ਪਾਸਟਰਾਂ ਦੇ ਪ੍ਰੋਗਰਾਮ ਵਿੱਚ ਨਿਹੰਗ ਸਿੰਘਾਂ ਦੀ Entry ਆਹਮੋ ਸਾਹਮਣੇ ਦੋਵੇਂ ਧਿਰਾਂ

Поделиться
HTML-код
  • Опубликовано: 7 сен 2024

Комментарии • 1 тыс.

  • @Princerandhwa1
    @Princerandhwa1 Год назад +79

    ਗੁਰੂ ਰਾਮਦਾਸ ਜੀ ਸਾਰਿਆਂ ਨੂੰ ਸੁਮੱਤ ਬਖਸ਼ਣ ਪੰਜਾਬ ਦੀ ਧਰਤੀ ਤੇ ਕੋਈ ਵੀ ਧਾਰਮਿਕ ਝਗੜਾ ਨਾ ਹੋਵੇ

  • @punjabicalligraphyclassesm7692
    @punjabicalligraphyclassesm7692 Месяц назад +13

    ਗੁਰੂ ਤੇਗ ਬਹਾਦਰ ਸਾਹਿਬ ਜੀ ਦੂਸਰੇ ਧਰਮ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ।

  • @Rajkumar-wj5xw
    @Rajkumar-wj5xw Год назад +19

    ਮਸੀਹ ਵਾਲੇ ਕਦੇ ਨਹੀਂ ਕਿਸੈ ਧਰਮ ਨੂੰ ਕੁਛ ਕਹਿਦੇ। ਤੁਸੀਂ ਕੁਛ ਨਾ ਕੁਛ ਬੋਲਿਆ ਹੋਣਾ । ਵੇਸੇ ਵਿ ਮਸੀਹ ਵਾਲਿਆ ਨੂੰ ਲੋੜ ਨਹੀਂ ਤੂਹਾਡੇ ਨਾਲ ਲੜਨ ਦੀ। parmeshvar jesuse ਸਹੀ karuga ❤❤

  • @GulshanNayyar-ub7ei
    @GulshanNayyar-ub7ei Год назад +9

    ਮਸੀਹ ਭਾਈਚਾਰਾ ਜੀਦਾ ਬਾਦ 💪💪💪💪💪💪💪💪💪💪💪💪💪

  • @Kuldeep-wb3uq
    @Kuldeep-wb3uq Год назад +9

    ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕੇ ਇਹਨਾ ਦੀ ਮਾਨਸਾ ਕੀ ਹੈ
    ਇਹ ਹਿੰਦੂਆ ਦੇਵੀ ਦੇਵਤਿਆ ਦੇ ਵੀ ਵਿਰੁੱਧ
    ਇਹ ਰਾਧਾ ਸੁਆਮੀ ਵਾਲਿਆ ਦੇ ਵੀ ਵਿਰੁੱਧ
    ਇਹ ਨਾਰੰਕਰੀਆ ਦੇ ਵੀ ਵਿਰੁੱਧ
    ਇਹ ਗੁਰੂ ਰਵੀਦਾਸ ਮਹਾਰਾਜ ਸਮਾਜ ਦੇ ਵੀ ਵਿਰੁੱਧ
    ਇਹ ਨਕੋਦਰ ਦਰਬਾਰ ਦੇ ਵੀ ਵਿਰੁੱਧ
    ਇਹ ਈਸਾਈਆਂ ਦੇ ਵੀ ਵਿਰੁੱਧੀ
    ਅੱਜ ਇਹ ਸੱਭ ਕੁਝ ਦੇਖ ਕੇ ਲੱਗਦਾ ਹੈ ਕੇ ਇਹਨਾ ਗੁਰੂ ਸਾਹਿਬ ਦੀ ਵਿਚਾਰ ਧਾਰਾ ਨੂੰ ਛੱਡ ਕੇ ਤਾਲਿਬਾਨੀ ਸੋਚ ਇੱਖਤਿਆਰ ਕਰ ਲਈ ਹੈ
    ਬਾਕੀ ਜੌ ਫੇਸਬੁੱਕੀ ਵਿੱਦਵਾਨ ਅੱਜ ਸੱਚ ਨੂੰ ਸੱਚ ਨਾ ਆਖ ਕੇ ਇਹਨਾ ਫਿਰਕਾਪ੍ਰਸਤਾਂ ਗੁੰਡਿਆ ਦੀ ਸਪੋਟ ਕਰ ਰਹੇ ਨੇ ਇਕ ਵਾਰ ਇਹ ਜਰੂਰ ਸੋਚੋ ਕੇ ਜੇ ਕਿਸੇ ਦਿਨ ਗੁਰੂਦਵਾਰਾ ਸਾਹਿਬ ਵਿੱਚ 10/20 ਗੁੰਡੇ ਹੱਥਾਂ ਵਿੱਚ ਤਲਵਾਰਾ ਫੜ ਆ ਜਾਣ ਤੇ ਜੌ ਸਿਰ ਤੋਂ ਮੋਨੇ ਨੇ ਉਹਨਾ ਨੂੰ ਗੁਰੂ ਘਰ ਤੋਂ ਬਾਹਰ ਨਿਕਲਣ ਤੇ ਗੁਰੂ ਘਰ ਨਾ ਜਾਣ ਲਈ ਮਜਬੂਰ ਕਰਨ ਤੇ ਫੇਰ ਜੌ ਗੁਰੂ ਘਰ ਅੰਦਰ ਸਿੱਖ ਸ਼ਰਧਾਲੂ ਹਨ ਇਹਨਾ ਗੁੰਡਿਆ ਨਾਲ ਕੀ ਸਲੂਕ ਕਰਨ ਗੇ ਇਹ ਸੱਭ ਤੁਸੀ ਦੱਸੋ

  • @vdhillon4382
    @vdhillon4382 Год назад +50

    ਗ਼ਲਤ ਗੱਲ ਆ ,ਕਿਉਂ ਰੋਕਦੇ ਓ ਕਿਸੇ ਨੂੰ ਜੀਨੇ ਕੀਤੇ ਵੀ ਜਾਣਾ ਓਹਦੀ ਆਵਦੀ ਮਰਜੀ ਆ .

    • @ManjitKaur-nw6je
      @ManjitKaur-nw6je Год назад +6

      Jaws.koi.jithe..merji.per.Guru.de.deti.pag.sir.tho.la.me.jawe

    • @rahulthapar2002
      @rahulthapar2002 Год назад +2

      @@ManjitKaur-nw6je madam ji pagg guru granth sahib ji toh pehla di aa, bible vich v pagg da jikar aa, te hindu v pagg bande aa te muslim v, pagg te kise v tharam da parasnal hakk nhi aa......

    • @AnmoldeepKaur-gv4dh
      @AnmoldeepKaur-gv4dh Год назад +4

      @@rahulthapar2002 Tuci Chahe laden wali Pagg bnno ya mosa wali Sikha Di Pagg nu badnaam na kro

    • @jaskaransingh4347
      @jaskaransingh4347 Год назад

      ​@@ManjitKaur-nw6je didi g guru sahab ne thanu damala sahib wali pagg diti aa te church Wale tedi pagg bande ne jenu patiala Shahi v kende ne ehda origin France de désigners ne design Indian army lyi kita c so pehla research Karo fer bolo g .

    • @AnmoldeepKaur-gv4dh
      @AnmoldeepKaur-gv4dh Год назад +1

      @@jaskaransingh4347 lol logic 😅 Gappa ch Channi v picche shdd ta.... Sikh regiment, Patiale de sikh raaje , baba aala Singh... Eh ki angreza Di DITTi Pagg Bnde c???? Get a life liar

  • @pawandeeppawan2595
    @pawandeeppawan2595 2 месяца назад +5

    ,✝️🙏🏻 ਜੈ ਮਸੀਹ ਦੀ ਮਸੀਹ ਲੋਕ ਕਦੇ ਵੀ ਕਿਸੇ ਨੂੰ ਮੰਦਾ ਨਹੀਂ ਬੋਲਦੇ

  • @masihvachan5273
    @masihvachan5273 Год назад +8

    Hallelujah hallelujah hallelujah

  • @bhagsingh9639
    @bhagsingh9639 Год назад +12

    ਕਿਸੇ ਦਾ ਪ੍ਰਚਾਰ ਰੋਕਣ ਦੀ ਬਜਾਇ ਆਪਣੇ ਧਰਮ ਦਾ ਪ੍ਰਚਾਰ ਕਰੋ ਨਾ ਕਿ ਬੇਹਲੜਾ ਨੂੰ ਲੰਗਰ ਛਕਾਓ।

  • @SukhdevSingh-zg2nm
    @SukhdevSingh-zg2nm Год назад +9

    ੲਿਹ ਸਾਰੇ ਹੰਕਾਰੇ ਜੱਟ ਤੇ ਅਾਖੋਤੀ ਨਿਹੰਗ ਪਹਿਲਾ ਤਾਂ ਪਿੰਡਾਂ ਵਿੱਚੋ ਜਾਂਤਾ ਪਾਤਾ ਖਤਮ ਕਰਾੳੁਣ ਜਾਤਾਂ ਦੇ ਅਧਾਰ ਗੁਰਦਵਾਰੇ ਵੰਡੇ ਅਾ ਨਾ ਤਾਂ ੲਿਨਾਂ ਬਾਣੀ ਨੂੰ ਤੇ ਗੁਰੂ ਦੇ ੳੁਪਦੇਸ਼ ਨੂੰ ਮੰਨਿਅਾਂ ਤੁਸੀ ਸ਼ੇਹਾਟਾ ਸਾਬ ਜੀ ਮੀਰੀ ਪੀਰੀ ਅੈਕਡਮੀ ਚੱਲ ਰਹੀ ੳੁਥੇ ਸਾਰੇ ਬੱਚੇ ਯੂਰਪ ਤੋ ਕਿਰਚਨਾ ਦੇ ਬੱਚੇ ਨੇ ੳੁਨਾਂ ਨੂੰ ਕਿਸੇ ਕਿਰਚਨ ਰੋਕਿਅਾ ਹਰ ੲਿੱਕ ਨੂੰ ਹੱਕ ਅਾਪਣੀ ਮਰਜੀ ਨਾਲ ਜਿੳੁਣ ਦਾ ਬਾਕੀ ਜਿਹੜੇ ਵਿਚਾਰੇ ਅਾਪਣੀਅਾਂ ਜਾੲੇਦਾਤਾਂ ਵੇਚ ਕੇ ਬੱਚਿਅਾ ਨੂੰ ਯੂਰਪ ਦੇਸ਼ਾਂ ਚੋ ਭੇਜ ਰਹੇ ਹਨ ਅਗਰ ੳੁਹ ਬੱਚੇ ਜਾਤਾਂ ਦਾ ਸ਼ਿਕਾਰ ਹੋ ਕੇ ਵਾਪਸ ਅਾ ਜਾਣ ਤੁਹਾਡੀ ਗੁੰਡਾਗਰਦੀ ਕੀ ਕਰੂ ਪੀ ਕੇ ਟਿੰਡ ਟਿੰਡ ਸੁੱਖੇ ਦੀ ੳੁਤੋ ਫੱਕੇ ਮਾਰਦੇ ਨਸ਼ੇ ਵਾਲੀਅਾਂ ਗੋਲੀਅਾਂ ਦੇ ਜੇ ਤਾਹਾਨੂੰ ੲਿਨਾਂ ਕੋਮ ਦਾ ਦਰਦ ਅਾ ਤਾਂ ਗੱਗੋਮਾਲ ਦੋ ਮੁੰਡੇ ਫਾਂਸੀ ਦੇ ਕੇਸ ਵਿੱਚ ਫਸੇ ਅਾ ੳੁਨਾਂ ਮਦੱਦ ਕਰੋ ਜਿਹੜਾ ਸਿੰਘਾਂ ਦਾਂ ਤਹਾਡੇ ਵਰਗਿਅਾਂ ਸਿੱਖੀ ਦਾ ਬਹੁਤ ਘਾਣ ਕੀਤਾ ਹੈ

    • @BaldevSingh-sl9lj
      @BaldevSingh-sl9lj Месяц назад

      Pakhand tusi lok karde j hankari jat kio hoe tusi loka nu Galt raste ponde j wehma bharma ch tarkshil society ni mandi ena chija nu

    • @RavinderSingh-y7p
      @RavinderSingh-y7p Месяц назад

      Gal Sahi aaa ehna di veer
      Ki sach hi aaa saade pind v saale 2 guru ghar banaunde see saale landu😂😅

  • @LovepreetSingh-bz2st
    @LovepreetSingh-bz2st Год назад +7

    ਸੁੱਖਾ ਪੀ ਕੇ ਕਿੱਦਾਂ ਸੰਘ ਪਾੜਦੇ ਨੇ ਜਦੋਂ ਕਿਸੇ ਗਰੀਬ ਮਜ਼ਲੂਮ ਨਾਲ ਕੋਈ ਧੱਕਾ ਹੁੰਦਾ ਏ ਉਥੇ ਕਦੀ ਵੀ ਏ ਲੋਕ ਆਪਣਾ ਮੂੰਹ ਨਹੀਂ ਖੋਲਦੇ

  • @kaurmanjeet1724
    @kaurmanjeet1724 Год назад +12

    Praise da Lord ✝️✝️🙌🙌🙌🙌🙌🙌🙌🙌🙌🙌🙌🙌

  • @user-ix4hm2vr2m
    @user-ix4hm2vr2m Год назад +13

    Thank you Jesus

  • @victorjohn2345
    @victorjohn2345 Год назад +38

    जो सिर्फ काटने की धमकी दे रहा है , उस पर भी FIR होनी चाहिए।

    • @Jeeta_307
      @Jeeta_307 Год назад +4

      Jera sade #GuruSahib nu devil dss k parcharde ne onna te v 295 da parcha hona chahida te Fansi di saza honi chahidi aa 🙂

    • @victorjohn2345
      @victorjohn2345 Год назад +2

      @@Jeeta_307 बिल्कुल डॉक्टर साहब, अगर कोई पास्टर , आपके गुरूओं को devil कहता हैं तो हमें बताएं , हम खुद उस पर FIR कराएंगे ।

    • @GABBAR587
      @GABBAR587 Год назад +1

      @@Jeeta_307 j eda na keha hove kise ne fr jehda insaan ehh gll di jhuthi Khabar fellaa rehaa fr ode te parcha jaa sazaaa honi chaahidi.

  • @SandeepMasih111
    @SandeepMasih111 Год назад +60

    ਭੱਜੇ ਕਿਉ ਸੀ ਵੱਡੇ ਯੋਧੇ
    ਸੱਚ ਕਿਹਾ ਕਿਸੇ ਨੇ ਚੋਰ ਦੇ ਪੈਰ ਨੀ ਹੁੰਦੇ
    ਤੁਹਾਡੀਆਂ ਗੱਡਿਆ ਚੋ ਵੀ ਨਸ਼ੇ ਬਰਾਮਦ ਹੋਏ ਅਾ

    • @shaant123
      @shaant123 Год назад +1

      Bhajjeya te koi bhy nahi ....mai bhy othe c ..twade varge landuaa to kaun darda

    • @PawanKumar-xs2dy
      @PawanKumar-xs2dy Год назад

      Video deakh lo veer g fir akha khool k

    • @PawanKumar-xs2dy
      @PawanKumar-xs2dy Год назад

      You tube to la ke Facebook tak ahi news chaldi a deakh lo

    • @jagmeetproduction4460
      @jagmeetproduction4460 Год назад

      @@shaant123 wahno whani bhjayy k Nhi Vde yohde

    • @funandmotivationalvideo
      @funandmotivationalvideo Год назад +1

      Veer yodhe hi c mazhabi sikh kaum lai uche kirdar c par thode paiseya di khatar ehna ne apne daade paddaade di pagg nu laaj la ti

  • @sonumasih-oi2kw
    @sonumasih-oi2kw Месяц назад +2

    Hallelujah Hallelujah Hallelujah

  • @surinderaujla3513
    @surinderaujla3513 Год назад +38

    Lord Protect your people and peace.Amen 🙏and Amen 🙏

  • @balwinder_kaur
    @balwinder_kaur Год назад +16

    ਮਰ ਕੇ ਤਾਂ ਇੱਕ ਜਗ੍ਹਾ ਜਾਣਾਂ ਉਥੇ ਵੀ ਲੜ ਲਿਊ ਸਾਰੇ ਜਣੇ ਪਤਾਂ ਨਹੀ ਕਿਉਂ ਇਕ ਦੂਜੇ ਦੇ ਵੈਰੀ ਬਣੇ ਫਿਰਦੇ ਨੇ

    • @Jeeta_307
      @Jeeta_307 Год назад +2

      Je jeonda jee assi avda guru bare mara changa suni challia fer jindgi saali tatua di aa ?

    • @_harpreet__638
      @_harpreet__638 Год назад

      @@Jeeta_307Guru bare te nhi vir mada bolya nhi kise ne 🤔🤔 ehna murkh te koi v nhi ,

    • @Jeeta_307
      @Jeeta_307 Год назад +1

      @@_harpreet__638 Bro thonu ni pta enna di ki mansikta apne gurua bare . Chaheya taan enna de Toona aale babeya toan aap push lyo 🙂

    • @RahulBrown-cb2zi
      @RahulBrown-cb2zi Год назад

      ​@@Jeeta_307 chal oye

    • @Jeeta_307
      @Jeeta_307 Год назад

      @@RahulBrown-cb2zi Teri maa kol Jaa bhen kol jima thoda Toona aala jnda sala ghoosa 😂🖕

  • @sohanjeetsingh7559
    @sohanjeetsingh7559 Год назад +9

    ਪੰਜਾਬ ਦਾ ਸਾਰਾ ਸਿਸਟਮ ਤੰਤਰ ਸਿੱਖਾਂ ਦੇ ਹੀ ਵਿਰੁੱਧ ਭੁਗਤਦਾ

  • @besttiktokofficialvideos6817
    @besttiktokofficialvideos6817 Год назад +10

    God bless you all ❤️

  • @user-ix8br2bb6b
    @user-ix8br2bb6b Месяц назад +1

    ❤ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤ਖੁਦ ਅਕਾਲ ਪੁਰਖ ਦਾ ਰੂਪ ਸਨ❤। ਤੁਸੀਂ ਬਣਾ ਪਾਕੇ ਪੰਜਾਬ ਵਿੱਚ ਗਦਰ ਮਚਾ ਦਿੱਤਾ ਐਵੇਂ ਲੋਕਾਂ ਦੂਰ ਜਾਣਾ ਮੈਂ

    • @RavinderSingh-y7p
      @RavinderSingh-y7p Месяц назад

      Ohe bharava guru see Oho akal purkh taa khuda hunda🙏

  • @user-qi8uk3xn9u
    @user-qi8uk3xn9u Год назад +44

    ਅਬਲ ਅੱਲਾ ਨੂਰ ਉਪਾਇਆ
    ਕੁਦਰਤ ਕੇ ਸਭ ਬੰਦੇ
    ਏਕ ਨੂਰ ਤੇਸਭੁ ਜਗੁਉ ਪਜਿਆ
    ਕਉਨਭਲੇ ਕੋਮੰਦੇ
    ਇਸ ਸਬਦ ਨੂੰ ਜਿਹਨੇ ਦਿਲ ਚ ਵਸਾਹ ਲਿਆ
    ਸਮਝੋ ਉਸਨੇ ਹੀ ਰੱਬ ਪਾਲਿਆ

    • @satindersingh5835
      @satindersingh5835 Год назад +3

      Guru granth sahib vich total 1430 ang ne .ikkla eh shabad hi mharaj ne padn nu nhi kiha ..Mharaj ne eh vi likhya je jive patt lathi jaye sab hram jeta khich khaye .Jdo dusman ne darbar sahib poor ditta si ..Te baba deep Singh ji ne khande naal dusmana di sirh vi lahe si. nake dusmna agge manas ki jaat eke pehchaanbo shabad padya si ..Tusi pakhndi lok sirf oho shabad bologe jo tuhanu theek lgge .Jdo pangat vich langar shakna odo sochna manas ki jaat eke pehchanbo .Par je har wele hi eh awastha vich sochoge ta ja apna app dusmna nu luta deoge .Ja oh tuhanu lut lainge..Dusman har side to sanu kamjor kr riya te maar riha .Te asi ikkala waheguru waheguru kri jayia ih vi sikhi de ult hoyo.Raaj bina neh dharm chale hai Dharm bina sab dalle malle hai ..

    • @satindersingh5835
      @satindersingh5835 Год назад +3

      @Service Station Shi gal aa mera sochna vi eh aa..Sade parchark katha vich hor kuj dasn chahe Na 2 Galla jroor krnge manas ki jaat sbbe ekke pehchaanbo .Awal allah noor upaya kudrat ke sab bande .Te Sade bhole te kyi moorakh lok eh glla sunke dusmna nu langar khwayi janade .Kyi apna dharm shadke churcha vich jayi jande.Te chlak lok pastera varge pehla sikha nu eho glla krke gumrah krde .sare dharm parmatma de ne.Te musalman Hindu vi ehna glla di warto krke Sikh kuriya nu jhanse vich le lende..Bahut jga vekhn vich eh lok sikha wango hatha vich karre pake glla vich khanda pake te Sade darpok te jhudu parcharka di sunayia eho glla di warto krde awal allh noor upaya .Ajj de time dimag di Jung chul rhi aa .jide vich Sade lok bahut pichhe aa.ehda bahut vadda karn Galt parchaar aa..

    • @prayrakbansal4855
      @prayrakbansal4855 Год назад +1

      @Service Station oye murkha kudia Hindus nal te kudiya Hindus diya sikha nal bhi vyaah karva rahia hai kde dekhya Sikh boy ne Hindu girl da dharam change kitha hove ya hindu boy ne Sikh girl da saleya anpadha

    • @sarbjeetsinghkotkapuracity7206
      @sarbjeetsinghkotkapuracity7206 Год назад +1

      ਵਾਹਿਗੁਰੂ ਜੀ ਨਾ ਤਾਂ ਕਿਸੇ ਸਿੱਖ ਨੇ ਨਾ ਕਿਸੇ ਈਸਾਈ ਧਰਮ ਨਾਂ ਹੀ ਮੁਸਲਮਾਨ ਵੀਰ ਨੇ ਇਸ ਧਰਤੀ ਤੇ ਰਹਿਣਾ ਹੈ ਮਰ ਕੇ ਸਾਰੇ ਨੇ ਹੀ ਖ਼ਾਲੀ ਹੱਥ ਜਾਣਾ ਹੈ ਵਾਹਿਗੁਰੂ ਜੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ

    • @user-qi8uk3xn9u
      @user-qi8uk3xn9u Год назад

      @@satindersingh5835 1430 ਅੰਗਾਂ ਵਿੱਚੋ ਅਮਲ ਕਿਤੇ ਕਦੇ

  • @RobanMasih-ke9mu
    @RobanMasih-ke9mu Месяц назад +2

    Praise the lord 🙏

  • @balkarsingh-nn5le
    @balkarsingh-nn5le Год назад +7

    ਵਾਹਿਗੁਰੂ ਜੀ ਭਲੀ ਕਰੇ ਸਾਰਿਆ ਤੇ

  • @KulwinderSingh-vj7jd
    @KulwinderSingh-vj7jd Год назад +50

    ਕਿੰਨੇ ਸ਼ਰਮ ਦੀ ਗੱਲ ਐ ਪੱਗਾਂ ਵਾਲੇ ਪੱਗਾਂ ਵਾਲਿਆ ਨਾਲ ਲੜੀ ਜਾਂਦੇ ਆ ਇਸਤੋਂ ਹੋਰ ਬਦਕਿਸਮਤੀ ਹੋਰ ਕੀ ਹੋ ਸਕਦੀ ਆ

    • @AnmoldeepKaur-gv4dh
      @AnmoldeepKaur-gv4dh Год назад +4

      Ethe ਪੀੜਤ Sikh NE,
      Pagg wale pastor Sikha Di ਕਿਰਦਾਰਕੁਸ਼ੀ Krn te tulle NE....
      Sikha Di pcchan bnaa Sikha te hi hamla krde ne..... Ohna Di car de Shishe Bhannti, ਇਟਾਂ ਰੋੜਿਅਾਂ ਨਾਲ ਨਿਹੰਗਾਂ ਤੇ ਹਮਲਾ ਕੀਤਾ....
      Koi debate Krn v nhi aunda..
      Loka ch andhvishwas, asahansheelta, te luttan aye ne eh punjabia nu...
      PUNJAB , PUNJAB de itihaas , Punjabi, te sare varg de Loka nu ehna toh khatra, ehna Pagga wale nakli pastora toh ...
      Tuci ehna de ਪੈਰੋਕਾਰਾਂ ਦੇ criminal record check krlo koi R@pist, koi dhokhebaz koi 420 ...

    • @balwinder5833
      @balwinder5833 Год назад

      ​@@AnmoldeepKaur-gv4dh Sirf sikh hi pag ban skde a kithe likhia Guru granth sahib vich kithe likhia sabidan vich ki jehra sikh nahi oh pag ni ban sakda

    • @balbirsingh-eq1mf
      @balbirsingh-eq1mf Год назад

      ​@@balwinder5833 par jede pag tu keh reha ude ch farak hai

    • @Jeeta_307
      @Jeeta_307 Год назад

      @@balwinder5833 Sikh toan illava je koi Sikh di najej satt hova pagg oov bann skda Edda v koi issue ni 🖕😂

    • @balwinder5833
      @balwinder5833 Год назад

      @@balbirsingh-eq1mf dasoge ki fark a

  • @AjitSingh-cw8ux
    @AjitSingh-cw8ux Год назад +31

    ਕੀ ਹੋ ਰਿਹਾ ਪੰਜਾਬ ਦੇ ਹਾਲਤ ਖਰਾਬ ਕਰ ਰਹੇ ਆ

  • @sahotassbbsss4782
    @sahotassbbsss4782 Месяц назад +1

    Hallelujah hallelujah 🙏 thanks Jesus Christ blessing me aal Sikhi am ❤❤

  • @stephanchaudhary4727
    @stephanchaudhary4727 Год назад +11

    ਅੱਜ ਆਪਣੇ ਤੇ ਗੱਲ ਆਈ ਤਾਂ ਐਨਾ ਗੁੱਸਾ ਲਗਦਾ ਪਿਆ ਜਦੋ ਅਪ ਚਲਦੇ ਸਮਾਗਮ ਚ ਹਮਲੇ ਕਰਦੇ ਓ ਓਦੋਂ ਤੁਹਾਡੀ ਸਿੱਖੀ ਕਿੱਥੇ ਜਾਂਦੀ ਆ ਓਦੋਂ ਸਭ ਕੁਝ ਭੁੱਲ ਜਂਦੇ o

  • @sarmukhsingh2075
    @sarmukhsingh2075 Год назад +28

    ਉਥੋ ਤੁਸੀ ਭੱਜਕੇ ਨਿਕਲੇ ਜੇ ਹੁਣ ਪੁਲੀਸ ਵੇਖਕੇ ਐਵੇ ਨੰਬਰ ਬਨਾਉਣ ਲੱਗੇ ਜੇ ംਵੀਡੀਓ ਵਿਚ ਤੁਹਾਨੂੰ ਭੱਜਦਿਆ ਸਾਫ ਵੇਖਿਆ ംਉਸਤਰਾ ਗੱਲਾ ਕਰਦੇ ਜੇ ਸਿਰ ਭਾਵੇਂ ਲੱਥ ਜਾਵੇ ਅਸੀਂ ਭੱਝਦੇ ਨਹੀം ਪਤਾ ਮੈਦਾਨ ਵਿਚ ਹੀ ਲੱਗਦਾ ਉਹ ਹੋਰ ਹੁੰਦੇ ਹਨ ਜਿਹੜੇ ਲੜਕੇ ਮਰਨ ਵਾਲੇ ਤੁਸੀਂ ਉਹ ਲੋਕ ਜੇ ਵੀਡੀਓ ਅਜੇ ਮਗਰੋਂ ਸੁਰੂ ਹੁੰਦੀ ਹੈ ਰੋਲਾ ਪਹਿਲਾ ਸ਼ੁਰੂ ਕਰ ਦੇਂਦੇ ਜੇ ਦੱਬ ਕੇ ਸ਼ੇਅਰ ਕਰ ਦੋ ਦੱਬ ਕੇ ਸ਼ੇਅਰ ਕਰ ਦੋ ਬੱਸ

  • @damandeepsinghwaraich7716
    @damandeepsinghwaraich7716 Год назад +15

    ਸਿੱਖ ਕੌਮ ਨੇ ਕਦੇ ਵੀ ਕਿਸੇ ਦੂਸਰੇ ਧਰਮ ਪ੍ਰਚਾਰ ਨੂੰ ਨਹੀਂ ਰੋਕਿਆ ,
    ਸਿੱਖੀ ਦਾ ਪ੍ਰਚਾਰ ਕੀਰਤਨੀਏ ਤੇ ਵਿਦਵਾਨ, ਬਾਣੀ ਪੜ੍ਹ ਕੇ ਲੋਕਾਂ ਦਾ ਮੰਨ ਨੂੰ ਜਿੱਤਣਾ। ।

    • @AnmoldeepKaur-gv4dh
      @AnmoldeepKaur-gv4dh Год назад +2

      ਗੁਰੂ ਸਾਹਿਬ ਤੇ ਵੈਸ਼ਨੂੰ ਮਾਤਾ ਬਾਰੇ ਗਲਤ ਬੋਲਣ ਦਾ ਅਧਿਕਾਰ ਕਿ ਇਹਨਾਂ ਕੋਲ ਹੈ?
      ਇਹਨਾਂ ਨੂੰ ਲਗਦਾ ਹੈ ਕਿ ਅੰਗ੍ਰੇੇਜ਼ ਵਿਕਸਤ ਇਸਾਈਅਾਂ ਕਰਕੇ ਨੇ, ਤੇ ਭਾਰਤੀ ਹਿੰਦੂ ਸਿੱਖ ਵਿਗਿਅਾਨੀਅਾਂ ਨੂੰ ਤੁਛ ਅਾਖਦੇ ਨੇ ...ਤੁਸੀ ਆਪ ਸੁਣਲਿੳ ... ਕਿਨੇ ਕੁ retarded ਨੇ ਇਹ ....
      ਈਸਾ ਨੂੰ ਮਹਾਨ ਦਸਣ ਲਈ ਇਹ ਅਾਖਣਾ ਗੁਰੂ ਗ੍ੰਥ ਸਾਹਿਬ ਚ ਤਾਕਤ ਨਹੀ ਬਾਇਬਲ ਚ ਬਹੁਤ ਤਾਕਤ ਹੈ .... ਪਾਸਟਰ ਹਰਪੀ੍ਤ ( jisda naam hi gurbani toh aa)
      ੳੁਤੋਂ ਕੋਈ ਕਾਰਵਾਈ ਵੀ ਨਹੀ ਕਰਦੀ local administration
      ਸਿਰੇ ਦੇ ਗਰਕੇ ਹੋਏ ਲੋਕ ਨ ਇਹ...

    • @jimmyjimmy5755
      @jimmyjimmy5755 Год назад

      Rokya kio ni ki len jande othe koi dabad krni bhet k gll krn

    • @balwinder5833
      @balwinder5833 Год назад

      ​@@AnmoldeepKaur-gv4dh 😂😂😂😂😂 once again copy paste 😂😂😂😂

    • @AnmoldeepKaur-gv4dh
      @AnmoldeepKaur-gv4dh Год назад

      @@balwinder5833 aho ... Copy paste hi sahi...

  • @user-xo9no4rn1s
    @user-xo9no4rn1s Год назад +4

    ਵਾਹਿਗੁਰੂ ਜੀ ਬੁਹਤ ਹੀ ਮਾੜਾ ਹੋ ਜੀ ਕਿਸੇ ਦੇ ਧਰਮ ਜੋੜ ਹੇ ਤੋੜ ਨਹੀਂ ਬਾਕੀ ਸਾਡੇ ਗੁਰਦੁਆਰਾ ਸਾਹਿਬ ਵਿੱਚ ਜਾ ਕਾ ਇਨਾਂ ਗੱਡੀਆਂ ਦੀ ਭੱਨਾ ਤੇ ਫੇਰ ਸਾਡੇ ਲੋਕਾਂ ਧਰਨਾ ਲੋ ਜੇ ਪੰਜਾਬ ਦਾ ਮਹੌਲ ਖਰਾਬ ਕਰਨ ਵਾਲੇ ਜੇ ਪੰਜਾਬ ਵਿੱਚ ਅੱਗ ਨਾ ਲਾਉਣ

  • @deepchand6605
    @deepchand6605 Год назад +10

    ਹਰ ਇੱਕ ਨੂੰ ਅਪਣਾ ਧਰਮ ਪਿਆਰਾ ਹੁੰਦਾ। ਸਭ ਪਿਆਰ ਨਾਲ ਰਹੋ। ਇਹੋ ਜਿਹਾ ਕਰਨ ਨਾਲ ਬਚਿਆ ਤੇ ਕੀ ਅਸਰ ਪਵੇਗਾ।

  • @havensanjeev7847
    @havensanjeev7847 Год назад +8

    ਇਸਾਈ ਲੋਕ ਕਦੇ ਵੀ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਦੇ, ਕਿਉਂਕਿ ਪਵਿੱਤਰ ਬਾਇਬਲ ਕਦੇ ਵੀ ਨਹੀਂ ਸਿਖਾਉਂਦੀ ਇਸ ਤਰੇ ਦੇ ਗੁੰਡਾਗਰਦੀ ਵਾਲੇ ਕੰਮ।
    ਜਿਥੇ ਵੀ ਦੇਖ ਲਵੋ ਹਰ ਧਰਮ ਦੇ ਲੋਕਾਂ ਨੂੰ ਨਿਹੰਗ ਸਿੰਘਾਂ ਵਲੋਂ ਟੋਰਚਰ ਤੇ ਟਾਰਗੇਟ ਕੀਤਾ ਜਾਂਦਾ ਹੈ।
    ਕੁੱਝ ਦਿਨ ਪਹਿਲਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ
    ਦੇ ਗੁਰੂ ਦੁਆਰਾ ਸਾਹਿਬ ਤੇ ਜਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।

  • @indianrailwaysindianfood9815
    @indianrailwaysindianfood9815 Год назад +3

    Yeshu He Prabhu hai Yeshu Masih Ji De Parchar Nu Koi Mai da Lal Nhi Rok Sakda Hai Hallelujah Thank You Jesus Hallelujah

  • @sunnysahota5556
    @sunnysahota5556 Год назад +33

    ਤੁਸੀ ਚਰਚ ਵਿੱਚ ਅੰਬ ਲੈਣ ਗਏ ਸੀ ਫਿਰ ਭੱਜਦਿਆ ਨੂੰ ਰਾਹ ਨਹੀ ਲੱਭਾ

  • @kumarikujyotsnajshrivastav8403
    @kumarikujyotsnajshrivastav8403 Год назад +16

    Praise the Lord Jesus Christ work will never stop friends remember it

    • @lvp4718
      @lvp4718 Год назад

      Bahmna bund na pada layi

    • @balbirsingh-eq1mf
      @balbirsingh-eq1mf Год назад

      Oh bahman nhi aa

    • @lvp4718
      @lvp4718 Год назад

      @@balbirsingh-eq1mf bahmani honi fer ghusa padwa laugi

    • @RahulSaini-nu4if
      @RahulSaini-nu4if Год назад

      ​@@lvp4718chutiyee de pradaan Sena pati ....lodu oh christian hai

  • @mmc4264
    @mmc4264 Год назад +4

    ਦਰਬਾਰ ਸਾਹਿਬ ਲਾਗੇ ਧਮਾਕਾ ਕਰਨ ਵਾਲਾ v sikh c ਓ ਕਿਹੜਾ ਕ੍ਰਿਸਟੀਅਨ c

    • @AnmoldeepKaur-gv4dh
      @AnmoldeepKaur-gv4dh Год назад +1

      ਗੁਰੂ ਸਾਹਿਬ ਤੇ ਵੈਸ਼ਨੂੰ ਮਾਤਾ ਬਾਰੇ ਗਲਤ ਬੋਲਣ ਦਾ ਅਧਿਕਾਰ ਕਿ ਇਹਨਾਂ ਕੋਲ ਹੈ?
      ਇਹਨਾਂ ਨੂੰ ਲਗਦਾ ਹੈ ਕਿ ਅੰਗ੍ਰੇੇਜ਼ ਵਿਕਸਤ ਇਸਾਈਅਾਂ ਕਰਕੇ ਨੇ, ਤੇ ਭਾਰਤੀ ਹਿੰਦੂ ਸਿੱਖ ਵਿਗਿਅਾਨੀਅਾਂ ਨੂੰ ਤੁਛ ਅਾਖਦੇ ਨੇ ...ਤੁਸੀ ਆਪ ਸੁਣਲਿੳ ... ਕਿਨੇ ਕੁ retarded ਨੇ ਇਹ ....
      ਈਸਾ ਨੂੰ ਮਹਾਨ ਦਸਣ ਲਈ ਇਹ ਅਾਖਣਾ ਗੁਰੂ ਗ੍ੰਥ ਸਾਹਿਬ ਚ ਤਾਕਤ ਨਹੀ ਬਾਇਬਲ ਚ ਬਹੁਤ ਤਾਕਤ ਹੈ .... ਪਾਸਟਰ ਹਰਪੀ੍ਤ ( jisda naam hi gurbani toh aa)
      ੳੁਤੋਂ ਕੋਈ ਕਾਰਵਾਈ ਵੀ ਨਹੀ ਕਰਦੀ local administration
      ਸਿਰੇ ਦੇ ਗਰਕੇ ਹੋਏ ਲੋਕ ਨ ਇਹ...

    • @mmc4264
      @mmc4264 Год назад

      @@AnmoldeepKaur-gv4dh pastor harpreet christian kyu banya pucho ja k fer pata lagu janab

  • @manoharlal-kz4uz
    @manoharlal-kz4uz Год назад +21

    ਬੜੇ ਸ਼ਰਮ ਦੀ ਗੱਲ ਇਹ ਹੈ ਕੀ ਗਿਆ ਪੰਜਾਬ ਨੂੰ ਕੀ ਸਿੱਖਾਂ ਰਹੇ ਹੋ ਜਵਾਕਾ ਨੂੰ

    • @AnmoldeepKaur-gv4dh
      @AnmoldeepKaur-gv4dh Год назад +2

      ਗੁਰੂ ਸਾਹਿਬ ਤੇ ਵੈਸ਼ਨੂੰ ਮਾਤਾ ਬਾਰੇ ਗਲਤ ਬੋਲਣ ਦਾ ਅਧਿਕਾਰ ਕਿ ਇਹਨਾਂ ਕੋਲ ਹੈ?
      ਇਹਨਾਂ ਨੂੰ ਲਗਦਾ ਹੈ ਕਿ ਅੰਗ੍ਰੇੇਜ਼ ਵਿਕਸਤ ਇਸਾਈਅਾਂ ਕਰਕੇ ਨੇ, ਤੇ ਭਾਰਤੀ ਹਿੰਦੂ ਸਿੱਖ ਵਿਗਿਅਾਨੀਅਾਂ ਨੂੰ ਤੁਛ ਅਾਖਦੇ ਨੇ ...ਤੁਸੀ ਆਪ ਸੁਣਲਿੳ ... ਕਿਨੇ ਕੁ retarded ਨੇ ਇਹ ....
      ਈਸਾ ਨੂੰ ਮਹਾਨ ਦਸਣ ਲਈ ਇਹ ਅਾਖਣਾ ਗੁਰੂ ਗ੍ੰਥ ਸਾਹਿਬ ਚ ਤਾਕਤ ਨਹੀ ਬਾਇਬਲ ਚ ਬਹੁਤ ਤਾਕਤ ਹੈ .... ਪਾਸਟਰ ਹਰਪੀ੍ਤ ( jisda naam hi gurbani toh aa)
      ੳੁਤੋਂ ਕੋਈ ਕਾਰਵਾਈ ਵੀ ਨਹੀ ਕਰਦੀ local administration
      ਸਿਰੇ ਦੇ ਗਰਕੇ ਹੋਏ ਲੋਕ ਨ ਇਹ...

    • @manoharlal-kz4uz
      @manoharlal-kz4uz Год назад

      ਕੀ ਕਹਿਣਾ ਚਾਹੁੰਦੇ ਹੋ ਉਹ ਦੱਸੋ ਜੀ

    • @AnmoldeepKaur-gv4dh
      @AnmoldeepKaur-gv4dh Год назад

      @@manoharlal-kz4uz nakli pastora NE Gand paya. PUNJAB ch anti conversion Law aave

    • @balwinder5833
      @balwinder5833 Год назад

      ​@@AnmoldeepKaur-gv4dh 😂😂😂😂 kine k comments vich copy paste karna

    • @manoharlal-kz4uz
      @manoharlal-kz4uz Год назад +1

      @@balwinder5833 tuhade kol kihda scanner jis pta lagda hai nakli ja asli pastor

  • @gurjantsahota4365
    @gurjantsahota4365 Год назад +2

    ਪਰਮਾਤਮਾ ਨੂੰ ਪਾਉਣ ਵਾਸਤੇ ਨਿਮਰਤਾ
    ਦੀ ਲੋੜ ਪਰਮਾਤਮਾ ਇੱਕ ਹੈ

    • @Jeeta_307
      @Jeeta_307 Год назад

      Je parmatma ikk aa taan fer eh sade #GuruSahib nu #devil kayo dss de ne pakhandi saale🤬

  • @havensanjeev7847
    @havensanjeev7847 Год назад +7

    ਪੱਤਰਕਾਰਾਂ ਵੀਰੇ ਆਪਣੇ ਬਚਾਅ ਲਈ ਲਸਾਇਸੀ ਹਥਿਆਰਾਂ ਦੀ ਲੋੜ ਨਹੀਂ ਹੁੰਦੀ।

  • @BhiheeraSingh-li8yb
    @BhiheeraSingh-li8yb 25 дней назад

    ਓ ਅਸੀਂ ਯੋਧੇ ਰੰਘਰੇਟੇ ਗੁਰੂ ਕੇ ਬੇਟੇ ਜਿੰਦਾਬਾਦ💪💪💪💪💪💪💪💪💪 ਤੁਸੀਂ ਕੋਠੇ ਪਵੋਁ ਦੀ ਖਾਤਰ ਸਲਾਈ ਮਛੀਨ ਅਤੇ ਕੁੱਝ ਸੌਦੇ ਦੀ ਖਾਤਰ ਧਰਮ ਛੱਡੀ ਜਾਦੇ

  • @davinder4518
    @davinder4518 Год назад +17

    ਕਿਸੇ ਦੇ ਧਰਮ ਵਿੱਚ ਦਾਖਲ ਦੇਣਾ ਵੱਡੀ ਬੇਵਕੂਫ਼ੀ ਹੈ

    • @m.s6705
      @m.s6705 Год назад

      😂😂ohna Sade dharam ch dhakal ditta tnhi nihanga nu aauna pya

  • @ravinderbhullar9748
    @ravinderbhullar9748 Год назад +19

    ਪਰਸਾਸਨ ਤੇ ਸਰਕਾਰਾ ਹੀ ਸਿੱਖ ਵਿਰੋਧੀ ਗਤੀ ਵਿਧੀਆ ਚਲਾਉਣ ਲਈ ਹੱਲਾ ਸੇਰੀ ਦੇ ਰਹੇ ਨੇ

    • @prayrakbansal4855
      @prayrakbansal4855 Год назад +1

      Nahi Bhai muslims te Christian di takaat bahut jyada wadh Rahi hai esa vich sarkara da koi dosh nahi ohna ne jihnu vote lyi hai ohna wal ho jana hai Chahe koi galat kare ya sahi sarakar ohda hi saath dindi hai .lekin eh sabh tushtikarn di starting matlab trailer hai future vich mulleya or Christian ne Hindus or sikha nu Punjab vich hi nahi rest of India vich rehna muskil kar denge .✍️✍️✍️✍️✍️

  • @Masih923
    @Masih923 Год назад +7

    Jesus great

  • @jujharsingh8642
    @jujharsingh8642 Год назад +2

    ਕੁੱਝ ਨਹੀ ਰਖਿਆ ਈਸਾਈ ਧਰਮ ਵਿੱਚ ਐਵੇਂ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।

    • @PawanKumar-xs2dy
      @PawanKumar-xs2dy Год назад

      Veery fir ke loor Pai kesy nu tang karn de tusi apny dhram wich ta bany raho

  • @harmeetkaur-ym4pf
    @harmeetkaur-ym4pf Год назад +8

    Main v ik sikh parivaar chon aaa but guru granth sahib ch kite v nhi likhiya k dooje de dharam nu badnaam kro guru nanak dev ji to la k guru gobind singh tak kise ne v kise v dharam nu marha nhi kha ,allah ram waheguru sb guru granth sahib ch darj ne

    • @Jeeta_307
      @Jeeta_307 Год назад +1

      Sade Sikh dharam ne Sanu eh v ni sikhaya v agla thoda #GuruSahib di bhandi Kari jawe te tusi othe khar k onna di chaaploosi Karo 😐

    • @_harpreet__638
      @_harpreet__638 Год назад

      Shi gall khi vire , ajj sb ne panth da theka le rkhya 😢😢

    • @PrveenKumar-bw4tt
      @PrveenKumar-bw4tt Год назад

      Kuj bohat change ne sikh but eh nihag sikh nhi a bilkul nhi

  • @sofiimemes1510
    @sofiimemes1510 Год назад +8

    Punjab sikha da nhi sariya da a❤❤❤

    • @rkmusic5458
      @rkmusic5458 Год назад +1

      Kurbaniya den lge sare dharam kithe jande aa

  • @vjnrajput3984
    @vjnrajput3984 Год назад +16

    अगर किसी के पास लाइसंसी हथियार है तो भी किसी को डराने का अधिकार तो नहीं मिलता |

    • @Jeeta_307
      @Jeeta_307 Год назад

      Penchodo agle sade #GuruSahib nu devil keh ke parcharde ne. Te sade nihang dhamki v na den? Sale lodu🤬

    • @RaviKumar-iv7eu
      @RaviKumar-iv7eu Год назад +1

      👎👎👎👎👎👎

    • @eggbenedict-gt7mw
      @eggbenedict-gt7mw Год назад

      Sahi bola bhai

  • @umeshmassey6190
    @umeshmassey6190 Год назад +1

    Punjab ke jitne bhi Christian hai sabko Sarkar ki taraf se hathiyar ok licence Milan chahie Jay Masih ki❤😂😢😅🎉🎉🎉

  • @jatindersingh1809
    @jatindersingh1809 Год назад +92

    ਪੁਲੀਸ ਨਿਹੰਗ ਸਿੰਘ ਨੂੰ ਕਿਹੁ ਰੋਕ ਰਹੀ ਹੈ ਪੁਲੀਸ ਓਹਨਾ ਨੂੰ ਕਿਹੁ ਨਹੀਂ ਫੜਦੀ ਹੈ

    • @sunnysahota5556
      @sunnysahota5556 Год назад +7

      ਉਹ ਤਾਂ ਵੀਰ ਪਹਿਲਾਂ ਹੀ ਆਪਣੀ ਜਗਾ ਤੇ ਖੜੇ ਹਨ

    • @gaganjassar953
      @gaganjassar953 Год назад +1

      Eh pakhan fela rhe aa

    • @Vis-10
      @Vis-10 Год назад +3

      Fer nihang ki KR laoo gay ...eh gundagardi kitey hor ja ke krn

    • @malkiatsingh4009
      @malkiatsingh4009 Год назад +4

      Bai ji pehla e nihang singhaa ne kiti aaw koi gall baat ni bs kirpana kaddiya ne marniya shuru krtiya jdo agle v aage fer pajj gye

    • @newsandeducation3799
      @newsandeducation3799 Год назад

      Uhna nu kon

  • @Vicky-tw3ci
    @Vicky-tw3ci Год назад +7

    डिब्रूगढ़ ਜੇਲ੍ਹ ਵਿੱਚ ਭੇਜੋ ਸਾਰੇ ਠੇਕੇਦਾਰ.. ਦੂਸਰੇ ਦੇ ਪ੍ਰੋਗ੍ਰਾਮ ਵਿਚ ਦਾਖਲ ਹੋਣਾ ਗ਼ਲਤ ਹੈ

    • @kabelsingh713
      @kabelsingh713 Год назад

      Tere fufar lagde niangh singh tenu Jada fikar lagda apne fufer ji da

    • @m.s6705
      @m.s6705 Год назад

      Kyo jija betha tera othe

    • @stephenwilliam7085
      @stephenwilliam7085 Год назад

      🤣🤣🤣🤣

  • @samgill6894
    @samgill6894 Год назад +17

    ਜਦੋਂ ਕੋਈ ਤੁਹਾਡੇ ਸਮਾਗਮ ਨੂੰ ਪੰਗ ਕਰਦਾ ਤੁਸੀ ਦੇਸ਼ ਸਿਰ ਤੇ ਚਕ ਲੈਣਾ ਸੀ
    ਤੁਸੀ ਸਿਰੀ ਸਾਹਿਬ ਲਈ ਕੇ ਟਾਪ ਲਓ ਕੋਈ ਡਾਂਗ ਚੁੱਕੇ ਤਾ v ਚੀਕ ਦੇ o

    • @AnmoldeepKaur-gv4dh
      @AnmoldeepKaur-gv4dh Год назад +3

      Punjabi sikhla veer fer Raula paa li... Gurmukhi ch Parchaar band kro... Je Sikha toh nafrat aa

  • @mahigill351
    @mahigill351 Год назад +9

    Pe ka bang ....fukri marda ..nakli nihang

    • @AnmoldeepKaur-gv4dh
      @AnmoldeepKaur-gv4dh Год назад +2

      Nakli pastor bare v bolo criminal record bolde NE ehna ne.... 420, rape thokhadhari

    • @balwinder5833
      @balwinder5833 Год назад

      ​@@AnmoldeepKaur-gv4dh ithe v copy paste machine lagda eh koi robot a jehra har comments te copy paste kar reha 😂😂😂😂

  • @hotmail4846
    @hotmail4846 Год назад +9

    ਤੁਹਾਡੇਸਾਰਿਆਂ ਦੇ ਨਿਆਣੇ ਈਸਾਈ ਮੁਲਕਾਂ ਚ ਰੋਟੀ ਕੰਮਾਂ ਰਹੇ ਨੇ ।

  • @mrveermusic
    @mrveermusic Год назад +1

    ਕੁੱਟ ਖਾ ਕੇ ਹੁਣ ਕਹੀ ਜਾਂਦੇ ਸਾਡੀਆਂ ਪੱਗਾਂ ਨੂੰ ਹੱਥ ਪਾਇਆ ਪਹਿਲਾ ਭੱਜ ਲਏ ਹੁਣ ਭੜਕਾ ਮਾਰ ਰਹੇ ਪਹਿਲੀ ਬਾਰ ਵਿਰੋਧ ਕੀਤਾ ਮਸੀਹ ਲੋਕਾਂ ਨੇ ਨਹੀਂ ਤਾਂ ਚੁੱਪ ਚਾਪ ਸਭ ਸਹਿ ਲੈਂਦੇ ਨੇ

  • @Xavier2.0108
    @Xavier2.0108 Год назад +7

    Fire Fire 🔥ਦੂਸਿਟ ਆਤਮਾ ਜਿਹੜੀ ਨਿਹੰਗ ਸਿੰਘ ਚ ਆਈ ਆ 😂😂😂 ➕➕ Amen Amen✝️✝️

  • @damandeepsinghwaraich7716
    @damandeepsinghwaraich7716 Год назад +21

    ਪੰਜਾਬ ਸਰਕਾਰ ਕੀ ਕਰ ਰਹੀ ਹੈ , ਕਿਸੇ ਵੱਡੇ ਘੱਲੂਘਾਰੇ ਦੀ ਉਡੀਕ ਵਿੱਚ ਹਨ

    • @user-mh3hd8wr4e
      @user-mh3hd8wr4e Год назад +1

      2024 tak BJP te RSS ne sade panjab ch mahol kharab karan da pura pura intezaam kita hoyeaa a waheguru ji mehar karan sada panjab te sade sikha te sarkara ne sikha nu khatam karan te Panjab nu ujadan de wal ne waheguru Ji Mehar karna sari sikh kom te 🙏🙏🙏🙏

    • @Jeeta_307
      @Jeeta_307 Год назад +1

      Bai ji apne loak ee ghoosa aa jera partia magar laggi jnde aa . Te dujja oh jera avda itheas bhull ke dujja dharma ch Jake boond marai jnde aa .

  • @baljeetsandhu2709
    @baljeetsandhu2709 Год назад +4

    Waheguru ji chardi kala bakshen ji

  • @sarabjitkaur4505
    @sarabjitkaur4505 Год назад +1

    ਉਹ ਹੀ ਰੌਲਾ ਪਾਇਆ ਜਾ ਰਿਹਾ ਨਸ਼ਿਆਂ ਨੂੰ ਸੜਾੳਣ ਦਾ ਕੰਮ ਸ਼ੁਰੂ ਕਰਲੋ ਕੋਈ ਕਿਸੇ ਵੀ ਧਰਮ ਨੂੰ ਅਪਨਾ ਸਕਦੇ ਹਨ

  • @markking2419
    @markking2419 Год назад +9

    Christions ldayee psand nahi, Christions shanti psand lok han, ese karke Christions dharam poori duniya vich shaya hoya hai

    • @AnmoldeepKaur-gv4dh
      @AnmoldeepKaur-gv4dh Год назад

      Prr afsos hun Muslim Di population Sab toh agey aa jani aa... Spelling sikhlo Christianity de... Te Christianity ch v Loka ne gandd paa ta.... Punjabi pastors de criminal record check krlo rape 420 thokhadhari, French pastor te mundiya de molestation Kiti c... Proven by Vatican...
      So har isai changa nhi hunda

  • @KulwantKaur-li3ft
    @KulwantKaur-li3ft Год назад +2

    Hallelujah hallelujah hallelujah hallelujah god bless you

  • @jasbirsingh8936
    @jasbirsingh8936 Год назад +33

    Punjab sarkar nu lakh lantha

  • @SunnyLikharii-oj9cv
    @SunnyLikharii-oj9cv Год назад +2

    Nihang sihng jindabaad hai jindabaad hai jindabaad rahve ga

  • @baljindersingz
    @baljindersingz Год назад +6

    Christian desha vich amb lain jande ho fer ,, agr ini nafrat hai Christian toh fer sab punjabia nu Christian desha vicho wapis bulao ,,,,

  • @damandeepsinghwaraich7716
    @damandeepsinghwaraich7716 Год назад +2

    ਮੰਨੋ ਚਾਹੇ ਨਾ ਇਹ ਤਾਂ ਜਿਵੇਂ ਕੋਈ ਦੁਸ਼ਮਣ ਪਰੈਕਟਿਸ ਕਰ ਕੇ ਵੇਖਦੇ ਹੋਂਣ ਕੀ ਇਹ ਲੋਕ ਲੜ ਵੀ ਸਕਦੇ ਹਨ ਕਿ ਨਹੀਂ ਪੈਹਲਾਂ ਵਾਂਗ ।
    ਗੱਲ ਨੂੰ ਸਮਝਣ ਦੀ ਲੋੜ ਹੈ ਇਸ ਤਰ੍ਹਾਂ ਹੋ ਸਕਦਾ ਸਾਰੇ ਪੰਜਾਬ ਦੇ ਵਿੱਚ।

  • @deepaktrehan9608
    @deepaktrehan9608 Год назад +4

    Asi tan Sikh kaum nu changaa bada samjhde c par aa roop ena da vekh ke bada dukh hoya...

    • @Jeeta_307
      @Jeeta_307 Год назад +2

      Assi v Cristians nu bohut changa samjde c pr hun PTA lgya v tusi taan sade #GuruSahib nu devil dassde oon . Sale chawal 🤢

    • @AnmoldeepKaur-gv4dh
      @AnmoldeepKaur-gv4dh Год назад +1

      Chaula LAI convert ho jande ,... Eh tuhade naklia da kam aa... Sab milega rape Krn Wala padri, 420, dairy wale de paise khaan wale, Baki dharma prati koodprachar Krn wale...shoot shoot kr k Bawaseer theek Krn wale... Tuci hi ta ho... Hun juttiya da haar paa lo...

    • @ludhianalivenow7443
      @ludhianalivenow7443 Год назад

      ​@@Jeeta_307 bhajji ik video proff laye de sakde oo

    • @Jeeta_307
      @Jeeta_307 Год назад

      @@ludhianalivenow7443 jera mrji paster kolo jake pushlo proof ee proof aa 🥱

    • @ludhianalivenow7443
      @ludhianalivenow7443 Год назад +1

      @@Jeeta_307 api ta kahi jana ma kiha sayd proof hove tere kol

  • @ghazal3576
    @ghazal3576 2 месяца назад +1

    ਕੀ ਮਹਾਰਾਜਾ ਰਣਜੀਤ ਸਿੰਘ ਵੇਲੇ ਇਸਾਈ ਧਰਮ ਦਾ ਪ੍ਰਚਾਰ ਨਹੀਂ ਸੀ ਹੁੰਦਾ,,ਉਦੋਂ ਤਾਂ ਹਿੰਦੁਸਤਾਨ ਤੇ ਰਾਜ ਵੀ ਇਸਾਈਆਂ ਦਾ ਸੀ ,, ਓਹਨਾਂ ਦੇ ਕੋਲ ਕਿੰਨੀ ਖਾਲਸਾ ਫੌਜ ਸੀ ਪਰ ਓਹਨਾਂ ਤਾਂ ਕਦੇ ਨਹੀਂ ਕਿਹਾ ਕਿ ਕਿਸੇ ਧਰਮ ਦਾ ਪ੍ਰਚਾਰ ਫਲਾਣੀ ਥਾਂ ਤੇ ਹੋ ਰਿਹਾ ਐ ਤੁਸੀਂ ਜਾ ਕੇ ਬੰਦ ਕਰਵਾਓ,,,, ਪਤਾ ਨਹੀਂ ਬਾਬੇ ਨਾਨਕ ਦੀ ਉਮਤ ਕਿਧਰ ਨੂੰ ਤੁਰ ਪਈ ਹੈ

  • @shindakumar9246
    @shindakumar9246 Год назад +20

    Sikha wich jaat paat bahuat He ,, is nu pahila khtam krro

    • @gagandeep8931
      @gagandeep8931 Год назад +5

      Saleya hindu dhrm nalo da kite guna ght hai jaat paat bakki hun ju Sikha vich jaat paat krde c oh v khtm hu rhi

    • @joshwanker
      @joshwanker Год назад +1

      eh gall kise hindu de muho ironic nahi lagdi. Jaat paat tuhade dharam vich hai, sade gurua ne jaat paat nu khatam krn lai keha hai te tuhade vich jaat paat nu vadava milda va.

    • @surenderbishnoi9765
      @surenderbishnoi9765 Год назад +2

      @@gagandeep8931 aap yah batao kon se Dharm me jaat paat nhi h,, har baat me Hindu Dharm ko target mat kro,,

    • @gagandeep8931
      @gagandeep8931 Год назад +1

      @@surenderbishnoi9765 target vo kr rha hai sir uska comment dekho pehle

    • @stephenwilliam7085
      @stephenwilliam7085 Год назад

      Sahi keha veere

  • @Morbious-pg4vf
    @Morbious-pg4vf Год назад +1

    ਪਹਿਲੇ।ਬੱਦੇਓ।ਤੁਹਾਡੀਆਂ।ਕੁਲਾਂ।ਨਾਸ।ਹੋ।ਜਾਣ। ਪ੍ਰਭ ਯਿਸੂ ਮਸੀਹ ਨੇ।ਨਾਮ। ਵਿੱਚ

  • @kuldeepkuldeep3610
    @kuldeepkuldeep3610 Год назад +13

    ਸਿੱਖੀ ਕਾਇਮ ਰੱਖੋ ਜੀ 🙏

  • @ranjotsingh1072
    @ranjotsingh1072 Год назад +2

    Ina sikha nu bht khul a mrn nu tayaar rehnde sada rab ni eh sikhaunda v kise da khoon kita jae amen 🙏🙏

  • @VikramSingh-ie5to
    @VikramSingh-ie5to Год назад +5

    ਸਾਲਿਓ ਤੁਹਾਨੂੰ ਤਾਂ ਭੱਜਦਿਆਂ ਨੂੰ ਰਾਹ ਨਈਂ ਸੀ ਲੱਭਦਾ

  • @Thomasbhatiya
    @Thomasbhatiya Год назад

    Jesus amehn❤❤❤❤❤❤❤❤

  • @Lalsingh-mj9se
    @Lalsingh-mj9se Год назад +5

    Hallelujah hallelujah 🙏

  • @bhindersingh1227
    @bhindersingh1227 Год назад +4

    Waheguru ji

  • @kajaljalandhar8176
    @kajaljalandhar8176 Год назад

    ਸਰਦਾਰ ਕੈਸ ਕਟਵਾ ਲਾਵੇ ਜਾਵੇ ਜਿੱਥੇ ਜਾਣਾ , ਫਿਰ ਆਪਣੇ ਬਾਬੇ ਨਾਨਕ ਤੇ ਭਰੋਸਾ ਰੱਖੋ ਓਹੀ ਕਰਨ ਵਾਲਾ ਸੁਖ ਦੁੱਖ ਸਬ,

  • @jasvirkaurdhaliwal955
    @jasvirkaurdhaliwal955 Год назад +8

    ਪੂਰੇ ਸੱਚ ਕੀ ਜੀਤ

  • @user-ix8br2bb6b
    @user-ix8br2bb6b Месяц назад +1

    ਏਂ ਸਿੰਘ ਧਰਮ ਦੀ ਸੜਕਾਂ ਤੇ ਬਦਨਾਮੀ ਕਰਦੇ ਫਿਰਦੇ

  • @ravindersinghgill314
    @ravindersinghgill314 Год назад +4

    ਨਿਹੰਗ ਸਿੰਘਾਂ ਤੋਂ ਜਪਜੀ ਸਾਹਿਬ ਸੁਖਮਣੀ ਸਾਹਿਬ ਅਤੇ ਆਨੰਦ ਸਾਹਿਬ ਦੇ ਪਾਠ ਜ਼ਬਾਨੀ ਸੁਣੇ ਜਾਣ ਜਿਸ ਨੂੰ ਨਾਂ ਆਉਦਾ ਹੋਵੇ ਉਸ ਦੀ ਪਰੇਡ ਕਰਵਾਈ ਜਾਵੇ ।।

    • @paulg4026
      @paulg4026 Год назад +1

      Tenu aunda oo das

    • @kabelsingh713
      @kabelsingh713 Год назад

      Nihang singh tere fufar lagde guwandi di AULAD he tu kanjar bande

    • @ravindersinghgill314
      @ravindersinghgill314 Год назад +1

      @@paulg4026 ਬੰਗਾਲੀ ਪੰਡਤ ਦਾ ਕੰਮ ਪੰਜਾਬੀਆਂ ਨੂੰ ਲੜਾਉਣਾ ।।

  • @randeepsingh6287
    @randeepsingh6287 Год назад +6

    Waheguru

  • @markking2419
    @markking2419 Год назад +9

    Tusi church vich ki karan gaye c

  • @SatnamSingh-ml2ef
    @SatnamSingh-ml2ef Год назад +1

    Only Jesus name

  • @rakkarrakkar2981
    @rakkarrakkar2981 Год назад +4

    ਨਿਹੰਗ ਸਿੰਘ ਜਥੇਬੰਦੀਆਂ ਜ਼ਿੰਦਾਬਾਦ

  • @nobelkingjk2146
    @nobelkingjk2146 Год назад +1

    No Jesus no life
    SALVATION BY ONLY LORD JESUS CHRIST
    Lord Jesus Christ give you real peace and joy

  • @soulofgod1721
    @soulofgod1721 Год назад +7

    Waheguru g Sari Sikh com nu chardicalaa bakhsana g

  • @amankaur6525
    @amankaur6525 Год назад +1

    Hallelujah

  • @jasvirkaurdhaliwal955
    @jasvirkaurdhaliwal955 Год назад +5

    ਪੂਰੀ ਕਾਰਵਾਈਮੋਕੇ ਦੀ ਵੀਡਿਉਵੇਖੋ

  • @gurjitsingh2350
    @gurjitsingh2350 Год назад

    Jai mashi di hellueya prabu Jesu daa danywad very nice good 👍

  • @aggarwalsohangoyal1216
    @aggarwalsohangoyal1216 Год назад +3

    कुछ सिख धर्म के लोगों की किसी भी संस्था किसी भी धर्म किसी भी भाईचारे से बनती तो है नहीं। यह लोग हर दफा निंदा ही करते रहते हैं। लड़ाई झगड़ा करना तो इनकी आम सी आदत है।

  • @ssthakur-js4rd
    @ssthakur-js4rd Год назад

    Bahut vadiya kita veer ji ida he jado on gye pehle he ina de akad pan deo bade singh ne themo de salute krda massi verra nu me dilo nila chloa waleo nu changa shoda laya veera ne pure duniya ne bekhya paj de nila chola group nu

  • @sharanjeetsingh420
    @sharanjeetsingh420 Год назад +6

    Waheguru Ji Mehar karna pasta jio🙏🙏🙏🙏Guru Ramdas ji🙏🙏

  • @harryjohal105
    @harryjohal105 Год назад

    JESUS IS THE ONLY WAY TO HEAVEN 🙏 SO BELIEVE IN JESUS ✝️

  • @shindakumar9246
    @shindakumar9246 Год назад +13

    Sab nu Right he o kise we dhram nu.. Man sakda Heee Tusi kise nu jabardasti singh sikh nahe bnna sakde

    • @sikke1197
      @sikke1197 Год назад +1

      gal darm de nahi gal najayaz hatiyara de ha pastra kool

    • @GurjantSingh-np1tm
      @GurjantSingh-np1tm Год назад +3

      Fer pagg kise de baap di nhi pagg la ke jithe marji jaan.

    • @AnmoldeepKaur-gv4dh
      @AnmoldeepKaur-gv4dh Год назад +2

      @@GurjantSingh-np1tm Ethe ਪੀੜਤ Sikh NE,
      Pagg wale pastor Sikha Di ਕਿਰਦਾਰਕੁਸ਼ੀ Krn te tulle NE....
      Sikha Di pcchan bnaa Sikha te hi hamla krde ne..... Ohna Di car de Shishe Bhannti, ਇਟਾਂ ਰੋੜਿਅਾਂ ਨਾਲ ਨਿਹੰਗਾਂ ਤੇ ਹਮਲਾ ਕੀਤਾ....
      Koi debate Krn v nhi aunda..
      Loka ch andhvishwas, asahansheelta, te luttan aye ne eh punjabia nu...
      PUNJAB , PUNJAB de itihaas , Punjabi, te sare varg de Loka nu ehna toh khatra, ehna Pagga wale nakli pastora toh ...
      Tuci ehna de ਪੈਰੋਕਾਰਾਂ ਦੇ criminal record check krlo koi R@pist, koi dhokhebaz koi 420 ...

    • @sarabjotsingh4738
      @sarabjotsingh4738 Год назад

      Oh pastor da puttar .ju jhutha naa ohh jhuutha Rehan haa .

  • @JaspalSingh-ul6ys
    @JaspalSingh-ul6ys Год назад +2

    ਗੁੰਡੇ ਤਾਲਿਬਾਨ
    ਤੁਹਾਡੇ ਨਾਲੋ ਤੇ ਹਿੰਦੂ ਚੰਗੇ
    ਬਾਬੇ ਨਾਨਕ ਦਾ ਪ੍ਰਚਾਰ ਸੁਣ ਕੇ ਸਿਖ ਬਣਗਏ ਪਰ ਉਨਾ ਗੁੰਡਾਗਰਦੀ ਨਹੀ ਕੀਤੀ
    ਅਜ ਤਕ ਰੋਜਾਨਾ ਉਨਾ ਦੇ ਜੰਝੂ ਤੇ ਹੋਰ ਕਰਮ ਕਾਂਡਾਂ ਨੂੰ ਡੰਡਿਆ ਜਾਦਾ ਕਦੀ ਉਨਾ ਏਦਾ ਦਾ ਹਲਾ ਕੀਤਾ

  • @tinkusingh4784
    @tinkusingh4784 Год назад +8

    Maine pura video dekha hai police Wale kuch nahi kar rahe .galti in nihang logo ki hai. Saatnam bolne walo guru ka nam badnam mat koro

  • @Austinsidhu317
    @Austinsidhu317 Год назад

    Lord jesus christ is kings of king and king of the whole Universe. 👑

  • @HappyGill-pl8ce
    @HappyGill-pl8ce Год назад +8

    Praise the lord ❣️ hallelujah 🙏

  • @GurpreetSingh-sf1xl
    @GurpreetSingh-sf1xl Год назад +1

    God bless you 💪💪💪💪💪💪💪💪💪💪💪💪💪💪💪🤟

  • @shindakumar9246
    @shindakumar9246 Год назад +10

    Nihang singha de galti he

  • @molibhullar
    @molibhullar Год назад +1

    ਬੇ ਬਦੀ ਕਰਨ ਵਾਲੇ ਏਨਾ ਨਿਹਾਗਾ ਦੇ ਗਲੇ ਚ ਛਿਤਰਾ ਦੇ ਹਾਰ ਪਵਾ ਕੇ ਸਹਿਰ ਦਾ ਚਕਰ ਲਵੈ ਜਾਵੇ