ਬਾਬੇ ਧੁੰਮੇ ਨੇ ਟਕਸਾਲ ਦੇ 25 ਸਿੰਘ ਪੁਲਸ ਨੂੰ ਫੜਵਾ ਕੇ | ਅੱਧੀ ਰਾਤ ਪੰਜ ਪਿਆਰਿਆਂ ਨੂੰ ਵੀ ਬਾਹਰ ਕੱਢ ਮਾਰਿਆ |

Поделиться
HTML-код
  • Опубликовано: 20 ноя 2024

Комментарии • 63

  • @gurcharnsingh3563
    @gurcharnsingh3563 7 часов назад +41

    ਟਕਸਾਲ ਦਾ ਮੁਖੀ ਭਾਈ ਰਾਂਮ ਸਿੰਘ ਹੋਣਾਂ ਸੀ ।ਧੁੰਮਾ ਜੀ ਦੀ ਸਿੱਖ ਪੰਥ ਨੂੰ ਕੋਈ ਦੇਣ ਨਹੀਂ ਹੈ ਇਸ ਦਾ ਧਰਮ ਪਰਚਾਰ ਕੋਈ ਨਹੀਂ ।ਬਾਦਲਾਂ ਦਾ ਸੇਵਕ ਰਿਹਾ ।
    ਹੁਣ ਬੀ ਜੇ ਪੀ

    • @SukhchanSingh-ng8kg
      @SukhchanSingh-ng8kg 5 часов назад

      , ਦੋਵੇਂ ਇੱਕੋ,ਜਿਹੇ,ਹੀ,ਹਨ,

    • @charanjitsingh-z8w
      @charanjitsingh-z8w 4 часа назад +1

      ਭਾਈ ਰਾਮ ਸਿੰਘ ਨੂੰ ਬੜੀ ਸਿਆਸਤ ਨਾਲ਼ ਰਾਹ ਚੋਂ ਪਾਸੇ ਕਰਕੇ ਇਸ ਧੁੰਮੇ 'ਕੌੜ ਤੰਮੇ' ਨੂੰ ਟਕਸਾਲ ਦਾ ਮੁਖੀ ਬਣਾਇਆ...

  • @triloksingh7552
    @triloksingh7552 5 часов назад +15

    ਭਾਈ ਗੁਪਾਲਾ ਜੀ ਸੱਚਾ ਸਿੱਖ ਯੋਧਾ

  • @gurmeetsinghgurmeetsingh2599
    @gurmeetsinghgurmeetsingh2599 6 часов назад +20

    ਭਾਈ ਗੋਪਾਲਾ ਜੀ ਸੱਚਾ ਯੋਧਾ ਹੈ।

  • @Avtarsingh-q1s
    @Avtarsingh-q1s 2 часа назад +2

    ਵਾਹਿਗੁਰੂ ਮੇਹਰ ਕਰੇ ਜੀ ਪੰਜਾਬੀ ਤੇ ਜੀ

  • @NirvairBaba
    @NirvairBaba 5 часов назад +13

    ਬਿਲਕੁਲ ਸਹੀ ਕਿਹਾ ਭਾਈ ਗਪਾਲੇ ਨੇ

  • @alambirsingh5076
    @alambirsingh5076 7 часов назад +21

    ਧੁੱਮਾਂ ਸ਼ੁਰੂ ਤੋ ਹੀ ਬੀ ਜੇ ਪੀ ਦਾ ਬੰਦਾ ਸੀ

  • @jaswantsingh1967.
    @jaswantsingh1967. 7 часов назад +19

    ਭਾਈ ਸਾਹਿਬ ਜੀ ਇਹ ਓਹੀ ਧੁੰਮਾਂ ਜਿਹੜਾ ਆਰ ਐਸ ਐਸ ਦੇ ਬੰਦਿਆਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੱਟਾਂ ਤੇ ਰੱਖ ਕੇ ਬੈਠਾ ਹੈ ਇਹ ਧੁੰਮਾਂ ਦੋਗਲਾ ਹੈ ਧੰਨਵਾਦ

  • @jaswantsingh1967.
    @jaswantsingh1967. 8 часов назад +22

    ਵਾਹ ਜੀ ਵਾਹ ਭਾਈ ਗੋਪਾਲਾ ਬਹੁਤ ਬਹੁਤ ਵਧੀਆ ਵਿਚਾਰ ਤੇ ਧੁੰਮੇ ਨੂੰ ਇਹਨਾਂ ਸਵਾਲਾਂ ਦੇ ਜਵਾਬ ਸੁਣ ਕੇ ਟਿਕ ਕੇ ਬੈਠ ਜਾਣਾ ਚਾਹੀਦਾ ਹੈ ਧੁੰਮਾਂ ਵਾਕਈ ਸਰਕਾਰੀ ਹੈ

  • @manindermalhi6272
    @manindermalhi6272 2 часа назад +2

    ਧੁੰਮਾਂ ਬੀਜੇਪੀ ਦਾ ajent ਆ ਕੋਈ ਸੰਤ ਨਹੀਂ

  • @BaldevSingh-co2sq
    @BaldevSingh-co2sq 6 часов назад +18

    ਭਾਈ ਗੁਰਜੀਤ ਸਿੰਘ ਖਾਲਸਾ ਟਾਵਰ ਤੇ ਚੜ੍ਹਿਆ ਹੋਇਆ ਖਾਲਸਾ ਜੀ ਤੁਹਾਡਾ ਹੱਕ ਬਣਦਾ ਤੁਹਾਡਾ ਹੱਕ ਬਣਦਾ ਹੈ ਤੁਸੀਂ ਪੰਥਕ ਪ੍ਰਚਾਰਕ ਕਹੋਗੇ ਹੱਕ ਬੰਦਾ ਤੁਹਾਡਾ ਹੁਣ ਲਿਆਓ ਸਿੱਖਾਂ ਸਾਹਮਣੇ ਲਿਆਓ ਉਹਨੂੰ

  • @rbrar3859
    @rbrar3859 3 часа назад +2

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਮੱਖੂ ਸਾਹਬ ਜੀ।

  • @Dilbagsingh-my4eg
    @Dilbagsingh-my4eg 4 часа назад +6

    ਵੈਰੀ ਗੁੱਡ ਭਾਈ ਗੋਪਾਲਾ ਜੀ ਮਾਣ ਨੇ ਕੌਮ ਦਾ

  • @ManjitKaur-fg9iy
    @ManjitKaur-fg9iy 3 часа назад +3

    ਪਹਿਲੇ ਦਿਨ ਤੋਂ ਹੀ ਪਤਾ ਹੈ ਕਿ ਧੁੰਮਾਂ ਸੰਘ ਵਲੋਂ ਫਿੱਟ ਕੀਤਾ ਹੋਇਆ ਹੈ

  • @kirpasingh9921
    @kirpasingh9921 Час назад +1

    ਸਾਡੇ ਪਿੰਡ ਦਾ ਯੋਧਾ ਭਾਈ ਬਲਵੰਤ ਸਿੰਘ ਗੋਪਾਲਾ ਜੀ

  • @HarmeetSingh-hk3fk
    @HarmeetSingh-hk3fk 4 часа назад +3

    Sant Baba jarnail singh ji Khalsa bhindranwale Zindabaad

  • @dasaundhasinghpannu6612
    @dasaundhasinghpannu6612 5 часов назад +5

    ਬਹੁਤ ਦੇਰ ਕਰਤੀ।ਜੇ ਧੁਮਾ ਨੇ ਇਹ ਕੰਮ ਕੀਤਾ ਤਾ ਪਹਿਲਾ ਦੀ ਉਸਦਾ ਪਰਦਾ ਫਾਸ਼ ਕਰਨਾ ਚਾਹੀਦਾ ਸੀ।ਚੁਪ ਰਹਿਣਾ ਕੀ ਕਾਰਨ ਸੀ।ਕੋਈ ਡਰ ਸੀ ਜਾ ,ਸਮਝਾਉਤਾ।

  • @HarmeetSingh-hk3fk
    @HarmeetSingh-hk3fk 4 часа назад +3

    Waheguru ji mehar kro apni koum teh bs tahuda he sahara ha 🙏🙏🙏🙏🙏

  • @tarsempal5710
    @tarsempal5710 8 часов назад +5

    खालसा जी मिल बैठ के रहो पंजाब और पा पंजाबीआत् का पहले बहुत नुक्सान हुआ है🌹🌹🌹🌹

  • @NarinderSingh-hd9ch
    @NarinderSingh-hd9ch 6 часов назад +5

    ਸਾਡੀ ਕੌਮ ਦੀ ਆਪਸ ਵਿੱਚ ਨਹੀ ਬਣਦੀ ਤੁਸੀ ਆਪਣਾ ਪੁਰਾਣਾ ਬੋਲ ਕੇ ਚਲਾਉ ਧਰਮੀ ਫੌਜੀ

  • @singhkarnail3953
    @singhkarnail3953 5 часов назад

    WAHEGURU JI KA KHALSA WAHEGURU JI KI FATEH SINGH SAHIB JI 🙏🏻🙏🏻🙏🏻🙏🏻🙏🏻

  • @HarbansMehemi
    @HarbansMehemi 8 часов назад +4

    Nice makhu sir ji

  • @jajjsidhu3261
    @jajjsidhu3261 3 часа назад

    Sachia gla 🙏🙏

  • @BaldevSingh-co2sq
    @BaldevSingh-co2sq 6 часов назад +2

    ਖਾਲਸਾ ਜੀ ਪੰਥ ਦੇ ਹੋਰ ਵੀ ਉਹ ਕਰਿਆ ਕਰੋ ਤੁਹਾਨੂੰ ਉਹ ਗੱਲਾਂ ਕੱਢ ਰਿਹਾ ਉਹ ਕਹਿ ਰਿਹਾ ਮੇਰੀ ਪੰਥਕ ਪ੍ਰਚਾਰਕ ਮੇਰੀ ਗੱਲ ਨਹੀਂ ਸੁਣ ਰਿਹਾ ਹੁਣ ਤੁਹਾਡੇ ਸਾਰੇ ਹ

  • @GurnamSingh-hc6hx
    @GurnamSingh-hc6hx 6 часов назад +1

    Babaramsinghji.damdamitakskaldamukhi❤❤❤❤❤

  • @GurdevSingh-tl4dh
    @GurdevSingh-tl4dh 6 часов назад +11

    ਧੁੰਮਾ ਦੱਲਾ ਦੱਲਾ ਦੱਲਾ ਦੱਲਾ ਹਰਾਮੀ ਹੈ

  • @BaldevSingh-co2sq
    @BaldevSingh-co2sq 6 часов назад +3

    ਬਾਈ ਜੀ ਬਈ ਚਲੋ ਮੰਨਦੇ ਹੋ ਟਕਸਾਲ ਚ ਹੋ ਗਏ ਤੁਸੀਂ ਪਤਾ ਨਹੀਂ ਕਿਵੇਂ ਹੋ ਗਏ ਟਕਸਾਲ ਚ ਪਰ ਗੁਰਜੀਤ ਸਿੰਘ ਖਾਲਸਾ ਦਾ ਵੀ ਇੰਟਰਵਿਊ ਕਰ ਲਓ ਕਦੇ ਤੁਹਾਡਾ ਬਹੁਤ ਇੱਜ਼ਤ ਦਾ ਤੁਹਾਡੇ ਬਹੁਤ ਤਾਂ ਸਨਮਾਨ

  • @Sukhdev-rt7ek
    @Sukhdev-rt7ek 6 часов назад +1

    Bhai Sahib Bllkul Sach Bolde Han

  • @harjinderSingh-yy2vy
    @harjinderSingh-yy2vy 5 часов назад +2

    Harmee duma

  • @sonakhehra1295
    @sonakhehra1295 7 часов назад +2

    Chummy. Never. Spock. About. Guru. Granth. Sahib. Beabdi

  • @jasbirsinghpamar1787
    @jasbirsinghpamar1787 5 часов назад +1

    Amritpal Singh ji nu kisne faraya see.

  • @NarinderSingh-hd9ch
    @NarinderSingh-hd9ch 6 часов назад +4

    ਤੁਸੀ ਪੈਸੇ ਪਿਛੇ ਮਰ ਗਏ ਸਾਰੇ ਕਿਉ ਪੰਜਾਬ ਦਾ ਮਹੌਲ ਨਾ ਖਰਾਬ ਕਰੋ।

  • @devinderkaur4794
    @devinderkaur4794 4 часа назад +1

    Aje bhai sahib d den ki hai puchde ne sharm krn jehre bolde ne

  • @HariSingh-ju3ex
    @HariSingh-ju3ex 6 часов назад +2

    Sangat ji Golakan ch Maya Pani band karo

  • @kuldeepveertegurudikirpaha7774
    @kuldeepveertegurudikirpaha7774 4 часа назад

    Dhuma shuru ton hi agencian da taut si,Ohdi kaum nu ki den si Jo eho jihe neech bnde nu Taksal da mukhi bna ditta

  • @GurmeetSingh-fl5uj
    @GurmeetSingh-fl5uj 3 часа назад

    Ik hor kali bhed dhumma sahmne a giya hai .dhumma nu panth vicho sekna chahida hai

  • @KashmirSingh-x4d
    @KashmirSingh-x4d 6 часов назад +1

    Sidhek. singh. da.

  • @sonakhehra1295
    @sonakhehra1295 7 часов назад +2

    He. Is. Dabu. Of. BadAl. Coy

  • @darshansingh618
    @darshansingh618 7 часов назад +1

    makhu. ji. baba. dhuma. esnu. ji. nahi. kehna. ehh. hai. hi. dhuma. kom. da. dushman. esdi. khabdr. jaldi. lau. waheguruji. dhuma. hun. bhaj. ley. rss. dai. tattua. bahut. ho. gaya. dhuma. ikk. din. niklu. hun. dhuha. wahrguruji

  • @satwantkaur7093
    @satwantkaur7093 2 часа назад

    Dhume ni sare mil ke bahar kadho.
    25 singh police nu kion fadaye,panjan pyarian nu kion kadhya bahar.
    Ikala kari javerss bjp nu support. Kise nu ki itraj.

  • @GurmeetSingh-ru7vq
    @GurmeetSingh-ru7vq 5 часов назад

    Gopala sucha

  • @JaswinderSingh-rn3sb
    @JaswinderSingh-rn3sb 6 часов назад +1

    Makhu sab sari sangt jandi hai ke dhume kaun hai,par eh daso k dhume di panth nu ki den hai. Eh ta nagpur di paidaesh hai. Eh pakka rss da banda hai

  • @NarinderSingh-hd9ch
    @NarinderSingh-hd9ch 6 часов назад +2

    ਤੁਸੀ ਆਪ ਹੀ ਆਪਣੀ ਕੌਮ ਦੀ ਬੇਇਜ਼ਤੀ ਕਰਦੇ ਹੋ । ਤੁਹਾਡੇ ਚੈਨਲ ਤਾਂ ਚਲਦੇ ਰਹਿਣਗੇ ਇਹ ਸਾਰੀਆ ਖਬਰਾਂ ਪੂਰੇ ਦੇਸ਼ ਵਿੱਚ ਪਹੁੰਚ ਦੀ ਹੈ । ਨਾਂ ਪੁਰਾਣੀਆ ਖਬਰਾਂ ਦੱਸਿਆ ਨਾ ਕਰੋ। ਸਾਡੇ ਤੇ ਸੱਟ ਵਜਦੀ ਹੈ। ਕਿਉਕਿ ਅਸੀ ਗਲਤ ਕੰਮ ਨਾ ਕਰ ਦਈਏ।

  • @TarveenThakur
    @TarveenThakur 5 часов назад

    Asal ch bhai Balwant Singh nu Congress di spot krni chahidi si jisne sikhan da koi nuksan nhi kita or bjp ne taan bahut nuksaan kita hai sikhan da

  • @daljitsingh-d5h
    @daljitsingh-d5h 6 часов назад +1

    Lakh lahnat aa tuhade te