22 jii oh v lain jave oh kalle kalle bute da rate push ke lau ke ave . Nahi tan ah kuz ki bute ave mahnge la dinde a . Koi v khad na lai aina toh 500 ali 1200 du dinde a . Rate 1 sak de bute da 150,200 . 2 sal da 250,300 tak he zaiz a . Buta dekh ke lao koi v patta kala na hove .
ਬਹੁਤ ਵਧੀਆ ਵਿਡੀਉ ਬਹੁਤ ਵਧੀਆ ਜਾਣਕਾਰੀ ਦਿੱਤੀ 🙏
ਧੰਨਵਾਦ ਜੀ 🙏🏻
Bhut vadiya information veer ji
Veer ji ehna da contact no.hai tuhade kol tn pl daseyo
ਬਹੁਤ ਸੋਹਣਾ ਜਗਸੀਰ
Otherwise bahut vadia video hai.otherwise jado v Malerkotla aye pakka tuhadi nursery visit karange 😂
Me too noticed, He used otherwise numerous times.
One day we will visit this nursery otherwise 😂😂
😂😂😂😂😂
❤❤❤❤ ਬਹੁਤ ਵਧੀਆ ਉਪਰਾਲਾ ਹੈ ❤❤❤❤ ਧੰਨਵਾਦ ਜੀ ❤❤❤❤
ਧੰਨਵਾਦ ਜੀ 🙏🏻
Otherwise ਬਹੁਤ ਵਧੀਆ ਜਾਣਕਾਰੀ ਦਿੱਤੀ otherwise 😂😂ਵੀਰ ਨੇ🙏🙏
😂😂😂😂
Bht vdia veere asi pehla v le k gae c bht vdia plants a
ਬਹੁਤ ਵਧੀਆ ਹੈ
🙏🏻
ਨਰਸਰੀ'ਤਾ'ਪਟਿਆਲਾ'ਕੂਤਬਨ'ਪੂਰ'ਵਾਲੇਆ ਦੀ'ਜੇਹੜਾ ਰੇਟ ਕਹੇ ਤਾ'ਬਸ'ਉਹੂ'ਹੀ'ਲੱਗੂ'ਪੈਤੀ'ਸਾਲਾ ਤੋ'ਜਾਨ'ਦੇਆ''ਆਸੀ'ਕੋਈ'ਲਾਬਾ'ਨਹੁ'ਵੇਖੇਆ 'ਮੈਬਰਮਾ'ਡੇਕ'ਸਪੈਦਾ'ਸਾਗ'ਵਾਨ''ਫਲ ਵਾਲੈ'ਬੂਟੇ'ਤੇਰਾ'ਸਤੱਬਰ'ਨੂੰ'ਹੋਰ 'ਸਾਗ'ਵਾਨ'ਸਪੈਦਾ'ਫਲ'ਵਾਲੈ'ਸਾਗਵਾਨ ਪੰਜਾ'ਰੂਪੈ'ਸਪੈਦਾ'ਤੀ'ਰਪੈ'ਫਲ ਦੋਸੋ'ਦਾ
Whatsaap te message kreo veere 9396760006
Address das do veer g
Informative video Keep growing bro
ਵੀਰੇ ਰੇਟ ਨਾਲ ਦਸਿਆ ਕਰੋ ਜੇ ਕੋਈ ਆਉਦਾ ਪੂਰਾ ਛਿਲ ਲਾਉਂਦੇ ਨੇ ਜੇ ਕੋਈ ਵੀਡੀਓ ਦੇ ਕੇ ਜਾਦਾ ਨਾਲ ਅਰੈਸ ਦਸੋ
😂😂😂😂😂
100% ਸਹੀ ਗੱਲ ਹੈ ਬਹੁਤ ਜਿਆਦਾ ਮਹਿੰਗੇ ਬੂਟੇ ਦਿੰਦੇ ਨੇ ਇਹ ਅਸੀਂ ਬਹੁਤ ਲੈ ਕੇ ਆਏ ਹਾਂ
ਵਰਾਇਟੀ ਤਾਂ ਬਹੁਤ ਹੈ ਇਹਨਾਂ ਕੋਲ ਪਰ ਇੱਕ ਨੰਬਰ ਦੇ ਠੱਗ ਬੰਦੇ ਨੇ ਬੂਟੇ ਬਹੁਤ ਮਹਿੰਗੇ ਦਿੰਦੇ ਨੇ
ਬਹੁਤ ਵਧੀਆ ਵੀਡੀਓ ਵੀਰ ਜੀ । ਜੇਕਰ ਹਰ ਬੂਟੇ ਦੀ ਅਖੀਰ ਤੇ ਰੇਟ ਲਿਸਟ ਦਿਖਾਈ ਹੁੰਦੀ ਤਾ ਵਧੀਆ ਸੀ।🙏
ਧੰਨਵਾਦ ਵੀਰ ਜੀ ਬਹੁਤ ਬਹੁਤ, ਤੁਹਾਡਾ ਸੁਝਾਆ ਸਿਰ ਮੱਧੇ.. ਸਾਡੇ ਨਾਲ ਜੁੜਨ ਲਈ ਤੁਹਾਡਾ ਇੱਕ ਬਾਰ ਫਿਰ ਧੰਨਵਾਦ 🙏🏻
ਬਹੁਤ ਵਧੀਆ ਜੀ ਬਾਕਮਾਲ
ਫੀਗੋਸ ਦੀ ਬਾੜ ਠੀਕ ਨਹੀਂ ਕਿਉਂਕਿ ਇਸ ਦੀਆਂ ਜੜ੍ਹਾਂ ਬਹੁਤ ਲੰਮੀਆਂ ਹੁੰਦੀਆਂ ਹਨ
ਬਹੁਤ ਵਧੀਆ ,ਅਸੀਂ ਕਈ ਵਾਰ ਇਥੋਂ ਪੌਦੇ ਲਏ ਨੇ।
ਧੰਨਵਾਦ ਜੀ
Veer ji apna what's up number devo naale tuhade paudhe an baare dasso ji kehri nasal apne kamjab hai ji please replay
ਵੀਰ ਜੀ ਤੁਸੀਂ ਗੁਰਦਾਸਪੁਰ ਆਓਗੇ
Y price se das Rahi ne video vich
Very nice 👍🏻
ਵੀਰ ਜੀ ਆਪ ਜੀ ਦਾ ਬਹੁਤ ਬਦੀਆ ਜਾਣਕਾਰੀ ਦਿੱਤੀ ਗਈ ਨਰਸਰੀ ਮਾਲੇਰਕੋਟਲਾ ਕਿਹੜੇ ਰੋੜ ਤੇ ਹੈ ਵੀਰ ਜੀ
ludhiana road
good information 👏
Assi gye c ehna kol saleya ne sanu koi v butts 15rs da ni ditta koi 200 da c te koi 500 da c ah rate aa ehna da
Good job
ਬਾਈ ਜੇਹੜੀ ਬੋਤਲ ਕਹਿ ਰਹੇ ਓ ਓਹਦੇ ਨਾਲ ਕੋਈ ਫਰਕ ਨਹੀਂ ਪੈਂਦਾ , ਅਪਣੇ ਅਮਰੂਦ ਤੇ ਟੰਗੇ ਨੇ ਪਰ ਫਲ ਗਲ ਜਾਂਦਾ ਫੇਰ ਵੀ , ਸੰਗਰੂਰ
Very good job
New house da construction da work complete ho chuka sada asi v fruits di har variety de plants le k awage with in one week aproximately 30 plants
Good information
ਨਾਈਸ ❤
very nice❤❤
I am Gurmit Singh from USA very nice all
Thank you for the appreciation 🙏🏻
ਬਾਈ ਜੀ ਬੂਟੇ ਜ਼ਿਆਦਾ ਦਿਖਾਏ ਪਰ ਰੇਟ ਬਹੁਤ ਘੱਟ ਬੂਟਿਆਂ ਦੇ ਦੱਸੇ ਧਿਆਨ ਨਾਲ ਫਿਲਮ ਸ਼ੂਟ ਕਰੋ ਵਿੱਚ ਅੰਗੂਠਾ ਆ ਰਿਹਾ ਸੀ ਵੀਰ ਜੀ
ਬਾਈ ਜੀ ਅੱਗੇ ਤੋਂ ਹੋਰ ਧਿਆਨ ਦੇਵਾਗੇ … ਧੰਨਵਾਦ ਜੀ 🙏🏻
Jehda 🥑 avocado desi aaa150da o ta ludhiana ch v aa
ਸਟੀਵੀਆ ਦਾ ਪੋਦਾ ਮਿਲ ਜਾਵੇਗਾ ਤੁਹਾਡੇ ਕੋਲੋਂ
2222222222222@@jaggidhillon006
Environment nu vdia rakhn lyi aoo sare bhut jyada counting vich plants lgayie apne ghar te pesticide wale market de fruits nu avoid kriye ji.
🙏🏻
Terminalia plant me le k gia new janta nursery to......bahut vadia chall rhe ne dono
🙏🏻
ASI neebu le ke gye si boote ni Lage hove si par hun os boote di chameli bangi. Ane ful lage. Chameli nu
ਖੰਜੂਰਾ ਮਿਲ ਜਾਣਗੀਆ ਵੀਰੇ।
ਹਾਂ ਜੀ ਮਿਲ ਜਾਣਗੀਆਂ ..98779 39711 ਇਸ ਨੰਬਰ ਤੇ ਕਾਲ ਕਰ ਕੇ ਜਾਣਕਾਰੀ ਲੈ ਸਕਦੇ ਹੋ
ਕੈਮਰਾ man ਨੇ ਦੂਰੋਂ ਦੂਰੋਂ ਈ ਵੀਡੀਓ ਬਣਾਈ ਆ ਬੂਟਿਆਂ de ਕੋਲ ਜਾ zoom krke ਬੂਟੇ ਨੀ ਦਿਖਾਏ... ਚੰਗੀ ਤਰਾਂ kuch ਨੀ dikhaea....
Very 2 nice ❤❤❤
Thanks 🤗
Verynice
ਡੈਨਮਾਰਕ ਵੀਰ ਜੀ
🙏🏻
thank u veer ji
bki sbb ta bhut vadiya pr cameraman nai sahi gumai jnda camera next time sahi dhang nal record kareo
Good bro👍👍
ਰੇਟ ਬਹੁਤ ਜਿਆਦਾ ਹੈ
Very good nursri
Very nice👍👏🌹
Thanks for the visit
On line mil sakti hein 3-4 plants
ਮੁੱਲ ਨਾ ਦੱਸਿਓ ਬੂਟੇ ਤਾਂ ਸਭ ਦੇ ਆਲੇ ਦੁਆਲੇ ਤੋਂ ਮਿਲ ਹੀ ਜਾਂਦੇ ਨੇ
ਬਾਈ ਇਹ ਏਦਾਂ ਹੀ ਠੱਗਦੇ ਹੁੰਦੇ ਆ ਜੋ ਸਸਤੇ ਬੂਟੇ ਆ ਉਨਾਂ ਦਾ ਰੇਟ ਦੱਸ ਰਿਹਾ ਵੀ ਗਾਹਕ ਇਨਾਂ ਨੂੰ ਵੇਖ ਕੇ ਸੌਖਾ ਫ਼ਸ ਜਾਂਦਾ
Delivery dy extra ki rate aa jji
Aap ji ke pass nasura hai
Good
ਧੰਨਵਾਦ ਜੀ 🙏🏻
ਨਾਂ, ਥਾਂ, ਟਿਕਾਣਾ ਕੁਝ ਨਹੀਂ ਦਸਿਆ
New janta nursery ludhiana road malerkotla
ਅਸੀਂ ਸਕੂਲ ਲਈ ਪੌਦੇ ਲੈਣੇ ਨੇ ਜੀ
V good👍
Bai ji online bhej sakde ho,,,,,najdeek hi hai jagraon dasio Ver ji
ਸ਼ਾਬਾਸ਼ ਜੰਗਮੈਂਨ ਕਿੰਨਾ ਗਿਆਨ ਹੈ ਬੂਟਿਆਂ ਬਾਰੇ ਕੁਦਰਤ ਪ੍ਰੇਮੀ ਦੇਖਣ ਵਾਲੇ ਖਰੀਦਿਓ ਜ਼ਰੂਰ
ਬਹੁਤ ਬਹੁਤ ਧੰਨਵਾਦ ਜੀ 🙏🏻 ਜਿਉਦੇਂ ਵਸਦੇ ਰਹੋ ❤️
Fol gar la ke ay hode ne
Bht vdya jankaari bhraa
ਧੰਨਵਾਦ ਜੀ 🙏🏻
ਬਾਈ ਲਸੂੜਾ ਜਾ ਢੇਊ ਦਾ ਬੂਟਾ ਮਿਲ ਜਾਊ?
Malerkotla kithe aa thodi narsari asi jagraon to
Veere ji eh malerkotla ton Ludhiana road te aa
Hor bi video leyao veere nursery dia 😍🙏💐
Hnji jaroor 🙏🏻😍
ਸਾਗ'ਵਾਨ'ਵੀ'ਹੈਗਾ''ਜਹੈ'ਤਾ'ਰੇਟ ਕੀਹੈ''ਜਰੂਰ'ਦਸਨਾ
Nice ❤😂
Very nice
🙏🏻
Very nice ji
ਧੰਨਵਾਦ ਜੀ 🙏🏻
Ashoka tree 300 pcs price?
Veer ji ludhiana to mlerkotla
Via kis pase de jana
Bottle Palm vare ni dseya yr....ohde vare jankaari laini c 10 feet da bottle palm kinne da milda....
Moringa plant hai.on line ਦੇਂਦਾ
Wah ji bahut hi wadia koshish hai ji
ਕੀ ਕਰਨੇ ਫੁੱਲਾਂ ਚੋ ਖੁਸਬੂ ਹੀ ਨਹੀਂ ਆਉਂਦੀ ਨਕਲੀ ਰੱਖ ਲੈਣੇ ਹਨ
ਕੀ ਫਲ਼ ਦਾਰ ਬੂਟਿਆਂ ਦਾ ਕੀ ਰੇਟ
Otherwise 😅 jdo nursary javage one da hi milu
❤❤❤👌👌
KIVI DA BOOTA VI LAG SAKDA HAI
so nice address v daso pura
New janta nursery ludhiana road malerkotla
ਸਰਕਾਰੀ ਸਕੂਲ ਲਈ ਜੀਓ
ਇਹਨਾਂ ਸਾਰੇ Press Reporter/ Video ਬਣਾਉਣ ਵਾਲਿਆਂ ਦੀ ਗੰਦੀ ਆਦਤ ਹੈ, ਕਿ ਇਹ Address/ਜਗਾ ਦਾ ਨਾਮ ਜਲਦੀ ਨਹੀਂ ਦਸਦੇ ਅਤੇ ਹਮੇਸ਼ਾ ਫਾਲਤੂ ਬਕਵਾਸ ਜਿਆਦਾ ਕਰਦੇ ਹਨ।
Y ji frut de b ne
Hnji
Harek. Bute da. Rate. V. Nal. Likho
🙏🏻
Bai ji full surnama deu public nu
Very good
ਨਿਊ ਜਨਤਾ ਨਰਸਰੀ ਦਾ ਅਗਰ ਫੋਨ ਨੰਬਰ ਮਿਲ ਜਾਂਦਾ ਤਾਂ ਬੜੀ ਖੁਸ਼ੀ ਹੁੰਦੀ
98779 39711
Aa nursery kitha aa
ਮਾਲੇਰਕੋਟਲਾ @@madhubansal9112
22 jii oh v lain jave oh kalle kalle bute da rate push ke lau ke ave . Nahi tan ah kuz ki bute ave mahnge la dinde a . Koi v khad na lai aina toh 500 ali 1200 du dinde a . Rate 1 sak de bute da 150,200 . 2 sal da 250,300 tak he zaiz a . Buta dekh ke lao koi v patta kala na hove .
ਧੰਨਵਾਦ ਜੀ
Otherwise bhut khoob😂😂😂
ਬੋਤਲ ਕਿਹੜੀ ਬਾਈ ਜਿਹੜੀ ਟੰਗਣੀ ਨਾਮ ਕੀ ਕਿੱਥੋ ਮਿਲੂ
Fruit treip
ਬਾਈ
ਆਉਣ
ਲੈਣ
ਭੇਜ
ਦਿਉ
👍👍
Bhut vadia bai ji good information
👍🙏
Online single plant mngva skde aa
93177 42166 call krle o ji es number te
Thank you sir
Eh kehdi jgh h ji??
Malerkotla city (malerkotla to ludhiana road)
Home delivery available h??? Vr ji
ਨਿਊ ਜਨਤਾ ਨਰਸਰੀ 93177 42166,ਇਸ ਨੰਬਰ ਤੇ ਕਾਲ ਕਰ ਕੇ ਜਾਣਕਾਰੀ ਲੈ ਸਕਦੇ ਹੋ ਜੀ
@@jaggidhillon006 thanks ji
ਵੀਰ ਜੀ ਮਿਹਰਬਾਨੀ ਫੋਨ ਨੰਬਰ ਜਰੂਰ ਦੇਉ ਜੀ ।
98779 39711, 93177 42166
ਡਿਲਿਵਰੀ ਘਰੇ ਵੀ ਭੇਜ ਸਕਦੇ ਹੋ ਵੀਰ
ਨਿਊ ਜਨਤਾ ਨਰਸਰੀ 93177 42166,ਇਸ ਨੰਬਰ ਤੇ ਕਾਲ ਕਰ ਕੇ ਜਾਣਕਾਰੀ ਲੈ ਸਕਦੇ ਹੋ
ਨੰਬਰ ਭੈਜੋ ਵੀਰ ਜੀ
Online furits plants willbe supply
ਨਿਊ ਜਨਤਾ ਨਰਸਰੀ 98779 39711,ਇਸ ਨੰਬਰ ਤੇ ਕਾਲ ਕਰ ਕੇ ਜਾਣਕਾਰੀ ਲੈ ਸਕਦੇ ਹੋ
ਅਦਰਵਾਈਜ਼ ਬੂਟੇ ਵਧੀਆ ਨੇ 😂😂
Good💯💯💯💯💯 pl d
Thank you 🙏🏻
ਬਾਈ ਜੀ ਔਨ ਲਾਈਨ ਦੀ ਸਲੂਹਤ ਹੈ
ਨਿਊ ਜਨਤਾ ਨਰਸਰੀ 93177 42166,ਇਸ ਨੰਬਰ ਤੇ ਕਾਲ ਕਰ ਕੇ ਜਾਣਕਾਰੀ ਲੈ ਸਕਦੇ ਹੋ
Vere home dliwiri aa
Hnji veere
New janta otherwise nursary
Maler kotla ludhiana rd
Adrwise adrwise adrwise adrwise
ਬਾਈ ਫੋਨ ਨੰਬਰ ਦਿਉ ਜੀ
9396760006