🔴[Live] Akalgarh (Sri Muktsar Sahib) Kabaddi Tournament 25 Sep 2024

Поделиться
HTML-код
  • Опубликовано: 11 ноя 2024

Комментарии • 91

  • @JaswinderJatana
    @JaswinderJatana Месяц назад +23

    ਹਰਮਨ ਘੋਲੀਆਂ ਤੇ ਲੁਹਾਰੇ ਆਲਿਆਂ ਦਾ ਸਿੱਟ ਵੀ ਸਿਰਾ ਬਣਿਆ ਵੱਡੀਆਂ ਵੱਡੀਆਂ ਟੀਮਾਂ ਨੂੰ ਵਖ਼ਤ ਪਾ ਦਿੰਦੇ ਆ ਰੱਬ ਹੋਰ ਤਰੱਕੀਆਂ ਬਖਸ਼ੇ

  • @kulvirsingh5344
    @kulvirsingh5344 Месяц назад +5

    ਲੋਹਾਰੇ ਵਾਲਿਆ ਨੇ ਦਿਲ ਜਿੱਤ ਲਿਆ ਅੱਜ, ਜਾਫਲਾਇਨ ਇਹੀ ਰੱਖਿਉ ੨੨ ਸਿਰੇ ਆ ਪੂਰੀ, ਹਰ ਮੇਲੇ ਤੇ ਜਾਇਆ ਕਰੋ , ਆਉਣ ਵਾਲੇ ਕੱਪਾ ਤੇ ਕਹਿੰਦੇ ਅੱਗ ਨਿੱਕਲਣੀ ਪੂਰੀ ❤

  • @gulabsingh3793
    @gulabsingh3793 Месяц назад +31

    ਕਿਹੜੇ-ਕਿਹੜੇ ਕਹਿੰਦੇ ਸੀ ਲੋਹਾਰੇ ਆਲੇ ਸੈਮੀ ਤੱਕ ਨੀ ਜਾਂਦੇ, ਪਤੰਦਰ ਇੱਕ ਰੇਡਰ ਨਾਲ ਫਾਈਨਲ ਖੇਡ ਗਏ..💪💪

    • @sewakbouncerpatiala31
      @sewakbouncerpatiala31 Месяц назад +3

      Ek redar hor hunda na jit Jana lohre Wale n

    • @gulabsingh3793
      @gulabsingh3793 Месяц назад

      Hmm bai👍​@@sewakbouncerpatiala31

    • @JaswinderJatana
      @JaswinderJatana Месяц назад

      ਐਵੇਂ ਛੱਡੀ ਜਾਂਦੇ ਰਹਿੰਦੇ ਆ ਲੁਹਾਰੇ ਆਲਿਆਂ ਦਾ ਹਰਮਨ ਘੋਲੀਏ ਨਾਲ ਸਿੱਟ ਮਸ਼ਹੂਰ ਹੋ ਗਿਆ ਯਾਮੇ ਦੇ ਨਾਲ ਰਕੇਸ਼ ਬੋਪਰ ਜਾਂ ਦੀਪ ਦਬੁਰਜੀ ਅਰਗਾ ਰੇਡਰ ਹੋਵੇ ਇਹਨਾਂ ਨੇ ਲੋਕਲ ਟੁਰਨਾਂਮੈਂਟ ਤੇ ਲੋਟ ਨੀ ਆਉਣਾ ਵੱਡਿਆਂ ਵੱਡਿਆ ਤੋਂ

    • @gulabsingh3793
      @gulabsingh3793 Месяц назад +1

      @@sewakbouncerpatiala31 Hmm bai

    • @Karampb29
      @Karampb29 Месяц назад

      ਸਹੀ ਗੱਲ ਆ ਬਾਈ

  • @ManpreetSingh-wk4
    @ManpreetSingh-wk4 Месяц назад +30

    ਹੋਰ ਗੱਲਾਂ ਦੀਆਂ ਗੱਲਾਂ ਦਰਸ਼ਕਾਂ ਦੀ ਤਰੀਫ਼ ਬਣਦੀ ਆ

  • @SinghKhalsa-g2c
    @SinghKhalsa-g2c Месяц назад

    ਲੋਹਾਰੇ ਵਾਲੇ ਦਿਲ ਜਿੱਤ ਗਏ

  • @bachitarsadhu9283
    @bachitarsadhu9283 Месяц назад +1

    ਬਹੁਤ ਵਧੀਆ ਮੈਚ ਹੋਇਆ❤❤

  • @sonukaler6900
    @sonukaler6900 Месяц назад

    🙏Wmk Ji🙏

  • @lfcsingh1705
    @lfcsingh1705 Месяц назад +3

    karan bullowal bahut vadiya jaffi a aun wala time da superstar jaffi

  • @ManpreetSingh-wk4
    @ManpreetSingh-wk4 Месяц назад +13

    End ਆਲੀ ਰੇਡ ਤੇ ਫੈਸਲਾ ਹੋਇਆ ਟਰੈਕਟਰਾਂ ਦਾ ਜੇ ਹਰਮਨ ਜੱਫਾ la ਦਿੰਦਾ ਤਾਂ ਬੈਸਟ ਹਰਮਨ ਤੇ ਕਾਕੇ ਦਾ ਹੋਣਾ ਸੀ ਰਾਕੇਸ਼ ਸਿਰਾ ਕਰ ਗਿਆ ਨਾਲ਼ੇ ghange ਆਲੇ nu ਬੈਸਟ ਬਣਾ ਗਿਆ ਨਾਲ਼ੇ ਆਪ ਬਣ ਗਿਆ ਤਾਹੀ ghange ਆਲਾ ਭੰਗੜਾ ਪਈ ਜਾਂਦਾ ਸੀ ਸਿਰਾ ਹੋਇਆ ਸਾਰੇ ਪਲੇਅਰ ਦਿਲੋਂ ਖੇਡੇ a

    • @karanveersingh2701
      @karanveersingh2701 Месяц назад +4

      Nhi bnna c harmn best Harman de touch Jayda c j Jaffa lgg v janda ta v nhi c Harman bnn na ghange wale de touch 5 c te Harman de 7

  • @Arshjand0726
    @Arshjand0726 Месяц назад

    Waheguru ji wmk sare player te ji ♥️❤

  • @harjitdigitalworld6833
    @harjitdigitalworld6833 Месяц назад

    ਹਰਜੀਤ ਸਿੰਘ ਪਿੰਡ ਅਕਾਲਗੜ੍ਹ ਕਲਾਂ ਜ਼ਿਲਾ ਲੁਧਿਆਣਾ

  • @Sukhdhillon2482
    @Sukhdhillon2482 Месяц назад

    Kaka ve siraa vaa

  • @LakhveerSingh-yu3nx
    @LakhveerSingh-yu3nx Месяц назад +2

    22 Kaka nagle wala v good player hai

  • @JaswinderJatana
    @JaswinderJatana Месяц назад

    ਮੁਬਾਰਕਾਂ ਰਕੇਸ਼ ਬੋਪਰ ਆਲੇ ਨੂੰ ਮੁਬਾਰਕਾਂ ਲੁਹਾਰੇ ਦੇ ਸਿੱਟ ਵੀ ਸਿਰਾ ਜੀਵਨ ਮਾਣੂੰਕੇ ਗਿੱਲ ਰਕੇਸ਼ ਬੋਪਰ ਯਾਦੂ ਖੀਵਾ ਯਾਮਾ ਤੇ ਕਾਲੀ ਮਾਝੇ ਆਲਾ ਹਲਕੇ ਵੇਟ ਦੇ ਓਪਨ ਦੇ ਸਿਰਾ ਰੇਡਰ ਨੇ

  • @ParmodKumar-ti4de
    @ParmodKumar-ti4de Месяц назад +15

    ਰੋਲਾ ਪਾ ਰਹੇ ਨੇ ਘਾਂਗੇ ਵਾਲੇ

  • @HardeepSingh-c5j5i
    @HardeepSingh-c5j5i Месяц назад

    ਸਰੇਆਮ ਫਿਕਸ

  • @Karampb29
    @Karampb29 Месяц назад +1

    ਪੂਰਾ ਫ਼ੈਨਲ ਪਾ ਦਿਓ ਬਾਈ ਜੀ 🙏🙏🙏

  • @Jeevansingh-i1y
    @Jeevansingh-i1y Месяц назад

    ਆ ਕੁਮਿੰਟਰੀ ਆਲੇ ਨੂੰ ਸਲਾਮ

  • @Harman_Ajitgarh
    @Harman_Ajitgarh Месяц назад +2

    Bopur wala🔥💪🏻

  • @HappyJott-ol1wj
    @HappyJott-ol1wj Месяц назад

    Waheguru ji

  • @GurpreetSinghRaju-d2x
    @GurpreetSinghRaju-d2x Месяц назад +3

    ਦੀਪ ਤਾਂ ਚਾਲਣੋ ਹੱਟਾਤਾ ਮਿੱਠੀਏ

  • @Gurdassingh-i1l
    @Gurdassingh-i1l Месяц назад

    ❤❤

  • @JaswinderJatana
    @JaswinderJatana Месяц назад +1

    ਦੂਜੇ ਸੈਮੀਫਾਈਨਲ ਦੇ ਖਿਡਾਰੀਆਂ ਨੇ ਪੂਰਾ ਪੂਰਾ ਮਨੋਰੰਜਨ ਕੀਤਾ ਕੱਬਡੀ ਚ ਮਾੜਾ ਮੋਟਾ ਗੁੱਸਾ ਗਿਲਾ ਤਾਂ ਚਲਦਾ ਈ ਰਹਿੰਦਾ ਸਾਡੇ ਟਾਈਮ ਤਾਂ ਖੁੱਲ੍ਹੀਆਂ ਚਪੇੜਾਂ ਚਲਦੀਆਂ ਸਨ ਕਈ ਜਾਫੀ ਰੇਡਰ ਦੀ ਬਗਲ ਕੁੱਟ ਕੁੱਟ ਬੁਰਾ ਹਾਲ ਕਰਦੇ ਦਿੰਦੇ ਸੀ ਉਦੋਂ ਹਰਜੀਤ ਬਾਜਾਖਾਨਾ ਮੱਖਣ ਡੀ ਪੀ ਗੋਰਾ ਜੈਤੋ ਬਿੱਕਰ ਲੰਡੇ ਜੱਗਾ ਚੈਣੇ ਆਲਾ ਭੀਮਾ ਗਾਗੋ ਬਾਘਾ ਮੱਲਕੇ ਗੋਲਾ ਵਾਂਦਰ ਜਟਾਣਾਂ ਨਿਹੰਗ ਵਾਂਦਰ ਜਟਾਣਾਂ ਚੋਟੀ ਦੇ ਖਿਡਾਰੀ ਹੁੰਦੇ ਸੀ ਇਕ ਨਿਹੰਗ ਫਿੱਡੇ ਕਲਾਂ ਦਾ ਵੀ ਸੀ ਵਜੱਨੀ ਦਾ ਜਾਫੀ ਕੁਲਦੀਪ ਫਿੱਡੇ ਕਲਾਂ ਕੰਮਾਂ ਮੱਲਕੇ ਕਿੱਕਰ ਜੈਤੋ ਗੁਰਮੀਤ ਬੰਬੀਹਾ ਭਾਈ ਵੱਜਨੀ ਦੇ ਸਿਰੇ ਦੇ ਰੇਡਰ ਸੀ

  • @HARJINDERSINGH-qb3cd
    @HARJINDERSINGH-qb3cd Месяц назад +1

    ਰੇਡਰ ਦਾ ਨੰਬਰ ਆ

  • @crazzyboysanghera4393
    @crazzyboysanghera4393 Месяц назад +5

    Je lohre ch kaka nal 1 raider hor vadiya hunda pata lagda ghange wale nu

  • @BhinderSingh-nb5tp
    @BhinderSingh-nb5tp Месяц назад

    Ghange vaala rondi aa bndha pishle 2 match dekhe Ehde bhut rondi aa ..kaka nagla bhut sayu subah da ..bhut match dekhe aa y de ..luhare kol ik raider hor hunda point hi 7..8 Milne c ghange nu

  • @jagdishbrar5551
    @jagdishbrar5551 Месяц назад +3

    Final match di video pa doo

  • @Heavenpreet-r8o
    @Heavenpreet-r8o Месяц назад +3

    deep koi na aa lain de shillu faryad hona nu fr maari thaapia jwaka te thaapia mari jana

  • @Gurjeetsingh-tm6wg
    @Gurjeetsingh-tm6wg Месяц назад +1

    Sab to landu gurvinder a yrr ohi kaka nu Dhaka marr gya koi galti v nhi se kaka de baki kaka sirra kar gya sab to top de stop line te raida pa gya ❤

  • @TaraSingh-dl2ln
    @TaraSingh-dl2ln Месяц назад +3

    Kaka Kalla raider reh gya nhi ta best ouna c

  • @GurjitSingh-cu5jc
    @GurjitSingh-cu5jc Месяц назад +4

    ਏਰੀਆ ਸੀ ਗੁਰਵਿੰਦਰ ਘਾਂਗੇ ਦਾ ਤਾਂ ਮੈਚ ਛੁਡਵਾਇਆ, ਮੈਚ ਫੈਕਸ ਸੀ , ਹਰਮਨ ਨੇ ਜਾਣ ਕੇ ਛੱਡਿਆ ਬੋਪਰ ਵਾਲਾ ਲੱਕ ਹੱਥ ਵਿੱਚ ਹੋਏ ਤੇ ਜਾਫੀ ਨਿੱਕਲ ਜਾਏ ਹੋ ਨੀ ਸਕਦਾ

  • @HappyJott-ol1wj
    @HappyJott-ol1wj Месяц назад +2

    Rakes bopur is the best

  • @rajindersingh9172
    @rajindersingh9172 Месяц назад +1

    Harry darapur wala bhut fit player a koi shak nhi par harry nu apna game bare attitude change krna pau kyu k bhut jyada relax khed da semi match ch game da mode change chamge hunda match tough hunda .. Harry kr skda kyu k fit bhut a

  • @JaspalSingh-nl9st
    @JaspalSingh-nl9st Месяц назад +1

    Upload kardo yyy

  • @SinghKhalsa-g2c
    @SinghKhalsa-g2c Месяц назад

    ਰਾਕੇਸ਼ ਨੇ ਮੇਲਾ ਨੱਚਣੇ ਲਾ ਤਾ

  • @sukhrajsinghsukhi1745
    @sukhrajsinghsukhi1745 Месяц назад +1

    ਹੇਰੀ ਦਾਰਾਪੁਰੀਆ ਨੇ ਜੱਫਾ ਨਹੀ ਲਾਇਆ

  • @SandeepSingh-zn1ps
    @SandeepSingh-zn1ps Месяц назад +1

    Raat ala live nhi chlda y

  • @Vijaymittal786
    @Vijaymittal786 Месяц назад

    Jaggu hakamwala💪

  • @HardeepSingh-c5j5i
    @HardeepSingh-c5j5i Месяц назад

    ਫਿਕਸਿੰਗ

  • @BhawanDeep-js5ij
    @BhawanDeep-js5ij Месяц назад +1

    Live chlda ni y chaldo

  • @dhillonmuktsarwala5376
    @dhillonmuktsarwala5376 Месяц назад +1

    Live nu ki gal aa

  • @GursharnSingh-r7b
    @GursharnSingh-r7b Месяц назад

    Kaka da pair bahar ni hoya

  • @BhawanDeep-js5ij
    @BhawanDeep-js5ij Месяц назад

    Chaldo live pra

  • @JagdeepTooR1
    @JagdeepTooR1 Месяц назад +2

    Mubarka gurwinder ghange te Rakesh nu❤🎉🎉🎉

  • @BabbuSingh-gi3dd
    @BabbuSingh-gi3dd Месяц назад

    Best' kon

  • @JaspalSingh-nl9st
    @JaspalSingh-nl9st Месяц назад +1

    Live chaldo y

  • @GagandeepSingh-k1u
    @GagandeepSingh-k1u Месяц назад +1

    J lohare alea kol duja raider hunda fr gal koi hor honi c

  • @SanjayKumar-lf5so
    @SanjayKumar-lf5so Месяц назад +6

    ਗੁਰਵਿੰਦਰ ਸਿੰਘ ਘਾੰਗਾ ਅੱਜ ਸਾਰੇਆਂ ਰੇਡਰਾੰ ਦੇ ਇੰਜਣ ਬੰਨਦਾ ਸਿੰਘ is king

    • @navjeetdhillon2051
      @navjeetdhillon2051 Месяц назад +1

      Te ronda vi sn nalo jyda ghange wala hi ae jiwe senior playr ae eve rat kake nl ld reha c

    • @ninderchahal5594
      @ninderchahal5594 Месяц назад +1

      @@navjeetdhillon2051shi gl aa kake ne ta koi marya v ni oh ghange ale de dhkka marn te v pyar nl bolya ghange ale oyi royi jnda

    • @KhaliDogFarm
      @KhaliDogFarm Месяц назад

      ਆਹੋ ਤੇਰਾ ਵੀ ਇੰਜਣ ਕਰ ਤਾ ਹੋਣਾ ਛਿੱਟੇ ਘੱਟ ਮਾਰਿਆ ਕਰੋ ਕਾਕੇ ਨੇ ਕੀ ਕਿਹਾ ਸੀ ਉਹਨੂੰ ਜਿਹੜੀ ਹਵਾ ਕਰਨ ਲੱਗ ਗਿਆ ਫ਼ੱਕਰ ਬੰਦੇ ਤੇ ਹਵਾ ਕਰਨ ਲੱਗ ਗਿਆ

  • @GurmukhSingh-b8p
    @GurmukhSingh-b8p Месяц назад +1

    Deep tractor 🚜lagya nale action kargya 😂😂😂

    • @jagdevsingh7982
      @jagdevsingh7982 Месяц назад

      ਬੋਪਰ ਵਾਲੇ ਦਾ ਟਰੈਕਟਰ

  • @ayadwindersingh438
    @ayadwindersingh438 Месяц назад +1

    Jor ni marea hrman ne bad ch ...bki aa ghange ala rauli hreek de Mari jau te app rauli ro e pea jdo kake nu fdea c ehne odo lead c lohare alea di ...awe nchi jawe jwak fdd fdd mgro odo bullan te sikri aa gyi c jd deep nu bnd kita Harman ne

  • @PRABHPRABH-f6l
    @PRABHPRABH-f6l Месяц назад +1

    Harman da c tractor 😢😢

  • @SandeepSingh-zn1ps
    @SandeepSingh-zn1ps Месяц назад +1

    A live da ahi panga hunda hr vari duje din live nahi show hunda

  • @GurvinderSingh-cc5rv
    @GurvinderSingh-cc5rv Месяц назад

    Fainal match ta pa do hai open da

  • @manikhan7901
    @manikhan7901 Месяц назад

    Dhokh kaka nagla nal

  • @lakhwindergholia7856
    @lakhwindergholia7856 Месяц назад +1

    Do point galat Dita gurvinder nu

  • @SukhwinderSingh-py7yg
    @SukhwinderSingh-py7yg Месяц назад

    Chla do yar

  • @GursharnSingh-r7b
    @GursharnSingh-r7b Месяц назад +2

    Dev londa awe glt point dyi jnda

  • @KuldeepSingh-xe3zt
    @KuldeepSingh-xe3zt Месяц назад

    Ganga di hba krab ho gayi

  • @lovedeepkataria6759
    @lovedeepkataria6759 Месяц назад +1

    Chalada hun video

  • @suzuki2wheelz908
    @suzuki2wheelz908 Месяц назад

    Menu Bilkul ni pasand ayiaa harman Gholiaa Janta chahida si tractor Point ghat kr dinde Ona da ik raider vi heni si

  • @lakhwindergholia7856
    @lakhwindergholia7856 Месяц назад

    Do pinot galta Dita gurvinder nu

  • @KulwantSingh-fx1rf
    @KulwantSingh-fx1rf Месяц назад

    Rafri fodu c gorwinder de pushnal oda jaffi pahle bar nekla c

  • @jassbhathal55
    @jassbhathal55 Месяц назад +1

    Ghanga aale rola pa rhe aa

  • @HardeepSingh-c5j5i
    @HardeepSingh-c5j5i Месяц назад

    fekxxxx😊

  • @baljinderdeol4141
    @baljinderdeol4141 Месяц назад

    Galt faisle tracter de