely
ਬਾਬਾ ਜੀ ਆਪਣੇ ਧਰਮ ਦਾ ਪਾਖੰਡਵਾਦ ਰੋਕੋ
Phaknd sikhi vich cl rehe a o kon roku thaunu apne sikhi vich nhi njr aunda kus ape manje thle sota koi nhi marda
Prabhu ji thnu bhot budhi den
Waheguru ji tuhanu budhi den
@@Basedsikhemail.2607frock paa ke the belly dance kr TU
ਪਹਿਲਾ ਇਹ ਦੱਸ ਧਰਮ ਬਣਾਇਆ ਕਿੰਨੇ ਆ ਪਰਮੇਸਵਰ ਨੇ ਆਦਮ ਨੂੰ ਬਣਾਇਆ ਸੀ ਬਾਕੀ ਇਨਸਾਨ ਨੇ ਬਣਾਇਆ ਜੋ ਕੁਝ ਬਣਾਇਆ
Proud to be a Christian ✝️ it will continue to grow and you can't stop it 🥰
Proud to be Sikh.. it will continue to grow and you can't stop it...
Acha eh dass ki koi virgin maa bann sakdi aa?? Virgin Mary..
1. Bina sex de koi larki maa ban sakdi aa..
2. Earth ki flat hai
3. Jesus ne pani utte kyu walk kiti?? Is te spirituality kithe aa
4. Book of exodus slavery kyu promote kardi aa..
5. Kinne youtube channel hai ex-christians de, jehde k christianity nu already galat sabit kar rahe ne.. tuhade kol ohna da koi jwaab kyu ni.. btw, ex-sikh da ek v youtube channel nai..
22 tuhadiya kalliya gallan he ne.. palle kuch hai ni tuhade..
Wine peeo te khush raho.. kithe Singha de hatte charde o
Kya milta hai bhai logon ko lure karke and these fake miracles.. you guys are so sad
@@gurindersahota7950 those are not fake miracles but those are actually healings
@@randhirsingh4569 Bai ji bible mein old testament or new testament hai old testament mein Exodus book aati hai jahan God ne israel ko egypt ki slavery se chhudwaya tha mircales dikhake taaki World ko pta lge ese mircales koi ni kr skta or true God whi hai slavery promote ni hai usme.
Jesus k birth ki prophecy jesus k paida hone se pehele hui thi ...ek virgin se bacha peda God krwa skta hai tbhi to wo God hai.virgin se peda isiliye hua taaki usme adam k sin ka seed na jaye.
.
Earth flat hai esa bible mein nahi likha hai. wahan cricle word use kia hua hai.
.
Jesus Pani pe chle usme total spirituality hai jesus nahi nahi peter v chla tha. or wo chij show krte hai ki Jesus k sath hum apni problems k upr chl skte hai or problems pairo k niche hogi humare.
.
or rahi baat ex christians channels ki. to. waise to ex muslims bhi hai ex hindus bhi hai ex sikhs bhi hai.
russia mein 15 lakh converted russians hai jo hindu bne hai humko to koi dikkat nahi usse.
.
agar koi pastor paise deke change krta hai fake mircales krta hai uspe action hona chahiye ese logo ko jrurt na to india ko hai na God ko.
@@RohitKumar-dg1ln Bai gal pata ki aa.. tuhadia kahaniya te church di dhakka shah.. eh koi Navi gal nai.. j history chakk k dekhiye tan church waleya ne Galileo nu v chakk k Ander jail te dakk ta c...
Te tuhadiya kahaniya che mainu tan koi spirituality nai dekhdi.. bus Raja rani diya kahaniya..
Flat earther hale v exist karde ne.. vaddu debate mill jaan ge online.. ohna da source Bible hai..
Evolution tusi mande nai..
Koi catholic, koi protestant, koi jehova witness, koi Mormon, koi Baptist.. pata ni kinne k firke ne tuhade te..
Shadd rehn de bai... tuhade kol answers tan hai.. but ohna answers che koi tath nai.. no substantial answer.. but kahaniya te andh visvash..
Ky hmare Sikh Bhai Apne guruon Ka balidan bhul gye 😡 hm Hindu hamesha Yaad rkhenge 🙏
JO BOLE SONIHAL SAT SRI AKAL🙏🙏
ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ 🙏
Praise the Lord ❤I love jesus🙏
But I hate u - jesus.
Praise the Lord Jesus 🙏
God Bless You
Hallelujah ameen
ਆਮੀਨ🙏🙏🙏
@Okay Bye tata ੳ ਰੱਬ ਨੂ ਤੇ ਬਕਸ਼ਦੇ ਕਿੳ ਗਲਤ ਬੋਲ ਕੇ ਸ਼ਰਾਪ ਲੈ ਰਿਆ ਆਵਦੇ ਪਰਿਵਾਰ ਤੇ
@Okay Bye tata Dil badlea got nhi
@Okay Bye tata baki tenu eni nafret kyu jejus toh🤔
@@alexdhillon530 Amen
ਜਿਨਾ ਨੂੰ ਘਰੇ ਕੋਈ ਨਹੀਂ ਪੂਸ਼ਦਾ ਉਹ ਫੇਰ bhar ਹੀ ਪਰਦਾਂਗੀ ਭਾਲਦੇ
My love jesus papa ji ✝️🌹🌹🤗⛪
Amen
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
god bless u all
The funniest part of all of these "Sikhs" running towards Christianity is that Christianity as a religion became popular partly because of the fascination of the resurrection of Christ and Jesus bringing the dead back to life as with Lazarus. The funniest part of all of this is that Sri Guru Hargobind Sahib Jee's young son Baba Attal Rai Ji brought the dead back to life with absolutely zero effort. That is right: a young boy in Sikhi performed the same miracle as Jesus with no effort like it was nothing for him and the world falls head over heels for the latter. The power of our Bani and Simran is unmatched.
ਸਿੱਖੀ ਦਾ ਪ੍ਰਚਾਰ ਸੱਚ ਦੀ ਬੁਨਿਆਦ ਅਤੇ ਤੱਥਾਂ ਦੇ ਆਧਾਰ ਤੇ ਹੁੰਦਾ ਹੈ। ਐਵੇਂ ਯੱਬਲੀਆਂ ਅਤੇ ਨਾਟਕਬਾਜ਼ੀ ਸਿੱਖੀ ਵਿੱਚ ਨਹੀਂ ਹੈ। ਚਮਤਕਾਰ ਦੇ ਨਾਂ ਤੇ ਗੁਰੂ ਤੇਗ ਬਹਾਦਰ ਜੀ ਨੇ ਸਿਰ ਲੁਹਾ ਲਿਆ ਸੀ। ਕੋਈ ਧਰਮ ਕਰੇਗਾ ਇਹ ਚਮਤਕਾਰ?
VIDEO ਵਿਚ ਈਸਾਈ ਮਾਤਾ ਦਰਬਾਰ ਸਾਹਿਬ ਵਿਚ ਹੋਈ ਬੇਅਦਬੀ ਦੀ ਤੁਲਨਾ ਅਪਣੇ ਪ੍ਰਾਥਨਾ ਸਥਾਨ ਤੇ ਹੋਈ ਘਟਨਾ ਨਾਲ ਕਰ ਰਹੀ ਹੈ। ਜੋ ਕਿ ਗੱਲ ਦਾ ਕੋਈ LOGIC ਬਣਦਾ ਨਹੀਂ !
Bole so nehal sat Sri akal
@Aman happy ganesh chaturthi to all my hindu brothers hum me unity bani rahe
ਰਬ ਦੀ ਬੰਦਗੀ ਕਰੋ ਜੀ ਸਦਕੇ ਪਰ ਇਕ ਦੂਜੇ ਦੇ ਧਰਮਾਂ ਦੇ ਲੋਕਾਂ ਨੂੰ ਗੁਮਰਾਹ ਕਰ ਕਰ ਅਾਪਣੇ ਨਾਲ ਨਾ,ਜੋੜੋ.
ਅੋਰੰਗਜੇਬ ਵਰਗੇ ਜੁਲਮ ਨਾਲ ਧਰਮ ਬਦਲਾੳੁਦੇ ਦੁਨੀਅਾਂ ਤੋ ਚਲੇ ਗਏ ਤੇ ਤੁਸੀ ਵੀ ਤੁਰ ਜਾਣਾ.
ਚੰਗੇ ਕਰਮ ਕਰੋ,
ਮਨੁਖਤਾ ਨੂੰ िਪਅਾਰ ਕਰੋ,
ਇਹੋ ੳੁਸਦੀ ਬੰਦਗੀ
Aurangzeb showed Swords nd converted but Pastors dont show Sword at meetings..its democracy
ਪਖੰਡ ਦਾ ਵਿਰੋਧ ਹ ਨਾ ਜਿਹੜਾ ਪਖੰਡਵਾਦ ਹੈ ਇਸਦਾ ਵਿਰੋਧ ਜਰੂਰ ਕਰਨਾ ਚਾਹੀਦਾ ਉਹ ਭਾਵੇਂ ਸਿੱਖ ਹੋਵੇ ਭਾਵੇਂ ਹਿੰਦੂ ਹੋਵੇ ਭਾਵੇਂ ਕੋਈ ਵੀ ਧਰਮ ਨਾਲ ਤਾਲਕ ਰੱਖਦਾ ਹੋਵੇ ਪਾਖੰਡਵਾਦ ਨੂੰ ਬੰਦ ਜਰੂਰ ਕਰਾਉਣਾ ਚਾਹੀਦਾ ਭਾਵੇਂ ਉਹ ਸਿੱਖ ਧਰਮ ਵਿੱਚ ਕਿਉਂ ਨਾ ਪਖੰਡਵਾਦ ਹੋਵੇ ਜਿਹੜਾ ਸਿੱਖ ਧਰਮ ਵਿਚ ਪਖੰਡਵਾਦ ਸਭ ਤੋਂ ਜਿਆਦਾ ਹੈ ਮੇਰੀ ਬੇਨਤੀ ਹੈ ਬਾਬਾ ਜੀ ਨੂੰ ਬਾਬਾ ਜੀ ਪਹਿਲਾਂ ਤਾਂ ਆਪਾਂ ਜਿਹੜਾ ਸਿੱਖ ਧਰਮ ਵਿਚ ਪਖੰਡਵਾਦ ਹ ਉਸ ਨੂੰ ਬੰਦ ਕਰਵਾਈਏ ਫਿਰ ਆਪਾਂ ਦੂਜੇ ਧਰਮਾਂ ਦਾ ਪਖੰਡਵਾਦ ਵੀ ਬੰਦ ਕਰਵਾਉਣ ਵਿੱਚ ਸਫਲ ਹੋਵਾਂਗੇ ਕਿਉਂਕਿ ਪਹਿਲਾਂ ਆਪਾਂ ਆਪ ਨੂੰ ਸਹੀ ਕਰੀਏ ਆਪਣੇ ਸਿੱਖ ਧਰਮ ਨਾਲ ਜਿਹੜੇ ਜੁੜੇ ਨੇ ਲੋਕ ਉਹ ਆਪਣੀ ਸਿੱਖ ਧਰਮ ਵਾਲੇ ਵੀ ਪਖੰਡਵਾਦ ਕਰਦੇ ਨੇ ਉਹਨਾਂ ਨੂੰ ਰੋਕਣਾ ਬਹੁਤ ਜਰੂਰੀ ਹੈ ਨਹੀਂ ਤਾਂ ਫਿਰ ਇਹ ਆਪਾਂ ਤੋਂ ਰੁਕਣਾ ਨਹੀਂ ਹੈ
All hail to Jesus. One day whole Punjab will be Christian. Amen.
😂😂HT YRR ITHE VI GAND PAON AGE WA
Salia sanu apde pio Sri Guru Gobind Singh Ji Maharaj de sahibjadiw dia saheedia yaad ney kiwe bhul jaiey
🤣🤣🤣🤣🤣🤣😂
Maa da thodi da gaand te tambe eda pen ge jiddan church ch darru Chad di aa
Mughal ne v raaj kreya oh ni kra ske
Anjez Christian v raj kr gye
Sikh sikh hi rehne
Tuhade wrge kad Jrur ho jane hun bhr
Vehle dujeya de ghra vich ture firde ne hallelujah
ਦਮਦਮੀ ਟਕਸਾਲ ਵਾਲੇ ਕੁੱਝ ਨੀ ਜੁਮੇਵਾਰੀ ਸਮਝਦੇ ਜੀ ।ਬਾਬਾ ਹਰਨਾਮ ਸਿੰਘ ਜੀ ਕੁੱਝ ਨੀ ਕਰਦੇ ਜੀ ।
ਧੰਨ ਗੁਰੂ ਨਾਨਕ 🙏🏻
Sad to see such a confused woman abandon Guru Gobind Singh Jee's true dharam and adopt all of these falsehoods.
What a true religion … we can see now
Waheguru 🙏🙏
ਨਿਹੰਗ ਸਿੰਘਾਓ ਇਹ ਤੁਹਾਡਾ ਕੋਈ ਸਹੀ ਨਹੀ ਹੈ ਜਿੱਥੇ ਕੋਈ ਮਰਜੀ ਜਾਵੇ ਇਹ ਇਧਰ-ਉਧਰ ਕਿਓ ਜਾ ਰਹੇਆ ਇਹਨਾ ਸੋਚਨ ਦੀ ਜਰੂਰਤ ਹੈ ਨਿਹੰਗ ਸਿੰਘ ਫੌਜਾ ਸੀ ਜਬਰ ਜੁਲਮ ਨੂੰ ਕੋਕਨਾ ਢਲ ਬਣ ਕੇ ਖੜ ਜਾਨਾ ਵਹਿਗੁਰੂ ਜੀ ਬਖਸ ਲਿਓ ਆਪਣੇ ਨਾਲ ਜੋੜਕੇ ਰੱਖਣਾ
Glory of father Jesus Raja Ji🙏
Singh hatala nale raja tere peo ne kita punjab ch eve pump dina😂
ਜਿਸ ਦਿਨ ਸਿੱਖਾਂ ਦੇ ਮਨਾਂ ਚੋਂ ਜਾਤੀਵਾਦ ਨਿਕਲ ਗਿਆ ਓਦੋ real ਸਿੱਖ ਬਣ ਜਾਣਗੇ... ਵਿਆਹ time ਜਾਤ ਦੇਖਦੇ ਆ ਅੱਜ ਵੀ...
ਸਿੱਖ ਧਰਮ ਬਹੁਤ ਵਧੀਆ ਹੈ ਪਰ ਜੱਥੇਦਾਰਾਂ/ਪੁਜਾਰੀਆਂ ਤੋਂ ਮੁਕਤ ਕਰਵਾ ਕੇ ਬਾਬੇ ਨਾਨਕ ਦੀ ਅਸਲ ਵਿਚਾਰਧਾਰਾ ਨੂੰ ਅਪਨਾਉਣ ਦੀ ਲੋੜ ਹੈ 🙏
Talwara naal mukar karwao gey tusi hun 😄😄
@@hv3170 ਤਲਵਾਰਾਂ ਨਾਲ ਨਹੀਂ ਭਰਾ, ਬੁੱਧੀ ਵਿਵੇਕ,ਤਰਕ, ਇੱਕਜੁੱਟਤਾ ਆਪਸੀ ਭਾਈਚਾਰੇ,ਪਿਆਰ ਅਤੇ ਜਾਗਰੂਕਤਾ ਨਾਲ🙏
@@SukhjinderSingh-pz9hl shi kaha baki fuddu loka nu samj nhi lagdi pyi
@@hv3170 😂😂😂😂😂
@@SukhjinderSingh-pz9hl budhi vivek vale lok eho je kmm ni krde veer ji
ਤੂੰ ਬਾਬਾ ਕਿੰਨੂੰ ਕਿਨੂੰ ਰੋਕੇਗਾ ਮਸੀਹ ਕੌਮ ਅਬਾਦੀ ਜਾਵੇਗੀ ਹਾਲੇ ਲੂਈਆ ਹਾਲੇ ਲੂਈਆ ਹਾਲੇ ਲੂਈਆ ਪਰਮੇਸ਼ਰ ਦੇ ਨਾਮ ਦੇ ਵਿੱਚ ਜਿੱਤ ਹੈ ਔਰ ਜਿੱਤ ਹੀ ਰਵੇਗੀ ਜਿੰਨਾਂ ਮਰਜੀ ਜੋਰ ਲਾ ਲਓ ਜਿੱਥੇ ਮਰਜ਼ੀ ਭੱਜ ਲਓ ਅਗਰ ਰੋਕਣਾ ਤੇ ਆਪਣੇ ਆਪਣੇ ਲੋਕਾਂ ਨੂੰ ਰੋਕੋ ਪਰਮੇਸ਼ਰ ਦੇ ਲੋਕਾਂ ਨੂੰ ਨਾ ਰੋਕੋ ਰੋਕਣਾ ਹ ਤੇ ਜੋ ਜੋ ਨਸ਼ੇ ਦੇ ਵਿੱਚ ਲੋ ਨੌਜਵਾਨ ਮਰ ਰਹੇ ਨੇ ਉਹਨਾਂ ਨੂੰ ਰੋਕਣਾ ਹ ਤੇ ਆਸ਼ਕੀ ਮਾਰਨ ਵਾਲਿਆਂ ਨੂੰ ਰੋਕੋ ਏਮ ਚੰਗੇ ਕੰਮਾਂ ਨੂੰ ਨਾ ਰੋਕੋ ਇਹ ਤੁਹਾਡੀ ਕੋਈ ਬਹਾਦਰੀ ਨਹੀਂ ਹੈਗੀ ਤੁਹਾਡੇ ਵਿੱਚ ਮਰਦਾਨਗੀ ਨਹੀਂ ਹੈਗੀ ਹ ਮਰਦਾਨਗੀ ਕਹਾਣੀ ਦੇ ਮਰਦ ਕਹਾਉਂਦੇ ਹੋ ਤੇ ਨਸ਼ਾ ਕਰਨ ਵਾਲਿਆਂ ਨੂੰ ਰੋਕੋ ਮਰਦ ਕਹਾਣ ਦਿਓ ਤੇ ਆਸ਼ਕੀ ਮਾਰਨ ਵਾਲੇ ਕੁੜੀ ਮੁੰਡਿਆਂ ਨੂੰ ਰੋਕੋ ਜਿਹੜੇ ਆਪਣੇ ਘਰਾਂ ਤੋਂ ਬਾਹਰ ਭੱਜ ਭੱਜ ਕੇ ਬਾਹਰ ਗੰਦ ਖਾਂਦੇ ਨੇ ਉਹਨਾਂ ਨੂੰ ਰੋਕੋ ਤਾਂ ਤੁਹਾਨੂੰ ਅਸੀਂ ਮੰਨੀਏ ਪਰਮੇਸ਼ਰ ਦੇ ਨਾਲ ਪੰਗਾ ਨਾ ਲਓ ਬਾਈਬਲ ਦੱਸਦੀ ਹੈ ਕਿ ਜਿਹੜਾ ਮੇਰੇ ਬੰਦਿਆਂ ਨੂੰ ਛੇੜਦਾ ਉਹ ਮੇਰੀ ਅੱਖ ਦੀ ਪੁਤਲੀ ਨੂੰ ਛੇੜਦਾ ਹੈ ਉਹਦੇ ਕ੍ਰੋਧ ਦੇ ਕਰਕੇ ਹੋਰਨਾਂ ਤੇ ਵੀ ਨਾ ਤਾਂ ਕੋਈ ਸਰਾਫ ਆ ਜਾਵੇ ਤੁਹਾਡੀ ਵਜਾ ਕਰਕੇ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਦੇ ਉੱਤੇ ਵੀ ਕੋਈ ਉੱਤੇ ਕੋਈ ਨਾ ਆ ਪਵੇ ਪਰਮੇਸ਼ਰ ਤੋਂ ਡਰੋ ਰੱਬ ਤੋਂ ਡਰੋ ਜੇ ਤੁਸੀਂ ਆਪਣੇ ਗੁਰੂ ਵਾਲੇ ਹੋ ਤਾਂ ਰੱਬ ਤੋਂ ਡਰੋ ਗੁਰੂ ਦੇ ਅਧੀਨਗੀ ਚ ਰਹੋ