831 Best Match | Jalandhar Vs Gurdaspur+Amritsar | Bagrian (Kapurthala) 20 Nov 2021

Поделиться
HTML-код
  • Опубликовано: 20 ноя 2022
  • 831 Best Match | Jalandhar Vs Gurdaspur+Amritsar | Bagrian (Kapurthala) Kabaddi Championshi 20 Nov 2021
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f
  • СпортСпорт

Комментарии • 427

  • @kyabaathai8195
    @kyabaathai8195 Год назад +48

    ਮਾਝਾ ਮਾਲਵਾ ਦੁਆਬਾ ਪੁਆਧ ਮੇਰਾ ਸਾਰਾ ਏ ਪੰਜਾਬ❤

  • @gurbindersingh762
    @gurbindersingh762 Год назад +15

    ਇੱਕ ਪਾਸੇ ਜੱਗਾ ਪਾਲਾ ਮੰਗੀ ਤੇਸੋਹਣ ਰੁੜਕੀ ਵਾਲਾ ਤੇ ਦੂਜੇ ਪਾਸੇ ਅੰਮਰਿਤ ਕੱਲਾ ਈ ਧੱਕ ਪਾ ਗਿਆ ਸਾਰੇ ਈ ਪਲੇਅਰ ਵਦਿਆ ਵਾ ਪੰਜਾਬ ਦੇ ਸੇਰ ਆ

    • @indiramgharia9351
      @indiramgharia9351 7 дней назад

      ਜਿੱਤੇ ਦੋਨੋ ਹੀ ਨੇ ਪਰ ਆਪਾ ਹਰਗੇ ਵੀਰੇ ਸੱਦਿਆ ਜਮੀਰਾ ਮਰ ਗਿਆ ਹੋਇਆ ਨੇ ਸਾਰਾ ਪੰਜਾਬ ਇਕ ਹੋ ਜੇ ਵਾਹਿਗੁਰੂ ਅੱਗੇ ਆ ਹੀ ਅਰਦਾਸ ਨੇ ਪੰਜਾਬ ਨੂੰ ਬਚਲੋ ਨਜ਼ਰ ਲੱਗ ਗਏ ਸੋਨੇ ਪੰਜਾਬ ਨੂੰ

  • @gurwinderguri6155
    @gurwinderguri6155 Год назад +38

    Apa nu ta dulle pale nu dekh k rooh khush ho jndi a.... Haar jit bni hoi a.... ❤💪

  • @gill4266
    @gill4266 Год назад +14

    Amrit aulkh 🔥🔥🔥🔥🔥 ਅੱਗ pati bai sirra karata

  • @navjotnavu993
    @navjotnavu993 Год назад +9

    ਬਹੁਤ ਘਾਟ ਆ ਸੰਦੀਪ ਸੰਧੂ ਦੀ ਕਬੱਡੀ ਚ ਯਾਰਾ ਹਮੇਸਾ ਅਮਰ ਰਹੇ

  • @khannasab2608
    @khannasab2608 Год назад +8

    Aulkha wala Dil jit le gya ♥️♥️

  • @harjobansingh1703
    @harjobansingh1703 Год назад +31

    ਜੱਗੇ ਚਿੱਟੀ ਵਾਲੇ ਨੇ ਮੇਲਾ ਬਣਾ ਦਿੱਤਾ Supar 👌🏻👌🏻👍🏻👍🏻👍🏻Bohat fasma macth 👍🏻👍🏻

  • @karanbains8878
    @karanbains8878 Год назад +18

    Jaaga chiti mere veero jagga chitti 💪🏻💪🏻💪🏻❤️❤️

  • @FaislaAbbasJatt
    @FaislaAbbasJatt Год назад +25

    Pala mangi jaga siraaaaaaaa🦁❤️🇵🇰

  • @luckyvirk2184
    @luckyvirk2184 Год назад +6

    Aulkha vala sira jatt

  • @ramanaulakh2135
    @ramanaulakh2135 Год назад +4

    Aulakha wale ne sira karvata

  • @user-cg4xz5gd3t
    @user-cg4xz5gd3t 5 месяцев назад +4

    bhot shonia dovey teams doaba v mjhail v🤗😎baba deep singh de dharti ta mehar parya hatt rakhe waheguru🙏

  • @subhashrandhawa2970
    @subhashrandhawa2970 Год назад +9

    ਅੰਮ੍ਰਿਤ ਤੇ ਸ਼ੰਕਰ ਨੇ ਉਡਾਏ ✈️🛩️🛫🛬✈️🛩️🛫🛬🚀🚀🚀🚀🚀✈️✈️✈️✈️✈️✈️

  • @surinderbawa2992
    @surinderbawa2992 Год назад +86

    ❤️ ਔਲਖਾਂ ਵਾਲੇ ਨੇ ਦਿਲ ਜਿੱਤ ਲਏ ਸਭ ਦੇ❤️,,,ਅੰਮ੍ਰਿਤਸਰ ਬਾਕੇ ਹੀ ਹੱਕਦਾਰ ਹੈ ਇਸ ਜਿੱਤ ਦੀ 🙏👍

    • @ramniksingh5360
      @ramniksingh5360 Год назад +9

      ਬਾਈ ਦੀਪ ਦਬੁਰਜੀ ਵੀ ਸਿਰਾ ਲਾ ਗਿਆ💪

    • @markbhullar7000
      @markbhullar7000 Год назад +2

      @@ramniksingh5360 SHABBA V GHATT NEE KISE TO BAI

    • @satpalsharma3420
      @satpalsharma3420 Год назад

      @@ramniksingh5360 4

  • @kewalsingh4609
    @kewalsingh4609 Год назад +88

    ਮਾਝੇ ਦੀ ਧਰਤੀ ਤੇ ਗੁਰੂ ਸਾਹਿਬਾਨਾਂ ਦੀ ਅਪਾਰ ਬਖਸ਼ਿਸ਼ ਹੈ ਭਾਵੇਂ ਜੰਗ ਦੇ ਮੈਦਾਨ ਚ ਜੂਝਣ ਵਾਲੇ ਯੋਧਿਆ ਦੀ ਸੂਰਮਗਤੀ ਦੀ ਗੱਲ ਹੋਵੇ ਭਾਵੇਂ ਖੇਡ ਦਾ ਮੈਦਾਨ ਹੋਵੇ ਹਰ ਜਗ੍ਹਾ ਮਾਝੇ ਵਾਲੇ ਜਿੱਤ ਦੇ ਝੰਡੇ ਗੱਡ ਦਿੰਦੇ ਹਨ । ਦਿਲ ਬਾਗੋ ਬਾਗ ਕਰਤਾ ਮੇਰੇ ਮਾਝੇ ਵਾਲੇ ਭਰਾਵਾਂ ਨੇ ।

    • @malkitramgaria2908
      @malkitramgaria2908 10 месяцев назад +11

      Garry da song sun li doaba

    • @HardeepSingh-jr7hn
      @HardeepSingh-jr7hn 10 месяцев назад +6

      Tu c ta mere verr ekk ho jo ki majha doaba malwa laii aaa

    • @surinderbawa2992
      @surinderbawa2992 9 месяцев назад +4

      ​@@HardeepSingh-jr7hnright bro 👍 kulmilake hai ta Punjab he❤❤😊😊

    • @akaalsingh5613
      @akaalsingh5613 8 месяцев назад +3

      Parmatma har jgah mjood aa,har jgah parmatma di kirpa hai !

    • @user-op4ux7ld8e
      @user-op4ux7ld8e 8 месяцев назад +2

      2 disst c kithe ik disst fark tah hai

  • @kaurxjot.001
    @kaurxjot.001 Год назад +10

    Amrit love you veera 🙏🏼

  • @DrxGurpreet
    @DrxGurpreet Год назад +3

    Bahut sirra match hai ah wala. Is toh sohna ajj tak match ni dekhyia

  • @deepaman331
    @deepaman331 Год назад +45

    Aulkha wala Jatt sirra and Nirmal lopo 💪💪Aman lopo v sira commentary 😍😍 god bless you all players

  • @HaroonBahadar
    @HaroonBahadar Год назад +5

    Bohat Bohat pyar Pakistan waloon

  • @jatindersinghgill5513
    @jatindersinghgill5513 11 месяцев назад +1

    Aulkha wala sirra la gay

  • @gurjeetsingh3366
    @gurjeetsingh3366 Год назад +6

    Amrit and Nirmal 😘🙏💪😘🤟

  • @sandeepriar4209
    @sandeepriar4209 Год назад +9

    ਮਾਝੇ ਦੇ ਮਝੇਲ ਪਾਊ ਸਿਰਾ ਅੰਮ੍ਰਿਤ ਔਲਖ ,👍👍👍👍💪💪💪💪💪💪

  • @sikhwindergamewala
    @sikhwindergamewala 10 месяцев назад +7

    Har jitt nall koi matlab ni bus swad lye da 🙏🙏. Match bahut vadya veer ji ❤️

  • @jodhaaulakh2863
    @jodhaaulakh2863 Год назад +11

    Amrit Aulakh 🔥🔥🔥🔥🔥🔥🔥

  • @akashdeepsingh-iy3gi
    @akashdeepsingh-iy3gi Год назад +8

    Amrit ne ta sirra he krata c

  • @MANISHKUMAR-nq1gs
    @MANISHKUMAR-nq1gs Год назад +4

    Ih match live v dekhia c hun v dekh lia par match one of the best aa

  • @Davindergill1313
    @Davindergill1313 Год назад +3

    Amrit ne sira karda supab

  • @gurpreetkhaira7917
    @gurpreetkhaira7917 Год назад +5

    ਘੱਟ ਔਲਖਾ ਵਾਲਾ ਵੀ ਨੀ ਸੀ ਪਰ ਜਲੰਧਰੀਏ ਅੱਤ ਕਰਾ ਗਏ

  • @talwindersidhu4109
    @talwindersidhu4109 Год назад +4

    Amrit is one man army

  • @kulwantdeol1313
    @kulwantdeol1313 Год назад +3

    Majhe vaale bhaaoa ne att kraa diti aaa❤❤❤❤

  • @sandeepsingh0312
    @sandeepsingh0312 8 месяцев назад +1

    Bhau te bhau e aa frrr❤

  • @harash..sandhu3197
    @harash..sandhu3197 Год назад +3

    Amrit Bai Majhe De Majal Aa

  • @Motivation38726
    @Motivation38726 Год назад +2

    Amrit aulkha vale ne sirra karwaa ditaa . Very good veer
    God bless you 🙏🙏🙏🙏

  • @shawansavane7390
    @shawansavane7390 Год назад +12

    Jagga chitti 🔥🔥🔥🔥

  • @sukhbirsinghatwal6131
    @sukhbirsinghatwal6131 6 месяцев назад +2

    JAGGA CHITTI JATT
    FATTE CHAK🎉

  • @rickysandeep8733
    @rickysandeep8733 Год назад +4

    Amrit aulakh best jaafi

  • @manpreetsinghkhalsa1814
    @manpreetsinghkhalsa1814 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

  • @funnshunn1997
    @funnshunn1997 9 месяцев назад +1

    ਦੋਆਬਾ ਗੜ ਆ ਕਬੱਡੀ ਦਾ💯

  • @indiramgharia9351
    @indiramgharia9351 7 дней назад

    ਮੇਰਾ ਸੋਹਣਾ ਵਤਨ ਪੰਜਾਬ ❤❤❤

  • @sukhjeetsinghdhillon7864
    @sukhjeetsinghdhillon7864 Год назад +9

    Sade iklaake de MAAN sare player Jalandhar de ❤️❤️

  • @gurwinderguri6155
    @gurwinderguri6155 Год назад +8

    Dullaaa... 💪💪💪💪💪💪pala💪💪💪💪💪💪💪

  • @varinderdhindsa6794
    @varinderdhindsa6794 5 месяцев назад

    Nai rees hoye Jalandhar waleyo Jagga end siraaaaaaaa kara gya

  • @ACrepair683
    @ACrepair683 8 месяцев назад +1

    ਦੁੱਲਾ non stop ❤❤❤❤jitt lya

  • @harmanpreetsinghharmanpree845
    @harmanpreetsinghharmanpree845 Месяц назад +1

    ਬਹੁਤ ਵਧੀਆ ਜੀ ਸਾਰੇ ਖਿਡਾਰੀ (ਅਮਿੰਤ੍ ਔਲਖ ) ਖਾਸ ਕਰਕੇ

  • @KulwinderSingh-sm2us
    @KulwinderSingh-sm2us Год назад +2

    ਜਲੰਧਰ ਹੀ ਜੀਤੂ ਗਾ

  • @satwindermangat4593
    @satwindermangat4593 Год назад +2

    ਪਾਲਾ ਤਾਂ ਪਾਲਾ ਹੀ ਆ ❤️🌪️🌪️🌪️

  • @gnsaloon1339
    @gnsaloon1339 Год назад +8

    Doaba belt 🔥🔥🔥💪💪🏋️

  • @harjinderpannusinghpannu1766
    @harjinderpannusinghpannu1766 Год назад +1

    ਮਜੈਲ

  • @jassshoan7130
    @jassshoan7130 Год назад +2

    Deep daburji burrrrrrraaaaaahhhhhhhhhhhhhhhhhh💥💥❤️‍🔥❤️‍🔥❤️‍🔥❤️‍🔥❤️‍🔥❤️‍🔥😋

  • @akashdeeprattan8339
    @akashdeeprattan8339 Год назад +4

    Chitti wale da dorr chlda 👌👌👌

  • @prabjotsinghpannu90
    @prabjotsinghpannu90 Год назад +2

    Amrit aulakh ikala e sira karva gea

  • @prabhjitsingh6250
    @prabhjitsingh6250 Год назад +1

    Great jaffi veer Amrit veer

  • @user-eg9nw5bg1o
    @user-eg9nw5bg1o Год назад +2

    ਪਾਲਾ ਜਲਾਲਪੁਰ ਵੀ ਨਵਾਂ ਪਲੇਰਾ ਨਾਲ ਈਰਖਾ ਕਰਦਾ ਆ ਇਹ ਚੰਗੀ ਗੱਲ ਨਹੀਂ

  • @Lovebhullar-om6vk
    @Lovebhullar-om6vk Год назад +35

    Maaja majjaa hoyi payi a. Dhan dhan kra dti jatto. Congratulations❤ amrit nd deep.saan jatt❤

    • @LatestStudio333
      @LatestStudio333 Год назад +1

      Jittua ta doaba. Aa😂

    • @Lovebhullar-om6vk
      @Lovebhullar-om6vk Год назад +2

      @@LatestStudio333 o pra chngi tra check kr last te kisda point a. Maaje di team jettu a

    • @shaukeensingh9181
      @shaukeensingh9181 Год назад

      Bilkul veer

    • @shaukeensingh9181
      @shaukeensingh9181 Год назад +1

      @@LatestStudio333 dekhla pehla😁😁😁

    • @user-op4ux7ld8e
      @user-op4ux7ld8e 7 месяцев назад +1

      @@Lovebhullar-om6vk pra kithe 2 dist. C kithe ik dist. De player fark tah hai

  • @prabhjitsingh6716
    @prabhjitsingh6716 Год назад +1

    Amrit ne attt karti

  • @mandeepchahal935
    @mandeepchahal935 Год назад +4

    Amrit best jaffi

  • @jashansingh5143
    @jashansingh5143 Год назад +4

    ਮਾਲਵੇ ਦਾ ਜੱਟ ਪਾਲਾ ,,,, 💪🔥

  • @harneksinghsupariwind1728
    @harneksinghsupariwind1728 6 месяцев назад

    ਬੱਲੇ ਮਝੈਲੋ ਨਜਾਰਾ ਲਿਆ ਤਾਂ, ਔਲਖ ਦੇ ਜੱਫੇ ਕਮਾਲ ਕਰ ਗਏ, ਸਾਰੇ ਢਾਹੇ ਔਲ਼ਖ ਨੇ ਜੁਰਤ ਨਾਲ, ਨਵੇਂ ਉੱਠੇ ਦੋ ਮਝੈਲ ਰੇਡਰ ਝੋਟਿਆਂ ਵਰਗੇ ਭਾਰੇ ਜੋਰ ਵਾਲੇ ਵੀਰ, ਬੜੀ ਧੀਰਜ ਨਾਲ ਦੋਆਬੇ ਦੇ ਸਟਾਰ ਜਾਫੀਆਂ ਅੱਗੇ ਹਿੱਕ ਦੇ ਜੋਰ ਨਾਲ ਰੇਡਾਂ ਮਾਰੀਆਂ, ਪਰ ਕੁਮੈਂਟਰ ਜਿਆਦਾ ਨਾਮੀ ਬੰਦਿਆਂ ਦਾ ਹੀ ਨਾ ਲਈ ਜਾਂਦੇ ਬਾਰ ਬਾਰ, ਸ਼ੰਕਰ ਜਹਾਜ ਤੋਂ ਇਲਾਵਾ ਦੂਜੇ ਗੋਰੇ ਰੰਗ ਨਿਰਮਲ ਮਝੈਲ ਨੇ ਬਹੁਤ ਤਕੜੀਆਂ ਰੇਡਾ ਮਾਰੀਆਂ ਬਹੁਤਾ ਨਾ ਨੀ ਲਿਆ ਸ਼ੇਰ ਦਾ..... ਬਹੁਤ ਧੀਰਜ ਵਾਲਾ ਖਿਡਾਰੀ ਕਿਤੇ ਇੱਕ ਵਾਰ ਬਾਂਹ ਨੀ ਚੁੱਕੀ। ਚਲੋ ਮਾਝਾ ਦੁਆਬਾ ਸਾਰੇ ਭਰਾ ਹੀ ਨੇ।
    ਅਸਲ ਤੌਰ ਤੇ ਮਝੈਲ ਬਹੁਤੀ ਢੇਰੀ ਵਾਲੀ ਕਬੱਡੀ ਹੀ ਖੇਡਦੇ ਰਹੇ, ਪਰ ਹੁਣ ਸਕਰਲ ਕਬੱਡੀ ਚ ਬਹੁਤ ਤਰੱਕੀ ਕਰ ਰਹੇ ਨੇ, ਵਾਹਿਗੁਰੂ ਸਾਰੇ ਖਿਡਾਰੀਆਂ ਨੂੰ ਚੜਦੀ ਕਲਾ ਬਖਸ਼ੇ।

  • @Splendarloverz
    @Splendarloverz Год назад +1

    Deep ❤ Bhot ghant banda soni Game veer di 👍

  • @MAJHA_NEWS18
    @MAJHA_NEWS18 Год назад +9

    ਜਿਨ ਦੇਖਿਆ ਨੀ ਲਹੌਰ,, ਉਹ ਦੇਖੇ ਕਲਾਨੌਰ,,, ਸਾਬਾ ਕਲਾਨੌਰ ਵੀਂ ਪੂਰੀ end ਵਾਂ,,, jeoda ਰਹਿ majha ਦੇ ਸ਼ੇਰਾ,,,,

  • @nareshkumarkumar2071
    @nareshkumarkumar2071 Год назад +1

    Dulla bai kaman cho naklya hoya o teer aa janu koli surma nahi nahi roak sakda . Vasda rah mere veera parmatma hamesha tere te tere parvar te hamesha mehar bharya hath rakhi mere data ji.

  • @kewalsingh4609
    @kewalsingh4609 Год назад +1

    ਮਾਝੇ ਦੇ ਰੇਡਰ ਨਿਰਮਲ ਲੋਪੋਕੇ ਦੀਪ ਦਬੁਰਜੀ ਸੰਕਰ ਸੱਧਵਾਂ ਗੱਜਣ ਅਜਨਾਲਾ ਸਾਰੇ ਸਟਾਰਾਂ ਨੇ ਅੱਤ ਕਰਵਾ ਦਿੱਤੀ । ਜਾਫੀਆਂ ਵਿੱਚੋਂ ਅੰਮ੍ਰਿਤ ਔਲਖ ਨੇ ਮੈਚ ਚ ਬਹਿਜਾ ਬਹਿਜਾ ਕਰਵਾ ਦਿੱਤੀ ਤੇ ਨਾਲ ਦੇ ਜਾਫੀ ਸਰਦਾਰ ਨੇ ਵੀ ਚੋਟੀ ਦੇ ਖਿਡਾਰੀਆਂ ਨੂੰ ਜੱਫੇ ਵੀ ਲਾਏ ਤੇ ਆਸਾਨੀ ਨਾਲ ਰੇਡਰਾਂ ਨੂੰ ਜਾਣ ਨਹੀਂ ਦਿੱਤਾ । ਵਾਰ ਵਾਰ ਮੈਚ ਵੇਖਣ ਨੂੰ ਦਿਲ ਕਰਦਾ ।

  • @MANPREETMOHIE71
    @MANPREETMOHIE71 Год назад +4

    ਟੁੱਟ ਟੁੱਟ ਪੈਂਦਾ ਔਲਖਾ ਆਲਾ ਹਰਖਿਆ ਪਿਆ 👍💪💪💪🔥👌👌👌♥️

  • @daljitsingh3816
    @daljitsingh3816 Год назад +2

    Doabe kol dimag aa te majhe kol jor dohe sirra

    • @user-zh9it1zu4d
      @user-zh9it1zu4d 4 месяца назад

      Puttr dimag v dikha dwange je milega te😊

    • @Aksingh-nb2dc
      @Aksingh-nb2dc 4 месяца назад

      Mil bhau kite dimaag v dikhawage

  • @Punjab391
    @Punjab391 Год назад +2

    Amrit Sulekha wala great player

  • @HarjeetSingh-je7kg
    @HarjeetSingh-je7kg Год назад

    Kabbadi ch aj tak da best metch

  • @LatestStudio333
    @LatestStudio333 Год назад +22

    Doabe ne kabbadi ch vadda jogdaan paya sira player paida kite aa 🙏🏻 RIP sandeep 22

  • @Dilraj_1322
    @Dilraj_1322 6 месяцев назад

    Love u kabaddi wala lo❤️❤️

  • @narindersidhu8804
    @narindersidhu8804 8 месяцев назад +1

    Pala ❤❤❤❤❤

  • @funnshunn1997
    @funnshunn1997 9 месяцев назад +1

    ਮਾਝਾ ,ਦੋਆਬਾ ,ਮਾਲਵਾ, ❤

  • @sardarg635
    @sardarg635 Год назад

    Wah end krta

  • @KiranJ-kh7yb
    @KiranJ-kh7yb 10 месяцев назад

    ਦੁਨੀਆਂ ਵਿੱਚ ਸਭ ਤੋਂ ਵੱਧ ਸਿਰਾ ਮੈਚ

  • @singh_n1578
    @singh_n1578 Год назад +1

    Dono teama wadia khedia jagga chitti te amrit aulakh ne nazara ban dita

  • @manjotmrahar912
    @manjotmrahar912 Год назад +1

    I am big fan of amrit aulakh

  • @harash..sandhu3197
    @harash..sandhu3197 Год назад +1

    Sabha V Veer V Sira Kavai Janda

  • @gurwindersran2432
    @gurwindersran2432 Год назад +4

    ਬਹੁਤ ਵਧੀਆਂ

  • @officialdhillondilsher8186
    @officialdhillondilsher8186 Год назад +2

    Majhe vale bhau♠️

  • @luckyvirk2184
    @luckyvirk2184 8 месяцев назад

    Sira jatt aulkha vala

  • @harmanjotsingh4938
    @harmanjotsingh4938 Год назад +3

    Amrita Aulakh Sara karta Bai ne👌👌👌💯🤘💪🏽💪🏽💪🏽💪🏽

  • @Sandhugora6459
    @Sandhugora6459 2 месяца назад +1

    ਔਲਖਾ ਵਾਲਾ 👌👌

  • @desraaj3560
    @desraaj3560 Год назад +4

    ਇਹ ਮੈਚ ਸਿਰਾ ਹੋਈਆਂ ਸੀ live ਦੇਖੀਆਂ ਸੀ

  • @jatt7100
    @jatt7100 Год назад +2

    Majja ❤💀

  • @ramniksingh5360
    @ramniksingh5360 Год назад +50

    ਕਮਾਲ ਕਰਤੀ ਮਾਝੇ ਵਾਲਿਆ ਨੇ ਜਦੋਂ ਕੇ ਸਿਰੇ ਦੇ ਜਾਫੀ ਤੇ ਦੁੱਲੇ ਵਰਗੇ ਰੇਡਰ ਸਨ ਦੂਜੇ ਪਾਸੇ💪💪💪💪

    • @gurwinderguri6155
      @gurwinderguri6155 Год назад +3

      Hm bai... Pr dulle nu fd ni ske🙏❤❤💪

    • @ramniksingh5360
      @ramniksingh5360 Год назад +2

      @@gurwinderguri6155 bai fer kehda dulle ne match jita ditta🎉

    • @gurwinderguri6155
      @gurwinderguri6155 Год назад

      @@ramniksingh5360 chl kio ni bai haar jit bni hoi a.... ❤❤

    • @ramniksingh5360
      @ramniksingh5360 Год назад +2

      @@gurwinderguri6155 bai gussa na kri pr eswar majhe waleya da team work wadhia si ese karke jitte..👌

    • @gurwinderguri6155
      @gurwinderguri6155 Год назад

      @@ramniksingh5360 ok bhra... ❤

  • @gagandeepsingh1940
    @gagandeepsingh1940 Год назад +3

    ❤️Majhail❤️👌👌👌👌

  • @gurwindersingh9906
    @gurwindersingh9906 7 месяцев назад

    Very very good kabaddi

  • @pardeepsingh5684
    @pardeepsingh5684 Год назад +21

    Harr ja jitt da ni bai
    Match bahut good c dona teama ne sirra karwata, stop line vich jagga chitti te amrit aulakh🙏

  • @gagangaganpreet4470
    @gagangaganpreet4470 Год назад

    Sera hi vadiy c all good 👍 ❤️

  • @abhijotsingh206
    @abhijotsingh206 Год назад

    Very good luck ok. Bhi. Amrita. Gurdaspur iah. Maize. Wale. Good. Good. Sankar. Sidwa

  • @muhammadzubair5988
    @muhammadzubair5988 Месяц назад

    Very interesting was match

  • @Man-nm1yw
    @Man-nm1yw Год назад +4

    Doaba 🔥

  • @Fitness_Abhi307
    @Fitness_Abhi307 3 месяца назад

    Action man lub u bro ❤

  • @lovedeepsingh6779
    @lovedeepsingh6779 Год назад +3

    🥇gurdaspur

  • @Gurlalsingh-oo9dq
    @Gurlalsingh-oo9dq Год назад

    Bahit badhiya

  • @KaramjeetSingh-py7gi
    @KaramjeetSingh-py7gi 9 месяцев назад

    Sira mahica pala jlalpurea

  • @JagjitSingh-kw4yv
    @JagjitSingh-kw4yv 10 месяцев назад

    Bahut acha ji

  • @sureshmor5023
    @sureshmor5023 Год назад +1

    Swaad aa gya ji 👌👌👌

  • @Kularsarpanch
    @Kularsarpanch Год назад +5

    Dulla 5-7 hor paa janda
    Tan jalandhar jit jana si

    • @gurwinderguri6155
      @gurwinderguri6155 Год назад +1

      Hm bai... Pr dulle ne end kra ta phir b
      ..🦁🐍🐍💪💪💪💪pala e end🐍💪

  • @gypsypunjabi9482
    @gypsypunjabi9482 2 месяца назад +1

    ਔਲਖਾਂ ਵਾਲਾ ❤❤

  • @gulshanguri8416
    @gulshanguri8416 Год назад

    Vire siraa kraata mach bhut sira c 👌👌👌👌👌

  • @JatinSharma-do4nc
    @JatinSharma-do4nc Год назад +2

    Amrit ne sirraaa lgata ajj