ਮੁਫ਼ਤ ਬਿਜਲੀ ਹੋਵੇਗੀ ਬੰਦ ? ਲੱਗਣ ਜਾ ਰਹੇ ਨੇ Prepaid Smart Meter

Поделиться
HTML-код
  • Опубликовано: 24 мар 2022
  • ਮੁਫ਼ਤ ਬਿਜਲੀ ਹੋਵੇਗੀ ਬੰਦ ?
    ਲੱਗਣ ਜਾ ਰਹੇ ਨੇ Prepaid Smart Meter
    #PrepaidSmartMeter #Punjab #AAP #BhagwantMann #Powercom #UnionGovernment #PMModi
    PTC News is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

Комментарии • 594

  • @ranjeetkaur6746
    @ranjeetkaur6746 2 года назад +211

    ਬਿਜਲੀ ਫਰੀ ਨਾ ਮੰਗੋਂ ਪੰਜਾਬੀਓ, ਸਸਤੀ ਦੀ ਮੰਗ ਕਰੋ। ਹਾਰੇ ਹੋਏ ਅਜਗਰਾਂ ਨੇ ਪੂਰੀ ਨੀਚਤਾ ਤੇ ਉਤਰਨਾ ਹੈ ਭਗਵੰਤ ਮਾਨ ਨੂੰ ਫੇਲ ਕਰਨ ਲਈ। ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਭਗਵੰਤ ਮਾਨ ਦਾ ਸਾਥ ਦਿਓ।

  • @bindersingh1754
    @bindersingh1754 2 года назад +95

    ਜੇ ਕੋਈ ਇਮਾਨਦਾਰੀ ਤੇ ਚੰਗੀ ਸੋਚ ਨਾਲ ਕੰਮ ਕਰਨਾ ਚਾਹੁੰਦਾ ਹੈ ਤਾਂ ਉਸਦੀ ਤਾਰੀਫ ਨਹੀਂ ਕਰਨੀ ਉਸਨੂੰ ਅੜਚਣ ਕਿਞੇ ਪਵੇਗੀ ਉਹ ਸੋਚਾਂ ਗੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਜੋੜ ਕੇ ਬੇਨਤੀ ਹੈ ਮਾਨ ਞੀਰ ਦਾ ਸਾਥ ਦਿਓ ਚੰਗਾ ਸੋਚੋ ਹੁਣ ਹੋਰ ਧੱਕਾ ਝੱਲਣ ਦੀ ਪੰਜਾਬ ਵਿਚ ਹਿੰਮਤ ਨਹੀਂ ਰਹਿ

  • @kuldeepvirk4591
    @kuldeepvirk4591 2 года назад +107

    ਕੀ ਸਾਰੇ ਰਾਜਾ ਵਿਚ ਪ੍ਰੀਪੇਡ ਮੀਟਰ ਹਨ ਜਾਂ ਸਿਰਫ ਪੰਜਾਬ ਤੇ ਮੋਦੀ ਦੀ ਸਪੈਸ਼ਲ ਕਿਰਪਾ ਹੋਈ ਏ

  • @swaranverygoodsingh8501
    @swaranverygoodsingh8501 2 года назад +33

    ਮੋਦੀ ਦਾ ਹਰ ਇਕ ਨੂੰ ਪਤਾ ਕੀ ਇਹ ਪੰਜਾਬ ਦਾ ਦੁਸ਼ਮਣ ਹੈ ਜੇਕਰ ਸਾਨੂੰ ਨਹੀਂ ਵੀ 300 ਯੂਨਿਟ ਮਿਲੇਗੀ ਅਸੀ ਤਾਂ ਵੀ ਮਾਨ ਸਾਹਿਬ ਦੇ ਨਾਲ ਹਾਂ

    • @bimlakambojbimlakamboj4182
      @bimlakambojbimlakamboj4182 2 года назад +1

      Wah ji wah bilkul shi gl kh rhe tusi Sanu Maan ji da saath hi dena h.modi nu Haryana cho asi v kddha ge bs 2 saal hi baki ne

  • @gurpinderghattoura7528
    @gurpinderghattoura7528 2 года назад +70

    ਸਾਰੇ ਪ੍ਰਯੋਗ ਪੰਜਾਬ ਤੇ ਹੀ ਕੀਤੇ ਜਾਣਗੇ

    • @jatinpandotra3960
      @jatinpandotra3960 2 года назад +5

      Amm loka da bura hall karna ena ne bs

    • @dirtyfellow1455
      @dirtyfellow1455 2 года назад

      Boht states vich already lgg chuke aa eh meters

    • @princek6135
      @princek6135 2 года назад

      @@dirtyfellow1455 kehdi state ch lag gye. koi link deyi news da. je link nhi haiga thode kol ta na reply kriyo

    • @jeevsingh1071
      @jeevsingh1071 2 года назад

      @@princek6135 Bihar pehla state si jis vich eh kam chalda aa , baaki hor states te union territories vich bhi

    • @jeevsingh1071
      @jeevsingh1071 2 года назад

      Je Shuruaat de kuch unit free karan da ailaan kita c taa , Sarkar card vich kuch paise pehla hi paa sakdi aa , taa joki shuruaat de unit free Howe , Prashan eh hai ke , ki AAP Sarkar eh Karungi ya nahi ….

  • @Harpreetsingh-qb5bx
    @Harpreetsingh-qb5bx 2 года назад +31

    PTC channel belongs to Badal family , so be careful. मैं जनता को बताना चाहता हूँ की ये पीटीसी चैनल बादल परिवार का है। इसलिए अगर आप कोई भी न्यूज़ पर देख रहे हैं तो बहुत ज्यादा सतर्क रहें।

  • @sukhpalbhullar7804
    @sukhpalbhullar7804 2 года назад +37

    ਅਸੀਂ ਕਿਹੜਾ ਕਿਹਾ ਸੀ ਮੁਫਤ ਬਿਜਲੀ ਚਾਹੀਦੀ ਤੁਸੀਂ ਵਾਧੇ ਕਾਰਕੇ ਮੁੱਕਰ ਜਾਂਦੇ ਅਸੀਂ ਤਾਂ ਇਹ ਚੌਦੇ ਸੀ ਕਿ ਸਾਨੂੰ ਸਾਸਤੀ ਬਿਜਲੀ ਚਾਹੀਦੀ ਹੈ ।

    • @jatinpandotra3960
      @jatinpandotra3960 2 года назад +1

      Ek waar phir morcha lagana pena aa lagda

    • @jeevansingh8506
      @jeevansingh8506 2 года назад

      Modi di gand fat rahi aa bas koi am admi sarkar jaror koi na koi hall nekal devi gyi

  • @GursewakSingh-ge8it
    @GursewakSingh-ge8it 2 года назад +28

    ਪੰਜਾਬ ਬਿਜਲੀ ਵੇਚਣੀ ਬੰਦ ਕਰੇ ਨਾ ਸੈਂਟਰ ਸਰਕਾਰ ਨੂੰ ਦੇਵੇ ਪਹਿਲੇ ਆਪਣੀ ਪੂਰੀ ਕਰੇ ਪਾਣੀ ਵੀ ਪਹਿਲੇ ਪੰਜਾਬ ਦਾ ਪੂਰਾ ਕੀਤਾ ਜਾਵੇ ਫੇਰ ਵਦਾ ਮੁੱਲ ਦਿੱਤਾ ਜਾਵੇ

    • @gurpreetdeo5945
      @gurpreetdeo5945 2 года назад

      j punjab de leader chnge houn taa hi ta eh gallan krn centre naal

    • @lakhig4105
      @lakhig4105 2 года назад

      Oh yr bakhra dam punjab te hriyana da c oh v hatho nikal. Gea hun center de under aaa

  • @Amritpalsingh-oj2eq
    @Amritpalsingh-oj2eq 2 года назад +49

    ਜੇ ਕੁੱਝ ਕਰਨ ਤੇ ਆਏ ਤਾਂ ਏਸ ਸਮਾਰਟ ਮੀਟਰ ਤੇ ਵੀ ਹੱਲ ਕੱਢਦੇ ਜਾ ਸਕਦੇ ਨੇ,, ਬਸ ਮੂੰਹ ਫੇਰਨ ਦੀ ਨੀਯਤ ਨਾਂ ਹੋਵੇ!
    ਆ ਤਾਂ ਪਤਾ ਹੀ ਸੀ ਕਿ ਕੇਂਦਰ ਲੱਤ ਫਸਾਏਗੀ ਹੀ,,
    ਦਿੱਲੀ ਚ ਘੱਟ ਕਿੱਤਾ

  • @shamlal8483
    @shamlal8483 16 дней назад +4

    ਸ੍ਰੀਮਾਨ ਜੀ ਲੋਕਾਂ ਨੇ ਸੋਦਰ ਊਰਜਾ ਸਿਸਟਮ ਲਗਵਾਉਣੇ ਸ਼ੁਰੂ ਕਰ ਦਿੱਤੇ ਹੋਏ ਹਨ

  • @lakhveersingh1471
    @lakhveersingh1471 2 года назад +9

    ਪੰਜਾਬ ਵਿੱਚ ਮੁਫ਼ਤ ਬਿਜਲੀ ਦੀ ਕੋਈ ਲੋੜ ਨਹੀਂ ਨੋਜਵਾਨਾਂ ਨੂੰ ਨੌਕਰੀ ਆ ਦਿਉ ਬਿਲ ਅਸੀਂ ਦੇਵਾਂਗੇ

  • @punjabvillagemajha
    @punjabvillagemajha 2 года назад +39

    ਵੀਰ ਅੱਗੇ ਕੋਈ ਕਸਰ ਆ🇮🇳 ਪਤਾ ਕਿਉ ਨੀ ਲਗਦਾ ਲੋਕਾਂ ਆਮ ਆਦਮੀ ਪਾਰਟੀ ਵੋਟਾਂ ਕਿਉਂ ਪਾਈਆਂ 🙏🙏ਇਸੇ ਕਰਕੇ ਪਾਈਆਂ ਬਿਜਲੀ ਮਾਫ ਹੋਵੇ

    • @history8968
      @history8968 2 года назад +5

      ਤੁਸੀਂ ਦੱਸੋ ਫਿਰ ਵੋਟਾਂ ਕਿਹੜੇ ਕੰਮ ਲਈ ਪਾਈਆ. ਕੇਜਰੀਵਾਲ ਪੰਜਾਬ ਨੂੰ ਖਾ ਜਾਵੇਗਾ

    • @punjabvillagemajha
      @punjabvillagemajha 2 года назад +2

      @@history8968 ਕੇਜਰੀਵਾਲ ਨੀ ਪੰਜਾਬ ਦਾ CM ਭਗਵੰਤ ਮਾਨ ਆ ਉਸ ਨੂੰ ਵੋਟਾਂ ਪਾਈਆਂ🙏🙏🙏🙏🙂

    • @vishalkadian9860
      @vishalkadian9860 2 года назад +3

      Eh centre da adikaa vala kamm aa. Eh de chanson AAP da ki kasoor aa . Padh likh ke aaya karo

    • @jatinprbhakar5877
      @jatinprbhakar5877 2 года назад +2

      @@vishalkadian9860 chanse ch.ki ana bhai.....ehne modi nu puch k free free naara lgaya c dsso......agle din mooh ch k fund lain chl gya....j plle ni kakh te free free free kyu.....sasta kro naa k free.....

    • @JaspreetSingh-hd7os
      @JaspreetSingh-hd7os 2 года назад +1

      ਇਹਦੇ ਵਿਚ ਭਗਵੰਤ ਮਾਨ ਕੀ ਕਰੇ ਉਹ ਤਾ ਹੁਣ ਵੀ ਤਿਆਰ ਆ ਸਿਆਪਾ ਤਾ ਵਿਚ ਮੋਦੀ ਨੇ ਪਾਇਆ ਉਹਦੀ ਮਕਾਣ ਦਿਓ ਨਵੇ ਨਵੇ ਕਾਨੂੰਨ ਕੱਢ ਕਦੇ ਨੋਟ ਬੰਦੀ ਕਰਤੀ ਕਦੇ ਕੁਝ ਕਦੇ ਕੁਝ ਹਰਾਮਦੇ ਨੇ ਬਰਬਾਦ ਕਰਤੇ ਲੋਕ

  • @punjabvillagemajha
    @punjabvillagemajha 2 года назад +17

    ਵੀਰ ਖੁਸ਼ ਹੋ ਕੇ ਨਾ ਦੱਸ ਤੁਹਾਡੇ ਵੀ ਲੱਗਣ ਗੇ ਪਰ ਪੰਜਾਬ ਵਾਲੀਆਂ ਲੱਗਣ ਨੀ ਦੇਣੇ 🙏ਧਰਨੇ ਵਾਲੇ ਕੰਮ ਸੁਰੂ ਹੋ ਜਾਣ ਗੇ ਸਾਰੇ ਜਿਲਿਆਂ ਚ🙏🙏🙏🙏🙏🙏

    • @nirbhaunirvair5590
      @nirbhaunirvair5590 2 года назад +5

      ਖ਼ੁਸ਼ ਤਾਂ ਹੋ ਰਿਹਾ ਹੈ ਕਿਉਂਕਿ PTC Channel ਸੁਖਬੀਰ ਬਾਦਲ ਦਾ ਚੈਨਲ ਹੈ

    • @jagdishram4434
      @jagdishram4434 2 года назад

      BHAI YE PUNJAB YA KISI AUR STATE KI BAAT NHI HAI MUFAT ME KOI CHEEJ NHI HONI CHAHIYE

  • @DeepakSharma-ke9ex
    @DeepakSharma-ke9ex 2 года назад +11

    1 ਮਹੀਨੇ ਦਾ ਪਹਿਲਾ ਰੀਚਾਰਜ ਸਰਕਾਰ ਕਰਾ ਦੇ ਤੇ ਦੂਜੇ ਮਹੀਨੇ ਦਾ ਲੋਕ ਆਪ ਕਰਣ ਗੇ

    • @sandeepattari9116
      @sandeepattari9116 2 года назад

      Shi gall a

    • @Harpreetsingh-745
      @Harpreetsingh-745 2 года назад +2

      Y g fr Holi holi recharge da v rate bdhdena ehna ne jidan hr bar mobile de recharge da dhrea

  • @sukhjindersingh1675
    @sukhjindersingh1675 2 года назад +37

    Prepaid meter da virodh Karo.

    • @MA35156
      @MA35156 2 года назад +3

      Kyu

    • @jagdishram4434
      @jagdishram4434 2 года назад +1

      Kyon kare

    • @jatinpandotra3960
      @jatinpandotra3960 2 года назад +2

      Morcha lagana pena waaa

    • @Harpreetsingh-745
      @Harpreetsingh-745 2 года назад +1

      @@MA35156 kyu k jaise ajj internet mehnga ho rha hai aise hi kl ko is prepared bijli k b dhaam bdege fr sb log cheeke marege dharam k chkkr m pd kr asli nkli ka frk mtt bhoolo

    • @MA35156
      @MA35156 2 года назад

      @@Harpreetsingh-745 dharam ki hai daso paji .

  • @hardyalsinghlall5513
    @hardyalsinghlall5513 2 года назад +10

    Delhi mein free hai par prepaid meters nhi hai
    Punjab ke liye drama kyo
    Sarkaar dena chahti hai toh center ko koi problem nhi honi chahiye

  • @SurenderSingh-sg9hr
    @SurenderSingh-sg9hr 2 года назад +7

    पहले मंत्री एमएलए के घरों में मीटर लगाए जाएंफ्री बिजली खत्म किए जाएं और बिल भरवाए जब से मंत्री बने हैं मंत्री और एमएलए को बिजली फ्री क्यों

  • @msr2692
    @msr2692 2 года назад +2

    ਇਹ ਜੋ ਫੈਸਲਾ ਪਰੀਹਪੈਡ ਮੀਟਰ ਲਗਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਸਿਰਫ ਆਮ ਆਦਮੀ ਪਾਰਟੀ ਨੂੰ ਜੋ ਪੰਜਾਬ ਦੇ ਲੋਕਾਂ ਨੇ ਮਾਨ ਸਤਿਕਾਰ ਨਾਲ ਵੋਟਾਂ ਪਾ ਕੇ ਬਹੁਤ ਵੱਡਾ ਯੋਗਦਾਨ ਨਾਲ ਕਾਮਜਾਬ ਕੀਤਾਂ ਹੈ ਇਹ ਹੁੱਣ ਕੁੱਝ ਅਧਿਕਾਰੀਆਂ ਵਲੋਂ ਬਰਦਾਸ ਨਹੀਂ ਹੋ ਰਿਹਾ ਇਹ ਹੁੱਣ ਪੰਜਾਬ ਦੇ ਲੋਕਾਂ ਨੂੰ ਆਦਮੀ ਪਾਰਟੀ ਦੇ ਖ਼ਿਲਾਫ਼ ਕਰਕੇ ਜੋ ਫਾਇਦਾ ਉਠਾਉਣਾਂ ਚਾਉਂਦੇ ਹਨ ਪੂਰੇ ਪੰਜਾਬ ਚੰਗੀ ਤਰ੍ਹਾਂ ਸਮਝ ਰਿਹਾ ਹੈ ਇਸ ਕਰਕੇ ਪਰੀਹ ਪੇਡ ਮੀਟਰ ਨਹੀਂ ਲੱਗਣੇ ਚਾਹੀਦੇ ਪੂਰੇ ਪੰਜਾਬ ਦੇ ਲੋਕ ਪਰੀਹਪੇਡ ਮੀਟਰ ਲਗਾਉਣ ਦੇ ਖਿਲਾਫ ਹਨ
    Cm Bhagwant mann Sahab jindabad Kisan majdur Ekta jindabad

  • @daljeetkaursaini8694
    @daljeetkaursaini8694 2 года назад +14

    300 unit de payment account ch pan har meter te (dono solve hoju)meter we lagjan te janta we Khush vada we pura hoju aap da👍

    • @kulwanthitler1212
      @kulwanthitler1212 2 года назад

      Fir lollipop kio dita.

    • @Davindersingh-sk5ms
      @Davindersingh-sk5ms 2 года назад +3

      ni veere je prepaid lag gya fir sale bijli v mehngi kr den ge holi holi

    • @dirtyfellow1455
      @dirtyfellow1455 2 года назад

      @@Davindersingh-sk5ms veer je naa v lggn aa meter ta kera nhi kr skde eh bilji mehngi, merters nu mordern krna jruri aa, meter de change naal naal bijli de vddhn ghttn da koi relation ni, prr ede benefits bot ne

  • @bathindaisgreat9530
    @bathindaisgreat9530 2 года назад +4

    ਤੂੰ ਜਿਆਦਾ ਖੁਸ਼ ਲਗਦਾ ,,ਬਹੁਤ ਖੁਸ਼ੀ ਚੜੀ ਅਾ ਪੱਤਰਕਾਰ ਸਾਹਿਬ

  • @rajgrajg2721
    @rajgrajg2721 2 года назад +2

    ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ
    ਵਾਹਿਗੁਰੂ ਜਾਣੇ 🙏🙏

  • @sukhchainsingh8750
    @sukhchainsingh8750 2 года назад +4

    ਉਹ ਚੱਲ ਵੀਰੇ ਫਿਰ ਕੀ ਗੱਲ ਆ ਜਦੋਂ ਸਲੈਂਡਰ ਸਾਢੇ ਚਾਰ ਸੌ ਦਾ ਹੈ ਹੁਣ ਹਜ਼ਾਰ ਦਾ ਹੋ ਗਿਆ ਤਾਂ ਵੀ ਤਾਂ ਦੁਨੀਆ ਟੈਮ ਕੱਢ ਰਿਹਾ ਹੈ ਫੇਰ ਕੀ ਹੋਜੂ

  • @RajpalSingh-te7tn
    @RajpalSingh-te7tn 2 года назад +2

    ਦੀਪ ਸਿਧੂ ਖੁਦ ਮੁਖਤਿਆਰੀ ਦੀ ਗਲ ਕਰਦਾ ਸੀ ਸੁਬੇ ਦੇ ਵਧ ਅਧਿਕਾਰਾ ਦੀ ਗਲ ਕਰਦਾ ਸੀ ਓ ਏਹੀ ਸੀ ਕਿ ਸ਼ੈੰਟਰ ਦੀ ਸਰਕਾਰ ਆਪਣੀ ਮਰਜੀ ਨਾਲ ਕਾਨੂੰਨ ਬਣਾ ਬਣਾ ਕੇ ਸਾਡੇ ਤੇ ਨਾ ਥੋਪੇ ਸਾਇਦ ਲੋਕਾ ਨੂੰ ਲੇਟ ਸਮਜ ਆਓਦੀ ਆ

  • @chandershekhar1497
    @chandershekhar1497 2 года назад +4

    Ek cheez note karne wali hai es meter lagne to baad one month da bill auga
    Jo pahla 2 months da aunda Punjab vich

  • @RajanSahota007
    @RajanSahota007 2 года назад +3

    ਆਮ ਪਾਰਟੀ ਦਾ ਸਾਥ ਦਵੋ ਜ ਪੰਜਾਬ ਨੂੰ ਬਾਚੋਣਾਂ ਹੈ ਤਾਂ

  • @Harmansingh-wz9tm
    @Harmansingh-wz9tm 2 года назад +4

    केंद्र सरकार को ये पूछिए की सिर्फ पंजाब में ही दो महीने की बिजली बिल आती हैं और किसी भी स्टेट में नहीं आती है जब पृरी पेड मीटर लगाये तो पिछली पेमेट हमें वापस करें जो हम सब इतने दिनों से देते आ रहे हैं बाकी आप सरकार इस बारे में क्या सोचते हैं हमारी बिजली बिल में पर यूनिट रेट घटनी चाहिए हमारी यही मांग है मान जी से गुजारीस हैं
    धन्य वाद

  • @RajpalSingh-cv3fs
    @RajpalSingh-cv3fs 11 дней назад

    ਪੰਜਾਬ ਵਿੱਚ ਹੀ ਕਿਉਂ ਲਾਏ ਜਾ ਰਹੇ ਹਨ
    ਪ੍ਰੀਪੇਡ ਮੀਟਰ ਬਾਕੀ ਸਾਰੀਆਂ ਹੋਰ ਸਟੇਟਾ ਵੀ ਹਨ।

  • @RekhaRani-ly4pq
    @RekhaRani-ly4pq 11 дней назад

    ਬਿਜਲੀ ਸਸਤੀ ਕਰੋ ਜੀ

  • @Maan511
    @Maan511 2 года назад +4

    ਜੂਨਿਟ ਰੇਟ ਘੱਟ ਕਰੋ

  • @sukhjinderkhakh3799
    @sukhjinderkhakh3799 Месяц назад +1

    ਅਸੀ ਤਾ ਪਹਿਲਾ ਹੀ ਬਿਲ ਤਾਰ ਰਹੇ ਯਾਰ ਮੁਫਤ ਨਾ ਦੇਣ ਸੱਸਤੀ ਹੋ ਜਾਵੇ ਇਨਾ ਬੜਾ ਭਾਕੀ ਸਮਾਜ ਦੇ ਨਾਲ ਹੀ ਹਾ

  • @HelloOppo-mz2br
    @HelloOppo-mz2br 16 дней назад +1

    ਪੰਜਾਬ ਪਰੀਪੇਡ ਮੀਟਰ ਨਾ ਲਾਵੇ ਇਹ ਕੱਲ ਨੂੰ ਕੁੱਝ ਹੋਰ ਕੈਹਣਗੇ ਪੰਜਾਬ ਦੇ ਲੋਕ ਵੀ ਸਮਝ ਕਰਨ ਇਹਨਾਂ ਦੇ ਇਹ ਧੱਕੇ ਯਾਦ ਰੱਖਣ ਇਹਨਾਂ ਨਾਲ ਲੋੜ ਹੀ ਨਹੀਂ ਖੜਨ ਦੀ ਪੰਜਾਬੀ ਭਾਈਚਾਰਾ ਇਹਨਾਂ ਦੀਆਂ ਇਹ ਚਾਲਾ ਦਾ ਧਿਆਨ ਰੱਖੇ ਕਿਵੇ ਹਰ ਕੰਮ ਵਿੱਚ ਪੰਜਾਬ ਨਾਲ ਧੱਕਾ ਕਰਦੇ ਨੇ ਅਮ੍ਰਿਤ ਪਾਲ ਸਿੰਘ ਦੀ ਐਡੀ ਵੱਡੀ ਜਿੱਤ ਇਹਨਾਂ ਦੇ ਮੂੰਹ ਤੇ ਚਪੇੜ ਹੈ ਇਹ ਅਜੇ ਵੀ ਨਹੀਂ ਛੱਡ ਰਹੇ ਪੰਜਾਬ ਅਪਣਾ ਹੋਰ ਹੱਲ ਕੱਢੇ ਇਹਨਾਂ ਤੋਂ ਕੋਈ ਉਮੀਦ ਨਾ ਰੱਖੋ

  • @nishantsingh473
    @nishantsingh473 2 года назад +2

    Bahut hall nikl sakde a la len Pre paid meter. Per unit price ghut kar ke minimum amount te. Recharge kitta ja sakda pre paid recharge amount na matter rakhea jawe

  • @rajeshvasisht9706
    @rajeshvasisht9706 2 года назад +3

    Shameless previous government which was not allowing

  • @arshpeetmlk5283
    @arshpeetmlk5283 19 дней назад +1

    200ਯੁਨਿਟ ਮੁਆਫ ਕਰੋ ਰੇਟ ਘੱਟ ਕਰੋ ਲੋਕ ਕੰਮ ਵਲ ਧਿਆਨ ਦੇਣ

  • @surindersonasingh5413
    @surindersonasingh5413 13 дней назад

    Sir g I m lives in mumbai yahan par bizli ka bill bahut aa raha hai jin logon n voh mtr lagay hai power mehangi lagaygai

  • @karamsingh7688
    @karamsingh7688 15 дней назад +4

    ਮਾਨ ਸਾਹਿਬ ਜੀ ਪੰਜਾਬ ਵਿੱਚੋ ਲੰਘਦੀਆਂ ਪਵਰਲਾਈਨਾ ਜੋ ਬਾਹਰ ਦੀਆਂ ਸਟੇਟਾਂ ਨੂੰ ਬਿਜਲੀ ਦਿੰਦੀਆਂ ਉਨ੍ਹਾਂ ਉੱਤੇ ਮਹੀਨੇ ਬੰਧੀ ਟੈਕਸ ਲਾਇਆ ਜਾਵੇ।ਜਦੋਂ ਟੈਕਸ ਨਾ ਦੇਣ ਪਵਰਨਾਈਨ ਬੰਦ ਕਰ ਦਿੱਤੀ ਜਾਵੇ।

  • @kamaldeepsingh9131
    @kamaldeepsingh9131 16 дней назад

    Prepaid jroori nhi sim naal he chlda doosre meter vaang direct supply naal v chlda oh Punjab sarkar te hai sim naal chlona k direct. Supply dene meter vichon pehlan vaang

  • @explorelife2752
    @explorelife2752 2 года назад +2

    Great idea

  • @HarpreetSingh-vy9ps
    @HarpreetSingh-vy9ps День назад

    ❤❤❤

  • @surinderpalsingh3356
    @surinderpalsingh3356 2 года назад

    Sir meter ta ghar to door ik box vich lage han .ghar malak nu kese patta lagega bijli consumption da

  • @kaurpal8348
    @kaurpal8348 2 года назад +19

    ਕੋਈ ਗੱਲ ਨੀ ਸੈਟਰ ਸਰਕਾਰ ਭਰਲੇ ਖਜਾਨੇ ਭਗਵੰਤ ਨੇ ਤਾ ਕੋਈ ਹੋਰ ਹੱਲ ਕਰ ਦੇਨਾ ਆਪਣੇ ਰੰਗਲੇ ਪੰਜਾਬ ਵਾਸਤੇ ?

  • @jagdishram4434
    @jagdishram4434 2 года назад +3

    IMPLEMENTED NOT ONLY IN PUNJAB BUT ALL OVER INDIA IT IS A GOOD DECISION .

    • @akashdeep5883
      @akashdeep5883 2 года назад +2

      Bakeas decision

    • @sukhdeepbal1758
      @sukhdeepbal1758 2 года назад

      jidn nikliya cheeka,te sadka te dharna launa pya odn pta lggu

  • @annusir5603
    @annusir5603 2 года назад +2

    Sir recharge b government hi kare gyi simple hai because agar prepaid meter light government da sakti hai to recharge b government hi degyi I think or b clear ho jaye gya sabko 300 unit above ke bada hum sab recharge kare gye

  • @Sonukumar-jl3sw
    @Sonukumar-jl3sw 2 года назад +3

    Menu ta AAP party te modi dona di sazish lagdi aa ki free bijli na deni pave

    • @dalysingh386
      @dalysingh386 2 года назад

      Bilkul Sahi gal ah kejriwal modi dove ek sh

  • @user-pq2ol5hl7c
    @user-pq2ol5hl7c 21 день назад

    ਕੁੰਡੀਆਂ ਲੋਕ ਲਾਉਂਦੇ ਹਨ ਬਿੱਲ ਅਸੀਂ ਭਰਦੇ ਹਾਂ ਕੁੰਡੀ ਫੜੀ ਜਾਵੇ ਲੱਖਾਂ ਜੁਰਮਾਨਾ
    ਹਰ ਮਹਿਕਮੇ ਹਰ ਉਦਯੋਗ ਹਰ ਖਪਤਕਾਰ ਤੇ ਲਾਗੂ ਹੋਵੇ ਬਹੁ ਕੰਪਨੀਆਂ ਆਉਣ ਜਿਹੜਾ ਸਸਤੀ ਬਿਜਲੀ ਦੇਵੇ ਉਹ ਕੰਪਨੀ ਮਨਜ਼ੂਰ ਹੋਵੇ

  • @mehak1391
    @mehak1391 2 года назад +2

    ਸਾਡੇ ਲਵੇ ਤਾਂ ਫੋਨ ਰੀਚਾਰਜ਼ ਕਰਵਾਉਣ ਨੂੰ ਵੀ ਪੈਸੇ ਨਹੀਂ ਹਨ

  • @mahimasharon8545
    @mahimasharon8545 2 года назад +1

    यदि आप पापी है तो आपको मुक्ति दाता की जरुरत है ।
    प्रभू यीशु मसीह ने कहा जगत की ज्योति मैं ही हूँ जो मेरे पीछे-पीछे चलेगा कभी अन्धेरे में नहीं चलेगा ।
    तुम्हारा शोक आनंद में बदल जाएँगे ।
    प्रभू यीशु मसीह ने कहा मार्ग सच्चाई और जीवन मैं ही हूँ ।
    प्रभू यीशु मसीह ने कहा मार्ग सच्चाई और जीवन मैं ही हूँ ।
    प्रभू यीशु मसीह ने कहा जगत की ज्योति मैं ही हूँ जो मेरे पीछे-पीछे चलेगा कभी अन्धेरे में नहीं चलेगा ।
    तुम्हारा शोक आनंद में बदल जाएँगे

  • @harpindersingh5015
    @harpindersingh5015 2 года назад +5

    Smart meter phela up vich lagwae fr punjab de gal kare

  • @sandhusaab946
    @sandhusaab946 2 года назад +5

    Ehna ne kuch ni dena sab fudddu bnaai jande ne

  • @user-pq2ol5hl7c
    @user-pq2ol5hl7c 21 день назад

    Good decision eh rule hr customer hr department te laagoo howe

  • @AvtarSingh-gs1si
    @AvtarSingh-gs1si 2 месяца назад +1

    ਵੋਟਾ ਵੇਲੇ ਹੀ ਸਭ ਕੁਝ ਯਾਦ ਆਊਦਾ ਪਹਿਲਾ ਫਰਾਸ ਗੲਏ ਹੁੰਦੇ ਆ

  • @sukhwinder5664
    @sukhwinder5664 2 года назад +1

    Loka ne solar pannel lagwone shuru kar laine aa te battries di power use karange

  • @charanjeetkaur9528
    @charanjeetkaur9528 2 года назад +1

    Hun ta ani grami honi a fr asi kive ana recharge krva gyee dsoo

  • @shyamdinnoorhassan4198
    @shyamdinnoorhassan4198 2 года назад +2

    Bahut achcha bahut badhiya

  • @kashmirilalbangar5041
    @kashmirilalbangar5041 2 года назад

    Use candles and and other traditional methods

  • @rahulmandal6426
    @rahulmandal6426 2 года назад +2

    Imandari se kam krne ka toffa de rhi hai central govt

  • @vishalmehra739
    @vishalmehra739 20 дней назад

    MODI JI HAI TOH MUMKIN HAI

  • @jasvirkaurjassi7889
    @jasvirkaurjassi7889 2 года назад +2

    Asi maan g nal 300unit na mile Koi chakar nhi

  • @user-fo5zh1wo4m
    @user-fo5zh1wo4m 29 дней назад

    ਪੈ ਗਿਆ ਨਾ ਪੰਜਾਬੀਆਂ ਨੂੰ ਪੰਗਾ ਲੈ ਲਓ 600 ਜੁਨਟ ਫਰੀ ਅਜੇ ਗਾਹਾਂ ਦੇਖੋ ਹੋਰ ਪੰਜਾਬੀਆਂ ਨਾਲ ਕੀ ਹੋਣਾ ਸਤਿਨਾਮ ਸ੍ਰੀ ਵਾਹਿਗੁਰੂ ਜੀ

  • @amritmanak9983
    @amritmanak9983 2 года назад +1

    Loka nu sadka te auna paina aa

  • @jaswindermann9657
    @jaswindermann9657 2 года назад +2

    Sc or bc da kee banu sir 400 unit mufat cc

  • @PankajKumar-jn3pf
    @PankajKumar-jn3pf 2 года назад +3

    Don,t worry sabh kuchh miluga

  • @reshamjassal2651
    @reshamjassal2651 2 месяца назад

    ਬਿਜਲੀ ਫ੍ਰੀ ਪਬਲਿਕ ਨੇ ਨਹੀਂ ਮੰਗੀ ਸੀ.. ਇਹ ਤਾਂ ਵੋਟਾਂ ਲੈਣ ਲਈ ਸਰਕਾਰ ਨੇ ਆਪਣੇ ਆਪ ਸਹੂਲਤ ਦਿਤੀ ਹੈ।

  • @user-jf7gz4jc8f
    @user-jf7gz4jc8f 13 дней назад

    Bhut vadiya changa kita sarkar ne eh lok mast ge free da kha ke

  • @chandershekhar1497
    @chandershekhar1497 2 года назад +1

    Center govt nu ek obtion add karni chahide aa prepad/postpad de
    We choose postpad
    Jinne free 300 units vicho consume hove usda bhugtaan aap govt kar de simple

  • @GurmeetSingh-gd5tr
    @GurmeetSingh-gd5tr 14 дней назад

    😊 0:44

  • @ParamjitKaur-fc2cb
    @ParamjitKaur-fc2cb 18 дней назад

    सम्राट metre नहीं लगने चाहिए

  • @brarkuldeep96
    @brarkuldeep96 2 года назад +1

    ਇਹੋ ਜੀਆ ਵੋਟਾਂ ਨੇ ਨਵਾਂ ਪੰਗਾ ਖੜਾ ਹੋ ਗਿਆ ਮਾਨ ਸਾਬ ਜੀ ਇਹ ਤੁਹਾਡੇ ਨਾਲ ਅਕਾਲੀ ਭਾਜਪਾ ਕਾਗਰਸ ਵਾਲੇ ਲੀਡਰ ਵੀ mla ਬਣੇ ਨੇ ਉਹਨਾਂ ਦੀ ਕੋਈ ਸਕੀਮਾਂ ਹੋਣ ਗਿਆ ਕੇ ਭਗਵੰਤ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੀਆਂ ਕੋਸ਼ਿਸ਼ ਕਰਦੇ ਨੇ

  • @RashpalSingh-wj5sw
    @RashpalSingh-wj5sw 2 года назад

    ਪੰਜਾਬ ਸਰਕਾਰ ਵੀ ਜੀ ਐਸ ਟੀ ਦੇਣੀ ਬੰਦ ਕਰ ਦੇਵੇ ਸੈਂਟਰ ਸਰਕਾਰ ਨੂੰ ,

  • @lakhvirsinghkala6473
    @lakhvirsinghkala6473 2 года назад +4

    👎

  • @PrabhjotKaur-vp4rk
    @PrabhjotKaur-vp4rk 2 года назад +2

    Baki states ch lg gye prepaid meter,ja pehla Punjab hi disda.Baki states ch lga dao pehla like Bihar,up, Himachal etc.Then asi v ready a.experiment punjab ch krn aa jnde.we will not tolerate.loka nu bolna paina es te

  • @kunalsharma5916
    @kunalsharma5916 2 года назад

    Pre paid electricity da unit rate kat kar deve state

  • @jagirsingh7369
    @jagirsingh7369 2 года назад +25

    Now The next elections of MPs and MLAs should be on ballot papers to protect the Federal rights of the states

    • @drbaldevkrishan5490
      @drbaldevkrishan5490 2 года назад +6

      Ta jo nakli log to polling karvayi ja sake
      election commission nu ta finger scan vi nall karna chahida jive adhar card scan hunda hai
      ta hi sahi polling ho ਸਕਦੀ hai
      polling bhi har vayakti ke liye compulsary honi chahiye nahi to 5000rs fine hona chahiye
      delhna 100%polling hogi

    • @shubhamkhullar
      @shubhamkhullar 2 года назад

      🤣

    • @abhinavthakur4144
      @abhinavthakur4144 2 года назад

      Ballot papers election are easily manipulated. Ballot boxes were easily burned and replaced.
      In states like Bihar Lalu regained power only due to manipulating ballot

    • @gurbakshsingh3555
      @gurbakshsingh3555 2 года назад

      @@drbaldevkrishan5490
      Ok

    • @parmjeetrandhawa1190
      @parmjeetrandhawa1190 2 года назад +1

      @@drbaldevkrishan5490afakhadlhgfdjjhlfa

  • @JagdeepSingh-ne2nv
    @JagdeepSingh-ne2nv 2 года назад +1

    Lang n nai dyaige

  • @AmarjeetsinghAmar-yt5xc
    @AmarjeetsinghAmar-yt5xc 21 день назад

    Bot madi gall❤❤🎉🎉

  • @gurpreetsharma329
    @gurpreetsharma329 20 дней назад

    Chatke wali ki gal aa g

  • @arvindprashar4942
    @arvindprashar4942 2 года назад

    Phila eh daso india ch eh meter kithy lagy ny

  • @BhushanVashisht-mn1rk
    @BhushanVashisht-mn1rk 14 дней назад

    Do saal purani khabar aj dikhan da ki matlab ?

  • @Mandeepkaurwaria
    @Mandeepkaurwaria 2 года назад +3

    ਬਜਟ 2020 ਵਿੱਚ prepaid smart meters ਦੀ ਗੱਲ ਹੋਈ ਸੀ `ਤੇ ਕੇਂਦਰ ਸਰਕਾਰ ਨੂੰ ਨਵੀਂ ਸਰਕਾਰ ਬਣਨ ਤੋਂ ਬਾਅਦ ਇਸ ਪ੍ਰਾਜੈਕਟ ਦੇ ਆਖਰੀ ਸਾਲ ਵਿੱਚ ਲਾਗੂ ਕਰਨਾ ਯਾਦ ਆਇਆ ਹੈ | ਆਮ ਬੰਦੇ ਦੀ ਕੋਈ ਚੀਜ਼ ਨੀ ਛੱਡੀ ਜਿਸ ਵਿੱਚ ਰਾਜਨੀਤੀ ਨਾ ਕਰਨ ਇਹ ਲੋਕ |

    • @Mandeepkaurwaria
      @Mandeepkaurwaria 2 года назад

      ruclips.net/user/shortsNtIIaGsYEPk?feature=share
      Prepaid smart meters

    • @history8968
      @history8968 2 года назад +1

      ਬਹੁਤ ਬਹੁਤ ਵੈਰੀ nice ਵਿਚਾਰ ਏਹੀ ਹਕੀਕਤ ਆ.

  • @kamaldeepsingh9131
    @kamaldeepsingh9131 16 дней назад

    Veerji saade prepaid he lgga aur 600 unit free he mill reha jhoothi khabar hai

  • @rahullagah2575
    @rahullagah2575 2 года назад +1

    Greeb banda kitho krau

  • @RECPECTGAMEBAI
    @RECPECTGAMEBAI 18 дней назад

    Pripade meter nhi lagne chaida

  • @Amit99655
    @Amit99655 2 года назад +4

    Aap🤔🤔🤔🤔

  • @gurnoorsingh6366
    @gurnoorsingh6366 7 дней назад

    ਇਹ ਮੀਟਰ ਨਾ ਲਾਏ ਜਾਣ

  • @ravikhanna1064
    @ravikhanna1064 2 года назад

    Sir je greeb kol kus na hove ta recharj kitho krage

  • @KartarSingh-co3xo
    @KartarSingh-co3xo 2 года назад +4

    ਗਲਤ ਹੈ

  • @RSBAUTOMOTIVE
    @RSBAUTOMOTIVE 2 года назад +1

    Prepaid meter lga lo bijli 600 unit 2 month di muft milni chaidi hai....

  • @sukhreetkaur8473
    @sukhreetkaur8473 2 года назад +1

    Gujarat nu model banaa k dasan Fer punjab ch lagaun

  • @GursewakSingh-ge8it
    @GursewakSingh-ge8it 2 года назад +1

    ਫ੍ਰੀ ਬਿਜਲੀ ਨਹੀ ਸਸਤੀ ਦਿੱਤੀ ਜਾਵੇ

  • @meenarai8098
    @meenarai8098 2 года назад +1

    Modi nu ek gal pusho kee tusi Apne gujrat vich pree paid mitar lgwao ge

  • @HarjinderSingh-xg7rq
    @HarjinderSingh-xg7rq 8 месяцев назад

    Great work

  • @Goldenpunjab2024
    @Goldenpunjab2024 2 года назад +6

    ਅਾਮ ਅਾਦਮੀ ਪਾਰਟੀ ਦੀ ਸਰਕਾਰ ਨੂੰ ਸਾਰੇ ਪੰਜਾਬ ਵਾਸੀਅਾ ਨੂੰ ਤਿੰਨ ਸੌ ਯੂਨਿਟ ਬਿਜਲੀ ਫ੍ਰੀ ਹਰ ਮਹੀਨੇ ਹਰ ਹਾਲਤ ਵਿੱਚ ਦੇਣੀ ਪਵੇਗੀ,ਕਿੳੁਕਿ ਕੇਜਰੀਵਾਲ ਨੇ ਪੰਜਾਬ ਵਾਸੀਅਾ ਨਾਲ ਵਾਅਦਾ ਕਰਕੇ ਵੋਟਾ ਲੲੀਅਾ ਨੇ।

    • @akashdeep5883
      @akashdeep5883 2 года назад +1

      Jado modi vich latt adaa reha tah kejriwal huni ki kr sakde aa

    • @bickycheema2458
      @bickycheema2458 2 года назад

      Rojgaar devo g bill assi ap he de deva ge

  • @user-yy7qy7di2z
    @user-yy7qy7di2z 29 дней назад

    This due to not getting Votes from Punjab. Secondly wants to finish AAP Party. This is political issues. They wants to give Profit to Corporate Sector's company.

  • @HardipSingh-jj7db
    @HardipSingh-jj7db 2 месяца назад

    Prepaid metre na Lagaye Jaan

  • @rajindersingh906
    @rajindersingh906 2 года назад +16

    Well done 👏👏👏👏👏

  • @khalsasingg674
    @khalsasingg674 2 года назад

    👍👍👍

  • @daljeetsingh5565
    @daljeetsingh5565 2 года назад

    Jiva sim te offers aa sakde na oje hi offers mil sakde na sc nu

  • @monupandhu2911
    @monupandhu2911 Месяц назад

    Good news

  • @kakan295
    @kakan295 2 года назад +1

    Deep sidhu kina sahi c oh kehna c Punjab kol apda koi system hi hai ni koi faisla ni lai sakda Punjab ahh sabit ho reha

  • @baldevsinghrandhawa5204
    @baldevsinghrandhawa5204 2 года назад

    Very good