ਲਸਣ ਦੀ ਖੇਤੀ ਕਿਵੇਂ ਲੱਖਾਂ ਦੀ ਕਮਾਈ ਦਿੰਦੀ?ਦੇਖੋ ਪੂਰੀ ਵੀਡੀਉ Red Garlic farming in punjab

Поделиться
HTML-код
  • Опубликовано: 25 окт 2024

Комментарии • 66

  • @sakinderboparai3046
    @sakinderboparai3046 6 месяцев назад +50

    ❤💚 ਚਾਰ ਪੰਜ ਕਿਸਾਨ ਮਿਲਕੇ ਖੇਤੀ ਕਰੋ ਵੀਰੇ। ਇਕ ਬੰਦਾ ਵੇਚਣ ਜਾਵੇ। ਦੂਜੇ ਸਬਜੀ ਤੋੜਨ ਬੀਜਣ। ਕਿਸਾਨ ਯੂਨੀਅਨ ਨੂੰ ਚਾਹੀਦਾ ਸਬਜੀ ਮੰਡੀ ਵਿੱਚ ਰੇਟ ਆਪ ਤੈਅ ਕਰਨ । ਤਾਂ ਕਿ ਕਿਸਾਨ ਨੂੰ ਘਾਟਾ ਨਾ ਪਵੇ।

    • @SuratSingh-po5hw
      @SuratSingh-po5hw 6 месяцев назад

      Knlougx ❤❤❤❤❤❤❤❤❤❤❤❤❤❤❤❤❤❤❤❤❤❤❤❤ 9:53 ❤❤❤❤❤❤❤a ❤❤❤

    • @RanjitsinghSidhu-hm1cn
      @RanjitsinghSidhu-hm1cn 6 месяцев назад +2

      Ranjeet singh

    • @young__farmer
      @young__farmer  6 месяцев назад +3

      ਯੂਨੀਅਨਾਂ ਮਾਰਕੀਟਿੰਗ ਬਾਰੇ ਸੋਚ ਈ ਨੀ ਰਹੀਆਂ

    • @sukhjindersinghbhullar8772
      @sukhjindersinghbhullar8772 Час назад

      ​@Ranjitsingh88uì
      . HSidhu-hm1cn

  • @JaswinderSingh-io7uo
    @JaswinderSingh-io7uo 6 месяцев назад +7

    ❤❤❤ ਇਸ ਵਿੱਚ ਕੋਪੀ ਟਿਸ਼ਨ ਕੋਈ ਨਹੀਂ ❤❤❤ ਇਹ ਕੰਮ ਰੱਲ ਕੇ ਕਰੋ ❤❤❤ ਨੈਸ਼ਨਲ ਤੇ ਇਨਟਰ ਨੈਸ਼ਨਲ ਲੈਵਲ ਤੇ ਰੇਟ ਹਨ❤❤ ਪੰਜਾਬ ਵਿੱਚ ਇਸ ਦੀ ਖੇਤੀ ਕਰੋ ❤❤ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਜੀ ❤❤❤

  • @GurleenKaur-bg6jo
    @GurleenKaur-bg6jo 6 месяцев назад +5

    ਬਹੁਤ ਵਧੀਆ ਲਗਿਆ ਵੀਰ ਜੀ

  • @rajpalaulakh3239
    @rajpalaulakh3239 6 месяцев назад +11

    ਬਹੁਤ ਹੀ ਸੋਹਣੀ ਫ਼ਸਲ

  • @GurdeepSingh-ou6us
    @GurdeepSingh-ou6us 6 месяцев назад +5

    ਬਹੁਤ ਵਧੀਆ ਜਾਣਕਾਰੀ ਬਾਈ ਜੀ ਧੰਨਵਾਦ

  • @lakhwinderkhattra9382
    @lakhwinderkhattra9382 6 месяцев назад +6

    ਬਹੁੱਤ ਵਧੀਆ ਜੀ

  • @dasiveggies3377
    @dasiveggies3377 2 месяца назад +1

    ਵਾਹ ਜੀ ਵਾਹ ਭਾਈ ਜੀ,ਜੇ ਪੰਜਾਬ ਦੇ ਹਰ ਕਿਸਾਨ ਨੂੰ ਇਹ ਸੋਝੀ ਆ ਜਾਵੇ ਤਾਂ ਕੀ ਕਹਿਣਾ

  • @GurjinderSingh-b2h
    @GurjinderSingh-b2h 18 дней назад

    ਬਹੁਤ ਵਧੀਆ ਜੀ।

  • @Malkitsingh-jr7sy
    @Malkitsingh-jr7sy 6 месяцев назад +4

    ਬਹੁਤ ਬਹੁਤ ਵਧੀਆ ਵੀਡੀਓ ਜੀ ਜਾਗਰੂਕ ਕਰਨ ਲਈ ਧੰਨਵਾਦ ਜੀ ਇਹੋ ਜਿਹੀਆਂ ਖੇਤੀ ਸਬੰਧੀ ਵੀਡੀਓ ਵੱਧ ਤੋਂ ਵੱਧ ਪਾਕੇ ਕਿਸਾਨਾਂ ਨੂੰ ਸਮੇਂ ਦੇ ਹਾਣੀ ਬਣਾਊ ਬਾਈ ਜੀ ਤਾਂ ਜ਼ੋ ਪੰਜਾਬੀ ਕਿਸਾਨ ਧਰਨਿਆਂ ਤੋ ਮੁਕਤ ਹੋ ਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਲੈਣ ਜੀ

    • @young__farmer
      @young__farmer  6 месяцев назад

      ਆਪਾਂ ਲੱਗੇ ਹੋਏ ਆਂ ਬਾਈ ,ਸਾਥ ਦਿੰਦੇ ਰਹੋ

    • @InderjeetSingh-si4ed
      @InderjeetSingh-si4ed 3 месяца назад

      ਲੋਕੇਸ਼ਨ ਦਸੋ ਸੈੱਲ ਫੋਨ ਨੰਬਰ ਦੱਸੋ

  • @jasbirpalsingh8910
    @jasbirpalsingh8910 6 месяцев назад +6

    Waheguru ji mehnat rang leaundi ji

  • @GurmeetSingh-rt8xf
    @GurmeetSingh-rt8xf 6 месяцев назад +15

    ਇਸ ਤਰ੍ਹਾਂ ਦੀਆਂ ਵਿਡੀਉ ਪਾਇਆ ਕਰੋ ਬਾਈ ਜੀ

  • @JaswinderSingh-io7uo
    @JaswinderSingh-io7uo 6 месяцев назад +1

    ❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @baldevsingh1705
    @baldevsingh1705 6 месяцев назад +5

    veery good ji

  • @sukhdevsingh1391
    @sukhdevsingh1391 6 месяцев назад +5

    Good

  • @KuldeepSingh-nw2uf
    @KuldeepSingh-nw2uf 3 месяца назад +1

    ਬਹੁਤ ਵਧੀਆ ਵੀਰ ਜੀ

  • @JasvirSingh-ze4wr
    @JasvirSingh-ze4wr 3 месяца назад +1

    ਬਹੁਤ ਵਧੀਆ ਬਾਈ ਜੀ

  • @gelasingh9528
    @gelasingh9528 6 месяцев назад +5

    Very nice Bai G ❤
    God bless you🙏🙏

  • @gorasinghbrar164
    @gorasinghbrar164 6 месяцев назад +5

    Good 👍 👍

  • @MuhammadAfzal-ud5dk
    @MuhammadAfzal-ud5dk 6 месяцев назад +5

    ताजी टी वाला लहसुन पाकिस्तान में 100 रुपए केजी प्रकट होता है बाद में जब सुख जाता है 30400 तक जाताहै

  • @SranAgriculturefarm
    @SranAgriculturefarm 6 месяцев назад +4

    👍👍👌👌

  • @MuhammadAfzal-ud5dk
    @MuhammadAfzal-ud5dk 6 месяцев назад +3

    लाल लहसुन काम ज्यादा है इसकी स्मेल और खुशबू बहुत अच्छी है यह कामयाब रहती है और 30400 किलो में फ्रॉक होता है बेहतरीन है यही लगाया करें

  • @Jatt-bu4oh
    @Jatt-bu4oh 6 месяцев назад +3

    Very nice video 👍

  • @RanjitSingh-lg2hc
    @RanjitSingh-lg2hc 19 дней назад

    Dhanwad

  • @kukupreetnagar
    @kukupreetnagar 6 месяцев назад +3

    V nice❤

  • @merepindmerekhet
    @merepindmerekhet 6 месяцев назад +4

    Good job 🎉

  • @singhbindi9806
    @singhbindi9806 6 месяцев назад +3

    👍🙏

  • @mandeepkauryt
    @mandeepkauryt 6 месяцев назад +3

    Very nice ji

  • @meetokaur6000
    @meetokaur6000 3 месяца назад +1

    Very nice video 🌹🙏uk

  • @NirbaiSingh-gn4fq
    @NirbaiSingh-gn4fq 2 месяца назад +1

    Thanks

  • @bssidhu7321
    @bssidhu7321 6 месяцев назад +4

    Mai bi do saal ton beej raha ehi kisam bot wadya lasan

  • @karamjitsahota3271
    @karamjitsahota3271 6 месяцев назад +1

    Beer ji ah chitta mota lasan Iran da hea. Pakistan parchase karda c Iran tyu. Meray father Saab dubi bich kam krde c. Uthay b Iran da chitta lasan auda c.

  • @MuhammadAfzal-ud5dk
    @MuhammadAfzal-ud5dk 6 месяцев назад +2

    जीवन में लहसुन पाकिस्तान में लोगों ने लगाया था बहुत कमाई की इन लोगों ने जिम्मेदारों को बहुत लूटा

  • @tarvindersingh1072
    @tarvindersingh1072 Месяц назад +1

    ਬਾਈ ਜੀ ਰੇਟ ਕੀ ਲਗਾਉਗੇ ਇੱਕ ਨੰਬਰ ਕੁਆਲਿਟੀ ਦਾ

  • @dohaqatar7525
    @dohaqatar7525 6 месяцев назад +6

    Jado asi lasan ਬੀਜਣਾ udo 20 rs kilo bikda

    • @amanettu
      @amanettu 6 месяцев назад

      😂😂

  • @JaspalSingh-l4n5l
    @JaspalSingh-l4n5l 2 месяца назад +1

    Hybrid seed. Kithon miluga veer ji

  • @diamondsekhon4761
    @diamondsekhon4761 6 месяцев назад +1

    Good job

  • @MalkitSingh-yu2en
    @MalkitSingh-yu2en 2 месяца назад +1

    ਸਹੀ ਵਜ਼ਨ 40 ਕੁਇਟਲ ਸਿਰਾਂ ਲਸਣ

  • @Subhashchander-ki1oi
    @Subhashchander-ki1oi 6 месяцев назад +3

    इस साल पाच लाख रू हर किले दे मिल रहे हे

  • @Subhashchander-ki1oi
    @Subhashchander-ki1oi 6 месяцев назад +3

    लहसन वाले किसान इस साल वाले वाले हे

  • @BalwinderSingh-tb6eg
    @BalwinderSingh-tb6eg 6 месяцев назад +2

    ਬਾਈ ਸਟੋਰ ਬਾਰੇ ਜਾਣਕਾਰੀ ਦਿਓ

    • @young__farmer
      @young__farmer  6 месяцев назад +1

      ਜ਼ਰੂਰ ਬਾਈ ਜੀ

  • @harmelsinghgill4586
    @harmelsinghgill4586 Месяц назад +1

    ਕੀ ਲਸਨ ਭਿਉ ਕੇ ਬੀਜਣਾ ਚਾਹੀਦਾ ਹੈ।

    • @iceroad-t3b
      @iceroad-t3b 25 дней назад +1

      ਨਹੀਂ ਜੀ ,, ਬਿਲਕੁਲ ਸੁੱਕੀ ਭੁਰਭੁਰੀ ਮਿੱਟੀ ਵਿੱਚ ਬੀਜ ਕੇ ਪਾਣੀ ਲਾ ਦਿਓ

  • @SatnamSingh-zk4ce
    @SatnamSingh-zk4ce 6 месяцев назад +1

    Ki rate kilo ji

  • @SKl-d4m
    @SKl-d4m 6 месяцев назад +1

    Address chahida

  • @Streetrai194
    @Streetrai194 6 месяцев назад +3

    ਕਿੱਲੇ ਦਾ ਬੀ ਕਿੰਨਾ ਪੈਂਦਾ?

    • @young__farmer
      @young__farmer  6 месяцев назад +1

      ਵੀਡਿਓ ਧਿਆਨ ਨਾਲ ਦੇਖਿਓ ਜੀ

  • @JasveerSingh-gq3fk
    @JasveerSingh-gq3fk 6 месяцев назад +1

    Amb sball bra v daso ji

  • @MuhammadAfzal-ud5dk
    @MuhammadAfzal-ud5dk 6 месяцев назад +1

    जीवन लोगों को लगाकर 3000 5000 किलो 10000 रुपए किलोपिया 1 एकड़ में लोगों ने करोड़ों रुपए कमाए लेकिन वह बेकार है सालन में नहीं डाला जा सकता वह अब जिम्मेदार फेल हो गए

  • @dohaqatar7525
    @dohaqatar7525 6 месяцев назад +1

    Sabjiyan Mandiya band karo aap Saman becho

  • @BinderDhaliwal-b3e
    @BinderDhaliwal-b3e Месяц назад +1

    No send me

  • @sidhusaab490
    @sidhusaab490 6 месяцев назад +3

    ਐਡਰੈੱਸ ਤੇ ਮੋਬਾਈਲ ਨੰਬਰ ਦਿਓ ਜੀ

    • @young__farmer
      @young__farmer  6 месяцев назад

      Poori video dekho ji

    • @BaljeetSandhu-y2e
      @BaljeetSandhu-y2e 5 месяцев назад

      ਪਿੰਡ ਰੋਡੇ ਨੇ ਜੀ ਭਿੰਦਰ। ਡੇਅਰੀ ਵਾਲਾ

    • @BaljeetSandhu-y2e
      @BaljeetSandhu-y2e 5 месяцев назад

      ਰੋਡੇ ਪਿੰਡ ਤੋਂ ਮਿਲ ਜਾਣਾ

  • @RanjitSingh-lg2hc
    @RanjitSingh-lg2hc 19 дней назад

    Koi number vi de deya karo veer

  • @ਪ੍ਰਧਾਨਡਿਆਲਾਵਾਲਾ
    @ਪ੍ਰਧਾਨਡਿਆਲਾਵਾਲਾ 6 месяцев назад +2

    Good 👍