Crop model of Pingalwara Organic Farm at Dhirekot..
HTML-код
- Опубликовано: 30 сен 2024
- ਪਿੰਗਲਵਾੜਾ ਸੰਸਥਾ ਦੇ ਜੰਡਿਅਾਲਾ ਗੁਰੂ ਨਜ਼ਦੀਕ ਸਥਿਤ ਪਿੰਡ ਧੀਰੇਕੋਟ ਵਿੱਚ 32 ੲੇਕੜ ਦੇ ਫਾਰਮ ਚ ਫਸਲੀ ਚੱਕਰ ਬਾਰੇ ਸ੍ਰ ਰਾਜਬੀਰ ਸਿੰਘ ਵਿਸਥਾਰ ਚ ਜਾਣਕਾਰੀ ਦੇ ਰਹੇ ਹਨ..ਜੈਵਿਕ ਖੇਤੀ ਦੇ ਚਾਹਵਾਨ ਕਿਸਾਨਾਂ ਨੂੰ ਹਰੂਰ ੲਿਹ ਵੀਡੀਓ ਦੇਖਣੀ ਚਾਹੀਦੀ ਹੈ..
Bhut wadiya information diti very good video g
ਗੁੜ ਲਈ ਕਿਹੜੀ ਕਿਸਮ ਵਧੀਆ ਹੈ
बहुत बढ़िया , विष मुक्त कृषि , आपने भी बहुत बढ़िया वीडीओ बनाया है अगर एक माइक सरदार जी के कालर के पास भी लगा देते तो उनकी आवाज भी साफ सुनाई देती
ਇਹ ਨੇ ਅਸਲ ਕਿਸਾਨ,,
Very Nice Information, Rajbir Singh gill is doing a wonderful job, University no doubt has become the advertising agency of big corporate sector especially the pesticide and insecticide companies
not much is coming from University regarding techniques suitable for small and marginal farmers
Sardarje. Ham. Jalgoon. Maharashtra. Se. Hu. Farmar ka. No. Deana. Please.
Tuhade.varge.surme.hor.hunde.ta.desh.khush.haal.hona.ci
ਸਕੂਨ ਮਿਲਦਾ ਬਾਈ ਸਾਰਾ ਕੁਝ ਵੇਖ ਕੇ😍
Hello Avtar. Singh.VirjiHe.. is.talking.about.4oo.quintals.per
acre.not.per.2kanals.you.misunderstood.him.thanks?
ਵੀਰ ਠੀਕ
ਨਦੀਨ ਕੱਢਣ ਤੇ ਲੇਬਰ ਖਰਚਾ ਕਿੰਨਾ ਆਉਂਦਾ ,ਓਹ ਵੀ ਦੱਸੋ ਤੇ ਦੇਖੋ,ਫਿਰ ਬੱਚਤ ਦੱਸੋ,
Where is your farm
Dheere kot near Jandiala Guru..
Sir ganne ki ankh to ankh ka distance kina hai
कोई नम्बर दे दिया जाए
Buhat wadia ji
👌👌super translate in hindi
RR 21 hunda c
Informative vlog
Love from Pakistan
ਬਹੁਤ ਵਧੀਆ ਵੀਰ ਰਾਜਵੀਰ ਜੀ, ਮੈਨੂੰ ਵੀਰ ਲਗਵਾਈ ਇੱਕ ਏਕੜ ਗੰਨਾ
🇮🇳🇮🇳🙏🙏❤️❤️🙏🙏🇮🇳🇮🇳
ਰਾਜਵੀਰ ਜੀ ਗੰਨਾ ਇੱਕ ਕਿੱਲੇ ਚੋੰ ਕਿੰਨਾ ਨਿਕਲ ਆਉਂਦਾ ਗਾ।
Pingalwara farm vich rabb vsda
Pr Punjab di university koi dhyaan nhi de rhi eh models te naa kisaan dhyaan de reha
Very nice and informative video..,.I am a natural farming man who has practicing natural farming since 4 yrs now, I am also a keen learner. I know about Agarwood plant, but I was sure about the cultivation of the plant here in North Indian as I am from U.P west. Kindly share your contact details sir ❤️
vir g Kamal kita
ਵਾਹਿਗੁਰੂ ਜੀ।।
Sadar je. Hldeka. Pataa. Ketane. Patoo. Par. Keacha na. Hay. Hendeme. Jabab. Deana. Please🤲🤝🤲🤝
👌👌👌👌
Ssa and 100000% successo complimenti.
Boycott chemical save health
Can't to buy another microphone ❓
ਸਰਦਾਰ ਜੀ ਮਿਹਨਤ
ਬਾਜਵਾ ਸਾਹਿਬ ਡੇਰੀ ਵਾਲੀ ਵੀਡੀਓ ਵੀ ਪਾਇਓ
It’s so amazing sugar cane plantación
ਸ਼ੁਕਰੀਅਾ ਜੀ
Kuch logo ko fukrii ni maar daalna hai
Waheguru ji
6666
ਆਰਾ ਰੀਕੀ ਦੇਸੀ ਕਣਕ ਦਾ ਬੀਜ ਵੀ ਹੈਂ ਜੀ
ਬੰਸੀ ਠੀਕ ਹੈ..ਅਾਰਾ ਰੀਕੀ ਸੁਣਿਅਾ ਨਹੀਂ ਕਦੇ
ਵੀਰ ਜੀ ਆਰ ਆਰ ਇਕੀ ਕਣਕ ਪਹਿਲਾਂ ਹੁੰਦੀ ਸੀ
सर जी गन्ना बीज उपलब्ध है
Good👍👍 video
ਬਹੁਤ ਵਧੀਆ ਵੀਡੀਓ
❤️
Good 👍hor Kam Karo
ਵੀਰ ਦੋ ਕਨਾਲ਼ਾਂ ਚੋ 400ਕੁਇੰਟਲ ਗੰਨਾ ਜੇ ਕੱਡ ਦੇਵੇ ਮੈ ਇਹਨੂੰ ਦੋ ਲੱਖ ਰੁਪਈਆ ਇਨਾਮ ਦਿਉਗਾ ਜੇ ਨਾ ਨਿੱਕਲਿਆ ਤਾ 5 ਲੱਖ ਇਹਤੋ ਲਉ ਜੇ ਸ਼ਰਤ ਮਨਜ਼ੂਰ ਆ ਤਾ ਮੈਸਜ ਕਰ ਲਿਉ ਅਰਬੀ ਵੀ ਮੈਨੂੰ ਲੱਗਦਾ ਰਿਕਾਰਡ ਬਣਾਉ
ਭਾਜੀ ਗੰਨੇ ਦੀ 48 ਕਿਸਮ ਹੈਗੀ ਜੀ
64 ਜ਼ਿਅਾਦਾ ਵਧੀਅਾ ਹੈ..
Bai ji farm da address, phone no.