Tuhadi mehnat ,soch nu salaam Vaheguru tuhade parivar nu chardi kla ch rakhe aida hi fatte chak k rakho tusi din dugni raat chogni tarakki karoge pakka
Great Work Great thinking and so much sincerity to your work. No worries what people say you are a real gem and as long you are what you do is right to the core who cares what others say. My best wishes to you. May Waheguru be with you aways.
We live in Fife Scotland and have similar problems with slugs and snails - only thing that does any thing is slug pellets which I do not want to use - maybe his lasi? Or other Nim based tea may be worth trying. Good luck with your hunting for the solution.
ਬਹੁਤ ਵਧੀਆ ਲਗਾ ਇਸ ਕੰਮ ਲਈ ਬੰਦਿਆ ਦੀ ਲੋੜ ਹੈ।ਜੇ ਘਰ ਵਿੱਚ ਜਵਾਨ ਹੋ ਰਹਿਆਂ ਬਚਿਆ ਨੂੰ ਪ੍ਰੇਰਨਾ ਕਰਕੇ ਇਸ ਰੁਝੇਵੇ ਵਿੱਚ ਲਗਾਇਆ ਜਾਵੇ ਤਾ ਨਸ਼ਿਆ ਤੋ ਬਚੇ ਰਹਿਣਗੇ।ਪਰਿਵਾਰ ਤਰਕੀ ਕਰਨਗੇ।ਸਿਹਤ ਵੀ ਠੀਕ ਰਹੇਗੀ।
ਬਹੁਤ ਵਧੀਆ ਲੱਗਿਆ organic ਖੇਤੀ ਦੇਖ ਕੇ,ਜੇ ਅਸੀਂ ਆਪਣੀ ਸੇਹਤ ਦਾ ਖਿਆਲ ਰੱਖਣਾ ਹੈ ਤਾਂ ਦੇਸੀ ਖੇਤੀ ਕਰਨੀ ਪਵੇਗੀ,ਹੋਰ ਕਿਸਾਨ ਵੀ ਸਿੱਖਣ,
ਛੋਟੇ ਵੀਰ ,ਦੇਖ ਕੇ ਬਹੁਤ ਖੁਸ਼ੀ ਹੋਈ ,ਸਵਾਦ ਆ ਗਿਆ ਤੁਹਾਡੀ ਵੀਡਿਓ ਦੇਖ ਕੇ ,ਮੈ ਵੀ ਇਸ ਮੁੱਦੇ ਤੇ ਪੂਰੀ ਤਰ੍ਹਾਂ ਸਹਿਮਤ ਹਾਂ , ਕਿ ਅਸੀਂ ਬਿਮਾਰੀ ਨੂੰ ਖੁਦ ਸਹੇੜ ਲਿਆ ਹੈ , ਬਚਾਅ ਅਜੇ ਵੀ ਹੈ ,ਅਗਰ ਕੋਈ ਕਰਨਾ ਚਾਹਵੇ, ਤਾਂ ਕੀ ਨਹੀਂ ਹੋ ਸਕਦਾ ? ਬਹੁਤ ਬਹੁਤ ਮੁਬਾਰਕਾਂ ,,ਮੇਰਾ ਜਵੰਧਾ ਭਰਾ ਨੇ ਏਨਾ ਸੋਹਣਾ ਕੰਮ ਕੀਤਾ ਹੈ ,,ਜਦ ਵੀ ਪੰਜਾਬ ਆਇਆ ,ਤੁਹਾਡੇ ਕੋਲ ਜ਼ਰੂਰ ਆਵਾਂਗੇ ,,,,,ਗੁਰਜੰਟ ਸਿੰਘ ਜਵੰਦਾ ,,ਦਿੱਲੀ ਤੋਂ
😅
😅
😅❤
😅😅😅😅
😅
Bot e sohna , no words to describe . Bhaji m ਸੰਯੁਕਤ ਰਾਸ਼ਟਰ ਦੀ ਵਾਤਾਵਰਨ ਏਜੰਸੀ UNEP ਵਿੱਚ ਤਿੰਨ ਸਾਲ ਕੰਮ ਕੀਤਾ ਸੀ, ਮੇਰਾ ਵੀ ਇਹੀ ਮਨੋਰਥ ਆ ਕਿ ਹਰੇਕ ਜੱਟ ਜਿੰਮੀਦਾਰ ਜ਼ਿਆਦਾ ਨਹੀਂ ਤਾਂ ਆਪਣੇ ਘਰ ਜੋਗੀ ਸਬਜੀ ਹੀ ਬੀਜ ਲਵੇ, ਮੈਂ ਇੱਥੇ ਕਨੇਡਾ ਵਿੱਚ ਵੀ ਬਹੁਤ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹਾਂ ਪਰ ਇੱਥੇ ਸਾਰੇ ਸਾਲ ਦਾ ਮੌਸਮ ਨਹੀਂ , ਪਿੰਡ ਵੱਡਾ ਵੀਰ ਖੇਤੀ ਕਰ ਰਿਹਾ ਤੇ ਮੈਂ ਆਪ ਜੀ ਤੋਂ ਪ੍ਰਭਾਵਿਤ ਹੋਇਆ ਕਿ ਪਿੰਡ ਚੱਲੀਏ, ਪਹਿਲਾਂ ਵੀ ਮੈਂ ਘਰੇਲੂ ਆਰਗੈਨਿਕ ਖੇਤੀ ਕੀਤੀ ੫ ਸਾਲ, ਪੰਜਾਬ ਸਾਰਾ ਤਾਜ਼ਾ ਜ਼ਹਿਰ ਦੁੱਧ ਅਤੇ ਸਬਜ਼ੀਆਂ ਵਿੱਚ ਲੈ ਰਿਹਾ,
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਬਹੁਤ ਵਧੀਆ ਵੀਰ ੳਪਰਾਲਾ ਪ੍ਰਮਾਤਮਾ ਤਹਾਨੂੰ ਤਰੱਕੀ ਦੇ ਵੇ
Bhut vdiya video , te enha di mehnat nu slaam aa 👏❤️❤️❤️
ਬਹੁਤ ਸੋਹਣੀ ਸੋਚ ਆ ਬਾਈ 🙏
ਬਾਈ ਜੀ ਬਹੁਤ ਵਧੀਆ ਜੀ, ਮੈਂ ਵੀ ਆਪਣੇ ਲਈ ਕੁਦਰਤੀ ਖੇਤੀ ਕਰ ਰਿਹਾ, ਪਰ ਵੇਚਣ ਵਿਚ ਬਹੁਤ ਜਿਆਦਾ ਮੁਸ਼ਕਿਲ ਆਉਂਦੀ ਹੈ। ਲੋਕ ਸਹੀ ਰੇਟ ਨਹੀਂ ਦੇਂਦੇ।
Y ਲਵ ਯੂ ਯਾਰਾਂ punjab ਲਈ ਪਿਆਰ
ਬਹੁਤ ਵਧੀਆ ਸੋਚ ਵੀਰ ਦੀ
Waheguru Ji chardikala vich rakhe Ji
Good job
ਬਹੁਤ ਵਧੀਆ ਉਪਰਾਲਾ ਧੰਨਵਾਦ
Good job
ਬਹੁਤ ਵਧੀਆ ਸਲਾਹ ਦਿੱਤੀ ਹੈ ਧੰਨਵਾਦ ਜੀ
ਬਹੁਤ ਵਧੀਆ ਉਪਰਾਲਾ ਚੜਦੀ ਕਲਾ 🙏
Organic farming I am like thanks for this
Bahut hi khushi hoi bai ji aap ji dekh
Sare kisan veeran nu organic kheti karke aap becho ja agge bande rakho te corporate da mukabla karna chaida .
Tuhadi mehnat ,soch nu salaam Vaheguru tuhade parivar nu chardi kla ch rakhe aida hi fatte chak k rakho tusi din dugni raat chogni tarakki karoge pakka
Good job 22g
Very good Veer ji bahut badhiya came kar rahe ho 👍👍 9
Great Work Great thinking and so much sincerity to your work. No worries what people say you are a real gem and as long you are what you do is right to the core who cares what others say. My best wishes to you. May Waheguru be with you aways.
Great work
My dear friend this is beautiful to see. Stay blessed and happy. 🙏🏽🙏🏽🙏🏽🙏🏽🙏🏽
Very gud and very supportive mein jaldi hi visit krke jawanga
Veer ji bhuat2 vadiawork a thuda very nice 👌👍😇😇🌾🍁🌷🌷🌹🙏🙏🌹🌹🌷🍁😇👌✌️✌️💯
Good job bai ji bahut vadiaa gall aa organic kheti
Very good , I will try to grow Ajain at home ,
Great 👍 work salute to you n best wishes
Waheguru ji tandrusti bakhsan ji
Bahut vadia ji
Waheguru mehar kara .l am from chd .mai khud last three years orginal things hi labdi pahi Han.
ਜਵੰਦੇ ਭਰਾ ਜਿੰਦਾਬਾਦ!!!!!!!!!!!
Boht navekla kam , dhanvad .
Very good Work
Very nice job
Best wishes
Good wrk👏
veery good
Bahut vadhia ji congratulations
Parmatma chardi kla vich rakhe tarakiyan bakshe
ਐਨੀ ਮਿਹਨਤ ਬਾਈ
Veer plastic de dhol di jagh cement de tank rakho ta jiada sahi hova
boht sohni gal baat 🙏❤️❤️🇳🇿🇳🇿🇳🇿🇳🇿
Baby ji parmatama. Ap age lamby karae
Waheguru ji thonu chardikala rakhe
End kartaa 22 JI na
ਬਹੁਤ ਵਧੀਆ ਜੀ
Bht mehnati pariwar aa sara din khet ch hi km krde ne
Waheguru Mehar karan
Great job veer
ਵਾਹਿਗੁਰੂ ਜੀ ਦੀ ਕਿਰਪਾ ਹੈ ਜੀ । ਮਿਹਨਤ ਦਾ ਫਲ ਹੈ ਜੀ ।
ਕਾਫੀ ਪੱਤਰਕਾਰ ਵੀਰ ਇੰਟਰਵਿਊ ਕਰ ਲੈਂਦੇ ਹਨ ਪਰ ਪਿੰਡ ਜਿਲ੍ਹਾ ਨਹੀਂ ਦੱਸਦੇ ਫਿਰ ਇਸ ਦਾ ਕੀ ਫਾਇਦਾ ਹੈ।
Good very good ji God blass you
Very good job sir
Very nice work 💗💗
Buhat wadia bro
Very good job thanks
bhut vdiaa bai g
Bahut vadhia.
ਬਾਈ ਹੁਣੀ ਕਿੰਨੀ ਮਿਹਨਤ ਕਰਦੇ ਆ।ਮੇਰੇ ਵਰਗਾ ਹੁੰਦਾ ਤਾ ਕਹਿੰਦਾ ਸੜਕ ਤੇ ਜਮੀਨ ਆ 3 ਕਿਲੇ ਮਹਿੰਗੇ ਭਾਅ ਦੀ,ਵੇਚ ਕਿ ਪਰਾ ਕਰ
Congratulations
10 out of 10 for pushing through Kudrati Kheti - love it👍
Buht vadhyia ji
Hi sir I live in Canada and also every year plants lots of vegetables• sadly every year slugs grow and eat my garden is there a way to get rid of them
We live in Fife Scotland and have similar problems with slugs and snails - only thing that does any thing is slug pellets which I do not want to use - maybe his lasi? Or other Nim based tea may be worth trying.
Good luck with your hunting for the solution.
Jaspal Ji - other things worth mentioning - pigeons are also preditors and early frost takes its toll too in UK.
ji punjab me khas khas (posta) kya rate h
प्लीज़ भाई प्याज वाले गोगा बाई का एक वीडियो बना दियो जी। आपकी बड़ी मेहरबानी होगी
प्लीज़ यार काफी किसानों का भला होगा ।उनकी प्याज फसल दिखा दो
Excellent
ਫੁੱਲ ਬਾਈ ਜੀ ਨੇ polination ਲਈ ਲਗਾਏ ਨੇ।
khabal nahi bijia hor sab kuj bij dita kisan da danvad rab taraki bakhse
Very good 22 ji
Very goog job
ਡਰੇਗਨ ਫਰੂਟ ਲੈ ਕੇ ਗਿਆ ਸੀ ਹੋਇਆ ਨੀ ਪਨੀਰੀ ਸਹੀ ਨਹੀ
Very nice
Asi v idan da tractor bnaya vr naal tralli
good yaar
Best farming
Very good
Klongi kede mahine lagdi a ji 👌👌👍👍
Wah ji Wah
Very good veer hi
ਬਾੲੀ ਜੀ ਤਿਲ ਵੀ ਵਰਤੋਂ
ਰੋਟੀ ਨੂੰ ਚੋਪੜਣ ਲੲੀ ਤਿਲ ਵਰਤੋਂ
ਪੱਗ ਦੀ ਇਜ਼ਤ ਕਰੀਂ ਦੀ ਹੁੰਦੀ ਆ ਵੀਰੇ ਪੱਗ ਨੂੰ ਪੱਗ ਪੁੱਗ ਨਹੀ ਕਹੀ ਦਾ ਹੁੰਦਾ
Very nice ji
Bai. Je. Dhol. Shade. Thele. Rakho. Fruit trees. Lgao. Boundary line Te. Natural farming. Free range desi chicken. Rakho. Pure breed beetle tyar kro. Breeder bakre tyar kro. 🐐🐐🍍🥑🍊🍑🍏🍌🇮🇳🇨🇦🇺🇸👍🏿
very nice video☺
ਬਾਈ ਜੀ ਹਲਦੀ ਦਾ ਬੀਜ਼ ਮਿਲਜੂਗਾ?
Agarwood da plant ni haiga y g
Veer ji prsaman buta ve lao 7 falwar ha frot vratei ha from USA 🇺🇸 to
Please contact number
Zoom krle kr bai nd clearty ni c
Good
Wow sadda pind
Dragon da ki price aa
ਔਰਗੈਨਿਕ ਖੇਤੀ ਤਾਂ ਬਹੁਤ ਕਰਦੇ ਨੇ ਪਰ ਅਸਲ ਖੇਤੀ ਇਹ ਕਰਦੇ ਨੇ
🙏🙏🙏🙏🙏
❤️❤️🙏❤️❤️❤️
ਕੋਇ ਤਾ ਸਪ੍ਰੇ ਕਰਣੀ ਪੜੇਗੀ
Veed Bohard
Bhai Bhai the number ki hai
Shaihad tuhada k madhu makhaian da?
Farm location?
Share place location
mehnat
Nice bai virsa sanb rakhya