Sukhbir Badal ਦੇ ਅਸਤੀਫੇ ਦੀ ਮੰਗ ਮਗਰੋਂ Bibi Jagir Kaur ਦਾ ਤੱਤਾ ਇੰਟਰਵਿਊ !

Поделиться
HTML-код
  • Опубликовано: 24 июн 2024
  • Sukhbir Badal ਦੇ ਅਸਤੀਫੇ ਦੀ ਮੰਗ ਮਗਰੋਂ Bibi Jagir Kaur ਦਾ ਤੱਤਾ ਇੰਟਰਵਿਊ !
    ਅਸੀਂ ਕਿਸੇ ਬੰਦੇ ਦੇ ਨਹੀਂ, ਕੇਵਲ ਪੰਥ ਦੇ ਆਂ, ਕੀਤੇ ਸਿੱਧੇ ਹਮ*ਲੇ !
    ਬਾਗੀ ਧੜੇ ਨੂੰ BJP ਦੀ B ਟੀਮ ਕਹਿਣ 'ਤੇ ਬੀਬੀ ਜਗੀਰ ਕੌਰ ਨੇ ਸੁਣਾਈਆਂ ਸਿੱਧੀਆਂ !
    #BibiJagirKaur #SukhbirSinghBadal #ShiromaniAkaliDal #BJP #AamAadmiParty #Resignation #Interview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 299

  • @bhupinderkaur9385
    @bhupinderkaur9385 Месяц назад +48

    ਭਾਈ ਸਾਹਿਬ ਅਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਬਣਾਉ ਅਕਾਲੀਦਲ ਦਾ

  • @user-mm5sh4xk1m
    @user-mm5sh4xk1m Месяц назад +39

    ਜਿਨਾ ਤੁਸੀ ਪਾਰਟੀ ਦਾ ਘਾਂਣ ਕੀਤਾ
    ਸ਼ਾਇਦ ਹੀ ਪਾਰਟੀ ਚ ਕਿਸੇ ਹੋਰ ਨੇ ਕੀਤਾ ਹੋਣਾ

  • @PalveerDhillon98
    @PalveerDhillon98 Месяц назад +11

    ਬੀਬੀ ਜੀ ਹੁਣ ਸੇਤੀ ਏ ਦਲ ਕਾਮਜਾਬ ਨਹੀ ਹੁਦਾ ਹੁਣ ਇੱਕ ਲੈਹਰ ਚੱਲੇਗੀ ਤੇ ਕਾਮਜਾਬ ਹੋਵੇਗੀ ਪੰਜਾਬ ਦਾ ਭਲਾ ਹੋਵੇਗਾ

  • @kamaljitsingh7364
    @kamaljitsingh7364 Месяц назад +14

    ਲੋਕੀ ਨਵੇਂ ਤੇ ਇਮਾਨਦਾਰ ਨੌਜਵਾਨ ਚੇਹਰੇ ਚਾਹੁੰਦੇ ਹਨ ਤੇ ਪੁਰਾਣੇ ਲੁਟੇਰਿਆਂ ਦਾ ਚੇਹਰਾ ਵੀ ਨਹੀਂ ਵੇਖਣਾ ਚਾਹੁੰਦੇ ।

  • @gurvailsingh3849
    @gurvailsingh3849 Месяц назад +21

    ਜਦੋ ਇੱਕ ਖਾੜਕੂ ਸਿੱਖ ਸ਼ਹੀਦ ਦੀ ਧੀ ਤੇਰੇ ਕੋਲ ਨੋਕਰੀ ਲਈ ਗਈ ਤੂੰ ਕਿਹਾ ਕਿ ਤੂੰ ਕਿਹ ਕਿ ਮੇਰਾ ਪਿਉ ਮਰਿਆ ਪਰ ਕੁੜੀ ਨੇ ਤੈਨੂੰ ਕਿਹਾ ਮੈਂ ਇਹ ਨੋਕਰੀ ਨਹੀ ਕਰਨੀ ਕਿ ਤੁਸੀ ਮੇਰੇ ਪਿਉ ਮਰਿਆ ਕਹਿੰਦੇ ਹੋ ਮੇਰੇ ਪਿਉ ਲੜ ਕੇ ਸ਼ਹੀਦ ਹੋਇਆ ਇਸ ਕਰਕੇ ਤਹਾਨੂੰ ਲੋਕਾ ਨੇ ਨਿਕਾਰ ਦਿੱਤਾ ਚਰਾਸ਼ੀ ਤੋ ਬਾਹਦ ਜੋ ਕੁਝ ਸਿੱਖਾਂ ਕੌਮ ਨਾਲ ਹੋਇਆ ਸ਼ਰੋਮਣੀ ਕਮੇਟੀ ਕਿਸੇ ਪ੍ਰੀਵਾਰ ਨੋਕਰੀ ਨਹੀ ਦਿੱਤੀ ਤੁਸੀ ਕਹਿੰਦੇ ਹੋ ਅਸੀ ਪੰਥਕ ਹਾ ਚਰਾਸ਼ੀ ਤੋ ਬਾਹਦ ਪਿੰਡੇ ਦੇ ਸਿੱਖ ਮੁੰਡਿਆਂ ਨੇ ਹਥਿਆਰ ਚੱਕ ਕੇ ਹਿੰਦੁਸਤਾਨ ਦੀ ਸਰਕਾਰ ਖਿਲਾਫ ਲੜੇ ਪਰ ਉਹਨਾਂ ਦੇ ਪ੍ਰੀਵਾਰ ਦੀ ਤੁਸੀ ਬਾਂਹ ਨਹੀ ਫੜੀ ਤਹਾਨੂੰ ਕਿਸੇ ਨੇ ਵੋਟ ਨਹੀ ਪਾਣੀ ਜੋ ਮਰਜ਼ੀ ਕਰ ਲਾਉ

    • @user-wi8zt1rn4w
      @user-wi8zt1rn4w Месяц назад

      Bjpਚ ਜਾਣੇ

    • @gurvailsingh3849
      @gurvailsingh3849 Месяц назад

      @@user-wi8zt1rn4w ਜੀ ਬੇਜੇਬੀ ਪੰਜਾਬ ਵਿੱਚ ਲਿਆਈ ਵੀ ਬਾਦਲ ਦਲ ਸੀ

  • @mallmann8309
    @mallmann8309 Месяц назад +35

    ਤੂੰ ਤਾ ਦੋਗਲੀ ਨੀਤੀ ਵਰਤਦੀ ਏ ਕਦੇ ਬਾਦਲਾ ਦੀ ਕਦੇ ਦੂਜਿਆ ਦੀ।

    • @user-wi8zt1rn4w
      @user-wi8zt1rn4w Месяц назад +1

      ਸਭ bjp ਜਾਣੋ

    • @baldevsidhu7719
      @baldevsidhu7719 Месяц назад

      Bjp ਨੇ ਪਹਿਲਾ ਇਨਾ ਨੂ independent ਜਿਤਾਨ ਦੀ ਕੋਸਿਸ ਤੇ ਫਿਰ ਵਿਚ ਵਾੜ ਕੇ ਪਾਰਟੀ ਹਥਿੳਨ ਦੀ ਕੋਸਿਸ ਹੈ ਇਹ ਮਹਾਰਾਸਟਰ ਵਾਲੀ ਗਲ ਹੈ ਇਹ ਸਰਮ ਨਹੀ

  • @mallmann8309
    @mallmann8309 Месяц назад +13

    ਤੂੰ ਬਹੁਤ ਰਬ ਦੀ ਭਗਤਣੀ ਏ

  • @balkarn.yessingh3917
    @balkarn.yessingh3917 Месяц назад +22

    ਢੋਲ ਜੰਗੀਰੋ ਦਾ ਕਦੇ ਬਾਦਲਾਂ ਦੇ ਵਿਹੜੇ ਕਦੇ ਪੰਥ ਦੇ ਵਿਹੜੇ ਵਜਦਾ

  • @sanjogtarani3997
    @sanjogtarani3997 Месяц назад +9

    ਕੁੜੀਆਂ ਨੂੰ ਮਾਰਨ ਵਾਲੇ ਨੂੰ ਫਾਂਸੀ ਦਿਉਂ

  • @Kiranpal-Singh
    @Kiranpal-Singh Месяц назад +22

    ਬਾਦਲ ਪਰਿਵਾਰ ਦੇ ਚਾਪਲੂਸ, ਬਾਦਲ ਦਲ ਨੂੰ 0 ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, *ਨਵੀਂ ਅਗਵਾਈ ਅਕਾਲੀ ਦਲ ਦਾ ਉਭਾਰ ਕਰੇਗੀ* !

  • @laxmansingh11
    @laxmansingh11 Месяц назад +2

    ਭਾਈ ਅਮ੍ਰਿਤਪਾਲ ਸਿੰਘ ਨੂੰ ਬਨੋਣਾ ਚਾਹੀਦਾ ਐ ਪੰਜਾਬ ਦੀ ਖੇਤਰੀ ਪਾਰਟੀ ਦਾ ਪ੍ਰਧਾਨ

  • @parmindergadri1566
    @parmindergadri1566 Месяц назад +7

    ਪਹਿਲੇ ਕੋਈ ਅਕਾਲੀ ਦਲ ਬਾਦਲ ਨੂੰ ਸਲਾਹ ਦਿੰਦਾਂ ਉਸਨੂੰ ਬਾਦਲਾਂ ਦੇ ਚਮਚੇ ਉਸਨੂੰ ਕਾਂਗਰਸ ਦਾ ajent ਕਹਿੰਦੇ ਹੁੰਦੇ ਸੀ ਹੁਣ ਕੋਈ ਸਲਾਹ ਦਿੰਦਾਂ ਉਸਨੂੰ ਬਾਦਲਾਂ ਦੇ ਚਮਚੇ ਬੀਜੇਪੀ ਦਾ ajent ਕਹਿੰਦੇ ਹਨ ਸੋ ਬਾਦਲ ਦਲ ਦੱਸੇ ਕਿ ਸਿਰਸਾ ਸਾਧ ਦੇ ajent ਕੌਣ ਹਨ ------------?

    • @RomanBhatti-dn5hk
      @RomanBhatti-dn5hk Месяц назад

      ਸਾਰੇ ਅਕਾਲੀ ਦਲ ਤੋਂ ਬਾਗੀ ਸਿਰਸੇ ਵਾਲੇ ਦੇ ਏਜੰਟ ਨੇ ਸਾਬ ਜੀ।।

  • @RamSingh-wt2vq
    @RamSingh-wt2vq Месяц назад +7

    ਗੁਰੂ ਦੋਖੀਓ ਗੁਰੂ ਮਾਰਿਓ ਤੁਸੀਂ ਲੋਕਾਂ ਦੇ ਮਨਾ ਵਿੱਚੋ ਨਿਕਲ ਚੁੱਕੇ ਹੋ ।

  • @user-mm5sh4xk1m
    @user-mm5sh4xk1m Месяц назад +27

    ਕਦੇਂ ਜਿਉਂ ਚਿੜੀਏ
    ਕਦੇ ਮਰ ਚਿੜੀਏ
    ਇਕ ਗੱਲ ਤੇ ਖੜ ਜਾਓ ਬੀਬਾ ਜੀ

  • @harshpreetkaur5560
    @harshpreetkaur5560 Месяц назад +2

    ਇਹਨਾਂ ਨੂੰ ਬੇਠਾਉ ਮੰਤਰੀ ਵਾਲੀਆਂ ਕੁਰਸੀਆ ਤੇ

  • @kabalsingh6725
    @kabalsingh6725 Месяц назад +1

    ਭਾਈ. ਅੰਮ੍ਰਿਤਪਾਲ. ਸਿੰਘ. ਨੂੰ. ਬਣਿਓ. ਪ੍ਰਧਾਨ. 27ਬਣੋ. ਪੱਕੀ. ਸਰਕਾਰ

  • @rbrar3859
    @rbrar3859 Месяц назад +1

    ਗੁਰੂ ਘਰਾਂ ਨੂੰ ਤੇ ਪੰਥ ਨੂੰ ਬਚਾ ਲਵੋ,
    ਇਹ ਲੁੱਟੇ ਗਏ ਬਚਾ ਲਵੋ।

  • @user-mt1nw1nn4b
    @user-mt1nw1nn4b Месяц назад +1

    ਗਲਤ ਫੈਸਲਾ ਚ ਏਹ ਸਾਰੇ ਸਾਮਿਲ ਹਨ ਇਕੱਲੇ ਬਾਦਲ ਨਹੀ, ਮਿਲ ਕੇ ਬੈਠਣ ਨਾਲ ਹਲ ਹੋਣਾ

  • @KuldeepSingh-ez5ko
    @KuldeepSingh-ez5ko Месяц назад

    ਜੇ ਸੱਚੇ ਹੋ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਪ੍ਰਧਾਨ ਬਣਾਇਆ ਜਾਵੇ

  • @ravinderravi8257
    @ravinderravi8257 Месяц назад +2

    ਹੁਣ ਐਸਜੀਪੀਸੀ ਪੰਥ ਜਥੇਦਾਰ ਪ੍ਧਾਨ ਪ੍ਧਾਨਗੀ ਸਭ ਤੇ ਜਦੋ ਆਰਐਸ ਐਸ ਕਾਬਜ਼ ਹੋ ਗਈ ਇਹ ਰੋਲਾ ਪਾਉਣ ਬੈਠ ਗਏ ਇਹਨਾਂ ਸਭਨੂੰ ਵੀ ਕੱਢੋ ਬਾਹਰ ,,ਬਰਾਬਰ ਦੇ ਜੁੰਮੇਵਾਰ ਹਨ

  • @jasstiwana14
    @jasstiwana14 Месяц назад +1

    ਕਿਉਂਕਿ ਪ੍ਰਧਾਨ ਸੁਖਬੀਰ ਬਾਦਲ ਕਿਸੇ ਆਪਣੇ ਖੀਸੇ ਚੋ ਕੱਢਦਾ ਅਕਾਲ ਤਖਤ ਦੇ ਜਥੇਦਾਰ ਨੂੰ

  • @Iqbal-cl5mz
    @Iqbal-cl5mz Месяц назад +1

    ਗੁਰੂ ਘਰ ਦਾ ਖਾਂਦਾ ਗੁਰੂ ਸਾਹਿਬ ਜੀ ਕਦੇ ਮੁਆਫ ਨਹੀਂ ਕਰੇਗਾ

  • @kuldeepkaur-uw8tn
    @kuldeepkaur-uw8tn Месяц назад

    ਆਕਾਲ ਹੀ ਆਕਾਲ ਹੈ

  • @jasstiwana14
    @jasstiwana14 Месяц назад +1

    ਉਹ ਵੀਰ ਸੁਖਬੀਰ ਬਾਦਲ ਵੀ ਟੀਮ ਹੈ ਇਹ ਵੀ ਬੀ ਟੀਮ ਹੈ ਇਹ ਸਾਰੇ ਇੱਕੇ ਥਾਲੀ ਦੇ ਚੱਟੇ ਵੱਟੇ ਹਨ

  • @DaljitsinghChauhan
    @DaljitsinghChauhan Месяц назад +1

    ਆਪਣੇ ਟਿੱਡ ਭਰਨ ਲਈ ਇਹ ਲੋਕ ਤਰਲੋ ਮੱਛੀ ਹੋ ਰਹੇ ਨੇ

  • @HoneySingh-dj4ki
    @HoneySingh-dj4ki Месяц назад +4

    Bahut late ayi aa eh v line tee..bande nu banda nahi ci samjdi nain preeto

  • @harbantsingh1522
    @harbantsingh1522 Месяц назад +1

    ਚੰਦੂ ਮਾਜਰਾ ਸਾਹਿਬ ਇਹਨੇ ਧੋਖਾ ਦੇ ਜਾਣਾ ਜੀ ਬੀਬੀ ਜੀ ਨੇ ਤੁਸੀਂ ਯਾਦ ਰੱਖਿਓ ਗੱਲ

  • @jaswantsinghkhalsadagruwala
    @jaswantsinghkhalsadagruwala Месяц назад

    ਜਦੋਂ ਬੀਬੀ ਆਪ ਪ੍ਹਧਾਨ ਸੀ ਉਸ ਸਮੇਂ ਵੀ ਆਰ ਐਸ ਐਸ ਦਾ ਜ਼ੋਰ ਸੀ। ਹੁਣ ਵਿਸ਼ਵਾਸ ਕਰਨਾ ਔਖਾਂ ਜਿਹਾ ਹੈ।😢

  • @gorayasingh6930
    @gorayasingh6930 Месяц назад +1

    ਹੁਣ ਤੇ ਬੱਸ ਸਿਰੋ ਮੁੰਨੀ ਕਮੇਟੀ ਬਣ ਕੇ ਰਹਿ ਗਈ

  • @sarabjitSingh-vd2lz
    @sarabjitSingh-vd2lz Месяц назад +2

    ਸਿੱਖ ਕੌਮ ਬਾਦਲ ਪਰਿਵਾਰ ਤੇ ਇਹ ਜੁੰਡਲੀ ਤੋਂ ਬਹੁਤ ਦੂਖੀ ਹਨ ।

  • @butasinghmann7631
    @butasinghmann7631 Месяц назад

    ਸ਼੍ਰੋਮਣੀ ਅਕਾਲੀ ਦਲ ਅਕਾਲ ਤਖ਼ਤ ਨੂੰ ਸਮਰਪਿਤ ਕਰ ਦਿੱਤਾ ਜਾਵੇ

  • @ashasukhwindersinghheer1441
    @ashasukhwindersinghheer1441 Месяц назад

    ਇਹਨਾਂ ਲੋਕਾਂ ਨੇ ਅਕਾਲੀ ਦੱਲ ਨੂੰ ਜ਼ੀਰੋ ਕਰ ਦਿੱਤਾ 😊

  • @chhajjasinghchakkal2521
    @chhajjasinghchakkal2521 Месяц назад +12

    ਸਰਸਾ ਕਾਂਡ ਪੂਰੀ ਤਰਾਂ ਨਰਮੇ ਵਾਲੀ ਦਵਾਈ ਦੇ ਘਪਲੇ ਕਾਰਨ ਹੋਏ ਅੰਦੋਲਨ ਤੇੰ ਬਚਣ ਲਈ ਕਰਵਾਇਆ ਗਿਆ। ਗੁਰੂ ਗਰੰਥ ਸਾਹਿਬ ਚਕਣ ਵਾਲੀ ਘਟਨਾ ਦੀ ਜਾਂਚ ਵਿੱਚ ਜਾਣ-ਬੁੱਝਕੇ ਢਿੱਲ ਦਿੱਤੀ ਗਈ। ਬੇਅਦਬੀ ਹੋਣ ਕਾਰਨ ਇਨਸਾਫ ਨਹੀਂ ਮਿਲਿਆ। ਸਰਕਾਰ ਨੇ ਜੋ ਰੋਲ ਨਿਭਾਇਆ ਉਹ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਸੀ ਸੈਣੀ ਦੀ ਨਿਯੁਕਤੀ ,ਧਰਨਾਕਾਰੀ ਲੋਕਾਂ ਤੇ ਫਾਇਰਿੰਗ, ਬੇਦੋਸ਼ੇ ਹੀ ਬੰਦੇ ਫੜਨੇ ,ਲਈ ਅਕਾਲੀਦਲ ਸਿੱਧੇ ਜਾਂ ਅਸਿੱਧੇ ਜਿੰਮੇਵਾਰ ਹੈ ।

  • @harpreetsingh5620
    @harpreetsingh5620 Месяц назад

    Very right

  • @pardeepkular2460
    @pardeepkular2460 Месяц назад

    ਸੁਖਬੀਰ ਬਾਦਲ ਬੀਬੀ ਜੀ ਨੂੰ ਸ੍ੋਮਣੀ ਕਮੇਟੀ ਦਾ ਪ੍ਧਾਨ ਬਣਾ ਦੇਵੇ ਖੁਸ ਤੇ ਸਾਂਤ ਹੋ ਜਾਵੇਗੀ

  • @gurpreetsinghrai6014
    @gurpreetsinghrai6014 Месяц назад

    ਬੇਬੇ ਗੇਮ ਖੇਡ ਗਈਆਂ ਅਸੀਂ ਉਸ ਮੀਟਿੰਗ ਵਿੱਚ ਸੀ ਜਾਂ ਨਹੀਂ ਜੋ ਰਾਮਹਮੀਅ ਨੂੰ ਮਾਫੀ ਕਿਉਂ ਦਿੱਤੀ ਐਨੇ ਸਾਲਾਂ ਬਾਅਦ ਯਾਦ ਆਏਗੀ ਹੁਣ ਇਹ ਕੋਈ ਹੋਰ ਗੇਮ ਖੇਡਣ ਗਏ ਵਾਹ ਕਿਆ ਬਾਤ ਹੈ ਬੇਬੇ

  • @charanjeetsingh7782
    @charanjeetsingh7782 Месяц назад +1

    ਦਿੱਲੀ ਵਿੱਚ ਹਰਸਿਮਰਤ ਕੌਰ ਬਾਦਲ ਕਹਿੰਦੀ ਬੀ ਜੀ ਪੀ ਕੋਲ਼ ਬਹਮਤ ਹੈ ਮਾੜੀ ਗੱਲ ਹੈ ਇੰਡੀਆ ਲਾਇਸ ਦੀ ਜਿਹੜਾ ਸਪੀਕਰ ਵਾਸਤੇ ਵੋਟਾਂ ਪਵੇ ਰਹੇ ਹਨ ਸਿਧਾ ਸਿਧਾ ਬੀ ਜੀ ਪੀ ਦੀ ਸਪੋਟ ਵਿੱਚ ਐਧਰ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਕਹਿੰਦੇ ਬੀ ਜੀ ਪੀ ਆਕਲੀ ਦਲ ਨੂੰ ਤੋੜ ਰਹੀ ਹੈ ਕੁਝ ਸਮਝ ਆਇਆ। ਪਰ ਇੱਕ ਗੱਲ ਪੱਕੀ ਹੈ ਪੰਜਾਬ ਜਾਵੇ ਢੱਠੇ ਖੂਹ ਵਿੱਚ ਇਹਨਾਂ ਆਪਣੇ ਬਿਜ਼ਨਸ ਕਰਨੇਂ ਹਨ। ਕਿਨ੍ਹਾਂ ਟਾਇਮ ਲੋਕਾਂ ਨੂੰ ਮੂਰਖ਼ ਬਨਾਓ ਗੇ

  • @jasstiwana14
    @jasstiwana14 Месяц назад

    ਪੰਜਾਬ ਵਿੱਚ ਬੜੇ ਬਾਦਲ ਲੈ ਕੇ ਆਇਆ ਬੀ ਜੇ ਪੀ ਨੂੰ ਪੰਜਾਬ ਵਿੱਚ ਹੋਰ ਕੋਈ ਨਹੀਂ ਲੈ ਕੇ ਆਇਆ ਨਾ ਕਾਂਗਰਸ ਤੇ ਨਾ ਹੋਰ ਕੋਈ

  • @avtarsingh2531
    @avtarsingh2531 Месяц назад

    ਇਨ੍ਹਾਂ ਵਿਕਾਊ ਲੀਡਰਾਂ ਨੇ ਕੁਝ ਨਹੀਂ ਕਰਨਾ ਭਾਈ ਅੰਮ੍ਰਿਤਪਾਲ ਸਿੰਘ ਬਾਬਾ ਰਾਜਾ ਰਾਜ਼ ਸਿੰਘ ਨਿਹੰਗ ਸਿੰਘ ਵਰਗੇ ਲੋਕਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਜਾਣਾਂ ਚਾਹੀਦਾ ਹੈ

  • @GurmeetSingh-ud1dv
    @GurmeetSingh-ud1dv Месяц назад +1

    ਜੋ ਇਨ੍ਹਾਂ ਵਿਚੋਂ ਰੁਸ ਗਿਆ ਬੀ ਜੇ ਪੀ ਦੀ ਝੋਲੀ ਵਿੱਚ ਪੳ

  • @kamaldeepdhillon8487
    @kamaldeepdhillon8487 Месяц назад +3

    BIBI JI, SORRY TO SAY BUT NO ONE TRUST ON YOU BECAUSE OF IF SUKHA AMLI CALL YOU, BIBI JI YOU WILL BE NEXT PRESIDENT OF SGPC RIGHT A WAY YOU WILL TOUCH SUKHA AMLI FEET & THEN EVERYTHING WILL BE OK FOR YOU ,THIS IS A BITTER TRUTH

  • @SatnamSingh-wv9gg
    @SatnamSingh-wv9gg Месяц назад +1

    ਇਹ ਜਿਹੜੀ ਛੋਡੀ ਸਾਂਝੀ ਬਾਰਤਾ ਦਾ ਉਦੇਸ਼ ਹੈ ਨਾ ਉਸ ਨੇ ਹੀ ਪਾਰਟੀ ਦਾ ਭੱਠਾ ਬੈਠਿਆ ਛੋਡੀ ਬਾਰਤਾ ਨੇ ਸਿੱਖਾਂ ਬਾਰੇ ਤਾਂ ਕਦੇ ਸੋਚਿਆ ਵੀ ਨੀ ਸਿੱਖਾਂ ਦੀ ਪਾਰਟੀ ਹੋਕੇ ਸਿੱਖਾਂ ਨਾਲ ਹੀ ਧੱਕਾ ਹੋਵੇ ਇਹ ਸਿੱਖ ਦੀ ਪਾਰਟੀ ਕਿਵੇਂ ਹੋਈ ਇਹ ਤਾਂ ਦੋਗਲਿਆਂ ਦੀ ਪਾਰਟੀ ਬਣਕੇ ਰਹਿ ਗੲਈ ਏ ਬੀਬਾ ਜੀ ਜਦੋਂ ਬਾਦਲ ਪ੍ਰਵਾਰ ਗਲਤ ਫੈਸਲੇ ਲੈਂਦਾ ਸੀ ਉਦੋਂ ਤੁਸੀਂ ਕਿੱਥੇ ਸੀ ਤੇ ਕਿਉ ਨਾ ਰੋਕਿਆ ਅੱਜ ਲੋਕਾਂ ਨੇ ਸੋਨੂੰ ਨਕਾਰ ਦਿੱਤਾ ਹੁਣ ਛੋਡੀਆ ਅੱਖਾਂ ਖੁੱਲ੍ਹੀਆਂ ਨੇ ਉਦੋਂ ਤੁਸੀਂ ਸਿੱਖ ਕੌਮ ਦੇ ਉਲਟ ਹੀ ਭੁਗਤੇ ਹੋ ਪਿਛਲਾ ਸਾਰਾ ਰਿਕਾਰਡ ਚੈਕ ਕਰ ਲਵੋ ਬੀਬਾ ਜੀ ਉਦੋਂ ਤਾ ਲਿਫਾਫਿਆਂ ਵਿੱਚੋਂ ਪ੍ਰਧਾਨ ਨਿਕਲਦੇ ਸੀ ਛੋਡੇ ਵਿੱਚੋਂ ਕੋਈ ਨੀ ਬੋਲਿਆ ਜਦੋਂ ਹੁਣ ਛੋਡੀਆ ਕੁਰਸੀਆਂ ਚਲੀਆ ਗੲਈਆ ਹੁਣ ਸੋਨੂੰ ਪੰਥ ਕਿਵੇਂ ਯਾਦ ਆ ਗਿਆ ਸੋਚੋ ਜ਼ਰਾ ਸੋਚੋ

  • @jatindersandhu8433
    @jatindersandhu8433 Месяц назад +19

    ਬੀਬੀ ਜੀ ਦੀ ਹਰ ਗੱਲ ਨਾਲ ਸਹਿਮਤ ਹਾਂ ਸੁਖਬੀਰ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਇਸ ਨੇ ਪਾਰਟੀ ਖਤਮ ਕਰ ਦਿੱਤੀ ਹੈ

  • @ajaibsingh9738
    @ajaibsingh9738 Месяц назад +1

    ਜਗੀਰੋ ਨੂਨਾ ਬਣਾਇਓ ਪ੍ਰਧਾਨ ਸਿਖ ਕੋਮ ਦਾ ਬੇੜਾ ਖਤਮ ਕਰੂ ਇਹ ਡੇਰਾ ਬਾਦ ਇਸਤਰੀਆਂ ਆ ਕੂੜੀ ਮਾਰ ਨਾ ਬੰਦਿਓ ਨਾ ਬਣਨ ਦਿਓ ਪ੍ਧਾਨ

  • @romysandhusandhu3359
    @romysandhusandhu3359 Месяц назад +6

    ਬੀਬਾ ਜੀ ਬਿਲਕੁਲ ਸੱਚੀਆਂ ਗੱਲਾਂ ਸੁਣੀਆਂ ਜੀ,,,

  • @Iqbal-cl5mz
    @Iqbal-cl5mz Месяц назад

    ਚੰਨੀ ਬੱਦਾ ਚੰਗਾ ਬੀਬਾ ਜੀ ਕਾਂਗਰਸ ਵਿੱਚ ਸ਼ਾਮਲ ਹੋਵੋ ਦਲ ਬਦਲੂ

  • @paramjodhan4452
    @paramjodhan4452 Месяц назад +5

    ਕਿਸੇ ਨੂੰ ਤਾਂ ਪਹਿਲ kdme ਕਰਨੀ ਪੈਣੀ ਵਧੀਆ ਕਦਮ ਹੈ ਬੀਬੀ ਜੀ ਦਾ

  • @rupirupindergill2994
    @rupirupindergill2994 Месяц назад +1

    ਬਹਿ ਜਾ ਟਿਕ ਕੇ ਬਾਦਲ ਨਾ ਹੁੰਦੇ ਹੁਣ ਨੂੰ ਜੇਲ ਚ ਹੁੰਦੀ 😊

  • @SandeepSingh-hi3vn
    @SandeepSingh-hi3vn Месяц назад

    ਸ਼੍ਰੋਮਣੀ ਅਕਾਲੀ ਦਲ
    2004 ਵਿਚ ਜਿੱਤਿਆ
    2007 ਵਿਚ ਜਿੱਤਿਆ
    2009 ਵੀ ਜਿੱਤਿਆ
    2012 ਵੀ ਜਿੱਤਿਆ
    2017 ਤੱਕ ਸ਼੍ਰੋਮਣੀ ਅਕਾਲੀ ਦਲ ਸੱਤਾ ਵਿਚ ਰਿਹਾ
    ਲਗਾਤਾਰ 10 ਸੱਤਾ ਵਿਚ ਰਹਿਣਾ ਪੰਜਾਬ ਦੀ ਕਿਸੇ ਰਾਜਨੀਤਕ ਪਾਰਟੀ ਦੇ ਹਿਸੇ ਵਿਚ ਨਹੀਂ ਆਇਆ,

  • @satrangisiyasat6034
    @satrangisiyasat6034 Месяц назад

    Good job Bibi ji

  • @SimranSingh-lk2qd
    @SimranSingh-lk2qd Месяц назад +2

    ਗੁਰੂ ਜੀ ਦੇ ਸਿੱਖ ਦੂਰ ਨਹੀ ਹੋਏ ਤੁਸੀਂ ਅਖੌਤੀ ਨੇਤਾ ਨਿਜੀ ਸੁਆਰਥ ਕਾਰਨ ਗੁਰੂ ਨੂੰ ਛੱਡ ਗਏ ਹੋ। ਤੁਸੀਂ ਗੁਰੂ ਜੀ ਦੀ ਮੁੱਖ ਧਾਰਾ ਵਿਚ ਪਰਤ ਆਵੋ।
    ਤੁਸੀਂ ਗੁਰੂ ਦੇ ਨਹੀ ਹੋਏ, ਸਿੱਖ ਸੰਗਤ ਦੇ ਹਮਦਰਦ ਕਿਥੋਂ ਹੋਵੋਗੇ। ਤੁਹਾਡੇ ਰਾਜ ਵਿਚ ਦੋਖੀਆਂ ਨੇ ਗੁਰੂ ਦੀ ਵੰਗਾਰ ਕੇ ਬੇਅਦਬੀ ਕੀਤੀ ਸੀ। ਤੁਸੀਂ ਕੀ ਕਾਰਵਾਈ ਕੀਤੀ, ਸਭ ਨੂੰ ਪਤਾ ਹੈ। ਇਸ ਦਾ ਜੁਆਬ ਦੇ ਸਕਦੇ ਹੋ?

  • @chaudhary8085
    @chaudhary8085 Месяц назад

    ਬੀਬਾ ਜਗੀਰ ਕੌਰ ਠੀਕ ਕਹਿ ਰਹੀ ਹੈ ਅਕਾਲੀ ਦਲ ਬਾਦਲ ਦਾ ਪ੍ਰਧਾਨ ਨਵਾਂ ਹੋਣਾ ਚਾਹੀਦਾ ਕਿਸੇ ਸੀਨੀਅਰ ਆਗੂ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ

  • @surinderbhatia5971
    @surinderbhatia5971 Месяц назад

    ਹਾਰਨ ਦਾ ਕਾਰਨ ਆਪਸੀ ਮਤਭੇਦ ਹੈ ਆਪਸੀ ਸਹਿਮਤੀ ਨਾ ਹੋਣਾ

  • @dr.gurwinderparhar3422
    @dr.gurwinderparhar3422 Месяц назад

    ਝੁੰਧਾ ਕਮੇਟੀ ਦੀ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ ਗਈ? ਕੋਈ ਨਹੀਂ ਬੋਲਦਾ

  • @sukhwinderjitsingh6187
    @sukhwinderjitsingh6187 Месяц назад

    Good 👍

  • @laddijattsingh1391
    @laddijattsingh1391 Месяц назад +2

    ਪਹਿਲਾ,ਬਾਦਲ,ਰਾਜ,ਵਿਚ,ਮੋਜਾ,ਕਰਦੀ,ਰਹੀ,ਹੁਣ,ਬਾਦਲ,ਮਾ੍ੜਾ,ਹੋ,ਗਿਆ,

  • @SandeepSingh-hi3vn
    @SandeepSingh-hi3vn Месяц назад

    ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਮੁੱਦਿਆ ਤੇ ਹੀ ਗੱਲ ਕਰਦੀ ਆਈ ਆ ਫੇਰ ਚਾਹੇ ਉਹ SYL ਦਾ ਮੁੱਦਾ ਹੋਵੇ ਚਾਹੇ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਹੋਵੇ

  • @SandeepSingh-hi3vn
    @SandeepSingh-hi3vn Месяц назад

    ਬੀਬੀ ਜੀ ਤੋਹਾਨੂ ਪ੍ਰਧਾਨ ਤੇ ਇਸ ਕਰਕੇ ਗੁੱਸਾ ਆ ਕਿ ਤੁਹਾਨੂੰ ਐਸਜੀਪੀਸੀ ਦੀ ਪ੍ਰਧਾਨਗੀ ਨਹੀਂ ਦਿੱਤੀ ਇਸ ਲਈ ਤੁਹਾਨੂੰ ਸੁਖਬੀਰ ਸਿੰਘ ਬਾਦਲ ਮਾੜਾ ਲੱਗ ਰਿਹਾ ਹੈ

  • @AmarjitSinghGhotra
    @AmarjitSinghGhotra Месяц назад

    ਦੇਸ਼ ਦੀ ਵੰਡ, ਪੰਜਾਬ ਦੀ ਵੰਡ,ਫੇਰ 1966 ਵਿੱਚ ਪੰਜਾਬ ਸੂਬੇ ਦੇ ਫਿਰ ਤਿੰਨ ਟੋਟੇ ਕਰਕੇ ਪੰਜਾਬੀ ਸੂਬੀ ਬਨਾਉਣ ਤੋਂ ਲੈਕੇ 2022 ਤੱਕ ਪੰਜਾਬ ਵਿੱਚ ਜੋ ਸਰਕਾਰੀ ਸਾਧਨਾਂ ਦੀ ਲੁੱਟ ਖਸੁੱਟ, ਕਤਲੋਗਾਰਦ, ਆਰਥਿਕ ਮੰਦਹਾਲੀ ਤੇ ਗੰਦਗੀ ਇਹਨਾਂ ਦੋ ਰਾਜਨੀਤਕ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੇ ਫੈਲਾਈ ਸੀ ਉਸ ਗੰਦਗੀ ਵਿਚੋਂ ਇੱਕ ਨਵੀਂ ਪਾਰਟੀ (ਆਮ ਆਦਮੀ ਪਾਰਟੀ) ਨੇ ਜਨਮ ਲਿਆ। ਇਸ ਪਾਰਟੀ ਦੇ ਦਿੱਲੀ ਬੈਠੇ ਬਾਣੀਆਂ/ ਲਾਲਾ ਬਿਰਤੀ ਵਾਲੇ ਲਾਲਚੀ ਆਹੁਦੇਦਾਰਾਂ ਨੇ ਰਾਜ ਭਾਗ ਸੰਭਾਲਦਿਆਂ ਹੀ ਆਪਣੀ ਪਾਰਟੀ/ ਆਪਣੇ ਹਿਤਾਂ ਦੀ ਪੂਰਤੀ ਲਈ ਪਹਿਲੀਆਂ ਲੋਟੂ ਕਿਸਮ ਦੀਆਂ ਸਰਕਾਰਾਂ ਦੇ ਪੂਰਨਿਆਂ ਤੇ ਚੱਲਣਾ ਸ਼ੁਰੂ ਕਰ ਦਿੱਤਾ। ਨਤੀਜਾ ਦੋ ਸਵਾ ਦੋ ਸਾਲਾਂ ਵਿੱਚ ਹੀ ਇਸ ਪਾਰਟੀ ਤੋਂ ਵੀ ਪੰਜਾਬ ਵਾਸੀਆਂ ਦਾ ਮੋਹ ਭੰਗ ਹੋ ਗਿਆ ਹੈ ਅਤੇ ਮਜਬੂਰੀ/ਰਾਜਨੀਤਕ ਖਲਾਅ (political vacuum) ਦੇ ਚਲਦਿਆਂ ਇੱਕ ਵਾਰ ਫਿਰ ਲੋਕਾਂ ਨੂੰ ਉਸੇ ਪਾਰਟੀ ( ਕਾਂਗਰਸ) ਵਲ ਰੁਖ ਕਰਨਾ ਪੈ ਰਿਹਾ ਹੈ ਜਿਸ ਨੇ ਪੰਜਾਬ ਅਤੇ ਪੰਜਾਬ ਦੀ ਨੌਜਵਾਨੀ ਦਾ 1984-1995 ਦੇ ਸਮੇਂ ਦੋਰਾਨ ਰੱਜ ਕੇ ਘਾਣ ਕੀਤਾ। ਅਜੌਕੀ ਨੋਜਵਾਨ ਪੀੜੀ ਜਿਸ ਨੇ ਇਸ 30-40 ਪੁਰਾਣੇ ਕਾਲੇ ਦੌਰ ਤੋਂ ਬਾਅਦ ਜਨਮ ਲਿਆ ਹੈ ਨੂੰ ਕਾਂਗਰਸ ਪਾਰਟੀ ਦੁਆਰਾ ਪੰਜਾਬ ਉਪਰ ਕੀਤੇ ਜ਼ੁਲਮਾਂ ਦੀ ਜਾਣਕਾਰੀ/ਅਹਿਸਾਸ ਇਤਿਹਾਸ ਦੇ ਪੰਨਿਆਂ ਤੋਂ ਤੋਂ ਹੀ ਹੁੰਦਾ ਹੈ ਨਾ ਕਿ ਸਾਡੇ ਸਮੇਂ ਦੇ ਲੋਕਾਂ ਦੀ ਹੱਡਬੀਤੀ ਵਾਂਗ। ਰਹੀ ਗੱਲ ਅਕਾਲੀ ਦਲਾਂ/ਅਕਾਲੀ ਦਲ ਬਾਦਲ ਦੀ , ਇਹਨਾਂ ਦਲਾਂ ਨੇ ਕਾਂਗਰਸ /ਗਵਰਨਰੀ ਰਾਜ ਦੇ ਕਾਲ ਦੋਰਾਨ ਪੰਜਾਬੀਆਂ ਨਾਲ ਹੋਏ ਜ਼ੁਲਮਾਂ/ਧੱਕਿਆ ਦਾ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਸੁਹਿਰਦ ਕਦਮ ਉਠਾ ਕੇ ਮਲ੍ਹਮ ਲਾਉਣ ਦੀ ਥਾਂ ਇਸ ਘਿਨਾਉਣੇ ਵਰਤਾਰੇ ਉਪਰ ਕੋਝੀ ਰਾਜਨੀਤੀ ਕਰਕੇ ਇੱਕ ਵਾਰ ਫਿਰ ਪੰਜਾਬ/ਪੰਜਾਬੀਆਂ ਨੂੰ ਲੁੱਟਣ ਅਤੇ ਕੁੱਟਣ ਦਾ ਰਾਹ ਅਖਤਿਆਰ ਕੀਤਾ। ਅਕਾਲੀ ਦਲ ਬਾਦਲ ਦੇ ਸ੍ਰਪ੍ਰਸਤ ਬਾਦਲ ਟਬਰੀ ਦੇ ਇਸ ਲੁੱਟ ਖਸੁੱਟ ਅਤੇ ਹੰਕਾਰੀ ਰਵਈਏ ਤੋਂ ਹਰ ਪੰਜਾਬੀ (ਪੜਿਆ ਲਿਖਿਆ ਵਰਗ,ਘਟ ਪੜੇ ਲਿਖੇ, ਅਨਪੜ੍ਹ ਵੀ) ਪੂਰੀ ਤਰ੍ਹਾਂ ਜਾਣੂੰ ਹੈ । ਇਸੇ ਕਰਕੇ ਅਕਾਲੀਆਂ ਦੀਆਂ ਇਹੋ ਜਿਹਿਆਂ ਗੰਦੀਆਂ ਕਰਤੂਤਾਂ/ ਗੁਨਾਹਾਂ ਕਰਕੇ ਲੋਕ ਇਹਨਾਂ ਨੂੰ ਨਫ਼ਰਤ ਕਰਨ ਲੱਗ ਪਏ ਹਨ ਅਤੇ ਕਾਂਗਰਸ ਦੇ ਪੁਰਾਣੇ ਜ਼ੁਲਮਾਂ ਨੂੰ ਭੁੱਲ ਕੇ ਉਸ ਨੂੰ ਅਕਾਲੀਆਂ ਦੇ ਮੁਕਾਬਲਤਨ ਤਰਜੀਹ ਦੇਣ ਲਈ ਮਜਬੂਰ ਹਨ। ਕੇਂਦਰ ਦੀ ਸੱਤਾ ਤੇ ਕਾਬਜ਼ ਫ਼ਿਰਕੂ ਪਾਰਟੀ ਨੇ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਲਈ ਪੂਰੀ ਵਿਉਂਤਬੰਦੀ ਕਰ ਰੱਖੀ ਹੈ ਅਤੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਲਈ ਇਸ ਫ਼ਿਰਕੂ ਪਾਰਟੀ ਦਾ ਮੁਕਾਬਲਾ ਕਾਂਗਰਸ ਨਾਲ ਹੋਵੇਗਾ ਨਾਂ ਕਿ ਅਕਾਲੀਆਂ ਆਮ ਆਦਮੀ ਪਾਰਟੀ ਨਾਲ। ਬਦਕਿਸਮਤੀ ਨਾਲ ਪੰਜਾਬ/ਪੰਜਾਬੀਆਂ ਨੂੰ ਮੁਗਲ ਕਾਲ ਤੋਂ ਲੈਕੇ ਹੁਣ ਤੱਕ ਲੋਟੂਆਂ ਲੁਟੇਰਿਆਂ ਨਾਲ ਹੀ ਨਜਿੱਠਣਾ ਪੈ ਰਿਹਾ ਹੈ।

  • @mukhtiarsingh6532
    @mukhtiarsingh6532 Месяц назад +1

    ਦਸ ਪੰਦਰਾਂ ਵੀਹ ਜਣੇ ਪਿੱਛੇ ਹੋ ਜਾਂਣ ਨਵੇਂ ਲੋਕ ਆਉਂਣ ਅੱਗੇ ਸਾਰੇ ਲੋਕ ਨਾਲ ਤੁਰ ਪੈਣਗੇ ਪਰ ਇਹਨਾਂ ਪੁਰਾਣਿਆਂ ਤੋਂ ਇੱਕ ਦੋ ਨੂੰ ਛੱਡਕੇ ਸਾਰੇ ਤਰਸ ਕਰ ਲੈਣ ਅਕਾਲੀ ਦਲ ਤੇ ਤੇ ਪਿੱਛੇ ਹਟ ਜਾਣ। ਵਾਹਿਗੁਰੂ ਭਲੀ ਕਰੇ ਗਾ ਬਹੁਤ ਦੁੱਖ ਲੱਗਦਾ ਅਕਾਲੀ ਦਲ ਦਾ ਇਹ ਹਾਲ ਦੇਖਕੇ ਪਰ ਚਿੱਚੜ ਕਿਸਮ ਦੇ ਲਾਲਚੀ ਲੋਕਾਂ ਤੋਂ ਇਸ ਪਾਰਟੀ ਦਾ ਖਹਿੜਾ ਬਹੁਤ ਮੁਸ਼ਕਲ ਛੁੱਟੇ ਗਾ ਵਧੀਆ ਬੰਦਿਆਂ ਨੂੰ ਅੱਗੇ ਆਉਣ ਦੇਣਾ ਨਹੀਂ ਚਾਹੁੰਦੇ

    • @user-kl7xz6os4y
      @user-kl7xz6os4y Месяц назад

      Sahi gal a bi ji ma kal gi.c daftar lok samosa kh raha c Nala dabi avaaj vich gal kar.raha si ki sukhvir nu vada dil dekauna chaida

  • @sarabjitSingh-vd2lz
    @sarabjitSingh-vd2lz Месяц назад

    ਬੀਬੀ ਜੀ ਤੁਸੀਂ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਆ ਨੂੰ ਜਲਦੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿਓ ਸਿੱਖ ਕੌਮ ਦੇ ਸਾਰੇ ਮਸਲੇ ਹੱਲ ਹੋ ਜਾਣਗੇ ।

  • @user-mm5sh4xk1m
    @user-mm5sh4xk1m Месяц назад +17

    ਸ਼ਰਮ ਕਰੋ ਬੀਬਾ ਜੀ ਸਾਰੀ ਉਮਰ ਪਾਰਟੀ ਨੂੰ ਖਾਦਾ ਤੁਸੀ

  • @user-zz2dg9oo5j
    @user-zz2dg9oo5j Месяц назад

    ਬਿੱਲਾ ਕਪਰਾ ਆਦਮੀ ਮੁਛਾ ਵਾਲੀ ਰੰਨ ਜਹਿੜਾ ਇਸ ਤੇ ਅਤਬਾਰ ਕਰੇ ਉਸ ਮਾਂ ਦੀ

  • @jagjitvaltoha949
    @jagjitvaltoha949 Месяц назад +1

    ਪਹਿਲਾ ਤੁਸੀਂ ਵੀ ਰੱਜ ਕੇ ਲੁੱਟਿਆ ਹੁਣ ਤੁਹਾਨੂੰ ਲੱਗਦਾ ਕੇ ਤੁਸੀ ਬਚਾ ਲਓ ਗੇ ਅਕਾਲੀ ਦਲ ਨੂੰ ਹੁਣ ਇਕੱਲਾ ਬਾਦਲ ਹੀ ਗ਼ਲਤ ਆ ਤੁਸੀ ਤਾਂ ਕੁੱਛ ਕੀਤਾ ਨਹੀਂ ਆ ਸ਼ਰਮ ਕਰੋ ਕੁੱਛ ਸਾਰੇ ਜਾਣੇ

  • @harbantsingh1522
    @harbantsingh1522 Месяц назад

    ਅੱਜ ਤੋਂ ਦੋ ਸਾਲ ਪਹਿਲਾਂ ਮਲੂਕਾ ਸਾਹਿਬ ਨੇ ਕੱਢਿਆ ਸੀ ਇਹਨੂੰ ਹੁਣ ਮਲੂਕਾ ਸਾਹਿਬ ਦੇ ਨਾਲ ਬੈਠੀ ਆ ਬੀਬੀ ਜੀ

  • @harmandersinghcheema6102
    @harmandersinghcheema6102 Месяц назад

    ਕਿਹੜੇ ਅਕਾਲੀ ਲੀਡਰ ਦੀ ਜਾਇਦਾਦ ਘਟੀ ਹੈ ਇਹ ਜਰੂਰ ਦਸੋ

  • @ajaybawa4794
    @ajaybawa4794 Месяц назад

    ਬੱਚੇ ਦੀ ਜਾਨ ਲੈਣੀ ਹੁਣ ਤੁਸੀਂ😂😂😂😂😂

  • @jasstiwana14
    @jasstiwana14 Месяц назад

    ਉਦਣ ਕਾਹਤੋਂ ਨਹੀਂ ਬੋਲੀ ਬੀਬਾ ਜਿੱਦਨ ਰਾਮ ਰਹੀਮ ਨੂੰ ਮਾਫੀ ਨਾਵਾਂ ਲਿਖ ਕੇ ਦਿਆ ਸੀ ਉਦਣ ਬੋਲਦੀ ਫਿਰ ਤੇਰੇ ਨਾਲ ਹੁੰਦੇ ਲੋਕ

  • @kewalsingh866
    @kewalsingh866 Месяц назад

    ਸ਼੍ਰੋਮਣੀ ਅਕਾਲੀ ਦਲ ਤੇ ਰਹਿਣ ਹੀ ਨਹੀਂ ਦਿੱਤਾ ਹੁਣ ਇਹ ਸਿਰਫ ਬਾਦਲ ਹੀ ਦਾ ਦਲ ਹੈ ਇਸੇ ਕਰਕੇ ਲੋਕਾਂ ਨੇ ਨਕਾਰ ਦਿੱਤੇ। ਬਾਦਲ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ।

  • @user-dt9wm3xf1h
    @user-dt9wm3xf1h Месяц назад

    ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਦੀ ਸਹੀ ਨੁਮਾਇੰਦਗੀ ਕਰ ਸਕਦੇ ਹਨ

  • @harneksekhon5017
    @harneksekhon5017 Месяц назад

    ਬੇਅਦਬੀ ਕਰਕੇ

  • @kuldeepsinghchatha
    @kuldeepsinghchatha Месяц назад

    ਇਜਤ ਦਾਰ ਸਾਇਦ ਹੀ ਬੋਲਣ

  • @kanwaljitsinghdhillon3161
    @kanwaljitsinghdhillon3161 Месяц назад +11

    ਅਕਾਲੀ ਦਲ ਤੋਂ ਲੋਕਾਂ ਨੇ ਮੁੱਖ ਨਹੀ ਮੋੜਿਆ , ਬਾਦਲ ਪ੍ਰੀਵਾਰ ਨੂੰ ਲੋਕਾਂ ਨੇ ਨਕਾਰਿਆ ਹੈ। ਸੋ ਸੁਖਬੀਰ ਨੂੰ ਅਕਾਲੀ ਦਲ ਤੋਂ ਪਾਸੇ ਹੋਣਾ ਚਾਹੀਦਾ ਹੈ।

  • @nirmalb8469
    @nirmalb8469 Месяц назад +1

    ਬੀਬੀ ਜੀ ਤੁਸੀ ਸਾਰੇ ਹੀ ਮਾੜੇ ਹੋ
    ਹਾਲੇ ਤੁਹਾਨੂੰ ਪੱਵਲਕ ਦਾ ਤੇ ਗੂਰੁ
    ਸਾਹਿਬ ਦੀ ਗੋਲਕ ਖਾਣ ਦਾ
    ਛਰਾਫ ਤੁਹਾਨੂੰ ਸਾਰਿਆਂ ਨੂੰ ਹੀ
    ਪੈਣਾ ਹੈ

  • @gursanjhsinghjohal7432
    @gursanjhsinghjohal7432 Месяц назад +1

    ਤੁਸੀਂ ਪੰਥ ਦਾ ਬਹੁਤ ਘਾਣ ਕੀਤਾ ਜਗੀਰੋ ਤੁਹਾਡਾ ਹੁਣ ਅੰਤ ਆ ਗਿਆ ਤੁਸੀਂ ਬਹੁਤ ਬੇਅਦਬੀਆਂ ਕਰਵਾਈਆਂ ਗੁਰੂ ਮਹਾਰਾਜ ਦੀਆਂ ਹੁਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਆਊਗਾ ਆਉਣ ਵਾਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ

  • @pushpindersodhi7080
    @pushpindersodhi7080 Месяц назад

    ਆਪਦੀ ਸਕੀ ਧੀ ਤੇ ਜਵਾਈ ਦੀ ਕਾਤਲ ਐ ਇਹ ਦੋਗਲੀ, ਇਤਿਹਾਸ ਫਰੋਲੋ

  • @JASWINDERSINGH-vs9qi
    @JASWINDERSINGH-vs9qi Месяц назад

    ਕੋਈ ਵੀ ਸੁੱਖੇ ਗੱਪੀ ਦਾ ਅਸਤੀਫਾ ਨਹੀਂ ਮੰਗਦੇ ਸਭ ਡਰਾਮਾ ਹੈ ਇਹਨਾਂ ਵਿੱਚ ਜੁਰਤ ਨਹੀਂ ਅਸਤੀਫਾ ਮੰਗਣ ਦੀ ਕਿਓਂਕਿ ਇਹ ਸਭ ਕਾਣੇ ਨੇ ਲੋਕ ਦਿਖਾਵਾ ਕਰਦੇ ਨੇ

  • @adv.madanlal13
    @adv.madanlal13 Месяц назад +1

    Everybody including Bibi Jagir Kaur is avoiding the main issue of BE adabi of shree gurugranth Sahib and other sukhbir related incidents of money making business. ......Every Punjabi is worried a lot..have sympathy for SAD AND IT'S REVIVAL...

  • @jagsirsran855
    @jagsirsran855 Месяц назад

    ਅਕਾਲੀ ਦਲ 25 ਸਾਲ ਤਾ ਪਿਛੇ ਰਹੇ

  • @jaspalsingh9569
    @jaspalsingh9569 Месяц назад

    ਇਹ ਕੋਮ ਤੇ ਪੰਥ ਦਾ ਘਾਣ ਕਰਨ ਵਾਲੀਆ ਮਹਾਨ ਸਖਸ਼ੀਅਤਾ ਵਿਚੋ ਇਕ ਹੈ ਬਹੁਤ ਲੰਬੀ ਲਿਸਟ ਹੈ ਇਹਨਾ ਦੇ ਕਾਰਨਾਮਿਆ ਦੀ ਜੋ ਲਿਖੀਆ ਨਹੀ ਜਾ ਸਕਦੀਆ

  • @kulwindersingh8679
    @kulwindersingh8679 Месяц назад

    ਬੀਬੀ ਜੀ ਸੂਰੀ ਨੂੰ ਮਾਰਨ ਵਾਲੇ ਭਾਈ ਸੰਦੀਪ ਸਿੰਘ ਖਾਲਸਾ ਅਮ੍ਰਿਤਸਰ ਨੂੰ ਡੇਰਾ ਬਾਬਾ ਨਾਨਕ ਤੋ ਟਿਕਟ ਦਿੱਤੀ ਜਾਵੇ ਧਾਰਮਿਕ ਪੰਥਕ ਸੋਚ ਵਾਲੇ ਆਗੂ ਜਿਵੇਂ ਸੁਖਦੇਵ ਸਿੰਘ ਭੌਰ ਪੰਜੋਲੀ ਤੁੜ ਸੋਟੇਪੁਰ ਭੋਮਾ ਧਾਮੀ ਜਗੀਰ ਕੌਰ ਕਿਰਨਜੋਤ ਵਿਚੋਂ ਕਿਸੇ ਇੱਕ ਨੂੰ ਪ੍ਰਧਾਨ ਬਣਾਇਆ ਜਾਵੇ

  • @baljinderkaur-ji9sf
    @baljinderkaur-ji9sf Месяц назад

    Bibi Jagir Kaur ji aap Aise bolo Ham BJP Ke Hain Ham BJP ko Punjab Mein jitenge unko vote aaenge

  • @Iqbal-cl5mz
    @Iqbal-cl5mz Месяц назад

    ਬੀਬੀ ਜਗੀਰ ਕੌਰ ਤੂੰ ਐਮ ਸੀ ਨਹੀਂ ਜਿੱਤਦੀ

  • @Sukhdev-lf9sm
    @Sukhdev-lf9sm Месяц назад

    Both group are power hungry

  • @harpreetsingh5620
    @harpreetsingh5620 Месяц назад

    Bebe gangekauir zindabad

  • @moesander7790
    @moesander7790 Месяц назад +1

    Only leader I see now for akli dal is bhai amirtpal singh khalsa ji

  • @AngrejSingh-ns9qg
    @AngrejSingh-ns9qg Месяц назад

    ਦੱਲੀ ਬਾਹਮਣੀ ਸਾਰੀ ਉਮਰ ਤੇਨੂੰ ਹੀ ਵੋਟਾਂ ਪੈਣ

  • @gurjaipalsingh2463
    @gurjaipalsingh2463 Месяц назад +2

    Badel par var te magetea par var nu bar karo asi tuhade nal a akalidal nal ha

  • @samar_editz773
    @samar_editz773 Месяц назад

    ਲੋਕ ਇਹਨਾ ਨੂ ਕਿਸੇ ਨੂੰ ਵੀ ਨਹੀ ਚਾਹੁੰਦੇ ਕਿਉਕਿ ਇਹਨਾ ਲੋਕਾ ਦਾ ਕਿਰਦਾਰ ਕੋਈ ਨੀ ਇਹ ਕਦੇ ਬਾਦਲਾ ਦੀਆ ਜੁੱਤੀ ਆ ਝਾੜਣ ਲੱਗ ਜਾਦੇ ਨੇ ਤੇ ਕਦੇ ਇਹੋ ਜਿਹੇ ਡਰਾਮੇ ਕਰਦੇ ਨੇ ਹੋਰ ਇਹਨਾ ਦੇ ਪੱਲੇ ਕੁਝ ਨੀ

  • @SandeepSingh-hi3vn
    @SandeepSingh-hi3vn Месяц назад

    ਸ਼ਿਰੋਮਣੀ ਅਕਾਲੀ ਦਲ ਦੀ ਅਗਵਾਈ ਸੁਖਬੀਰ ਬਾਦਲ ਤੋਂ ਬਿਨਾ ਕੋਈ ਨੀ ਕਰ ਸਕਦਾ

    • @SidhuSahibSidhuSahib
      @SidhuSahibSidhuSahib Месяц назад

      सुखबीर बादल बीजेपी एजेंट

  • @bobysekhonbobysekhon9162
    @bobysekhonbobysekhon9162 Месяц назад

    ਕੋਈ ਮੁੱਦਾ ਚੁੱਕ ਕੇ ਮੋਰਚਾ ਲਾਉਣ ਦੀ ਗੱਲ ਅਜੇ ਵੀ ਨੀਂ ਕਰਦੇ ਇਹ । ਬੱਸ ਵੋਟਾਂ ਪਿੱਛੇ ਚੀਕਾਂ ਮਾਰੀ ਜਾਂਦੇ ਨੇਂ ।

  • @ravinderravi8257
    @ravinderravi8257 Месяц назад +2

    ਜਦੋ ਕੁਰਸੀ ਪਾਉਣ ਦੇ ਹਰ ਤਰੀਕੇ ਅਸਫਲ ਕਰਤੇ ਤਦ ਲੋਕ ਪੰਥ ਯਾਦ ਆ ਗਏ ਬੀ ਟੀਮ ਚ ਪੂਰਾ ਪੰਜਾਬ ਦਾ ਕੇਂਡਰ ਹੈ.

  • @pardeepkular2460
    @pardeepkular2460 Месяц назад

    ਹੁਣ ਨਹੀ ਲਭਣੇ ਲਾਲ ਗੁਅਾਚੇ िਮॅਟੀ ਨਾ ਫਲਾਉਰ ਬੀਬੀਏ

  • @honeysingh3310
    @honeysingh3310 Месяц назад

    ਪ੍ਰਧਾਨ ਬਦਲ ਦਿਉ,,ਜਾਰ ਕਿਉ ਨੀ ਸਮਝ ਲੱਗਦੀ 5 ਵਾਰ ਪ੍ਕਾਸ਼ ਸਿੰਘ ਬਣ ਗੇ ਬਸ ਕਰੋ,,,ਹੁਣ ਹੋਰ ਨੁੰ ਮੌਕਾ ਦਿਉ ਖੜਕੇ ਦੜਕੇ (ਧਾਕੜ) ,,,ਸਮਝ ਨੀ ਲੱਗ ਰਹੀ ਇਹਨਾ ਨੂੰ ਇੱਕ ਪਾਸੇ ਪ੍ਧਾਨ ਕੋਲ 800-1000 ਬੰਦਾ ਦੂਜੇ ਪਾਸੇ ਕਰੋੜਾ ਲੋਕ ਆ,,,

  • @SandeepSingh-hi3vn
    @SandeepSingh-hi3vn Месяц назад

    *ਸ਼੍ਰੋਮਣੀ ਅਕਾਲੀ ਦਲ ਪੰਥ ਪੰਜਾਬ ਦੀ ਇੱਕੋ ਇੱਕ ਨੁਮਾਇੰਦਾ ਖੇਤਰੀ ਪਾਰਟੀ ਹੈ, ਜੋ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਪਿਛਲੀ ਇੱਕ ਸਦੀ ਤੋਂ ਲੜਾਈ ਲੜਦੀ ਆ ਰਹੀ ਹੈ । ਪੰਜਾਬੀਆਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬੀਆਂ ਦਾ ਗੁਜ਼ਾਰਾ ਨਹੀਂ ਹੋਣਾ ।

  • @balrajsingh459
    @balrajsingh459 Месяц назад

    ਵਾਹ ਬੀਬੀ ਲੋਕਾਂ ਨੇ ਤਾਂ ਓਦੋਂ ਵੀ ਪਾਰਟੀ ਵਿਚੋਂ ਕੱਢਣ ਲਈ ਬਹੁਤ ਕਿਹਾ ਸੀ ਪਰ ਬਾਦਲ ਨੀ ਮੰਨਿਆ ਜਦੋਂ ਤੁਸੀਂ ਆਪਣੀ ਕੁੜੀ ਮਾਰੀ ਸੀ ਹੁਣ ਤੇਰੀ ਪ੍ਰਧਾਨਗੀ ਬੀਜੇਪੀ ਨੇ ਪੱਕੀ ਕਰਤੀ ਹੋਣੀ ਅੰਦਰ ਖਾਤੇ ਮਲੂਕੇ ਵਰਗਿਆ ਨਾਲ ਸੈਟਿੰਗ ਹੋਗੀ ਹੋਣੀ ਹੈ

  • @sanjogtarani3997
    @sanjogtarani3997 Месяц назад +4

    ਜਿਹੜਾ ਧੀਆਂ ਨੂੰ ਮਾਰਦੇ ਲੱਖ ਲਾਹਨਤ ਉਹਨਾਂ ਲੋਕਾਂ ਦੀ

  • @msmaninder450
    @msmaninder450 Месяц назад

    ਮਲੂਕਾ ਕੀ, ਹੈ

  • @santokhsingh6343
    @santokhsingh6343 Месяц назад

    ਬੀਬੀ ਜੀ ਕਿ ਕੇਜਰੀਵਾਲ ਨੇ ਅਸਤੀਫਾ ਦਿੱਤਾ ।ਮੋਦੀ ਨੇ ਅਸਤੀਫਾ ਦਿੱਤਾ ਤੁਸੀ ਕਿਉ ਆਪਣੀ ਪਾਰਟੀ ਨੂੰ ਕਮਜੋਰ ਕਰ ਰਹੇ ਹੋ ।ਬਾਦਲ ਕਰਕੇ ਹੀ ਤੇਰੀ ਅਕਾਲੀ ਦਲ ਵਿੱਚ ਹੋਰ ਹੈ।ਅਸੀ ਸੁਖਬੀਰ ਨੂੰ ਹੀ ਵੋਟਾਂ ਪਾਵਾਂਗੇ ਇਸ ਵਾਰੀ ਅਮ੍ਰਿਤਪਾਲ ਸਿੰਘ ਨੂੰ ਪਾਇਆਂ ਸੀ

  • @majorsingh9252
    @majorsingh9252 Месяц назад

    ਬਹੁਤ ਬੇਵਕੂਫ਼ ਬਣਾਇਆ ਹੈ ਜਨਤਾ ਨੂੰ ਹੁਣ ਨਹੀ ਚੱਲਣਾ ਕਿਉਂਕਿ ਲੋਕ ਸਿਆਣੇ ਹੋ ਗਏ ਹਨ ਹੁਣ ਕੋਈ ਨਹੀਂ ਭਰੋਸਾ ਕਰਦਾ