ਛੜੇ ਦਾ ਪ੍ਰੇਤ 😨 | EPISODE 37 | NEW PUNJABI MOVIE | COMEDY VIDEO

Поделиться
HTML-код
  • Опубликовано: 25 окт 2024
  • ਛੜੇ ਦਾ ਪ੍ਰੇਤ 😨 | EPISODE 37 | NEW PUNJABI MOVIE | COMEDY VIDEO
    CONTACT FOR PROMOTION
    Mobile & Whatsapp 6283327175
    Email:- Punjab@masahuri.com
    { Facebook Page }
    / dharnatjhinjer001
    { Instagram }
    / desi_masti_pinda_wale
    { Dharnat Jhinjer }
    / dharnat_jhinjer
    { Babaldeep Jhinjer }
    / babaldeep_jhinjer
    Staring :- Dharnat Jhinjer , Babaldeep Jhinjer , Amrit Gill , Billa Bhangu Tari Bhangu , ishu chahar, harjass , preet , siknder , Aman ( Charno ) ,
    Story writer :- Desi Masti Pinda Wale
    Editing : - BABALDEEP SINGH JHINJER
    Poster work :- BABALDEEP SINGH JHINJER
    Camra man :- Satta maan

Комментарии • 319

  • @darshansingh5731
    @darshansingh5731 9 месяцев назад +2

    ਧਰਨਾਟ ਬਾਈ ਸੋਡੇ ਸਾਰਿਆ ਨਾਲੋ ਚਰਨੋ ਰੋਲ ਵਧੀਆ ਕਰਦੀ ਐ ਭਾਗੂ ਵਾਲੀ ਵੀਡੀਓ ਵਿੱਚ ਵੀ ਰੋਲ ਵਧੀਆ ਕੀਤਾ very good charno ਨਈ ਰੀਸਾ ਤੇਰੀਆ ਚਰਨੋ ਬਹੁਤ ਸੋਹਣਾ ਰੋਲ ਕਰਦੀ ਹੈ

  • @GurjantSinghBhoura-cz4qm
    @GurjantSinghBhoura-cz4qm 9 месяцев назад +1

    ਪਿਆਰ ਕਰਨਾ ਕੋਈ ਮਾੜਾ ਨਹੀਂ ਕਿਸੇ ਨਾਲ ਹੋ ਸਕਦਾ ਹੈ ਪਿਤਾ ਮਾਤਾ ਭੈਣਾਂ ਨਾਲ ਪੁਤਰਾ ਧਰਤੀ ਨਾਲ ਧਨਵਾਦ ਜੀ

  • @championgamemap6485
    @championgamemap6485 9 месяцев назад +7

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ਧਰਨਾਟ ਐਂਡ ਪਾਰਟੀ ਜਿੰਦਾਬਾਦ ❤

  • @PremSingh-oi4iv
    @PremSingh-oi4iv 9 месяцев назад +1

    ਬਹੂਤ ਵਧੀਆ ਵੀਡਿਓ

  • @dimpypunia5355
    @dimpypunia5355 9 месяцев назад +2

    ਘੈਂਟ ਗੱਲਾਂ ਧਰਨਾਟ ਮੰਨ ਜਾ ਨਹੀਂ ਕੱਲ ਨੂੰ ਰੱਖੜੀ ਵਨਣੀ ਪੳਉ

  • @bindergahlot6920
    @bindergahlot6920 9 месяцев назад +1

    ਬਹੁਤ ਵਧੀਆ ਵੀਡੀਓ ਬਾਈ ਜੀ ਬਹੁਤ ਹੀ ਘੈਂਟ😊

  • @LakhwinderSingh-rt4mo
    @LakhwinderSingh-rt4mo 9 месяцев назад +1

    ਨਾਇਸ ਵੀਡੀਓ ਬਾਈ ਜੀ

  • @PalaAULAKH
    @PalaAULAKH 9 месяцев назад +1

    ਧਰਨਾਟ ਬਾਈ ਲਡਾਂਰੂ ਮੈਨੂੰ ਲੱਗਦਾ ਸਾਰਿਆਂ ਨਾਲੋਂ ਚੰਗਾ ਰਹਿ ਗਿਆ ਸਹੇਲੀ ਬਹਾਲੀ ਸੋਹਣੀ ਪੱਟ ਲੀ ਨਾਲੇ ਕੋਈ ਬਹਾਲੀ ਮਿਹਨਤ ਨੀ ਕਰਨੀ ਪਈ ❤❤👌👌👍👍

  • @boharsingh7725
    @boharsingh7725 9 месяцев назад +1

    ਵਾਹ ਜੀ ਵਾਹ ਕਿਆ ਬਾਤ
    ਬਾਈ ਬਹੁਤ ਹੀ ਵਧੀਆ
    👍👍👍👍👍
    👌👌👌👌👌

  • @PalaAULAKH
    @PalaAULAKH 9 месяцев назад +1

    ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਤੰਦਰੁਸਤੀ ਰੱਖੇ ਧਰਨਾਟ ਬਾਈ ਗੋਰੋ ਨਾਲ ਚੰਗੀ ਕੀਤੀ ਹੁਣ ਤੇਰੇ ਨਾਲ ਪੰਗੇ ਨੀ ਲੈਦੀ ਗੋਰੋ ਤਾਂ ਹੁਣ ਕਹੇਗੀ ਕੀ ਸੱਚੀ ਭੂਤ ਆ ਗਿਆ ਛੜੂਏ ਦਾ ਲਵਜੂ ਬਾਈ ਜੀ ❤❤👌👌👍👍

  • @BalbirSingh-ji6vv
    @BalbirSingh-ji6vv 9 месяцев назад +2

    ਬਹੁਤ ਹੀ ਵਧੀਆ ਵੀਡੀਓ ਹੈ ਜੀ।
    ਵਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @sukhdeepsidhu2342
    @sukhdeepsidhu2342 9 месяцев назад +1

    ਬਹੁਤ ਵਧੀਆ ਵੀਡੀਓ ਹੈ ਜੀ 👍👍👍👌👌👌

  • @AmandeepSingh-bu4wn
    @AmandeepSingh-bu4wn 9 месяцев назад +1

    ਬਹੁਤ ਵਧੀਆ ਵੀਡੀਓ ਜੀ

  • @gurmindermaansinghmaan7584
    @gurmindermaansinghmaan7584 9 месяцев назад +1

    ਬਹੁਤ ਵਧੀਆ ਧਰਨਾਟ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 9 месяцев назад +4

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @chobber913
    @chobber913 9 месяцев назад +1

    ਸਿਰਾ ਹੀ ਆ

  • @officialRupinderchahal
    @officialRupinderchahal 9 месяцев назад +13

    ਸਿਰਾਂ ਵੀਡੀਓ ਹੁੰਦੀਆਂ ਨੇ ਧਰਨਾਟ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏

  • @Reeta_Rani__
    @Reeta_Rani__ 9 месяцев назад +1

    ਸੱਚੀ ਭੂਤ ਲੱਗਦਾ ਧਰਨਾਟ ਵੀਰੇ ਤੂੰ ਤਾਂ ਸਾਰਿਆਂ ਦੀ ਜਾਨ ਹੀ ਕੱਢ ਦਿੱਤੀ ਹੁਣ ਤੇਰੇ ਮੂਹਰੇ ਸਾਰੇ ਠੀਕ ਆ ਜਾਣਗੇ ਗੁਰੂ ਵੀ ਸਾਰੇ ਪਰਚਾ ਨੂੰ ਸੱਚਾ ਪਿਆਰ ਤਾਂ ਤਰਨਾਟ ਗੁਰੂ ਨੂੰ ਹੀ ਕਰਦਾ ਹੁਣ

  • @rachhpalsingh78466
    @rachhpalsingh78466 9 месяцев назад +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @supansidhu3332
    @supansidhu3332 9 месяцев назад +1

    Hanji tharnat bai bhot bahut sohni video and so funny 😂😂😂😂😅😅

  • @lalitiwana5554
    @lalitiwana5554 9 месяцев назад +1

    Hr ik rol di tra ahaa putt ala rol ta jmi end vde vere dhrnat Jinger sea lovju a trali prky❤❤❤❤

  • @darshansinghsran2744
    @darshansinghsran2744 9 месяцев назад

    ਬਹੁਤ ਸੋਹਣੀ ਵੀਡੀਓ ਬਾਈ ਧਰਨਾਟ ਜਿਉਂਦੇ ਵਸਦੇ ਰਹੋ ਲਵ ਯੂ ਟਰਾਲੀ ਭਰ ਕੇ

  • @satnamsingh9601
    @satnamsingh9601 9 месяцев назад +2

    ਬਹੁਤ ਬਹੁਤ ਵਧੀਆ ਤੇ ਸਹੋਣੀ ਵੀਡੀਓ ਧਰਨਾਟ ਬਾਈ ਜੀ love u ❤❤ਟਰਾਲਾ ਭਰਕੇ ਤਹਾਨੂੰ ਸਾਰੀ ਟੀਮ ਨੂੰ ਵਾਹਿਗੁਰੂ ਤਹਾਨੂੰ ਤਰੱਕੀਆ ਬਖਸੇ 👌👌👍❤️❤️😂😂😂🙏🙏

  • @clairevandenhoeke794
    @clairevandenhoeke794 9 месяцев назад +1

    Landahru vi siraaaa karda .....nira chota banha ❤❤❤❤

  • @AkashDeep-cl9kn
    @AkashDeep-cl9kn 9 месяцев назад +1

    ਸਿਰਾਂ ਬਾਈ ਜੀ

  • @JaspalSingh-qf1ty
    @JaspalSingh-qf1ty 9 месяцев назад +1

    😂😂😂😂😂😂❤❤🤣🤣🤣🤣🤣🤣🤣🤣💯💯💯💯💯❤❤❤❤🌹🌹🌹🌹🙏🙏🙏🙏🙏🙏👍👍👍👍👌👌✌ਈਸ਼ਰਵਾਲ ਜਲੰਧਰ🌹🌹

  • @BalvinderSingh-vo6xe
    @BalvinderSingh-vo6xe 9 месяцев назад +3

    ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ

  • @rachhpalsingh78466
    @rachhpalsingh78466 9 месяцев назад +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sukhbitkaursukhbitkaur4113
    @sukhbitkaursukhbitkaur4113 9 месяцев назад +1

    Bhut ghant video ji.gbu

  • @swaransingh2663
    @swaransingh2663 9 месяцев назад +1

    ਬਹੁਤ ਬਹੁਤ ਵਧਾਈ ਜੀ

  • @lalitiwana5554
    @lalitiwana5554 9 месяцев назад +1

    Short filma da king 👑💖 aa sda dhrnat Jinger vai tu punjabi filma ch ja bda kntt aktar a tu jnyy❤❤❤❤

  • @jatinderbhinder4360
    @jatinderbhinder4360 9 месяцев назад +1

    ਗੱਲਾ ਵਿਚ ਹੀ ਸਾਰੀ ਵੀਡਿਓ ਲਗਾ ਦਿੱਤੀ

  • @kuldeepmalhi2379
    @kuldeepmalhi2379 9 месяцев назад +1

    ਵਧੀਆ ਵੀਡੀਓ

  • @manmohannabha3078
    @manmohannabha3078 9 месяцев назад +1

    ਬੈਂਡ ਤੇ ਚਿੰਬੜ ਗਿਆ 😂

  • @JagjeetSingh-bq4og
    @JagjeetSingh-bq4og 9 месяцев назад +1

    ਬਹੁਤ ਵਧੀਆ ਵੀਡੀਓ ਹੁੰਦੀਆਂ ਹੈ ਬਹੁਤ ਵਧੀਆ ਕੰਮ ਕਰ ਰਹੀ ਸਾਰੀ ਟੀਮ ਮੈ ਪਿੰਡ ਸੁਖਾਨੰਦ ਤੋਂ

  • @GurwinderSingh-b3x2e
    @GurwinderSingh-b3x2e 9 месяцев назад +4

    ਸਿਰਾਂ ਵੀਡੀਉ ਆ ਧਰਨਾਟ ਵੀਰੇ ❤

  • @gurpreetmaan5893
    @gurpreetmaan5893 9 месяцев назад +1

    ਲਡਾਰਾਉ ਦਾ ਹੈਡ ਪਵਾਲੁ😊😊

  • @lalitiwana5554
    @lalitiwana5554 9 месяцев назад +2

    😂😂seraaa dhrnat vai......goro ty mano beli bdi sohnya ne akting ve and krdea ❤❤

  • @SukhwinderSingh-wq5ip
    @SukhwinderSingh-wq5ip 9 месяцев назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂

  • @bhaikaramjotsinghalampuri9348
    @bhaikaramjotsinghalampuri9348 9 месяцев назад +1

    Wah kya baat a

  • @amritsra1370
    @amritsra1370 9 месяцев назад +1

    Landaru di acting bahut vadhiya hundia isnu pehli baar bhole hamirgarh wale di video ch dekheya c

  • @amarjitsingh1946
    @amarjitsingh1946 9 месяцев назад +1

    ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਵਧੀਆ ਕਹਾਣੀ ਆ ਵਾਈ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💗💗💯

  • @HarneetKalas-nf8nd
    @HarneetKalas-nf8nd 9 месяцев назад +1

    ਸਿਰਾਂ ਗੱਲ ਬਾਤ ❤

  • @Maan_Saab_Sangrur_Wale
    @Maan_Saab_Sangrur_Wale 9 месяцев назад +1

    Hnji vr ji bhot vdy lgi thodi video sri tem nu baba ji tandrusti vakse 😊😊 gbu vr ji sb nu 🙏🙏 jldi jldi paya kro video vr ji

  • @sankuntlarani7508
    @sankuntlarani7508 9 месяцев назад +1

    ਧਰਨਾਟ ਵੀਰ ਮੇਰਾ ਤਾਂ ਹੱਸ ਹੱਸ ਕੇ ਢੀਡ ਦੂਖਣ ਲਾਤਾ ਬਹੁਤ ਹਾਸਾ ਆਈਆਂ ਮੈਨੂੰ ਤਾਂ ਬਾਲਾਂ ਬੂਰਾ ਹਾਲ ਹੋਇਆ ਹੱਸ ਹੱਸ ਕੇ

  • @jaskaranriffa9118
    @jaskaranriffa9118 9 месяцев назад +1

    😮😮😮😊😊😊sirra gal bat aa brother

  • @lalitiwana5554
    @lalitiwana5554 9 месяцев назад +1

    😂😂Dhrnat Jinger vai sdi jind sde jann aa tu bdi udeek redea tre hrik vdeo di....big fan a tre babe ase dhrnata jonda wasda reh jtaa❤❤❤❤

  • @happyjohal8130
    @happyjohal8130 9 месяцев назад +1

    Very nice video jnaab

  • @gurpreetsinghgurpreet6199
    @gurpreetsinghgurpreet6199 9 месяцев назад +1

    Ghant video bai ji

  • @PoojaSharma-kd9mt
    @PoojaSharma-kd9mt 9 месяцев назад

    ਬਹੁਤ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ ❤❤
    👌👌😍😍🥰🥰

  • @gurpreetmaan5893
    @gurpreetmaan5893 9 месяцев назад +1

    sera he krata trnat

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 9 месяцев назад +1

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @pargatsharma2602
    @pargatsharma2602 9 месяцев назад +1

    ਬਾਈ ਢਿੱਡ ਦੁਖਣ ਲਾ ਤਾਂ 😂😂😂😅😅

  • @MaingalSingh
    @MaingalSingh 9 месяцев назад +1

    Very nice episode bai dharnat ji 🙏 😢 👌 🎉

  • @voiceking______
    @voiceking______ 9 месяцев назад +2

    ਬੋਹਤ ਵਦੀਆ ਵੀਡੀਓ ਹੁੰਦੀਆ ਨੇ ਥੋੜੀਆ y dhrnat
    Mai ikk vi video miss ni krda
    A to z video dekhia ne thodia
    Video di wait hi rendi aa menu thodi di❤

  • @AmrinderSingh-d7n
    @AmrinderSingh-d7n 9 месяцев назад +1

    Dharant veer ji love you ji

  • @Pinda_kabaddi
    @Pinda_kabaddi 9 месяцев назад +1

    ਸਾਡੇ ਪਿੰਡ ਦਾ ਸੀ ਬਿੱਟੂ ਦੁਗਾਲ ਬਹੁਤ ਵਧੀਆ ਖਿਡਾਰੀ ਸੀ 😭😭

  • @mrhappyelec.1365
    @mrhappyelec.1365 9 месяцев назад +8

    ਲੰਡਾਰੁ ਤੇ ਧਰਨਾਟ ਨੇ ਲਾਸਟ ਵਿੱਚ ਵੱਖੀਆਂ ਦੁਖਣ ਲਾਤੀਆਂ ਪਤੰਦਰਾਂ ਨੇ ਛੜੇ ਵਾਲੇ ਸਾਰੇ ਭਾਗਾਂ ਚੋਂ ਏਸ ਚ ਸੱਚੀਂ ਬਹੁਤ ਕਮੇਡੀ ਸੀ 😂😂😂😂

  • @KaranKalyan-dv3qg
    @KaranKalyan-dv3qg 9 месяцев назад +1

    Ghaint bro mai 25din ch tadiya sariya video dekh liya menu bohat ghaint lagiya nzara a giya dharnat veere milna yr tuhanu kise din time ogah ta jrur ana bus mil Lio tusi

  • @ButaSinghmohal
    @ButaSinghmohal 9 месяцев назад +2

    😂😂😂😂😂 ਬਹੁਤ ਵਧੀਆ ਵੀਡੀਓ 😂😂😂😂

  • @RanaJaveed-hg4lc
    @RanaJaveed-hg4lc 9 месяцев назад +1

    Hahahahahahahaha.
    Goro to wadd Gai.

  • @gorasinghgorasingh9582
    @gorasinghgorasingh9582 9 месяцев назад +1

    Veere 38ma part bhejdo sheti please

  • @desipenduvirsa
    @desipenduvirsa 9 месяцев назад +2

    Very nice bro

  • @Khushdeep-z9e
    @Khushdeep-z9e 9 месяцев назад

    Very nice 22 ji God bless you all team members ❤to

  • @manisahota8548
    @manisahota8548 9 месяцев назад +1

    ਲਡਾਰੂ ਨੂੰ ਮੈ ਗਿਦੜਿਆਣੀ ਗੁਰੂਘਰ ਲੰਗਰ ਹਾਲ ਵਿੱਚ ਦੇਖਿਆ ਸੀ 🤣🤣😂😂

  • @GurpreetSingh-fq7di
    @GurpreetSingh-fq7di 9 месяцев назад +1

    Very nice video brother dharnat always your videos awesome and your all team members work superb 👍❤️🌹🙏🙏

  • @jagvirsinghbenipal5182
    @jagvirsinghbenipal5182 9 месяцев назад

    ਸਿਰਾ ਧਰਨਾਟ ਬਾਈ ਜੀ 👌👌🔥🔥🔥

  • @soniuppal161
    @soniuppal161 9 месяцев назад +1

    Kaint video

  • @vickymeetkey3414
    @vickymeetkey3414 9 месяцев назад +1

    Bohat vadia vedio bai ji baba ji maher karna tuhada sar parviar ta

  • @jsa-bb2mf
    @jsa-bb2mf 9 месяцев назад +1

    Vary vary nice video

  • @tarunbanathia9588
    @tarunbanathia9588 9 месяцев назад +2

    Very nice video

  • @SomNath-yt7jj
    @SomNath-yt7jj 9 месяцев назад +1

    Bahot badia video hundia na par ea 💕 video bahot vadia ha👌sari teem nu parmatma chardi kala bich rakha ( landau da ke hal ha🎅)

  • @vijaykumari3183
    @vijaykumari3183 9 месяцев назад +2

    ❤❤very.nice.video.bro😂😂👌👌 Radhe radhe Krishna ji 🙏🙏 ambala

  • @gulzarsidhu6695
    @gulzarsidhu6695 9 месяцев назад +6

    😂😂 Very Nice And Lovely Video 😂😂 Very Funny 😂😂 God Bless You all ❤️ Love You all team 💖❤

  • @riyasanjeevbajaj
    @riyasanjeevbajaj 9 месяцев назад +2

    Very funny video 😅😅 God bless you all team members 👍

  • @gurjindersingh3638
    @gurjindersingh3638 9 месяцев назад

    Sari team nu sat Shri akal dharnat g 🙏 very super video all team good acting very salute g 🙏🥀💛🥀👌 Yamuna Nagar

  • @AnkitRathor9786
    @AnkitRathor9786 9 месяцев назад

    DARNAT BHAI JAVA HI END KARAA CHADI BHAI TUSI NE HASAA HASAA KE 😂VERY FUNNY VIDEO BUS TUSI END HI KARAA CHADI DARNAT BHAI JI 😂

  • @renukamboj8035
    @renukamboj8035 9 месяцев назад +1

    ਮੇਰਾ true love ਅਪਵਿੱਤਰ ਕਰਤਾ😂😂😂

  • @ManiGill-xg4ub
    @ManiGill-xg4ub 9 месяцев назад

    ❤❤❤❤❤❤ very nice video God bless you brother

  • @MaanHoney
    @MaanHoney 9 месяцев назад +1

    Nice 👍👍 video y dharnaat y very good video y

  • @krishdandiwal2731
    @krishdandiwal2731 9 месяцев назад

    Top di video👌👌👌👌

  • @BaldevSingh-bd2ms
    @BaldevSingh-bd2ms 9 месяцев назад +2

    Good dharnat ji

  • @manisahota8548
    @manisahota8548 9 месяцев назад +1

    ਬਹੁਤ ਵਧੀਆ ਵੀਡਿਓ😂😂😂🎉❤

  • @guridhindsa2182
    @guridhindsa2182 9 месяцев назад

    ਸੀਰਾ ਵੀਡੀਓ ❤❤❤

  • @SANDEEPKUMAR-on8nj
    @SANDEEPKUMAR-on8nj 9 месяцев назад

    Very nice video God bless you all

  • @Sahota_sk
    @Sahota_sk 9 месяцев назад

    Very nice 22 g❤

  • @Indianparnk
    @Indianparnk 9 месяцев назад

    Super super bro nice video ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @HARMAN_299
    @HARMAN_299 9 месяцев назад +1

    Nice bro God bless you ❤️

  • @LovepreetSinghJournal-mu4kg
    @LovepreetSinghJournal-mu4kg 9 месяцев назад +1

    Sira video aa y g Love you too y ♥️

  • @bindusingh5711
    @bindusingh5711 9 месяцев назад +1

    ❤❤❤

  • @Agriculture3963
    @Agriculture3963 9 месяцев назад +1

    ਬਹੁਤ ਵਧੀਆ ਵੀਡੀਓ ਜੀ 😂😂😂😂😂❤❤❤❤

  • @kuldeepsinghbabbu2835
    @kuldeepsinghbabbu2835 9 месяцев назад +2

    Sirrra bai

  • @PargatSingh-nw9qc
    @PargatSingh-nw9qc 9 месяцев назад

    😂ਬਾਈ ਬਹੁਤ ਨਜਾਰਾ ਆਇਆ😂

  • @baljindervirdi5929
    @baljindervirdi5929 9 месяцев назад

    Y g sirra vedio

  • @gtgamerff99
    @gtgamerff99 9 месяцев назад +1

    Bhout vdya dharnat veer ji bhout vdya video ❤❤

  • @sonyhodla8858
    @sonyhodla8858 9 месяцев назад

    Bhouth vadya veer g

  • @RavisallanSingh
    @RavisallanSingh 9 месяцев назад +2

    Love you❤❤❤❤

  • @ParwinderKamboj-g7b
    @ParwinderKamboj-g7b 9 месяцев назад

    Love you bai bht ghnt Video sira gal baat

  • @radheragitravelers
    @radheragitravelers 9 месяцев назад

    ਬਾਈ ਐਨਾ funny seen ਕਿਵੇਂ ਕਰ ਲੈਨੇ ਧਰਨਾਟ ਤੇਰੀ ਹਾਸੀ ਨੀ ਨਿੱਕਲ ਦੀ ਐਕਟਿੰਗ ਕਰਦੇ ਹੋਏ 😂😂ਫੁੱਲ ਸਵਾਦ ਆ ਰਿਹਾ ਹਸਾ ਹਸਾ ਕੇ ਟਿੱਡੀ ਪੀੜਾ ਪੌਣਾ ਇਸ ਵੀਡਿਓ ਨੂੰ ਕਹਿੰਦੇ ਨੇ 😂😂👌👌👌👌👌

  • @RajveerSingh-uo8cu
    @RajveerSingh-uo8cu 9 месяцев назад

    Bai bhut vadia video aa end km aa bai jaldi video pya krw