ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਤਿੰਨੇ ਸਰਕਾਰਾਂ ਦੋਸ਼ੀ| Dillan Di Saanjh || Sanjha tv

Поделиться
HTML-код
  • Опубликовано: 16 окт 2024
  • ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਤਿੰਨੇ ਸਰਕਾਰਾਂ ਦੋਸ਼ੀ
    ਕਿਉਂ ਨਹੀਂ ਹੋ ਸਕੀ ਸੁਮੇਧ ਸੈਣੀ ਅਤੇ ਬਾਦਲਾਂ ਨੂੰ ਬੇਅਦਬੀ ਕਾਂਡ ਵਿੱਚ ਸਜ਼ਾ ਜਸਟਿਸ ਨੇ ਖੋਲੇ ਰਾਜ
    || Dillan Di Saanjh || Sanjha tv |
    #dillandisaanjh #manjitsingh #inspiration #kuldipji
    #SanjhaTV # #punjabupdates #Follow #punjabinewschannel #mustwatch #youtube #Canada #Vancouver #surrey
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

Комментарии • 12

  • @singh.pradeep
    @singh.pradeep 2 месяца назад +3

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @peterhundal8108
    @peterhundal8108 2 месяца назад +7

    ਇਹ ਹਿਸਾਬ ਦੇਣਾਂ ਹੀ ਪੈਣਾ ਬਾਦਲਾਂ ਨੂੰ ਜ਼ੋ ਸਿੱਖੀ ਭੇਸ ਵਿੱਚ ਸਿੱਖਾਂ ਵਿੱਚ ਵੜ ਸਿੱਖਾਂ ਅਤੇ ਪੰਜਾਬ ਦਾ ਹੀ ਬੇਹਿਸਾਬ ਨੁਕਸਾਨ ਕੀਤਾ , ਜ਼ੇ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਦਲਾਂ ਦੇ ਹੱਥਾਂ ਵਿਚ ਹਨ ਤਾਂ ਸਿੱਖ ਬਾਦਲ ਪ੍ਰੀਵਾਰ ਨੂੰ ਸਿਆਸਤ ਵਿੱਚੋ ਪਾਸੇ ਕਰ ਕੇ ਸਜ਼ਾ ਦੇਣਗੇ

  • @pappubrar8006
    @pappubrar8006 2 месяца назад +7

    ਜਸਟਿਸ ਰਣਜੀਤ ਸਿੰਘ ਬਹੁਤ ਹੀ ਇਮਾਨਦਾਰ ਤੇ ਜੁਮੇਵਾਰ ਆਦਮੀ ਹਨ ਜਸਟਿਸ ਰਣਜੀਤ ਸਿੰਘ ਰੰਧਾਵਾ ਸਾਬ ਸੁਖਪਾਲ ਸਿੰਘ ਖਹਿਰੇ ਦੇ ਜ਼ੀਜਾ ਜੀ ਹਨ

  • @dalipsingh1507
    @dalipsingh1507 2 месяца назад +2

    Sat shri akal jus ranjeet Singh ji realty speaking

  • @malkiatsingh5143
    @malkiatsingh5143 2 месяца назад +7

    ਦੁਨੀਆਂ ਦੇ ਧਰਮਾਂ ਦਾ ਇਤਿਹਾਸ ਵੇਖ ਲਵੋ, ਰਾਜਾ ਹੋਵੇ ਜਾਂ ਲੋਕ ਰਾਜੀ ਰਾਜਾ ਦਾ ਕੋਈ ਧਰਮ ਨਹੀਂ ਹੁੰਦਾ, ਰਾਜਾ ਅਤੇ ਪੁਜਾਰੀ ਨੇ ਮਿਲ ਕੇ ਆਦਿ ਕਾਲ ਤੋਂ ਧਰਮ ਜਨਸਧਾਰਨ ਦੀ ਲੋੜ ਬਣਾ ਦਿੱਤਾ ਹੈ ਇਸੇ ਇਤਿਹਾਸਕ ਰੌਸ਼ਨੀ ਵਿੱਚ ਇਸ ਗੱਲ ਦੀ ਗਰੰਟੀ ਹੈ ਕਿ ਲੋਕਾਂ ਨੂੰ ਕਦੇ ਵੀ ਕਦੇ ਵੀ ਇਨਸਾਫ਼ ਨਹੀਂ ਮਿਲੇਗਾ।

  • @harwindersingh4551
    @harwindersingh4551 2 месяца назад +8

    ਮੁਗ਼ਲ ਖਾਨਦਾਨ ਗੌਰਿਆਂ ਦੇ ਸਮੇਂ ਤੋਂ ਲੈਕੇ ਸਿੱਖ ਕੌਮ ਦਾ ਨੁਕਸਾਨ ਜਿਨ੍ਹਾਂ ਬਾਦਲ ਪਰਿਵਾਰ ਨੇ ਘਾਂਣ ਕੀਤਾ ਗਿਆ ਹੈ ਜੀ
    ਬਹੁਤ ਬੁਰੀ ਤਰ੍ਹਾਂ ਸਿੱਖ਼ੀ ਨੂੰ ਢਾਹ ਲਾਈ ਹੈ ਜੀ

  • @darshanbhandal2520
    @darshanbhandal2520 2 месяца назад +3

    Very nice 👌

  • @BalwinderSingh-md4is
    @BalwinderSingh-md4is 2 месяца назад +5

    ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਰਹਿੰਦੀ ਉਮਰ ਤਕ, ਕਰਪਸ਼ਨ ਤੇ murder da case ਵੀ ਦਰਜ਼ ਹੋਣਾ ਚਾਹੀਦਾ।

  • @harpsandhu37
    @harpsandhu37 2 месяца назад +9

    ਜਦੋ ਕਟਿਆ ਦਾ ਵਪਾਰੀ ਜਥੇਦਾਰ ਹੋਵੇ ?
    ਫਿਰ ਕੁਸ਼ ਵੀ ਹੋ ਸਕਦਾ !

  • @BalwinderSingh-md4is
    @BalwinderSingh-md4is 2 месяца назад +4

    ਸੈਣੀ ਦੇ ਖਿਲਾਫ ਕੋਰਟ ਕੋਈ ਕਾਰਵਾਈ ਨਹੀਂ ਕਰਨ ਦਿੰਦਾ, ਹਰੇਕ ਕੈਸੇ ਵਿਚ ਭਾਵੇਂ murder ਦਾ ਕੇਸ ਹੀ ਕਿਉਂ ਨਾ ਹੋਵੇ, ਹਾਈ ਕੋਰਟ ਵੱਲੋਂ ਜਮਾਨਤ ਮਿਲ ਜਾਂਦੀ ਹੈ, ਲੁਧਿਆਣਾ ਸੈਣੀ ਮੋਟਰਜ਼ murder ਕੇਸ ਪਿਛਲੇ 30 ਸਾਲ ਤੋਂ ਚੱਲ ਰਿਹਾ, ਕੋਈ ਸਜ਼ਾ ਨਹੀਂ ਹੋਈ।

  • @nonameforprivacy3989
    @nonameforprivacy3989 2 месяца назад +1

    What had been happening in Punjab since 1966 till now
    are the EXAMPLES/ TEASERS of What to come IN KHALISTAN! SADLY!