ਤੁਸੀਂ ਸਿੱਖ ਧਰਮ ਵਿੱਚੋਂ ਪਾਖੰਡ ਦੂਰ ਕਰ ਦਿੱਤੇ? ਲੜੀਆਂ ਦੀਆਂ ਲੜੀਆਂ ਆਖੰਡ ਪਾਠਾਂ ਦੀਆਂ ਹੋਈ ਜਾਂਦੀਆਂ

Поделиться
HTML-код
  • Опубликовано: 23 дек 2024

Комментарии • 333

  • @gillsaabjipb0696
    @gillsaabjipb0696 5 месяцев назад +21

    ਬਹੁਤ ਵਧੀਆ ਗੱਲ ਬਾਬਾ ਜੀ ਤੁਸੀਂ ਕਹਿ ਰਹੇ ਹੋ ਖੁਦਾ ਤੁਹਾਨੂੰ ਹੋਰ ਵਧਾਵੇ ਹਾਲੇ ਲੂਈਆ🙏🙏🙏 ਗੋਡ ਬਲੈਸ ਯੂ ਆਮੀਨ🙏🙏🙏

  • @samumasih9529
    @samumasih9529 2 года назад +39

    ਬਹੁਤ ਵਧੀਆ ਵਿਚਾਰ uncle ਜੀ .... ਬਸ ਤੁਹਾਡੇ ਕੁਝ ਨਿਹੰਗ ਸੁਖਾ ਜਿਆਦਾ ਪੀ ਲੈਂਦੇ ਨੇ ਜੀ ... ਤਾ ਹੀ ਜ਼ਬਲੀਆਂ ਮਾਰਨ ਲਗ ਪੈਂਦੇ ਨੇ ਜੀ ....🙏🙏🙏

    • @JagroopSingh-no7xy
      @JagroopSingh-no7xy 2 года назад

      ਬੱਚੀ ਵੀਰ ਨਿਹੰਗ ਸੁੱਖਾ ਪੀਕੇ ਤੇਰੇ ਵਰਗੇ ਦੀ ਕੁੜੀ ਵੀ ਚੋਦ ਦਿੰਦੇ ਹੁੰਦੇ ਸੁੱਖਾ ਠੰਡਾ ਹੁੰਦਾ ਦੋ ਦੋ ਘੰਟੇ ਨਹੀ ਉਤਰਦੇ ਮੈ ਵੀ ਨਿਹੰਗ ਹਾ

    • @adhan-pc7hi
      @adhan-pc7hi 2 года назад +5

      ਇਹਨਾ ਦੇ ਮੁਤਾਬਿਕ ਭੰਗ ਸਿਗਰਟ ਵਿੱਚ ਭਰ ਕੇ ਪੀਣਾ ਗ਼ਲਤ ਤੇ ਓਦਾ ਘੋਟ ਕੇ ਪੀਨੀ ਭੰਗ ਚੰਗੀ ਗੱਲ ਹੈ। ਇਹ ਨਸ਼ੇੜੀ ਨਿਹੰਗ ਘਰੋ ਕੱਢਿਉ ਹੀ ਹੁੰਦੇ ਐ। ਜਿਹਨਾ ਨੂੰ ਘਰੇ ਨੀ ਕੋਈ ਪੁੱਛਦਾ ਵੇਹਲੇ ਨਿਕੰਮੇ ਹੁੰਦੇ ਆ ਉਹ ਨਿਹੰਗ ਬਣ ਜਾਦੇ ਆ। 😂😂😂😂

  • @sukhmindersingh7880
    @sukhmindersingh7880 2 года назад +30

    Very good ਬਾਬਾ ਜੀ ਬਿਲਕੁਲ ਸਈ ਗੱਲ 👍👍👍🙏🙏🙏🙏👍👍👍👌👌👌

  • @royalpeteralumunium501
    @royalpeteralumunium501 5 месяцев назад +10

    ਬਿਲਕੁਲ ਸਹੀ ਕਿਹਾ ਬਾਬਾ ਨੇ ਇਹ ਵੀ ਤਾਂ ਬੁਤ ਪੂਜਾ ਹੁੰਦੀ ਹੈ ਇਕ ਉਂਗਲ਼ ਕਿਸੇ ਵੱਲ ਕਰਦੇ
    ਤਨ ਉਂਗਲਾਂ ਆਪਣੇ ਵੱਲ ਖਿੱਚ
    ਕਰਦੀਆਂ ਹਨ

  • @Harpalsingh-hx9nr
    @Harpalsingh-hx9nr 2 года назад +16

    ਬਿਲਕੁਲ ਸਹੀ ਖਾਲਸਾ ਜੀ

  • @rajeshkamalatwal4598
    @rajeshkamalatwal4598 4 месяца назад +4

    Amen ਠੀਕ

  • @mann-kg4pg
    @mann-kg4pg 2 года назад +26

    ਗੱਲਾਂ ਬਿਲਕੁੱਲ ਸੱਚ ਪਰ ਕੌੜੀਆਂ ਵੀ ਬਹੁਤ ਆ,, ਮੈਨੂੰ ਬਹੁਤ ਚੰਗੀਆਂ ਲੱਗੀਆ,,, ਗੋਲਕਾਂ ਲਈ ਲੜੀ ਜਾ ਰਹੇ ਹਨ,, ਕਿਰਪਾਨ ਨਿਹੱਥੇਆ ਨੂੰ ਬਚਾਉਣ ਲਈ ਬਖਸ਼ੀ ਸੀ ਗੁਰੂ ਸਾਹਿਬ ਜੀ ਨੇ,, ਪਰ ਕੁਝ ਮਸੰਦਾਂ ਨੇ ਲੋਕਾਂ ਨੂੰ ਵੱਢਣਾ ਵਿਢੋਣਾ ਸ਼ੁਰੂ ਕਰਤਾ।।

    • @Aman-vw8bt
      @Aman-vw8bt 2 года назад +4

      ryt ji

    • @ashokklair2629
      @ashokklair2629 6 месяцев назад +2

      ਵੀਰ ਬੂਟਾ ਸਿੰਘ ਜੀ! ਮੈ ਤੇਰੇ ਨਾਲੋ ਉਮਰ ਵਿਚ 13 ਸਾਲ ਬਡਾ ਹਾਂ ਜੀ! ਤੂੰ ਕਦੇ ਆਪਣੀ ਮਾਂ (mother) ਜੀ ਨੂੰ ਵੀ ਪੁਛਿਐ, ਕਿ, ਸੱਚਮੁੱਚ ਤੇਰੀ ਮਾਂ ਨੇ ਗੁਰਦੁਆਰਿਆ ਵਿਚ ਜਾ ਕੇ ਕਿਤਨੇ ਗ੍ਰੰਥੀ ਸਿੰਘਾ ਤੋ ਅਰਦਾਸਾਂ ਕਰਵਾਈਆ, &&& ਦੋ ਤਿੰਨ ਡੇਰੇਦਾਰ ਬਾਬਿਆ ਤੋ ਅਰਦਾਸਾਂ ਕਰਵਾੀਆ, ਕਿ ਮੇਰੇ ਘਰ ਵਿਚ ਇਕ
      ****((((ਬੂਟਾ)))))****
      ਲਗ ਜਾਵੇ। ਭਾਵ **(((ਮੁੰਡਾ)))** ਜਾਵੇ। ਫਿਰਤੂੰ ਪੈਦਾ ਹੋਇਆ ਸੀ। ਫਿਰ ਤੇਰੀ ਮਾਂ ਜੀ ਨੇ ਦੋ ਗੁਰਦੁਆਰਾ ਵਿਚ ਇਕ ਡੇਰੇ ਵਿਚ ,ਤਿੰਨ ***(((ਅਖੰਡਪਾਠ)))"** ਕਰਵਾਏ! & ਅਰਦਾਸ ਪੂਰੀ ਹੋਣ ਤੇ, ਤੇਰਾ ਨਾਂ
      *****((((ਬੂਟਾ-ਸਿੰਘ))))**** ਰਖਿਆ ਸੀ।
      ਸੋ ਇਸ ਪੂਰਤੀ ਨੂੰ ਪੂਰਾ ਕਰਨ ਲਈ, ਇਸ ਦੁਖ ਨੂੰ, ਉਹ ਮਾਂਵਾ ਭੈਣਾ ਹੀ ਜਾਣਦੀਆ ਹਨ। ਜਿਨਾ ਨੂੰ ਇਹ ਘਟ ਹੁੰਦੀ ਹੈ।
      ਸੋ ਛੋਟੇ ਵੀਰ ਬੂਟਾ ਸੰਘ ਜੀ! ਕੀ ਤੇਰੀ ਮਾਂ ਪਾਖੰਡ ਕਰਦੀ ਸੀ?

    • @ashokklair2629
      @ashokklair2629 6 месяцев назад +1

  • @gagansiggh5158
    @gagansiggh5158 6 месяцев назад +13

    ਬਹੁਤ ਵਧੀਆ ਵਿਚਾਰ ਆ ਬਾਪੂ ਜੀ

  • @GurmeetSingh-ko2qq
    @GurmeetSingh-ko2qq 5 месяцев назад +15

    ਕੁੜੀਆਂ ਦੀਆਂ ਅਰਦਾਸ ਕੋਈ ਨਹੀਂ ਕਰਦਾ ਜਿਸ ਘਰ ਕੁੜੀ ਹੁੰਦੀ ਲੋਕ ਕਹਿੰਦੇ ਰੱਬ ਕਿਤੇ ਜੀਅ ਦੇ ਦਿੰਦਾ ਤਾਂ ਚੰਗਾ ਸੀ

  • @yadwindersingh2060
    @yadwindersingh2060 5 месяцев назад +8

    ਸਹੀ ਕਿਹਾ ਭਾਈ ਸਾਹਿਬ ਜੀ

  • @sukhvindersingh1385
    @sukhvindersingh1385 2 года назад +7

    ਐਡੇ ਵੱਢੇ ਢਾਂਚੇ ਤੇ ਉਂਗਲ ਚੁੱਕਣੀ ਹੈ ਬਹੁਤ ਮੁਸ਼ਕਿਲ ਅਗਲੇ ਅਕਾਲ ਤਖਤ ਦਾ ਡਰਾਵਾ ਵੀ ਦੇ ਸਕਦੇ ਹਨ।

  • @gurmeetkour9557
    @gurmeetkour9557 5 месяцев назад +4

    ਬਾਬਾ ਜੀ ਪ੍ਰਭੂ ਥੋਨੋ ਚੜਦੀ ਕਲਾ ਚ ਰੱਖੇ ਤੋਸ਼ੀ ਬਿਲ ਕੁੱਲ ਸੱਚੀ ਗੱਲ ਕੀਤੀ ਆ 🙏🙏🙏🙏🙏🙏🙏🙏

  • @rajeevbagga4362
    @rajeevbagga4362 2 года назад +18

    sahi gal Baba ji 👌🙏

  • @RakeshKumar-mg5yu
    @RakeshKumar-mg5yu 2 года назад +30

    ਬਾਬਾ ਜੀ ਤੁਹਾਡੇ ਵੱਰਗੀ ਸੋਚ ਦੀ ਲੋੜ ਹੈ

  • @tencomplustwo
    @tencomplustwo 2 года назад +8

    ਗਿਆਨੀ ਜੀ ਸਿੰਘ ਸਾਹਿਬ ਜੀ ਬੇਨਤੀ ਹੈ ਹਕੀਕਤ ਹੈ ਅਸਲੀ ਸਰਹਾਲੀ ਵਾਲਿਆਂ ਕਾਰ ਸੇਵਾ ਵਾਲੇ ਬਾਬੇ ਚਰਨ ਸਿੰਘ ਦੇ ਟਾਈਮ ਦੀ ਗੱਲ ਹੈ ਮੇਰੇ ਮਾਂ ਬਾਪ ਅਮਿੰਰਤ ਛਕਣ ਗਏ ਸੀ ਲੱਗਭਗ 1990 ਵਿੱਚ ਸ਼ਰੇਆਮ ਬਾਬੇ ਚਰਨ ਸਿੰਘ ਨੇ ਆਖਿਆ ਸੀ ਮਜਬੀਆ ਦਾ ਬਾਟਾ ਵੱਖਰਾ ਰੱਖੋ ਨਹੀਂ ਤਾਂ ਇਹ ਲੋਕ ਕੱਲ੍ਹ ਨੂੰ ਸਾਡੇ ਸਾਹਮਣੇ ਆਕੜਨਾ ਸ਼ੁਰੂ ਕਰ ਦੇਣਗੇ, ਮੇਰੇ ਮਾਂ ਬਾਪ ਵਾਪਸ ਆਕੇ ਬਾਬੇ ਵਡਭਾਗ ਸਿੰਘ ਦੇ ਜਾਂਣ ਲੱਗ ਪਏ ਸਨ ਕੀ ਇਹ ਲੋਕ ਸਿੱਖੀ ਨਾਲ ਜੋੜਦੇ ਹਨ ਜਾਂ ਫਿਰ ਹੋਰ ਧਰਮਾਂ ਵੱਲ ਤੋਰ ਹਨ, ਇਹ ਬਿਲਕੁਲ ਸੱਚ ਹੈ ਜੀ

    • @ashokklair2629
      @ashokklair2629 6 месяцев назад +2

      ਵੀਰ ਬੂਟਾ ਸਿੰਘ ਜੀ! ਮੈ ਤੇਰੇ ਨਾਲੋ ਉਮਰ ਵਿਚ 13 ਸਾਲ ਬਡਾ ਹਾਂ ਜੀ! ਤੂੰ ਕਦੇ ਆਪਣੀ ਮਾਂ (mother) ਜੀ ਨੂੰ ਵੀ ਪੁਛਿਐ, ਕਿ, ਸੱਚਮੁੱਚ ਤੇਰੀ ਮਾਂ ਨੇ ਗੁਰਦੁਆਰਿਆ ਵਿਚ ਜਾ ਕੇ ਕਿਤਨੇ ਗ੍ਰੰਥੀ ਸਿੰਘਾ ਤੋ ਅਰਦਾਸਾਂ ਕਰਵਾਈਆ, &&& ਦੋ ਤਿੰਨ ਡੇਰੇਦਾਰ ਬਾਬਿਆ ਤੋ ਅਰਦਾਸਾਂ ਕਰਵਾੀਆ, ਕਿ ਮੇਰੇ ਘਰ ਵਿਚ ਇਕ
      ****((((ਬੂਟਾ)))))****
      ਲਗ ਜਾਵੇ। ਭਾਵ **(((ਮੁੰਡਾ)))** ਜਾਵੇ। ਫਿਰਤੂੰ ਪੈਦਾ ਹੋਇਆ ਸੀ। ਫਿਰ ਤੇਰੀ ਮਾਂ ਜੀ ਨੇ ਦੋ ਗੁਰਦੁਆਰਾ ਵਿਚ ਇਕ ਡੇਰੇ ਵਿਚ ,ਤਿੰਨ ***(((ਅਖੰਡਪਾਠ)))"** ਕਰਵਾਏ! & ਅਰਦਾਸ ਪੂਰੀ ਹੋਣ ਤੇ, ਤੇਰਾ ਨਾਂ
      *****((((ਬੂਟਾ-ਸਿੰਘ))))**** ਰਖਿਆ ਸੀ।
      ਸੋ ਇਸ ਪੂਰਤੀ ਨੂੰ ਪੂਰਾ ਕਰਨ ਲਈ, ਇਸ ਦੁਖ ਨੂੰ, ਉਹ ਮਾਂਵਾ ਭੈਣਾ ਹੀ ਜਾਣਦੀਆ ਹਨ। ਜਿਨਾ ਨੂੰ ਇਹ ਘਟ ਹੁੰਦੀ ਹੈ।
      ਸੋ ਛੋਟੇ ਵੀਰ ਬੂਟਾ ਸੰਘ ਜੀ! ਕੀ ਤੇਰੀ ਮਾਂ ਪਾਖੰਡ ਕਰਦੀ ਸੀ?

  • @sukhvindersingh1385
    @sukhvindersingh1385 2 года назад +16

    ਵੀਰ ਬੂਟਾ ਸਿੰਘ ਬਹੁਤ ਜਬਰਦਸਤ ਆਵਾਜ ਬੁਲੰਦ ਕਰ ਗਏ

  • @yeshudebanderms7395
    @yeshudebanderms7395 2 года назад +24

    ੧੦੧ % ਗਲ਼ਾਂ ਸਹੀ ਨੇ ਬਾਬਾ ਜੀ ਦਿਅਾ
    God bless yo baba ji

    • @youvraajsingh6113
      @youvraajsingh6113 2 года назад +2

      ਇੰਨੀ ਨਫ਼ਰਤ ਸਿੱਖਾਂ ਲਈ ਦਿਲ ਵਿੱਚ ਜੋ ਤੈਨੂੰ ਜਿਆਦਾ ਸਹੀ ਲੱਗਿਆ

    • @JagroopSingh-no7xy
      @JagroopSingh-no7xy 2 года назад

      ਇਹ ਕੰਜਰ ਬੁੜਾ ਪਿੰਡ ਪੱਖੋਂ ਕਲਾ ਜਿਲਾ ਬਰਨਾਲਾ ਦਾ ਠੱਗ ਹੈ ਇਹ ਪਿੰਡ ਦੇ ਗਰੀਬ ਲੋਕਾ ਨੂੰ ਲੁੱਟ ਕੇ ਭੱਜਿਆ ਪਿੰਡ ਵਿਚੋ

    • @yeshudebanderms7395
      @yeshudebanderms7395 2 года назад +4

      @@youvraajsingh6113 ਸਹੀ ਨੂੰ ਹੀ ਸਹੀ ਕਿਹਾ ਜਾਦਾ ਹੈ।ਗਲਤ ਨੂੰ ਸਹੀ ਕਿਵੇ ਸਹੀ ਕਹਿ ਦੇਵਾਗੇ ਬਾਕੀ ਨਫਰਤ ਵਾਲੀ ਗਲ ਨਹੀ ਹੈ।

    • @ashokklair2629
      @ashokklair2629 6 месяцев назад +1

      ਵੀਰ ਬੂਟਾ ਸਿੰਘ ਜੀ! ਮੈ ਤੇਰੇ ਨਾਲੋ ਉਮਰ ਵਿਚ 13 ਸਾਲ ਬਡਾ ਹਾਂ ਜੀ! ਤੂੰ ਕਦੇ ਆਪਣੀ ਮਾਂ (mother) ਜੀ ਨੂੰ ਵੀ ਪੁਛਿਐ, ਕਿ, ਸੱਚਮੁੱਚ ਤੇਰੀ ਮਾਂ ਨੇ ਗੁਰਦੁਆਰਿਆ ਵਿਚ ਜਾ ਕੇ ਕਿਤਨੇ ਗ੍ਰੰਥੀ ਸਿੰਘਾ ਤੋ ਅਰਦਾਸਾਂ ਕਰਵਾਈਆ, &&& ਦੋ ਤਿੰਨ ਡੇਰੇਦਾਰ ਬਾਬਿਆ ਤੋ ਅਰਦਾਸਾਂ ਕਰਵਾੀਆ, ਕਿ ਮੇਰੇ ਘਰ ਵਿਚ ਇਕ
      ****((((ਬੂਟਾ)))))****
      ਲਗ ਜਾਵੇ। ਭਾਵ **(((ਮੁੰਡਾ)))** ਜਾਵੇ। ਫਿਰਤੂੰ ਪੈਦਾ ਹੋਇਆ ਸੀ। ਫਿਰ ਤੇਰੀ ਮਾਂ ਜੀ ਨੇ ਦੋ ਗੁਰਦੁਆਰਾ ਵਿਚ ਇਕ ਡੇਰੇ ਵਿਚ ,ਤਿੰਨ ***(((ਅਖੰਡਪਾਠ)))"** ਕਰਵਾਏ!
      ਸੋ ਇਸ ਪੂਰਤੀ ਨੂੰ ਪੂਰਾ ਕਰਨ ਲਈ, ਇਸ ਦੁਖ ਨੂੰ, ਉਹ ਮਾਂਵਾ ਭੈਣਾ ਹੀ ਜਾਣਦੀਆ ਹਨ। ਜਿਨਾ ਨੂੰ ਇਹ ਘਟ ਹੁੰਦੀ ਹੈ।
      ਸੋ ਛੋਟੇ ਵੀਰ ਬੂਟਾ ਸੰਘ ਜੀ! ਕੀ ਤੇਰੀ ਮਾਂ ਪਾਖੰਡ ਕਰਦੀ ਸੀ!:

    • @ashokklair2629
      @ashokklair2629 6 месяцев назад

      ਵੀਰ ਬੂਟਾ ਸਿੰਘ ਜੀ! ਮੈ ਤੇਰੇ ਨਾਲੋ ਉਮਰ ਵਿਚ 13 ਸਾਲ ਬਡਾ ਹਾਂ ਜੀ! ਤੂੰ ਕਦੇ ਆਪਣੀ ਮਾਂ (mother) ਜੀ ਨੂੰ ਵੀ ਪੁਛਿਐ, ਕਿ, ਸੱਚਮੁੱਚ ਤੇਰੀ ਮਾਂ ਨੇ ਗੁਰਦੁਆਰਿਆ ਵਿਚ ਜਾ ਕੇ ਕਿਤਨੇ ਗ੍ਰੰਥੀ ਸਿੰਘਾ ਤੋ ਅਰਦਾਸਾਂ ਕਰਵਾਈਆ, &&& ਦੋ ਤਿੰਨ ਡੇਰੇਦਾਰ ਬਾਬਿਆ ਤੋ ਅਰਦਾਸਾਂ ਕਰਵਾੀਆ, ਕਿ ਮੇਰੇ ਘਰ ਵਿਚ ਇਕ
      ****((((ਬੂਟਾ)))))****
      ਲਗ ਜਾਵੇ। ਭਾਵ **(((ਮੁੰਡਾ)))** ਜਾਵੇ। ਫਿਰਤੂੰ ਪੈਦਾ ਹੋਇਆ ਸੀ। ਫਿਰ ਤੇਰੀ ਮਾਂ ਜੀ ਨੇ ਦੋ ਗੁਰਦੁਆਰਾ ਵਿਚ ਇਕ ਡੇਰੇ ਵਿਚ ,ਤਿੰਨ ***(((ਅਖੰਡਪਾਠ)))"** ਕਰਵਾਏ! & ਅਰਦਾਸ ਪੂਰੀ ਹੋਣ ਤੇ, ਤੇਰਾ ਨਾਂ
      *****((((ਬੂਟਾ-ਸਿੰਘ))))**** ਰਖਿਆ ਸੀ।
      ਸੋ ਇਸ ਪੂਰਤੀ ਨੂੰ ਪੂਰਾ ਕਰਨ ਲਈ, ਇਸ ਦੁਖ ਨੂੰ, ਉਹ ਮਾਂਵਾ ਭੈਣਾ ਹੀ ਜਾਣਦੀਆ ਹਨ। ਜਿਨਾ ਨੂੰ ਇਹ ਘਟ ਹੁੰਦੀ ਹੈ।
      ਸੋ ਛੋਟੇ ਵੀਰ ਬੂਟਾ ਸੰਘ ਜੀ! ਕੀ ਤੇਰੀ ਮਾਂ ਪਾਖੰਡ ਕਰਦੀ ਸੀ?

  • @MangalSingh-cp5hw
    @MangalSingh-cp5hw 2 года назад +11

    Thanks baba ji

  • @sukhvindersingh1385
    @sukhvindersingh1385 2 года назад +4

    ਸਾਡੇ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਗਲਤ ਢੰਗ ਨਾਲ ਵਰਤਿਆ ਹੈ

  • @happymankirat2186
    @happymankirat2186 2 года назад +9

    Bilkul sahi

  • @MATTHEW_AYURVEDIC
    @MATTHEW_AYURVEDIC 2 года назад +11

    ਬਹੁਤ ਚੰਗੇ ਵਿਚਾਰ ਨੇ ਵੀਰ ਜੀ ।

    • @JagroopSingh-no7xy
      @JagroopSingh-no7xy 2 года назад

      ਇਸਦੇ ਪਿੰਡ ਪੱਖੋਂ ਕਲਾ ਜਿਲਾ ਬਰਨਾਲਾ ਜਾਕੇ ਪੁੱਛ ਇਹ ਕਿੱਡਾ ਵੱਡਾ ਠੱਗ ਤੇ ਕੰਜਰ ਹੈ

  • @chhindrsingh1305
    @chhindrsingh1305 2 года назад +18

    ਬਾਬਾ ਜੀ ਸਤਿ ਸ੍ਰੀ ਅਕਾਲ ਤੁਸੀਂ ਬਹੁਤ ਵਧੀਆ ਵਿਚਾਰ ਰੱਖੇ ਧੰਨਵਾਦ

    • @JagroopSingh-no7xy
      @JagroopSingh-no7xy 2 года назад

      ਇਹ ਪੱਖੋਂ ਕਲਾ ਜਿਲਾ ਬਰਨਾਲਾ ਦਾ ਇਕ ਨੰਬਰ ਦਾ ਠੱਗ ਜਾਕੇ ਪੁੱਛੋ ਇਸਦੇ ਪਿੰਡੇ ਕਿਵੇ ਪਿੰਡ ਵਿੱਚੋਂ ਭਜਾਇਆ ਇਸਨੂੰ

  • @malakbhatti2513
    @malakbhatti2513 2 года назад +11

    Very nice Sardar ji. God bless you

  • @varinderkumar934
    @varinderkumar934 2 года назад +11

    Shukr a koi tan mileya sch boln wala,, bt kaiyan nu tohdian sachian gllan chubbnian boht a👍👍👍👌👌🙏🙏🙏

  • @minakshimattu9932
    @minakshimattu9932 2 года назад +8

    Vry nice

  • @in5946
    @in5946 2 года назад +9

    Good work sir

  • @baljinderkumarmahimahi5594
    @baljinderkumarmahimahi5594 6 месяцев назад +3

    ਸਹੀ ਗੱਲ ਆ g

  • @surindersidhu1870
    @surindersidhu1870 2 года назад +11

    Very true,
    Tussi bilkul sahi bolde ho.

  • @jatinkp3904
    @jatinkp3904 2 года назад +10

    Bhut sohni speech baba ji

  • @fariadmasih9853
    @fariadmasih9853 2 года назад +7

    ਅੱਜ ਯਿਸੂ ਮਸੀਹ ਨੂੰ ਲੋਕ ਕਿਉ ਮੰਨ ਰਹੇ ਨੇ ਕਿਉ ਯਿਸੂ ਮਸੀਹ ਬਾਰੇ ਜਾਨਣਾ ਚਾਹੁੰਦੇ ਨੇ ਮੈ ਸਾਤੀ ਦਾ ਰਾਜ ਕੂਮਾਰ ਹਾ ਰਾਹ ਸੱਚ਼ਆਈ ਤੇ ਜੀਵਨ ਮੈ ਹਾਂ ਮੇਰੇ ਪਾਸ ਆਉ ਮੈ ਅਰਾਮ ਸਿਰਫ ਤੋ ਸਿਰਫ ਯਿਸੂ ਬੋਲਦਾ ਏ ਹੋਰ ਕੋਈ ਨਹੀ ਤਾ ਲੋਕ ਮੰਨ ਰਹੇ ਨੇ

    • @user-ox1fw1rc9j
      @user-ox1fw1rc9j 5 месяцев назад +1

      ਓਂ ਜਾਂ ਤੂੰ ਵੱਡਾ ਵਿਦਵਾਨ

  • @kfodreams1463
    @kfodreams1463 2 года назад +6

    You are great Sikh

  • @ps0185
    @ps0185 2 года назад +11

    ਸਹੀ ਕਿਹਾ ਬਾਪੂ ਜੀ, ਰੂਹ ਖੋਸ਼ ਕਰਤੀ ,, ਜੀਉਦੇ ਰਹੋ 💯🤩🤩🤩🤩🤩🤩😌😌😌😌😌🥲🥲🥲🥲🥲😀😀😀😀😀😀😀👏👏👏👏👏👏👏👏👏👏👏

    • @amandeeppakho3205
      @amandeeppakho3205 2 года назад +1

      ਬਾਪੂ ਠੱਗੀ ਵੀ ਵਧੀਆ ਮਾਰਦਾ

    • @JagroopSingh-no7xy
      @JagroopSingh-no7xy 2 года назад

      ਇਹ ਠੱਗ ਵੀ ਬਹੁਤ ਵੱਡਾ ਤੇਰੇ ਘਰੇ ਭੇਜੀਏ

  • @HarpreetSingh-sq7xz
    @HarpreetSingh-sq7xz Месяц назад +1

    Waheguru ji 🙏

  • @RavinderSingh-ct3hh
    @RavinderSingh-ct3hh 2 года назад +7

    Sahi gal hi baba ji bahut badiya sandesh dita

  • @Ishtiaqhans-x4r
    @Ishtiaqhans-x4r 5 месяцев назад +1

    Very good 👍

  • @thomasmasihfamily2214
    @thomasmasihfamily2214 2 года назад +6

    Good 👍🏻👍🏻👍🏻👍🏻👍🏻👍🏻❤️❤️❤️❤️

  • @SatpalSingh-ck8mz
    @SatpalSingh-ck8mz 4 месяца назад +2

    Tuc bilkul sahi keha baba ji

  • @truthisbetterthenanylie183
    @truthisbetterthenanylie183 2 года назад +14

    God bless you Baba ji .. 🙏

  • @harjiwansingh5123
    @harjiwansingh5123 2 года назад +4

    ਵਾਹ ਸਿੰਘ ਸਾਹਿਬ ਬਹੁਤ ਵਧੀਆ ਇਹ ਹੈ ਗੁਰਮੱਤ

    • @ashokklair2629
      @ashokklair2629 6 месяцев назад

      *@harjiwansingh5123--* ਜੀ! ਗੁਰਮਤ ਦਾ ਸਿੰਧਾਂਤ ਇਹ ਨਹੀ, ਜੋ ਤੁਸੀ ਸਮਝਦੇ ਹੋ ਜੀ!
      ਗੁਰਮਤਿ ਦਾ ਮਤਲਬ ਇਹ ਹੈ ਕਿ ਦ੍ਵੈਤ duality ਵਿਚੋ ਨਿਕਲਕੇ **((ਅਦ੍ਵੈਤ))** ਦਾ ਸਿਧਾਂਤ ਲਾਗੂ ਕਰੋ ਜੀ!
      ⭕⭕⭕⭕⭕
      ਵੀਰ ਬੂਟਾ ਸਿੰਘ ਜੀ! ਮੈ ਤੇਰੇ ਨਾਲੋ ਉਮਰ ਵਿਚ 13 ਸਾਲ ਬਡਾ ਹਾਂ ਜੀ! ਤੂੰ ਕਦੇ ਆਪਣੀ ਮਾਂ (mother) ਜੀ ਨੂੰ ਵੀ ਪੁਛਿਐ, ਕਿ, ਸੱਚਮੁੱਚ ਤੇਰੀ ਮਾਂ ਨੇ ਗੁਰਦੁਆਰਿਆ ਵਿਚ ਜਾ ਕੇ ਕਿਤਨੇ ਗ੍ਰੰਥੀ ਸਿੰਘਾ ਤੋ ਅਰਦਾਸਾਂ ਕਰਵਾਈਆ, &&& ਦੋ ਤਿੰਨ ਡੇਰੇਦਾਰ ਬਾਬਿਆ ਤੋ ਅਰਦਾਸਾਂ ਕਰਵਾੀਆ, ਕਿ ਮੇਰੇ ਘਰ ਵਿਚ ਇਕ
      ****((((ਬੂਟਾ)))))****
      ਲਗ ਜਾਵੇ। ਭਾਵ **(((ਮੁੰਡਾ)))** ਜਾਵੇ। ਫਿਰਤੂੰ ਪੈਦਾ ਹੋਇਆ ਸੀ। ਫਿਰ ਤੇਰੀ ਮਾਂ ਜੀ ਨੇ ਦੋ ਗੁਰਦੁਆਰਾ ਵਿਚ ਇਕ ਡੇਰੇ ਵਿਚ ,ਤਿੰਨ ***(((ਅਖੰਡਪਾਠ)))"** ਕਰਵਾਏ! & ਅਰਦਾਸ ਪੂਰੀ ਹੋਣ ਤੇ, ਤੇਰਾ ਨਾਂ
      *****((((ਬੂਟਾ-ਸਿੰਘ))))**** ਰਖਿਆ ਸੀ।
      ਸੋ ਇਸ ਪੂਰਤੀ ਨੂੰ ਪੂਰਾ ਕਰਨ ਲਈ, ਇਸ ਦੁਖ ਨੂੰ, ਉਹ ਮਾਂਵਾ ਭੈਣਾ ਹੀ ਜਾਣਦੀਆ ਹਨ। ਜਿਨਾ ਨੂੰ ਇਹ ਘਟ ਹੁੰਦੀ ਹੈ।
      ਸੋ ਛੋਟੇ ਵੀਰ ਬੂਟਾ ਸੰਘ ਜੀ! ਕੀ ਤੇਰੀ ਮਾਂ ਪਾਖੰਡ ਕਰਦੀ ਸੀ?

    • @ashokklair2629
      @ashokklair2629 6 месяцев назад

      ਵੀਰ ਬੂਟਾ ਸਿੰਘ ਜੀ! ਮੈ ਤੇਰੇ ਨਾਲੋ ਉਮਰ ਵਿਚ 13 ਸਾਲ ਬਡਾ ਹਾਂ ਜੀ! ਤੂੰ ਕਦੇ ਆਪਣੀ ਮਾਂ (mother) ਜੀ ਨੂੰ ਵੀ ਪੁਛਿਐ, ਕਿ, ਸੱਚਮੁੱਚ ਤੇਰੀ ਮਾਂ ਨੇ ਗੁਰਦੁਆਰਿਆ ਵਿਚ ਜਾ ਕੇ ਕਿਤਨੇ ਗ੍ਰੰਥੀ ਸਿੰਘਾ ਤੋ ਅਰਦਾਸਾਂ ਕਰਵਾਈਆ, &&& ਦੋ ਤਿੰਨ ਡੇਰੇਦਾਰ ਬਾਬਿਆ ਤੋ ਅਰਦਾਸਾਂ ਕਰਵਾੀਆ, ਕਿ ਮੇਰੇ ਘਰ ਵਿਚ ਇਕ
      ****((((ਬੂਟਾ)))))****
      ਲਗ ਜਾਵੇ। ਭਾਵ **(((ਮੁੰਡਾ)))** ਜਾਵੇ। ਫਿਰਤੂੰ ਪੈਦਾ ਹੋਇਆ ਸੀ। ਫਿਰ ਤੇਰੀ ਮਾਂ ਜੀ ਨੇ ਦੋ ਗੁਰਦੁਆਰਾ ਵਿਚ ਇਕ ਡੇਰੇ ਵਿਚ ,ਤਿੰਨ ***(((ਅਖੰਡਪਾਠ)))"** ਕਰਵਾਏ! & ਅਰਦਾਸ ਪੂਰੀ ਹੋਣ ਤੇ, ਤੇਰਾ ਨਾਂ
      *****((((ਬੂਟਾ-ਸਿੰਘ))))**** ਰਖਿਆ ਸੀ।
      ਸੋ ਇਸ ਪੂਰਤੀ ਨੂੰ ਪੂਰਾ ਕਰਨ ਲਈ, ਇਸ ਦੁਖ ਨੂੰ, ਉਹ ਮਾਂਵਾ ਭੈਣਾ ਹੀ ਜਾਣਦੀਆ ਹਨ। ਜਿਨਾ ਨੂੰ ਇਹ ਘਟ ਹੁੰਦੀ ਹੈ।
      ਸੋ ਛੋਟੇ ਵੀਰ ਬੂਟਾ ਸੰਘ ਜੀ! ਕੀ ਤੇਰੀ ਮਾਂ ਪਾਖੰਡ ਕਰਦੀ ਸੀ?

  • @amarjitsingh233
    @amarjitsingh233 5 месяцев назад +1

    Real Speaker

  • @gamingRakesh-vl7mq
    @gamingRakesh-vl7mq 5 месяцев назад +1

    Very good baba ji sai kha aa

  • @ritikaarora8134
    @ritikaarora8134 2 года назад +4

    Very good soch sardar g God bless you

  • @jesusministry-thechurchofh4037
    @jesusministry-thechurchofh4037 2 года назад +7

    Baba ji tusi rab mande ho tuhadi soch bhaut vadiya hai g god bless u baba ji

  • @SarbjitSingh-h6k
    @SarbjitSingh-h6k 5 месяцев назад +1

    Very good ❤

  • @KashmirSingh-dv6ei
    @KashmirSingh-dv6ei 2 года назад +6

    Very good Baba ji bill kul sach boll rahe ho

  • @manjitrandhawa7189
    @manjitrandhawa7189 5 месяцев назад +1

    Singh Sahab bilkul ok 👍👍👍👍👍

  • @NavjotSingh-rf8rs
    @NavjotSingh-rf8rs 5 месяцев назад +1

    Vryy good baba ji❤❤❤

  • @JaswinderMasih-cq8uo
    @JaswinderMasih-cq8uo 5 месяцев назад +1

    ❤❤❤❤❤

  • @manjinderkaur769
    @manjinderkaur769 6 месяцев назад +1

    Ek ek gal sachi aa baba ji 👍👍

  • @vickybhatti307
    @vickybhatti307 5 месяцев назад +1

    Very nice g
    God bless you

  • @akashpendu3893
    @akashpendu3893 2 года назад +15

    ਹਰ ਕਿਸੇ ਦੀ ਸੋਂਚ ਬਾਬਾ ਜੀ ਦੇ ਨਾਲ ਦੀ ਹੋਣੀ ਚਾਹੀਦੀ ਹੈ

    • @JagroopSingh-no7xy
      @JagroopSingh-no7xy 2 года назад

      ਇਸ ਦੱਲੇ ਵਰਗੀ ਤਾਕਿ ਪੰਜਾਬ ਦੱਲਾ ਬਣ ਜਾਏ

    • @amandeeppakho3205
      @amandeeppakho3205 2 года назад +1

      ਠੱਗੀ ਮਾਰਨ ਵਾਲੀ 😂

    • @ashokklair2629
      @ashokklair2629 6 месяцев назад

      ਵੀਰ ਬੂਟਾ ਸਿੰਘ ਜੀ! ਮੈ ਤੇਰੇ ਨਾਲੋ ਉਮਰ ਵਿਚ 13 ਸਾਲ ਬਡਾ ਹਾਂ ਜੀ! ਤੂੰ ਕਦੇ ਆਪਣੀ ਮਾਂ (mother) ਜੀ ਨੂੰ ਵੀ ਪੁਛਿਐ, ਕਿ, ਸੱਚਮੁੱਚ ਤੇਰੀ ਮਾਂ ਨੇ ਗੁਰਦੁਆਰਿਆ ਵਿਚ ਜਾ ਕੇ ਕਿਤਨੇ ਗ੍ਰੰਥੀ ਸਿੰਘਾ ਤੋ ਅਰਦਾਸਾਂ ਕਰਵਾਈਆ, &&& ਦੋ ਤਿੰਨ ਡੇਰੇਦਾਰ ਬਾਬਿਆ ਤੋ ਅਰਦਾਸਾਂ ਕਰਵਾੀਆ, ਕਿ ਮੇਰੇ ਘਰ ਵਿਚ ਇਕ
      ****((((ਬੂਟਾ)))))****
      ਲਗ ਜਾਵੇ। ਭਾਵ **(((ਮੁੰਡਾ)))** ਜਾਵੇ। ਫਿਰਤੂੰ ਪੈਦਾ ਹੋਇਆ ਸੀ। ਫਿਰ ਤੇਰੀ ਮਾਂ ਜੀ ਨੇ ਦੋ ਗੁਰਦੁਆਰਾ ਵਿਚ ਇਕ ਡੇਰੇ ਵਿਚ ,ਤਿੰਨ ***(((ਅਖੰਡਪਾਠ)))"** ਕਰਵਾਏ!
      ਸੋ ਇਸ ਪੂਰਤੀ ਨੂੰ ਪੂਰਾ ਕਰਨ ਲਈ, ਇਸ ਦੁਖ ਨੂੰ, ਉਹ ਮਾਂਵਾ ਭੈਣਾ ਹੀ ਜਾਣਦੀਆ ਹਨ। ਜਿਨਾ ਨੂੰ ਇਹ ਘਟ ਹੁੰਦੀ ਹੈ।
      ਸੋ ਛੋਟੇ ਵੀਰ ਬੂਟਾ ਸੰਘ ਜੀ! ਕੀ ਤੇਰੀ ਮਾਂ ਪਾਖੰਡ ਕਰਦੀ ਸੀ!:

  • @inderjitsinghbhagat1260
    @inderjitsinghbhagat1260 2 года назад +3

    Sahi gal a, bhaji 👌👌👌👌

  • @DeepuKumar-i2c
    @DeepuKumar-i2c 5 месяцев назад +1

    Very good👍 speach

  • @amandeepaman1714
    @amandeepaman1714 2 года назад +5

    Bhut vdia sardaar ji god bless you

  • @daljitdaljit1384
    @daljitdaljit1384 2 года назад +2

    Bil kul sidhi a 🙏

  • @sukhvindersingh1385
    @sukhvindersingh1385 2 года назад +1

    ਅਕਲੀ ਸਾਹਿਬ ਸੇਵੀਐ ਅਕਲੀ ਪਾਈਏ ਮਾਨ।ਅਕਲੀ ਪੜ੍ਹ ਕੇ ਬੁਝੀਐ ਅਕਲੀ ਕੀਚੈ ਦਾਨ। ਸ਼੍ਰੀ ਗੁਰੂ ਗ੍ਰੰਥ ਸਾਹਿਬ

  • @Ranjitsingh-yr2kn
    @Ranjitsingh-yr2kn Год назад +1

    ਇੱਕ ਇੱਕ ਗੱਲ ਬਿਲਕੁਲ ਸਹੀ ਪਰ ਜਿਆਦਾਤਰ ਮੁਰਦਾ ਸੋਚ ਦੇ ਲੋਕ ਸਮਙਣ ਦੀ ਬਜਾਏ ਗਾਲਾ ਕੱਢਣ ਲੋਗ ਜਾਦੇ ਹਨ

  • @SurjitSingh-iw5ek
    @SurjitSingh-iw5ek 2 года назад +2

    ਸੱਚੀਆਂ ਤੇ ਖਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ ਪਾਖੰਡੀਆਂ ਨੂੰ

  • @AnitaChopraMinistry
    @AnitaChopraMinistry 5 месяцев назад +2

    God bless bless you baba

  • @harryjohal105
    @harryjohal105 2 года назад +4

    Buta Singh ji great aa tusi

  • @sunnybhlathu3601
    @sunnybhlathu3601 5 месяцев назад +1

    👍👍👍👍👍

  • @sukhwindernoni5924
    @sukhwindernoni5924 5 месяцев назад +1

  • @balwinderkaurbindu3929
    @balwinderkaurbindu3929 2 года назад +8

    Right 👍👍 baba ji

  • @bhupindersahota1207
    @bhupindersahota1207 2 года назад +4

    Very nice sardaar ji God bless you you abulutly right 👍👍👍👍

  • @enosentsandhu6308
    @enosentsandhu6308 2 года назад +3

    Ik sacha sikh

  • @jassplays9490
    @jassplays9490 6 месяцев назад +1

    Very nice sardar g you are right evangelism can't be stopped

  • @gulzarsingh9290
    @gulzarsingh9290 2 года назад +1

    Very good Singh Sahib ji god bless you hallelujah hallelujah hallelujah hallelujah hallelujah 🙏🙏🙏🙏🙏🌹🌹🌹🌹🌹

  • @lovepreetbanger4607
    @lovepreetbanger4607 2 года назад +1

    Siraaaaaaa 👍👍👍👍🙏🏻🙏🏻 jwaab 🙏🏻🙏🏻

  • @PreetKaur-lh3mu
    @PreetKaur-lh3mu 2 года назад +3

    Sahi bolya baba ji ne 🙌

  • @arshzirakh9233
    @arshzirakh9233 5 месяцев назад +1

    Very good Sir Jee🎉

  • @gyanchand6544
    @gyanchand6544 2 года назад +2

    👌👌👌👌👌

  • @Sameer_Media
    @Sameer_Media 2 года назад +2

    Bilkul sahi ho tuhi baba ji

  • @vinigill3732
    @vinigill3732 2 года назад +3

    JESUS bless you sir

  • @sahibsarfkotmahla7893
    @sahibsarfkotmahla7893 2 года назад +2

    Good

  • @RakeshKumar-dr8pv
    @RakeshKumar-dr8pv 5 месяцев назад +1

    Very Good Baba you are Great sikh Real Sardar ji

  • @enosentsandhu6308
    @enosentsandhu6308 2 года назад +2

    GOD bless you baba ji

  • @AmandeepSingh-wr6lb
    @AmandeepSingh-wr6lb 6 месяцев назад +1

    Bilkul shi khaa ji

  • @surendarram4688
    @surendarram4688 5 месяцев назад

    Yes❤

  • @LoveYouHolySpirit52352
    @LoveYouHolySpirit52352 6 месяцев назад +1

    Sahi gl hai baba ji tusi khe rhe hoo❤❤❤❤

  • @AmrikSingh-vv7po
    @AmrikSingh-vv7po 5 месяцев назад

    👍👍👌👌👏👏

  • @Mani_sodhi6363
    @Mani_sodhi6363 2 года назад +3

    aa kiti gal baba g ne👍👍

  • @RajwinderRaji-cg6ul
    @RajwinderRaji-cg6ul 5 месяцев назад +2

    ਸਹੀ ਕਿਹਾ ਜੀ, ਸਿੱਖਾਂ ਨੂੰ ਕੁਝ ਅਜਿਹਾ ਬੰਦੋਬਸਤ ਕਰਨਾ ਚਾਹੀਦਾ ਹੈ ਕਿ ਪਾਖੰਡਵਾਦ, ਅਗਿਆਨਤਾ ਵਰਗੇ ਬੂਟੇ ਖਤਮ ਕੀਤੇ ਜਾਣ ਅਤੇ ਬੂਟੇ ਵਰਗੇ ਗੋਲਕ ਚੋਰਾਂ ਦੀ ਚੋਰ ਮੋਰੀ ਬੰਦ ਕੀਤੀ ਜਾ ਸਕੇ

  • @harryjohal105
    @harryjohal105 2 года назад +5

    Sach saariya nu korha hi lgda

  • @KrishanSingh-sw1rm
    @KrishanSingh-sw1rm 5 месяцев назад

    Good man

  • @simranjitkaur1763
    @simranjitkaur1763 2 года назад +5

    Sahi gal gyiani g od thudi lambi umar kara

  • @sukhwindersinghsukhi7867
    @sukhwindersinghsukhi7867 2 года назад +2

    Bilkul sahi keha baba ji

  • @dpcks8925
    @dpcks8925 4 месяца назад +1

    ਜੇਕਰ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ

  • @gurjitsingh2350
    @gurjitsingh2350 6 месяцев назад

    Jai mashi di hellueya prabu Jesu daa danywad very nice good Baba ji very nice good

  • @akashpendu3893
    @akashpendu3893 2 года назад +10

    praise the lord 💒🙏🙏

  • @pammasingh5431
    @pammasingh5431 5 месяцев назад

    Ryt g

  • @veenupunhani5699
    @veenupunhani5699 5 месяцев назад

    🙏🙏🙏🙏🙏🙏🙏

  • @royalpeteralumunium501
    @royalpeteralumunium501 5 месяцев назад

    ਇਸਾਈ ਧਰਮ ਪਿਆਰ ਵਾਲਾਂ ਹੈ
    ਕੋਈ ਗਲਤ ਹੁੰਦਾ ਤਾਂ ਇਸਾਈ ਭਾਈਚਾਰੇ ਉਸ ਨੂੰ ਮਾਫ ਕਰਦਾ
    ਸਿੱਖ ਧਰਮ ਼ਕੋਈ ਗੁਰਸਿੱਖ ਸ਼ਰਾਬ ਪੀਤੀ ਹੋਈ ਤਾਂ ਕੀ ਹੁੰਦਾ
    ਸੋਦਾ ਲੋਦੈ ਤੁਹਾਡੇ ਵਿੱਚ ਪਿਆਰ ਦੀ ਕਮੀਂ ਹੈ ਜੇਕਰ ਪਿਆਰ ਨਾਲ
    ਕਿਹਂਦੇ ਭਾਈ ਸਾਹਿਬ ਇਜ਼ਤ ਤੁਹਾਡੀ ਅਤੇ ਉਹ ਵਿਅਕਤੀ ਬਿਣੀ
    ਰਹਿਦੀ ਅਤੇ ਧਰਮ ਦੀ ਪਰ ਤੁਹਾਨੂੰ ਤਾਂ ਸੋਦਾ ਨਾਲ ਸਬੰਧਤ ਹੈ
    ਭਾਈ ਪਿਆਰ ਨਾਲ ਸਮਝਾਇਆ
    ਕਰੋ ਉੱਤਮ ਪਿਆਰ ਹੀ ਹੈ

  • @nishamasih5956
    @nishamasih5956 2 года назад +2

    👏👏👏👏

  • @shivsharn8742
    @shivsharn8742 2 года назад +1

    Sardar Ji Tushi Inni Vadhiya Speach Diti H Mai Kehnda Ik Ik Sabad mungya Nallao Vadh H

  • @Aman-vw8bt
    @Aman-vw8bt 2 года назад +5

    Praise the lord 🙏 thank you Jesus 🙏 jai masih ki 🙏

  • @SunitaRani-ro4rd
    @SunitaRani-ro4rd 5 месяцев назад

    ਤੁਸੀਂ ਬਿਲਕੁਲ ਸਹੀ ਹੋ

  • @currently-offline
    @currently-offline 2 года назад +1

    good 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍

  • @manjitchahal8146
    @manjitchahal8146 5 месяцев назад

    Very nice 👍

  • @baldevrandhawa5225
    @baldevrandhawa5225 2 года назад +1

    I think you are very good human 🙏🙏🙏🙏🙏

  • @DavinderSingh-ls7zt
    @DavinderSingh-ls7zt 6 месяцев назад

    ਸਹੀ ਗੱਲ ਬਾਬਾ ਜੀ ਦੀ🙏🏻🇦🇺