7 ਤੱਕ ਸਭ ਬੰਦ ? | PSPCL | PunjabGovt | PTC News

Поделиться
HTML-код
  • Опубликовано: 2 окт 2024

Комментарии • 732

  • @jagrantjanyerenamsingh2289
    @jagrantjanyerenamsingh2289 3 месяца назад +104

    ਮੰਤਰੀਆ ਦੇ ਦਫਤਰ ਚ ਵੀ ਏਸੀ ਚਲਦੇ ਨੇ ੳਹਵੀ ਬੰਦ ਕੀਤੇ ਜਾਨ

  • @themistinternational
    @themistinternational 3 месяца назад +283

    ਲੋਕਾਂ ਨੇ 2-2 ਟੰਨ ਦੇ 4-4 AC ਇੱਕ ਇੱਕ ਘਰ ਚ ਲਾ ਰਖੇ ਨੇ,😡 ਸਾਰਾ ਮੁਹੱਲਾ/ ਗਲੀ ਤਪਾ ਰਹੇ ਨੇ ਉਹਨਾਂ ਦੇ AC ਦੇ Compressor਼ ਗਲ਼ੀ ਵਿਚ ਖੜਨਾ ਲੰਘਣਾ ਔਖਾ ਕੀਤਾ ਪਿਆ। 😡ਕਾਰਾਂ ਵਾਲੇ, ਇੱਕ ਇੱਕ SUV ਗੱਡੀ ਚ ਇੱਕ ਇੱਕ ਬੰਦਾ ਜਾਂਦੈ, ਜੇ ਪਰਿਵਾਰ ਚ 4 ਮੈਂਬਰ ਨੇ ਤਾਂ 4 ਗੱਡੀਆਂ ਚੱਕ ਕੇ ਸੜਕਾਂ ਤੇ ਅੱਗ 🔥ਵਰਾਉਂਦੇ ਫਿਰਦੇ ਨੇ, ਕੋਲ ਖੜ੍ਹਾ ਮੋਟਰਸਾਈਕਲ ਸਵਾਰ ਮਰ ਰਿਹਾ ਹੁੰਦੈ ਕਾਰਾਂ ਦੇ AC ਦੇ ਸੇਕ ਨਾਲ।
    ਸ਼ਾਹੂਕਾਰ ਲੋਕ ਨਾ ਘਰਾਂ ਵਿੱਚ ਕਿਸੇ ਜੀਣ ਦੇ ਰਹੇ ਨੇ, ਤੇ ਨਾ ਸੜਕਾਂ ਤੇ। ਸਰਕਾਰੀ ਕਾਰਵਾਈ ਕੀਤੀ ਜਾਵੇ ਇੱਕ ਘਰ ਚ ਇੱਕ AC ਚਲਵਾਈਆ ਜਾਵੇ, ਤੇ ਇੱਕੋ ਕਾਰ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਜਾਵੇ।
    ਨਹੀਂ, ਤਾਂ, ਤਿਆਰ ਹੋ ਜਾਓ, ਅਗਲੀ ਗਰਮੀ ਚ 55-60 ਡਿਗਰੀ ਸੇਕ ਲੈਣ ਲਈ

    • @AmitKumar-yi6qk
      @AmitKumar-yi6qk 3 месяца назад +9

      Sahi gal hai lok taan laa hi kad dendhe ne pehla lok kamra thandha karan nu 1 ghanta chala ke band kar dendhe c

    • @GurmeetSingh-gf2tb
      @GurmeetSingh-gf2tb 3 месяца назад +14

      ਦੁਕਾਨਾਂ 7 ਵਜੇ ਬੰਦ ਕਿਦਾ ਕਰਨ ਦੁਕਾਨਦਾਰ ਗਰਮੀ ਕਰਕੇ ਗ੍ਰਾਹਕ ਤਾਂ 6- 7 ਵਜੇ ਤੋਂ ਬਾਅਦ ਘਰੋ ਨਿਕਲਦਾ ਆ

    • @ashurani6881
      @ashurani6881 3 месяца назад +3

      💯💯💯💯💯💯💯💯💯💯💯🙏🙏🙏🙏🙏ryt

    • @harjinderkaurharjinderkaur
      @harjinderkaurharjinderkaur 3 месяца назад

      Next year 55 to 60% pkka hai ji purane tree 🌳 ta kta dende ne te nwe ugaan da parchaar krde ne main nai lona tree puta wang palana penda hai fer jake shanh mildi hai ovi kta denge hun ta ikthy hi sab bhugtagy ji

    • @JskhalsaTailor
      @JskhalsaTailor 3 месяца назад

      Free ਸਹੂਲਤ ਦਾ ਨਾਜਾਇਜ਼ ਫੇਦਾ ਚੁੱਕਿਆ ਜਾ ਰਿਹਾ। Normal ਬੰਦਿਆ ਨੇ ਵੀ ac ਲਗਵਾ ਲਏ ਨੇ।😢

  • @SukhjitSingh-ek5tn1
    @SukhjitSingh-ek5tn1 3 месяца назад +165

    ਪਰਵਾਸੀਆਂ ਨੂੰ ਮੀਟਰ ਤੇ ਪਲਾਟ ਦੇਣਾ ਬੰਦ ਕਰੋ

    • @AjayKumar-dw3sw
      @AjayKumar-dw3sw 3 месяца назад

      Ac la k tuse ghand Paya va😂😂😂

    • @narindersingh4750
      @narindersingh4750 3 месяца назад +7

      101% Right bro

    • @varunpalchopra1083
      @varunpalchopra1083 3 месяца назад +8

      ਪੰਜਾਬੀ ਯੂ ਪੀ ਬਿਹਾਰ ਅਤੇ ਹੋਰ ਰਾਜਾਂ ਵਿੱਚ ਕਿਨੇਂ ਹਨ
      ਤੁਹਾਡੇ ਬੱਚੇ ਤਾਂ ਲੇਬਰ ਕਰਦੇ ਨਹੀਂ

    • @AkhandBharat-fn9xf
      @AkhandBharat-fn9xf 3 месяца назад +5

      😂😂ਮੈਨੂੰ ਲੱਗਦਾ ਕਾਨੂੰਨ ਦੀ ਪੜ੍ਹਾਈ ਤੂੰ ਜਿਆਦਾ 😂😂ਕਰਨ ਲਈ😂😂

    • @sumanmadam4696
      @sumanmadam4696 3 месяца назад +1

      👍👍

  • @Ranjeetdaliwal-kz2nc
    @Ranjeetdaliwal-kz2nc 3 месяца назад +128

    ਦਸ ਕਿੱਲੇ ਤੋ ਵਦ ਜਮੀਨ ਵਾਲੇ ਨੁੰ ਬਿੱਜਲੀ ਟਿਊਬਵੈੱਲ ਦੇ ਘਟੋ ਘੱਟ 1500 ਰੁਪਏ ਬਿੱਲ ਲਏ ਜਾਣ।
    ਘਰਾ ਦੀ ਬਿੱਜਲੀ ਜੋਂ ਪੈਨਸਨ ਧਰੀ ਲ਼ੋਕ ਜਿੰਨਾ ਦੀ ਪੈਨਸਨ 75000 ਤੋਹ ਵਦ ਹੈ ਉਸਨੂੰ ਬਿੱਜਲੀ ਬਿੱਲ ਲਗਾਏ ਜਾਣ।

    • @siddhumossawala22ji27
      @siddhumossawala22ji27 3 месяца назад +9

      Jini ਬਿਜਲੀ machu ona ਬਿੱਲ bharo 1500ਨਹੀਂ

    • @legendkiller3430
      @legendkiller3430 3 месяца назад +2

      Right

    • @sonykhattra8923
      @sonykhattra8923 3 месяца назад +4

      ​@@siddhumossawala22ji27Jattan Di Bijli free Disdi A Jihda hor har pase Nu Jattan nu luttya ja reha ohde ware kde bolya kush. Thode wargean da sara kush free A ohde ware B kaho Naukrian sarian tuc khage Kde Tuc ehni keha K Jattan nu Naukrian B brabar davo salean nu Jatt he dikhde ne k Ehna Di Bijli kyu free a

    • @siddhumossawala22ji27
      @siddhumossawala22ji27 3 месяца назад +7

      Brother gusa na kari jatta nu ta sara kus free kar den far vi ni rajna ok greeba Lai vi bolya karo jado jiri loun da time a Jana far tuci bolde 300,400 ਦਿਹਾੜੀ le lo sonu karje maff te limed free kar dinde han je greep jiri loun nu mana karda tuci pure pase ni dinde greeb da pura hak mile ta jriri da ਠੇਕਾ pura do ki kal nu greeb Mann kush hove far jatt de jiri louni ha sonu kite lutya jana jatto tuci ki free ni bhalde jado free bijli boli c ki jarnl nu 600 machu pure pase lene ne a,OBC,BC, nu 600 to 50,100machi ta hoei pase bharne ha far greeb nu vi dekho far tuci ਧਰਨੇ la lene ho jado soda bas chle te sari nu ag le deni 50,000,dj la lene ho far marna sarkar nu dos is nu ena pase devo far dharne loune thodi ji fasl khrav ho je rab nu ta khende ni sarkar ne karvia far dhrne far limit free karo

    • @Viral_video.6789
      @Viral_video.6789 3 месяца назад

      Free Bijjl Bare to sarkar ko sochna hi padega nhi to sub kuch thupp​@@siddhumossawala22ji27

  • @AvtarSingh-hj5gy
    @AvtarSingh-hj5gy 3 месяца назад +48

    ਼ਭਾਈ ਸਾਹਿਬ ਜੀ ਬਿਜਲੀ ਦੀ ਵਧੀ ਮੰਗ ਦਾ ਕਾਰਨ ਫਰੀ ਬਿਜਲੀ ਦੀ ਮੇਹਰਬਾਨੀ ਹੈ ਪਿੰਡਾਂ ਵਿਚ ਵੀ ਘਰ ਘਰ ਦੋ ਤੋਂ ਤਿੰਨ ਏ ਸੀ ਲਗਵਾ ਲੲਏ ਹਨ

    • @deepesh4111
      @deepesh4111 3 месяца назад

      Right sir

    • @TejasDeep-tv3ws
      @TejasDeep-tv3ws 3 месяца назад +4

      oh bharava ac naal lagva ke ta bill aauna hi a free bijli da fyada garmi vich ohna nu a jinha de ac nai haige jinha de haige a ohna da bill aauda

    • @Snehakhosla345
      @Snehakhosla345 3 месяца назад +2

      600 unit maf a cooler
      vi chlle te bill onda

    • @chhinderchanwra1810
      @chhinderchanwra1810 3 месяца назад

      Kisna di bijli band kro

    • @Viral_video.6789
      @Viral_video.6789 3 месяца назад

      Nhi​@@TejasDeep-tv3ws

  • @AsSa-hk3nu
    @AsSa-hk3nu 3 месяца назад +27

    Mere ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ,🌳🌳🌳🌳🌳🌲🌲treee ਦੀ ਲਓ ਇਸ ਨੂੰ ਹੋਰ ਨੂੰ ਹੋਰ ਅੱਗੇ ਵਧ ਕਰੇ

    • @Viral_video.6789
      @Viral_video.6789 3 месяца назад

      Pehla Naher de jakhira vich bahut sare trees hunde se hun Ganda kudaa and malba sut sut ke Bura hall kar rakha hai es nal Dhyan den ki Lod hai

    • @inderjit1285
      @inderjit1285 3 месяца назад

      ਭਰਾਵਾ ਲਾਉਣੇ ਆਪਾਂ ਆ ਸਰਕਾਰ ਤਾ ਕਟਾਉਂਦੀ ਆ ! 😊😊😊😅😂

  • @ShamLal-oc8xx
    @ShamLal-oc8xx 3 месяца назад +18

    ਹੋ ਸਕੇ ਤਾਂ ਸਰਕਾਰੀ ਦਫਤਰਾਂ, ਸਕੂਲਾਂ, ਹਸਪਤਾਲਾਂ ਦੀਆਂ ਛੱਤਾਂ ਤੇ ਸੋਲਰ ਊਰਜਾ ਸਿਸਟਮ ਲਗਾਏ ਜਾਣ, ਇਹ ਕੰਮ ਪੜਾ ਵਾਰ ਢੰਗ ਨਾਲ ਕਰ ਲਿਆ ਜਾਵੇ, ਸਕੂਲਾਂ ਹਸਪਤਾਲਾਂ ਦੇ ਸੋਲਰ ਊਰਜਾ ਸਿਸਟਮ ਲਈ ਦਾਨੀ ਸੱਜਣਾਂ ਦੀ ਮਦੱਦ ਮਿਲ ਸਕਦੀ ਹੈ

  • @SamarjitBansal
    @SamarjitBansal 3 месяца назад +165

    ਫਰੀ ਬਿਜਲੀ ਦੇਣ ਨਾਲੋਂ ਚੰਗਾ ਸਸਤੀ ਬਿਜਲੀ ਦਿਤੀ ਜਾਏ ਫਰੀ ਬਿਜਲੀ ਦੇਣ ਨਾਲ ਬਿਜਲੀ ਦੀ ਵਰਤੋਂ ਜਿਆਦਾ ਹੁੰਦੀ ਹੈ. ਮਾਨ ਸਰਕਾਰ ਇਸ ਵੱਲ ਧਿਆਨ ਦੇਵੇ ਬਿਜਲੀ ਫਰੀ ਨਈ ਸਸਤੀ ਕਰੇ

    • @rajukahlon6018
      @rajukahlon6018 3 месяца назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @manijindal4025
      @manijindal4025 3 месяца назад +3

      Yes it's main reason...

    • @creatorshorts3644
      @creatorshorts3644 3 месяца назад +4

      eh reason valid td hunda agar unit di koi limit nai hundi.jo jayeda use krega odi 300 unit to upper jaayegi pura units da bill ayega.

    • @PattriamMundar
      @PattriamMundar 3 месяца назад

      500 unit total free us to upar wale unit nu bill

    • @panjabiboy4932
      @panjabiboy4932 3 месяца назад

      @@PattriamMundar 5 nhi ਭਰਾ 300 unit

  • @bakhshisinghsidhu8350
    @bakhshisinghsidhu8350 3 месяца назад +89

    ਮੁਫ਼ਤ ਬਿਜਲੀ ਬੰਦ ਕਰ ਕੇ ਬਿਜਲੀ ਰੇਟ ਘਟਾਏ ਜਾਣ।

    • @manveersingh-si6lq
      @manveersingh-si6lq 3 месяца назад

      Sahe keha rate unit 2 ja 3 ker deen free and ker deen ....

    • @Sandymalpotra
      @Sandymalpotra 3 месяца назад +2

      Tusi bill dena start kar do sare …

    • @deepakarora7558
      @deepakarora7558 3 месяца назад

      Ji sar bijali ka rate kam hona chahie na ki free

    • @Sandymalpotra
      @Sandymalpotra 3 месяца назад +3

      Sir ji batti kat fuk lo … rate aj kat kar dete aagelya 2-3 mahene nu kehna mehgayi ae rate vadane pene … Phir naa free milni naa rate kat hone. Jo milda le lo.

    • @AmanBains-fx9nj
      @AmanBains-fx9nj 3 месяца назад +1

      ​@@Sandymalpotra bilkul shi keha.. veer.. assi bijli bacha ke chalde a... AC asi suru kiya ho nhi... Cooler hi challa rhe aaa... Cooler best hai.. ess mosmm laii

  • @PardeepKumar-fy9dr
    @PardeepKumar-fy9dr 3 месяца назад +69

    ਕੀ ਸਰਕਾਰੀ ਇਮਾਰਤਾਂ ਦੀਆਂ ਛੱਤਾਂ ਤੇ ਸੋਲਰ ਪੈਨਲ ਲਾਕੇ ਇਸ ਕਮੀ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਜੇ ਕੀਤਾ ਜਾ ਸਕਦਾ ਹੈ ਤਾਂ ਸਰਕਾਰਾਂ ਇਸ ਲਈ ਠੋਸ ਉਪਰਾਲੇ ਕਿਉਂ ਨਹੀਂ ਕਰ ਰਹੀਆਂ। ਜਦੋਂਕਿ ਹੁਣ ਤਾਂ ਏਸੀ ਵੀ ਸੋਲਰ ਲਾਈਟਾਂ ਤੇ ਚਲਣ ਵਾਲੇ ਆ ਗਏ ਹਨ।

    • @LaliSingh-u5g
      @LaliSingh-u5g 3 месяца назад +1

      Bilkul sahi keha

    • @Manga22creckmehkma99
      @Manga22creckmehkma99 3 месяца назад

      Veer ji eh loka nu sirf jagruk karna kamm aa sarkara da❤❤eh pagal public lyi hunda ❤❤❤sarkara badal jandia aa par public ta ouse hal vich rehndi aa❤❤samjo veer mere gall nu...❤ or ehne hsade hoye punjab da hassa bna ke rakh dita ❤❤dhilli

  • @AvtarSingh-mh9np
    @AvtarSingh-mh9np 3 месяца назад +100

    ਧਰਤੀ ਹੇਠਲਾ ਪਾਣੀ ਬਚਾਓ ਜੀ। ਰੁੱਖ ਜਿਆਦਾ ਲਗਾਓ।

    • @sanjeevkumar-uw3ry
      @sanjeevkumar-uw3ry 3 месяца назад +5

      U r right bro

    • @neeraj.7528
      @neeraj.7528 3 месяца назад

      Koi nhi soch rehaa koi govt nhi single person v nhi water & plant dee gall vote len den lagey koi nhi krda.

    • @tarandeepkailey9441
      @tarandeepkailey9441 3 месяца назад

      Sahi gal a

    • @mahansingh5620
      @mahansingh5620 3 месяца назад

      Qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq​@@neeraj.7528

  • @DharamveerSingh-j9r
    @DharamveerSingh-j9r 3 месяца назад +148

    ਪੰਜਾਬ ਨੂੰ ਝੌਨਾ ਲੈ ਕੇ ਬੈਠੇਗਾ l

    • @vickypurba
      @vickypurba 3 месяца назад +3

      Bilkul rite

    • @sanjeevkaur6707
      @sanjeevkaur6707 3 месяца назад

      ਝੋਨਾ ਸਾਰਿਆਂ ਨੂੰ ਦਿਸਦਾ ਹੋਰ ਕਿਸੇ ਫਸਲ ਦੀ ਖਰੀਦ ਹੁੰਦੀ ਆ , ਇਕ ਲੀਟਰ ਕੋਲਡ ਡਰਿੰਕ ਬਣਾਉਣ ਲਈ ਤਿੰਨ ਲੀਟਰ ਪਾਣੀ ਲੱਗਦਾ ਕੀ ਉਹ ਜਰੂਰੀ ਹੈ ਬਣਾਉਣੀ ,ਜਿਹੜੀ ਚੁਲੀ ਇਕ ਪਿਸ਼ਾਬ ਕਰਕੇ ਲੈਟਰੀਨ ਦੇ ਵਿੱਚ ਇਨਾ ਪਾਣੀ ਡੋਲਦੇ ਆ ਉਹ ਨਹੀਂ ਕਿਸੇ ਨੂੰ ਦਿਸਦਾ , ਕਿਸਾਨਾਂ ਨੂੰ ਦੱਬੀ ਕੁਚਲੀ ਜਾਓ ।

    • @Jaswinderkaur54321
      @Jaswinderkaur54321 3 месяца назад +3

      Right

    • @Indo_farm-wale
      @Indo_farm-wale 3 месяца назад +3

      😢yes 1saal lai jhina rok dita Jana chahida

    • @mayanksandhu07
      @mayanksandhu07 3 месяца назад +3

      Shi gal a

  • @swaransingh8929
    @swaransingh8929 3 месяца назад +30

    ਬਿਜਲੀ ਰੇਟ ਅੱਧੇ ਕਰ ਦਿਓ ਪਰ ਮੁਆਫ਼ੀ ਬੰਦ ਹੋਣੀ ਚਾਹੀਦੀ ਹੈ, ਗ਼ਰੀਬ ਨੂੰ ਸਬਸਿਡੀ ਦੇ ਦਿਤੀ ਜਾਵੇ, ਬੱਸ ਕਿਰਾਇਆ ਵੀ, ਮੁਆਫ਼ ਨਹੀਂ,ਅੱਧਾ ਕੀਤਾ ਜਾਵੇ/ ਸਿਰਫ਼ ਮੈਡੀਕਲ ਅਤੇ ਸਿਖਿਆ ਫਰੀ ਹੋਵੇ ਬਾਕੀ ਕੁਝ ਵੀ ਫਰੀ ਨਾ ਹੋਵੇ

    • @IqbalIqbal-lz2vn
      @IqbalIqbal-lz2vn 3 месяца назад +2

      Sahi gll a g Sara kujh band Kar ditta jave te Jo lokk pehla krja lainde a te bad ch sarkara mafff krr dindiya ohh v band Kar ditta have veyajj smett vsool kita jave ❤kiu ki greeb banda ta dreams mara Ona hii bijli da istemall krda kiu ki ohnu pta v je ohh jyada istemall kruga bijli da ta ohnu bill Dena paina kiu ki ohnu ta 400 unit hii maff aa 400 to upar ta Fer bill hi lguga ohta Ona hi use kruga ❤🥰

    • @GurnamSingh-wx4ky
      @GurnamSingh-wx4ky 3 месяца назад

      Very good ❤

  • @ranjitsinghkaler7658
    @ranjitsinghkaler7658 3 месяца назад +62

    ਬਿਜਲੀ ਮਾਰਕੀਟਾ ਬੰਦ ਕਰਨ ਨਾਲ਼ ਬਚਣੀ ਬਿਜਲੀ ਫ੍ਰੀ ਬੰਦ ਕਰਕੇ ਸਸਤੀ ਕੀਤੀ ਜਾਵੇ

    • @simerdeepsingh4699
      @simerdeepsingh4699 3 месяца назад

      ਦੋ ਤਿੰਨ ਮਹੀਨੇ ਬੰਦ ਰਵੇ ਕੋਈ ਫ਼ਰਕ ਨਹੀਂ

  • @oldisgold.....realityhai505
    @oldisgold.....realityhai505 3 месяца назад +7

    5 ਕਿੱਲੇ ਤੋਂ ਵੱਧ ਜ਼ਮੀਨ ਵਾਲੇ ਤੋਂ ਬਿਜਲੀ ਬਿਲ ਜਰੂਰ ਵਸੂਲਿਆ ਜਾਵੇ ਅਤੇ ਬਿਜਲੀ ਦੇ ਰੇਟ ਘਟਾਏ ਜਾਣ ! ਛੋਟੇ ਦੁਕਾਨਦਾਰਾਂ ਨੂੰ ਘਰੇਲੂ ਖਪਤਤਕਾਰਾਂ ਵਾਲੇ ਰੇਟ ਲਗਾਏ ਜਾਣ

  • @PritamSingh-gw1iq
    @PritamSingh-gw1iq 3 месяца назад +10

    ਭਗਵੰਤ ਮਾਨ ਜੀ ਲੁਧਿਆਣੇ ਵਿਚ ਬਿਜਲੀ ਦਾ ਬਹੁਤ ਬੁਰਾ ਹਾਲ ਹੈ ਕੁਸ਼ ਕਰੋ

  • @SASfact1700
    @SASfact1700 3 месяца назад +45

    ਨਾ ਪਾਣੀ ਰਿਹਾ ਨਾ ਬਿਜਲੀ ਨੌਜਵਾਨੀ ਬਾਹਰ ਭੱਜੀ ਆ ਕਿਆ ਬਣ ਗਿਆ ਪੰਜਾਬ ਦਾ

    • @AmritSingh-po7vk
      @AmritSingh-po7vk 3 месяца назад

      Saleyan to kam hunda ni fer kende ne bhaiya da raj hogya

    • @simerdeepsingh4699
      @simerdeepsingh4699 3 месяца назад

      ਵਿਦਵਾਨ ਸਾਬ ਇਕੱਲਾ ਪੰਜਾਬ ਪਾਣੀ ਦੀ ਬਰਬਾਦੀ ਕਰਦਾ ਉਹ ਵੀ ਕਿਸਾਨ ਜੇ ਪਤਾ ਨਹੀ ਹੁੰਦਾ ਇਵੇਂ ਕੂਮੇਟ ਨਹੀ ਕਰੀ ਦੇ
      ਇੱਕਲੀ ਕੋਕਾ ਕੋਕਾ ਫੈਕਟਰੀ ਇਕ ਸਾਲ ਚ ਜਿੰਨਾ ਪਾਣੀ ਬਰਬਾਦ ਕਰਦੀ ਪੰਜਾਬ ਦੇ ਕਿਸਾਨ ਪੰਜ ਸਾਲਾਂ ਚ ਨਹੀ ਕਰਦੇ
      ਦੁਨੀਆ ਚ ਪੰਜ ਫ਼ੈਕਟਰੀਆਂ ਆ ਜੋ ਦਿਨ ਰਾਤ ਪਾਣੀ ਬਰਬਾਦ ਕਰਦੀਆਂ
      ਅੱਜ ਕੱਲ ਲੋਕ ਵਿਦਵਾਨ ਬਣ ਜਾਂਦੇ ਕੁਝ ਲੋਕ ਫੈਸਬੁੱਕ ਇਸਟਾਗ੍ਰਾਮ ਤੇ ਲਿਖ ਦਿੰਦੇ ਉਹ ਸਰਕਾਰ ਦੇ ਬੰਦੇ ਹੁੰਦੇ ਅਸੀ ਭੈਡਾ ਵਾਂਗ ਮਗਰ ਲੱਗ ਤੁਰਦੇ
      ਜਾ ਗੂਗਲ ਚੈੱਕ ਕਰ ਲੱਗ ਜੂ ਪਤਾ ਪਾਣੀ ਕੋਣ ਬਰਬਾਦ ਕਰਦਾ ਪੰਜਾਬ ਦਾ ਤੇ ਨਾਂ ਬਦਨਾਮ ਸਾਡੇ ਲੀਡਰ ਕਰਦੇ
      ਜਿਵੇ ਨਸ਼ਾ ਨਸ਼ਾ ਪੰਜਾਬ ਚ ਬਹੁਤ ਆ ਬਾਹਰ ਹੈ ਨੀ ਕਿਹੜਾ ਦੇਸ ਕੋਈ ਇੱਕ ਦੱਸ ਦਵੇ ਕੋਈ

    • @simerdeepsingh4699
      @simerdeepsingh4699 3 месяца назад

      ਵਿਦਵਾਨ ਸਾਬ ਇਕੱਲਾ ਪੰਜਾਬ ਪਾਣੀ ਦੀ ਬਰਬਾਦੀ ਕਰਦਾ ਉਹ ਵੀ ਕਿਸਾਨ ਜੇ ਪਤਾ ਨਹੀ ਹੁੰਦਾ ਇਵੇਂ ਕੂਮੇਟ ਨਹੀ ਕਰੀ ਦੇ
      ਇੱਕਲੀ ਕੋਕਾ ਕੋਕਾ ਫੈਕਟਰੀ ਇਕ ਸਾਲ ਚ ਜਿੰਨਾ ਪਾਣੀ ਬਰਬਾਦ ਕਰਦੀ ਪੰਜਾਬ ਦੇ ਕਿਸਾਨ ਪੰਜ ਸਾਲਾਂ ਚ ਨਹੀ ਕਰਦੇ
      ਦੁਨੀਆ ਚ ਪੰਜ ਫ਼ੈਕਟਰੀਆਂ ਆ ਜੋ ਦਿਨ ਰਾਤ ਪਾਣੀ ਬਰਬਾਦ ਕਰਦੀਆਂ
      ਅੱਜ ਕੱਲ ਲੋਕ ਵਿਦਵਾਨ ਬਣ ਜਾਂਦੇ ਕੁਝ ਲੋਕ ਫੈਸਬੁੱਕ ਇਸਟਾਗ੍ਰਾਮ ਤੇ ਲਿਖ ਦਿੰਦੇ ਉਹ ਸਰਕਾਰ ਦੇ ਬੰਦੇ ਹੁੰਦੇ ਅਸੀ ਭੈਡਾ ਵਾਂਗ ਮਗਰ ਲੱਗ ਤੁਰਦੇ
      ਜਾ ਗੂਗਲ ਚੈੱਕ ਕਰ ਲੱਗ ਜੂ ਪਤਾ ਪਾਣੀ ਕੋਣ ਬਰਬਾਦ ਕਰਦਾ ਪੰਜਾਬ ਦਾ ਤੇ ਨਾਂ ਬਦਨਾਮ ਸਾਡੇ ਲੀਡਰ ਕਰਦੇ
      ਜਿਵੇ ਨਸ਼ਾ ਨਸ਼ਾ ਪੰਜਾਬ ਚ ਬਹੁਤ ਆ ਬਾਹਰ ਹੈ ਨੀ ਕਿਹੜਾ ਦੇਸ ਕੋਈ ਇੱਕ ਦੱਸ ਦਵੇ ਕੋਈ

  • @loveandluckloveandluck3378
    @loveandluckloveandluck3378 3 месяца назад +19

    ਕਾਰਖਾਨਿਆਂ ਵਿੱਚ ਲੋਕ ਬਿਜਲੀ ਚੋਰੀ ਕਰਦੇ ਨੇ ਉਹ ਕਦੋਂ ਬੰਦਾ ਹੋਓ😅😅😅😅😅😅

  • @hathuriqbal6914
    @hathuriqbal6914 3 месяца назад +12

    ਡਿਫਾਲਟ ਨਹੀਂ/ ਫਾਲਟ ਹੁੰਦਾ ਹੈ ਜੀ

  • @fit_beehive_officiall
    @fit_beehive_officiall 3 месяца назад +6

    ਦੁਕਾਨਾਂ ਬੰਦ ਕਰਨ ਨਾਲੋ ਦੁਪਹਿਰ 3 ਘੰਟੇ ਦਾ ਕੱਟ ਲਗਾ ਦਵੋ ਦੁਕਾਨਦਾਰਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ

  • @SurinderPauldhillon
    @SurinderPauldhillon 3 месяца назад +21

    ਕੌਣ ਕਹਿੰਦਾ ਹੈ ਕਿ ਝੋਨਾ ਲੱਗਣ ਨਹੀਂ ਲੱਗਣ ਲੱਗਾ

    • @shivrajbutter649
      @shivrajbutter649 3 месяца назад +4

      ਕਿਸਾਨ ਦਾ ਝੋਨਾ ਦਿਸ ਜਾਂਦਾ ਹੈ ਜੋ ਸਾਰੀ ਮਨੁੱਖਤਾ ਦਾ ਢਿੱਡ ਭਰਦਾ ਹੈ
      ਪਰ ਹਰ ਦੁਕਾਨ ਹਰ ਸਟੋਰ ਹਰ ਸ਼ਹਿਰੀ ਘਰ ਸਰਕਾਰੀ ਦਫਤਰ ਵਿੱਚ ਬਿਜਲੀ ਦੀ ਖ਼ਪਤ ਦਾ ਅੰਦਾਜ਼ਾ ਲਾਇਆ ਜਾਵੇ
      ਕਿਸਾਨ ਸਿਰਫ ੭੦ ਦਿਨ ਬਿਜਲੀ ਦੀ ਵਰਤੋਂ ਕਰਦਾ ਹੈ ਪਰ ਬਾਕੀ ਪਬਲਿਕ ਸਾਰਾ ਸਾਲ ਖ਼ਪਤ ਕਰਦੇ ਨੇ ਕਿਸਾਨ ਨੂੰ ਕਿਉਂ ਬਦਨਾਮ ਕਰ ਰਹੇ ਹੋ

    • @gurwinder9133
      @gurwinder9133 3 месяца назад

      Main kehna.....

    • @loveandluckloveandluck3378
      @loveandluckloveandluck3378 3 месяца назад +3

      ਕਿਸ਼ਾਨ ਫ੍ਰੀ ਢਿੱਡੀ ਭਰਦਾ

    • @JagseerSingh-w8m
      @JagseerSingh-w8m 3 месяца назад +3

      Chona launa band karo

  • @jeevansingh78677
    @jeevansingh78677 3 месяца назад +5

    ਝੋਨਾ ਬੰਦ ਕਰੋ ਜੀ

    • @Jb0001-2
      @Jb0001-2 3 месяца назад

      Showroom v band karo

  • @bollywood_junction360
    @bollywood_junction360 3 месяца назад +3

    ਝੋਨਾ ਲਾਉਣ ਲਈ ਲਿਮਟ ਹੋਣੀ ਚਾਹੀਦੀ ਆ,ਦੂਜਾ ਇੱਕਲੇ ਘਰ ਦੀ ਨੀ ਸਰਕਾਰੀ ਦਫ਼ਤਰਾਂ ਦੀ ਵੀ ਬਿਜਲੀ ਘਾਟ ਕੀਤੀ ਜਾਵੇ ,ਸਭ ਤੋਂ ਪਹਿਲਾ ਰੁੱਖ ਲਗਾਉ ,ਪੰਜਾਬ ਵਿਚ ਝੋਨਾ ਹੀ ਸਭ ਤੋਂ ਵੱਡੀ ਸੱਮਸਿਆ ਇਹਨੂੰ ਛੱਡ ਕੇ ਕੋਈ ਨਵੀਂ ਫਸਲ ਲਗਾਉਣੀ ਚਾਹੀਦੀ ਆ ਜਿਸ ਲਈ ਪਾਣੀ ਦੀ ਘਾਟ ਜਰੂਰਤ ਹੋਵੇ

  • @LaliSingh-u5g
    @LaliSingh-u5g 3 месяца назад +19

    ਸਰਕਾਰੀ ਦਫਤਰਾਂ ਵਾਲੇ ਤਾਂ ਪਹਿਲਾਂ ਹੀ ਕਿਸੇ ਦਾ ਕੰਮ ਨਹੀਂ ਕਰਦੇ ਤੇ ਹੁਣ ਆਹ ਦਫਤਰ ਦਾ ਟਾਈਮ ਘੱਟ ਜਾਣ ਕਾਰਨ ਆਮ ਜਨਤਾ ਹੋਰ ਵੀ ਜਿਆਦਾ ਪਰੇਸ਼ਾਨ ਹੋਵੇਗੀ ,,,,

  • @parmindergadri1566
    @parmindergadri1566 3 месяца назад +16

    Mr PTC ਜਦੋਂ 2015 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ਼ ਮੰਗਦੀ ਸੰਗਤ ਤੇ ਗੋਲੀ ਚਲਾਈ ਗਈ ਓਸ ਬਾਰੇ ਵੀ ਕਦੇ ਬੋਲੇ ਤੁਸੀਂ ਅਤੇ ਸਿਰਸਾ ਸਾਧ ਨੂੰ ਮਾਫ਼ੀ ਦਵਾਈ ਬਾਦਲਾਂ ਨੇ ਅਤੇ ਐਸਜੀਪੀਸੀ ਤੋਂ ਇਸ਼ਤਿਹਾਰ ਦਿੱਤੇ ਸੰਗਤ ਦਾ ਚੜ੍ਹਾਵਾ ਖ਼ਰਚ ਕੀਤਾ ਓਸ ਵਕਤ ਕੀ ਹੋਕਾ ਦਿੱਤਾ

    • @harjindersingh6804
      @harjindersingh6804 3 месяца назад

      Akal de Anne lokk...tu hun di gal krla...kine fuddu o yr ...tuc

    • @SukhSingh-sx3lb
      @SukhSingh-sx3lb 3 месяца назад

      ਇਹ Mr.PTC ਆਪਣੇ ਪਿਓ ਨੂੰ ਮਾੜਾ ਕਿਓ ਕਹਿਣਗੇ, ਸਾਲੇ ਦੱਲੇ ਪੂਰੀ ਸਦੀ ਦੇ। ਪੰਜਾਬ ਨੂੰ ਬਰਬਾਦ ਕਰਨ ਵਿਚ ਇਹ ਚੈਨਲ ਦਾ ਪੂਰਾ ਹੱਥ ਆ।ਬਾਈਕਾਟ PTC

    • @SONYMaan-qr5fm
      @SONYMaan-qr5fm 3 месяца назад +1

      ਤੇਰੀ ਭੈਣ ਦੀ ਲਨ ਦਿਤਾ ਸਾਲੀ ਭੇਡ ਗੱਲ ਕੀ ਚਲ ਰਹੀ ਆ

  • @balbirkumar1328
    @balbirkumar1328 3 месяца назад +9

    7 ਵਜੇ ਦਾ ਟਾਈਮ ਤਾਂ ਬਹੁਤ ਜਿਆਦਾ ਹੈ 4 ਵਜੇ ਹੀ ਸਭ ਕੁਝ ਬੰਦ ਕਰ ਦੇਣਾ ਚਾਹੀਦਾ ਹੈ

    • @dilpreet8468
      @dilpreet8468 3 месяца назад

      🤔🤔 ???

    • @zsrvlogs8401
      @zsrvlogs8401 3 месяца назад

      ਖੋਲਣਾ ਹੀ ਕਿਉਂ ਆ,?ਸਭ ਕੁਝ ਬੰਦ ਹੀ ਰੱਖੋ

  • @GurdeepSingh-iv4up
    @GurdeepSingh-iv4up 3 месяца назад +27

    ਝੋਨਾ 25 ਜੂਨ ਤੋਂ ਕਰਦੋ ਜੇ ਪਾਣੀ ਤੇ ਪੰਜਾਬ ਬਚਾਉਣਾ , ਪੂਸਾ 44 ਬੰਦ ਕੀਤੀ ਸੀ ਉਸਤੇ ਗੌਰ ਕਰੇ ਸਰਕਾਰ , ਵੋਟਾਂ ਦੀ ਰਾਜਨੀਤੀ ਨਾ ਕਰੋ ਪੰਜਾਬ ਨੂੰ ਰਾਜਸਥਾਨ ਬਣ ਤੋਂ ਕੋਈ ਤਾਂ ਰੋਕ ਲੋ ਯਾਰ 😢😢

    • @harjitsingh1552
      @harjitsingh1552 3 месяца назад

      Tareek bhave july di kr den pr pani ta onna hee lagna, tareek de Ban nalo jhona lgouna Ban ho jave, ghar time wali basmati nu promote krni chaedi😮

  • @Harjinderbrar-j2e
    @Harjinderbrar-j2e 3 месяца назад +5

    ਪੰਜਾਬ ਸਰਕਾਰ ਨੂੰ ਬਚਾਉਣ ਲਈ ਪੰਜਾਬ ਦੇ ਵਿੱਚ ਸਾਰੇ ਹੀ ਖੇਤਰਾਂ ਨੂੰ ਬਿਜਲੀ ਦੇ ਸਹੀ ਢੰਗ ਨਾਲ ਵਾਜਿਬ ਬਿੱਲ ਫਿਰ ਤੋੰ ਲਾਗੂ ਕਰਨ ਦੀ ਲੋੜ ਹੈ।ਹੁਣ ਬਿਜਲੀ ਦੇ ਬਿੱਲ ਮੁਆਫ ਹੋਣ ਦੇ ਬਾਵਜੂਦ ਹੁਣ ਪੰਜਾਬ ਰਾਜ ਵਿੱਚ ਤਾਂ ਖਾਸ ਕਰ ਨਵੇਂ ਏ.ਸੀ.ਵੀ ਬਹੁਤ ਵੱਡੀ ਪੱਧਰ ਤੇ ਲੱਗਣ ਲੱਗ ਪਏ ਹਨ।ਧੰਨਵਾਦ ਜੀਉ।
    ਧੰਨਵਾਦ ਜੀਉ।

  • @BaljeetKaur-yj6qn
    @BaljeetKaur-yj6qn 3 месяца назад +36

    ਦੁਕਾਨਾਂ ਦਾ ਸਮਾਂ ਸ਼ਾਮ ਪੰਜ ਵਜੇ ਤੋਂ ਨੌ ਵਜੇ ਕਰ ਦਿਤਾ ਜਾਵੇ।

    • @rattansingh3714
      @rattansingh3714 3 месяца назад +2

      L😮😅😅😅😅😅😮😅😅😅

    • @Aman4407
      @Aman4407 3 месяца назад +1

      sala garmi ch din de time ta koi anda ne...jo bhi anda oh 6bje to baad anda ... dukan wale de lelo

  • @gopidhanju5996
    @gopidhanju5996 3 месяца назад +8

    Rabb kre ptc hi band ho jave

  • @umeshbaj6902
    @umeshbaj6902 3 месяца назад +3

    ਸੋਲਰ ਸਿਸਟਮ। ਪਿੰਡਾ ਦੇ ਵਿੱਚ ਲਗਾ ਕੇ ਦਿਉ। ਬਿਜਲੀ ਬਚਾਓ 😮😮😮😮😮😮😮😮

  • @mrpendujantacom8951
    @mrpendujantacom8951 3 месяца назад +5

    ਏਸੀ ਵੀ ਲੱਗੇ ਹੋਏ ਘਰਾਂ ਵਿੱਚ ਦੋ ਦੋ ਗੱਰਿਡਾ ਤੇ ਲੋਡ ਕਿਉਂ ਨਾ ਪਵੇਗਾ ਨਹੀਂ ਤਾਂ ਵੱਡੇ ਲੋਕ ਸਿੱਧੀਆਂ ਕੁੰਡੀਆਂ ਲਾ ਰਹੇ ਹਨ

  • @SatpalSingh-iq6ex
    @SatpalSingh-iq6ex 3 месяца назад +1

    ਚੰਗੀ ਤਰਾ ਬੇੜਾ ਗ਼ਰਕ ਕਰਨ ਗੇ ਬੱਤੀ ਫਰੀ ਬੰਦ ਕਰੋ ਲੋਕਾਂ 2 ਤੋਂ 3 a c ਇਕ ਘਰ ਵਿੱਚ ਲਏ ਨੇ

  • @DeputySingh-kt2dt
    @DeputySingh-kt2dt 3 месяца назад +2

    ਸ਼ਰਮ ਆਉਂਣੀ ਚਾਹੀਦੀ ਆ ਸਰਕਾਰਾਂ ਨੂੰ ਦਰੱਖਤ ਵੱਢ ਵੱਢ ਕੇ ਵੇਚੀ ਜਾਂਦੀ ਆ

  • @khanakhazanavloggermeena496
    @khanakhazanavloggermeena496 3 месяца назад +3

    ਫਰੀ ਬਿਜਲੀ ਨਾਲੌ਼ ਬਿਜਲੀ ਸਸਤੀ ਦਿੱਤੀ ਜਾਵੇ,ਮਾਨ ਸਾਹਬ ਜੀ।

  • @its_gurleen
    @its_gurleen 3 месяца назад +2

    ਆਓ ਮਿਲ ਕੇ ਬਦਲਾਵ ਲਿਆਏ ਮਿਲ ਕੇ ਰੁੱਖ ਲਗਾਈਏ

  • @balvirslnghsahokesingh7446
    @balvirslnghsahokesingh7446 3 месяца назад +2

    ਵਾਹਿਗੁਰੂ ਜੀ,,,, ਹੱਥ ਜੋੜਕੇ ਨਿਮਰਤਾ ਸਹਿਤ ਪੈਰਾਂ ਵਿੱਚ ਬੈਨਤੀ ਕਰ ਰਿਹਾ ਹਾਂ ਕਿ ਪੀਟੀਸੀ ਨੂੰ ਤੁਰੰਤ ਸਦਾ ਲਈ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਜੀ। ਧਨਵਾਦ ਮਿਹਰਬਾਨੀ। ਵਾਹਿਗੁਰੂ ਜੀ ਜੇਕਰ ਮੇਰੀ ਬੇਨਤੀ ਕਬੂਲ ਨਾਂ ਕੀਤੀ ਤਾਂ ਫ਼ਿਰ ਤੁਹਾਡਾ ਕਨੈਕਸ਼ਨ ਵੀ ਪੀਡੀਸੀਓ ਕੀਤਾ ਜਾਵੇ ਗਾ ਜੀ। ਧਨਵਾਦ ਸਹਿਤ ਵਾਹਿਗੁਰੂ ਜੀ ਕਾ ਕੀ ਫਤਿਹ।।ਵਾਹਿਗੁਰੂ ਜੀ

  • @Sunnykaimz123
    @Sunnykaimz123 3 месяца назад +2

    ਵੀਰ ਜੀ ਝੋਨਾ ਲਓਣਾ ਬੰਦ ਕਰੋ ਤੁਸੀ ਬੰਤੀ ਨੂ ਰੋਨੇਆ ਇਥੇ ਪੀਣ ਨੂੰ ਪਾਣੀ ਵੀ ਨੀ ਲੱਭਣਾ

    • @Jb0001-2
      @Jb0001-2 3 месяца назад

      Shehar ch water meter lao tey boring v ban karo

  • @hardipbrar9816
    @hardipbrar9816 3 месяца назад +2

    ਥੋਡੇ ਬਾਦਲਾਂ ਵੇਲੇ ਕਿੰਨੀ ਕੁ ਬਿਜਲੀ ਆਉਂਦੀ ਸੀ
    ਐਵੇਂ ਗੱਪ ਮਾਰੀ ਜਾਨੈਂ
    ਤੁਸੀਂ ਤਾਂ ਬਾਦਲ ਬਾਦਲ ਬਾਦਲ ਕਰਨਾ ਹੁੰਦਾ
    ਉਹ ਹੁਣ ਖਤਮ ਹੋਗੇ

  • @jatinkhunger
    @jatinkhunger 3 месяца назад +2

    फ्री फ्री फ्री, देन दे बदले सब घरे सोलर सिस्टम ला देन्दे भान्वे किश्ता बना देन्दे

  • @monicamadan7397
    @monicamadan7397 3 месяца назад +2

    ਮੁਫ਼ਤ ਬਿਜਲੀ ਕਰਕੇ ਅਨਮ ਸਿਨੇਮਾ ਦੇ ਕੋਲ ਮੁਹੱਲੇ ਵਿੱਚ, ਜਿੱਥੇ ਪਖੇ ਵੀ ਨਹੀਂ ਸੀ ਹੁੰਦੇ, ਅੱਜ ਹਰ ਘਰ ਵਿੱਚ ac ਲੱਗਾ ਹੋਇਆ। ਬਿਆਸ ਵਿੱਚ ਸਭ ਤੋਂ ਵੱਡਾ ਸੋਲਰ ਸਿਸਟਮ ਲੱਗਾ ਹੋਇਆ, ਉਥੋਂ ਬਿਜਲੀ ਕਯੋਂ ਨਹੀਂ ਲਿੱਤੀ ਜਾਂਦੀ, ਉਸ ਦੇ ਹੁੰਦਿਆਂ ਪੰਜਾਬ ਨੂੰ ਬਿਜਲੀ ਸੰਕਟ ਕਿਵੇਂ ਆ ਸਕਦਾ। Pls koi dasso

  • @sidhumoosa1311
    @sidhumoosa1311 3 месяца назад +6

    ਲੋਕ ਕੁੰਡੀ ਲਾ ਕੇ ਇੱਕ ਘਰ ਵਿੱਚ ਦੋ ਦੋ ਏ ਸੀ ਚਲਾ ਰਹੇ ਨੇ ਬਿੱਲ ਜੀਰੋ ਆਉਦਾ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਮੁਫ਼ਤ ਬਿਜਲੀ ਬੰਦ ਕਰੋ ਰੇਟ ਘਟ ਕਰੋ

  • @RajeshKumar-bz9vm
    @RajeshKumar-bz9vm 3 месяца назад +1

    ਲੋਕ ਕਹਿੰਦੇ ਆ ਕੀ ਫ੍ਰੀ ਬੰਧ ਕੀਤੀ ਜਾਵੇ,ਲੋਕ ਫ੍ਰੀ ਵਿਚ ਵੀ ਚੋਰੀ ਕਰਨੋ ਨਹੀ ਹੱਟਦੇ

  • @sanjeevkaur6707
    @sanjeevkaur6707 3 месяца назад +5

    ਕਿਸਾਨ 365 ਦਿਨਾਂ ਵਿੱਚੋਂ ਸਿਰਫ 70 ਦਿਨ ਪਾਣੀ ਵਰਤਦਾ ਝੋਨੇ ਲਈ ਤੇ ਜਿਹੜੇ ਮਾਲ ਖੁੱਲੇ ਹੋਏ ਆ ਐਡੇ-ਐਡੇ ਉਹ 365 ਦਿਨ ਬਿਨਾਂ ਛੁੱਟੀ ਤੋਂ ਦਿਨ - ਰਾਤ ਅੱਧੀ ਰਾਤ ਤੱਕ ਬਿਜਲੀ ਵਰਤਦੇ ਆ ਉਹ ਕਿਉਂ ਨਹੀਂ ਕਿਸੇ ਦੇ ਦਿਮਾਗ ਚ ਆਉਂਦਾ । ਨਾਲੇ ਕੋਲਡ ਡਰਿੰਕ ਬਣਾਉਣ ਲਈ ਇਕ ਲੀਟਰ ਦੇ ਲਈ ਤਿੰਨ ਲੀਟਰ ਪਾਣੀ ਲੱਗਦਾ ਕੀ ਉਹ ਪੀਣੀ ਜਰੂਰੀ ਆ ਝੋਨਾ ਜਰੂਰੀ ਹੈ ਖਾਣਾ , ਕੋਲਡ ਡਰਿੰਕ ਪੀਣੀ ਕੋਈ ਜਰੂਰੀ ਨਹੀਂ ਉਹ ਵੀ ਬੰਦ ਕਰੋ

    • @aasthamajithia3159
      @aasthamajithia3159 3 месяца назад

      70 din ch hi 10 guna pani use hunda. Knowledge wdao awdi

    • @sanjeevkaur6707
      @sanjeevkaur6707 3 месяца назад

      ਬਾਕੀ ਫਸਲਾਂ ਤੇ ਐਮ.ਐਸ.ਪੀ .ਮੰਗਦੇ ਆ ਤੇ ਫਿਰ ਦਿੰਦੇ ਕਿਉਂ ਨਹੀਂ ? ਦੁਕਾਨਦਾਰ ਬੈਠਾ ਬੈਠਾ ਚੌਗਣਾ ਰੇਟ ਕਰਕੇ ਚੀਜ਼ਾਂ ਵੇਚੀ ਜਾਂਦਾ ਤੇ ਕਿਸਾਨ ਨੂੰ ਕੋਈ ਮੁੱਲ ਨਹੀਂ ਮਿਲਦਾ ਤੇ ਫਿਰ ਉਹ ਕੀ ਕਰੇ ? ਕਣਕ ਤੇ ਝੋਨੇ ਤੇ ਐਮਐਸਪੀ ਹੈਗੀ ਆ ਫਿਰ ਉਹ ਫਸਲਾਂ ਬੀਜਦਾ

  • @gurcharannanaksar7416
    @gurcharannanaksar7416 3 месяца назад +27

    ਇਨੀ ਬਿਜਲੀ ਦੀ ਮੰਗ ਸਿਰਫ ਗਰਮੀ ਕਰਕੇ ਹੀ ਨਹੀ ਬਲਕਿ ਬਿਜਲੀ ਮੁਫਤ ਹੋਣ ਕਰਕੇ ਵੀ ਜਿਆਦਾ ਮੰਗ ਹੋਈ ਹੈ

    • @Viral_video.6789
      @Viral_video.6789 3 месяца назад

      Pinda vich jo AC Bijjl chulla prass Heatter gejer koi jande nhi c har greeb Ghar vich v challa rahe hai sirf Bijjl muffat karan

  • @balvirslnghsahokesingh7446
    @balvirslnghsahokesingh7446 3 месяца назад +1

    ਸ਼ੁਕਰ ਹੈ ਜੀ,,,,, ਕਿ ਬਾਦਲ ਪਰਿਵਾਰ ਨੇ ਵੀ ਬਿਜਲੀ ਸਪਲਾਈ ਨਿਰਵਿਘਨ ਲਗਾਤਾਰ ਜਾਰੀ ਰੱਖਣ ਲਈ ਫ਼ਿਕਰ ਜ਼ਾਹਰ ਕੀਤਾ ਹੈ ਜੀ।।
    ਪਰ ਅਫਸੋਸ ਹੈ ਕਿ ਅਜੇ ਵੀ ਆਪਣੀ ਘਟੀਆ ਸੋਚ ਨੂੰ ਜਾਰੀ ਰੱਖਿਆ ਹੋਇਆ ਹੈ,,, ਜ਼ਮਾਨਤਾਂ ਜ਼ਬਤ ਹੋਣ ਦੇ ਬਾਵਜੂਦ ਵੀ,,,,,,

  • @PritamSingh-gw1iq
    @PritamSingh-gw1iq 3 месяца назад +5

    ਵੋਟਾਂ ਤੋਂ ਪਹਿਲਾ ਸਰਕਾਰ ਕੇਹਦੀ ਬਜ਼ਲੀ ਦੀ ਕੋਈ ਕਮੀਂ ਨਹੀਂ ਹੈ

  • @manAgricultural3038
    @manAgricultural3038 3 месяца назад +2

    ਇਹ ਤਾਂ ਪਹਿਲਾਂ ਕਹਿੰਦੇ ਸੀ ਕੀ ਬਿਜ਼ਲੀ ਬਾਹਰ ਵੇਚਦੇ ਆ

  • @harshdeol5169
    @harshdeol5169 3 месяца назад +12

    ਸਭ ਬਹਾਨੇ.... ਉਹਨਾਂ ਪੰਜਾਬ ਦੇ ਲੋਕਾਂ ਨੂੰ ਤੰਗ ਕਰਨਾ ਬਸ

  • @KhalsaFatehKF
    @KhalsaFatehKF 3 месяца назад

    ਝੋਨਾ ਤਾਂ ਕੁਝ ਮੂਰਖ ਲੋਕਾਂ ਨੇ ਜੂਨ 15 ਤੋਂ ਹੀ ਲਾਉਣਾ ਸ਼ੁਰੂ ਕਰ ਦਿੱਤਾ

  • @sardajijagmohan3191
    @sardajijagmohan3191 3 месяца назад

    ਮਾਨ ਸਾਬ ਸਹਿਰਾਂ ਦੇ ਹਰ ਕੋਠੀਆਂ ਚ ਪੰਜ ਦਸ ਏਸੀ ਲੱਗੇ ਹੋਏ ਹਨ ਪਿੰਡਾਂ ਵਿੱਚ ਨੀ ਐਨੀ ਬਿਜਲੀ ਖਰਚ ਕਰਦੇ ਸ਼ਹਿਰੀਆਂ ਦੇ ਏਸੀ ਬੰਦ ਕਰਾਉ ਝੋਨਾ ਬੰਦ ਕਰੇ ਸਰਕਾਰ ਮਾਨ ਸਾਬ ਕਹਿੰਦੇ ਸੀ ਹੋਰ ਫਸਲਾਂ ਬੀਜਾਂਗੇ। ਝੋਨੇ ਤੇ ਪਬੰਧੀ ਕਿਉਂ ਨਹੀਂ ਲਾਈ ਜਾਂਦੀ ਡਰਦਾ ਮਾਨ ਲੋਕਾਂ ਤੋਂ । ਸ਼ਹਿਰੀ ਕੋਠੀਆ ਚ ਚੈਕ ਕਰੋ ਕਿੰਨੇ ਕਿੰਨੇ ਏਸੀ ਲੱਗੇ ਹੋਏ ਹਨ। ਬੰਦ ਕਰਾਉ ਬੰਦ ਬਰਬਾਦ ਕਰ ਦੇਣਾ ਪੰਜਾਬ। ਤੁਹਾਨੂੰ ਖਬਰ ਮਿਲਣੀ ਚਾਹੀਦੀ ਹੈ ਕਰਨਾ ਕੁਝ ਨਹੀਂ ਕੈਮਰੇ ਲੈਕੇ ਆਉ ਲੁਧਿਆਣੇ

  • @KulwantSaidoke
    @KulwantSaidoke 3 месяца назад +10

    ਪਿੰਡਾਂ ਵਿੱਚ ਮੀਟਰ ਬਾਹਰ ਕੱਢੋ ਤੇ ਕੁੰਡੀਆਂ ਬੰਦ ਕਰਵਾਓ

    • @AmitKumar-yi6qk
      @AmitKumar-yi6qk 3 месяца назад

      Bahut wdia gal kahi tusi g sach te ehi hai per kayi lokan nu chobo jaroor

    • @savneetsinghrairai6823
      @savneetsinghrairai6823 3 месяца назад

      Kaafi baar meter laage saade doaba area ch .....lagda haaje ve kaafi kundi laagdi ah

    • @vijayku7978
      @vijayku7978 3 месяца назад

      Pinda vich meter baher hi hai kundi shahar wale lagande ne

  • @KamaljitSingh-px4dp
    @KamaljitSingh-px4dp 3 месяца назад +1

    ਸਰਕਾਰੀ ਦਫਤਰਾ ਦੀਆ ਸਤਾ ਤੇ ਸੋਲਰ ਪੇਨਲ ਲਗਾ ਦੇਣੇ ਚਾਹੀਦੇ ਬਿਜਲੀ ਬਹੁਤ ਫਰਕ ਪੋਜੂ

  • @pritamsinghpritamsingh1504
    @pritamsinghpritamsingh1504 3 месяца назад +1

    ਏਿਕ ੨ ਕਿਸਾਨ ਦੀਆਂ ਸੱਤ ੨ ਮੋਟਰਾ ਨੇ ਬਿਲ ਏਿਕ ਦਾ ਮੁਆਫ ਹੋਵੇ ਬਾਕੀ ਪੰਜਾਬ ਤਾ ਪਹਿਲਾਂ ਹੀ ਕਰਜਏੀ ਕੀਤਾ ਪਿਆ ਪਹਲੀਆ ਸਰਕਾਰਾ ਨੇ ਕੋਈ ਵੀ ਚੀਜ ਫਰੀ ਨਾ ਦੇਵੋ ਪੇਟਰੋਲ ਡੀਜ਼ਲ ਸਿਲੰਡਰ ਰਾਸਨ ਸਬਜੀ ਘਰੇਲੂ ਸਮਾਨ ਸਸਤਾ ਕੀਤਾ ਜਾਵੇ ਵੈਟ ਘਟਾਓੁ ਕੰਮ ਦੇਵੋ ਜਵਾਨਾ ਨੂੰ 1.HP ਨੂੰ ਜਾਣ ਤੇ ਏਿਟਰੀ ਤੇ ਟੈਕਸ ਲਿਆ ਜਾਦਾ ਹੈ ਪੰਜਾਬ ਕਿਸੇ ਤੋ ਕੁੱਝ ਲੈਦਾ ਨੀ ਕੋਈ ਆਵੇ ਕੋਈ ਜਾਵੇ ਕਰੋੜਾ ਰੁਪਏ ਤਾ ਆ ਸਕਦੇ ਨੇ pl consideration?

  • @rajuhhjkjjk
    @rajuhhjkjjk 3 месяца назад +1

    Koi drakhat ta chaddya ni sarkara te kisana ne,, sade pind 2 saal hogye meeh pye nu,, Rajasthan ch v punjab to ght grmi aa te jyada forest area

  • @preetKaur-tu2fw
    @preetKaur-tu2fw 3 месяца назад

    ਮਸ਼ੀਨਰੀ ਵਧ ਰਹੀ, ਦਰਖਤ ਹੈ ਨੀ ਜਿਆਦਾ, ਬਸ ਆਪਣਾ ਆਪਣਾ ਸੋਚਦੇ ਸਾਰੇ, ਜਿੱਥੇ ਬੈਠਕੇ ਧਰਤੀ ਨੂੰ ਬਚਾਉਣ ਵਾਸਤੇ ਕਾਨਫਰੰਸਾਂ ਹੁੰਦੀਆਂ, ਓਥੇ ਵੱਡੇ ਵੱਡੇ ac ਲੱਗੇ ਹੁੰਦੇ ਹਾਂ, ਓਥੇ ਬੈਠਕੇ ਬਸ ਮੁੜ ਜਾਂਦੇ, ਕਿੰਨੇ ਸਾਲਾਂ ਤੋਂ ਤਾਪਮਾਨ ਵਧ ਗਿਆ ਦੁਨੀਆ ਦਾ, ਹਜੇ ਵੀ ਲੋਕ ਸੁਧਰ ਨੀ ਰਹੇ, envirnomnet ਬਚਾਓ, ਠੰਡਾ ਰੱਖੋ,

  • @dycmmsignal2928
    @dycmmsignal2928 3 месяца назад +1

    ਸਹਿਰਾ ਚ ਲਾਇਟ ਤ 6 ਵਜੇ ਜਗਾ ਦੇਦੇ ਨੇ ਪਵਰ union ਞਾਲੇ ,ਤੇ ਚਿਠੀਆਂ CM ਨੂ ਲਿਖਦੇ ਨੇ,

  • @bablughorela
    @bablughorela 3 месяца назад +1

    Ptc New channel aaleyo...Apne TV CHANNEL te ADD ghat chlaya Karo channel dekhn da hi jee ni krda jado dekho MASHOORI chalai rakhdeo ewe ke jama hi BHUKKE nange baithe ho 😠

  • @karnalsingh4777
    @karnalsingh4777 3 месяца назад +1

    ਸਰ ਮੋਟਰਾਂ ਲੲੀ ਬਿਜਲੀ ਚਾਰ ਘੰਟੇ ਕੀਤੀ ਜਾਵੇ ਨਹੀਂ ਤਾਂ ਪਾਣੀ ਪੀਣ ਤੋਂ ਵੀ ਜਾਵਾਂਗੇ

  • @panjabiboy4932
    @panjabiboy4932 3 месяца назад

    Asal ch ਪੰਜਾਬ de ਲੋਕਾਂ de gal ਖਾਨੇ pauni Matlab Tire Ch Muh Nal Phook ਪਾਉਣੀ

  • @KulwantSingh-dr2sb
    @KulwantSingh-dr2sb 3 месяца назад +25

    ਭਾਈ ਸਾਹਿਬ ਜੀ ਤੁਹਾਨੂੰ ਤੇ ਲੱਖਾਂ ਵਿੱਚ ਤਨਖਾਹ ਮਿਲਦੀ ਹੈ ਪੰਜਾਬ ਦੇ ਲੋਕਾਂ ਦੀ ਰੋਟੀ ਖੇਤਾਂ ਤੇ ਚਲਦੀ ਹੈ ਅਫ਼ਸਰਾਂ ਨੂੰ ਅਤੇ ਮੰਤਰੀਆਂ ਨੂੰ ਤੇ ਹਫਤਾ ਅਤੇ ਤਨਖਾਹਾਂ ਮਿਲ ਜਾਣੀਆਂ ਇਹ ਲੋਕ ਕੀ ਕਰਨ।

  • @dycmmsignal2928
    @dycmmsignal2928 3 месяца назад

    ਗਪੀ ਚੈਨਲ,
    ਚਿਠੀ ਵਾਲੇ ਝੂਠ ਬੋਲ ਰਹੇ ਨੇ
    ਪਵਰ union ਕਮ ਕਰ ਕੇ ਰਾਜੀ ਨਹੀ.
    ਬਿਜਲਈ ਸਕਟ ਰੋਕਣਾ power union ਦਾ ਕੰਮ, ਇਹ ਹੀ ਸਰਕਾਰ ਨੇ Mr Harpreet singh, ਨ ਕੇ CM ਦਾ ਕੰਮ.

  • @deepdhaliwal499
    @deepdhaliwal499 3 месяца назад +1

    ਜਿਨੇ ਵੀ ਸਰਕਾਰੀ ਦਫਤਰ ਨੇ ਸਰਕਾਰੀ ਅਦਾਰੇ ਨੇ ਉਹਨਾਂ ਵਿੱਚ ਸੋਲਰ ਊਰਜਾ ਪੈਨਲ ਲਗਾਏ ਜਾਣ ਤੇ ਪਿੰਡਾ ਵਾਸਤੇ ਸੋਲਰ ਪੈਨਲ ਸਿਸਟਮ ਤੇ ਵੱਧ ਤੋਂ ਵੱਧ ਸਬਸਿਡੀ ਦਿੱਤੀ ਜਾਵੇ

  • @Veeraarti
    @Veeraarti 3 месяца назад +1

    ਜਿਨ੍ਹੀ ਜਿਆਦਾ ਗਰਮੀ ਹੈ ਦੁਕਾਨਾਂ ਤੇ ਕੰਮ ਹੀ 6 ਕੁ ਵਜੇ ਤੋਂ ਬਾਅਦ ਚਲਦਾ ਹੈ
    ਮਾਨ ਸਾਬ੍ਹ ਪਹਿਲਾਂ MLAs ਨੂੰ ਕੰਟਰੋਲ ਕਰੋ
    🙏🏻🙏🏻🌹🌹

  • @RYAANVEER-qt6tn
    @RYAANVEER-qt6tn 3 месяца назад

    ਮੇਰਾ ਇੱਥੇ ਜਵਾਬ ਵੀ ਤੇ ਸਵਾਲ ਵੀ ਹੈ ਜੇ ਦਫਤਰ 10 ਤੋਂ 5 ਲੱਗਦੇ ਨੇ ਉਨ੍ਹਾਂ ਨੂੰ ਬਦਲ ਕੇ 7 ਤੋਂ 2 ਕਰ ਦਿੱਤਾ ਜਾਂਦਾ ਤੇ ਫਿਰ ਇਸ ਵਿਚ ਸਮਾਂ ਕਿਥੇ ਬਚਿਆ ਪਿਛਲੇ 3 ਘੰਟੇ ਕੱਟ ਕੇ ਅਗਲੇ 3 ਘੰਟੇ ਵਧਾ ਦਿੱਤੇ ਸੋਚੋ

  • @shamnanda9934
    @shamnanda9934 3 месяца назад +3

    ਫ੍ਰੀ ਬਿਜਲੀ ਤੇ ਟਿਊਬਵੈਲਾ ਨੂੰ ਮੁਫਤ ਬਿਜਲੀ ਦੇਣ ਨਾਲ ਮੰਗ ਵੱਧ ਗਈ ਹੈ 600ਯੂਨਿਟ ਬਿਜਲੀ ਹੋਣ ਕਰਕੇ ਲੋਕਾ AC ਲਵਾਏ ਹੋਏ. ਨੇ AC ਨਾਲ ਵੀ ਤਾਪਮਾਨ ਵਧਿਆ ਹੈ ਸਰਕਾਰ ਨੇ ਗਰਮੀ ਨਾਲ ਨਜਿੱਠਣ ਲਈ ਕੋਈ ਕੱਦਮ ਨਹੀ ਚੁੱਕਿਆ ਇਸ ਲਈ ਮੋਜੂਦਾ ਸਰਕਾਰ ਪੁਰੀ ਤਰਾ ਜੁਮੇਵਾਰ ਹੈ

  • @deep00666
    @deep00666 3 месяца назад +1

    Government no eh ve sochna chida j pani no vachamage te trees 🌲 lgamage fr hwwa ve saff rho te weather ve thanda ho
    Fr bijli de kis no lod aa?? J ah kus laggo krta punjab ch
    Anprdh sarkar

  • @World_wide-Eyes
    @World_wide-Eyes 3 месяца назад

    ਬਾਦਲਾਂ ਦੇ ਟਾਈਮ ਬਿਜਲੀ ਆਉਦੀ ਹੀ ਨਹੀਂ ਸੀ 😂ਦੋ ਮਹਿਨੇ ਕੱਟ 18 ਘੰਟੇ ਲੱਗਦੇ ਸੀ । ਮੰਗ ਤਾਂ ਵੱਧ ਹੈ ਕਿਉਂ ਕੇ ਬਿਜਲੀ ਆ ਰਹੀ ਹੈ ।

  • @JarnailSingh-ef5ir
    @JarnailSingh-ef5ir 3 месяца назад

    ਇਹ ਪੱਤਰਕਾਰ ਕੌਮ ਦੇ ਗੱਦਾਰਾਂ ਬਾਦਲਾਂ ਅਤੇ ਮਜੀਠੀਏ ਦੇ ਨੌਕਰ ਹਨ ਮਾਨ ਸਾਹਬ ਪੰਜਾਬ ਨੂੰ ਵਧੀਆ ਤਰੀਕੇ ਨਾਲ ਚਲਾ ਰਹੇ ਹਨ ਇਹ ਬਾਦਲਾਂ ਦੇ ਪੱਤਰਕਾਰਾਂ ਨੂੰ ਨਹੀਂ ਦਿਸਦਾ

  • @gumakkad
    @gumakkad 3 месяца назад

    2 ਰੁਪਏ ਦਾ ਯੂਨਿਟ ਕਰ ਦਿੱਤਾ ਜਾਏ ਤਾਂ ਫ਼ੇਰ ਥੋੜਾ ਕੰਮ ਸੈੱਟ ਹੋਜੂ। ਫ੍ਰੀ ਆਲਾ ਕੰਮ ਤੰਗ ਕਰੇਗਾ ਹੀ ਕਰੇਗਾ।

  • @paramjeetkaur-yf1ji
    @paramjeetkaur-yf1ji 3 месяца назад +6

    ਫਰੀ ਬਿਜਲੀ ਕਾਰਨ ਹੀ ਮੰਗ ਵਧੀ ਹੈ ਪੱਖੇ ਕੂਲਰ ਬੰਦ ਕਰਦੇ ਹੀ ਨਹੀ ਬਿਜਲੀ ਵਾਲੇ ਚੂਲੇ ਚਲਾਉਂਦੇ ਨੇ ਫਰੀ ਬਿਜਲੀ ਬੰਦ ਕੀਤੀ ਜਾਵੇ ਤਾਂ ਹੀ ਮੰਗ ਘਟੇ ਗੀ

    • @sunnypaul162
      @sunnypaul162 2 месяца назад

      Hun gas ni Use karde , electrical chulha use karde ne ji lok 🤷‍♂️

  • @sahibsingh5022
    @sahibsingh5022 3 месяца назад

    ਆ ਪੀ ਟੀ ਸੀ ਦਾ ਤੱਪੜਚਾੜ ਬੇਵਕੂਫ ਆ ਗੱਲਤ ਜਾਣਕਾਰੀ ਦੲਈ ਜਾ ਰਿਹਾ ਤੇ ਹੱਲ ਵੀ ਕਾਲੀਆਂ ਕੋਲੋ ਪੁਛ ਰਿਹਾ ਲੱਖ ਲਾਹਣਤ ਆ ਤੇਰੇ ਚੈਨਲ ਤੇ ਨਾਲੇ ਪੱਤਰਕਾਰੀ ਤੇ

  • @MohanLal-ik3mg
    @MohanLal-ik3mg 3 месяца назад +1

    ਦੁਕਾਨਾਂ ਵਾਲੇ ਬਿਜਲੀ ਦਾ ਪੂਰਾ ਬਿੱਲ ਭਰਦੇ ਹਨ ਕੋਈ ਫਰੀ ਨਹੀਂ ਲੈਂਦੇ ਜੇ ਟਾਈਮ ਸੱਤ ਵਜੇ ਦਾ ਕਰਦੇ ਹਨ ਤਾਂ ਸਰਕਾਰ ਸੋਚ ਸਮਝ ਕੇ ਕਰੇ ਸਰਕਾਰ ਨੂੰ ਲੰਘੀਆਂ ਚੋਣਾਂ ਤੋਂ ਸਬਕ ਲੈਣਾ ਚਾਹੀਦਾ ਹੈ

  • @BalkarSingh-jb3wv
    @BalkarSingh-jb3wv 3 месяца назад

    ਮੁਫਤ ਕਾਰਨ,, ਲ਼ੋਕ ਬਿਜਲੀ ਦੀ ਦਰਵਰਤੋ ਨਾਂ ਕਰੋ, ਭਰਾਓ,, ਇਹ ਅਪਨੀ ਜਾਇਦਾਦ ਆ

  • @varunpalchopra1083
    @varunpalchopra1083 3 месяца назад +10

    ਗਰਮੀ ਕਰਕੇ ਨਹੀਂ
    ਨੀਤੀ ਗ਼ਲਤ ਹੈ ਸਰਕਾਰ ਨੂੰ ਸਭ ਪਤਾ ਏਂ ਸੀ ਕਿਨੇਂ ਲਗ ਰਹੇ ਹਨ
    600 ਯੁਨਿਟ/ ਚੋਰੀ ਬਹੁਤ ਵਧੀ ਹੈ ਪਿਛਲੇ ਸਾਲਾਂ ਤੋਂ

  • @TarsemSingh-of5tz
    @TarsemSingh-of5tz 3 месяца назад

    ਸਾਰਾ ਸਾਰਾ ਦਿਨ ਮੋਟਰਾਂ ਚਲਦੀਆਂ ਹਨ। ਬਿੱਲ ਲਵੋ। ਉਹ ਲੋਕ ਕਿਸੇ ਵੀ ਗਰੀਬੀ ਰੇਖਾ ਵਿੱਚ ਨਹੀਂ
    ਆਉਂਦੇ।

  • @BaljinderKaur-gu1kd
    @BaljinderKaur-gu1kd 3 месяца назад +1

    Sirf medical te study's free hove hor kujh nhi

  • @bikramjitsingh5873
    @bikramjitsingh5873 3 месяца назад

    ਜਾਣਦੇ ਓਏ ਸੁਖਬੀਰ ਬਾਦਲ ਦਿਆ ਚਮਚਿਆਂ ਸਾਨੂੰ ਬਿਜਲੀ ਪੂਰੀ ਆਉਦੀ ਹੈ

  • @jaskarnsingh3884
    @jaskarnsingh3884 3 месяца назад

    ਪੀ ਕੇ ਮੁਫ਼ਤ ਵੰਡੀ ਜਾਦਾ ਸ਼ਰਾਬੀ ਹੁਣ ਬੈਠ ਬੋਰ ਵਾਲੇ ਖੂਹ ਵਿੱਚ

  • @gurnoornoor7489
    @gurnoornoor7489 3 месяца назад

    ਬੈਂਕਾਂ ਵਿਚ ਇਕ ਇਕ ਕੋਂਟਰ ਤੇ ਇੱਕ ਇੱਕ ਏਸੀ ਹੈ per person ac ਇਸ ਬਾਰੇ ਸੋਚੋ

  • @Ravinder1503
    @Ravinder1503 3 месяца назад +1

    ਮੁਫ਼ਤ ਦੀ ਬਿਜਲੀ ਬੰਦ ਕਿਤਿ ਜਾਵੈ!

  • @jagdevsingh3824
    @jagdevsingh3824 2 месяца назад

    ਬਾਦਲ ਸਰਕਾਰ ਹੁੰਦੀ ਤਾਂ ਲਾਈ੍ਟ ਨਹੀਂ ਮਿਲਣੀ ਸੀ ਹੁਣ ਘਰਾਂ ਵਾਲੀ ਲਾਈਟ 24ਘੰਟੇ ਰਹਿਦੀ ਹੈ

  • @manvindersingh3489
    @manvindersingh3489 3 месяца назад +9

    Mr PTC pehlian sarkar nal te bahut behtar aa

    • @AmitKumar-yi6qk
      @AmitKumar-yi6qk 3 месяца назад +2

      Sab politics kar rahian ne dojian partian thermal plant hun chal rahe ne pichli sarkaar ch te uh band hi rehandhe c

    • @SukhSingh-sx3lb
      @SukhSingh-sx3lb 3 месяца назад +2

      ਇਹ ਬਾਦਲਾਂ ਦਾ ਪੁਰਾਣਾ ਸਪੀਕਰ ਆ।ਬੰਦੇ ਘਰਦੇ ਅਤੇ ਚੈਨਲ ਵੀ ਘਰਦਾ ਕੰਮ ਮਾਨ ਸਾਬ ਅਤੇ ਆਪ ਪਾਰਟੀ ਨੂੰ ਭੰਡਨਾਂ।

    • @AmitKumar-yi6qk
      @AmitKumar-yi6qk 3 месяца назад

      @@SukhSingh-sx3lb sahi gal hai kejriwal te maan warga cm kite nahi hai india ch ehna lokan nu ki pata

  • @m.p.singhsaini3441
    @m.p.singhsaini3441 3 месяца назад

    ਬਿਜਲੀ ਮਾਰਕੀਟਾ ਬੰਦ ਕਰਨ ਨਾਲ਼ ਬਚਣੀ ਬਿਜਲੀ ਫ੍ਰੀ ਬੰਦ ਕਰਕੇ ਸਸਤੀ ਕੀਤੀ ਜਾਵੇ

  • @EndlessMani-g2o
    @EndlessMani-g2o 3 месяца назад

    5 ਸਾਲ ਲਈ ਝੋਨਾ ਲਾਉਣ ਤੇ ਪਾਬੰਦੀ ਲਾਓ,, ਪਾਣੀ ਤੇ ਬਿਜਲੀ ਦੋਵਾਂ ਦੀ ਬੱਚਤ ਹੋਊ

  • @mdtvindia.5718
    @mdtvindia.5718 3 месяца назад

    ਸ਼ਾਮੀ 6 ਵਜੇ ta ਗ੍ਰਾਹਕ ਆਉਂਦਾ ਦੁਕਾਨਾਂ ਤੇ 😂😂

  • @dalipsingh8493
    @dalipsingh8493 3 месяца назад

    ਤੂੰ ਬਾਦਲਾ ਦਾ ਚਮਚਾ ਨਾ ਬਣ ਕੋਈ ਕੱਟ ਨਹੀ ਲੱਗ ਰਿਹਾ 24ਘੰਟੇ ਲਾਈਟ ਆ ਰਹੀ ਹੈ

  • @PalwinderHayer-c2e
    @PalwinderHayer-c2e 3 месяца назад +1

    Ghat ton ghat 1000 Rup biill chalo karo free bati tan lokan ne fokni hi aa

  • @PattriamMundar
    @PattriamMundar 3 месяца назад +1

    Gurdwaria ch guru granth nu ac te hetar da pakhand ,mandir ch pathar diya murtiya lai ac hetar,hor ta hor masita kabran ,jathereya ch ac laga ditey ki ihna chija lai ac jaruri he ?????

  • @AnwarKhan-jj2ud
    @AnwarKhan-jj2ud 3 месяца назад +1

    Pinda de har ghar ch 1 Ac ta paka lag Gaya but hunt ta 1ghar ch 2 to 3 Ac v lage hoye ne eh sab free bijle karke hoya

  • @Ravinder-pu5ef
    @Ravinder-pu5ef 3 месяца назад

    ਜੇ ਸਰਕਾਰ ਬਾਦਲਾ ਦੀ ਹੁੰਦੀ ਕਦੇ ਖਬਰ ਨਹੀ ਸੀ ਲੱਗਣੀ, ਇਹ ਨਾ ਦਿਨਾ ਚ, ਬੜੇ ਭੈਣ ਕੇ ਟਕੇ ਨੇ ਸਾਰੇ

  • @HARMAN_SINGH-fc2db
    @HARMAN_SINGH-fc2db 3 месяца назад

    ਸਾਡੇ ਪਿੰਡ ਵਿਚ ਮਜ਼ਬੀਆ ਨੇ ਸਾਰੇ ਸਾਰੇ ਦਿਨ ਮੋਟਰ ਚਲਾ ਸ਼ਾਡਦੇ ਆ

  • @tradeindia360
    @tradeindia360 3 месяца назад +2

    Pehla ptc channel kadi sarkar deya kamiya dasda c ki kadi , hun eha kol v news aan lag gayeaa , koi na acchi gal hai complaints aan geya tan hi solution nikle ga ,tuci tan pehla kadi complaint kitneya hi nahi , lagda pehla sav vadeya chalda reha Punjab vich

  • @manigippy
    @manigippy 3 месяца назад +3

    Accha g kaam ta pehle nhi aa
    Te tusi Sadi hun shop sham 7baje band kar do

  • @BalbirSingh-db1nv
    @BalbirSingh-db1nv 3 месяца назад +3

    Big malls band karo ta hi shote dukandar bachange bizli di khapat ghat hovegi am parivar bachange. Thanks

  • @DavindersinghLaddigill-wn2hh
    @DavindersinghLaddigill-wn2hh 3 месяца назад

    ਦੁਰਵਰਤੋਂ ਹਰੇਕ ਚੀਜ਼ ਦੀ ਮਾੜੀ ਗੱਲ ਹੈ

  • @JagtarSingh-s9j
    @JagtarSingh-s9j 3 месяца назад

    ਕਿਲੋ ਦੁੱਧ ਭਾਜੀ ਝੋਨਿਆ ਦੀ ਬਿਜਲੀ ਬੰਦ ਕਰਵਾਓ ਨਾ

  • @AsSa-hk3nu
    @AsSa-hk3nu 3 месяца назад

    ਮੈ ਕਿਹਾ ਜੀ inda wih,🌲🌲🌲🌳🌳 please lagao

  • @holiutsavcommittee6020
    @holiutsavcommittee6020 3 месяца назад +4

    ਪੰਜਾਬ ਭਾਰਤ ਦੀ ਕਈ ਰਾਜਾਂ ਤੋਂ ਪਿੱਛੇ ਚਲ ਰਿਹਾ ,ਗੁਜਰਾਤ ਰਾਜ ਆਪਣੇ ਲੋਗਾ ਨੂੰ ਕਈ ਸਾਲਾਂ ਤੋਂ 24 hours non stop ਬਿਜਲੀ ਦੇ ਰਿਹਾ ਤੇ ਅਸੀਂ ਪੰਜਾਬੀ ਇਕ ਦੂਜੇ ਨੂ ਦੋਸ਼ੀ ਕਹ ਰਹੇ ਹਾਂ।ਜਦਕਿ ਸਾਨੂੰ ਗੁਜਰਾਤ ਤੋਂ ਸਿੱਖਣਾ ਚਾਹੀਦਾ ਹੈ।

  • @holiutsavcommittee6020
    @holiutsavcommittee6020 3 месяца назад

    ਪੰਜਾਬ ਨੂੰ ਗੁਜਰਾਤ ਤੋਂ ਸਿੱਖਣਾ ਚਾਹੀਦਾ ਹੈ ਜਿੱਥੇ 24 ਘੰਟੇ ਬਿਜਲੀ ਨਾ ਸਟਾਪ supply ਹੈ।ਆਪਸ ਵਿੱਚ ਇੱਕ ਦੂਜੇ ਨੂੰ ਦੋਸ਼ ਲਗਾ ਕੇ ਕੁਛ ਹਾਸਲ ਨਹੀਂ ਹੋਣਾ।