Breaking News | ਬਗਾਵਤ ਵਿਚਾਲੇ ਅੱਜ ਅਕਾਲੀ ਦਲ ਦੀ ਅਹਿਮ ਬੈਠਕ। Akali Dal Crisis | Sukhbir Badal

Поделиться
HTML-код
  • Опубликовано: 5 окт 2024

Комментарии • 10

  • @balbirgill9961
    @balbirgill9961 3 месяца назад +6

    ਇਹ ਵੀ ਸੱਚ ਆ ਜੇਕਰ ਸਿਮਰੋ ਨੂੰ ਮਨਿਸਟਰੀ ਆਫਰ ਕਰ ਦੇਵੇ ਮੋਦੀ ਤਾਂ ਇਹ ਨੰਗੇ ਪੈਰੀਂ ਦਿੱਲੀ ਤੱਕ ਤੁਰ ਕੇ ਵੀ ਜਾ ਸਕਦੀ ਆ । ਤੇ ਨਾਲੇ ਕਹੇਗੀ ਆਂਵਾਗੀ ਹਵਾ ਬਣਕੇ ।

  • @Mannsingh-mv3un
    @Mannsingh-mv3un 3 месяца назад +3

    ਇਮਾਨਦਾਰ ਬੰਦੇ ਨੂੰ ਵੋਟ ਪਵੇਗੀ।
    ਫਰੀਦਕੋਟ, ਖਡੂਰ ਸਾਹਿਬ ਮਿਸਾਲ ਹੈ।
    ਜੇ ਸੁਖਬੀਰ ਕਹੇ ਕਿ ਵੋਟ ਤੱਕੜੀ ਨਿਸ਼ਾਨ
    ਨੂੰ ਪਾ ਦੇਣਗੇ ਇਹ ਸੁਖਬੀਰ ਨੂੰ ਭਰਮ ਭੁਲੇਖਾ ਹੈ।
    ਪੰਥਕ ਉਮੀਦਵਾਰ ਜੇ ਚੰਗਾ ਹੋਵੇਗਾ ਉਹ ਜਰੂਰ
    ਜਿਤੇ ਗਾ।
    ਹੁਣ ਪਾਰਟੀਆਂ ਖਤਮ ਹੋ ਗੲਈਅਆਂ ਹਨ।ਆਉਣ ਵਾਲੇ ਸਮੇ ਵਿੱਚ ਅਜਾਦ ਇਮਾਨਦਾਰ ਉਮੀਦਵਾਰ ਹੀ ਜਿੱਤ ਸਕੇਗਾ।
    ਪਾਰਟੀਆਂ ਭਰਿਸ਼ਟਾਚਾਰ ਕਰਨ ਕਰਕੇ ਬਦਨਾਮ
    ਹੋ ਗੲਈਅਆਂ ਹਨ।
    ਅਕਾਲੀ ਕਾਂਗਰਸ ਭਾਜਪਾ ਭ੍ਰਿਸ਼ਟਾਚਾਰੀਆਂ ਦੇ ਅੱਡੇ ਬਣ ਗਏ ਹਨ।ਭਰੋਸਾ ਗਵਾ ਚੁੱਕੇ ਹਨ।
    ਸੁਖਬੀਰ ਪ੍ਰਵਾਨਗੀ ਛੱਡੇ ਨਾ ਛੱਡੇ ਪਰ ਵੋਟਰ
    ਸੁਖਬੀਰ ਨੂੰ ਮੁੱਢੋਂ ਹੀ ਨਿਕਾਰ ਚੁਕਾ ਹੈ।
    ਤਕੜੀ ਨਿਸ਼ਾਨ ਹੁਣ ਸੂਝਵਾਨ ਵੋਟਰ ਨੂੰ ਧੋਖਾ ਨਹੀਂ
    ਦੇ ਸਕਦਾ।
    ਮਿਸਾਲ 2024 ਦੀ ਚੋਣ ਹੈ।
    ਫਰੀਦਕੋਟ, ਖਡੂਰ ਸਾਹਿਬ ਤੋਂ ਪਾਰਟੀਆਂ ਅਤੇ ਚੋਣ ਨਿਸ਼ਾਨ ਲੋਕਾਂ ਨੇ ਨਿਕਾਰ ਦਿੱਤੇ ਹਨ।

  • @SatnamSingh-wv9gg
    @SatnamSingh-wv9gg 3 месяца назад +2

    ਜਿਹੜੇ ਪਾਪ ਬਾਦਲ ਪ੍ਰਵਾਰ ਨੇ ਕੀਤੇ ਨੇ ਉਹ ਲੋਕ ਭੁੱਲ ਨੀ ਸਕਦੇ 1997 ਤੇ ਵਿੱਚੋਂ ਅਕਾਲੀ ਦਲ ਬਾਦਲ ਪ੍ਰਵਾਰ ਨੇ ਸਰਕਾਰ ਬਣਾਈ ਸੀ ਉਦੋਂ ਤੋਂ ਲੈਕੇ ਇੱਕ ਬਾਅਦੇ ਤੇ ਇਕ ਪੂਰੇ ਨੀ ਉੱਤਰੇ ਸਿੱਖ ਨੌਜਵਾਨਾਂ ਦਾ ਕਿੰਨਾ ਜੰਗੀ ਪੱਧਰ ਤੇ ਘਾਂਣ ਕੀਤਾ ਗਿਆ ਸੀ ਤੇ ਉਹੀ ਪਾਪੀ ਬੰਦਿਆਂ ਨੂੰ ਇਹਨਾਂ ਨੇ ਵੱਡੀਆਂ ਪੋਸਟਾਂ ਤੇ ਲਾ ਕੇ ਸਿੱਖ ਕੌਮ ਦਾ ਕਾਲਜਾ ਬਲੂਦਰਾ ਆ ਤੇ ਇੱਕ ਪ੍ਰਵਾਰ ਨੂੰ ਇਨਸਾਫ ਨੀ ਦਿਵਾਇਆ ਤੇ ਨਾ ਪੰਜਾਬ ਦੇ ਹੱਕ ਵਿੱਚ ਕੋਈ ਵੀ ਫੈਸਲਾ ਕਰਵਾ ਸਕੇ ਜਦੋਂ। ਬੀ ਦੇ ਪੀ ਨਾਲ ਸੈਂਟਰ ਵਿਚ ਸਾਂਝੀ ਸਰਕਾਰ ਬਣੀ ਸੀ ਚੰਡੀਗੜ੍ਹ ਪੰਜਾਬ ਨੂੰ ਲੈਕੇ ਦਿੱਤਾ ਉਲਟਾ ਬਿਨਾਂ ਸ਼ਰਤ ਬੀ ਦੇ ਪੀ ਨੂੰ ਸਮੱਰਥਨ ਦਿੰਦੇ ਰਹੇ ਨੇ ਸਿਰਫ ਵੀ ਸਾਨੂੰ ਮਨਿਸਟਰੀ ਦੇ ਦੇਵੋ ਸਾਨੂੰ ਕੋਈ ਚੰਡੀਗੜ੍ਹ ਦੀ ਲੋੜ ਨੀ ਉਸ ਟਾਈਮ ਸਾਰੇ ਮਸਲੇ ਹੱਲ ਹੋ ਸਕਦੇ ਸੀ ਇੰਨ੍ਹਾਂ ਨੇ ਇੱਧਰ ਤਾਂ ਧਿਆਨ ਹੀ ਨਹੀਂ ਦਿੱਤਾ ਜੇ ਅਕਾਲੀ ਦਲ ਬਚਾਉਣਾ ਤਾਂ ਇਸ ਬਾਦਲ ਪ੍ਰਵਾਰ ਨੂੰ ਪਾਸੇ ਕੀਤਾ ਜਾਵੇ ਜੀ ਦਲਜੀਤ ਚੀਮਾ ਵਰਗੇ ਦੱਲੇ ਬੰਦਿਆਂ ਨੇ ਜਮਾਂ ਬੇੜਾ ਗ਼ਰਕ ਕਰ ਦੇਣਾ ਏ

  • @NirmalSingh-gf8zl
    @NirmalSingh-gf8zl 3 месяца назад

    SAD Zindabad kissan majdur mulajum transport business man ekta Jindabad

  • @JagjeetSingh-z8k
    @JagjeetSingh-z8k 3 месяца назад

    Badal bahjao panth bahao

  • @ajaibsinghsidhu3070
    @ajaibsinghsidhu3070 3 месяца назад

    Cnandiumjalhag