Hnji ssa ji.. Pneeri apan khud tyar kri di a ji.. Nursery da kam a te nal khud vi lyi di aw koi 20 acre.. Kise vi tra di jankari lyi mere nal sampark kr skde o.. Adress village bare ke ferozepur.. Mb 9814013516
Sade jehde bihari ty up wale sabji vech dy aa 100 rupees da bag la k madi cho 10 kg da 800 da vechdy kisan vechara ki kre kitho munafa hove better a ena vangu fera la k vechey . Mehnat krn wala ude ta ni marda etho marda
@@bhagatnursery mirchi lagi jab video dekhne lago awaaz na sunai de kaisa lagta hai banani aani chaiye fir dalo ytb par । Maine kya faltu bola yehi bola awaaz nahi fayda nahi esi video ka,
ਕਿਵੇਂ ਲੱਗੀ ਜੀ ਮਿਰਚ ਦੀ ਖੇਤੀ. ਆਵਦੇ ਸੁਝਾਅ ਜਰੂਰ ਦਿਉ ਧੰਨਵਾਦ 🙏
ਵੀਰ ਜੀ ਸਾਡੇ ਮਿਰਚਾਂ ਦੇ ਬੂਟੇ ਨੂੰ ਪੱਤੇ ਕਾਲੇ ਹੋ ਕਿ ਇਕੱਠੇ ਹੋ ਕੇ ਕੀ ਕਰੀਏ ਦਸਿਓ ਜਰੂਰ ਵਹੋਤ ਧੰਨਵਾਦ
@@ਗੁਰਬਾਣੀਵੀਚਾਰ-ਫ6ਚ veer ji 9814013516 te photo bhj deo
ਵੀਰੇ ਹਰੀਆਂ ਬੀਜਣ ਨਾਲੋ ਚੰਗਾ ਨਾਲ ਮਿਰਚਾ ਬੀਜਿਆ ਕਰੋ। ਲਾਲ ਮਿਰਚਾ ਦਾ ਰੇਟ ਜਿਆਦਾ ਮਿਲਦਾ।
ਵੀਰ ਜੀ ਹਰੀ ਮਿਰਚ ਤੋ ਹੀ ਲਾਲ ਮਿਰਚ ਬਣਦੀ ਹੈ
😂😂
Haria to lal honia va
Nice bro
Thanks
Kehde month ch viji si ,verity kehdi a ji
November ਦੇ ਵਿੱਚ
ਪਨੀਰੀ ਕਿੰਨੇ ਦਿਨ ਚ ਤਿਆਰ ਹੋ ਜਾਂਦੀ ਹੈ
25 - 30 ਦਿਨ ਵਿੱਚ ਹੋ ਜਾਂਦੀ ਹੈ
Veer ji apa pura address dso ji mirch di pneeri kitho lyi aa apa ve sabji da kmm karda aa is bar koi propt nai hoya ji mirch da ta pta iktha Ho gya ji
Hnji ssa ji.. Pneeri apan khud tyar kri di a ji.. Nursery da kam a te nal khud vi lyi di aw koi 20 acre.. Kise vi tra di jankari lyi mere nal sampark kr skde o.. Adress village bare ke ferozepur.. Mb 9814013516
🔥🔥🔥
🙏
👍👍👍
🙏
❤❤❤
🙏
Ch 27 kiwe hai variety
Vdea aw variety oh vi.. Baki sahiba da awda hisab aw
ਬਾੲੀ ਜੀ ਸਾਡੇ ਬੂਟੇਅਾ ਦੇ ਪੱਤੇ ਚਿੱਟੇ ਹੋ ਰਹੇ ਨੇ ਬੂਟੇ ਗਰੋਥ ਨੀ ਕਰ ਰਹੇ ਕੋਈ ਹੱਲ ਦੱਸੋ
ਬਾਈ ਜੀ 9814013516 ਤੇ ਫੋਟੋ ਭੇਜ ਦੋ
,ਸਪਰੇ,ਕਿਹੜੀ, ਦਵਾਈ,,ਦਾ
9814013516 ਤੇ whatsapp ਕਰ ਲਵੋ
Sade jehde bihari ty up wale sabji vech dy aa 100 rupees da bag la k madi cho 10 kg da 800 da vechdy kisan vechara ki kre kitho munafa hove better a ena vangu fera la k vechey . Mehnat krn wala ude ta ni marda etho marda
Bilkul shi keha tusi eda hi sare passe
10 rupees kg vikdi kya faida sade ta loka ny todi v ni vah ti mirch vich kyo k labor hi ni poori hundi
Veer lal kr leni c onda rate tn hega hi a
1 baar malerkotla bal geda mariooo fr pta laguu kini ku mirch lagdi
Pta hi a bro kini lgdi a.. Avde avde area de hisab nal gl krda
ਠੂਠੀ ਦਾ ਕੋਈ ਹੱਲ
@@sukhwantsingh2283bilkul hega a ji
Malerkotla kihdi Shop number?
@@bhagatnursery ki hall bai
Price ki ah veer ji es beej da
Veer ji hle new price ni aya wase man k chlo 2800-3000 per acre
ਬਾਈ ਜੀ ਅਗਰ ਮੰਡੀ ਵਿੱਚ ਰੇਟ ਘੱਟ ਮਿਲਦਾ ਹੈ ਤਾਂ ਵੀਰ ਹਰੀ ਮਿਰਚ ਦਾ ਪੋਡਰ ਬਣਾ ਕੇ ਚੰਗਾ ਰੇਟ ਲੈ ਸਕਦੇ ਹੋ
ਬਾਈ ਜੀ ਓਸ ਚੀਜ ਦਾ ਲੰਬਾ ਪ੍ਰੋਸੈਸ ਹੈ
Tusi bna rahe ho ?
ਇਸ ਮਿਰਚ ਚ ਮਿਰਚ ਵਾਲੀ ਗੁਣਵੱਤਾ ਕਿਊਂ ਨਹੀਂ ਹੁੰਦੀ,,?
ਰੰਗ,ਬਣਤਰ,ਕੁਆਂਟਿਟੀ ਤਾਂ ਬਹੁਤ ਖੂਬ ਹੁੰਦੀ ਹੈ ਪਰ ਮਿਰਚ ਚ ਮਿਰਚ ਨਹੀ ਹੁੰਦੀ ਜੀ
ਤੁਸੀਂ ਬਿਲਕੁਲ ਸਹੀ ਹੋ ਆਵਦੀ ਜਗ੍ਹਾ ਤੇ ਜਿਵੇਂ ਜਿਵੇਂ ਗਰਮੀਂ ਜਾਦਾ ਪਊ ਓਵੇਂ ਓਵੇਂ ਆਹ ਕੌੜੀ ਹੋ ਜਾਂਦੀ ਹੈ.
Dr lan........t video di jisdi awaaz hi nahi ki fayda
dislike
Tameez nal boli da... Awda mobile ck kr ja k.. Soch k comment krya kro
@@bhagatnursery mirchi lagi jab video dekhne lago awaaz na sunai de kaisa lagta hai banani aani chaiye fir dalo ytb par ।
Maine kya faltu bola yehi bola awaaz nahi fayda nahi esi video ka,